Posted by Kang Saab
Punjab
23-09-2021 04:33 PM
Gurjinder ji tuc nutrifeed da beej kharid sakde ho barseem di kisam BL1,BL10 di bijai kar sakde ho,eh beej tuc university to lao .dhanwad

Posted by Sharanpreet Singh
Punjab
23-09-2021 04:32 PM
ਤੁਸੀ ਇਸ ਨੂੰ Vitamor H ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਸੂਣ ਤੋਂ ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by HARJIT ਸਿੰਘ
Punjab
23-09-2021 04:27 PM
ਹਰਜੀਤ ਜੀ ਸਰੋਂ ਦੀ ਕਿਸਮ Pioneer 45S46 ਹੈ। ਬਾਕੀ ਕਿਸਮਾ ਜਿਵੇ RCH 1, PHR 126 ਹਨ। ਧੰਨਵਾਦ।

Posted by tarsem singh
Punjab
23-09-2021 04:24 PM
Tarsem ji tuci uss nu Vetrax injection 3gm lgwao jiss vich Ceftriaxone salt hunda hai ate uss nu avil inj. 10ml lgwao ate Sarakind plus bolus 1-1 swere sham deo ate 3 din illag kro.
Posted by sukhdev singh
Punjab
23-09-2021 04:20 PM
Sukhdev ji eh BPH nam da keet hai. Isdi roktham lyi tusi Pymetrozine 50% WG@120gram prati acre de hisab nal spray kar sakde han. Dhanwad.
Posted by ਬੇਅੰਤ ਸਿੰਘ
Punjab
23-09-2021 04:19 PM
Beant ji chess di varto BPH (hopper) di roktham lyi varti jandi hai te Thiamethoxam di varto kale tele vaste kiti jandi hai. Je jhone vich tele da hamla nahi hai ta tusi ekali chess di spray kar sakde han. Dhanwad.
Posted by Jagroop brar
Punjab
23-09-2021 04:11 PM
ਜਗਰੂਪ ਜੀ ਪਸ਼ੂ ਦਾ ਦੁੱਧ ਘਟਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਮੌਸਮ ਵਿੱਚ ਬਦਲਾਵ ਕਰਕੇ, ਖੁਰਾਕ ਵਿੱਚ ਕਮੀ ਕਰਕੇ, ਪਸ਼ੂ ਨੂੰ ਕਿਸੇ ਤਰ੍ਹਾਂ ਦਾ ਤਨਾਵ ਹੋਣ ਕਰਕੇ ਜਾ ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨ ਹੋ ਸਕਦੇ ਹੈ ਤੁਸੀ ਇਸ ਨੂੰ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ.... (Read More)
ਜਗਰੂਪ ਜੀ ਪਸ਼ੂ ਦਾ ਦੁੱਧ ਘਟਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਮੌਸਮ ਵਿੱਚ ਬਦਲਾਵ ਕਰਕੇ, ਖੁਰਾਕ ਵਿੱਚ ਕਮੀ ਕਰਕੇ, ਪਸ਼ੂ ਨੂੰ ਕਿਸੇ ਤਰ੍ਹਾਂ ਦਾ ਤਨਾਵ ਹੋਣ ਕਰਕੇ ਜਾ ਪੇਟ ਦੇ ਕੀੜਿਆਂ ਕਰਕੇ ਜਾ ਹੋਰ ਵੀ ਕਈ ਕਾਰਨ ਹੋ ਸਕਦੇ ਹੈ ਤੁਸੀ ਇਸ ਨੂੰ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ

Posted by Rohi
Punjab
23-09-2021 03:56 PM
ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ।

Posted by Jaspreet singh
Punjab
23-09-2021 03:44 PM
Jaspreet ji september de akhri hafte to october de pehle hafte tak isdi bijai kiti ja sakdi hai,dhanwad

Posted by Sharanjeet kaur
Punjab
23-09-2021 03:23 PM
Sharanjeet ji kirpa karke apna swal vistar nal pucho ke tuc baghbani bare ki jankari laina chahunde ho ta jo tuhanu usde hisab nal jankari diti ja sake,dhanwad

Posted by ravi
Haryana
23-09-2021 03:12 PM
Ravi ji aap kisme jaise Haryana Kabuli Chana-4 (HK-4) ki bijai kar sakte hai,dhanywad

Posted by ravi
Haryana
23-09-2021 03:08 PM
Ravi ji aap HK4 kisam ki buvayi kar sakte hai aur yeh aap Hisar university se kharid sakte hai,dhanywad
Posted by Manjit Singh Bajwa
Punjab
23-09-2021 03:00 PM
Hanji Manjit ji tuci uss nu Calf starter feed de skde ho ehh tuci dudh vich gholl ke ja shidhi bhi khilaa skde ho.
Posted by ਬਲਵੀਰ ਸਿੰਘ
Punjab
23-09-2021 01:56 PM
ਤੁਸੀ ਉਸ ਨੂੰ Injection xnel 1gm, Injection Tonophos 20ml, Injection Tinacal 20ml, Injection Megludyne 20ml Injection ਲਗਵਾਉ ਅਤੇ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਥੋੜਾ ਥੋੜਾ ਕਰਕੇ ਦਿਨ ਵਿੱਚ ਵੰਡ ਕੇ ਪਾਓ ਅਤੇ ਸ਼ਾਮ ਨੂੰ 5 ਵਜੇ ਤੋਂ ਪਹਿਲਾ ਪਹਿਲਾ ਖਿਲਾਓ

Posted by Jaswinder Singh
Punjab
23-09-2021 01:56 PM
Jaswinder ji tuc isde layi PM kisan nidhi de helpline number 011-23381092 te sampark kar sakde ho,dhanwad

Posted by ਮਲਕੀਅਤ ਸਿੰਘ
Punjab
23-09-2021 01:47 PM
ਮਲਕੀਤ ਜੀ ਬਦਾਮ ਦੇ ਬੂਟੇ ਦੀ ਕਾਂਟ ਛਾਂਟ ਓਦੋ ਕਰੋ ਜਦੋਂ ਬੂਟਾ ਇਕ ਸਾਲ ਤੋਂ ਵੱਡਾ ਹੋਏ ਅਤੇ ਇਹ ਬਸੰਤ ਦੇ ਮੌਸਮ ਵਿਚ ਕੀਤੀ ਜਾਂਦੀ ਹੈ। ਧੰਨਵਾਦ

Posted by Gurmail bk
Punjab
23-09-2021 01:06 PM
ਗੁਰਮੇਲ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਮੇਰੇ ਨਾਲ ਇਸ ਨੰਬਰ ਤੇ 9530772137 ਸੰਪਰਕ ਕਰ ਸਕਦੇ ਹੋ
Posted by ਸਿਕੰਦਰ ਸਿੰਘ
Punjab
23-09-2021 12:38 PM
ਸਿਕੰਦਰ ਜੀ ਤੁਸੀ ਤੇਲੇ ਦੇ ਲਈ imidacloprid @80 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Kang Saab
Punjab
23-09-2021 12:30 PM
ਗੁਰਜਿੰਦਰ ਜੀ ਇਹ ਵਧੀਆ ਨਸਲ ਦਾ ਸੀਮਨ ਹੈ ਇਸਦਾ ਲਗਭਗ 18 ਤੋਂ 19 ਲੀਟਰ ਤੱਕ ਰਿਕਾਰਡ ਹੈ
Posted by Gurpreet Singh
Punjab
23-09-2021 12:25 PM
Gurpreet ji tusi hun sabjiya jive mulli, agati gobhi, hare pyaz, lashan, aadi laga sakde han. Dhanwad.
Posted by Varinder Singh
Punjab
23-09-2021 12:17 PM
Varinder ji tuci fatkadi nu pani vich ghol ke uss pani nal ehna dia akha saff krnia suru kro ate Enrocin liquid 1ml/ 1litre pani vich milla ke deo ate teramycin pouch 1 pouch/ 1 litre pani vich de skde ho.
Posted by ASP
Punjab
23-09-2021 12:10 PM
ਤੁਸੀ ਹਰੇ ਚਾਰੇ ਦੇ ਲਈ ਜਵੀ ਦੀ ਕਿਸਮ ਜਿਵੇ OL-9,OL-10,OL-11 Weston-11,Kent ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Gurjant Singh
Haryana
23-09-2021 12:08 PM
Gurjant ji isde do karn hunde han ya ta pai di jyada marta ya boron di kami isde layi tuc boote nu pani bhut ght lao nami de anusar ate boron@1 gram prati litre pani de hisab nal spray karo.dhanwad

Posted by Narayansingh Narayansingh
Bihar
23-09-2021 11:39 AM
नारायण जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by Gurlal Sidhu
Punjab
23-09-2021 11:09 AM
Gurlal ji tuci uss nu NR-359 bull ja Nikka bull da semen bhrwa skde ho ehh govt. semen ch aunde ha ja fir tuci private vdhia doctor ton record de hisab nal semen bhrwa skde ho.

Posted by Satbir Singh
Haryana
23-09-2021 10:58 AM
Satbir ji yeh fungus hai iske liye aap custodia@250ml ko prati acre ke hisab se spray kare,dhanywad
Posted by Gurlal Sidhu
Punjab
23-09-2021 10:55 AM
Gurlal ji tuci uss nu NR-359 bull ja Nikka bull da semen bhrwa skde ho ehh govt. semen ch aunde ha ja fir tuci private vdhia doctor ton record de hisab nal semen bhrwa skde ho.
Posted by Balwinder Singh
Punjab
23-09-2021 10:35 AM
Balwinder ji isda vadhia mausam vich jhaad lagbhag 23-25 quintal tak niklea hai isda beej tuhanu PAU ludhiana ja nede de Krishi Vigyan Kendra (KVK), Jalandhar Punjab · 0182 624 2288 to mil jayega,dhanwad
Posted by Balwinder Singh
Punjab
23-09-2021 10:13 AM
ਬਲਵਿੰਦਰ ਜੀ ਤੁਸੀਂ ਕਣਕ ਦੀ ਬਿਜਾਈ ਸਮੇਂ DAP ਦੀ ਥਾਂ ਤੇ SSP ਦੀ ਵਰਤੋਂ ਕਰ ਸਕਦੇ ਹਨ। 1 DAP ਬੈਗ ਦੀ ਥਾਂ ਤੇ 2-3 SSP ਦੇ ਬੈਗ ਦੀ ਵਰਤੋਂ ਕਰਨੀ ਪਵੇਗੀ। ਜ਼ਿਆਦਾ SSP ਦੀ ਵਰਤੋਂ ਨਾਲ ਜ਼ਮੀਨ ਵਿਚ ਕੈਲਸ਼ੀਅਮ ਦੀ ਮਾਤਰਾ ਵੀ ਵੱਧ ਹੋ ਸਕਦੀ ਹੈ। ਵੈਸੇ ਕਣਕ ਵਿਚ MOP ਦੀ ਵਰਤੋਂ ਓਦੋ ਹੀ ਕਰੋ ਜੇ ਜਮੀਨ ਪੋਟਾਸ਼ ਦੀ ਕਮੀ ਦਿਖਾਉਂਦੀ ਹੋਵੇ। ਇਸ ਸਾਲ ਜੇ DAP ਨਹੀਂ ਉਪਲੱਬਧ ਹੁੰਦੀ ਤਾ ਤੁਸੀਂ ਕਣਕ ਦੀ ਬਿਜਾਈ ਸਮੇਂ SSP ਦ.... (Read More)
ਬਲਵਿੰਦਰ ਜੀ ਤੁਸੀਂ ਕਣਕ ਦੀ ਬਿਜਾਈ ਸਮੇਂ DAP ਦੀ ਥਾਂ ਤੇ SSP ਦੀ ਵਰਤੋਂ ਕਰ ਸਕਦੇ ਹਨ। 1 DAP ਬੈਗ ਦੀ ਥਾਂ ਤੇ 2-3 SSP ਦੇ ਬੈਗ ਦੀ ਵਰਤੋਂ ਕਰਨੀ ਪਵੇਗੀ। ਜ਼ਿਆਦਾ SSP ਦੀ ਵਰਤੋਂ ਨਾਲ ਜ਼ਮੀਨ ਵਿਚ ਕੈਲਸ਼ੀਅਮ ਦੀ ਮਾਤਰਾ ਵੀ ਵੱਧ ਹੋ ਸਕਦੀ ਹੈ। ਵੈਸੇ ਕਣਕ ਵਿਚ MOP ਦੀ ਵਰਤੋਂ ਓਦੋ ਹੀ ਕਰੋ ਜੇ ਜਮੀਨ ਪੋਟਾਸ਼ ਦੀ ਕਮੀ ਦਿਖਾਉਂਦੀ ਹੋਵੇ। ਇਸ ਸਾਲ ਜੇ DAP ਨਹੀਂ ਉਪਲੱਬਧ ਹੁੰਦੀ ਤਾ ਤੁਸੀਂ ਕਣਕ ਦੀ ਬਿਜਾਈ ਸਮੇਂ SSP ਦੀ ਵਰਤੋਂ ਕਰ ਸਕਦੇ ਹਨ। ਸਰਕਾਰ ਵਲੋਂ ਯਕੀਨੀ ਬਣਾਇਆ ਗਿਆ ਹੈ ਕਿ ਇਸ ਕਣਕ ਦੇ season ਵਿਚ DAP ਤੇ urea ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਧੰਨਵਾਦ।

Posted by Gurtej Singh
Punjab
23-09-2021 10:04 AM
ਗੁਰਤੇਜ ਜੀ ਤੁਸੀਂ ਗੋਭ ਦੀ ਸੁੰਡੀ ਦੀ ਰੋਕਥਾਮ ਲਈ Flubendiamide 39.35% SC@20ml ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Gurtej Singh
Punjab
23-09-2021 09:58 AM
Gurtej ji eh gobh vali sundi hai. Je fasal vich esda hamla 5% to vadh hai ta tusi isdi roktham lyi Flubendiamide 39.35%SC @20ml praqti acre ke hisab se spray kar sakte hai. Dhanywad.

Posted by किरण पाल
Haryana
23-09-2021 09:37 AM
किरण जी यदि वो सफेद गंदा पानी गिरा रही है तब आप Lixin-iu दवाई तीन दिन बच्चेदानी में भरवा सकते है। जिससे अंदर से इंफेक्शन भी खत्म हो जाएगा और अच्छी तरह से सफाई हो जाएगी।

Posted by ਗੋਬਿੰਦ ਸਿੰਘ
Punjab
23-09-2021 09:30 AM
Gobind ji isda rate 6250 rupaye prati quintal de hisab nal hai.dhanwad

Posted by inderpal
Punjab
23-09-2021 09:21 AM
Inderpal ji jekar tuci pashua da dudh lenn ton badd dwai lgani hai fir tuci betadine liquid di varto bhi kr skde ho, dudh lenn ton badd iss vich sare thna nu dip kr skde ho.

Posted by Farmer
Punjab
23-09-2021 09:03 AM
tuci 1kg kanak da dalia ate uss vich khand paa ke changi trahh pkka lao ate fir thoda jeha thnda krke uss vich 100ml saro da tel mix krke deo ehh 5-7 din deo baki uss vich mitha tejj naa kro jiwe normal jeha hunda hai uss hisab nal tyar krke de skde ho.

Posted by Harinder Singh
Punjab
23-09-2021 08:44 AM
ਹਰਿੰਦਰ ਜੀ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ, ਬਿਜਾਈ ਤੋਂ 30-40 ਦਿਨ ਬਾਅਦ ਪਾਓ। ਧੰਨਵਾਦ।
Posted by Ram Niwas takhar
Rajasthan
23-09-2021 08:31 AM
राम जी यह early blight के हमले के लक्षण लग रहे है आप इनकी रोकथाम के लिए Mancozeb@3gram प्रति 1litre पानी जा Propiconazole @1ml प्रति 1litre पानी के हिसाब से स्प्रे कर सकते है। धन्यवाद।

Posted by Pal singh
Punjab
23-09-2021 08:14 AM
biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.

Posted by Amrit Aulakh
Punjab
23-09-2021 07:28 AM
ਡੇਅਰੀ ਬਾਰੇ ਜਾਣਕਾਰੀ ਲੈਣ ਲਈ Dairy Dev. Officer, BDPO Office, Barnala, Sh. Jaswinder Singh,98769-45551,01672-230925 ਜੀ ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਤੋਂ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
Posted by Birbal Singh
Chattisgarh
23-09-2021 06:48 AM
Birbal ji agar dhan ki fasal mein danne rust jaise ho rahe hai aur haldi jaisa powder ban raha hai to yeh false smut hai ap iski roktham ke liye Propiconazole@200ml prati acre ke hisab se spray kar sakte hai. Agar aise lashan nahi hai to fir yeh bpb ka hamla ho sakta hai. Iski roktham ke liye ap Copper hydroxide77%@200gram sath Bacterimycin prati acre ke hisab se spray kar sakte hai. Dhanywad.
Posted by Birbal Singh
Chattisgarh
23-09-2021 06:46 AM
Birbal ji agar dhan ki fasal mein danne rust jaise ho rahe hai aur haldi jaisa powder ban raha hai to yeh false smut hai ap iski roktham ke liye Propiconazole@200ml prati acre ke hisab se spray kar sakte hai. Agar aise lashan nahi hai to fir yeh bpb ka hamla ho sakta hai. Iski roktham ke liye ap Copper hydroxide77%@200gram sath Bacterimycin prati acre ke hisab se spray kar sakte hai. Dusra jo fasal mein yeh pipe jasie 2-4 paudhe hi hai to yeh normal hai, yeh kahi bar beej me mutation ho jati hai. Agar jada matra me hai to yeh kisi nutrient ki kami ho sakti hai. kripya ap yeh btaye ki fasal me kya kya khad aur kitni matra me dali hai ta jo apko uske hisab se sahi janakri de sake. Dhanywad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















