
Posted by Ravinder singh
Haryana
19-09-2021 10:02 AM
Ravinder ji kripya aap swal vistar se pooche ke aap fungicide ki kis trah pehchan jan na chahte hai taki aapko uske hisab se jankari di ja sake,dhanywad

Posted by Ajay Mewada
Madhya Pradesh
19-09-2021 09:52 AM
अजय जी इससे पशुओं के शरीर में कैल्शियम की कमी पूरी होती है और दूध में फायदा होता है और ब्याने के बाद यदि पशु पीछा दिखाता है तब भी इसका प्रयोग कर सकते है।

Posted by Davinder Sidhu
Punjab
19-09-2021 09:49 AM
ਸਿੱਧੂ ਜੀ ਸੀਜ਼ਨ ਵਿਚ 3500-4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੁੰਦਾ ਹੈ ਪਰ ਰੇਟ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਤੁਸੀ ਕਿਸਮ ਜਿਵੇ Gsc-6 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by ਕਮਲ
Punjab
19-09-2021 09:31 AM
Kamal ji tuc isde uper pulsor@200ml nu prati acre de hisab nal spray karo.dhanwad

Posted by फकीरे लाल वर्मा
Uttar Pradesh
19-09-2021 09:29 AM
वर्मा जी आप इसके बीज लेने के लिए Ajay Tyagi 9810257741 जी से संपर्क कर सकते है। धन्यवाद
Posted by rajwinder singh
Punjab
19-09-2021 09:26 AM
ਰਾਜਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by HARPAL SINGH
Punjab
19-09-2021 09:18 AM
ਹਰਪਾਲ ਜੀ ਤੁਸੀ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Dimpy
Punjab
19-09-2021 08:55 AM
Dimpy i if they are on flowering atge then you can spray NPK 130045@1 kg so that they can get the potash as well as nitrogen. other than this please spray pulsor@200ml per acre,
Posted by Kang Saab
Punjab
19-09-2021 08:39 AM
Gurjinder ji eh fungus hai isde layi tuc propiconazole@200ml ko prati acre ke hisab nal spray karo.dhanwad
Posted by ਗੁਰਪ੍ਰੀਤ
Punjab
19-09-2021 08:23 AM
Gurpreet ji tuc isde sukke hoye part nu kat ke usde uper bordo paste laao.dhanwad
Posted by ਸ੍ .ਗੁਰਪੀ੍ਤ ਚਹਿਲ
Punjab
19-09-2021 07:35 AM
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਕਿਹੜੀ ਕਿਹੜੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Kawal Sandhu
Punjab
19-09-2021 07:22 AM
ਕਵਲ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਟੀਕੇ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਫੀਡ ਉਸ ਨੂੰ milkogen 8000 ਪਾ ਸਕਦੇ ਹੋ ਜੇਕਰ ਘਰ ਵਿੱਚ ਤਿਆਰ ਕਰਕੇ ਦੇਣੀ ਹੈ ਫਿਰ ਇਕ ਦਮ ਫੀਡ ਨਾ ਬਦਲੋ ਕਿਉਕਿ ਇਕ ਦਮ ਫੀਡ ਬਦਲਣ ਕਰਕੇ ਦੁੱਧ ਘਟ ਜਾਂਦਾ ਹੈ ਬਾਕੀ ਤੁਸੀ ਜੇਕਰ ਘਰ ਵਿੱਚ ਫੀਡ ਤਿਆਰ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰ ਸਕਦੇ ਹੋ ਅਤੇ ਸ਼ੁਰੂ ਵਿੱਚ ਤੁ.... (Read More)
ਕਵਲ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਟੀਕੇ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਫੀਡ ਉਸ ਨੂੰ milkogen 8000 ਪਾ ਸਕਦੇ ਹੋ ਜੇਕਰ ਘਰ ਵਿੱਚ ਤਿਆਰ ਕਰਕੇ ਦੇਣੀ ਹੈ ਫਿਰ ਇਕ ਦਮ ਫੀਡ ਨਾ ਬਦਲੋ ਕਿਉਕਿ ਇਕ ਦਮ ਫੀਡ ਬਦਲਣ ਕਰਕੇ ਦੁੱਧ ਘਟ ਜਾਂਦਾ ਹੈ ਬਾਕੀ ਤੁਸੀ ਜੇਕਰ ਘਰ ਵਿੱਚ ਫੀਡ ਤਿਆਰ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰ ਸਕਦੇ ਹੋ ਅਤੇ ਸ਼ੁਰੂ ਵਿੱਚ ਤੁਸੀ ਅੱਧੀ ਫੀਡ ਤਿਆਰ ਕਰੋ ਅਤੇ ਫਿਰ ਉਸਦੇ ਖਾਣ ਦੇ ਹਿਸਾਬ ਨਾਲ ਹੋਰ ਵੀ ਤਿਆਰ ਕਰਕੇ ਦੇ ਸਕਦੇ ਹੋ, ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ

Posted by Gurjit Kooner
Punjab
18-09-2021 10:20 PM
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.

Posted by ਸੁਖिਜੰਦਰ िਸੰਘ
Punjab
18-09-2021 09:56 PM
ਸੁਖਜਿੰਦਰ ਜੀ ਤੁਸੀ ਮੱਝ ਨੂੰ rustam, yuvraj, m29, heera ਕੋਈ ਸੀਮਨ ਭਰਵਾਂ ਸਕਦੇ ਹੋ ਇਹਨਾਂ ਦਾ ਚੰਗੇ ਰਿਕਾਰਡ ਹੈ

Posted by मुनीश कुमार
Haryana
18-09-2021 09:45 PM
Maneesh ji yadi doctor ne janch ki hai aur gabhin hai tab isko aap Duraprogen inj. 750mg lgwa skte hai jisse yeh jalle krne se htt jayegi aur bacha sukarkshit rehega.
Posted by Jelly Ghanaur
Punjab
18-09-2021 09:41 PM
ਜੈਲੀ ਜੀ ਤੁਸੀ ਉਸ ਨੂੰ ifer h ਇੰਜੇਕਸ਼ਨ 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਇਸ ਨੂੰ milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tab. 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Dilpreet Grewal
Punjab
18-09-2021 09:40 PM
Dilpreet ji hun jhona nisar gea hai ta isde uper koi vi spray karn da hun koi fayda nahi hai.dhanwad

Posted by Vivek pathak
Madhya Pradesh
18-09-2021 09:35 PM
Gyanendra ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Posted by ਲਖਵਿੰਦਰ ਸਿੰਘ
Punjab
18-09-2021 09:07 PM
ਲਖਵਿੰਦਰ ਜੀ ਜੇਕਰ ਤੁਸੀ ਘਰ ਵਿੱਚ ਖੁਦ ਫੀਡ ਤਿਆਰ ਕਰਨੀ ਹੈ ਫਿਰ ਤੁਸੀ ਇਸਦੇ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ .... (Read More)
ਲਖਵਿੰਦਰ ਜੀ ਜੇਕਰ ਤੁਸੀ ਘਰ ਵਿੱਚ ਖੁਦ ਫੀਡ ਤਿਆਰ ਕਰਨੀ ਹੈ ਫਿਰ ਤੁਸੀ ਇਸਦੇ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਗੋਰਾ ਸਿੱਧੂ
Punjab
18-09-2021 08:53 PM
ਸਿੱਧੂ ਜੀ ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦਿਓ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਸਰੀਰ ਦੀ, ਲੇਵੇ ਦੀ ਵਧੀਆ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ

Posted by Yogendra.chaube
Uttar Pradesh
18-09-2021 08:53 PM
पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्.... (Read More)
पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
Posted by Kang Saab
Punjab
18-09-2021 08:42 PM
ਗੁਰਜਿੰਦਰ ਜੀ ਇਸ ਨਾਲ ਪਸ਼ੂਆਂ ਦੇ ਸਰੀਰ ਦੀ ਵਧੀਆ ਗਰੋਥ ਹੁੰਦੀ ਹੈ, ਓਹਨਾ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਹਾਜਮਾ ਸਹੀ ਰਹਿੰਦਾ ਹੈ ਇਹ ਤੁਸੀ ਦੁੱਧ ਵਾਲੇ ਪਸ਼ੂ ਨੂੰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਛੋਟੇ ਪਸ਼ੂਆਂ ਨੂੰ ਘੱਟ ਮਾਤਰਾ ਵਿੱਚ ਦੇ ਸਕਦੇ ਹੋ
Posted by ਗੋਰਾ ਸਿੱਧੂ
Punjab
18-09-2021 08:35 PM
ਸਿੱਧੂ ਜੀ ਤੁਸੀ ਇਸ ਨੂੰ ਦੁੱਧ ਵਾਲੇ ਪਸ਼ੂ ਲਈ ਵਰਤ ਸਕਦੇ ਹੋ ਅਤੇ 100ml ਰੋਜਾਨਾ ਹੀ ਦਿਓ ਇਸ ਨੂੰ 200ml ਇਕੱਠਾ ਦੇਣ ਦੀ ਜਰੂਰਤ ਨਹੀਂ ਹੈ

Posted by Karamjit Singh
Punjab
18-09-2021 08:14 PM
Karamjit ji jekar tuci khud ghar vich feed tyar krke dena chahunde ho tan isde lai makki/kanak/joo/jawi 45kg, saro di khal 12kg, vdemia di khal 10kg, soyabeen meal 15kg, bhuni hoi soyabeen 2kg, bypass fatt 2kg, chawal polish 8kg, chokar 2kg, mineral mixture 2kg, namak 1kg, buffar 1kg, tuci iss trike nal ehna nu milla ke feed tyar krke de skde ho ate 3kg dudh mgar 1kg de hisab nal feed de skde ho

Posted by pramod kumr
Uttar Pradesh
18-09-2021 08:13 PM
Kumar ji dhan men tna shedak ki roktham ke liye aap fame@20ml ya coragen@60ml ko prati acre ke hisab se spray karen,dhanywad
Posted by GYANIK RAM
Chattisgarh
18-09-2021 07:15 PM
यदि आप मछली पालन शुरू करना चाहते है तो पहले आप इसकी ट्रेनिंग लें जो आप अपने नज़दीकी मछली पालन विभाग से ले सकते है जिससे आपको इस काम की पूरी जानकारी मिलेगी और इसके लिए लोन और सब्सिड़ी भी मिल जाएगी आप इसके लिए मछली पालन Department of Fisheries, 4th Floor, Block-B, Indravati Bhawan, Nava Raipur, Atal Nagar, Raipur (C.G.), Ph :- 0771-2443124, Fax. No. :- 0771-2443067 से संपर्क कर सकते है।

Posted by sewak dhillon
Punjab
18-09-2021 06:32 PM
ਨਹੀਂ ਜੀ ਇਸ ਨਾਲ ਅਜੇਹੀ ਕੋਈ ਸਮੱਸਿਆ ਨਹੀਂ ਆਉਂਦੀ ਹੈ ਲੇਵੇ ਨੂੰ ਸੋਜਿਸ਼ ਜਾ ਥਣਾਂ ਦੀ ਬਿਮਾਰੀ ਪਸ਼ੂ ਦੀ ਸਹੀ ਦੇਖਭਾਲ ਨਾ ਹੋਣ ਕਰਕੇ, ਸਹੀ ਖੁਰਾਕ ਨਾਲ ਹੋਣ ਕਰਕੇ ਪਸ਼ੂ ਕਮਜ਼ੋਰ ਹੁੰਦਾ ਹੈ
Posted by sonu
Punjab
18-09-2021 05:57 PM
ਸੋਨੂ ਜੀ ਜੇਕਰ ਤੁਸੀ ਅਜ ਸਪਰੇ ਕੀਤੀ ਹੈ ਤਾਂ ਇਸਦੇ ਅਸਰ ਦਾ ਇੰਤਜਾਰ ਕਰੋ ਇਸਦੇ ਨਾਲ ਹੀ ਸੁੰਡੀ ਦੀ ਰੋਕਥਾਮ ਹੋ ਜਾਏਗੀ। ਧੰਨਵਾਦ
Posted by Ramkesh Pannu
Haryana
18-09-2021 05:57 PM
Ramkesh ji yeh bug hai yeh fasl men nuksaan nahi karega.dhanywad

Posted by muneesh rana
Himachal Pradesh
18-09-2021 05:56 PM
Rana ji kripya aap btaye ke aapne abhi tak llu ki fasl men kya kya khaad daali hai taki aapko uske hisab se jankari di ja sake .dhanywad

Posted by maheshinder singh
Punjab
18-09-2021 05:44 PM
maheshinder ji eh tidda aande deke apne aap mar jayega,dhanwad

Posted by JARNAIL SINGH
Punjab
18-09-2021 05:32 PM
SRI System of Rice Intensification ਇਹ ਵਿਧੀ ਝੋਨੇ ਦੀ ਫ਼ਸਲ ਵਿਚ ਵਰਤੀ ਜਾਂਦੀ ਹੈ , ਇਸ ਦਾ ਮੰਤਵ ਝੋਨੇ ਦਾ ਝਾੜ ਵਧਾਉਣਾ ਹੈ ਤੇ ਲਾਗਤ ਘਟਾਉਣਾ ਹੈ | ਇਸ ਵਿਧੀ ਵਿਚ ਪਾਣੀ ਦੀ ਲਾਗਤ ਘੱਟ(ਆਮ ਨਾਲੋਂ 50 % ਘੱਟ) ਪਰ ਲੇਵਰ ਜ਼ਿਆਦਾ ਲੱਗਦੀ ਹੈ, ਇਸ ਵਿਧੀ ਵਿਚ ਝੋਨੇ ਨੂੰ ਆਮ ਨਾਲੋਂ ਜ਼ਿਆਦਾ ਦੂਰੀ ਤੇ ਲਾਇਆ ਜਾਂਦਾ ਹੈ ਤੇ ਜਿਆਦਾਤਰ ਕੰਮ ਬਿਨਾ ਮਸ਼ੀਨਾਂ ਤੋਂ ਹੀ ਕੀਤਾ ਜਾਂਦਾ ਹੈ | ਇਸ ਵਿਧੀ ਵਿਚ ਕੈਮੀਕਲਜ਼ ਦੀ ਘੱਟ ਵਰਤੋਂ ਕ.... (Read More)
SRI System of Rice Intensification ਇਹ ਵਿਧੀ ਝੋਨੇ ਦੀ ਫ਼ਸਲ ਵਿਚ ਵਰਤੀ ਜਾਂਦੀ ਹੈ , ਇਸ ਦਾ ਮੰਤਵ ਝੋਨੇ ਦਾ ਝਾੜ ਵਧਾਉਣਾ ਹੈ ਤੇ ਲਾਗਤ ਘਟਾਉਣਾ ਹੈ | ਇਸ ਵਿਧੀ ਵਿਚ ਪਾਣੀ ਦੀ ਲਾਗਤ ਘੱਟ(ਆਮ ਨਾਲੋਂ 50 % ਘੱਟ) ਪਰ ਲੇਵਰ ਜ਼ਿਆਦਾ ਲੱਗਦੀ ਹੈ, ਇਸ ਵਿਧੀ ਵਿਚ ਝੋਨੇ ਨੂੰ ਆਮ ਨਾਲੋਂ ਜ਼ਿਆਦਾ ਦੂਰੀ ਤੇ ਲਾਇਆ ਜਾਂਦਾ ਹੈ ਤੇ ਜਿਆਦਾਤਰ ਕੰਮ ਬਿਨਾ ਮਸ਼ੀਨਾਂ ਤੋਂ ਹੀ ਕੀਤਾ ਜਾਂਦਾ ਹੈ | ਇਸ ਵਿਧੀ ਵਿਚ ਕੈਮੀਕਲਜ਼ ਦੀ ਘੱਟ ਵਰਤੋਂ ਕੀਤੀ ਜਾਂਦੀ ਹੈ |ਇਹ ਵਿਧੀ ਛੋਟੇ ਤੇ ਗਰੀਬ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ |
Posted by PREET# PUNI@
Punjab
18-09-2021 05:26 PM
ਪ੍ਰੀਤ ਜੀ ਤੁਸੀ 8 ਮੁਰਗੀਆਂ ਮਗਰ 1 ਮੁਰਗੇ ਨੂੰ ਰੱਖ ਸਕਦੇ ਹੋ ਅਤੇ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੁਸੀ 5 ਮੁਰਗੀਆਂ ਮਗਰ 1 ਮੁਰਗਾ ਵੀ ਰੱਖ ਸਕਦੇ ਹੋ ਪਰ ਕੋਸ਼ਿਸ਼ ਕਰੋ 8 ਮੁਰਗੀਆਂ ਮਗਰ ਹੀ 1 ਰੱਖਿਆ ਜਾਵੇ ਜਿਸ ਨਾਲ ਓਹਨਾ ਦੀ ਸਹੀ ਗਰੋਥ ਹੁੰਦੀ ਹੈ ਅਤੇ ਮੁਰਗਾ ਓਹਨਾ ਨੂੰ ਜ਼ਿਆਦਾ ਪ੍ਰੇਸ਼ਾਨ ਵੀ ਨਹੀਂ ਕਰਦਾ ਹੈ
Posted by Kang Saab
Punjab
18-09-2021 05:08 PM
Gurjinder ji jekar daane kaale ho rahe han ta eh fungus de karn ho rahe han isde lai tuc propiconazole@200ml ko prati acre ke hisab se spray karen,dhanywad

Posted by Lovepreet Singh
Punjab
18-09-2021 05:02 PM
ਲਵਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ duraprogen ਇੰਜੇਕਸ਼ਨ 750mg ਲਗਵਾ ਦਿਓ

Posted by sewak dhillon
Punjab
18-09-2021 04:56 PM
Sewak ji tuci murrah nasal di katti lenn lai Ramcharan Sharma (Rinku) 9592000782 Mahlaxmi Dairy Farm nal sampark kr skde ho.

Posted by Rajesh Kumar
Haryana
18-09-2021 04:43 PM
Rajesh ji aap mitti men moisture ke hisab se hi ise pani de jyada pani bhi fasl ko nuksaan de sakta hai.dhanywad

Posted by Rajendra
Uttar Pradesh
18-09-2021 04:22 PM
Rajendra ji please ask your query in detail so that we can guide you accordingly.thank you
Posted by Jaspreet sidhu
Punjab
18-09-2021 04:20 PM
ਜਸਪ੍ਰੀਤ ਜੀ ਸਰੋਂ ਦੇ ਵਿਚ ਕਿਸੇ ਵੀ ਤਰਾਂ ਦੇ ਕੀਟਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਇਸਦੇ ਲਈ ਗੋਡੀ ਹੀ ਕਰੋ। ਧੰਨਵਾਦ
Posted by Lachhma singh Bhullar PWD
Punjab
18-09-2021 04:09 PM
bhullar ji tuhade sare swalan de jwab dite ja chuke han kirpa karek my profile vich jake check karo.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



























