
Posted by ks bhullar
Punjab
30-08-2023 01:48 PM
ਭੁੱਲਰ ਜੀ ਵੈਸੇ ਇਹ ਦਵਾਈ ਨਦੀਨ ਉੱਗਣ ਤੋਂ ਪਹਿਲਾਂ ਵਧੀਆ ਅਸਰ ਕਰਦੀ ਹੈ, ਤੁਸੀਂ paraquat ਅਮਰੂਦ ਦੇ ਪੱਤਿਆਂ ਤੋਂ ਬਚਾਅ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by Jagdeep singh
Punjab
30-08-2023 01:44 PM
Jagdeep ji esde lai tusi mancozeb 3 gram prati litre paani de hisab nal vart sakde ho
Posted by ਰਵਿੰਦਰ ਸਿੰਘ
Punjab
30-08-2023 01:35 PM
ਸਿੰਘ ਜੀ ਬਾਸਮਤੀ ਵਿਚ ਏਸਨੂੰ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਬਾਸਮਤੀ ਵਿਚ ਇਸਦੀ ਘਾਟ ਨਹੀਂ ਆਉਂਦੀ ਬਾਕੀ ਜੇਕਰ ਘਾਟ ਆ ਰਹੀ ਹੈ ਤਾਂ ਤੁਸੀ ਏਸਨੂੰ ਵਰਤ ਸਕਦੇ ਹੋ ਏਸਦਾ ਕੋਈ ਨੁਕਸਾਨ ਨਹੀਂ ਹੈ

Posted by ਧਰਮ ਦਾਸ
Punjab
30-08-2023 01:24 PM
ਦਾਸ ਜੀ ਏਸਦੇ ਲਈ ਤੁਸੀ ਆਪਣੇ kvk ਜਾ ਖੇਤੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ। 01763221217

Posted by ਅਰਵਿੰਦਰ ਸਿੰਘ
Punjab
30-08-2023 12:31 PM
ਸਿੰਘ ਜੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 01823250652

Posted by jagseer singh
Punjab
30-08-2023 11:28 AM
Singh ji esde lai tusi madde paani de nal nal chnga paani vi Lao tusi Ela ke paani lga sakde ho

Posted by Balvir dhillon
Punjab
30-08-2023 11:15 AM
Balvir ji tuci uss nu Milkout powder 30-30gm swere sham, Leptaden tablet 10 golia rojana ate Simlage bolus 1-1 goli swere sham deo, ehna nal pasma bhi pura howega ate dudh vich bhi vadha howega.

Posted by Bobby Brar
Punjab
30-08-2023 11:03 AM
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ ਬਾਕੀ ਉਸ ਨੂੰ Amoxirum forte 4.5 gm, Megludyne inj 20ml, Ascorbic acid 30ml ਅਤੇ Vitum H inj 5ml ਰੋਜਾਨਾ 3 ਦਿਨ ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਕਰਵਾ ਕੇ ਹੀ ਲਗਵਾਓ
Posted by Cheema
Punjab
30-08-2023 10:53 AM
,Cheema ji koi vi jehar wali dwai vich. Tatt wali spray ate hor dwai mix kr ke vartan di sifarish nahi kiti jandi es nal fasal upr maada asar ho skda hai

Posted by shubh karman
Punjab
30-08-2023 09:18 AM
ਤੁਸੀ ਉਸ ਨੂੰ Vitamin H liquid ਦੇ ਨਾਲ ਨਾਲ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.

Posted by inderjit
Punjab
30-08-2023 08:41 AM
ਇੰਦਰ ਜੀ ਜੇਕਰ ਪਿਛਲੀ ਦਵਾਈ ਐਕਸਪਾਇਰੀ ਨਹੀਂ ਹੋਈ ਤਾਂ ਤੁਸੀ ਉਸਨੂੰ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਸ ਤੋ ਇਲਾਵਾ ਤੁਸੀ dinotefuran 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by kuldeep singh
Punjab
30-08-2023 08:16 AM
Kuldeep ji haldi rog nu rokan lai tusi copper hydroxide 500 ml prati acre de hisab nal vart sakde ho

Posted by chhotu godara
Haryana
30-08-2023 08:04 AM
छोटू जी स्प्रे तो आप कर सकते है पर आप यह बताएं की आपको दिक्कत क्या आ रही है उस हिसाब से आपको सही स्प्रे के बारे मे बताया जा सकता है

Posted by Roshan Singh
Punjab
30-08-2023 08:01 AM
ਰੌਸ਼ਨ ਜੀ ਜੇਕਰ ਕੀੜਾ ਕਾਫੀ ਜਿਆਦਾ ਹੈ ਤਾਂ ਹੀ ਤੁਸੀ ਏਸਦੇ ਲਈ ਕੋਈ ਸਪਰੇਅ ਕਰੋ ਜੇਕਰ ਇਹ ਥੋੜੇ ਪੌਧੇ ਉੱਪਰ ਹੈ ਤਾਂ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ। ਏਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Satnam
Punjab
30-08-2023 07:56 AM
ਸਤਨਾਮ ਜੀ ਕਿਰਪਾ ਆਡੀਓ ਨੂੰ ਦੁਬਾਰਾ ਤੋਂ ਭੇਜੋ ਇਹ ਸਹੀ ਤਰੀਕੇ ਨਾਲ ਅੱਪਲੋਡ ਨਹੀਂ ਹੋਈ ਹੈ

Posted by Kaml Jeet
Punjab
30-08-2023 07:50 AM
ਕਮਲਜੀਤ ਜੀ ਤੁਸੀਂ ਘੱਟ ਸਮਾਂ ਲੈਣ ਵਾਲੀਆਂ ਸਬਜ਼ੀਆਂ ਜਿਵੇ ਕਿ ਮੂਲੀ, ਗੋਭੀ, ਪਾਲਕ , ਤੋਰੀਆ , ਮੇਥੇ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ।

Posted by gurmanjot singh
Punjab
30-08-2023 07:35 AM
Singh ji nisre hoye jhone te koi vi jehar wali spray krn nal jhad te asar pai skda hai tusi spray udo hi kro jekar kise vi keede ja bimari da hamla hunda hai ate keede ate bimari wali spray nu mix kr ke na kro es nal fasal te hor v maada asar painda hai
Posted by om kumar
Punjab
30-08-2023 07:31 AM
Ki agarwood de poude punjab vich lagae ja sakde hun je han ta puri jankari ate contact number deo ji
Kumar ji ehna nu punjab vich lgaun di sifarish nahi kiti jandi kyuki ethon da mausam ehna de sahi vadhe lai anukul nahi hai
Posted by ਸ਼ਗਨਦੀਪ ਸਿੰਘ
Punjab
30-08-2023 06:56 AM
ਸ਼ਗਨ ਜੀ ਏਸਨੂੰ ਬੀਜਾਈ ਤੋਂ ਪਹਿਲਾ ਰੂੜੀ ਦੀ ਖਾਦ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਰ ਹੁਣ ਤੁਸੀ ਇਕ ਸਪਰੇਅ npk 202020 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Harmander Singh Brar
Punjab
30-08-2023 06:46 AM
Brar ji 0050 vich ikali potash hi 50% hai jdo ki 05234 vich potash de nal nal Phosphorus vi hai so tusi jekar pehla Phosphorus poori matra vich nahi payi ja pher fasal usdi kami de lachan dikha rhi hai tan tusi 05234 nu vart sakde ho ate jekar ikale jhad lai tusi spray krni hai tan tusi 0050 nu vi 10 gram prati litre paani de hisab nal vart sakde ho

Posted by Aspreet ਸਿੰਘ
Punjab
29-08-2023 10:39 PM
ਅਸਪਰੀਤ ਜੀ, ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਸ ਇਕ ਕਨਾਲ ਲਈ 5 kg ਤੱਕ ਬੀਜ ਵਰਤ ਸਕਦੇ ਹੋ ਜੀ।

Posted by Bittu Rehal
Punjab
29-08-2023 10:02 PM
ਬਿੱਟੂ ਜੀ ਸਪਰੇ ਨਿਸਰਣ ਤੋਂ ਪਹਿਲਾ ਹੀ ਕਰਨੀ ਚਾਹੀਦੀ ਹੈ ਜੀ, ਤੁਸੀ 13 00 45@3 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਅਤੇ ਇਸ ਵਿੱਚ ਕੋਈ ਵੀ ਦਵਾਈ ਮਿਕਸ ਨਾ ਕਰੋ ਜੀ।
Posted by ਰਣਧੀਰ ਸਿੰਘ
Punjab
29-08-2023 09:36 PM
ਰਣਬੀਰ ਜੀ, ਵੈਸੇ 5-6 ਘੰਟਿਆਂ ਵਿੱਚ ਸਪਰੇ ਅਸਰ ਕਰ ਜਾਂਦੀ ਹੈ ਜੀ, ਇਸ ਲਈ ਤੁਹਾਨੂੰ ਦੁਬਾਰਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।

Posted by Balvir dhillon
Punjab
29-08-2023 09:31 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣਾਂ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Posted by ਮੇਜਰ ਸਿੰਘ
Punjab
29-08-2023 09:19 PM
ਤੁਸੀ ਮੱਝ ਹੈ ਤਾਂ ਉਸ ਨੂੰ ਪਿਲਾ ਸਕਦੇ ਹੋ ਤੁਸੀ ਗਾਂ ਨੂੰ ਨਾ ਪਿਲਾਓ ਕਿਉਕਿ ਉਹ ਬਾਦ ਵਿੱਚ ਖੁਦ ਆਪਣਾ ਦੁੱਧ ਚੁੰਗਣ ਦੀ ਆਦਤ ਪਾ ਲੈਂਦੀ ਹੈ ਬਾਕੀ ਇਸਦਾ ਕੋਈ ਨੁਕਸਾਨ ਨਹੀਂ ਹੈ

Posted by TIRATH VIRK
Punjab
29-08-2023 09:10 PM
ਹਾਂਜੀ ਤੁਸੀ ਰੋਜਾਨਾ 1 ਪਾਉਚ ਖਵਾ ਸਕਦੇ ਹੋ ਇਸ ਨਾਲ ਦੁੱਧ ਵਿੱਚ ਵਾਧਾ ਹੋਵੇਗਾ, ਆਸਾਨੀ ਨਾਲ ਜੇਰ ਪਵੇਗੀ, ਪਸ਼ੂ ਦੀ ਕਮਜ਼ੋਰੀ ਦੂਰ ਰਹੇਗੀ
Posted by ਨਵਾਬ ਅਲੀ
Punjab
29-08-2023 08:56 PM
ਨਵਾਬ ਜੀ ਤੁਸੀ ਗਾਂ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਲੇਵੇ ਦੀ ਚੰਗੀ ਗਰੋਥ ਲਈ Vitum H Liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by ਸਰਬਜੋਤ ਸਿੰਘ ਚੀਮਾਂ
Punjab
29-08-2023 08:43 PM
Sarbjot ji tusi jdhan nu Saaf Karn lai fatkadi 1kg/acre de hisaab naal de sakde ho ji.
Posted by VIRDAVINDER SINGH
Punjab
29-08-2023 08:20 PM
ਜੇਕਰ ਤੁਹਾਡੇ ਕੋਲ ਹਰੇ ਚਾਰੇ ਦੀ ਕਮੀ ਹੋਵੇ ਫਿਰ ਸਿਰਫ ਅਚਾਰ ਪਸ਼ੂਆਂ ਨੂੰ ਖਵਾ ਸਕਦੇ ਹੋ, ਇਹ ਵੱਡੇ ਪਸ਼ੂ ਨੂੰ 25 ਕਿਲੋ ਤੱਕ ਅਚਾਰ ਖਵਾ ਸਕਦੇ ਹੋ ਬਾਕੀ ਅਚਾਰ ਤਿਆਰ ਕਰਨ ਲਈ ਟੋਏ ਦਾ ਆਕਾਰ, ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ। । ਆਮ ਤੌਰ ਤੇ ਇਕ ਘਣ ਮੀਟਰ ਥਾਂ .... (Read More)
ਜੇਕਰ ਤੁਹਾਡੇ ਕੋਲ ਹਰੇ ਚਾਰੇ ਦੀ ਕਮੀ ਹੋਵੇ ਫਿਰ ਸਿਰਫ ਅਚਾਰ ਪਸ਼ੂਆਂ ਨੂੰ ਖਵਾ ਸਕਦੇ ਹੋ, ਇਹ ਵੱਡੇ ਪਸ਼ੂ ਨੂੰ 25 ਕਿਲੋ ਤੱਕ ਅਚਾਰ ਖਵਾ ਸਕਦੇ ਹੋ ਬਾਕੀ ਅਚਾਰ ਤਿਆਰ ਕਰਨ ਲਈ ਟੋਏ ਦਾ ਆਕਾਰ, ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ। । ਆਮ ਤੌਰ ਤੇ ਇਕ ਘਣ ਮੀਟਰ ਥਾਂ ਵਿੱਚ 5 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ। 10 ਮੀਟਰ ਲੰਮਾ,3ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ।। ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ। ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ। ਅਚਾਰ ਬਨਾਉਣ ਦੇ ਢੰਗ : ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿੱਚ ਭਰ ਦਿਓ। ਟੋਏ ਵਿੱਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ। ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ। ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ। ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ। ਇਹ ਧਿਆਨ ਰੱਖੋ ਕਿ ਟੋਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ। ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿੱਚਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ। ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੋਪ ਉੱਪਰ ਕੋਈ ਮੋਰੀ ਜਾਂ ਤੋੜ ਨਾ ਆਵੇ। ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ। ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਂਦਾ ਹੈ। ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ। ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ।

Posted by harmandeep
Punjab
29-08-2023 08:17 PM
Hraman ji, tusi 4-5 din baad paani de sakde ho ji, ih dwaai hafte Tak asar kadi hai ji.

Posted by Rohi Singh Sandhu
Punjab
29-08-2023 07:50 PM
ਰੋਹੀ ਜੀ ਇਹ ਦਵਾਈ 100 ml/ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ।
Posted by manpreet Singh
Punjab
29-08-2023 07:26 PM
Manpreet ji tuhaade duara bheji gai photo vich koi vi bimaari ja keede di smsaya najr nahi aa rahi hai ji.
Posted by Pushpinder Singh Maan
Punjab
29-08-2023 06:56 PM
Pushpinder ji fame di dose PAU Vallo 20 ml/acre paon di sifarish kiti jandi hai ji
Posted by Sarvesh
Uttar Pradesh
29-08-2023 06:40 PM
सर्वेश जी यह लीफ कर्ल वायरस है, ये सफेद मक्खी से आगे फैलता है, इसकी रोकथाम के लिए आप imidacloprid 1ml/L पानी के हिसाब से छिड़काव करें।
Posted by ਹਰਪੀਤ ਸਿੰਘ
Punjab
29-08-2023 05:12 PM
ਹਰਪਰੀਤ ਜੀ, ਤਣੇ ਤੇ ਧੱਬੇ sheath blight ਕਰ ਕੇ ਹਨ, ਇਸ ਦੀ ਰੋਕਥਾਮ ਲਈ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਮੇਜਰ ਸਿੰਘ
Punjab
29-08-2023 05:08 PM
ਮੇਜਰ ਜੀ ਤੁਸੀ atrazine 800 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by jagseer singh
Punjab
29-08-2023 05:06 PM
Jagseer ji, ih potash di kami nahi hai, ih urea naal ja Paani di Maadi quality kar ke vi ho sakda hai ji.

Posted by Balvir
Punjab
29-08-2023 04:54 PM
Balvir ji tuci ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho.

Posted by Balvir
Punjab
29-08-2023 04:44 PM
Balvir ji tuci ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














