Posted by ਗੁਰਦੇਵ ਸਿੰਘ ਸੰਧੂ
Punjab
21-09-2021 10:28 PM
ਗੁਰਦੇਵ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ NPK 0:52:34 ਦੇ ਨਾਲ ਯੂਰੀਆ ਦੀ ਸਪਰੇਅ ਕਿਸ ਫ਼ਸਲ ਤੇ ਕਰਨੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਜੇ ਤੁਸੀਂ ਝੋਨੇ ਤੇ ਇਸਦੀ ਸਪਰੇਅ ਕਰਨੀ ਹੈ ਤਾ ਤੁਸੀਂ NPK 0:52:34 @1kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਝੋਨੇ ਹੁਣ ਤਕਰੀਬਨ ਨਿਸਾਰੇ ਤੇ ਹਨ ਜਾ ਨਿਸਰ ਚੁਕੇ ਹਨ ਇਸ ਸਮੇਂ ਯੂਰੀਆ ਦੀ ਜਰੂਰਤ ਨਹੀਂ ਹੁੰਦੀ। ਧੰਨਵਾਦ।

Posted by satyaNarayanNirmal
Uttar Pradesh
21-09-2021 10:27 PM
Satya ji kripya ap yeh batye ki yeh paudha ap ne kisi certified nursery se liya tha ja beej se ujaya hai ta jo apko uske hisab se sahi janakri de sake. Aur ap paudhe ko kya kya khad aur kitni matra mein dali hai. Dhanywad.

Posted by मुनीश कुमार
Haryana
21-09-2021 09:51 PM
maneesh ji yadi doctor ne gabhin janch ki hai aur woh pregnant ha tab aap unko duraprogen inj. 750mg lgwa den, kai varr pashu vaise he ghne sfeed jalle krne lgta ha.

Posted by मुनीश कुमार
Haryana
21-09-2021 09:49 PM
Jb bhi cow heat me aati h to phle din saaf tare fir khun bhri tare krti h kya kru ise kya dikkat h ?
maneesh ji jab woh saff tarr krti hai tab usko 18-24 ghnte aap usko Ai krwa den aur agle din dusra tika bhrwa den aur keeper plus powder 30gm rojana dena suru kren aur kush gaye jab heat khtm hoti ha tab woh blood krne lgti hai.
Posted by Kp Bana
Madhya Pradesh
21-09-2021 09:29 PM
आप उसकी खुराक का पूरा ध्यान रखें और उसे अच्छा हरा चारा डालें क्योंकि खुराक में कमी से पशुओं का दूध और फैट कम होने लगती है बाकि आप उसे फीड के साथ साथ खल भी डालनी शुरू करें और Fatmax पाउडर 100 ग्राम रोजाना और Lacup powder 100gm रोजाना दें।

Posted by Chandrabhan singh
Uttar Pradesh
21-09-2021 09:21 PM
कृप्या आप अपना सवाल विस्तार से पूछें कि आप भेड़ पालन के बारे में क्या जानकारी लेना चाहते है ताकि आपको उसके बारे में सही जानकारी दी जा सके।
Posted by Satnam singh
Punjab
21-09-2021 09:08 PM
ਸਤਨਾਮ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਵਧੀਆ ਫੀਡ ਦਿਓ ਤੁਸੀ ਉਸ ਨੂੰ transition mix ਫੀਡ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ.

Posted by MANINDER SINGH
Punjab
21-09-2021 08:25 PM
Maninder ji tuci dalia vart skde ho ehh jldi hajam ho jnda ha ate dudh vich bhi vdha ho jnda hai baki pashu nu vdhia hara chara ate feed jrur deo tuci 1kg dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho.
Posted by Manjot chahal
Punjab
21-09-2021 08:20 PM
Manjot ji isde lai sbh ton jruri hai tuci semen kise vdhia jankar bnnde ton khrido ate semen uppar company di detail, breed, tag no. ate code hunda ha jiss nal semen di sahi pehchan ho jndi hai baki pashu palak tika kise change ate anubhavi doctor ton bhrwao jiss nal duplicate semen di varto ton bachia jaa skee.
Posted by RUBAN SINGH
Punjab
21-09-2021 08:16 PM
ਰੁਬਨ ਜੀ ਤੁਸੀਂ ਗੰਨੇ ਦੀਆ ਕਿਸਮਾਂ ਜਿਵੇ CoJ 88, Co 15023, CO 118, CoPb 92, CoPb 96, ਆਦਿ ਗੁੜ ਲਈ ਵਧੀਆ ਹਨ। ਧੰਨਵਾਦ।

Posted by Ravi kumar
Bihar
21-09-2021 08:03 PM
रवि जी कृप्या आप अपना सवाल विस्तार से पूछें कि आपकी गाय को क्या समस्या आ रही है आप उसकी वीडियो या फोटो भी अपलोड कर सकते है जिसे देखकर आपको सही जानकारी दी जा सके

Posted by Harman Sidhu
Chattisgarh
21-09-2021 07:53 PM
Harman ji je jhone vich blb ja bpb varge bimari nahi hai ta fir kise fungicide di spray krn di jrurat nahi hai. Je tusi fir v spray krna chaunde han ta jhone te nisare samay tebuconazole@200ml prati acre de hisab nal spray kar sakde han. Tele lyi tusi thiamethoxam@40ml prati acre de hisab nal vart sakde han. Dhanwad.

Posted by Dalip kumar
Punjab
21-09-2021 07:39 PM
Dalip ji kripya ap papaya ke paudhe ki photo bheje jis ke patte sikud rahe hai ta jo apko uske hisab se sahi janakri de sake. Dhanywad.

Posted by D chahal
Haryana
21-09-2021 07:17 PM
चाहल जी गेहूं की अच्छी किस्मे जैसे DBW-187, DBW-222, UNNAT PBW 343, UNNAT PBW 550, HD-3086,HD-2967, HD-3226, PBW 725, PBW 660, आदि है। धन्यवाद।

Posted by Davinder Sidhu
Punjab
21-09-2021 07:13 PM
Sidhu ji tuci transition mix feed nu 1.5-2 kg rojana de skde ho ehh ek time bhi de skde ho ja adhi adhi 2 varr bhi de skde ho jiwe tuhada pashu asani nal khawe uss hisab nal diti ja skdi ha.

Posted by Amarbir singh
Punjab
21-09-2021 07:05 PM
ਅਮਰਬੀਰ ਜੀ KRL 210 ਦੀ ਬਿਜਾਈ ਖਾਰੀ ਜ਼ਮੀਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮ 8 ਜਾ 8 ਤੋਂ ਵੱਧ pH ਲੈਵਲ ਵਾਲੀ ਜ਼ਮੀਨ ਵਿਚ ਚੰਗਾ ਝਾੜ ਦੇ ਸਕਦੀ ਹੈ ਤੇ ਇਹਦਾ ਔਸਤ ਝਾੜ 26-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸ ਦਾ ਬੀਜ ਲੈਣ ਲਈ ਤੁਸੀਂ ICAR-Central Soil Salinity Research Institute, Karnal ਜਾ ਤੁਸੀਂ HAU ਦੇ Genetic ਵਿਭਾਗ ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ।

Posted by Tanveer
Punjab
21-09-2021 06:44 PM
ਤਨਵੀਰ ਜੀ ਕ੍ਰਿਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਤਾਰਾ ਕਿਵੇਂ ਦੀ ਕਰਦੀ ਹੈ ਤੁਸੀ ਕੀ ਕੀ ਇਲਾਜ ਕੀਤਾ ਹੈ ਬਾਕੀ ਜੇਕਰ ਤਾਰਾ ਸਾਫ਼ ਕਰਦੀ ਹੈ ਫਿਰ ai ਕਰਵਾ ਕੇ ਨਾਲ receptal ਇੰਜੇਕਸ਼ਨ 5ml iv ਲਗਵਾਓ ਜੇਕਰ ਤਾਰਾ ਸਾਫ਼ ਨਹੀਂ ਹੈ ਫਿਰ ਬੱਚੇਦਾਨੀ ਦੀ ਸਫਾਈ ਕਰਵਾਓ.
Posted by NAVINKUMAR UIKEY
Chattisgarh
21-09-2021 06:23 PM
कृप्या आप विस्तार से सवाल पूछें कि मुर्गियों में क्या समस्या आ रही है और कैसे बीमार हो रही है आप उनकी फोटो या वीडियो बनाकर भी अपलोड कर सकते है ताकि आपको सही जानकारी दी जा सके।

Posted by Pradeep
Rajasthan
21-09-2021 06:12 PM
प्रदीप जी यह जंतर (Dhaincha) का पौधा लग रहा है। धन्यवाद।

Posted by Harmander Singh Brar
Punjab
21-09-2021 05:50 PM
Harmander ji tusi jhone te rus-chusak keet te bhamkad di roktham lyi chess di spray kar sakde han. Jhone vich je koi bimari jive blb, bpb, sheath blight aadi nahi hai ta fir kise fungicide di spray karn di jrurat nahi hai. Tusi je fir v spray krna chaunde han ta tusi tebuconazole@200ml prati acre de hisab nal spray kar sakde han. Dhanwad.
Posted by Janu Phogat
Haryana
21-09-2021 05:49 PM
जानू फोगाट जी सरसो की की अच्छी किस्मे जैसे PDZM 31, NPJ 93, RH 749, Bayer Mustard 5121, Bayer Mustard 5222, Pusa mustard-24, CS 56, Pioneer 45S46, 45S42, आदि है। धन्यवाद।
Posted by Amrit pal singh
Madhya Pradesh
21-09-2021 05:31 PM
Posted by Sartajdeep singh sandhu
Punjab
21-09-2021 05:26 PM
Sartajdeep ji tusi jhone di fasal te false smut de hamle di roktham lyi Propiconazole 25%EC@200ml prati acre de hisabnal spray kar sakde han. Vaise isdi spray nisare samay kiti jandi hai. Dhanwad.

Posted by वेद प्रकाश पाण्डेय
Uttar Pradesh
21-09-2021 05:24 PM
वेद प्रकाश जी धान की फसल में गोभ वाली सुंडी का हमला है जिस के कारण बालियां सुख रही है आप इसकी रोकथाम के लिए Flubendiamide 39.35%SC@20ml प्रति के हिसाब से स्प्रे कर सकते है। दूसरा अगर फसल में जंग जैसे धब्बे बन रहे है तो यह BLB का हमला हो सकता है और इसकी रोकथाम के लिए आप copper oxychloride @200 gram/acre साथ Streptomycin Sulphate 9% + Tetracycline Hydrochloride 1% SP @40gm/acre के हिसाब से स्प्रे .... (Read More)
वेद प्रकाश जी धान की फसल में गोभ वाली सुंडी का हमला है जिस के कारण बालियां सुख रही है आप इसकी रोकथाम के लिए Flubendiamide 39.35%SC@20ml प्रति के हिसाब से स्प्रे कर सकते है। दूसरा अगर फसल में जंग जैसे धब्बे बन रहे है तो यह BLB का हमला हो सकता है और इसकी रोकथाम के लिए आप copper oxychloride @200 gram/acre साथ Streptomycin Sulphate 9% + Tetracycline Hydrochloride 1% SP @40gm/acre के हिसाब से स्प्रे कर सकते है। धन्यवाद।

Posted by Prabhjot Randhawa
Punjab
21-09-2021 05:21 PM
Prabhjot ji tuci uss nu pett de kiria lai piperazine salt di dwai deo ate sharkoferol liquid 10-10ml swere sham de skde ho
Posted by harminder
Punjab
21-09-2021 05:20 PM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ lacup ਪਾਊਡਰ 100gm ਰੋਜ਼ਾਨਾ ਦਿਓ ਇਹ ਤੁਸੀ 10 ਦਿਨ ਤੱਕ ਦਿਓ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ

Posted by Satwant Singh Randhawa
Punjab
21-09-2021 05:19 PM
ਸਤਵੰਤ ਜੀ ਇਹ ਸੁੰਡੀ ਦਾ ਹਮਲਾ ਹੈ। ਇਹ ਸੁੰਡੀ ਪੱਤਿਆ ਨੂੰ ਖਾਦੀ ਹੈ ਅਤੇ ਫ਼ਸਲ ਨੂੰ ਖਰਾਬ ਕਰਦੀ ਹੈ। ਮੀਹਾਂ ਦੇ ਸਮੇਂ ਸਪੋਡੋਪਟੇਰਾ ਦਾ ਨੁਕਸਾਨ ਆਮ ਦਿਖਾਈ ਦਿੰਦਾ ਹੈ।ਜੇਕਰ ਇੱਕ ਬੂਟੇ ਤੇ ਦੋ ਸੁੰਡੀਆਂ ਦਿਖਣ ਤਾਂ ਬੀ ਟੀ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਅਤੇ ਬਾਅਦ ਵਿੱਚ ਨਿੰਮ ਦੇ 40 ਗ੍ਰਾਮ ਅਰਕ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਹਮਲਾ ਵੱਧ ਹੋ.... (Read More)
ਸਤਵੰਤ ਜੀ ਇਹ ਸੁੰਡੀ ਦਾ ਹਮਲਾ ਹੈ। ਇਹ ਸੁੰਡੀ ਪੱਤਿਆ ਨੂੰ ਖਾਦੀ ਹੈ ਅਤੇ ਫ਼ਸਲ ਨੂੰ ਖਰਾਬ ਕਰਦੀ ਹੈ। ਮੀਹਾਂ ਦੇ ਸਮੇਂ ਸਪੋਡੋਪਟੇਰਾ ਦਾ ਨੁਕਸਾਨ ਆਮ ਦਿਖਾਈ ਦਿੰਦਾ ਹੈ।ਜੇਕਰ ਇੱਕ ਬੂਟੇ ਤੇ ਦੋ ਸੁੰਡੀਆਂ ਦਿਖਣ ਤਾਂ ਬੀ ਟੀ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਅਤੇ ਬਾਅਦ ਵਿੱਚ ਨਿੰਮ ਦੇ 40 ਗ੍ਰਾਮ ਅਰਕ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਹਮਲਾ ਵੱਧ ਹੋਵੇ ਤਾਂ ਥਾਇਉਡੀਕਾਰਬ 75 ਡਬਲਿਯੂ ਪੀ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਸਪਾਈਨੋਸੈਡ 25 ਈ ਸੀ ਜਾਂ 100 ਗ੍ਰਾਮ ਇਮਾ ਮੈਕਟਿਨ ਬੈਂਜੋਏਟ 5 ਐੱਸ ਜੀ ਪ੍ਰਤੀ ਏਕੜ 150 ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।

Posted by Satwant Singh Randhawa
Punjab
21-09-2021 05:18 PM
ਸਤਵੰਤ ਜੀ ਇਹ ਸੁੰਡੀ ਦਾ ਹਮਲਾ ਹੈ। ਇਹ ਸੁੰਡੀ ਪੱਤਿਆ ਨੂੰ ਖਾਦੀ ਹੈ ਅਤੇ ਫ਼ਸਲ ਨੂੰ ਖਰਾਬ ਕਰਦੀ ਹੈ। ਮੀਹਾਂ ਦੇ ਸਮੇਂ ਸਪੋਡੋਪਟੇਰਾ ਦਾ ਨੁਕਸਾਨ ਆਮ ਦਿਖਾਈ ਦਿੰਦਾ ਹੈ।ਜੇਕਰ ਇੱਕ ਬੂਟੇ ਤੇ ਦੋ ਸੁੰਡੀਆਂ ਦਿਖਣ ਤਾਂ ਬੀ ਟੀ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਅਤੇ ਬਾਅਦ ਵਿੱਚ ਨਿੰਮ ਦੇ 40 ਗ੍ਰਾਮ ਅਰਕ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਹਮਲਾ ਵੱਧ ਹੋ.... (Read More)
ਸਤਵੰਤ ਜੀ ਇਹ ਸੁੰਡੀ ਦਾ ਹਮਲਾ ਹੈ। ਇਹ ਸੁੰਡੀ ਪੱਤਿਆ ਨੂੰ ਖਾਦੀ ਹੈ ਅਤੇ ਫ਼ਸਲ ਨੂੰ ਖਰਾਬ ਕਰਦੀ ਹੈ। ਮੀਹਾਂ ਦੇ ਸਮੇਂ ਸਪੋਡੋਪਟੇਰਾ ਦਾ ਨੁਕਸਾਨ ਆਮ ਦਿਖਾਈ ਦਿੰਦਾ ਹੈ।ਜੇਕਰ ਇੱਕ ਬੂਟੇ ਤੇ ਦੋ ਸੁੰਡੀਆਂ ਦਿਖਣ ਤਾਂ ਬੀ ਟੀ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਅਤੇ ਬਾਅਦ ਵਿੱਚ ਨਿੰਮ ਦੇ 40 ਗ੍ਰਾਮ ਅਰਕ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਹਮਲਾ ਵੱਧ ਹੋਵੇ ਤਾਂ ਥਾਇਉਡੀਕਾਰਬ 75 ਡਬਲਿਯੂ ਪੀ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਸਪਾਈਨੋਸੈਡ 25 ਈ ਸੀ ਜਾਂ 100 ਗ੍ਰਾਮ ਇਮਾ ਮੈਕਟਿਨ ਬੈਂਜੋਏਟ 5 ਐੱਸ ਜੀ ਪ੍ਰਤੀ ਏਕੜ 150 ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।

Posted by ramashish
Uttar Pradesh
21-09-2021 05:14 PM
Rama ji yeh dhan ki fasal mein blb ke hamle ke lashan lag rahe hai ap iski roktham ke ke liye copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre ke hisab se spray kar sakte hai. Dhanywad.

Posted by kuljeet singh
Punjab
21-09-2021 05:10 PM
ਕੁਲਜੀਤ ਜੀ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 250 ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ ਅਤੇ ਇਸ ਨੂੰ ifer h ਇੰਜੇਕਸ਼ਨ 5ml ਲਗਵਾਓ ਅਤੇ 3 ਦਿਨ ਲਗਵਾਓ

Posted by inderjit
Punjab
21-09-2021 04:46 PM
Inderjit ji jhone de dane pataka mar rahe han te kale rang da powder nikal da hai ta eh kernal smut hai te ehdi roktham lyi tusi sifarish matra vich urea di varto kro te propiconazole @200mlprati acre de hisab nal nisare samay spray kar sakde han. Te je daane pataka marke haldi rang da powder nikal da hai ta eh false smut hai te isdi roktham lyi copper oxychloride@200gram prati acre de hisab nal spray kar sakde han, te 10 dinna baad tilt di spray kar sakde han. Dhanwad.

Posted by yadwinder singh
Punjab
21-09-2021 04:38 PM
ਯਾਦਵਿੰਦਰ ਜੀ ਉਸ ਨੂੰ ਰਿਫਾਇੰਡ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸ ਨੂੰ Vitamor H liquid 10-10ml ਸਵੇਰੇ ਸ਼ਾਮ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋ ਜਾਵੇਗੀ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by प.कृष्ण कुमार तिवारी
Uttar Pradesh
21-09-2021 04:19 PM
प.कृष्ण कुमार जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह .... (Read More)
प.कृष्ण कुमार जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।

Posted by Lovepreet Singh
Punjab
21-09-2021 04:04 PM
Lovepreet ji tuci ivermection injection nu srijj vich 2-3ml bharr ke isde jakham vich paoo, jakham vich jithe bhi kirre hai uthe injection paa deo jiss nal kirre mrr lgg jange ate iss nu dcr inj. 2.5gm, Avil inj, 10ml mix krke lgana suru kro ehh growth de hisab nal lgwao jekar jyada choti hai fir monocef inj. 1gm ate avil inj. 3-5ml lgwao ate fir jakham nu saff krke uppar betadine lgani suru kro ate patti krke uppar topicure spray kro ehna nal jakham thik ho jawega ate injection 3 din lgwao ji.
Posted by Gagandeep
Punjab
21-09-2021 03:28 PM
Gagandeep ji saro di kisam RCH 1 changi variety hai te ehda jhar 10 quintal prati acre da hai. Dhanwad.
Posted by Kang Saab
Punjab
21-09-2021 03:03 PM
ਗੁਰਜਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਬਾਜਰੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।

Posted by inderpal
Punjab
21-09-2021 03:00 PM
tuci dairy training lain lai Deputy director dairy, purana office-c, vet. officer, pashu palan vibag, charbatti chowk kapurthala 01822-230255 nal sampark kr skde ho ate agli training di date vare jankari laa skde ho.

Posted by inderpal
Punjab
21-09-2021 02:55 PM
Inderpal ji jekar uss nu vashi pedda hundi hai tan oh lagbhag 18-20 litre tak dudh de skdi hai baki usdi khurak ate sahi dekbhal te nirbhar ha.
Posted by ਬਲਜੋਤ ਸਿੰਘ
Punjab
21-09-2021 02:37 PM
Jot ji je gobh vali sundi da hamla 5% to vadh hai ta tusi isdi roktham lyi Emamectin Benzoate 5% SG@60gram prati acre de hisab nal spray kar sakde han. Dhanwad.

Posted by V k
Uttar Pradesh
21-09-2021 02:30 PM
VK ji kripya aap swal vistar se pooche ke jal Sandhi kise keh rahe hai taki aapko uske hisab se jankari di ja sake,dhanywad

Posted by Sarbjit
Punjab
21-09-2021 02:19 PM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ

Posted by Ashok kumar
Punjab
21-09-2021 01:56 PM
Ashok ji es time tusi button mushroom di fasal le sakde han. Button mushroom da samay september to march de mahine vich hundi hai te is time is diya 2 fasalan le sakde han. Dhanwad.

Posted by Sanni miri
Chattisgarh
21-09-2021 01:55 PM
सन्नी जी कृपया आप यह बताएं की आपकी धान की फसल में क्या बीमारी है जो आप दवाई का छिड़काव करना चाहते है ता जो आपको उसके हिसाब से सही जानकरी दे सके। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















