Experts Q&A Search

Posted by GURMEET SINGH
Punjab
28-09-2021 09:48 PM
Punjab
09-29-2021 05:28 PM
ਉਸ ਨੂੰ Vivliv liquid 100ml ਰੋਜਾਨਾ ਦਿਓ ਅਤੇ ਇਸਦੇ ਨਾਲ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ ਅਤੇ ਤੁਸੀ ਪੰਸਾਰੀ ਤੋਂ 100 ਗ੍ਰਾਮ ਜੋਖ਼ਾਰ ਅਤੇ 100 ਗ੍ਰਾਮ ਕਲਮੀਸੋਰਾ ਲਿਆ ਕੇ ਪੀਸ ਕੇ ਪਾਊਡਰ ਬਣਾ .... (Read More)
ਉਸ ਨੂੰ Vivliv liquid 100ml ਰੋਜਾਨਾ ਦਿਓ ਅਤੇ ਇਸਦੇ ਨਾਲ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ ਅਤੇ ਤੁਸੀ ਪੰਸਾਰੀ ਤੋਂ 100 ਗ੍ਰਾਮ ਜੋਖ਼ਾਰ ਅਤੇ 100 ਗ੍ਰਾਮ ਕਲਮੀਸੋਰਾ ਲਿਆ ਕੇ ਪੀਸ ਕੇ ਪਾਊਡਰ ਬਣਾ ਕੇ ਇਸ ਨੂੰ 200 ਗ੍ਰਾਮ ਸ਼ੱਕਰ ਵਿੱਚ ਰਾਤ ਨੂੰ ਭਿਓ ਕੇ ਰੱਖੋ ਅਤੇ ਸਵੇਰੇ ਸਵੇਰੇ ਉਸ ਨੂੰ ਦਿਓ ਅਤੇ ਇਸੇ ਤ੍ਰਾਹ 5 ਦਿਨ ਦਿੰਦੇ ਰਹੋ
Posted by GURMEET SINGH
Punjab
28-09-2021 09:38 PM
Punjab
09-29-2021 11:59 AM
ਗੁਰਮੀਤ ਸਿੰਘ ਜੀ ਝੂਠੀ ਕਾਂਗਿਆਰੀ ਦੀ ਰੋਕਥਾਮ ਲਈ ਤੁਸੀ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਦਾ ਛਿੜਕਾਅ ਵੀ ਕਰ ਸਕਦੇ ਹੋ ਧੰਨਵਾਦ ਜੀ |
Posted by ਸਿਮਰਨ
Punjab
28-09-2021 09:21 PM
Punjab
09-29-2021 09:42 AM
ਸਿਮਰਨ ਜੀ ਤੁਸੀ ਇਹਨਾਂ ਦਿਨਾਂ ਵਿਚ ਬਰਸੀਮ , ਰਾਈ ਘਾਹ , ਮੱਖਣ ਘਾਹ , ਸੇਂਜੀ , ਤੇ 15 ਅਕਤੂਬਰ ਤੋਂ ਬਾਅਦ ਜਵੀ ਤੇ ਲੂਸਨ ਦੀ ਬਿਜਾਈ ਕਰ ਸਕਦੇ ਹੋ ਜੀ |ਧੰਨਵਾਦ |
Posted by Amrit Aulakh
Punjab
28-09-2021 09:15 PM
Punjab
09-29-2021 12:15 PM
Amrit ji DAP te urea de nave rate Rs.1800 prati bag (50kg) te Rs.266 prati bag (45kg) de hisab nal ho sakde han. Baki eh rate kade v badal sakde han. Dhanwad.
Posted by Manjot chahal
Punjab
28-09-2021 08:55 PM
Punjab
09-29-2021 10:24 AM
Manjot ji isda record lagbhag 14-15 litre tak hai baki isdi khurak ate dekbhak te nirbhar ha.
Posted by Sukhdeep Maan
Punjab
28-09-2021 08:55 PM
Punjab
09-29-2021 12:47 PM
Sukhdeep ji je jhone vich tele di hamla vadh hai ta tusi isdi roktham lyi thiamethoxam@40gram prati acre de hisab nal spray kar sakde han. Dhanwad.
Posted by jagmeet singh
Punjab
28-09-2021 08:45 PM
Punjab
09-29-2021 12:22 PM
Jagmeet ji tusi kanak di variety DBW 303 da beej Garg Seed Corporation nal sampark karke le sakde han. Garg Seed Corporation, Phone no. - 94172 51220 Address - Opp. Punjab Agriculture University, Gate no. 2, Ludhiana.
Posted by Shubham bhargava
Madhya Pradesh
28-09-2021 07:47 PM

Maharashtra
09-29-2021 12:50 PM
shubham ji kirpya app apna question visthar se btaye app matar ke baare mein jankari chahte hai ja shimla mirch ke baare mein ja koi aur variety ke baare mein tan jo apko sahi jaankari di ja ske dhanyavad |
Posted by Dev baghel
Chattisgarh
28-09-2021 07:41 PM

Punjab
09-29-2021 12:29 PM
dev ji, lobia fasal me kai trah ke keet aur rog lagte hai jaise ki jassid, aphid, pod borer,blue butterfly aur rog jaise ki seedling rot,cercospora leaf spot,aur mosaic lgte hain.dhanyavaad.
Posted by shubhash chhillar
Uttar Pradesh
28-09-2021 07:17 PM

Haryana
09-29-2021 12:40 PM
shubhash chillar ji 13035 ek achi variety hai iska yield 87ton/ hac hai isme sucrose ki matra bhi jada hai | isko ratia rog bhi kamm hota hai, isko keet bhi kamm nuksan krte hai dhanyabad
Posted by Raju Pasi
Uttar Pradesh
28-09-2021 07:14 PM

Punjab
09-29-2021 01:21 PM
Raju ji ap papaya ke sath marigold ki kheti kar sakte hai. Winter vali fasal ke liye ap september se october ke beech bijayi kar sakte hai. Dhanywad.
Posted by Asish
Odisha
28-09-2021 06:44 PM

Punjab
09-29-2021 11:11 AM
Posted by Sudhajay
Uttar Pradesh
28-09-2021 06:32 PM

Punjab
09-29-2021 12:56 PM
Sudhajay ji ap mushroom ki training apne nazdeeki KVK centre ja kis kisan se jo esi field mein tazerbekar ho se le sakte hai. Es ki training ke liye apko KVK centre mein registration krvni hogi aur yeh training bhut kam fees par karvyi jati hai. Dhanywad. Krishi Vigyan Kendra (KVK), Address- Grand Trunk Rd, Kallipur, Uttar Pradesh. Phone: 094156 87643.
Posted by Gthu
Rajasthan
28-09-2021 06:20 PM

Punjab
09-29-2021 11:19 AM
Gthu ji yeh Emamectin Benzoate 5%SG salt hai jo fasal mein sundi ki roktham ke liye upyog kiya jata hai. Yeh jada tar patte ya fal ko kahne vali sundi ki roktham ke liye use kari jati hai. Iski matra 60-80gram prati acre ke hisab se varto ki jati hai. Baki iski dose fasal ke hisab se kam ja jyda ho sakti hai. Dhanywad.
Posted by Simran
Himachal Pradesh
28-09-2021 05:38 PM

Punjab
09-29-2021 11:13 AM
Posted by KamalPreet Singh
Punjab
28-09-2021 05:05 PM

Punjab
09-29-2021 12:58 PM
Posted by Sanjay Kumar
Uttar Pradesh
28-09-2021 04:53 PM

Punjab
09-29-2021 10:30 AM
Sanjay ji aap butox lgane ki jgah unko Hitek injection 1ml/33kg sarir ke bhar ke hisab se chamdi mai lgwayen.
Posted by rupinderjit sangha
Punjab
28-09-2021 04:35 PM
Punjab
09-29-2021 10:33 AM
Rupinderjit ji brotone tuci chotte bache nu janam ton 15-20 din badd 10ml de hisab nal rojana de skde ho ate vadde pashu nu 50ml rojana de skde ho baki jekar tuci lagatar dena hai fir ek botal pilla ke mahine de frak nal dubara dena suru kr skde ho jiss nal hajma sahi rehnda ha, sarir di vdhia growth hundi hai.
Posted by ਗੁਰਚਰਨ ਸਿੰਘ
Punjab
28-09-2021 03:59 PM
Rajasthan
09-29-2021 10:50 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Mintu Gujjar
Punjab
28-09-2021 03:16 PM
Punjab
09-29-2021 10:51 AM
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿ.... (Read More)
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by manpreet
Punjab
28-09-2021 03:12 PM
Punjab
09-29-2021 05:34 PM
ਮਨਪ੍ਰੀਤ ਜੀ ਕਲੌਂਜੀ ਨੂੰ ਹਰ ਪ੍ਰਕਾਰ ਦੀ ਮਿੱਟੀ ਤੇ ਚੰਗੇ ਨਿਕਾਸ ਵਾਲੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ।ਇਸ ਦੀ ਬਿਜਾਈ ਅਕਤੂਬਰ ਦੇ ਮਹੀਨੇ ਵਿੱਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬੀਜ ਦੀ ਦਰ: 3-3.5kg ਪ੍ਰਤੀ ਏਕੜ ਦਾ ਹੈ । ਇਸਦੀ ਬਿਜਾਈ ਛਿੱਟੇ ਨਾਲ ਜਾਂ ਲਾਈਨਾਂ ਵਿਚ 30 ਸੈ.ਮੀ. ਫਾਸਲਾ ਰੱਖ ਕੇ ਕੀਤੀ ਜਾ ਸਕਦੀ ਹੈ। ਲਾਈਨਾਂ ਵਾਲਾ ਤਰੀਕਾ ਜ਼ਿਆਦਾ ਲਾਹੇਵੰਦ ਹੈ। ਇਹ ਫ਼ਸਲ 120 - 140 ਦਿਨਾਂ ਵਿਚ .... (Read More)
ਮਨਪ੍ਰੀਤ ਜੀ ਕਲੌਂਜੀ ਨੂੰ ਹਰ ਪ੍ਰਕਾਰ ਦੀ ਮਿੱਟੀ ਤੇ ਚੰਗੇ ਨਿਕਾਸ ਵਾਲੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ।ਇਸ ਦੀ ਬਿਜਾਈ ਅਕਤੂਬਰ ਦੇ ਮਹੀਨੇ ਵਿੱਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਬੀਜ ਦੀ ਦਰ: 3-3.5kg ਪ੍ਰਤੀ ਏਕੜ ਦਾ ਹੈ । ਇਸਦੀ ਬਿਜਾਈ ਛਿੱਟੇ ਨਾਲ ਜਾਂ ਲਾਈਨਾਂ ਵਿਚ 30 ਸੈ.ਮੀ. ਫਾਸਲਾ ਰੱਖ ਕੇ ਕੀਤੀ ਜਾ ਸਕਦੀ ਹੈ। ਲਾਈਨਾਂ ਵਾਲਾ ਤਰੀਕਾ ਜ਼ਿਆਦਾ ਲਾਹੇਵੰਦ ਹੈ। ਇਹ ਫ਼ਸਲ 120 - 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਫ਼ਸਲ ਦਾ ਝਾੜ 3- 4 ਕਵਿੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
Posted by jagroop singh
Punjab
28-09-2021 03:04 PM
Punjab
09-29-2021 01:04 PM
ਜਗਰੂਪ ਸਿੰਘ ਜੀ ਕਿਰਪਾ ਕਰ ਕੇ ਫੋਟੋ ਖਿੱਚ ਕੇ ਭੇਜੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ ਜੀ
Posted by Jaswinder Preet
Punjab
28-09-2021 02:55 PM

Punjab
09-29-2021 10:53 AM
ਜਸਵਿੰਦਰ ਜੀ ਕ੍ਰਿਪਾ ਕਰਕੇ ਇਹ ਦੱਸੋ ਉਹ ਟਾਈਮ ਤੇ ਦੁੱਧ ਨਹੀਂ ਦਿੰਦੀ ਜਾ ਪਸਮਾ ਪੂਰਾ ਨਹੀਂ ਆਉਂਦਾ ਜਾ ਹੋਰ ਕੀ ਦਿਕਤ ਆਉਂਦੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Ajay Mewada
Madhya Pradesh
28-09-2021 02:53 PM

Punjab
09-29-2021 10:58 AM
उसे 1kg सत्यानाशी के बीज, आधा किलो कमरकश, आधा किलो जोखर लें यह आपको पंसारी की दूकान से मिल जाएंगे. इनका पाउडर बना कर 4 भाग करें और एक भाग रोज़ाना आधा किलो शक़्कर में रत को भिगो कर रखें और सुबह दें और Lapnil-p powder 1 पैकेट को आधा किलो बेसन में मिक्स करके दें और तुड़ी फीड बंद कर दें और हर चार थोड़ा थोड़ा करके दिन में 3 से 4 बार दें और इ.... (Read More)
उसे 1kg सत्यानाशी के बीज, आधा किलो कमरकश, आधा किलो जोखर लें यह आपको पंसारी की दूकान से मिल जाएंगे. इनका पाउडर बना कर 4 भाग करें और एक भाग रोज़ाना आधा किलो शक़्कर में रत को भिगो कर रखें और सुबह दें और Lapnil-p powder 1 पैकेट को आधा किलो बेसन में मिक्स करके दें और तुड़ी फीड बंद कर दें और हर चार थोड़ा थोड़ा करके दिन में 3 से 4 बार दें और इसे पीछे से ऊँचा रखें और पेटी डालकर रखें और इसे Tonophos inj. 15ml , tincal inj. 15ml , neoprofin inj. 10ml, Xnel inj. 1 gm लगवाएं।
Posted by किरण पाल
Haryana
28-09-2021 02:50 PM

Punjab
09-29-2021 11:10 AM
किरण जी आप उसे अच्छा हरा चारा और फीड डालें और उसे Metabolite पाउडर रोजाना एक पाउच दे सकते है और Vitamor-h liquid 10-10ml सुबह शाम दे सकते है। इसके इलावा आप मौसम के हिसाब से उसकी सही देखभाल करें ।
Posted by Satbir Singh
Haryana
28-09-2021 02:35 PM

Maharashtra
09-29-2021 12:33 PM
satbir ji , 19.19.19 ek khaad hai isko pesticide me milakar krne kai koi bhi sifarish nahi hai .aap ache result ke liye apni crop ke condition ke hisaab se dono ka alag alag spray kar sakte hain. dhanyavaad g .
Posted by Rahul Singh Solanki
Uttar Pradesh
28-09-2021 02:29 PM

Maharashtra
09-28-2021 02:56 PM
राहुल जी ,सरसों की बिजाई का सही समय सितंबर से अक्तूबर है।बिजाई के लिए बिजाई वाली मशीन का ही प्रयोग करे या फिर आप पानी लगाने के बाद भी सरसो के बीज को शिटक सकते हैं | बीज की मात्रा 1.5 किलोग्राम प्रति एकड़ का प्रयोग करें | धन्यवाद |
Posted by Kang Saab
Punjab
28-09-2021 02:16 PM

Punjab
09-29-2021 11:20 AM
ਗੁਰਜਿੰਦਰ ਜੀ ਉਥੇ ਮੌਸਮ ਦੇ ਹਿਸਾਬ ਨਾਲ, ਬ੍ਰੀਡ ਦੀ ਸਹੀ ਦੇਖਭਾਲ ਕਰਕੇ ਦੁੱਧ ਵਧੀਆ ਦਿੰਦੀਆਂ ਹੈ ਬਾਕੀ ਭਾਰਤ ਵਿੱਚ ਮੌਸਮ ਗਰਮੀ ਵਿੱਚ ਜ਼ਿਆਦਾ ਗਰਮ ਹੁੰਦਾ ਹੈ ਅਤੇ ਸਰਦੀਆਂ ਵਿੱਚ ਜ਼ਿਆਦਾ ਠੰਡੀ ਕਰਕੇ ਦੁੱਧ ਤੇ ਫਰਕ ਪੈਣ ਲੱਗ ਜਾਂਦਾ ਹੈ ਅਤੇ ਸਹੀ ਸੀਮਨ ਦੀ ਚੋਣ ਨਾ ਕਰਕੇ ਵੀ ਇਹ ਦਿਕਤ ਆਉਂਦੀ ਹੈ
Posted by Kang Saab
Punjab
28-09-2021 02:15 PM

Punjab
09-29-2021 11:22 AM
ਗੁਰਜਿੰਦਰ ਜੀ ਪੂਰੀ ਬ੍ਰਾਊਨ ਸਵਿਸ ਨਸਲ ਮਿਲਣਾ ਮੁਸ਼ਕਿਲ ਹੈ ਇਸਦੇ ਜਗਾਹ ਜਰਸੀ ਨਸਲ ਰੱਖ ਸਕਦੇ ਹੋ ਜਿਸਦਾ ਵਧੀਆ ਦੁੱਧ ਉਤਪਾਦਨ ਹੁੰਦਾ ਹੈ
Posted by Kang Saab
Punjab
28-09-2021 02:14 PM

Punjab
09-29-2021 12:45 PM
ਜੇਕਰ ਤੁਸੀ ਆਇਰਸ਼ਾਇਰ ਨਸਲ ਰੱਖ ਸਕਦੇ ਹੋ ਇਹ ਦੁੱਧ ਲਈ ਵਧੀਆ ਰਹਿੰਦੀਆਂ ਹੈ ਜਾ ਤੁਸੀ ਜਰਸੀ ਨਸਲ ਰੱਖ ਸਕਦੇ ਹੋ ਇਹ ਛੋਟੀ ਨਸਲ ਹੈ ਇਹ ਵੀ ਦੁੱਧ ਲਈ ਚੰਗੀ ਨਸਲ ਹੈ ਬਾਕੀ ਤੁਹਾਡੇ ਤੇ ਨਿਰਭਰ ਹੈ ਤੁਸੀ ਕਿਸ ਨਸਲ ਨੂੰ ਰੱਖਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਰੱਖ ਸਕਦੇ ਹੋ
Posted by JugraJ Singh
Punjab
28-09-2021 02:10 PM
Punjab
09-30-2021 12:38 PM
ਜੁਗਰਾਜ ਜੀ ਤਾਂਬਾ ਅਤੇ ਕੋਪਰ ਇਕੋ ਮਿਨਰਲ ਦੇ ਪੰਜਾਬੀ ਅਤੇ ਇੰਗਲਿਸ਼ ਨਾਮ ਹੈ ਇਸਦਾ ਜ਼ਿਆਦਾ ਹੋਣਾ ਪਸ਼ੂਆਂ ਲਈ toxic ਹੁੰਦਾ ਹੈ। ਪਸ਼ੂਆਂ ਦੀ ਲੋੜ ਮਿਨਰਲ ਮਿਕ੍ਸਚਰ ਪੂਰੀ ਕਰ ਦਿੰਦਾ ਹੈ। ਧੰਨਵਾਦ
Posted by Rajkumar Jat
Rajasthan
28-09-2021 02:04 PM

Punjab
09-29-2021 12:48 PM
हांजी आप बोयर नस्ल राजस्थान में रख सकते है जी इसको आप अच्छी देखभाल से 20 to 30 महीने में 110 kg तक कर सकते हो आप बोयर नसल लेने के लिए डॉ अनिल 9660669992 से संपर्क कर सकते है।
Posted by Harmander Singh Brar
Punjab
28-09-2021 01:59 PM
Punjab
09-28-2021 03:09 PM
harmandar singh ji haldi rog naal jhad te fark painda hai is vich koi shak nhi hai par kina fark painda hai ih nirbhar krda hai ki bimaari fasal te kinne gambhir treeke naal ayi hai ,is di roktham lyi tuc copper oxychloride@3gram/ litre da soray jhone di gobh vaali avastha te kr skde ho g .dhanwad.
Posted by jashan
Punjab
28-09-2021 01:55 PM

Punjab
09-28-2021 02:45 PM
Posted by Gurwinder sandhu
Punjab
28-09-2021 01:54 PM
Punjab
09-28-2021 03:19 PM
Gurwinder ji tuhade plant vich citrus canker bimaari di smasya hai jo ki bacterial bimaari hai , isdi rokthaam lyi tuc streptocycline sulphate 50g + 25g copper sulphate nu 500 litre paani vich ghol k sprayb kro .
Posted by Gurwinder sandhu
Punjab
28-09-2021 01:53 PM
Punjab
09-29-2021 12:39 PM
Gurwinder ji, isme canker bimaari hai jo ki bacteria se hoti hai ,iski rokthaam ke liye aap streptocycline sulphate 50g + copper sulphate 25g ko 500 litre paani me ghol ke spray kar sakte hain. dhanyavaad .
Posted by ਗੁਰਦੇਵ ਸਿੰਘ ਸੰਧੂ
Punjab
28-09-2021 01:32 PM
Punjab
09-28-2021 03:03 PM
ਗੁਰਦੇਵ ਸਿੰਘ ਜੀ ਤੁਸੀ DAP ਦੀ ਜਗਾਹ ਤੇ ਸੁਪਰ ਦੀ ਵਰਤੋਂ ਕਰ ਸਕਦੇ ਹੋ ਤੇ ਇਸਦੀ ਮਾਤਰਾ ਤੁਹਾਨੂੰ DAP ਨਾਲੋਂ 3 ਗੁਨਾ ਜਿਆਦਾ ਪਾਉਣੀ ਪਊਗੀ| ਇਸ ਵਿਚ ਕੈਲਸ਼ੀਅਮ ਤੇ ਸਲਫਰ ਵੀ ਹੁੰਦਾ ਹੈ ਸੋ ਜੇ ਓਹਦੀ ਘਾਟ ਹੋਈ ਤਾਂ ਉਹ ਵੀ ਪੂਰੀ ਹੋ ਜਾਊਗੀ ਧੰਨਵਾਦ |
Posted by ਲਖਵੀਰ ਸਿੰਘ ਖਾਲਸਾ
Punjab
28-09-2021 01:23 PM
Punjab
09-29-2021 12:52 PM
ਲਖਵੀਰ ਜੀ ਤੁਸੀ ਕਲਕੱਤਾ ਘਾਹ ਲਾ ਸਕਦੇ ਹੋ ਜੀ ,ਇਹ ਲਾਅਨ ਨਰਮ ਤੇ ਮਖਮਲੀ ਹੁੰਦਾ ਹੈ ਤੇ ਇਸਦੀ ਕਿਸਮ ਸੇਲੇਕਸ਼ਨ ਨੰਬਰ। 1 ਕਾਫੀ ਪ੍ਰਚਲਿਤ ਹੈ , ਇਹ ਘਾਹ ਤੁਹਾਨੂੰ ਆਪਣੇ ਨੇੜੇ ਲੱਗਦੀ ਕਿਸੇ ਵੀ ਫਲਾਵਰ ਨਰਸਰੀ ਤੋਂ ਮਿਲ ਸਕਦਾ ਹੈ ਜੀ। ਧੰਨਵਾਦ।
Posted by Priyanshu Bharti
Bihar
28-09-2021 01:15 PM

Punjab
09-29-2021 12:52 PM
Posted by Harpreet Dhillon
Punjab
28-09-2021 12:53 PM
Punjab
09-28-2021 01:09 PM
Harpreet singh ji tuc eh dso g tuc spray karni kahde lai hai j koi bimari hai tan tuc ohdi photo bhej skde ho tan jo tuhanu sahi jankari diti jaa sake. dhanwaad ji.
Posted by Harvendr soni
Madhya Pradesh
28-09-2021 12:50 PM

Haryana
09-29-2021 01:23 PM
हरवेंद्र जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, श.... (Read More)
हरवेंद्र जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। आपको इसकी ट्रेनिंग अपने नज़दीक KVK सेंटर या किस अनुभव किसान जो इसकी खेती करता हो उनसे ले सकते है। धन्यवाद।
Posted by a patidar
Madhya Pradesh
28-09-2021 12:48 PM
Maharashtra
09-28-2021 02:38 PM
Patidar ji apne jada alag alag chemical mix kr k spray kr di hai jis ki wajah se uske pattey jal gaye hai. abb app din mein 5-7 baar paani ki spray kre tan jo uska asar kamm ho jaye dhanyavad.
Posted by jass
Punjab
28-09-2021 12:35 PM
Punjab
09-29-2021 04:50 PM
Jass ji pethe di fasal vich fungus de krn fal mach reha ahi. Tusi val de upper Mancozeb@3gram prati acre de hisab nal spray kar sakde han. Dhanwad.
Posted by ਨਿਰਮਲ ਸਿੰਘ ਮਣਕੂ
Punjab
28-09-2021 12:22 PM
Punjab
09-28-2021 12:55 PM
ਨਿਰਮਲ ਸਿੰਘ ਜੀ ਇਹ ਝੂਠੀ ਕਾਂਗਿਆਰੀ ਦੇ ਲੱਛਣ ਲੱਗ ਰਹੇ ਹਨ| ਇਸ ਦੀ ਰੋਕਥਾਮ ਲਈ ਤੁਸੀਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ I 15 ਦਿਨਾਂ ਬਾਅਦ ਇਸ ਘੋਲ ਦਾ ਫਿਰ ਤੋਂ ਛਿੜਕਾ ਕਰਨਾ ਹੈ | 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I
Posted by Amrit Aulakh
Punjab
28-09-2021 12:16 PM
Punjab
09-29-2021 02:05 PM
Amrit ji eh apna kuj nahi keh sakde kyu ki es vich bhut sare factors hunde han jive mausam, temperature, barish, mitti di type, pani aadi. Kyi var je barish vich deri ho jye te tem[perature high ho je ta fasal nahi growth krdi te is case vich kharcha vadh janda hai. Te sinchayi lyi neheri pani hai ja tubewell, tubewell motor hai ja diesel engine. Ehna na kharcha vadh ghat ho sakda. Kyi var mausam vich change nal bimari, fungus, ja keeta da hamla vadh ghat ho sakda jis nal kharche te fark penda hai. Jhone vich kharcha isdi bijayi kis tareeke nal kri hai ohde te v nirbhar krda hai. Zameen tyar krn te level krn te v kharcha hunda hai. Vaise je apn motta ja hisab lye ta 1 acre vich jhone di fasal te ghato ghat 15000 ta kharcha aunda hi hai. Is to vadh sakda ghat da nahi. Dhanwad.
Posted by Tauhid Khan
Uttar Pradesh
28-09-2021 12:14 PM
Uttar Pradesh
09-28-2021 01:15 PM
Tauhid ji apki fasal me tobacoo caterpillar ke nuksaan ke lashan lag rahe hai, iski roktham kr liye aap 60 ml spinosad ya 100 gram emamectin benzoate 150 litre paani me ghol ke spray kar sakte hai. dhanyavaad g .
Posted by TIRATH VIRK
Punjab
28-09-2021 11:55 AM

Posted by sharanjeet singh
Punjab
28-09-2021 11:07 AM
Punjab
09-29-2021 12:53 PM
Sharanjeet ji CRS powder 30-50gm rojana de skte hai
Posted by Murarilal
Uttar Pradesh
28-09-2021 11:01 AM

Uttar Pradesh
09-28-2021 11:47 AM
मुरारीलाल जी किर्प्या अपनी फसल की फोटो भेजे तां जो आपको सही जानकारी दी जा सके | धन्यावाद |