
Posted by gurvinder
Haryana
02-10-2021 06:23 PM
Gurvinder ji this is the fungus problem in basmati due to weather conditions.thank you
Posted by 10 kg युरीया
Haryana
02-10-2021 06:21 PM
यह देसी क्रॉस नस्ल की है और इसके दूध की क्षमता इसके मां के दूध रिकॉर्ड पर और इसके भरवाए जाने वाले सीमन के रिकॉर्ड पर निर्भर करता है। बाकि आप इसे अच्छी खुराक से तैयार कर सकते है और इससे अच्छा दूध प्राप्त कर सकते है।
Posted by Manjot chahal
Punjab
02-10-2021 05:24 PM
Manjot ji ehna da eko kam hunda ha eh hajme lai vdhia rehnde ha tuci choote calf nu 1 mahine badd 10ml dena suru kr skde ho ate usdi umar de hisab nal thodi thodi matra vdha skde ho 2-3 mahine de nu 15ml de skde ho ate fir 3 ton 6 mahine de nu 20-25ml tak de skde ho ate 12 mahine tak 30-40ml de skde ho ate ek vadde pashu nu 50ml rojana de hisab nal de skde ho ate tuci 10-15 din lagat de ke fir 1 mahine de frak nal de skde ho iss nal hajma bhi sahi rehnda ate vdhia growth hundi rehndi hai.
Posted by Manjot chahal
Punjab
02-10-2021 05:19 PM
Manjot ji pashu nu kaddi bhi nall nal dwai den sme jeeb naa dabbo kyuki thodi bhi dwai jyada jaun krke ohna nu huthu aunn da khtra rehnda ha ate dwai fefria vich jaa skdi hai ate tuci brotone, calcium nu tan feed vich milla ke bhi de skde ho ate nall nal dwai thodi thodi krke pashu nu sahh duaa duua ke pilani chahidi hai.

Posted by sartaj
Haryana
02-10-2021 05:17 PM
उसे आप redima injection 10ml और enroflexacin injection 15ml लगवा सकते हैं। इसके इलावा आप उसके रहने का और खुराक का पूरा ध्यान रखें और यह आप सोजिश के हिसाब से 2 से 3 दिन तक लगवा सकते हैं।

Posted by bhupinder singh
Punjab
02-10-2021 04:41 PM
ਭਪਿੰਦਰ ਜੀ , ਤੁਹਾਡੇ ਖੇਤ ਵਿਚ ਜਿੰਨੇ ਵੀ ਪ੍ਰਭਾਵਿਤ ਬੂਟੇ ਹਨ ਉਹਨਾਂ ਦੀਆ ਸੁਕੀਆਂ ਹੋਈਆਂ ਲਗਰਾਂ ਤੇ ਕਾਣੇ ਫਲ ਤੋੜ ਕੇ ਖੇਤ ਤੋਂ ਦੂਰ ਦਬਾਅ ਦਿਓ ਤੇ ਜ਼ਿਆਦਾ ਹਮਲਾ ਹੋਣ ਤੇ emamectin benzoate @80g/ਏਕੜ ਜਾ chlorantriprole @80 g /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ ਜੀ।

Posted by Davinder Singh
Punjab
02-10-2021 04:17 PM
ਦਵਿੰਦਰ ਜੀ ਮੌਸੰਮੀ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ ਅਤੇ ਬਿਮਾਰੀ ਕਰ ਕੇ ਵੀ ਹੋ ਸਕਦਾ ਹੈ। ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ.... (Read More)
ਦਵਿੰਦਰ ਜੀ ਮੌਸੰਮੀ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ ਅਤੇ ਬਿਮਾਰੀ ਕਰ ਕੇ ਵੀ ਹੋ ਸਕਦਾ ਹੈ। ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਧੰਨਵਾਦ।

Posted by ਸਤਿਗੁਰ ਸਿੰਘ
Punjab
02-10-2021 03:58 PM
ਸਤਿਗੁਰ ਜੀ ਇਹ root rot ਦੀ ਸਮੱਸਿਆ ਹੈ ਇਸਦੇ ਲਈ ਤੁਸੀ Captan + hexaconazole @500 gm ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ
Posted by Sandeep Singh Kang
Punjab
02-10-2021 03:56 PM
संदीप जी , मटर की खेती की बीजाई का समय 15 अक्तूबर से 15 नवंबर तक है , इसकी अगेती किस्मे , AP -3 मटर अगेता -7 , अर्कल हैं और पशेती किस्मे पंजाब 89 , मीठी फली हैं , बीज की दर अगेती किस्मों के लिए 45 किलो /एकड़ और पशेती किस्मो के लिए 30 किल्लो /एकड़ का पर्योग करें ,बीज को rhizobium से जरुर सोध लें। 45 किल्लो यूरिया और 155 किल्लो SSP खादों का प्रयोग .... (Read More)
संदीप जी , मटर की खेती की बीजाई का समय 15 अक्तूबर से 15 नवंबर तक है , इसकी अगेती किस्मे , AP -3 मटर अगेता -7 , अर्कल हैं और पशेती किस्मे पंजाब 89 , मीठी फली हैं , बीज की दर अगेती किस्मों के लिए 45 किलो /एकड़ और पशेती किस्मो के लिए 30 किल्लो /एकड़ का पर्योग करें ,बीज को rhizobium से जरुर सोध लें। 45 किल्लो यूरिया और 155 किल्लो SSP खादों का प्रयोग करें। फसल में लगातार नमी बनाये रखें और दाने भर जाने पर फसल की तुड़ाई शुरू कर दें। धन्यवाद।

Posted by sukhvinder Singh
Punjab
02-10-2021 03:52 PM
ਸੁਖਵਿੰਦਰ ਜੀ , ਤੁਸੀ ਪਿਆਜ ਦੀ ਗੰਡੀ ਨੂੰ ਖਾਲ ਦੇ ਪਾਰੇ ਤੇ ਲਗਾ ਸਕਦੇ ਹੋ , ਪਰ ਇਸ ਗੱਲ ਦਾ ਧਿਆਣ ਰੱਖੋ ਕਿ ਖਾਲ ਦੀ ਵੱਟ ਪੋਲੀ ਹੋਵੇ , ਕਿਉਕਿ ਜੇ ਵੱਟ ਜ਼ਿਆਦਾ ਸਖਤ ਹੋਈ ਤਾ ਪਿਆਜ ਦੀ ਗੰਡੀ ਜ਼ਿਆਦਾ ਮੋਟੀ ਨਹੀਂ ਹੋਵੇਗੀ , ਤੇ ਇਸ ਨੂੰ ਥੋੜਾ ਉੱਚਾ ਕਰ ਕੇ ਲਾਓ ਤਾ ਕਿ ਗੰਡੀ ਦੇ ਉੱਪਰ ਪਾਣੀ ਵੀ ਨਾ ਚੜੇ। ਧੰਨਵਾਦ ਜੀ।
Posted by ਨੱਥਾ ਸਿੰਘ
Punjab
02-10-2021 03:13 PM
ਉਸ ਤਕਨੀਕ ਨੂੰ ਬਾਇਓਫਲੋਕ ਕਿਹਾ ਜਾਂਦਾ ਹੈ ਤੁਸੀ ਇਸਦੇ ਲਈ height 4feet ਤੇ 4 diameter ਦਾ ਟੈਕ ਰੱਖਦੇ ਹੋ ਤਾਂ ਲੱਗਭੱਗ 25000 ਤੱਕ ਬਣ ਜਾਵੇਗਾ ਜੀ ਪਰ ਜੇਕਰ tarpoulin ਟੈਕ ਬਣਾਉਗੇ ਤਾਂ 20000 ਤੱਕ ਖਰਚਾ ਆਵੇਗਾ ਜਿਸ ਨਾਲ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ,

Posted by Amrit Aulakh
Punjab
02-10-2021 03:09 PM
amrit ji , DBW 303 kanak di bijai 25 october to 5 november tak kiti ja sakdi ahai ji. dhanwaad.
Posted by Satnam singh
Punjab
02-10-2021 03:08 PM
ਸਤਨਾਮ ਜੀ ਤੁਸੀ milkogen 8000 ਦੀ ਵਰਤੋਂ ਕਰ ਸਕਦੇ ਹੋ ਇਸਦਾ ਦੁੱਧ ਲਈ ਵਧੀਆ ਰਿਜਲਟ ਹੈ.

Posted by ਸਤਿਗੁਰ ਸਿੰਘ
Punjab
02-10-2021 03:07 PM
ਸਤਿਗੁਰ ਸਿੰਘ ਜੀ Astra ਨਾਮ ਦੀ ਦਵਾਈ ਟਿੱਡੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ speedo ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਅਤੇ propicron ਨਾਮ ਦੀ ਦਵਾਈ ਫੰਗਸ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ।ਇਹਨਾਂ ਸਭ ਦਾ result ਬਹੁਤ ਵਧੀਆ ਹੈ। ਧੰਨਵਾਦ
Posted by Dilpreet Singh sidhu
Punjab
02-10-2021 02:47 PM
Gurpreet ji tuci heifer nu agrimin powder de skde ho ehh tuci 25-30gm rojana de hisab nal de skde ho.

Posted by Rajkumar Jat
Rajasthan
02-10-2021 02:15 PM
राजकुमार जी यदि आपके पास ज्यादा मात्रा में पशुओं को गोबर जमा होता है तो आप गोबर से बायोगैस प्लांट भी लगा सकते है जिसमें भी अच्छा फायदा होता है इसके इलावा आप रूडी की खाद के तौर पर भी बेच सकते है।

Posted by palwinder Singh
Punjab
02-10-2021 02:05 PM
ਪਲਵਿੰਦਰ ਜੀ ਤੁਸੀ ਵੱਛੀ ਨੂੰ albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਇਹ ਤੁਸੀ ਸਟੋਰ ਤੋਂ ਬੱਚਿਆ ਲਈ ਛੋਟੀ ਗੋਲੀਆਂ ਆਉਂਦੀਆਂ ਹੈ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਇਕ ਗੋਲੀ ਦੇ ਸਕਦੇ ਹੋ ਅਤੇ ਫਿਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ

Posted by bhimsain
Punjab
02-10-2021 01:57 PM
ਭੀਮਸੈਨ ਜੀ , ਝੋਨੇ ਵਿਚ ਗਰਦਨ ਤੋੜ ਦੀ ਰੋਕਥਾਮ ਲਈ (azoxystrobin + difenoconazole)@200ml /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

Posted by ਸੁਖिਜੰਦਰ िਸੰਘ
Punjab
02-10-2021 01:56 PM
Sukhjinder ji tuci iss trike nal feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho.

Posted by Manjit Singh
Punjab
02-10-2021 01:48 PM
ਮਨਜੀਤ ਜੀ ਇਸ ਤੋਂ ਬਾਅਦ ਕੁੱਝ ਕਰਨ ਦੀ ਜਰੂਰਤ ਨਹੀਂ ਹੈ ਤੁਸੀ ਇਹ ਸਹੀ ਤਰੀਕੇ ਨਾਲ ਚੰਗੇ ਡਾਕਟਰ ਤੋਂ ਲਗਵਾਓ ਅਤੇ ਸਮੇਂ ਤੇ ਟੀਕਾ ਭਰਵਾਓ.
Posted by ਨਿਰਮਲ ਸਿੰਘ ਔਜਲਾ
Punjab
02-10-2021 01:39 PM
ਨਿਰਮਲ ਜੀ ਤੁਸੀ Bhupinder bargadi 9465400098 ਜੀ ਨਾਲ ਸੰਪਰਕ ਕਰ ਸਕਦੇ ਹੋ ਅਤੇ ਉਹਨਾਂ ਦਾ ਘੁਲਾੜ ਦੇਖ ਸਕਦੇ ਹੋ ਉਹ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਦੇਣਗੇ। ਧੰਨਵਾਦ
Posted by ਨਿਰਮਲ ਸਿੰਘ ਔਜਲਾ
Punjab
02-10-2021 01:25 PM
ਨਿਰਮਲ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by harman brar
Punjab
02-10-2021 01:06 PM
ਹਰਮਨ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਜਾ ਸਪਰੇ ਕਿਹੜੀ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by preet
Punjab
02-10-2021 01:00 PM
ਪ੍ਰੀਤ ਜੀ ਜੇਕਰ ਸਮੱਸਿਆ ਜਿਆਦਾ ਹੈ ਤਾ ਤੁਸੀ amistar @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Manjot chahal
Punjab
02-10-2021 12:11 PM
Manjot ji tuci ekala bajra paun di jgha uss nu duje chare vich mix krke deo tan jyada vdhia rehnda hai ate dudh pashu di sahi khurak, sahi dekbhal te nirbhar krda hai baki koi dikat wali gal nhi hai. tuci chara mix krke khila skde ho jiss nal pashu nu santulit khurak mildi rehe.

Posted by Mohd ikrar
Uttarakhand
02-10-2021 12:08 PM
Mohd ikrar ji Duckweed men 20–35% protein, 4–7% fat, 4–10% starch maujood hota hai.ajola aur duckweed dono men se duckweed ko jankvaro ko khilaye.dhanywad
Posted by ਗੋਰਾ ਸਿੱਧੂ
Punjab
02-10-2021 11:57 AM
ਗੋਰਾ ਸਿੱਧੂ ਜੀ ਤੁਸੀਂ ਇਹ ਟੀਕੇ ਲਗਵਾ ਸਕਦੇ ਹੋ , ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ

Posted by Vipin Tevathia
Uttar Pradesh
02-10-2021 11:55 AM
Vipin ji aap kisme jaise Narendra Ageti Rai 4,Varuna (T 59), Vasanti,Rohini,Urvashi ki bijai kar sakte hai,dhanywad
Posted by ਨਰਿੰਦਰ ਸਿੰਘ
Punjab
02-10-2021 11:50 AM
ਨਰਿੰਦਰ ਜੀ ਤੁਸੀ ਉਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਇਹ ਤੁਸੀ ਉਹਨਾਂ ਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਜ਼ਰੂਰ ਦਿਓ ਬਾਕੀ ਉਹਨਾਂ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ 2 ਪੈਕੇਟ ਖਿਲਾ ਦਿਓ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਣਗੀਆਂ
Posted by ਰਾਜਪਾਲ ਸਿੰਘ ਸੰਧੂ
Punjab
02-10-2021 11:21 AM
ਕਣਕ ਦੀਆ ਉੱਨਤ ਕਿਸਮਾਂ ਝਾੜ ਦੇ ਨਾਲ ਕੁਝ ਇਸ ਤਰਾਂ ਹਨ :DBW 303 (30-32ਕਵਿੰਟਲ /ਏਕੜ ) PBW 869 ( 23.2ਕਵਿੰਟਲ /ਏਕੜ ), PBW 824 (22.7 ਕਵਿੰਟਲ / ਏਕੜ ), ਸੁਨਹਿਰੀ PBW 766 (23.1 ਕਵਿੰਟਲ / ਏਕੜ ) , DBW 222 (22.3ਕਵਿੰਟਲ / ਏਕੜ ), DBW 187 (22.6 ਕਵਿੰਟਲ / ਏਕੜ ),HD 3226 (21.9 ਕਵਿੰਟਲ /ਏਕੜ ) ਇਹਨਾਂ ਵਿਚੋਂ ਕੋਈ ਵੀ ਕਿਸਮ ਬੀਜ ਸਕਦੇ ਹੋ ਜੀ , ਧੰਨਵਾਦ।

Posted by Ajay Mewada
Madhya Pradesh
02-10-2021 11:13 AM
अजय जी यह दूध के लिए अच्छा रहता है और फीड के साथ प्रयोग कर सकते है जिससे पशु आसानी से खा भी लेता है।

Posted by Satpal Rai
Punjab
02-10-2021 11:11 AM
Satpal ji eh dono vdhia ha tuci pashu nu usde khan de hisab nal ate vdhia dudh de hisab nal koi bhi de skde ho ate pashu nu vdhia hara chara jrur deo ate her 3 mahine badd pett de kiria wali dwai bhi jrur deo.

Posted by Satpal Rai
Punjab
02-10-2021 11:05 AM
Satpal ji tuci uss nu vdhia matra vich maa da dudh pilao ate uss nu 1-1 mahine de frak nal pett de kiria wali dwai salt badal ke deo ate uss nu cafplan powder 10-15gm rojana dena suru kro jiss nal sarir di kamjori durr rehegi ate vdhia growth ho jawegi ate iss nu brotone liquid 10ml rojana deo.
Posted by Harry Brar
Punjab
02-10-2021 10:55 AM
ਹੈਰੀ ਜੀ ਤੁਸੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ ਇਸਦੇ ਉਪਰ imidacloprid @1 ml ਨੂੰ ਪ੍ਰਤੀ ਲਿਟਰੇ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Sukhwinder Singh
Punjab
02-10-2021 10:46 AM
ਸੁਖਵਿੰਦਰ ਜੀ ਨਰਮੇ ਦਾ ਰੇਟ ਲਗਭਗ 6800 ਰੁਪਏ ਹੈ। ਧੰਨਵਾਦ
Posted by preet
Punjab
02-10-2021 10:41 AM
ਪ੍ਰੀਤ ਜੀ ਇਹ ਬ੍ਲਾਸ੍ਟ ਹੈ ਇਸਦੇ ਵਿਚ ਹੁਣ ਕਿਸੇ ਉੱਲੀਨਾਸ਼ਕ ਦਾ ਵੀ result ਨਹੀਂ ਮਿਲੇਗਾ ਝੋਨਾ ਵਾੜੀ ਵਾਲਾ ਹੋ ਗਿਆ ਹੈ। ਧੰਨਵਾਦ
Posted by ਲਖਵੀਰ ਸਿੰਘ ਖਾਲਸਾ
Punjab
02-10-2021 10:34 AM
ਲਖਵੀਰ ਸਿੰਘ ਜੀ ਤੁਸੀ ਇਸਨੂੰ ਰੂੜੀ ਦੀ ਖਾਦ ਜਾ ਵਰਮੀਕੰਪੋਸਟ ਪਾਓ। ਧੰਨਵਾਦ

Posted by harvinder Gill
Punjab
02-10-2021 10:26 AM
ਹਰਵਿੰਦਰ ਜੀ ਇਹ ਜਾਮਣ ਦਾ ਬੂਟਾ ਲੱਗ ਰਿਹਾ ਹੈ ਪੱਤਿਆਂ ਤੋਂ। ਧੰਨਵਾਦ
Posted by ਅਮਨਦੀਪ ਸਿੰਘ
Punjab
02-10-2021 10:18 AM
ਅਮਨਦੀਪ ਜੀ ਇਹ ਜਦੋ ਪਸ਼ੂ ਨੂੰ ਪਹਿਲਾ ਜ਼ਿਆਦਾ ਬੰਨ ਕੇ ਰੱਖਿਆ ਜਾਂਦਾ ਹੈ ਅਤੇ ਫਿਰ ਖੁਲਾ ਛੱਡਣ ਲੱਗਦੇ ਹੈ ਫਿਰ ਪਸ਼ੂ ਇਸ ਤਰ੍ਹਾਂ ਕਰਦਾ ਹੈ ਇਹ ਜਿਵੇਂ ਜਿਵੇਂ ਤੁਸੀ ਉਸ ਨੂੰ ਖੁਲਾ ਰੱਖੋਗੇ ਫਿਰ ਉਸ ਨੂੰ ਖੁਲਾ ਰਹਿਣ ਦੀ ਆਦਤ ਪੈ ਜਾਵੇਗੀ
Posted by Sanjay Kumar
Uttar Pradesh
02-10-2021 09:57 AM
Sanjay ji aap gabhin bakri ko deworming ke liye Nilzan liquid de skte hai yeh 1ml/3kg bhar de hisab se dena hota ha aur aap b complex injection uski growth ke hisab se 5-7 ml tak lgwa skte hai.
Posted by Dhanveer singh Benipal
Punjab
02-10-2021 09:12 AM
ehh infection krke bhi kr skdi hai tuci changi khurak de nal nal keeper plus powder 30gm rojana varto..

Posted by Gurlal Ram
Punjab
02-10-2021 08:56 AM
Gurlal ji kirpa karke swal vistar nal pucho ke tuc makki nu kehdi keedi bare jankari laina chaunde ho ta jo tuhanu usde hisab nal jankari diti ja sake,dhanwad

Posted by नरेश कुमार वर्मा
Uttar Pradesh
02-10-2021 08:50 AM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद

Posted by Harmander Singh Brar
Punjab
02-10-2021 08:46 AM
harmander ji haldi rog layi tuc dona vicho kise di vi varto kar sakde ho.dona da result vadhia hai,dhanwad

Posted by Amrendra
Uttar Pradesh
02-10-2021 08:41 AM
Amrendra ji kripya aap btaye ke aap tmatar ki kheti ke bare men kya jankari lena chahte hai taki aapko uske hisab se jankari di ja sake,dhanywad
Posted by Arvind Pandey
Uttar Pradesh
02-10-2021 08:29 AM
Pandey ji kripya aap btaye ke aapne iske uper kisi spray ka istemal kiya hai taki aapko uskehisab se jankari di ja sake.dhanywad
Posted by Lovedeep singh
Haryana
02-10-2021 08:22 AM
Lovedeep ji tuc kisman jive BL 1,BL 10,BL 42 di bijai kar sakde ho tuc khet vich bijai de same urea@22 kilo ,SSp@185 kilo prati acre de hisab nal pao.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
































