
Posted by Raghbir
Punjab
19-09-2021 07:49 PM
Raghbir ji tuci uss nu Amoxirum forte 4gm, megludyne inj. 20ml, Ascrobic acid 30ml ate Vitum-h inj. 5ml lgwao eh tuci 3 din lgwao ate mammidium powder 50gm rojana deo baki usde ass pass ate bethn wali jgahh te saff safai da purra dian rakho.
Posted by Navdeep Singh
Punjab
19-09-2021 07:42 PM
ਨਵਦੀਪ ਜੀ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

Posted by A.K.Rai
Bihar
19-09-2021 07:27 PM
Ak rai ji kripya aap iski photo bheje taki aapko uske hisab se jankari di ja sake.dhanywad
Posted by Pushpinder Singh Maan
Punjab
19-09-2021 07:25 PM
Maan ji tuc isde layi propiconazole@200ml nu prati acre de hisab na l spray karo,dhanwad

Posted by Sharandeep Singh
Punjab
19-09-2021 07:23 PM
Posted by Harmanpreet singh
Punjab
19-09-2021 07:23 PM
ਉਸ ਨੂੰ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਅਤੇ ਥੋੜੀ ਥੋੜੀ ਫੀਡ ਦਿਓ ਤੁਸੀ ਫੀਡ ਕਿਸੇ ਵੀ ਕੰਪਨੀ ਦੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ ਇਕ ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਥਣਾਂ ਦੀ ਸਹੀ ਗਰੋਥ ਹੋ ਜਾਵੇਗੀ

Posted by ਕਮਲ
Punjab
19-09-2021 07:11 PM
Kamal ji isde layi tuc saron di kisam Gsc-6 di bijai kar sakde ho,dhanwad

Posted by Monu Jakhar
Haryana
19-09-2021 06:51 PM
Jakhar ji aap spray jaise NPK 130045@1 kilo aue bororn@100 gram ko prati acre ke hisab se spray karen,dhanywad

Posted by jagjeet singh
Punjab
19-09-2021 06:47 PM
Jagjeet ji ehh lagbhag 80-85% murrah nasal di hai.

Posted by jagjeet singh
Punjab
19-09-2021 06:45 PM
Jagjeet ji ehh muraah nasal di hai baki ehh kine percent murrah ha isda sahi pta isde vadda hon te, growth krn te pta lgega.

Posted by Dharminder singh
Punjab
19-09-2021 06:40 PM
Dharminder ji osheen chiti makhi, Hra tela te jhone te tiddey(Hoppers) lai varti jandi hai ji . Esdi dose chiti makhi te hre tele lai 60 ml per acre hai te jhone de tiddey lai 80 ml per acre hai . Dhanwaad ji.

Posted by D chahal
Haryana
19-09-2021 06:13 PM
चहल जी आप गेंहू की किस्में जैसे HD 2851,dbw71,dw173 की बिजाई कर सकते है। धन्यवाद

Posted by ਕਰਨੈਲ..ਸ਼ਿੰਘ
Punjab
19-09-2021 05:50 PM
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਸ੍ .ਗੁਰਪੀ੍ਤ ਚਹਿਲ
Punjab
19-09-2021 05:48 PM
ਚਹਿਲ ਜੀ ਤੁਸੀ ਇਸਨੂੰ ਵਰਮੀਕੰਪੋਸਟ @3 ਕਿਲੋ ਪ੍ਰਤੀ ਬੂਟਾ ਪਾਓ ਇਸਦੇ ਨਾਲ ਬੂਟਾ ਵਧੀਆ ਗਰੋਥ ਕਰਨ ਲੱਗ ਜਾਂਦਾ ਹੈ। ਧੰਨਵਾਦ

Posted by Harjinder
Punjab
19-09-2021 04:49 PM
ਤੁਸੀ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ

Posted by Harmander Singh Brar
Punjab
19-09-2021 04:44 PM
Harmander ji eh dono hai ta fungicide hi par ehna de technical different hunde han. pulsor de vich Thifluzamide 24% SC ate Amistar top de vich Azoxystrobin 18.2% + Difenoconazole 11.4% SC nam da salt hunda hai.
Posted by अजय कुमार मौर्य
Uttar Pradesh
19-09-2021 04:33 PM
अजय जी यदि आप ABS company के sexed semen लेना चाहते है तो आप अपने नज़दीकी डीलर की जानकारी के लिए Genus Breeding India Private Limited (ABS India) 406, Amar Neptune, 4th Floor, Plot # 45A & 46, Baner Road Baner, Pune – 411 045 Maharashtra Phone number: 090201 31111, 91-20-2729-3445 से संपर्क कर सकते है।
Posted by अजय कुमार मौर्य
Uttar Pradesh
19-09-2021 04:29 PM
अजय जी यदि आप ABS company के sexed semen लेना चाहते है तो आप अपने नज़दीकी डीलर की जानकारी के लिए Genus Breeding India Private Limited (ABS India) 406, Amar Neptune, 4th Floor, Plot # 45A & 46, Baner Road Baner, Pune – 411 045 Maharashtra Phone number: 090201 31111, 91-20-2729-3445 से संपर्क कर सकते है।
Posted by rajwinder singh
Punjab
19-09-2021 04:26 PM
Rajwinder ji kirpa karke daso ke tuc isnu pehlan koi spray di varto kiti hai vaise eh barish nal theek ho jange.dhanwad
Posted by Anil kr Parganiha
Chattisgarh
19-09-2021 04:07 PM
अनिल जी आप गेंदे के बीज लेने के लिए Lucky Seeds Pvt Ltd 9491654808 से संपर्क कर सकते है। धन्यवाद

Posted by Parminder jit singh
Punjab
19-09-2021 04:07 PM
ਪਰਮਿੰਦਰ ਜੀ ਇਹ ਕਿਸਮ ਤੇ ਨਿਰਭਰ ਕਰਦਾ ਹੈ ਕਿਰਪਾ ਕਰਕੇ ਤੁਸੀ ਕਿਸਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by gamit daniyel bhikhu bhai
Gujarat
19-09-2021 03:59 PM
Bhikhu ji kripya aap apna swal vistar se pushen ki isko kya smasia aa rehi hai aur kripya iski 3-4 saff saff photos upload kren jise dekhkr apko sahi jankari di ja ske.

Posted by Gurpreet Singh
Punjab
19-09-2021 03:53 PM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਬਾਕੀ ਜੇਕਰ ਤੁਸੀ ਕੰਟ੍ਰੈਕਟ ਫਾਰਮਿੰਗ ਕਰਨੀ ਹੈ ਫਿਰ ਤੁਸੀ Sumit Jandar 8275592788 ਨਾਲ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ

Posted by Rahul
Punjab
19-09-2021 03:41 PM
Rahul ji tuci uss nu vdia khurak ate dekbhal de nal nal Enerdyna liquid 100ml rojana, Lacup powder 100gm rojana dena suru kro kyuki bimari ton badd pashu apne pure dudh te holi holi aunda ha kyuki bimari ton badd proper recover hon vich sme lggda hai ate ghtia hoya dudh ek dum purra nhi hunda. tuci khurak da dian rakho jiss nal hor dudh ghttn ton bachia jaa skee.

Posted by Gurjeet Singh
Punjab
19-09-2021 03:33 PM
Gurjeet ji isde lai koi fix market nhi hai tuhanu khudd hei isde lai social media te link bnna ke ja nazdiki shop, farm walia nal sampark krke sale krna pwega ek 35-40 din da quail lagbhag 65-70 rs. tak sale ho jnda ha.

Posted by Gurjeet Singh
Punjab
19-09-2021 03:32 PM
Gurjeet ji tuci uss nu turant nazdiki doctor ton check krwao kyuki usdi janch krke CRD di bimari de hisab nal sahi ilag ho skda ha.

Posted by Karanpal Singh
Uttar Pradesh
19-09-2021 03:19 PM
KAranpal ji kirpya aap apna swal vistar se pooche taki aapko uske hisab se jankari di ja sake,dhanywad
Posted by Jelly Ghanaur
Punjab
19-09-2021 03:05 PM
ਜੈਲੀ ਜੀ ਤੁਸੀ ਉਸ ਨੂੰ ifer h ਇੰਜੇਕਸ਼ਨ 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਇਸ ਨੂੰ milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tab. 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Navdeep Singh
Punjab
19-09-2021 02:46 PM
ਤੁਸੀ ਉਸ ਨੂੰ Amc forte inj. 4.5gm, megludyne inj. 20ml, ascrobic acid 30ml, Vitamor-h inj. 5ml ਲਗਵਾਓ ਅਤੇ mammidium powder 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Posted by Kuldeep Singh
Punjab
19-09-2021 02:42 PM
ਕੁਲਦੀਪ ਜੀ ਇਸਦੀ pollination ਸਹੀ ਢੰਗ ਨਾਲ ਨਹੀਂ ਹੋਈ ਇਸ ਲਈ ਇਸਦੇ ਦਾਣੇ ਇਸ ਤਰਾਂ ਦੇ ਹੋਏ ਹਨ। ਧੰਨਵਾਦ

Posted by Nikhil
Uttar Pradesh
19-09-2021 02:38 PM
Nikhil ji yeh bna hi pani men ghulne ke liye hai aap ise ache se ghole fir yeh ghulna start ho jayega,dhanywad

Posted by ਸਨਦੀਪ ਕੌਰ
Punjab
19-09-2021 02:23 PM
ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਫੀਡ, ਸੁਕਾ ਚਾਰਾ ਦੇਣਾ ਬੰਦ ਕਰ ਦਿਓ ਅਤੇ ਖੁਰਾਕ ਸ਼ਾਮ ਨੂੰ 5 ਵਜੇ ਤੋਂ ਪਹਿਲਾ ਪਹਿਲਾ ਖਿਲਾ ਸਕਦੇ ਹੋ ਅਤੇ ਇਕ ਵਾਰ ਇਕੱਠਾ ਚਾਰਾ ਨਾ ਦਿਓ ਥੋੜਾ ਥੋੜਾ ਕਰਕੇ ਦਿਨ ਵਿੱਚ ਦਿਓ

Posted by Sarwan singh
Punjab
19-09-2021 01:57 PM
Sarwan ji tuci iss nu Brotone liquid 100ml rojana ate Amlza powder 50gm rojana dena suru kro ate 5 din liquid 100ml den ton badd 50ml rojana de hisab nal dena suru kro.
Posted by ਗੁਰਦੇਵ ਸਿੰਘ ਸੰਧੂ
Punjab
19-09-2021 01:16 PM
ਗੁਰਦੇਵ ਜੀ ਹੁਣ ਫ਼ਸਲ ਪੱਕਣ ਤੇ ਆ ਗਈ ਹੈ ਤਾਂ ਹੁਣ ਇਸਦੇ ਉਪਰ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ। ਧੰਨਵਾਦ

Posted by ਹਰਪਿੰਦਰ ਸਿੰਘ
Punjab
19-09-2021 12:54 PM
ਹਰਪਿੰਦਰ ਜੀ ਇਹ sheath blight ਹੈ ਸਿੱਧੇ ਲਈ ਤੁਸੀ pulsor @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by ਹਰਪਿੰਦਰ ਸਿੰਘ
Punjab
19-09-2021 12:51 PM
ਹਰਪਿੰਦਰ ਜੀ ਇਹ sheath blight ਹੈ ਇਸਦੇ ਲਈ ਤੁਸੀ pulsor @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Batth
Punjab
19-09-2021 12:44 PM
ਬਾਠ ਜੀ ਤੁਸੀ ਕਿਸਮ ਜਿਵੇ PG 3 , Punjab 88 ,Matar Ageta 6 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Kala maan
Punjab
19-09-2021 12:31 PM
ਮਾਨ ਜੀ ਤੁਸੀ ਕਿਸੇ ਵੀ ਤਰੀਕੇ ਬੀਜ ਲਓ ਬਸ ਬਿਜਾਈ ਕਰਦਿਆ ਸਾਰ ਤਹਿ ਤੋੜ ਜਿਸਨੂੰ ਚਿਜ਼ਲਰ ਜਾਂ ਸਬ ਸਾਇਲਰ ਵੀ ਕਹਿੰਦੇ ਹਨ ਫੇਰ ਦਿਓ ਅੱਗ ਨਾ ਲਗਾਓ ਪਰਾਲੀ ਜ਼ਮੀਨ ਨੂੰ ਦਿਓ

Posted by Amrit Aulakh
Punjab
19-09-2021 11:57 AM
Amrit ji 2022-2023 da MSP Wheat 2015, barley 1635, gram 5230, Lentil5500, Rapeseed & mustard 5050 ate safflower 5441 hai.dhanwad

Posted by Amrit Aulakh
Punjab
19-09-2021 11:55 AM
Amrit ji 2022-2023 da MSP Wheat 2015, barley 1635, gram 5230, Lentil5500, Rapeseed & mustard 5050 ate safflower 5441 hai.dhanwad

Posted by Farida khatoon
Uttar Pradesh
19-09-2021 11:53 AM
खातून जी किसानों के साथ जानकारी सांझी करने के लिए धन्यवाद आप इसकी एड हमारी दूसरी एप अपनी खेती खरीदो और बेचो पर भी अपलोड कर सकते हैं।
Posted by भगवान सिंह दे थलिया
Madhya Pradesh
19-09-2021 11:49 AM
bhagwan ji hmare paas koi kisam nahi hai lekin hum aapko yeh jankari de sakte hai ke aap konsi variety ki bijai kar sakte hai .dhanywad

Posted by Shivam Chauhan
Delhi
19-09-2021 11:36 AM
Shivam ji iske rate ki jankari aapko najdiki kisano se himilegi kyuki har koi alag rate lagata hai.dhanywad

Posted by Shivam Chauhan
Delhi
19-09-2021 11:35 AM
Shivam ji kripya aap apna swal vistar se pooche ke aap kya jankari lena chahte hai taki aapko uske hisab se jankari di ja sake.dhanywad

Posted by Harmander Singh Brar
Punjab
19-09-2021 11:27 AM
Harmander ji jekar tuc spray kiti hai ta isda asar ho jayega. dhanwad

Posted by gurmukh Singh
Punjab
19-09-2021 10:49 AM
ਗੁਰਮੁਖ ਜੀ ਵਰਮੀਕੰਪੋਸਟ @3 ਕਿਲੋ ਪ੍ਰਤੀ ਬੂਟਾ ਪਾਓ ਅਤੇ ਇਸਦੇ ਉਪਰ blitox @3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Mandeep Singh
Punjab
19-09-2021 10:30 AM
Mandeep ji tuci uss nu hare chare vich mix krke adha kilo tak khall khilaa skde ho. isda koi chakar nhi hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























