Experts Q&A Search

Posted by gamit daniyel bhikhu bhai
Gujarat
01-10-2021 04:23 PM
Punjab
10-12-2021 12:44 PM
इसके आप नज़दीकी अच्छे डॉक्टर से जांच करवाएं क्योंकि इसकी जांच से ही अच्छा इलाज हो सकता है।
Posted by gamit daniyel bhikhu bhai
Gujarat
01-10-2021 04:11 PM
Punjab
10-12-2021 12:43 PM
इसके आप नज़दीकी अच्छे डॉक्टर से जांच करवाएं क्योंकि इसकी जांच से ही अच्छा इलाज हो सकता है।
Posted by Komal Singh
Punjab
01-10-2021 04:01 PM
Punjab
10-04-2021 12:07 PM
ਕੋਮਲ ਜੀ ਲਾਲ ਲਸਣ ਦਾ ਬੀਜ ਲੈਣ ਲਈ ਤੁਸੀ ਧੀਰ ਗਾਰਲਿਕ ਸੀਡ (94171-75566 ਜਾ 94651-35566) ਨਾਲ ਗੱਲ ਬਾਤ ਕਰ ਸਕਦੇ ਹੋ। ਧੰਨਵਾਦ।
Posted by Dablu bablu
Punjab
01-10-2021 03:58 PM
Punjab
10-05-2021 12:36 PM
Dablu bablu hnji bilkul tusi crs powder de sakde ho . es har dudaru pashu nu de sakde ha ji.
Posted by Jaskaran Singh
Punjab
01-10-2021 03:46 PM
Punjab
10-12-2021 12:42 PM
Jaskaran ji kirpa krke ehh daso cow nu mastitis vich ki ki smasia aa rehi ha tan jo tuhanu uss hisab nal sahi jankari diti ja skee.
Posted by Jhajj
Punjab
01-10-2021 03:09 PM
Punjab
10-04-2021 01:19 PM
Jhajj ji tuci iss nu pett de kiria lai Albendazole & ivermectin salt di bolus deo ate iss nu Bovimin-b ultra powder 50gm rojana dena suru kro ate her 3 mahine badd salt badal ke pett de kiria wali dwai jrur deo ate iss nu powder lambe sme tak dinde jiss nal sarir di kami purri howegi ate sme te heat vich bhi aa jawegi.
Posted by Gurpreet Singh
Punjab
01-10-2021 02:23 PM
Punjab
10-12-2021 12:04 PM
Gurpreet ji tuci iss nu tike bhrwaun ton badd 21-22 din tak intzar kro jekar fir bhi edda krdi hai fir tuci isdi bachedani vich lixin-iu dwai bhrwao ate iss nu keeper plus powder 30 gram rojana 20 din tak ate agli varr heat vich aaun te jhote ton cross krwao ate nal hei RC forte 4.5gm injection lgao ate 3 din lgaa deo.
Posted by Gurjeet singh
Punjab
01-10-2021 02:17 PM
Rajasthan
10-12-2021 12:01 PM
ਗੁਰਜੀਤ ਜੀ ਤੁਸੀ ਇਹ ਦੇਸੀ ਤਰੀਕਾ ਵੀ ਵਰਤੋਂ ਨੁਸਖਾ ਬਣਾਉਣ ਲਈ ਸਮਾਨ: 250 ਗ੍ਰਾਮ ਐਲੋਵੀਰਾ (ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ) ਲੱਗਭੱਗ 50 ਗ੍ਰਾਮ ਹਲਦੀ 15 ਗ੍ਰਾਮ ਚੂਨਾ (ਜਰਦੇ ਵਾਲਾ) ਕਿਵੇਂ ਤਿਆਰ ਕੀਤਾ ਜਾਵੇ ਤੇ ਵਰਤਣਾ ਕਿਵੇਂ ਹੇੈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋ.... (Read More)
ਗੁਰਜੀਤ ਜੀ ਤੁਸੀ ਇਹ ਦੇਸੀ ਤਰੀਕਾ ਵੀ ਵਰਤੋਂ ਨੁਸਖਾ ਬਣਾਉਣ ਲਈ ਸਮਾਨ: 250 ਗ੍ਰਾਮ ਐਲੋਵੀਰਾ (ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ) ਲੱਗਭੱਗ 50 ਗ੍ਰਾਮ ਹਲਦੀ 15 ਗ੍ਰਾਮ ਚੂਨਾ (ਜਰਦੇ ਵਾਲਾ) ਕਿਵੇਂ ਤਿਆਰ ਕੀਤਾ ਜਾਵੇ ਤੇ ਵਰਤਣਾ ਕਿਵੇਂ ਹੇੈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ..
Posted by Gurjeet singh
Punjab
01-10-2021 02:14 PM
Punjab
10-12-2021 11:45 AM
Gurjeet ji tuci iss nu Cargill di transition mix feed de skde ho ate iss nu Vitum-h liquid 10-10ml swere sham dena suru kro ate vdia hara chara deo ate isde rehnn sehhn da purra dian rakho.
Posted by Gurjeet singh
Punjab
01-10-2021 02:14 PM
Punjab
10-12-2021 11:44 AM
Gurjeet ji tuci iss nu Cargill di transition mix feed de skde ho ate iss nu Vitum-h liquid 10-10ml swere sham dena suru kro ate vdia hara chara deo ate isde rehnn sehhn da purra dian rakho.
Posted by vinay
Punjab
01-10-2021 01:49 PM
Punjab
10-04-2021 01:25 PM
विनय जी आमतौर पर इस तकनीक के इस्तेमाल से 90 प्रतिशत बछिया ही पैदा होती है।
Posted by ਕਰਮਜੀਤ ਸਿੰਘ ਧਾਲੀਵਾਲ
Punjab
01-10-2021 01:40 PM
Punjab
10-12-2021 11:43 AM
ਕਰਮਜੀਤ ਜੀ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ ਅਤੇ ਇਸ ਨੂੰ vitamor h ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ
Posted by ਕਰਮਜੀਤ ਸਿੰਘ ਧਾਲੀਵਾਲ
Punjab
01-10-2021 01:30 PM
Punjab
10-12-2021 11:41 AM
ਤੁਸੀ ਉਸ AMC forte 4gm, megludyne inj. 20ml, ascrobic acid inj. 30ml ਨੂੰ ਲਗਵਾਓ ਇਹ ਤੁਸੀ 3 ਦਿਨ ਲਗਵਾਓ ਜੀ.
Posted by Dilpreet Singh sidhu
Punjab
01-10-2021 12:37 PM
Punjab
10-12-2021 11:37 AM
Gurpreet ji tuci uss nu Mineral mixture de skde ho ehh tuci 30gm rojana de hisab nal feed vich ja jiwe oh khandi ha uss trike nal de skde ho
Posted by sukhi
Haryana
01-10-2021 12:25 PM
Punjab
10-12-2021 11:36 AM
Sukhi ji tuci pashu de suun ton badd Uterotone liquid, Utrevive liquid, Metra liquid koi bhi de skde ho ehh pehla suun ton badd adha pilao fir 2 hours badd baki bhi deo jiss nal changi safai ho jndi hai.
Posted by ਸ੍ .ਗੁਰਪੀ੍ਤ ਚਹਿਲ
Punjab
01-10-2021 12:23 PM
Rajasthan
10-12-2021 11:35 AM
ਤੁਸੀ ਉਹਨਾਂ ਨੂੰ ਫੀਡ ਤਿਆਰ ਕਰਨ ਲਈ ਕਣਕ 33kg, ਸੋਇਆਬੀਨ 15kg, ਸਰੋਂ ਦੀ ਖਲ 10kg, ਚਾਵਲ ਪੋਲਿਸ਼ 11kg, ਚੋਕਰ 5kg, ਤੇਲ ਰਹਿਤ ਚਾਵਲ ਪੋਲਿਸ਼ 17kg, ਸ਼ੀਰਾ 5kg, ਮਿਨਰਲ ਮਿਕਸਚਰ 2kg, ਨਮਕ 2 kg, vitamin AD 05gm, ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by TIRATH VIRK
Punjab
01-10-2021 11:54 AM

Posted by Kr. Alok Priyadarshi
Bihar
01-10-2021 11:52 AM

Maharashtra
10-01-2021 04:20 PM
Kr. Alok ji yeh dhan ki fasal mein blb ke hamle ke lashan lag rahe hai. Iski roktham ke liye ap copper oxychloride @200gram prati acre sath streptocycline@1gram prati 10litre pani ke hisab se spray kar sakte hai. Dhanywad.
Posted by संदीप कुमार दहिया
Madhya Pradesh
01-10-2021 11:50 AM
Maharashtra
10-01-2021 02:01 PM
संदीप जी आप सब्जिया जैसे गाजर, गोभी, आलू, टमाटर, सरसो, मूली, धनिया, मटर, बैंगन, प्याज़, लहसुन आदि की बिजाई कर सकते है। धन्यवाद।
Posted by Harpal singh
Punjab
01-10-2021 11:40 AM
Punjab
10-01-2021 12:39 PM
ਹਰਪਾਲ ਜੀ , BLB ਇਕ ਬੈਟਰੀਅਲ ਬਿਮਾਰੀ ਹੈ , ਇਸਦੀ ਰੋਕਥਾਮ antibiotic ਜਿਵੇਂ ਕਿstreptocycline sulphate @1g /10L ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by Jaswinder Singh
Punjab
01-10-2021 11:35 AM
Punjab
10-12-2021 11:31 AM
Jaswinder ji ehdi kisat tuhade te nirbhar ha tuci kine sall da loan krwaunde ho jekar jekar jyada sme da bnda ha fir kisat ghat hundi hai baki jekar jyada de skde ho tan kisat vddh jndi hai baki tuhanu isdi puri jankari jitho loan lena ha oss bank walo mill jawegi.
Posted by Amarjeet saini
Punjab
01-10-2021 11:00 AM

Punjab
10-12-2021 11:29 AM
ਜੇਕਰ ਪਸ਼ੂ ਦਾ ਟੈਮਪਰੇਚਰ ਘੱਟ ਹੁੰਦਾ ਹੈ ਫਿਰ doloban plus vet 15ml, avil inj 10ml, enrofloxacin inj 10ml ਅਤੇ tinacal injection 15ml ਲਗਵਾਓ ਜੇਕਰ ਬੁਖਾਰ ਹੁੰਦਾ ਹੈ ਫਿਰ Teramycin inj 20ml, Milonex plus 15ml ਲਗਵਾਓ
Posted by Kang Saab
Punjab
01-10-2021 10:59 AM

Punjab
10-12-2021 11:28 AM
ਤੁਸੀ ਉਸ ਨੂੰ brotone liquid 50ml ਰੋਜਾਨਾ ਦਿਓ ਅਤੇ ਪੇਟ ਦੇ ਕੀੜਿਆਂ ਲਈ bandykind plus bolus ਦਿਓ ਅਤੇ bovimin B ultra ਪਾਊਡਰ 50 ਗ੍ਰਾਮ ਦਿਓ ਅਤੇ 2 ਮਹੀਨੇ ਤੱਕ ਦਿੰਦੇ ਰਹੋ
Posted by Kang Saab
Punjab
01-10-2021 10:52 AM

Punjab
10-12-2021 11:27 AM
ਗੁਰਜਿੰਦਰ ਜੀ ਇਹ ਗਿਰ ਨਸਲ ਦਾ ਸੀਮਨ ਹੈ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ.
Posted by Kang Saab
Punjab
01-10-2021 10:47 AM

Punjab
10-12-2021 11:26 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by ਗੁਰਮੀਤ ਸਿੰਘ
Punjab
01-10-2021 10:44 AM
Punjab
10-01-2021 05:02 PM
ਡਰੈਗਨ ਫਰੂਟ ਦੀ ਤਾਪਮਾਨ ਸਹਾਰਨ ਦੀ ਸਮਰੱਥਾ ਕਾਫੀ ਲੰਬੀ ਚੌੜੀ ਹੈ | ਰੇਤਲੀ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈਂ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ ਤੇ ਇਹਨਾਂ ਨੂੰ ਸਹਾਰਾ ਦੇਣਾ ਬਹੁਤ ਹਨ ਜਰੂਰੀ ਹੁੰਦਾ ਹੈ | ਜੇ ਬੂਟਿਆਂ ਵਿਚ ਫੈਸਲਾ 2x2 ਮੀਟਰ ਰੱਖਿਆ ਜਾਵੇ ਤਾ ਇਕ ਏਕੜ ਵਿਚ ਤਕਰੀਬਨ 1700ਬੂਟੇ ਲੱਗਦੇ ਹਨ | | ਫੁਲ ਆਉਣ ਤੋਂ ਪਹਿਲਾ ਯੂਰੀਆ: ਸੁਪਰ : ਪੋਟਾਸ਼ - 70:90:40ਗ੍ਰਾਮ ਪ੍ਰ.... (Read More)
ਡਰੈਗਨ ਫਰੂਟ ਦੀ ਤਾਪਮਾਨ ਸਹਾਰਨ ਦੀ ਸਮਰੱਥਾ ਕਾਫੀ ਲੰਬੀ ਚੌੜੀ ਹੈ | ਰੇਤਲੀ ਮਿੱਟੀ ਇਸ ਦੀ ਕਾਸ਼ਤ ਲਈ ਕਾਫੀ ਢੁਕਵੀਂ ਹੈਂ | ਇਸ ਦੇ ਬੂਟੇ ਕਟਿੰਗ ਰਾਹੀਂ ਲਾਏ ਜਾਂਦੇ ਹਨ ਤੇ ਇਹਨਾਂ ਨੂੰ ਸਹਾਰਾ ਦੇਣਾ ਬਹੁਤ ਹਨ ਜਰੂਰੀ ਹੁੰਦਾ ਹੈ | ਜੇ ਬੂਟਿਆਂ ਵਿਚ ਫੈਸਲਾ 2x2 ਮੀਟਰ ਰੱਖਿਆ ਜਾਵੇ ਤਾ ਇਕ ਏਕੜ ਵਿਚ ਤਕਰੀਬਨ 1700ਬੂਟੇ ਲੱਗਦੇ ਹਨ | | ਫੁਲ ਆਉਣ ਤੋਂ ਪਹਿਲਾ ਯੂਰੀਆ: ਸੁਪਰ : ਪੋਟਾਸ਼ - 70:90:40ਗ੍ਰਾਮ ਪ੍ਰਤੀ ਬੂਟੇ ਨੂੰ ਪਾ ਸਕਦੇ ਹਾਂ, ਫੁੱਲ ਆਉਣ ਤੋਂ ਬਾਅਦ ਯੂਰੀਆ: ਸੁਪਰ : ਪੋਟਾਸ਼ 50 :50 :100 ਪ੍ਰਤੀ ਬੂਟੇ ਨੂੰ ਪਾਉਣੀ ਚਾਹੀਦੀ ਹੈ | ਫੁਲ ਆਉਣ ਤੋਂ ਇਕ ਮਹੀਨੇ ਬਾਅਦ ਫਲ ਤਿਆਰ ਹੋ ਜਾਂਦੇ ਹਨ ਤੇ ਦਾ ਫਲ ਦਾ ਰੰਗ ਕਿਸਮ ਤੇ ਨਿਰਭਰ ਕਰਦਾ ਹੈ |
Posted by ਲਖਵਿੰਦਰ ਸਿੰਘ
Punjab
01-10-2021 10:35 AM
Punjab
10-12-2021 11:25 AM
ਲਖਵਿੰਦਰ ਜੀ ਜੇਕਰ ਤੁਹਾਡੇ ਕੋਲ ਵਧੀਆ ਐਚ ਐੱਫ ਨਸਲ ਦੀ ਗਾਂ ਹੈ ਫਿਰ ਤੁਸੀ ਉਸ ਨੂੰ ਐਚ ਐੱਫ ਨਸਲ ਦਾ ਹੀ ਟੀਕਾ ਭਰਵਾਓ ਜਿਸ ਨਾਲ ਹੋਲੀ ਹੋਲੀ ਵਧੀਆ ਨਸਲ ਤਿਆਰ ਹੋ ਜਾਵੇਗੀ ਬਾਕੀ ਜੇਕਰ ਤੁਹਾਡੇ ਕੋਲ ਕ੍ਰੋਸ ਨਸਲ ਦੀ ਹੈ ਫਿਰ ਤੁਸੀ ਗਿਰ ਨਸਲ ਦਾ ਟੀਕਾ ਭਰਵਾਂ ਸਕਦੇ ਹੋ ਇਹ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹੋ
Posted by ਲਖਵਿੰਦਰ ਸਿੰਘ
Punjab
01-10-2021 10:31 AM
Punjab
10-01-2021 10:51 AM
ਲਖਵਿੰਦਰ ਸਿੰਘ ਜੀ .... (Read More)
ਲਖਵਿੰਦਰ ਸਿੰਘ ਜੀ ਤੁਸੀਂ ਅਕਤੂਬਰ ਦੇ ਮਹੀਨੇ ਵਿਚ ਗਾਜਰ , ਧਨੀਆ , ਬਰੋਕਲੀ , ਫੁੱਲ ਗੋਭੀ , ਬੰਦ ਗੋਭੀ ,ਸ਼ਲਗਮ ਆਦਿ ਸਬਜ਼ੀਆਂ ਆਪਣੇ ਮੰਡੀਕਰਨ ਨੂੰ ਧਿਆਨ ਵਿਚ ਰੱਖ ਕੇ ਲਗਾ ਸਕਦੇ ਹੋ | ਧੰਨਵਾਦ ਜੀ |
Posted by jagjeet singh
Punjab
01-10-2021 10:27 AM
Punjab
10-01-2021 12:45 PM
Jagjeet ji tuhade sare swala de jwab ditte gye ha tuci App vich apne sare swala de jwab dekh skde ho.
Posted by Gurwinder sandhu
Punjab
01-10-2021 10:22 AM
Punjab
10-01-2021 05:36 PM
Gurwinder ji kirpa karke tusi jhone diya 3-4 clear photos bhejo ta jo sahi pta lag sake. Eh problem 1-2 butte te hai ja vadh hai. Dhanwad.
Posted by Ravindra Singh
Rajasthan
01-10-2021 09:48 AM
Rajasthan
10-01-2021 02:15 PM
रविंदर जी आप पौधे में सुखी टहनी को काट दे और ऊपर bordeaux paste लगा दे। पौधे पर पत्ते खाने वाले कीट की रोकथाम के लिए आप Thiamethoxam@1ml प्रति 1litre के हिसाब से स्प्रे कर सकते है। पौधे की ग्रोथ के लिए vermicompost @2kg के हिसाब से डाले। धन्यवाद।
Posted by jasandeep singh
Haryana
01-10-2021 09:44 AM
Haryana
10-01-2021 05:30 PM
Jasandeep ji je jhone de butte di munjar vich danne bhar chuke han ta tusi pani band kar sakde han. Jhone vich shining lyi spray krn di jrurat nahi hai. Eh ta aam jhona hai te ehne MSP rate te hi vikna hai. Hun vaise v jhona nisar chuka hai te pak v jaldi jve ga. Dhanwad.
Posted by Satwant Singh Randhawa
Punjab
01-10-2021 09:43 AM
Punjab
10-12-2021 11:19 AM
ਸਤਵੰਤ ਜੀ ਤੁਸੀ ਪਸ਼ੂਆਂ ਨੂੰ Agrimin, minfa gold, bovimin B, CRS, repromin ਕੋਈ ਵੀ ਪਾਊਡਰ ਦੇ ਸਕਦੇ ਹੋ
Posted by Ravindra Singh
Rajasthan
01-10-2021 09:30 AM
Rajasthan
10-04-2021 11:14 AM
रविंद्र जी यह leaf folder का हमला लग रहा है इसकी रोकथाम के लिए आप IMIDACLORPID 200ML को 500 लीटर पानी में मिला के स्प्रे कर सकते है। धन्यवाद।
Posted by Manoj bishwas
Uttar Pradesh
01-10-2021 09:04 AM
Uttar Pradesh
10-01-2021 06:00 PM
Manoj ji fasal mein yellow mosaic virus ke hamle ke lashan hai. Jis paudhe mein yeh bimari hai un mein fal nahi ban pata. Fasal mein jin paudho ke patto mein pele rang ke daag ban rahe hai unko fasal se nikal de aur nashat kar de. Fasal pe thiamethoxam@40gram prati acre ke hisab se spray kare. Aur 1-2 dinn baad ap Mancozeb@300-400gram prati acre ke hisab se spray kar sakte hai. Dhanywad.
Posted by Mo..simu
Uttar Pradesh
01-10-2021 08:57 AM
Punjab
10-01-2021 05:55 PM
MOhammed ji ap gehu ki kisme jaise DBW 187, DBW 303, DBW 222 Unnat PBW 343, ki bijayi kar sakte hai. Dhanywad.
Posted by Navkiran singh
Punjab
01-10-2021 08:48 AM
Punjab
10-12-2021 11:18 AM
Navkiran ji kirpa krke ehh daso pashu da dudh khrab kiwe hunda ha ki dudh kadan ton badd khrab ho jnda ha ja fir thnna vicho ghnna ghna dudh aunda ha ja tuci koi hor jankari lena chahunde ho kirpa krke vistar nal apna swal pusho tan jo tuhanu sahi jankari diti ja skee.
Posted by Amrit Aulakh
Punjab
01-10-2021 08:28 AM
Punjab
10-05-2021 11:22 AM
Amrit ji pichle saal jhone di labour da total kharcha Rs.12.9 paise prati 1 bag (37.500kg) da si. Jis vich Rs.6.6 kisan to cut hunde si te Rs.6.3 paise vapari ja khareed krn vale to cut hunde si. Te es saal rates vich kuj vadha hoye hai jis bare hale janakri nahi diti gyi hai. Agre 1-2 dinna vich rate aa jan ge. Dhanwad.
Posted by ਅਰਵਿੰਦਰ ਸਿੰਘ
Punjab
01-10-2021 08:20 AM
Punjab
10-01-2021 10:23 AM
ਅਰਵਿੰਦਰ ਜੀ , ਤੁਸੀ ਇਸ ਪਨੀਰੀ ਨੂੰ ਗੋਡੀ ਕਰ ਕੇ ਗੋਹੇ ਦੀ ਸਵਾ ਪਾਓ , ਇਹ damping off ਬਿਮਾਰੀ ਹੈ , ਜੋ ਆਮ ਤੌਰ ਤੇ ਬਾਰਿਸ਼ ਪੈਣ ਤੋਂ ਬਾਅਦ ਜ਼ਿਆਦਾ ਤੇਜੀ ਨਾਲ ਫੈਲਦੀ ਹੈ ,ਇਸਦੀ ਰੋਕਥਾਮ ਲਈ ਤੁਸੀ trichoderma viridae @2ml/l ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ | ਧੰਨਵਾਦ |
Posted by Chetan kumar
Rajasthan
01-10-2021 08:06 AM
Rajasthan
10-12-2021 11:14 AM
चेतन जी आप अजवाइन का प्रयोग कर सकते है और 20 ग्राम तक एक पशु को दे सकते है और सप्ताह में दो बार दें जिससे पाचन ठीक रहता है।
Posted by Bikerjeet Singh
Punjab
01-10-2021 07:47 AM
Punjab
10-01-2021 10:40 AM
ਬਿਕਰਜੀਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜੇ ਰੰਗ ਦੇ ਪਿਆਜ ਦਾ ਬੀਜ ਪੈਦਾ ਕਰਨਾ ਚਾਹੁੰਦੇ ਹੋ ਸੋ ਤੁਸੀਂ ਉਸ ਅਨੁਸਾਰ PRO-7 (ਲਾਲ), PYO-135 (ਪੀਲਾ ), PWO-35 (ਚਿੱਟੇ ) ਦੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋਂ | ਧੰਨਵਾਦ |
Posted by Manjeet singh
Punjab
01-10-2021 07:36 AM
Punjab
10-01-2021 02:20 PM
Manjeet ji basmati di fasal bhut sohni dekhayi de rahi hai te tusi hali vich spray v kar chuke han. Filhal hor kise spray di jrurat nahi hai. Par je tuhanu koi bimari de lashan dekhayi den ta tusi photo send karke janakri le sakde han. Tusi fasal vich eh dekho ki bpb da hamle de lashan ta nahi han. Dhanwad.
Posted by manpreet singh
Punjab
01-10-2021 07:35 AM

Punjab
10-12-2021 11:11 AM
Posted by Himanshu kumar verma
Uttar Pradesh
01-10-2021 07:34 AM
Maharashtra
10-01-2021 09:07 AM
Himanshu kumar ji yeh jhoothi kangyari rog hai. is rog ke kaaran fafoond ki tarah har daane ke upar green colour ki parat ban jati hai .iski roktham ke liye 500gm COPPEROXYCHOLRIDE ko 200 litre paani mein mila ke spray kre . TILT 25 ec 200ml ko 200 litre pani mein mila ke spray kr skte hai dhanyawad|
Posted by Manjeet singh
Punjab
01-10-2021 07:24 AM
Punjab
10-01-2021 10:29 AM
Manjeet ji ,tuhadi fasal vich army worm da hamla hai , je tuc coragen 0.4ml/l paani de hisaab naal spray kar ditti hai ta isda control ho jaavega ji . dhanwaad .
Posted by Hemant vaishnaw
Chattisgarh
01-10-2021 07:19 AM
Maharashtra
10-01-2021 05:51 PM
Hemant ji gehun ki achi kisme jaise HI 8759 (Puja Tejas), HD 4728(Pusa Malawi), HW 5207 (COW3), HS 562, HD 3171, HD 1605 (Pusa Ujala) hai . Dhanywad.
Posted by suraj
Punjab
01-10-2021 07:12 AM
Punjab
10-01-2021 09:06 AM
ਸੂਰਜ ਜੀ , ਤੁਸੀ ਬਰਸੀਮ ਦਾ ਵਧੀਆ ਉਤਪਾਦਨ ਲੰਬੇ ਸਮੇ ਤਕ ਲੈਣ ਲਈ , BL 44 ਜਾਂ BL 10 ਕਿਸਮ ਦੀ ਬੀਜਾਈ ਕਰ ਸਕਦੇ ਹੋ ਜੀ |ਧੰਨਵਾਦ |