Experts Q&A Search

Posted by Indu
Chattisgarh
20-09-2021 11:39 PM

Maharashtra
09-22-2021 04:05 PM
Posted by ਲਵਪ੍ਰੀਤ ਸਿੰਘ ਸ਼ਾਹੀ
Punjab
20-09-2021 10:53 PM
Punjab
09-21-2021 01:51 PM
ਸੁਰਜੀਤ ਜੀ ਤੁਸੀਂ ਗੰਨੇ ਤੋਂ ਗੁੜ ਬਣਾਉਣ ਲਈ ਟ੍ਰੇਨਿੰਗ ਆਪਣੇ ਨਜ਼ਦੀਕੀ KVK ਸੈਂਟਰ ਜਾ ਕਿਸੇ ਕਿਸਾਨ ਵੀਰ ਜੋ ਇਸ ਕਿੱਤੇ ਵਿਚ ਕੰਮ ਕਰਦਾ ਹੋਵੇ ਤੋਂ ਲੈ ਸਕਦੇ ਹਨ। ਵੈਸੇ ਤਾ ਇਸ ਕਿੱਤੇ ਦੇ ਛੋਟੇ ਯੂਨਿਟ ਤੇ ਕੋਈ ਸਕੀਮ ਨਹੀਂ ਹੈ ਪਰ ਜੇ ਵੱਡੇ ਯੂਨਿਟ ਲਾਉਣ ਤੇ ਸਬਸਿਡੀ ਜਾ ਲੋਨ ਵਾਲੀ ਸੁਵਿਧਾ ਮਿਲ ਸਕਦੀ ਹੈ। ਤੁਸੀਂ Charanjit Singh - 98141- 79221 ਨਾਲ ਸੰਪਰਕ ਕਰਕੇ ਗੁੜ ਬਣਾਉਣ ਬਾਰੇ ਜਾਣਕਰੀ ਲੈ ਸਕਦੇ ਹਨ.... (Read More)
ਸੁਰਜੀਤ ਜੀ ਤੁਸੀਂ ਗੰਨੇ ਤੋਂ ਗੁੜ ਬਣਾਉਣ ਲਈ ਟ੍ਰੇਨਿੰਗ ਆਪਣੇ ਨਜ਼ਦੀਕੀ KVK ਸੈਂਟਰ ਜਾ ਕਿਸੇ ਕਿਸਾਨ ਵੀਰ ਜੋ ਇਸ ਕਿੱਤੇ ਵਿਚ ਕੰਮ ਕਰਦਾ ਹੋਵੇ ਤੋਂ ਲੈ ਸਕਦੇ ਹਨ। ਵੈਸੇ ਤਾ ਇਸ ਕਿੱਤੇ ਦੇ ਛੋਟੇ ਯੂਨਿਟ ਤੇ ਕੋਈ ਸਕੀਮ ਨਹੀਂ ਹੈ ਪਰ ਜੇ ਵੱਡੇ ਯੂਨਿਟ ਲਾਉਣ ਤੇ ਸਬਸਿਡੀ ਜਾ ਲੋਨ ਵਾਲੀ ਸੁਵਿਧਾ ਮਿਲ ਸਕਦੀ ਹੈ। ਤੁਸੀਂ Charanjit Singh - 98141- 79221 ਨਾਲ ਸੰਪਰਕ ਕਰਕੇ ਗੁੜ ਬਣਾਉਣ ਬਾਰੇ ਜਾਣਕਰੀ ਲੈ ਸਕਦੇ ਹਨ। ਧੰਨਵਾਦ।
Posted by ਗੁਰਵਿੰਦਰ ਸਿੰਘ
Punjab
20-09-2021 09:50 PM

Punjab
09-21-2021 11:53 AM
Posted by Lachhma singh Bhullar PWD
Punjab
20-09-2021 09:49 PM
Punjab
09-21-2021 08:59 AM
Lachhma ji je tusi certified seed di bijayi kiti si te ohi seed tusi rakhiya hai te ta tusi bijayi kar sakde han. Bs dhyan rahe ki beej kharab na hoye hove. Tusi bijayi krn to pehla beej upchar jrur kryo. Dhanwad.
Posted by Lachhma singh Bhullar PWD
Punjab
20-09-2021 09:46 PM
Punjab
09-21-2021 12:40 PM
Lachhma ji kiepa karke tusi eh daso ki jhone di fasal vich koi bimari de lashan han ja nahi jive BLB, BPB ja leaf blight aadi ta jo ose hisab nal sahi janakri diti ja sake. Tusi jhone te nisare samay fungicide de nal NPK 13:0:45@1kg prati avre de hisab nal spray kar sakde han. Tusi Jhone te Azoxystrobin 20% + Difenoconazole 12.5% SC@200ml prati acre de hisab nal vart sakde han. Dhanwad.
Posted by ਇਕਬਾਲ ਸਿੰਘ ਢਿੱਲੋਂ
Punjab
20-09-2021 09:29 PM
Punjab
09-21-2021 01:38 PM
ਇਕਬਾਲ ਤੁਸੀਂ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਪਰੇਅ ਫ਼ਸਲ ਦੇ ਅਲੱਗ ਅਲੱਗ ਦਿਨਾਂ ਦੀ ਫ਼ਸਲ ਤੇ ਅਲੱਗ ਅਲੱਗ ਸਪਰੇਅ ਕੀਤੀ ਜਾਂਦੀ ਹੈ। ਜਿਵੇ ਨਰਮੇ ਦੀ ਫ਼ਸਲ 70-120 ਦਿਨਾਂ ਦੀ ਤੇ Profenofos 50% SC@500ml ਜਾ Flubendiamide 39.35% SC@40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਫ਼ਸਲ 120-150 ਦਿਨਾਂ ਦੀ ਹੋਵੇ ਤਾ ਤੁਸੀਂ Deltamethrin 2.8% EC@160ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Posted by gurmanjot singh
Punjab
20-09-2021 09:23 PM
Punjab
09-21-2021 02:03 PM
Gurmanjot ji tusi es samay sabjiya jive gajar, salgam, gobhi, aloo, tamatar, muli, dhaniya, matar, bengan, piyaz, lashan palak, di bijayi kar sakde han. Dhanwad.
Posted by Farmer
Punjab
20-09-2021 09:19 PM
Punjab
09-21-2021 08:56 AM
tuci uss nu brotone liquid 10ml rojana dena suru kro ate 2-3 din ton badd isde nal Albomar liquid 30ml nu 10-10ml krke din vich 3 varr deo ate livetonic lambe sme tak dinde rho ehna nal frak penn lgg jawega.
Posted by Harpreet
Punjab
20-09-2021 09:14 PM
Punjab
09-21-2021 08:57 AM
Harpreet ji tuci desi chicks lenn lai Hardeep Singh 9781589637 Mahal Farm nal sampark kr skde ho ehna ton tuhanu sari jankari mill jawegi.
Posted by Sanjay Kumar
Uttar Pradesh
20-09-2021 09:04 PM
Punjab
09-21-2021 09:00 AM
Sanjay ji usko aap melonex plus inj. 5ml, teramycin inj.7ml aur belamyl inj. 5ml lgwa skte hai aur usko exapar liquid 10-10ml subah sham dena suru kren.
Posted by Jhajj
Punjab
20-09-2021 09:03 PM
Punjab
09-21-2021 09:39 AM
Jhajj ji iske liye aap apne jille ke deputy director dairy se sampark kr skte hai waha se apko iske vare mai puri jankari mill jayegi.
Posted by Kang Saab
Punjab
20-09-2021 08:49 PM

Punjab
09-21-2021 09:41 AM
ਗੁਰਜਿੰਦਰ ਜੀ ਤੁਸੀ ਦਿਤੇ ਹੋਏ ਨੰਬਰਾਂ ਤੇ ਫੋਨ ਕਰਕੇ ਆਪਣੇ ਨਜ਼ਦੀਕੀ ਸੈਂਟਰ ਵਿੱਚ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Kang Saab
Punjab
20-09-2021 08:48 PM

Punjab
09-21-2021 09:44 AM
ਗੁਰਜਿੰਦਰ ਜੀ ਇਸ ਨਾਲ ਪਸ਼ੂਆਂ ਦੇ ਸਰੀਰ ਦੀ ਵਧੀਆ ਗਰੋਥ ਹੁੰਦੀ ਹੈ, ਓਹਨਾ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਹਾਜਮਾ ਸਹੀ ਰਹਿੰਦਾ ਹੈ ਇਹ ਤੁਸੀ ਦੁੱਧ ਵਾਲੇ ਪਸ਼ੂ ਨੂੰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਛੋਟੇ ਪਸ਼ੂਆਂ ਨੂੰ ਘੱਟ ਮਾਤਰਾ ਵਿੱਚ ਦੇ ਸਕਦੇ ਹੋ
Posted by Kang Saab
Punjab
20-09-2021 08:47 PM

Punjab
09-21-2021 10:24 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
20-09-2021 08:46 PM

Punjab
09-21-2021 10:30 AM
ਗੁਰਜਿੰਦਰ ਜੀ ਇਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਇਸ ਨੂੰ Amc forte inj. 4.5gm, megludyne inj. 20ml, ascrobic acid inj. 30ml ਅਤੇ vitamor-h inj. 5ml ਲਗਵਾਓ ਅਤੇ ਇਹ 3 ਦਿਨ ਲਗਵਾਣੇ ਹੈ ਅਤੇ mammidium ਪਾਊਡਰ 50Gm ਰੋਜਾਨਾ ਦੇਣਾ ਹੈ
Posted by jaswinder singh
Punjab
20-09-2021 08:31 PM
Punjab
09-21-2021 10:33 AM
ਤੁਸੀ ਪਸ਼ੂਆਂ ਨੂੰ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ
Posted by Ramandeep Singh
Punjab
20-09-2021 08:17 PM
Punjab
09-21-2021 02:01 PM
Ramandeep ji eh plant da common name shareen hai. Te Albizia lebbeck scientific name hai. Dhanwad.
Posted by Harpreet
Punjab
20-09-2021 08:11 PM

Punjab
09-21-2021 10:35 AM
ਹਰਪ੍ਰੀਤ ਜੀ ਤੁਸੀ ਦੇਸੀ ਚੂਚੇ ਲੈਣ ਲਈ ਹਰਦੀਪ ਸਿੰਘ 9781589637 Mahal Farm ਨਾਲ ਸੰਪਰਕ ਕਰ ਸਕਦੇ ਹੋ
Posted by Nikhil
Uttar Pradesh
20-09-2021 08:01 PM
Punjab
09-20-2021 08:25 PM
Nikhil g Dhaan mein Streptomycin@100 gm +Seltima@400 ml per acre spray kr skte ho.....
Posted by Lovepreet Brar
Punjab
20-09-2021 08:00 PM
Punjab
09-21-2021 03:46 PM
Lovepreet ji tusi amb de te hor plants de as-pas alovera de plants lga sakde han jis nal seonk dur rehndi hai. Vaise eh gal kyi researches vich payi gyi hai ki je fruit plants de ghere vich alovera lgya hove ta othe seonk di problem nahi aundi. Dhanwad.
Posted by gurcharan
Punjab
20-09-2021 07:44 PM
Punjab
09-20-2021 08:26 PM
ਗੁਰਚਰਨ ਸਿੰਘ ਜੀ ਕ੍ਰਿਪਾ ਕਰਕੇ ਫੋਟੋ ਭੇਜੋ ਤਾਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by करणी राम सैनी
Rajasthan
20-09-2021 07:11 PM

Punjab
09-21-2021 10:40 AM
सैनी जी उसे आप doloban plus vet 15ml, avil inj 10ml, enrofloxacin inj 10ml और tinacal injection 15ml लगवाएं और उसे Brotone liquid 50ml रोजाना देना शुरू करें।
Posted by Ravinder
Punjab
20-09-2021 07:09 PM
Punjab
09-21-2021 02:45 PM
ਰਵਿੰਦਰ ਜੀ ਅਕਤੂਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by ਤੇਜਿੰਦਰ ਸਿੰਘ
Punjab
20-09-2021 07:04 PM
Punjab
09-22-2021 02:03 PM
ਤਸਜਿੰਦਰ ਜੀ ਤੁਸੀ ਨਾਲ ਦਿਤੀ ਆਡੀਓ ਚੈੱਕ ਕਰੋ
Posted by Jelly Ghanaur
Punjab
20-09-2021 07:04 PM
Punjab
09-21-2021 10:41 AM
ਜੈਲੀ ਜੀ ਤੁਸੀ ਪਸ਼ੂਆਂ ਨੂੰ ਸੁਕੀ ਫੀਡ ਦਿਓ ਤਾਂ ਜ਼ਿਆਦਾ ਵਧੀਆ ਹੈ ਬਾਕੀ ਕਈ ਪਸ਼ੂ ਸੁਕੀ ਫੀਡ ਨਹੀਂ ਖਾਂਦੇ ਫਿਰ ਤੁਸੀ ਭਿਓ ਕੇ ਦੇ ਸਕਦੇ ਹੋ
Posted by ਤੇਜਿੰਦਰ ਸਿੰਘ
Punjab
20-09-2021 07:00 PM
Punjab
09-21-2021 10:55 AM
ਤੇਜਿੰਦਰ ਜੀ ਤੁਸੀ ਮੱਝ ਨੂੰ ਹੀਟ ਵਿੱਚ ਆਉਣ ਤੇ 11 ਤੋਂ 12 ਘੰਟਿਆਂ ਬਾਦ ਟੀਕਾ ਭਰਵਾਂ ਸਕਦੇ ਹੋ ਅਤੇ ਫਿਰ ਅਗਲੇ ਦਿਨ ਵੀ ਭਰਵਾਂ ਸਕਦੇ ਹੋ ਤੁਸੀ 2 ਟੀਕੇ ਲਗਵਾ ਸਕਦੇ ਹੋ
Posted by balraj
Rajasthan
20-09-2021 06:34 PM
Punjab
09-20-2021 08:53 PM
Balraj g mungi ch virus aa gya hai isdi roktham lyi pile plants nu putt k dabb deo...
Posted by Hardeep singh
Punjab
20-09-2021 06:30 PM
Punjab
09-21-2021 01:54 PM
Hardeep ji narme te gulabi sundi di roktham lyi tusi Profenofos 50% SC@500ml ja Flubendiamide 39.35% SC@40ml ja Deltamethrin 2.8% EC@160ml prati acre de hisab nal spray kar sakde han. Eh products nu speacial gulabi sundi lyi sifarish kita janda hai. Ola 999 product di varto sundiya di roktham lyi vartiya janda hai. Dhanwad.
Posted by शैलेन्द्र शुक्ल
Uttar Pradesh
20-09-2021 06:27 PM

Maharashtra
09-24-2021 02:31 PM
शैलेन्द्र जी कृपया आप अपना सवाल विस्तार से पूछे कि आप मंडोर की खेती किसे कह रहे है ताकि आपको उसके हिसाब से जानकारी दी जा सके। धन्यवाद
Posted by Dilkhush
Rajasthan
20-09-2021 06:22 PM

Punjab
09-20-2021 08:56 PM
Dilkhush g anar mein growth ke liye NPK 19:19:19@1 kg + Chelated zinc@200 gm per 150 ltr pani mein mila kar spray kr skte ho..
Posted by Hardeep singh
Punjab
20-09-2021 06:18 PM
Punjab
09-20-2021 08:59 PM
Posted by Hardeep singh
Punjab
20-09-2021 06:17 PM
Punjab
09-21-2021 01:38 PM
Hardeep ji tusi gulabi sundi di roktham lyi alag alag dinna di fasal te alag spray kti jandi hai jive je narma di fasal 70-120 dinna di hai ta Profenofos 50% SC@500ml ja Flubendiamide 39.35% SC@40ml prati acre de hisab nal spray kar sakde han. Te je narma 120-150 dinna da hai ta tusi Deltamethrin 2.8% EC@160ml prati acre de hisab nal spray kar sakde han. Dhanwad.
Posted by Ramesh Mourya
Uttar Pradesh
20-09-2021 05:41 PM

Punjab
09-21-2021 10:57 AM
रमेश जी कृप्या आप अपना सवाल विस्तार से पूछें कि आप किसके बारे में जानकारी लेना चाहते है और किसे टॉनिक देना चाहते है और उसे क्या समस्या आ रही है ताकि आपको उसके बारे में पूरी जानकारी दी जा सके।
Posted by balraj
Rajasthan
20-09-2021 05:40 PM

Punjab
09-21-2021 03:43 PM
Posted by Ramesh Mourya
Uttar Pradesh
20-09-2021 05:36 PM

Punjab
09-21-2021 10:57 AM
रमेश जी कृप्या आप अपना सवाल विस्तार से पूछें कि आप किसके बारे में जानकारी लेना चाहते है और किसे दवाई देना चाहते है और उसे क्या समस्या आ रही है ताकि आपको उसके बारे में पूरी जानकारी दी जा सके।
Posted by Ramesh Mourya
Uttar Pradesh
20-09-2021 05:31 PM

Uttar Pradesh
09-21-2021 03:56 PM
रमेश जी आप टमाटर की फसल में NPK 13:0:45@1kg प्रति एकड़ क्र हिसाब से स्प्रे कर सकते है। रमेश जी कृपया आप फसल में देखे किसी रूस- चूसक कीट के हमले के लक्षण है जा नहीं अगर है तो आप इनकी रोकथाम के लिए Imidacloprid @1ml प्रति 1litre पानी के हिसाब से स्प्रे कर सकते है।धन्यवाद।
Posted by Manjeet singh
Punjab
20-09-2021 05:20 PM
Punjab
09-21-2021 10:58 AM
Manjeet ji tuci iss nu Hitek injection 1ml/50kg bhar de hisab nal chamdi vich lgwao ate iss nu Bovimin-gl liquid 7ml rojana dena suru kro.
Posted by jaskaransandhu
Punjab
20-09-2021 04:51 PM
Punjab
09-21-2021 04:02 PM
ਜਸਕਰਨ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾ.... (Read More)
ਜਸਕਰਨ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
Posted by Amrit Aulakh
Punjab
20-09-2021 04:39 PM
Rajasthan
09-21-2021 10:59 AM
Amrit ji ehh murrah nasal di hai.
Posted by sukhveer Singh
Punjab
20-09-2021 04:24 PM

Punjab
09-21-2021 04:13 PM
Sukhveer vaise ehda de lashan bacterial panicle blight vich hunde han. Eh kyi var jhone vich urea di vadh matra vart nal vi jhone nisare samay eda ho jande han te fok v vadh pendi hai. BPB lyi hun kise spray krn nal fark nahi penda kyu ki es di spray odo asardar hundi hai jdo jhona gobh vich hove. BPB lyi copper oxychloride te nal streptocycline di spray bhut vdya result dindi hai. Dhanwad.
Posted by Shailesh Kumar Gupta
Bihar
20-09-2021 04:18 PM

Maharashtra
09-22-2021 04:31 PM
Gupta ji aap iske uper blitox@3 gram ko prati litre pani ke hisab se spray karen,dhanywad
Posted by ਅਮਨ ਡੇਅਰੀ ਫਾਰਮ
Punjab
20-09-2021 04:16 PM
Punjab
09-21-2021 11:01 AM
ਅਮਨ ਜੀ ਤੁਹਾਨੂੰ ਵਧੀਆ ਨਸਲ ਬਲਦ ਮਿਲਣਾ ਮੁਸ਼ਕਿਲ ਹੈ ਬਾਕੀ ਫਿਰ ਤੁਸੀ ਇਸਦੀ ਪੂਰੀ ਜਾਣਕਾਰੀ ਲਈ Sukhvinder Dhamherhi 9781800637 ਜਾ Sarb Cheema 7508023218 Sarb Cheema dairy Farm ਨਾਲ ਸੰਪਰਕ ਕਰ ਸਕਦੇ ਹੋ
Posted by Malkit singh
Punjab
20-09-2021 03:17 PM
Rajasthan
09-20-2021 05:11 PM
Malkit ji ehh desi murrah cross nasal di hai.
Posted by Tarsem Randhawa
Uttar Pradesh
20-09-2021 03:02 PM

Punjab
09-21-2021 11:06 AM
Tarsem ji yadi apki pehlan katdi varr varr repeat ho rahi ha tab sbse pehle aap uski bachedani mai lixin-iu dwai 3 din bhrwayen aur usko Bovimin-b powder 50gm rojana, agirimin-i tab. rojana 1 goli den aur 21 din tak dete rehe fir agli var heat mai anne per heat khali rehne den aurr usse agli heat mai anne per bull se cross krwayen aur usko keeper plus bolus 30gm rojana 20 din tak dena suru kren.
Posted by Shingara Singh
Punjab
20-09-2021 02:49 PM
Punjab
09-21-2021 11:07 AM
ਤੁਸੀ ਉਸ ਨੂੰ agrimin super ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by chhotuchouhan
Madhya Pradesh
20-09-2021 02:42 PM

Maharashtra
09-21-2021 04:21 PM
छोटू जी आप हरे चारे के लिए ज्वार, जई, राई घास, गिन्नी घास आदि लगा सकते है। धन्यवाद।
Posted by ਗੁਰਦੇਵ ਸਿੰਘ ਸੰਧੂ
Punjab
20-09-2021 02:38 PM
Punjab
09-21-2021 04:29 PM
ਗੁਰਦੇਵ ਜੀ ਤੁਸੀਂ ਬਾਸਮਤੀ ਤੇ NPK 0:52:34 ਦੇ ਨਾਲ ਹੋਰ pesticides ਜਾ insecticides ਜਾ fungicides ਦੀ ਇਕੱਠੇ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ ਇਹਨਾਂ ਦਾ ਵਧੀਆ result ਲੈਣ ਲਈ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ। ਧੰਨਵਾਦ।
Posted by Narotam Singh
Punjab
20-09-2021 02:21 PM
Punjab
09-21-2021 05:18 PM
ਨਰੋਤਮ ਜੀ ਤੁਹਾਡੇ ਦੁਵਾਰਾ ਭੇਜੀ ਫੋਟੋ ਖੁਲ ਨਹੀਂ ਰਹੀ ਹੈ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Posted by ਗੁਰਪਿਆਰ ਸਿੰਘ
Punjab
20-09-2021 02:14 PM
Punjab
09-21-2021 05:30 PM