Posted by Kang Saab
Punjab
25-09-2021 12:24 PM
ਇਸ ਵਿੱਚ ਵਧੀਆ ਨਸਲ ਦੀਆ ਗਾਵਾਂ ਮੱਝਾਂ ਦੇ ਭਰੂਣ ਕੱਢ ਕੇ ਦੂਸਰੇ ਮੱਝਾਂ ਗਾਵਾਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਜਿਸ ਨਸਲ ਵਧੀਆ ਨਸਲ ਸੁਧਾਰ ਹੁੰਦਾ ਹੈ ਅਤੇ ਵਧੀਆ ਰਿਕਾਰਡ ਵਾਲੇ ਪਸ਼ੂ ਪ੍ਰਾਪਤ ਹੋਣਗੇ

Posted by Dr Lokesh Singh
Bihar
25-09-2021 12:11 PM
Singh ji example of mixed cropping is zucchini, crotalaria (Crotalaria juncea), basil, green bean and lettuce

Posted by Ashok kumar Singh
Uttar Pradesh
25-09-2021 12:10 PM
Ashok ji aap sarson ki kisme jaise Narendra Ageti Rai 4,Varuna (T 59),Vasanti ki bijai kar sakte hai,dhanywad

Posted by Kamil. Husain
Uttar Pradesh
25-09-2021 11:31 AM
Kamil ji kripya aap iski photo bheje taki aapko uske hisab se jankari di ja sake,dhanywad

Posted by राजेश निगम
Uttar Pradesh
25-09-2021 11:29 AM
राजेश जी उसे आप पेट के कीड़ों के लिए Fendykind plus bolus दें और उसे Minfa gold powder 50gm रोजाना, Enerboost powder 50gm रोजाना देना शुरू करें इससे शरीर की कमज़ोरी दूर होगी और शरीर का अच्छा विकास होगा इसके इलावा आप उसे हर तीन महीने के बाद साल्ट बदलकर पेट के कीड़ों वाली दवाई ज़रूर दें।

Posted by Khushbir singh
Punjab
25-09-2021 11:22 AM
ਖੁਸ਼ਬੀਰ ਜੀ ਤੁਸੀ ਸਰੋਂ ਦੀਆਂ ਕਿਸਮਾਂ ਜਿਵੇ Gsc-7, PGSH-1707 ਦੀ ਬਿਜਾਈ ਕਰ ਸਕਦੇ ਹੋ। ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਧੰਨਵਾਦ

Posted by shubhash chhillar
Uttar Pradesh
25-09-2021 10:59 AM
shubhash ji aap unse is Phone: 080905 58105 par sampark kar sakte hai,dhanywad

Posted by Gurvinder singh
Haryana
25-09-2021 10:32 AM
Cow nu vdhia hara chara ate feed jrur deo tuci 1kg dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho ate uss nu Enerdyna liquid 100ml rojana, lacup powder 100gm dena suru kro.
Posted by ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
25-09-2021 10:27 AM
ਚੱਪਣ ਕੱਦੂ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਜ਼ਮੀਨ ਦੀ ਜਰੂਰਤ ਹੁੰਦੀ ਹੈ । ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ। ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ। 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ।Punjab Chappan Kadoo-1: ਇਹ ਕਿਸਮ 1982 ਵਿੱਚ ਤਿਆਰ ਕੀਤੀ ਗਈ ਸੀ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਬਿਜਾਈ ਦੇ 60 ਦਿਨਾਂ ਦੇ ਬਾਅਦ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ। .... (Read More)
ਚੱਪਣ ਕੱਦੂ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਜ਼ਮੀਨ ਦੀ ਜਰੂਰਤ ਹੁੰਦੀ ਹੈ । ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ। ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ। 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ।Punjab Chappan Kadoo-1: ਇਹ ਕਿਸਮ 1982 ਵਿੱਚ ਤਿਆਰ ਕੀਤੀ ਗਈ ਸੀ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਬਿਜਾਈ ਦੇ 60 ਦਿਨਾਂ ਦੇ ਬਾਅਦ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੱਤੇ ਸੰਘਣੇ ਅਤੇ ਹਰੇ ਰੰਗ ਦੇ ਹੁੰਦੇ ਹਨ, ਫਲ ਹਰੇ ਰੰਗ ਦੇ ਡਿਸਕ ਅਕਾਰ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਥੱਲੇ ਧੱਬਿਆਂ ਦੀ ਪ੍ਰਤੀਰੋਧਕ ਅਤੇ ਵਿਸ਼ਾਣੂ ਰੋਗ, ਲਾਲ ਭੂੰਡੀ ਅਤੇ ਪੱਤਿਆਂ ਤੇ ਸਫੈਦ ਧੱਬਿਆਂ ਨੂੰ ਸਹਿਣਯੋਗ ਹੈ। ਇਸ ਦੇ ਫਲਾਂ ਦੀ ਔਸਤਨ ਪੈਦਾਵਾਰ 95 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।ਬਿਜਾਈ ਦੇ ਲਈ ਮੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ ਤੋਂ ਨਵੰਬਰ ਦਾ ਮਹੀਨਾ ਸਹੀ ਹੁੰਦਾ ਹੈ।ਬੀਜ ਨੂੰ 2.5-3.5 ਸੈ.ਮੀ. ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ।ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ।

Posted by Balvir Singh Mann
Punjab
25-09-2021 10:08 AM
Balvir ji tusi tele di roktham layi chess @ 120 gram nu 150 litre pani vich mila ke prati acre de hisaab nal spray ar sakde ho, dhanwad

Posted by Ajay Mewada
Madhya Pradesh
25-09-2021 09:58 AM
अजय जी कृप्या आप अपना सवाल विस्तार से पूछें क्या आपकी भैंस गर्मी में नहीं आ रही है या फिर बार बार रिपीट हो रही है आप विस्तार से दोबारा सवाल पूछें ताकि आपको उसके बारे में सही जानकारी दी जा सके।
Posted by Manjot chahal
Punjab
25-09-2021 09:44 AM
Manjot ji tuc barseem di bijai kar sakde ho,dhanwad
Posted by Jaspreet Singh
Punjab
25-09-2021 09:27 AM
Jaspreet ji jekar daanea nu koi dikkat nahi hai ta koi spray karn di lod nahi hai,dhanwad
Posted by ਸਰਨ ਕਾਹਲੋਂ
Punjab
25-09-2021 09:19 AM
Khalon ji isdi puri jankari tuhanu semen bhrnn wale ton mill skdi ha kyuki ohna kol isde record di purri jankari hundi hai tuci ohna nal sampark krke detail laa skde ho.

Posted by harvinder Gill
Punjab
25-09-2021 09:04 AM
ਹਰਵਿੰਦਰ ਜੀ ਕਿਰਪਾ ਕਰਕੇ ਇਸਦੀ ਨੇੜੇ ਦੀ ਫੋਟੋ ਭੇਜੋ ਕਿਉਕਿ ਦੂਰ ਤੋਂ ਤਾਂ ਇਹ ਜਾਮਣ ਦਾ ਬੂਟਾ ਲੱਗ ਰਿਹਾ ਹੈ। ਧੰਨਵਾਦ
Posted by Parminder Singh
Punjab
25-09-2021 08:50 AM
Parminder ji isda hale koi nuksaan nahi ,dhanwad
Posted by Kang Saab
Punjab
25-09-2021 08:43 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
Posted by Kang Saab
Punjab
25-09-2021 08:41 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ

Posted by Rajnesh sharma
Uttar Pradesh
25-09-2021 08:10 AM
यदि आपके पशुओं को मक्खी मच्छर परेशान करते है तो इसके लिए आप butox दवाई का प्रयोग कर सकते है यह 2 मि.ली. प्रति एक लीटर पानी में मिलाकर स्प्रे कर सकते है और पशुओं को Pailtox soap या Freetic soap से निहलाएं इससे फर्क पड़ जाएगा बाकि आप उनके आस पास और उनके रहने वाली जगह पर साफ सफाई का पूरा ध्यान रखें। यदि आप कोई ओर जानकारी लेना चाहते है.... (Read More)
यदि आपके पशुओं को मक्खी मच्छर परेशान करते है तो इसके लिए आप butox दवाई का प्रयोग कर सकते है यह 2 मि.ली. प्रति एक लीटर पानी में मिलाकर स्प्रे कर सकते है और पशुओं को Pailtox soap या Freetic soap से निहलाएं इससे फर्क पड़ जाएगा बाकि आप उनके आस पास और उनके रहने वाली जगह पर साफ सफाई का पूरा ध्यान रखें। यदि आप कोई ओर जानकारी लेना चाहते है तो कृप्या आप विस्तार से अपना सवाल पूछें ताकि आपको सही जानकारी दी जा सके।

Posted by Rajnesh sharma
Uttar Pradesh
25-09-2021 08:05 AM
आप उसे Enerdyna liquid 100ml रोजाना देना शुरू करें और उसे गुड़ का शरबत देना शुरू करें आप एक मिट्टी का घड़ा लें और उसे आधा पानी से भरें और उसमें एक दो पीस गुड़ के डालें और एक गूंथे हुए आटे का पेड़ा डालें और इसे रात को ऐसे रहने दें और सुबह के समय पिलाएं और 5—7 दिन तक देते रहें।

Posted by sandeep
Haryana
25-09-2021 08:02 AM
So ji yeh control ho jayegi par iske nishan rahege,dhanywad

Posted by semi
Punjab
24-09-2021 09:47 PM
ਸੇਮੀ ਜੀ ਝੋਨੇ ਵਿਚ ਜੇ sheath blight ਦਾ ਹਮਲਾ ਵਧੇਰੇ ਹੋਵੇ ਤਾ ਅੱਗੇ ਫ਼ਸਲ ਦੇ ਝਾੜ ਦਾ ਵੀ ਨੁਕਸਾਨ ਕਰ ਸਕਦੀ ਹੈ। ਕਈ ਵਾਰ ਇਸਦਾ ਪਹਿਲਾ ਹਮਲਾ ਘੱਟ ਹੁੰਦਾ ਹੈ ਤੇ ਜੇ ਇਹਦੇ ਲਈ ਸਪਰੇਅ ਨਾ ਕੀਤੀ ਜਾਵੇ ਤਾ ਅੱਗੇ ਜਾ ਕੇ ਇਸਦਾ ਹਮਲਾ ਵੱਧ ਸਕਦਾ ਹੈ। ਤੁਸੀਂ ਇਸਦੀ ਰੋਕਥਾਮ ਲਈ Azoxystrobin 11% + Tebuconazole 18.3% SC@200ml ਪ੍ਰਤੀ ਏਕੜ ਜਾ copper oxychloride @200gm ਪ੍ਰਤੀ ਏਕੜ ਨਾਲ Streptomycin Sulphate 9% + Tetracycline Hydrochloride 1% SP @40gm ਪ੍ਰਤੀ ਏਕੜ ਦੇ ਹਿ.... (Read More)
ਸੇਮੀ ਜੀ ਝੋਨੇ ਵਿਚ ਜੇ sheath blight ਦਾ ਹਮਲਾ ਵਧੇਰੇ ਹੋਵੇ ਤਾ ਅੱਗੇ ਫ਼ਸਲ ਦੇ ਝਾੜ ਦਾ ਵੀ ਨੁਕਸਾਨ ਕਰ ਸਕਦੀ ਹੈ। ਕਈ ਵਾਰ ਇਸਦਾ ਪਹਿਲਾ ਹਮਲਾ ਘੱਟ ਹੁੰਦਾ ਹੈ ਤੇ ਜੇ ਇਹਦੇ ਲਈ ਸਪਰੇਅ ਨਾ ਕੀਤੀ ਜਾਵੇ ਤਾ ਅੱਗੇ ਜਾ ਕੇ ਇਸਦਾ ਹਮਲਾ ਵੱਧ ਸਕਦਾ ਹੈ। ਤੁਸੀਂ ਇਸਦੀ ਰੋਕਥਾਮ ਲਈ Azoxystrobin 11% + Tebuconazole 18.3% SC@200ml ਪ੍ਰਤੀ ਏਕੜ ਜਾ copper oxychloride @200gm ਪ੍ਰਤੀ ਏਕੜ ਨਾਲ Streptomycin Sulphate 9% + Tetracycline Hydrochloride 1% SP @40gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। tricyclazole salt ਦੀ ਵਰਤੋਂ ਤੇ ਸਰਕਾਰ ਵਲੋਂ ਮਨਾਹੀ ਹੈ। ਧੰਨਵਾਦ।

Posted by Phour
Haryana
24-09-2021 09:22 PM
Phour ji pashu ka dudh uski achi nasal aur usko bhrwayen gye semen ke record per nirbhar krta hai kyuki jithna uss semen ka record hoga pashu ussi hisab se dudh deta hai baki aap uski khurak ka purra dian rakhen aur usko 1kg gehu ka dalia, 200gm gurr milla ker achi trahh pkka ker fir thoda thnda krke usme 100ml sarso ka tel milla ker khilaa skte hai aur usko Glactogog powder 50gm rojana, Lactomax tab. 10 golia rojana de skte hai.
Posted by सन्दीप पाण्डेय
Uttar Pradesh
24-09-2021 09:14 PM
इसे आपको कैल्शियम की दो बोतलों को एक साथ नहीं देना चाहिए था अभी आप इसे xnel inj. 1gm, Deriphyllin inj 10ml, Avil inj. 10ml, Rumirec inj. 10ml लगवाएं इससे धीरे धीरे फर्क पड़ जाएगा।

Posted by Inder Jeet
Punjab
24-09-2021 08:39 PM
ਇੰਦਰਜੀਤ ਜੀ ਤੁਸੀਂ strawberry ਬੂਟੇ ਲੈਣ ਲਈ ਤੁਸੀਂ Navjot Singh Shergill -9872595194 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by saurya yadav
Delhi
24-09-2021 08:02 PM
aap usko 1kg suuke awlee ka muraba, 1kg sonnf, 1kg gulkand, 10 motian ilachian aur 10 chootia ilachian len aur inko pees ker powder bnna lenn aur 5 hisso mai ker len aur rojana 1 bhagg dete rehen iske sath sath Vitakind liv liquid 100ml rojana dena suru kren
Posted by Om Panwar Jhinjhinyali
Rajasthan
24-09-2021 07:36 PM
ओम जी आप इसमें जड़ में दीमक चेक करें अगर है तो आप इसके ऊपर chlorpyriphos @4ml को प्रति लीटर पानी के हिसाब से स्प्रे करें अगर नहीं तो आप carbendazim @300 ग्राम को प्रति एकड़ के हिसाब से drenching करें।

Posted by Jhajj
Punjab
24-09-2021 07:32 PM
ਤੁਸੀ ਉਸ ਨੂੰ Nurokind inj 5ml, Calcimust inj 3ml, Metphos inj 3ml ਲਗਵਾਓ ਅਤੇ brotone liquid 10ml ਰੋਜਾਨਾ ਦਿਓ

Posted by ਸਤਿਗੁਰ ਸਿੰਘ
Punjab
24-09-2021 07:06 PM
ਸਤਿਗੁਰ ਜੀ ਤੁਸੀ hopper ਦੇ ਲਈ Chess @120 gm ਅਤੇ proclaim @80 gm ਸੁੰਡੀ ਲਈ ਸਪਰੇ ਕਰੋ

Posted by Balvir Singh Mann
Punjab
24-09-2021 06:44 PM
Balvir ji tele di roktham de layi imidacloprid@80ml nu prati acre de hisab nal spray karo,dhanwad
Posted by Sukh Sandhu
Punjab
24-09-2021 06:32 PM
Sukh ji dogar pusa jhona vadh dinna vali variety hai. Is kisam da jhad v vdya hai. Eh kisam takreeban 150 dinna toh vadh samay vich pakadi hai. Eh kisam 1 number pani vich vdya jhad dindi hai. Es kisam da ausat jhad 30-35 quintal prati acre da hunda hai. Jive pusa 44 kisam nu 1number vich hi laga sakde han par dogar pusa thore narm pani (1.5 number) vich laga sakde han. Dhanwad.

Posted by paramjeet singh
Punjab
24-09-2021 06:30 PM
paramjeet ji tuci uss nu nazdiki doctor nu bulla ke check krwao kyuki isdi sahi janch krke uss vare jankari diti ja skdi ha.
Posted by Sahib Singh
Punjab
24-09-2021 06:14 PM
Sahib ji tuci uss nu pett de kiria lai Zenvet bolus deo ate ehh golia de nal nal Vivliv liquid 50ml rojana deo ate golia 3-4 din de ke fir liver tonic lambe sme tak dinde rho.

Posted by Sunny
Punjab
24-09-2021 05:59 PM
Sunny ji tuc isde layi quinalphos@400ml nu prati acre de hisab nal spray karo,dhanwad

Posted by ਸੁਖिਜੰਦਰ िਸੰਘ
Punjab
24-09-2021 05:54 PM
Jaswinder ji isde uper tuc fenazaquin@2ml nu prati litre pani de hisab nal spray karo ate isto ilava tuc isde uper blitox@3 gram nu prati litre pani de hisab nal spray karo,dhanwad
Posted by Manjot chahal
Punjab
24-09-2021 05:38 PM
Manjot ji eh vdhia murrah nasal da semen hai isda lagbhag 13-14 litre tak milk record hai.
Posted by Ravinder singh
Punjab
24-09-2021 05:19 PM
Ravinder ji inko aap ostovet calcium 20ml/100birds ke hisab se den aur inko penne wale pani mai namak gholl ker dena suru kren.

Posted by malkit singh
Punjab
24-09-2021 05:18 PM
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਪਰਵਿੰਦਰ ਸਿੰਘ
Punjab
24-09-2021 05:15 PM
Parwinder ji narme di fasal vich leaf blight de hamle de lashan han te duja fasal vich nadeen v bhut han te ehna nal nutrients di kami aundi aundi hai mukh fasal nu. Isde liye tusi copper oxychloride @200 gram/acre nal Streptomycin Sulphate 9% + Tetracycline Hydrochloride 1% SP @40gm/acre de hisab nal spray kar sakde han. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























