Experts Q&A Search

Posted by sukhi
Haryana
31-08-2023 07:51 AM

Punjab
09-01-2023 08:32 AM
Posted by jassi
Haryana
31-08-2023 07:44 AM

Punjab
09-01-2023 06:32 AM
Jassi aap pehle Kam matra me Inka ghol bna ke mix kr le, agar ghol theek rehta hai, fatta nahi hai to aap mix kar ke bhi spray kar sakte hai.
Posted by prahlad singh
Rajasthan
31-08-2023 07:02 AM

Punjab
09-01-2023 06:29 AM
Prahlad ji, agar aapne ek acre me 150 litre se kam paani ka paryog Kiya hai to is trah ke lakshan dikhai dete hai.
Posted by gurpreet
Punjab
31-08-2023 07:01 AM
Punjab
09-01-2023 06:28 AM
ਗੁਰਪ੍ਰੀਤ ਜੀ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by gurpreet
Punjab
31-08-2023 07:01 AM
Punjab
09-01-2023 06:27 AM
ਗੁਰਪ੍ਰੀਤ ਜੀ, ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sandeep Singh
Punjab
31-08-2023 06:49 AM
Punjab
09-01-2023 06:25 AM
Sandeep ji, tusi Emamectin Benzoate 100g/acre de hisaab naal spray kar sakde ho ji.
Posted by Bhupinder kaur
Punjab
31-08-2023 06:42 AM
Punjab
09-01-2023 06:16 AM
Bhupinder it is the attack of leaf curl disease of papaya , it is viral disease and transmitted by whitefly, spray imidacloprid 1ml/L water to manage this disease.
Posted by SUKHWINDER SINGH
Punjab
31-08-2023 06:36 AM
Punjab
09-01-2023 06:14 AM
ਸੁਖਵਿੰਦਰ ਜੀ ਕਿਰਪਾ ਕਰਕੇ ਕੀੜੇ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਗੁਰਲਾਲ ਸਿੰਘ
Punjab
31-08-2023 06:35 AM
Punjab
09-01-2023 06:14 AM
ਗੁਰਲਾਲ ਜੀ, ਤੁਸੀ 25 ਅਕਤੂਬਰ ਤੋਂ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ, ਅਤੇ 18 kg ਏਕੜ ਬੀਜ ਦੀ ਵਰਤੋਂ ਕਰੋ ਜੀ। PBG 8,7 ਇਸ ਦੀਆਂ ਵਧੀਆ ਕਿਸਮਾਂ ਹਨ।
Posted by Karan Sandhu
Punjab
31-08-2023 05:35 AM
Punjab
08-31-2023 06:47 AM
ਕਰਨ ਜੀ, ਫਿਲਹਾਲ ਸੋਲਰ ਮੋਟਰਾਂ ਦੀ ਪੰਜਾਬ ਸਰਕਾਰ ਵਲੋਂ ਕੋਈ ਸਕੀਮ ਜਾਰੀ ਨਹੀਂ ਕੀਤੀ ਗਈ ਹੈ, ਜਿਵੇਂ ਹੀ ਇਹ ਸਕੀਮ ਜਾਰੀ ਹੁੰਦੀ ਹੈ ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।
Posted by Punit kamal Singh jeji
Punjab
30-08-2023 11:08 PM

Punjab
08-31-2023 06:49 AM
Punit ji, tusi gobh di sundi di rokthaam lai coragen 60ml/acre de hisaab naal spray kar sakde ho ji.
Posted by varinder singh
Punjab
30-08-2023 10:02 PM

Punjab
08-31-2023 06:51 AM
Varinder ji, tusi 4 kg/acre tak isda baaj vart sakde ho ji.
Posted by Sarbpreet
Punjab
30-08-2023 09:37 PM
Punjab
08-31-2023 06:54 AM
ਸਰਬਪ੍ਰੀਤ ਜੀ, ਤੁਸੀ ਮੂਲੀ, ਪਾਲਕ, ਗੋਭੀ, ਹਰਾ ਪਿਆਜ, ਬੈਂਗਣ, ਤੋਰਿਆ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Posted by Mohit Lather
Haryana
30-08-2023 09:33 PM

Posted by Satnam
Punjab
30-08-2023 09:11 PM

Punjab
08-31-2023 06:57 AM
Satnam ji, kirpa kar ke apna swaal vistaar nal pucho ji, ta jo tuhanu is baare sahi jaankari ditti jaa skegi.
Posted by sukhi
Haryana
30-08-2023 09:10 PM

Punjab
08-31-2023 06:55 AM
Sukhi ji, is naal kadd te jyada asar nahi painda par daane vadia bande han ate fok ghatt bandi hai ji.
Posted by sukhdeep Bal
Haryana
30-08-2023 09:07 PM
Punjab
08-31-2023 06:35 AM
Sukh ji, ih sidhe taur te koi nuksaan nahi krdi , ih ande dindi hai ate is de bache nuksaan karde han par Jekr jhona nisar gya hai ta hun koi nuksaan nahi hovega, tusi koi spray na karo ji.
Posted by manjot grewal
Punjab
30-08-2023 08:52 PM
Punjab
08-31-2023 10:35 AM
Manjot ji tuci goat farming de kam vich loan ate subsidy len lai pehla iss kam di apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai fir uss certificate nal loan, subsidy laa skde ho, tuci isde lai Krishi Vigyan Kendra,Punjab Agricultural University, Bathinda, Call now: 0164-2215619 nal sampark kr skde ho. baki jekar loan len vich koi smasia aundi ha tan tuci dubara swal push skde ho. loan di puri jankari lai nazdiki SBI bank nal sampark kr skde ho.
Posted by dadhiya.ksayap
Chattisgarh
30-08-2023 08:44 PM

Punjab
08-31-2023 06:29 AM
Kasyap ji, kripya ye btaaye ki aapki fasl me kon se keet ka hamla hai, us hisab se aapko is baare bare me shi jaankari di jaa sakegi.
Posted by inderjit
Punjab
30-08-2023 08:37 PM
Punjab
08-31-2023 06:30 AM
Inderjit ji, is da vadia result lain lai tusi is naal sundi vaali ja koi hor dwaai mix na karo ji.
Posted by Gurjeet
Punjab
30-08-2023 08:33 PM
Punjab
08-31-2023 10:31 AM
Gurjeet ji eh murrah nasal da semen hai isda changa result hai, baki isda 16 litre prati din milk record hai.
Posted by Sandeep Singh
Punjab
30-08-2023 08:31 PM
Punjab
08-31-2023 06:28 AM
Sandeep ji kirpa kar ke ih dasso ki fasl te kihde keede da hamla hai us hisab naal hi tuhanau is baare sahi jaankari ditti jaa skegi.
Posted by SATINDER SINGH
Punjab
30-08-2023 08:28 PM

Punjab
08-31-2023 10:29 AM
Posted by ਬਲਜੀਤ ਸਿੰਘ ਗਰੇਵਾਲ
Punjab
30-08-2023 07:57 PM
Punjab
08-31-2023 06:27 AM
ਬਲਜੀਤ ਜੀ ਇਸ ਦਾ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ 1 ਤੋਂ ਮਿਲੇਗਾ ਜੀ।
Posted by Mandeep Singh
Punjab
30-08-2023 07:22 PM

Punjab
08-31-2023 10:14 AM
Posted by ਗੁਰਮੁੱਖ ਸਿੰਘ ਗਿੱਲ
Punjab
30-08-2023 07:22 PM
Rajasthan
08-31-2023 10:11 AM
ਗੁਰਮੁੱਖ ਜੀ ਜੇਕਰ ਕਣਕ ਦੇ ਦਾਣੇ ਨੂੰ ਪਾਣੀ ਵਿੱਚ ਭਿਓ ਕੇ ਰੱਖਣ ਨਾਲ ਉਸ ਵਿੱਚੋ ਕਿਸੇ ਤਰ੍ਹਾਂ ਦੀ ਸੁਸਰੀ ਜਾ ਦਵਾਈਆਂ ਲੱਗੀਆਂ ਹੁੰਦੀਆਂ ਹੈ ਉਹ ਸਭ ਸਾਫ ਕਰਨ ਲਈ ਅਤੇ ਉਸ ਵਿੱਚੋ ਮਿੱਟੀ, ਰੇਤ ਨੂੰ ਵੀ ਸਾਫ ਕੀਤਾ ਜਾਂਦਾ ਹੈ ਫਿਰ ਉਸ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਦ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਜਿਸ ਨਾਲ ਉਸ ਵਿੱਚ ਕਿਸੇ ਤਰ੍ਹਾਂ ਦੀ ਨਮੀ ਨਾ ਰਹੇ ਅਤੇ ਆਟਾ ਖਰਾਬ ਤਿਆਰ ਨਾ ਹੋਵੇ
Posted by ਗੁਰਮੁੱਖ ਸਿੰਘ ਗਿੱਲ
Punjab
30-08-2023 07:17 PM
Rajasthan
08-31-2023 10:06 AM
ਗੁਰਮੁੱਖ ਜੀ ਇਸ ਨੂੰ ਭਿਓ ਕੇ ਰੱਖਣ ਨਾਲ ਹਜ਼ਮ ਕਰਨ ਅਤੇ ਤਿਆਰ ਕਰਨ ਵਿੱਚ ਆਸਾਨੀ ਹੁੰਦੀ ਹੈ
Posted by Manjit Singh
Punjab
30-08-2023 06:53 PM
Punjab
08-31-2023 06:27 AM
ਮਨਜੀਤ ਜੀ, ਇਹ sheath rot ਬੀਮਾਰੀ ਦੀ ਸਮੱਸਿਆ ਲੱਗ ਰਹੀ ਹੈ ਇਸ ਦੀ ਰੋਕਥਾਮ ਲਈ ਤੁਸੀ hexaxonazole 27g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by prahlad singh
Rajasthan
30-08-2023 06:27 PM
Punjab
08-31-2023 06:24 AM
Prahlad ji kripya aap ye btaaye ki aapne boron ki kitni dose ka paryog Kiya tha aur kitne paani ka paryog Kiya tha us hisab se aapko is baare me shi jaankari di jaa sakegi.
Posted by Chandu raghav
Uttar Pradesh
30-08-2023 05:56 PM

Maharashtra
08-31-2023 04:10 PM
Posted by Chandu raghav
Uttar Pradesh
30-08-2023 05:55 PM

Maharashtra
08-31-2023 04:10 PM
Posted by दशरथ सिंह
Uttar Pradesh
30-08-2023 05:13 PM

Maharashtra
08-31-2023 04:03 PM
Posted by Jashanpreet Singh
Punjab
30-08-2023 05:11 PM
Punjab
08-31-2023 10:39 AM
ਤੁਸੀ ਇਸ ਨੂੰ ਕਾਰਗਿਲ ਦੀ Transition mix ਫੀਡ ਖਵਾਉਣੀ ਸ਼ੁਰੂ ਕਰੋ ਅਤੇ ਇਸ ਨੂੰ Vitum-h injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by palwinder Singh
Punjab
30-08-2023 05:05 PM
Punjab
08-31-2023 06:18 AM
ਪਲਵਿੰਦਰ ਜੀ ਕਿਰਪਾ ਖੇਤ ਖੜੀ ਫ਼ਸਲ ਦੀ ਫੋਟੋ ਸਾਂਝੀ ਕਰੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Jai shankar
Rajasthan
30-08-2023 04:44 PM

Punjab
08-31-2023 06:17 AM
श्रीमान जी, आपको हर संभव सहायता दी जाएंगी आपका किसी भी फसल से संबंधित कोई भी सवाल है तो आप पूछ सकते हैं।
Posted by Gurbhej singh
Punjab
30-08-2023 04:20 PM
Punjab
08-31-2023 06:16 AM
Gurbhej ji vadia result lain lai tusi NPK nu kise insecticide ja fungicide nal mix na karo ji.
Posted by Jajbeer singh
Punjab
30-08-2023 03:58 PM
Punjab
08-31-2023 04:21 PM
ਜਜਬੀਰ ਜੀ, ਤੁਸੀਂ ਚਾਰੇ ਵਾਲੀ ਮੱਕੀ J 1006, 1007 ਬੀਜ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀਂ ਘੱਟ ਸਮਾਂ ਲੈਣ ਵਾਲੀਆਂ ਸਬਜ਼ੀਆਂ ਜਿਵੇ ਕਿ ਮੂਲੀ, ਪਾਲਕ, ਗੋਭੀ , ਤੋਰਿਆ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ।
Posted by Harmail singh
Punjab
30-08-2023 03:42 PM
Posted by Kavin wander
Punjab
30-08-2023 03:40 PM
Punjab
08-31-2023 10:02 AM
Kavin ji tuci uss nu Mecovet xl liquid 100ml ate Anabolite liquid 100ml rojana dena suru kro ate uss nu Metphos inj. 15ml, Nurokind inj. 15ml ate Tinacal inj. 15ml lgwao ate vitum-h liquid 10ml rojana deo. baki uss nu vdhia hara chara ate feed deo.
Posted by Satnam
Punjab
30-08-2023 03:01 PM

Punjab
08-31-2023 10:40 AM
ਸਤਨਾਮ ਜੀ ਤੁਹਾਡੇ ਵਲੋਂ ਭੇਜੀ ਗਈ ਆਡੀਓ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Rajesh Sangwan
Haryana
30-08-2023 02:37 PM

Punjab
08-31-2023 09:54 AM
राजेश जी आप एक छोटे दाने के आकार जितनी फटकड़ी को खिलाएं और इसे Mammidium पाउडर 50 ग्राम रोजाना, Chromostat tablet 500mg की 4-4 गोलियां सुबह शाम देना शुरू करें इससे फर्क पड़ जाएगा.
Posted by ks bhullar
Punjab
30-08-2023 02:34 PM
Punjab
08-31-2023 06:14 AM
ਭੁੱਲਰ ਜੀ, ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੋਂ praquat ਦੀ ਵਰਤੋਂ ਵੀ ਕਰ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਦਵਾਈ ਅਮਰੂਦ ਦੇ ਪੱਤਿਆਂ ਤੇ ਨਾ ਪਵੇ ।
Posted by Rajesh Sangwan
Haryana
30-08-2023 02:33 PM

Punjab
08-31-2023 09:53 AM
राजेश जी आप एक छोटे दाने के आकार जितनी फटकड़ी को खिलाएं और इसे Mammidium पाउडर 50 ग्राम रोजाना, Chromostat tablet 500mg की 4-4 गोलियां सुबह शाम देना शुरू करें इससे फर्क पड़ जाएगा.
Posted by ਜਗਜੀਤ ਸਿੰਘ
Punjab
30-08-2023 02:17 PM
Punjab
08-31-2023 06:13 AM
ਜਗਜੀਤ ਜੀ ਮੂਲੀ ਵਿੱਚ ਕੋਈ ਵੀ ਨਦੀਨਾਂ ਵਾਲੀ ਦਵਾਈ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਨਹੀਂ ਹੈ ਜੀ।
Posted by Mandeep Singh
Punjab
30-08-2023 02:16 PM

Punjab
08-31-2023 09:48 AM
Posted by Jagseer Singh
Punjab
30-08-2023 01:49 PM

Haryana
08-30-2023 03:14 PM
Singh ji esde lai tusi ik spray 05234 10 garam prati litre paani de hisab nal vart sakde ho