
Posted by KamalPreet Singh
Punjab
30-09-2021 03:11 PM
ਕਮਲਪ੍ਰੀਤ ਜੀ ਕਿਰਪਾ ਕਰਕੇ ਬੂਟੇ ਦੀ ਨੀਚੇ ਦੇ ਹਿਸੇ ਦੀ ਫੋਟੋ ਭੇਜੋ ਜਾ ਇਹ ਦੱਸੋ ਕਿ ਇਸ ਬੂਟੇ ਦੇ ਨੀਚੇ ਵਾਲੇ ਪੱਤੇ ਵੀ ਏਦਾਂ ਦੇ ਹੀ ਹਨ ਜਾ ਇਹਨਾਂ ਤੋਂ ਵੱਖ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ।

Posted by Ajay Mewada
Madhya Pradesh
30-09-2021 03:06 PM
अजय जी कृप्या आप अपना सवाल विस्तार से पूछें कि आप चापड़ किसे बोल रहे है ताकि आपको उसके बारे में सही जानकारी दी जा सके।
Posted by jagroop singh
Punjab
30-09-2021 03:06 PM
Jagroop ji tusi jhone vich haldi rog lyi Propiconazole@200ml prati acre de hisab nal spray kar sakde han. Dhanwad.

Posted by jobandeep singh
Punjab
30-09-2021 02:34 PM
ਤੁਸੀ ਇਸ ਕੰਮ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ ਬਾਕੀ ਇਸਦੀ ਮਾਰਕੀਟ ਲਈ ਤੁਹਾਨੂੰ ਖੁਦ ਲਿੰਕ ਬਣਾਉਣੇ ਪੈਂਦੇ ਹੈ ਜਿਵੇਂ ਅਲੱਗ ਅਲੱਗ ਮੱਛੀ ਪਾਲਕਾਂ ਨਾਲ ਸੰਪਰਕ ਕਰ ਕਰਕੇ ਮਾਰਕੀਟ ਵਿੱਚ ਵ.... (Read More)
ਤੁਸੀ ਇਸ ਕੰਮ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ ਬਾਕੀ ਇਸਦੀ ਮਾਰਕੀਟ ਲਈ ਤੁਹਾਨੂੰ ਖੁਦ ਲਿੰਕ ਬਣਾਉਣੇ ਪੈਂਦੇ ਹੈ ਜਿਵੇਂ ਅਲੱਗ ਅਲੱਗ ਮੱਛੀ ਪਾਲਕਾਂ ਨਾਲ ਸੰਪਰਕ ਕਰ ਕਰਕੇ ਮਾਰਕੀਟ ਵਿੱਚ ਵੇਚ ਸਕਦੇ ਹੋ ਬਾਕੀ ਤੁਸੀ ਟ੍ਰੇਨਿੰਗ ਲੈਣ ਲਈ Sh. Raj Kumar, ADF (Additional Charge of CEO) 94640-59252 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Amandeep singh
Punjab
30-09-2021 02:31 PM
ਅਮਨਦੀਪ ਜੀ ਤੁਸੀ ਇਸ ਨੂੰ Stimvet ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਹ wellcon ਕੰਪਨੀ ਦਾ ਪ੍ਰੋਡਕਟ ਹੈ ਅਤੇ Toxout ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਇਸਦੇ 2 ਪੈਕੇਟ ਦਿਓ ਬਾਕੀ ਇੰਜੇਕਸ਼ਨ 48 ਘੰਟਿਆਂ ਬਾਦ ਦੁਬਾਰਾ ਰਪੀਟ ਕਰੋ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ ਕਿਉਕਿ ਇਹ ਦਵਾਈਆਂ ਹੋਲੀ ਹੋਲੀ ਅਸਰ ਕਰਦੀਆਂ ਹੈ

Posted by Nikhil Thakur
Madhya Pradesh
30-09-2021 02:20 PM
Nikhil ji ap dhan ki fasal mein haldi rog ke liye Propiconazole@200ml prati acre ke hisab se spray kar sakte hai. Dhanywad.

Posted by salinder
Haryana
30-09-2021 02:07 PM
Salinder ji vaise fasal mein jo spray 6-7 hours me kam krti hai agar usme sticker miliya jaye to woh 2-3 hours mein apna pura asar kar jati hai chahe iske baad barish bi aa jye. Ap ke spray krne ke 13 hours baad barish huyi hai. Etna samay kafi hai spray ko apna kam krne ke liye. Apki spray fasal mein pura kam kre gi. Dhanywad.
Posted by Parminder Singh
Punjab
30-09-2021 01:54 PM
Parminder ji vermicompost bnaun di training tusi apne nazdeeki KVK centre to le sakde han. Tusi eh training kisi kisan to v le sakde han jo is kitte vich pehla to kam krda hove. Dhanwad.
Krishi Vigyan Kendra (KVK),
Address - Abohar-Malout Link Rd, Goniana,
Sri Muktsar Sahib.

Posted by Satbir Singh
Haryana
30-09-2021 01:36 PM
Satbir ji abhi ap fasal mein full anne par NPK13:0:45@1kg prati acre ke hisab se spray kar sakte hai. Dhanywad.
Posted by Gurdhyan Singh
Haryana
30-09-2021 01:30 PM
गुरध्यान सिंह जी raksha 999 एक बहुत अछि किस्म है यह किस्म 160 -165 दिन लेती है पकने के लिए इसका पैदावार 28 -30 क्विंटल प्रति एकड़ है | DBW 187 भी एक अछि किस्म है यह किस्म पीली धारीदार कुंगी,भूरी कुंगी को प्रतिरोध है| इसकी पैदावार 20 -26 क्विंटल प्रति एकड़ है धन्यवाद जी |

Posted by gur
Punjab
30-09-2021 01:24 PM
ਤੁਸੀ ਉਸ ਨੂੰ buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by Talha
Gujarat
30-09-2021 01:18 PM
इसे आप Agrimin super powder 50gm रोजाना और Agrimin-i tab. रोजाना एक गोली दें और 21 दिन तक देते रहें और यदि यह साफ पानी जैसी तार करती है तो आप टीका भरवा सकते है यदि साफ तार ना करे फिर आप इसकी बच्चेदानी की सफाई करवाएं और उससे अगली हीट में टीका भरवाएं।
Posted by ਨਵਾਬ ਅਲੀ
Punjab
30-09-2021 01:01 PM
ਅਲੀ ਜੀ ਤੁਸੀ ਬੱਕਰੀਆਂ ਨੂੰ bovimin b ਪਾਊਡਰ 20 ਗ੍ਰਾਮ ਰੋਜਾਨਾ ਦਿਓ ਅਤੇ ovumin advance tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਣਗੀਆਂ

Posted by Rupinder Singh
Punjab
30-09-2021 12:59 PM
ਰੁਪਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਇਹ ਕਿੰਨੇ ਮਹੀਨੇ ਦੀ ਗੱਭਣ ਹੈ ਅਤੇ ਤੁਸੀ ਡਾਕਟਰ ਤੋਂ ਗੱਭਣ ਚੈੱਕ ਕਰਵਾ ਲਈ ਹੈ ਬਾਕੀ ਜੇਕਰ ਇਸ ਨੂੰ ਸੂਣ ਵਿੱਚ ਅਜੇ ਜ਼ਿਆਦਾ ਸਮਾਂ ਰਹਿੰਦਾ ਹੈ ਫਿਰ ਤੁਸੀ ਇਸ ਨੂੰ Duraprogen ਇੰਜੇਕਸ਼ਨ 750mg ਲਗਵਾ ਸਕਦੇ ਹੋ

Posted by Rupinder Singh
Punjab
30-09-2021 12:55 PM
ਰੁਪਿੰਦਰ ਸਿੰਘ ਜੀ ਇਸ ਦੀ ਰੋਕਥਾਮ ਲਈ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I

Posted by Mangu Ram
Punjab
30-09-2021 12:49 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਇਸ ਨੂੰ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ.

Posted by LAKHWINDER SINGH
Punjab
30-09-2021 12:33 PM
ਨਹੀਂ ਜੀ ਉਸਦੀ ਬੱਚੇਦਾਨੀ ਵਿੱਚ ਦਵਾਈ ਨਹੀਂ ਭਰੀ ਜਾਵੇਗੀ ਤੁਸੀ ਉਸ ਨੂੰ Teramycin LA ਇੰਜੇਕਸ਼ਨ 3ml ਲਗਵਾਓ ਅਤੇ 3-3 ਦਿਨ ਬਾਦ ਦੁਬਾਰਾ ਰਪੀਟ ਕਰੋ ਅਤੇ 3 ਵਾਰ ਇਸੇ ਤਰ੍ਹਾਂ ਵਰਤੋਂ ਕਰੋ
Posted by Manpreet Singh
Punjab
30-09-2021 12:19 PM
ਤੁਸੀ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾਂ, lactomax tablet 10 ਗੋਲੀਆਂ ਰੋਜਾਨਾ ਦਿਓ ਅਤੇ calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ..
Posted by Kang Saab
Punjab
30-09-2021 12:15 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ

Posted by pankaj kumar
Rajasthan
30-09-2021 11:59 AM
पंकज जी आप इसे Hitek injection 1ml/33 किलो शरीर के भार के हिसाब से चमड़ी में लगवाएं और इसे नज़दीकी डॉक्टर को बुलाकर यहां भी कीड़े है उन्हें साफ करवा दें और इसे monocef inj. 1gm, Avil inj. 4-5ml लगवाएं।

Posted by jagjeet singh
Punjab
30-09-2021 11:58 AM
jagjeet singh ji jawi di bijai da sahi sma 15october to 30 october hai . tuc OL-15,OL-14,OL-13 variety beej skde ho ik acre lai tuc 25 kg beej di warto kr skde ho dhanwad ji

Posted by jagjeet singh
Punjab
30-09-2021 11:49 AM
Jagjeet ji ehh lagbhag 80-85% tak murrah nasal di hai tuci iss nu vdhia khurak deo jiss nal iss nu vdhia dudh lai tyar kita ja skee.

Posted by jagjeet singh
Punjab
30-09-2021 11:46 AM
Jagjeet ji ehh nili ravi cross ha ate lagbhag 60% tak pure hai baki isde parents te depend hai kyuki bache vich maa ate peoo de 50-50% guun aunde hai.

Posted by jagjeet singh
Punjab
30-09-2021 11:42 AM
Jagjeet ji ehh 65-70% murrah nasal di hai.
Posted by jass Dhaliwal
Punjab
30-09-2021 11:16 AM
jass ji bayer p 5210 mustard punjab lai nhi hai ji. eh sirf Haryana, Rajasthan, Gujarat, Uttar Pradesh, Uttarakhand, Madhya Pradesh and Bihar vich hi hundi hai ji dhanwaad
Posted by ਸ੍ .ਗੁਰਪੀ੍ਤ ਚਹਿਲ
Punjab
30-09-2021 11:12 AM
ਤੁਸੀ ਇਕ ਵਾਰ ਫਿਰ Lixin-iu ਦਵਾਈ ਨੂੰ metro 100ml ਵਿਚ ਮਿਕਸ ਕਰਕੇ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਦਿਓ ਬਾਕੀ ਤੁਸੀ 1 ਕਿਲੋ ਸੁੱਕੇ ਆਂਵਲੇ ਲਿਆ ਕੇ ਫਿਰ ਓਹਨਾ ਦੀਆ ਗਿਟਕਾਂ ਕੱਢ ਦਿਓ ਅਤੇ ਆਂਵਲੇ ਦਾ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੀਆ 5 ਖੁਰਾਕਾਂ ਬਣਾ ਕੇ ਰੋਜਾਨਾ ਇਕ ਖੁਰਾਕ ਦਿਓ

Posted by संदीप सिंह
Haryana
30-09-2021 11:03 AM
Sandeep ji kripya ap yeh dekhe ki bengan ki fasal mein patto ke niche kisi keet ke hamle ke lashan dekhayi de rahe hai ja nahi ta jo apo uske hisab se sahi janakri de sake. Ap ne paudho koi khad dali hai ja nahi agar dali hai to kaun si aur kitni matra mein dali hai. Dhanywad.

Posted by Jaswinder Singh
Punjab
30-09-2021 10:43 AM
Tuci iss kam nu suru krn ton pehla isdi training lao jisde lai tuci i tuci dairy farming di training lena chahunde ho tan 2 week ate 4 week di hundi hai jo tuci PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) nal sampark krke laa skde ho ehna ton tuhanu agli training di jankari mill jawegi.
Posted by Sarabjit Singh
Punjab
30-09-2021 10:39 AM
ਸਰਬਜੀਤ ਜੀ ਤੁਸੀਂ ਬਾਸਮਤੀ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Lovepreet Chahal
Punjab
30-09-2021 10:36 AM
ਲਵਪ੍ਰੀਤ ਜੀ ਉੱਚ ਨਮੀ, ਵੱਧ ਵਰਖਾ ਅਤੇ ਬਦਲਵਾਈ ਹਾਲਾਤਾਂ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਾਲ ਵੀ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ I ਇਸ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ.... (Read More)
ਲਵਪ੍ਰੀਤ ਜੀ ਉੱਚ ਨਮੀ, ਵੱਧ ਵਰਖਾ ਅਤੇ ਬਦਲਵਾਈ ਹਾਲਾਤਾਂ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਵਧ ਜਾਂਦਾ ਹੈ I ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਨਾਲ ਵੀ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ I ਇਸ ਦੀ ਰੋਕਥਾਮ ਲਈ ਜਦੋਂ ਸਿੱਟਾ ਬਣਨਾ ਸ਼ੁਰੂ ਹੋ ਜਾਵੇ ਉਸ ਸਮੇਂ 500 ਗ੍ਰਾਮ ਕਾਪਰ ਔਕਸੀਕਲੋਰਾਈਡ ਨੂੰ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਛਿੜਕਾਅ ਕਰਨਾ ਚਾਹੀਦਾ ਹੈ I 200 ਮਿਲੀਲੀਟਰ ਟਿਲਟ 25 ਈ ਸੀ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਇਸ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ I ਧੰਨਵਾਦ ਜੀ |

Posted by a patidar
Madhya Pradesh
30-09-2021 10:30 AM
patidar ji nimbu mein canker rog ki roktham ke liye 50 gm streotocycline + 25 gm copper sulphate ko 500 litre paani mein mila ke spray kre . app bordex mixture (2:2:250)ka spray bhi kr skte hai. dhanyawad ji

Posted by Amrit Aulakh
Punjab
30-09-2021 10:30 AM
ਅੰਮ੍ਰਿਤ ਜੀ ਜਵੀ ਦਾ ਬੀਜ 25 ਕਿਲੋ ਪ੍ਰਤੀ ਏਕੜ ਦਾ ਪੈਂਦਾ ਹੈ ਜੀ ਧੰਨਵਾਦ ਜੀ
Posted by harpreet singh
Punjab
30-09-2021 10:04 AM
ਤੁਸੀ ਉਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 30 ਗ੍ਰਾਮ ਰੋਜਾਨਾ ਦਿਓ ਅਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ

Posted by jagjeet singh
Punjab
30-09-2021 10:03 AM
Jagjeet ji tuhade sare swala de jwab ditte gye ha tuci App vich apne sare swala de jwab dekh skde ho
Posted by sukhwinder
Punjab
30-09-2021 09:12 AM
Sukhwinder ji tusi sabjiya, dala, bagbani, saro addi di kheti kar sakde han. Tusi je bagbani di kheti krde han ta tusi solar te drip system lyi v apply kar sakde han. Baki tusi pehla pane khet di mitti di janch krao te report de hisab nal fasal di chon kro. Dhanwad.
Posted by Rahul Dedha
Uttar Pradesh
30-09-2021 09:10 AM
राहुल जी आप उसे Amoxirum forte 4.5gm, Ascrobic acid 30ml, Zackshot inj. 20ml लगवाएं और यदि सोजिश भी है तो आप Megludyne inj. 20ml लगवा सकते है। यह आप तीन दिन तक लगवाएं और उसे Mammidium पाउडर 50 ग्राम रोजाना देना शुरू करें और उसके नीचे साफ सफाई का पूरा ध्यान रखें।
Posted by satyam tiwari
Uttar Pradesh
30-09-2021 09:08 AM
सत्यम जी सरसो की खेती के लिए हल्की से भारी ज़मीनें अच्छी होती हैं। राया हर तरह की ज़मीन में उगाया जा सकता है पर तोरिये के लिए भारी ज़मीनें चाहिए। तारामीरा के लिए आमतौर पर रेतली से मैरा रेतली ज़मीनें अच्छी होती हैं।इसकी किस्मे जैसे Narendra Ageti Rai 4, Pusa Mustard 27 (EJ 17), RGN 229, RGN 236 है। बुंदेलखंड और आगरा क्षेत्रों के लिए, बिजाई के लिए सित.... (Read More)
सत्यम जी सरसो की खेती के लिए हल्की से भारी ज़मीनें अच्छी होती हैं। राया हर तरह की ज़मीन में उगाया जा सकता है पर तोरिये के लिए भारी ज़मीनें चाहिए। तारामीरा के लिए आमतौर पर रेतली से मैरा रेतली ज़मीनें अच्छी होती हैं।इसकी किस्मे जैसे Narendra Ageti Rai 4, Pusa Mustard 27 (EJ 17), RGN 229, RGN 236 है। बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें।असिंचित क्षेत्रों के लिए बिजाई का उपयुक्त समय सितंबर के दूसरे पखवाड़ा होता है। तारामीरा-सरसों की बिजाई के लिए पंक्ति से पंक्ति का फासला 30 सैं.मी. और पौधे से पौधे का फासला 10 से 15 सैं.मी. रखें। गोभी सरसों की बिजाई के लिए पंक्तियों का फासला 45 सैं.मी. और पौधे से पौधे का फासला 10 सैं.मी. रखें।बिजाई के लिए सीड ड्रिल विधि का प्रयोग करें।सिंचित और असिंचित क्षेत्रों के लिए 2-2.5 किलो बीज प्रति एकड़ में प्रयोग करें।बिजाई के 3-4 सप्ताह पहले 8-10 किलो गली हुई रूड़ी की खाद या अच्छी तरह से गला हुआ गाय का गोबर मिट्टी में मिलायें। खादों की उचित मात्रा के लिए मिट्टी की जांच करना जरूरी है। सिंचित हालातों में नाइट्रोजन 50 किलो (यूरिया 110 किलो), फासफोरस 24 किलो (सुपर फास्फेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें। बिजाई के समय नाइट्रोजन की आधी मात्रा और फासफोरस की पूरी मात्रा डालें और बाकी बची नाइट्रोजन पहली सिंचाई के समय डालें। फासफोरस के लिए, यदि एस एस पी का प्रयोग ना किया गया हो तो बिजाई के समय सल्फर 16 किलो प्रति एकड़ में डालें। यदि डी ए पी का प्रयोग ना किया गया हो तो जिप्सम 80 किलो प्रति एकड़ में डालें। पहली सिंचाई के लिए बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। फूल और कलियां बनने की अवस्थाएं सिंचाई के लिए गंभीर होती हैं। इन अवस्थाओं में पानी की कमी उपज को गंभीर रूप से प्रभावित करती है। मिट्टी की किस्म, पानी की उपलब्धता आदि के आधार पर सिंचाई करें। फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें। बीजों के झड़ने को रोकने के लिए कटाई सुबह के समय करें। द्राती की मदद से बूटो को ज़मीन के नज़दीक से काटें। फिर 7-10 दिनों के लिए फसल को सूखने के लिए रखें और सूखने के बाद गहाई करें।धन्यवाद।
Posted by Rahul Dedha
Uttar Pradesh
30-09-2021 08:57 AM
राहुल जी आप उसे Amoxirum forte 4.5gm, Ascrobic acid 30ml, Zackshot inj. 20ml लगवाएं और यदि सोजिश भी है तो आप Megludyne inj. 20ml लगवा सकते है। यह आप तीन दिन तक लगवाएं और उसे Mammidium पाउडर 50 ग्राम रोजाना देना शुरू करें और उसके नीचे साफ सफाई का पूरा ध्यान रखें।
Posted by Rajwinder Dhaliwal
Punjab
30-09-2021 08:24 AM
ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਸਦੀ ਜਾਂਚ ਕਰਕੇ ਹੀ ਇਲਾਜ ਹੋ ਸਕਦਾ ਹੈ

Posted by kashmir singh
Punjab
30-09-2021 08:05 AM
ਕਸ਼ਮੀਰ ਜੀ ਤੁਸੀ ਉਸਦੇ ਥਣ ਵਿੱਚ ਡਾਕਟਰ ਤੋਂ ਮੈਡੀਕਲ ਸਟੋਰ ਤੋਂ ਛੋਟੀ ਥਣਾਂ ਵਾਲੀ ਪਾਈਪ ਪਾ ਦਿਓ ਅਤੇ ਉਸ ਨੂੰ Curan 9 ਇੰਜੇਕਸ਼ਨ 3ml ਗਰਦਨ ਦੇ ਨੀਚੇ ਚਮੜੀ ਵਿੱਚ ਲਗਵਾਓ ਅਤੇ ਹਫਤੇ ਬਾਦ ਦੁਬਾਰਾ ਲਗਵਾਓ ਅਤੇ ਉਸ ਨੂੰ Ifer H ਇੰਜੇਕਸ਼ਨ 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ potasium iodied ਪਾਊਡਰ 7gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ 6 ਦਿਨ ਤੱਕ ਦਿਓ ਅਤੇ ਇਲਾਜ ਤੋਂ ਬਾਦ ਵਿੱਚ ਪਾਈਪ ਕੱਢ ਲਓ ਤੁ.... (Read More)
ਕਸ਼ਮੀਰ ਜੀ ਤੁਸੀ ਉਸਦੇ ਥਣ ਵਿੱਚ ਡਾਕਟਰ ਤੋਂ ਮੈਡੀਕਲ ਸਟੋਰ ਤੋਂ ਛੋਟੀ ਥਣਾਂ ਵਾਲੀ ਪਾਈਪ ਪਾ ਦਿਓ ਅਤੇ ਉਸ ਨੂੰ Curan 9 ਇੰਜੇਕਸ਼ਨ 3ml ਗਰਦਨ ਦੇ ਨੀਚੇ ਚਮੜੀ ਵਿੱਚ ਲਗਵਾਓ ਅਤੇ ਹਫਤੇ ਬਾਦ ਦੁਬਾਰਾ ਲਗਵਾਓ ਅਤੇ ਉਸ ਨੂੰ Ifer H ਇੰਜੇਕਸ਼ਨ 5ml ਰੋਜਾਨਾ ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ potasium iodied ਪਾਊਡਰ 7gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ 6 ਦਿਨ ਤੱਕ ਦਿਓ ਅਤੇ ਇਲਾਜ ਤੋਂ ਬਾਦ ਵਿੱਚ ਪਾਈਪ ਕੱਢ ਲਓ ਤੁਸੀ ਇਕ ਵਾਰ ਇਹ ਇਲਾਜ ਕਰਕੇ ਦੇਖੋ.

Posted by Balwinder singh
Punjab
30-09-2021 07:46 AM
ਬਲਵਿੰਦਰ ਜੀ ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਇਸਦੇ ਲਈ ਮੱਕੀ 50 ਕਿਲੋ, ਕਣਕ 15 ਕਿਲੋ, ਸੀਰਾ 5 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਸੋਇਆਬੀਨ 20 ਕਿਲੋ, doc 7 ਕਿਲੋ ਮਿਕਸ ਕਰਕੇ ਫੀਡ ਤਿਆਰ ਕਰਵਾਓ ਅਤੇ ਓਹਨਾ ਦੇ ਖਾਣ ਦੇ ਹਿਸਾਬ ਨਾਲ ਇਕ ਇਕ ਕਿਲੋ ਸਵੇਰੇ ਸ਼ਾਮ ਦੇ ਸਕਦੇ ਹੋ

Posted by D s
Madhya Pradesh
30-09-2021 06:51 AM
श्रीमान जी चने की फसल काफी तरह की मिट्टी में उगाई जाती है। चने की खेती के लिए रेतली दोमट से चिकनी मिट्टी बहुत अनुकूल मानी जाती है। घटिया निकास वाली ज़मीन इसकी खेती के लिए अनुकूल नहीं मानी जाती । खारी या नमक वाली ज़मीन भी इसके लिए अच्छी नहीं मानी जाती। इसके विकास के लिए 5.5 से 7 पी एच वाली मिट्टी अच्छी होती है। चने .... (Read More)
श्रीमान जी चने की फसल काफी तरह की मिट्टी में उगाई जाती है। चने की खेती के लिए रेतली दोमट से चिकनी मिट्टी बहुत अनुकूल मानी जाती है। घटिया निकास वाली ज़मीन इसकी खेती के लिए अनुकूल नहीं मानी जाती । खारी या नमक वाली ज़मीन भी इसके लिए अच्छी नहीं मानी जाती। इसके विकास के लिए 5.5 से 7 पी एच वाली मिट्टी अच्छी होती है। चने की किस्मे जैसे KPG 59, Pusa 372 (BG 372), Pusa 329, Vardan (GNG-663), GPF 2, Pusa-362, Alok (KGD 1168), Samrat (GNG 469), Karnal Chana-1, DCP-92-3, Pusa Chamatkar (G 1053) Kabuli है।बीज की मात्रा देसी चनों के लिए 18-20 किलोग्राम प्रति एकड़ और काबुली चनों के लिए 35-40 किलोग्राम प्रति एकड़ रखें। चने की फसल के लिए ज्यादा समतल बैडों की जरूरत नहीं होती। यदि इसे मिक्स फसल के तौर पर उगाया जाये तो खेत की अच्छी तरह से जोताई होनी चाहिए। यदि इस फसल को खरीफ की फसल के तौर पर बीजना हो, तो खेत की मॉनसून आने पर गहरी जोताई करें, जो बारिश के पानी को संभालने में मदद करेगा। बिजाई से पहले खेत की एक बार जोताई करें। यदि मिट्टी में नमी की कमी नज़र आये तो बिजाई से एक सप्ताह पहले सुहागा फेरें। बारानी हालातों में 10 अक्तूबर से 25 अक्तूबर तक बिजाई पूरी करें। सिंचित क्षेत्रों में देसी और काबुली किस्मों के लिए 25 अक्तूबर से 10 नवंबर तक बिजाई पूरी कर लें। सही समय पर बिजाई करना जरूरी है। अगेती बिजाई से अनावश्यक वनस्पतिक वृद्धि होती है, जबकि पिछेती बिजाई से फसल सूखे से प्रभावित होती है। फसल घटिया वनस्पति वृद्धि करती है और जड़ों का विकास कम होता है। सिंचित क्षेत्रों के लिए कतार से कतार का फासला 30 सैं.मी. रखें। सिंचित क्षेत्रों के लिए बीज की गहराई 5-7 सैं.मी. का प्रयोग करें और बारानी क्षेत्रों के लिए बीज की गहराई 7-10 सैं.मी. का प्रयोग करें। उत्तरी भारत में इसकी बिजाई पोरा या सीड ड्रिल ढंग से की जाती है। बीज की मात्रा देसी चनों के लिए 18-20 किलोग्राम प्रति एकड़ और काबुली चनों के लिए 35-40 किलोग्राम प्रति एकड़ रखें। सिंचित क्षेत्रों और असिंचित क्षेत्रों में देसी किस्मों के लिए नाइट्रोजन यूरिया के रूप में 13 किलोग्राम और फासफोरस सुपर फासफेट के रूप में 50 किलो प्रति एकड़ में बिजाई के समय डालें। काबुली किस्मों के लिए यूरिया 13 किलो और सुपर फासफेट 100 किलो प्रति एकड़ में बिजाई के समय डालें। खादों के अच्छे उपयोग के लिए खादों को 7-10 की गहराई वाली खालियों में डालें। बारानी क्षेत्रों में मुख्यत: बंगाल ग्राम की खेती की जाती है। यदि पानी उपलब्ध हो तो पहली सिंचाई बिजाई के 40-45 दिनों के बाद, फूल निकलने के बाद करें और अगली सिंचाई फली के विकास के बाद करें। यदि सिर्फ एक सिंचाई उपलब्ध हो तो बिजाई के 60 दिनों के बाद करें। जब पौधा सूख जाता है और पत्ते लाल-भूरे दिखते हैं और झड़ने शुरू हो जाते हैं, उस समय पौधा कटाई के लिए तैयार हो जाता है। पौधे को द्राती की सहायता से काटें। कटाई के बाद फसल को 5-6 दिनों के लिए धूपा में सुखाएं। फसल को अच्छी तरह सुखाने के बाद पौधों को छड़ियों से पीटें या फिर बैलों के पैरों के नीचे छंटाई के लिए बिछा दें।धन्यवाद।

Posted by D s
Madhya Pradesh
30-09-2021 06:49 AM
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन खिलाना.... (Read More)
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















