Posted by Gurnishan Singh Dhillon
Punjab
24-09-2021 05:15 PM
ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
Posted by Gurnishan Singh Dhillon
Punjab
24-09-2021 05:10 PM
ਢਿੱਲੋਂ ਜੀ ਤੁਸੀ ਇਹਨਾਂ ਨੂੰ ਤੇਲ ਜਾ ਘਿਓ ਦੇ ਸਕਦੇ ਹੋ ਇਹ ਤੁਸੀ 100ml ਤੱਕ ਰੋਜਾਨਾ ਦਿਓ ਅਤੇ ਹਫਤਾ ਲਗਾਤਾਰ ਦੇ ਕੇ ਫਿਰ ਮਹੀਨੇ ਦੇ ਫਰਕ ਨਾਲ ਦਿਓ ਬਾਕੀ ਪਸ਼ੂਆਂ ਨੂੰ ਸਰਦੀਆਂ ਵਿੱਚ ਘਿਓ ਅਤੇ ਗਰਮੀਆਂ ਵਿੱਚ ਤੇਲ ਦੇਣਾ ਚਾਹੀਦਾ ਹੈ
Posted by sukhvinder sidhu
Rajasthan
24-09-2021 05:10 PM
Sukhvinder ji kisana nal jankari share krn lai dhanwad tuci isdi AD sadi dusri app apni kheti buy/sell te bhi upload kr skde ho.

Posted by gurpreet singh
Punjab
24-09-2021 04:47 PM
Gurpreet ji tuci isde vare puri jankari lai apne jille de deputy director dairy nal sampark kr skde ho ohna ton tuhanu isde vare sari jankari mill jawegi.

Posted by Gopal
Uttar Pradesh
24-09-2021 04:46 PM
गोपाल जी आप इसका इस्तेमाल अलग से करें क्युकी NPK की स्प्रे की जाती है। धन्यवाद
Posted by Arvind Kumar
Uttar Pradesh
24-09-2021 04:40 PM
अरविन्द जी यह कीट और सुंडी दोनों की दवा है अगर कीट का हमला होता है तो आप इसकी स्प्रे कर सकते है।

Posted by Lovepreet singh
Punjab
24-09-2021 04:29 PM
Lovepreet ji eh gobh di sundi hai jo nisare samay butte vali pipe vich hamla kardi hai. Te gobh vich hi hamla kardi hai. Te jdo butte di sakh nisar di hai ta oh hauli hauli suk jandi hai te danne vich nahi ban de te sare fok ban jande han. Isdi rokyham lyi tusi Flubendiamide39.35%SC@20ml prati acre de hisab nal spray kar sakde han. Jdo jhone vich is keet da hamla 5% to vadh dekhayi deve ta tusi eh spray kar sakde han. Dhanwad.
Posted by Rahul Dedha
Uttar Pradesh
24-09-2021 04:16 PM
आप उसे Gardplus inj. 4.5gm, Ascrobic acid 20ml, megludyne inj. 20ml और vitum-h inj. 5ml लगवाएं और यह आप तीन दिन तक लगवाते रहें।
Posted by lokeshkumar Meena
Rajasthan
24-09-2021 04:14 PM
मीणा जी यह आपको नजदीकी मार्किट में मिल जाएगी। धन्यवाद

Posted by Gurvinder singh
Punjab
24-09-2021 04:04 PM
Gurvinder ji kirpa karke swal vistar nal daso ke tuc kisana di jankari laina chahunde ho ke kihna ne gobbi te broccoli di bijai kiti hai ya kuch hor ta jo tuhanu usde hisab nal jankari diti ja sake,dhanwad
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
24-09-2021 03:33 PM
ਹਰਜਿੰਦਰ ਜੀ ਤੁਸੀ ਇਸਦੇ ਲਈ Lakshmi Dairy Farm,veroke Address: Village Chak Vairo ke, Jalalabad, Punjab 152024 Phone: 099103 04118 ਨਾਲ ਸੰਪਰਕ ਕਰ ਸਕਦੇ ਹੋ

Posted by jaswinder singh
Punjab
24-09-2021 03:09 PM
ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਕਿਤਾਬਾਂ ਲੈਣਾ ਚਾਹੁੰਦੇ ਹੋ ਤਾਂ ਤੁਸੀ GADVASU ਜਾ ਕੇ ਉਥੇ ਕਿਸਾਨ ਸੂਚਨਾ ਕੇਂਦਰ ਵਿਚ ਜਾ ਕੇ ਆਪਣੀਆਂ ਪਸੰਦ ਦੀਆ ਕਿਤਾਬਾਂ ਲੈ ਸਕਦੇ ਹੋ ਇਸਦੇ ਲਈ ਕੋਈ ਆਰਡਰ ਵਾਲੀ ਪ੍ਰਕਿਰਿਆ ਨਹੀਂ ਹੈ ਤੁਹਾਨੂੰ ਉਥੇ ਜਾ ਕੇ ਲਿਆਉਣੀ ਪਵੇਗੀ.

Posted by Mohd ikrar
Uttarakhand
24-09-2021 03:02 PM
Ikrar ji aap iske liye Bhavesh kumar Sharma 9079272012 ji se sampark kar sakte hai,dhanywad

Posted by jaswinder singh
Punjab
24-09-2021 02:59 PM
ਤੁਸੀ ਇਸ ਨੂੰ Amoxirum forte inj. 4.5gm, ascrobic acid inj. 30ml, megludyne inj. 20ml, vitum-h inj. 5ml ਲਗਵਾਓ ਅਤੇ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ

Posted by Jashan
Punjab
24-09-2021 02:36 PM
Jashan ji to control this do a spray of planofix@4ml per 15 litre of water.thank you
Posted by Kunwar Ramsingh Shekhawat
Rajasthan
24-09-2021 02:35 PM
Kunwar ji aap insurance ki puri jankari lene ke liye Rohan Botro 9815881243 se sampark kr skte hai aur aap yeh btayen ki aap dairy farming ki training lena chahte ha ja fir veterinary course krna chahte ha kripya aap vistar se dubara swal pushen tan jo apko sahi jankari di jaa skee.

Posted by Harmander Singh Brar
Punjab
24-09-2021 02:35 PM
Harmander ji ehna dona nu rla ke spray na karo jekar bhamakd han ta tuc ikali chess di spray karo . jekar sittea te haldi rog dikh reha hai ta tuc amistar top di spray karo.dhanwad

Posted by Gurbhej Singh
Punjab
24-09-2021 02:08 PM
ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ। ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰ.... (Read More)
ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। 3-4 ਸਾਲ ਦੀ ਫਸਲ ਨੂੰ ਹਫਤੇ ਦੇ ਫਾਸਲੇ ਤੇ ਪਾਣੀ ਦਿਓ। ਇਸ ਤੋਂ ਵੱਧ ਉਮਰ ਦੇ ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦਿਓ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।

Posted by Gurvinder singh
Punjab
24-09-2021 02:04 PM
Gurvinder ji tuc isde layi Rajveer Barar 9876109062 7009122024 ji nal sampark kar sakde ho.dhanwad
Posted by Kang Saab
Punjab
24-09-2021 02:00 PM
Gurjinder ji tuci ditte hoye numbera te sampark krke semen di puri jankari laa skde ho.
Posted by Kang Saab
Punjab
24-09-2021 01:59 PM
Gurjinder ji kisana nal jankari sanjhi krn layi tuhada bhut bhut dhanwad

Posted by Gurvinder singh
Punjab
24-09-2021 01:55 PM
Gurvinder ji began de butte laun samay row to row da fasla 60cm te bute to bute da fasla 35-40cm da hona chahida hai. Dhanwad.

Posted by Gurvinder singh
Punjab
24-09-2021 01:54 PM
Gurvinder ji main season vali gobhi di variety di paneeri laun samay 45x45 cm da fasale rakho. Te je early ja late variety laga rahe han ta 45x30cm vichkar da fasala rakho. Dhanwad.
Posted by vinay
Punjab
24-09-2021 01:52 PM
यदि आपके पशुओं को मक्खी मच्छर परेशान करते है तो इसके लिए आप butox दवाई का प्रयोग कर सकते है यह 2 मि.ली. प्रति एक लीटर पानी में मिलाकर स्प्रे कर सकते है और पशुओं को Pailtox soap या Freetic soap से निहलाएं इससे फर्क पड़ जाएगा बाकि आप उनके आस पास और उनके रहने वाली जगह पर साफ सफाई का पूरा ध्यान रखें।

Posted by nihalsingh
Haryana
24-09-2021 01:40 PM
Nihal ji aap ike sath is number par Phone: 096298 00521 sampark kar sakte hai,dhanywad

Posted by parwinder singh
Punjab
24-09-2021 01:29 PM
Parwinder ji bachedani vicho infection khtm krn lai dwai bhrwaun nal jldi infection khtm ho jnda ha kai pashu palak desi trike lai awle dia gitka kadd ke fir ohna da powder bnna ke 200-200gm dia 5 khuraka bnnaa ke 5 din deo baki tuci dwai bhi jrur bhrwao.

Posted by parwinder singh
Punjab
24-09-2021 01:18 PM
Parwinder ji tuci uss nu vdhia hara chara deo ate feed rojana 1.5-2kg rojana de skde ho ate Vitum-h liquid 10-10ml swere sham deo ate suun ton 25 din pehla metabolite powder rojana 1 pouch dena suru kro ehna nal usde lewe, dudh vich vadha howega.

Posted by jass
Punjab
24-09-2021 01:01 PM
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ।ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ।PG 3,Punjab 88 ਵਰਗੀਆਂ ਕਿਸਮਾਂ ਦੀ ਬਿਜਾਈ ਕਰੋ। ਧੰਨਵਾਦ

Posted by Ajay Mewada
Madhya Pradesh
24-09-2021 12:53 PM
इसके लिए आप पशु को तुंरत नज़दीकी डॉक्टर से जांच करवाएं पशु के बुखार की जांच करके, उसकी हालत के हिसाब से एंटीबायोटिक और ताकत वाले इंजेक्शनों का प्रयोग किया जाता है क्योंकि इस बीमारी का अभी तक कोई खास इलाज नहीं है।
Posted by Kang Saab
Punjab
24-09-2021 12:51 PM
Gurjinder ji ehh tuci pashu de suun ton 2 mahine pehla dena suru kr skde ho iss nal lewe ate thnna di vdhia growth hundi hai ehh tuci 10ml rojana de hisab nal de skde ho.

Posted by Gurpret singh
Punjab
24-09-2021 12:27 PM
Gurpreet ji bakri palan vich loan lenn lai tuhade kol isdi training hona jruri hai tuci isde lai apne nazdiki kvk ton training laa skde ho tuci KVK Bathinda, Associate Director ( Training)
Krishi Vigyan Kendra, Punjab Agricultural University, Bathinda, Phone 0164-2215619 nal sampark krke agli training di jankari laa skde ho

Posted by Amrit Aulakh
Punjab
24-09-2021 12:04 PM
ਅੰਮ੍ਰਿਤ ਜੀ ਪੂਸਾ 44 ਦਾ ਔਸਤ ਝਾੜ 30-35 ਕੁਇੰਟਲ ਪ੍ਰਤੀ ਏਕੜ ਦਾ ਹੈ। ਚੰਗੇ ਪਾਣੀ ਤੇ ਵਧੀਆ ਸੰਬਲ ਵਿਚ ਇਹ 100 ਮਣ ਝਾੜ ਦੇ ਜਾਂਦਾ ਹੈ। ਧੰਨਵਾਦ।

Posted by jagjeet singh
Punjab
24-09-2021 11:09 AM
jagjeet ji tuci uss nu homeopathic dwai lambe sme tak dinde rho ehh tuci 2-3 mahine lgatar deo kyuki jo pashu tikee te lgga hunda ha ohnu siddha dudh lenn lai smaa lggda ha ate ohh mushkil naa hei sidha dudh denn lggda hai baki isda koi hor ilagg nhi hai.
Posted by ਪ੍ਰਭਦੀਪ ਸਿੰਘ
Punjab
24-09-2021 10:57 AM
ਪ੍ਰਭਦੀਪ ਜੀ ਤੁਸੀ ਟੀਕਾ ਭਰਵਉਣ ਤੋਂ 3 ਮਹੀਨਾ ਬਾਦ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ .ਦੇਸੀ ਤਰੀਕੇ ਨਾਲ ਉਸਦੇ ਗੱਭਣ ਹੋਣ ਦੀ ਜਾਂਚ ਵੀ ਕਰ ਸਕਦੇ ਹੋ, ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ 5-7 ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਸਹੀ ਤਰੀਕ.... (Read More)
ਪ੍ਰਭਦੀਪ ਜੀ ਤੁਸੀ ਟੀਕਾ ਭਰਵਉਣ ਤੋਂ 3 ਮਹੀਨਾ ਬਾਦ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ .ਦੇਸੀ ਤਰੀਕੇ ਨਾਲ ਉਸਦੇ ਗੱਭਣ ਹੋਣ ਦੀ ਜਾਂਚ ਵੀ ਕਰ ਸਕਦੇ ਹੋ, ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ 5-7 ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਸਹੀ ਤਰੀਕਾ ਡਾਕਟਰ ਤੋਂ ਹੀ ਚੈੱਕ ਕਰਵਾਓਣ ਵਾਲਾ ਹੈ
Posted by chahal
Punjab
24-09-2021 10:32 AM
Chahal ji Pinjab di zameen vich elaichi di kheti nahi hundi. Isdi kheti karnataka, kerala te tamil nadu vich hundi hai. Dhanwad.

Posted by lakhmi chand
Uttar Pradesh
24-09-2021 10:11 AM
लख्मी जी अभी आप पालक की बिजाई कर सकते है। धन्यवाद।

Posted by lakhmi chand
Uttar Pradesh
24-09-2021 10:10 AM
Lakhmi ji abhi ap palak ki bijayi kar sakte hai. Dhanywad.

Posted by Nathabhai_chandpa
Gujarat
24-09-2021 10:00 AM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Posted by Alok kumar
Bihar
24-09-2021 09:41 AM
Alok ji yeh koi bimari nahi hai. Yeh tab hota hai jab dhan ki fasal nisare me ho aur tab barish ho jaye ja teez hawa chal jye to pollination ache se nahi hota aur burr niche gir jata hai. Isse paudhe ki bali mein danne nahi ban pate aur fok ban jati ahi. Iska koi ilaj bi nahi hai. Dhanywad.

Posted by Alok kumar
Bihar
24-09-2021 09:39 AM
Alok ji yeh koi bimari nahi hai. Yeh tab hota hai jab dhan ki fasal nisare me ho aur tab barish ho jaye ja teez hawa chal jye to pollination ache se nahi hota aur burr niche gir jata hai. Isse paudhe ki bali mein danne nahi ban pate aur fok ban jati ahi. Iska koi ilaj bi nahi hai. Dhanywad.

Posted by Jaskaran Singh
Punjab
24-09-2021 09:01 AM
Jaskarn ji tusi makki vich nadeena di roktham lyi Atrazine@300-400gram prati acre de hisab nal spray kar sakde han. Dhanwad.
Posted by ਬਿੱਟਾ
Punjab
24-09-2021 08:28 AM
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ.
Posted by Suraj Charpota
Rajasthan
24-09-2021 08:18 AM
आप बकरी पालन की ट्रेनिंग लेने के लिए अपने नज़दीकी कृषि विज्ञान केन्द्र से ट्रेनिंग ज़रूर लें जिससे आपको इस काम की पूरी जानकारी मिलेगी इसके लिए आप Krishi Vigyan Kendra, Borwat Farm, Dahod Road, Banswara - 327 001 (Raj.) India, Phone : 02962-260069, Dr B.S. Bhati, Phone : 9829422993 से संपर्क कर सकते है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















