
Posted by Sunil
Haryana
27-09-2021 11:13 AM
सुनील जी हमारी टीम जल्द ही इसे अपलोड कर देगी इस्पे रिसर्च चल रही है। धन्यवाद

Posted by Rana Gill
Punjab
27-09-2021 11:11 AM
ਉਸ ਨੂੰ Termaycin pouch 1 ਚਮਚ ਨੂੰ ਇਕ ਲੀਟਰ ਪਾਣੀ ਵਿੱਚ ਮਿਲਾ ਕੇ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ

Posted by Jagseer sidhu
Punjab
27-09-2021 11:09 AM
ਜਗਸੀਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbdazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ brotone liquid 10ml ਰੋਜਾਨਾ ਅਤੇ sharkoferol liquid 10ml ਰੋਜਾਨਾ ਦੇ ਸਕਦੇ ਹੋ

Posted by gurpreet
Punjab
27-09-2021 09:57 AM
ਗੁਰਪ੍ਰੀਤ ਜੀ ਤੁਸੀ ਇਸ ਨੂੰ ਮਿੱਟੀ ਵਾਲੀ ਪੋਲੀ ਜਗਾਹ ਬੰਨ ਕੇ ਰੱਖਿਆ ਕਰੋ ਅਤੇ ਇਸ ਨੂੰ DCR injection 2.5 ਗ੍ਰਾਮ, Avil injection 10ml ਲਗਵਾਓ ਅਤੇ ਇਸਦੇ ਉਪਰ Topicure ਸਪਰੇ ਕਰਦੇ ਰਹੋ ਇਹ 3 ਦਿਨ ਲਗਵਾਓ

Posted by Gurpret singh
Punjab
27-09-2021 09:40 AM
Gurpreet ji bakri palan vich loan lenn lai tuhade kol isdi training hona jruri hai tuci isde lai apne nazdiki kvk ton training laa skde ho tuci KVK Bathinda, Associate Director ( Training) Krishi Vigyan Kendra, Punjab Agricultural University, Bathinda, Phone 0164-2215619 nal sampark krke agli training di jankari laa skde ho

Posted by Ramanjot singh
Punjab
27-09-2021 09:05 AM
ਰਮਨਜੋਤ ਜੀ ਤੁਸੀ ਇਸ ਨੂੰ Hitek ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ Enrofloxacin ਇੰਜੇਕਸ਼ਨ 10ml ਲਗਵਾਓ ਜੀ
Posted by Baljeet singh
Punjab
27-09-2021 08:44 AM
Baljeet ji tuci usdi khurak da dian rakho baki jekar ohh hun dudh ghatt rehi hai tan ohh holi holi dudh ghatt ke fir bilkul den bnnd krr dewegi kyuki ehh nasal de hisab nal hunda hai kuj gawa suun ton 1 mahina pehle tak bhi dudh dindia rehndia ha ate kujj pehle hei bnnd kr dindia hai baki uss nu Enerdyna liquid 100ml, Lacup powder 100gm rojana 10 din tak de skde ho.

Posted by kedar
Uttar Pradesh
27-09-2021 08:34 AM
Kedar ji mirch ki fasal mein nutrients ki kami ke lashan lag rahe hai. Ap is pe NPK 19:19:19@5-6gram prati 1litre pani ke hisab se spray kar sakte hai. Dhanywad.

Posted by Jaskaran singh
Punjab
27-09-2021 08:30 AM
Jaskaran ji kirpa karke khet di photo bhejo ta jo tuhanu sahi jankari diti ja sake ke isde vich ki smasya aa rahi hai ate tuc isda ki ilaaj kar sakde ho,dhanwad
Posted by Amrit pal singh
Madhya Pradesh
27-09-2021 08:26 AM
ਅੰਮ੍ਰਿਤ ਜੀ ਇਸਦੇ ਉਪਰ ਥਰਿਪਸ ਦਾ ਹਮਲਾ ਹੈ ਇਸਦੇ ਲਈ ਤੁਸੀ Dow Daligate 1 ml 1 liter ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੀ
Posted by Amrit pal singh
Madhya Pradesh
27-09-2021 08:23 AM
ਅੰਮ੍ਰਿਤ ਜੀ ਇਹ ਵੀ ਥਰਿਪਸ ਦੇ ਕਾਰਨ ਹੀ ਹੋ ਰਿਹਾ ਹੈ ਇਸਦੇ ਲਈ ਵੀ ਤੁਸੀ Dow Daligate 1 ml ਪ੍ਰਤੀ 1 liter ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Gurpreet Singh
Punjab
27-09-2021 08:06 AM
Gurpreet ji tuci uss nu pett de kiria Easy pet tab deo ehh tuci 1 goli 10kg weight mgar de skde ho ate uss nu Nutrich tab. rojana 1 goli deo ate isdi 1 dabbi khilaa deo ate sharkoferrol pet liquid 10ml rojana de skde ho ehna nal sarir di kami puri howegi ate sme te heat vich bhi aawegi.

Posted by ਨਾਨਕ ਸਿੰਘ
Punjab
27-09-2021 07:48 AM
ਨਾਨਕ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ.
Posted by Om Panwar Jhinjhinyali
Rajasthan
27-09-2021 07:44 AM
आप नदीनों के लिए Isoproturone 200 - 480 gm / acre के हिसाब से बिजाई के 3 दिन अंदर स्प्रे करें। नदीनों की तीव्रता के आधार पर हाथों से गोडाई करें। बिजाई के दो महीनों में 2-3 गोडाई की आवश्यकता होती है। बिजाई के 20-25 दिनों के आद पहली गोडाई करें।

Posted by Laddi sidhu
Punjab
27-09-2021 07:09 AM
ਲਾਡੀ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ.
Posted by Neeraj patel
Madhya Pradesh
27-09-2021 07:07 AM
Neeraj please ask your query in detail what you want to know about this crop so that we can guide you accordingly.thank you
Posted by Liton Deb
Assam
27-09-2021 07:02 AM
yaddi aap layer farming krna chahte hai to iske liye aap 50 feed lambai aur 20 feet choorai ki jgah jo ki 1000 sq. feet bnnegi usme aap 1000 bahce rakh skte hai, iss hisab se aap apni jgah se hisab se bache rakh skte hai aur jgha ke hisab se 2000-3000 ja jyyada v rkh skte hai aur yaddi aap puuri trah tyar bacha lekar aate hai tab woh 200-210 tak mill jayega aur yaddi aap apne farm per annda dene tak tyar krte hai tab 150-170 rs. tak khrach aa jayega, iss hisab se aap apne bazat ke hisab se bache rakh skte hai aur profit is batt per nirbhar hai ki uss sme market mai kya rate chll raha hai aur apke chicks ki growth kaisi hai aur kitna weight hai fir apko prati kg ke hisab se weight ka rate milta hai.
Posted by Satnam singh
Punjab
27-09-2021 07:00 AM
ਤੁਸੀ ਉਸ ਨੂੰ Nurokind inj 5ml, Calcimust inj 3ml, Metphos inj 3ml ਲਗਵਾਓ ਅਤੇ brotone liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਮਾਤਰਾ ਵਿੱਚ ਮਾਂ ਦਾ ਦੁੱਧ ਪਿਲਾਂਦੇ ਰਹੋ.
Posted by Neeraj patel
Madhya Pradesh
27-09-2021 06:57 AM
Neeraj please ask your query in detail what you want to know about this variety so that we can guide you accordingly.thank you

Posted by Jaswinder Singh
Punjab
27-09-2021 06:54 AM
Jaswinder ji jekar tuci semen bank ton khudd semen leyana chahunde ho tan usde lai semen cylinder hona jruri hai jiss nal sahi temp. te semen nu bachiya jaa ske kyuki semen cylinder ton bahar semen jyada ton jyada 10 mint. rehh skda ha. iss lai tuci jekar duur ton semen leyana ha tan cylinder hona jruri hai.
Posted by ਹਰਜਿੰਦਰ ਸਿੰਘ
Haryana
27-09-2021 04:33 AM
ਹਰਜਿੰਦਰ ਸਿੰਘ ਜੀ ਹਲਦੀ ਦੀ ਬਿਜਾਈ ਗੰਢੀਆਂ ਰਾਹੀਂ ਅਪ੍ਰੈਲ ਦੇ ਆਖਰੀ ਹਫਤੇ ਵਿਚ ਕੀਤੀ ਜਾ ਸਕਦੀ ਹੈ ਤੇ ਇਸ ਲਈ 6-8 ਕਵਿੰਟਲ ਗੰਢੀਆਂ ਪ੍ਰਤੀ ਏਕੜ ਦੀ ਜਰੂਰਤ ਪੈਂਦੀ ਹੈ। ਧੰਨਵਾਦ।

Posted by palwinder singh
Punjab
27-09-2021 01:01 AM
tuci dairy farming suru krn ton pehla isdi training lao uss training certificate nal tuhanu loan ate subsidy bhi mill jawegi ate training vich tuhanu isde sahi khrach da ptaa lgg jawega tuci training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho.

Posted by palwinder singh
Punjab
27-09-2021 12:59 AM
tuci dairy farming suru krn ton pehla isdi training lao uss training certificate nal tuhanu loan ate subsidy bhi mill jawegi ate training vich tuhanu isde sahi khrach da ptaa lgg jawega tuci training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho.

Posted by palwinder singh
Punjab
27-09-2021 12:56 AM
bakri palan vich loan lenn lai tuhade kol isdi training hona jruri hai tuci isde lai apne nazdiki kvk ton training laa skde ho tuci KVK Bathinda, Associate Director ( Training) Krishi Vigyan Kendra, Punjab Agricultural University, Bathinda, Phone 0164-2215619 nal sampark krke agli training di jankari laa skde ho per tuci kosish kro iss kam nu apne bazat te hei suru kro kyuki tuhanu loan di her mahine kisat deni pwegi per iss vich her month amdan nhi hundi hai iss lai tuci chotte level te apne bazat te suru kr skde ho.

Posted by palwinder singh
Punjab
27-09-2021 12:55 AM
tuci ABS walia da hf cow lyi tuci Pioneer, Dollar, Endavour koi v seeman bhrwaa skde ho, eh sab vdiia seeman hai baki iss link te click krke ehna de record di jankari bhi laa skde ho
https://genusabsindia.com/sexcel/holstein-sexcel/

Posted by palwinder singh
Punjab
27-09-2021 12:52 AM
Winder ji tuci uss nu vdhia hara chara deo ate vdhia company di feed deo jiss nu ehh asani nal khandi howe isde nal nal tuci iss nu Minfa gold powder 100gm rojana, Calcimust gold liquid 50ml rojana ate Enerdyna liquid 100ml rojana deo ehna nal sarir di kami bhi puri howegi ate dudh vich vadha howega baki mousam de hisab nal usdi sahi dekbhal jrur kro.

Posted by palwinder singh
Punjab
27-09-2021 12:42 AM
tuci dairy farming suru krn ton pehla isdi training lao uss training certificate nal tuhanu loan ate subsidy bhi mill jawegi ate training vich tuhanu isde sahi khrach da ptaa lgg jawega tuci training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho.

Posted by palwinder singh
Punjab
27-09-2021 12:39 AM
Winder ji tuc iss nu rojana 2.5-3kg tak dudh pilla skde ho baki isde hajam krn te nirbhar ha ate iss nu 1 mahine badd dudh de nal nal Calf starter feed deni suru kro ehh dudh vich ghol ke ja sidhi bhi khilaa skde ho ate iss nu hun pett de kiria lai Albomar liquid 30ml nu 10-10ml krke 3 din deo ate fir 1-1 mahinde frak nal salt bdl ke jrur deo ate 8 mahine badd 3-3 mahine de frak nal deo baki iss nu 3 mahine tak vdhia maa da dudh dinde rho. eh hf nasal di hai

Posted by palwinder singh
Punjab
27-09-2021 12:36 AM
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.

Posted by palwinder singh
Punjab
27-09-2021 12:32 AM
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ Xnel injection 1gm ਅਤੇ Belamyl injection 10ml ਰੋਜਾਨਾ 3 ਦਿਨ ਲਗਵਾਓ.

Posted by Gurbhej Singh
Punjab
26-09-2021 10:57 PM
Gurbhej ji kinnow de baag vich febuary vich krumbla to pehla , april vich fal lagan ton baad te garmi de mausam vich paani launa bhut jarrori hunda hai. 3-4 saal de booteyan nu hafte hafte baad paani lgao g, par j bootey es ton vadi umar de a tan 2-3 hafte baad v lga skde ho g jo ki mausam, meeh te mitti upar nirbhar krda hai. Baki aaj kal chotte baag vich drip sydtem nal pani dena bhut kamyab ho reha hai. Dhanwad
Posted by Joban Randhawa
Punjab
26-09-2021 10:56 PM
ਜੋਬਨ ਜੀ ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ ਅਤੇ ਬਿਮਾਰੀ ਕਰ ਕੇ ਵੀ ਹੋ ਸਕਦਾ ਹੈ। ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁ.... (Read More)
ਜੋਬਨ ਜੀ ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ ਅਤੇ ਬਿਮਾਰੀ ਕਰ ਕੇ ਵੀ ਹੋ ਸਕਦਾ ਹੈ। ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹਨ। ਧੰਨਵਾਦ।

Posted by ਲਵਪ੍ਰੀਤ ਸਿੰਘ ਸ਼ਾਹੀ
Punjab
26-09-2021 10:24 PM
ਸੁਰਜੀਤ ਜੀ ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ PRO 6, Punjab Naroya, Punjab White, Bhima Shakti ਆਦਿ ਹਨ। ਨਰਸਰੀ ਤਿਆਰ .... (Read More)
ਸੁਰਜੀਤ ਜੀ ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ PRO 6, Punjab Naroya, Punjab White, Bhima Shakti ਆਦਿ ਹਨ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ। ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ। ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 48-72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਅਗਰ ਤੁਸੀਂ ਪਿਆਜ਼ ਦੀ ਖੇਤੀ ਪਹਿਲੀ ਵਾਰ ਕਰਨ ਲਗੇ ਹੋ ਤਾਂ ਘੱਟ ਥਾਂ ਤੇ ਕਰੋ ਤਾਂ ਜੋ ਤੁਹਾਨੂੰ ਤਜ਼ੁਰਬਾ ਹੋ ਸਕੇ। ਧੰਨਵਾਦ।

Posted by ਲਵਪ੍ਰੀਤ ਸਿੰਘ ਸ਼ਾਹੀ
Punjab
26-09-2021 10:18 PM
ਸੁਰਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
Posted by Man Phool
Punjab
26-09-2021 09:17 PM
Man phool ji ap stevia ki kheti kar sakte hain, iski kheti ke liye retli domat se domat mitti jisme javik tatv ucch matra mein ho or acche jal nikas vali ho ki jarurat hoti hai, khari mitti mein kheti karne se upaj nahi milti hai, pH 6-8 hona chahiye, stevia ki ropai achi tarah tyar mitti mein ki jati hai, mitti ko bhurbura hona tak 2-3 bar jotai karein, jotai ke samy mitti mein trichoderna achhe se miliye. iski bijai feb se march ke mahine mein ki jati hai, podhe se podhe ka fasal 18 inch ka rakhein katar se katar ka fasla 20 inch ka rakhein, iske beej lene ke liye aap Aushadhiya kheti vikas sansthan 6268536795 se sampark kar sakte hai,dhanywad.

Posted by sukhdeep Bal
Haryana
26-09-2021 09:07 PM
ਸੁਖਦੀਪ ਜੀ DBW 303 ਕਣਕ ਦਾ ਬੀਜ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਜਾ CCS Haryana Agriculture University, ਹਿਸਾਰ ਤੋਂ ਤੋਂ ਲੈ ਸਕਦੇ ਹਨ। ਧੰਨਵਾਦ।

Posted by Tanveer
Punjab
26-09-2021 08:56 PM
Tanveer ji isde lai tuci apne nazdiki sarkari doctor nal sampark kr skde ho ohna ton tuhanu isde vare sari jankari mill jawegi.

Posted by Pardeep Singh
Haryana
26-09-2021 08:40 PM
tuci uss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder rojana 1 pouch nu adha kilo besan vich milla ke dena suru kro baki suun ton badd iss nu Calcimust gel 300ml pilao ate 3 botla de deo ate iss nu turri, feed deni bnnd kr deo ate chara thoda thoda krke din vich 3-4 varr deo ate sham nu 5 bjee ton pehla pehla khilaa deo uss ton badd naa khilao.

Posted by Arun kumar
Chattisgarh
26-09-2021 08:32 PM
अरुण जी आप इसका बीज लेने के लिए Kunal 9893035232 से संपर्क कर सकते है। धन्यवाद

Posted by Gurpreet
Punjab
26-09-2021 08:02 PM
ਗੁਰਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।

Posted by Harpreet
Punjab
26-09-2021 07:34 PM
Harpreet ji isde lai loan len lai tuhade kol training honi jruri hai jo tuci apne nazdiki krishi vigyan kendra ton laa skde ho jiss nal tuhanu iss kam di puri jankari ate loan vare sari jankari mill jawegi tuci isde lai Krishi Vigyan Kendra,
Punjab Agricultural University,
Bathinda, Phone 0164-2215619 nal sampark kr skde ho.
Posted by Tejpal singh Brar
Punjab
26-09-2021 07:12 PM
ਤੇਜਪਾਲ ਜੀ ਤੁਸੀ ਬੱਚੇ ਦੇ ਜਨਮ ਤੋਂ 25 ਤੋਂ 28 ਦਿਨ ਬਾਦ ਸਿੰਗ ਦਾਗ ਸਕਦੇ ਹੋ.

Posted by Parminderjeet Singh
Punjab
26-09-2021 06:05 PM
ਪਰਮਿੰਦਰ ਜੀ ਤੁਹਾਡੇ ਵਲੋਂ ਭੇਜੀ ਫੋਟੋ ਸਹੀ ਨਹੀਂ ਦਿਸ ਰਿਹਾ ਕਿਰਪਾ ਕਰਕੇ ਸਾਫ ਵੱਧ ਫੋਟੋ ਭੇਜੋ ਜੋ ਨਜ਼ਦੀਕ ਤੋਂ ਹੋਣ ਤਾ ਜੋ ਤੁਹਾਨੂੰ ਓਸੇ ਹਿਸਾਬ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Rashwinder Singh Kaureana
Punjab
26-09-2021 06:01 PM
ਰਾਸ਼ਵਿੰਦਰ ਜੀ ਤੁਹਾਡੀ ਦੁਵਾਰਾ ਭੇਜੀ ਫੋਟੋ ਵਿਚ clear ਨਹੀਂ ਦਿਸ ਰਿਹਾ ਕਿਰਪਾ ਕਰਕੇ ਝੋਨੇ ਦੀਆ ਨਜ਼ਦੀਕ ਤੋਂ ਤੇ ਸਾਫ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by ਅਮਨਪ੍ਰੀਤ ਸਿੰਘ
Punjab
26-09-2021 05:24 PM
ਅਮਨਪ੍ਰੀਤ ਜੀ ਕਿਰਪਾ ਕਰਕੇ ਸੁੰਡੀ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਵੈਸੇ ਅੱਜਕਲ੍ਹ ਗੁਲਾਬੀ ਸੁੰਡੀ ਦਾ ਹਮਲਾ ਹੈ ਜੋ ਟੀਂਡੇ ਤੇ ਹਮਲਾ ਕਰਦੀ ਹੈ। ਤੁਸੀਂ ਇਸਦੀ ਰੋਕਥਾਮ ਲਈ ਜੇ ਨਰਮਾ 70-120 ਦਿਨਾਂ ਦਾ ਹੈ ਤਾ Profenofos 50% SC@500ml ਜਾ Flubendiamide 39.35% SC@40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਨਰਮਾ 120-150 ਦਿਨਾਂ ਦਾ ਹੈ Deltamethrin 2.8% EC@160ml ਪ੍ਰਤੀ ਏਕੜ ਦੇ ਹ.... (Read More)
ਅਮਨਪ੍ਰੀਤ ਜੀ ਕਿਰਪਾ ਕਰਕੇ ਸੁੰਡੀ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਵੈਸੇ ਅੱਜਕਲ੍ਹ ਗੁਲਾਬੀ ਸੁੰਡੀ ਦਾ ਹਮਲਾ ਹੈ ਜੋ ਟੀਂਡੇ ਤੇ ਹਮਲਾ ਕਰਦੀ ਹੈ। ਤੁਸੀਂ ਇਸਦੀ ਰੋਕਥਾਮ ਲਈ ਜੇ ਨਰਮਾ 70-120 ਦਿਨਾਂ ਦਾ ਹੈ ਤਾ Profenofos 50% SC@500ml ਜਾ Flubendiamide 39.35% SC@40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਨਰਮਾ 120-150 ਦਿਨਾਂ ਦਾ ਹੈ Deltamethrin 2.8% EC@160ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





.png)




















