
Posted by Paramjeet
Punjab
31-08-2023 09:08 PM
ਪਰਮਜੀਤ ਜੀ ਜੇਕਰ ਤੁਸੀ ਮੀਟ ਲਈ ਦੇਸੀ ਨਸਲ ਦੀਆ ਮੁਰਗੀਆਂ ਰੱਖਣਾ ਚਾਹੁੰਦੇ ਹੋ ਤਾਂ ਤੁਸੀ RIR, FFG ਨਸਲ ਰੱਖ ਸਕਦੇ ਹੋ, ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ
Posted by Dheeraj Mehta
Rajasthan
31-08-2023 09:07 PM
उसे आप कारगिल की Transition mix फीड खिला सकते है और यह आप 1.5-2 किलो रोजाना दे सकते है। बाकि आप उसे अच्छा हरा चारा खिलाएं।
Posted by Nirmal Singh
Punjab
31-08-2023 08:49 PM
ਸਿੰਘ ਜੀ ਏਸਨੂੰ ਅਕਟੂਬਰ ਦੇ ਮਹੀਨੇ ਵਿੱਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਸ ਸਮੇਂ ਬੀਜਣ ਨਾਲ ਏਸਦਾ ਸਹੀ ਵਾਧਾ ਹੁੰਦਾ ਹੈ

Posted by sukhi
Haryana
31-08-2023 08:36 PM
यह उसकी अच्छी खुराक और सही देखभाल पर निर्भर करता है जिससे वह जल्दी हीट में आएगी बाकि पशु को ब्याने के 45—50 दिनों के बाद नए दूध करवा सकते है।

Posted by Gulzar Singh
Punjab
31-08-2023 08:28 PM
Singh ji esde lai tusi chlorantraniliprole 60 ml prati acre. De hisab nal vart skde ho
Posted by Pritam Singh
Punjab
31-08-2023 08:02 PM
ਉਸ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।

Posted by gurmanjot singh
Punjab
31-08-2023 07:38 PM
Singh hi eh takriban 30-45 din vich pakk jandi hai

Posted by gurmanjot singh
Punjab
31-08-2023 07:37 PM
Singh ji eh takriban 30-50 din vich poori ttrah pakk ke teyar ho jandi hai baki eh kisam te vi depend krda hai

Posted by Balvir
Punjab
31-08-2023 07:26 PM
Balvir ji tuci uss nu powder de nal nal Nutrisacc advance tablet rojana 1 goli deo ate 21 din tak dinde rho, ehna nal sme te heat vich aa jawegi.
Posted by Adv.Gurwinder Singh
Punjab
31-08-2023 07:04 PM
ਸਿੰਘ ਜੀ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Gurdeep Gill
Punjab
31-08-2023 06:30 PM
tuci isde lai 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo baki uss nu Bovimin-b powder 50gm rojana ate Stimvet 21 bolus rojana 1 goli deo ate 21 din tak dinde rho. jddo oh sahi sme te heat vich awe fir tuci uss nu nawe dudh krwao.

Posted by amritpal singh
Punjab
31-08-2023 06:18 PM
ਸਿੰਘ ਜੀ ਇਹ ਸਪਰੇਅ ਤੁਸੀ ਨਿਸਰਣ ਤੋਂ ਲਈ ਕੇ ਦਾਣੇ ਬਣਨ ਤੱਕ ਕਰ ਸਕਦੇ ਹੋ ਕਿਉੰਕਿ ਇਹਨਾ ਦਾ ਮੁੱਖ ਕੰਮ ਦਾਣੇ ਦੀ ਕੁਆਲਿਟੀ ਵਧਾਉਣਾ ਅਤੇ ਮੋਟਾਈ ਵਧਾਉਣਾ ਹੁੰਦਾ ਹੈ। ਅਤੇ ਦੀ ਸਪਰੇਅ ਦੇ ਵਿਚਾਲ਼ੇ ਤੁਸੀ 4-5 ਦਿਨ ਦਾ ਅੰਤਰ ਜਰੂਰ ਰੱਖੋ

Posted by Angrej singh
Punjab
31-08-2023 06:13 PM
ਸਿੰਘ ਜੀ ਤੁਸੀ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਨੱਥਾ ਸਿੰਘ
Punjab
31-08-2023 06:09 PM
ਨੱਥਾ ਜੀ ਏਸਨੂੰ ਯੂਰੀਆ 3 ਕਿਸ਼ਤਾਂ ਵਿਚ ਖੇਤ ਵਿਚ ਲਾਉਣ ਤੋਂ 7,21 ਅਤੇ 35 ਦਿਨ ਬਾਅਦ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀ 1 ਗੱਟਾ ਯੂਰੀਆ ਦਾ ਹੋਰ ਪਾਓ ਤਾਂ ਜ਼ੋ ਏਸਦੀ ਸਹੀ ਗਰੋਥ ਹੋ ਸਕ

Posted by ਧਰਮ ਦਾਸ
Punjab
31-08-2023 06:04 PM
ਦਾਸ ਜੀ ਤੁਸੀ ਓਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪੌਧੇ ਲਗਾ ਸਕਦੇ ਹੋ ਤੁਸੀ ਇਹ ਦਸੋ ਜਗ੍ਹਾ ਕਿੰਨੀ ਕੁ ਹੈ ਬਾਕੀ ਵਧੀਆ ਬੂਟੇ ਲੈਣ ਲਈ ਤੁਸੀ ਆਪਣੇ ਨੇੜੇ ਦੇ kvk ਜਾ ਖੇਤੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ

Posted by amritpal singh
Punjab
31-08-2023 05:33 PM
ਅੰਮ੍ਰਿਤਪਾਲ ਜੀ ਇਹ fungicide ਠੀਕ ਹੈ ਜੀ, ਇਹ ਕਾਫੀ ਬਿਮਾਰੀਆਂ ਦੀ ਰੋਕਥਾਮ ਕਰ ਦਿੰਦਾ ਹੈ, ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਜੀ।

Posted by amritpal singh
Punjab
31-08-2023 05:29 PM
ਅੰਮ੍ਰਿਤਪਾਲ ਜੀ, ਝੋਨਾ ਜਿਆਦਾ ਅਗੇਤਾਂ ਨਹੀਂ ਲੱਗਿਆ ਹੈ, ਕਿਸਮ ਗੋਭ ਤੇ ਹੈ ਤਾਂ 8-10 ਦਿਨ ਨਿਸਰਣ ਤੇ ਲਾ ਦੇਵੇਗੀ ਜੀ।

Posted by amritpal singh
Punjab
31-08-2023 05:28 PM
ਅੰਮ੍ਰਿਤਪਾਲ ਜੀ, ਇਸਦਾ ਕੋਈ ਬਹੁਤਾ ਨੁਕਸਾਨ ਨਹੀਂ ਹੈ, ਇਹ ਕਿਸਮ ਲਵਾਈ ਤੋਂ 60 ਦਿਨਾ ਤਕ ਨਿਸਰ ਜਾਂਦੀ ਹੈ ਜੀ।

Posted by amritpal singh
Punjab
31-08-2023 05:27 PM
ਅੰਮ੍ਰਿਤਪਾਲ ਜੀ, ਜੇਕਰ ਤੁਸੀ 27 ਦਿਨ ਦੀ ਪਨੀਰੀ ਲਾਈ ਹੈ ਤਾਂ ਇਹ ਲਵਾਈ ਤੋਂ 60-65 ਦਿਨਾਂ ਵਿਚ ਨਿਸਰਨਾ ਸ਼ੁਰੂ ਹੋ ਜਾਵੇਗਾ ਜੀ।

Posted by Gurjeet Singh
Punjab
31-08-2023 04:59 PM
ਗੁਰਜੀਤ ਜੀ, ਇਸ ਨੂੰ ਇੱਕ ਕਿੱਲੇ ਝੋਨੇ ਤੇ ਛਿੜਕਾਅ ਕਰ ਸਕਦੇ ਹੋ ਜੀ ।
Posted by ਸੁੱਖਵਿੰਦਰ ਸਿੰਘ ਬਾਜਵਾ
Punjab
31-08-2023 04:56 PM
ਸੁਖਵਿੰਦਰ ਜੀ, ਤੁਸੀ ਸਤੰਬਰ ਮਹੀਨੇ ਵਿੱਚ ਤੁਸੀ ਮੂਲੀ, ਪਾਲਕ, ਗੋਭੀ, ਤੋਰੀਆ, ਬੈਂਗਣ, ਬਰੋਕਲੀ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

Posted by Amritpal singh
Punjab
31-08-2023 04:27 PM
Amritpal ji, vaise ih kism te nirbahr karda hai, aam khulle khet vich laggan vaalia kisma di kheti 3 mahine takk di hundi hai ji.

Posted by Inderjeet grewal
Punjab
31-08-2023 04:20 PM
ਬੱਕਰੀ ਪਾਲਣ ਦੇ ਕੰਮ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਇਸਦੇ ਲਈ ਤੁਸੀ Krishi Vigyan Kendra,
Punjab Agricultural University,
Bathin.... (Read More)
ਬੱਕਰੀ ਪਾਲਣ ਦੇ ਕੰਮ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਇਸਦੇ ਲਈ ਤੁਸੀ Krishi Vigyan Kendra,
Punjab Agricultural University,
Bathinda, Phone 0164-2215619 ਨਾਲ ਸੰਪਰਕ ਕਰ ਸਕਦੇ ਹੋ। ਤੁਸੀ ਆਪਣੇ ਨਜ਼ਦੀਕੀ SBI ਬੈਂਕ ਨਾਲ ਸੰਪਰਕ ਕਰ ਸਕਦੇ ਹੋ
Posted by Sukh Mann
Punjab
31-08-2023 04:04 PM
ਸੁੱਖ ਜੀ, ਤੁਸੀ pioneer 45S46, ਜਾਂ PAU ਦੀ ਕਨੋਲਾ ਸਰੋਂ ਹਾਈਬ੍ਰਿਡ RCH 1 ਦੀ ਬਿਜਾਈ ਕਰ ਸਕਦੇ ਹੋ ਜੀ। ਦੋਹਾਂ ਕਿਸਮਾਂ ਦਾ ਝਾੜ ਵਧੀਆ ਹੈ ਜੀ।

Posted by SarabjotSingh
Punjab
31-08-2023 03:23 PM
Srabjot ji, kisan mele di entry lai koi paas di jarorat nahi hundi, entry free hundi hai ji.

Posted by inderjit
Punjab
31-08-2023 03:11 PM
Inderjit ji, is dwaai da result jhone di patta lapet ate gobh di sundi di rokthaam lai kaafi vadhia hai, ih 15 din tak vadhia asar rakhdi hai ji.
Posted by ਹਰਵਿੰਦਰ ਸਿੰਘ
Punjab
31-08-2023 03:05 PM
ਹਰਵਿੰਦਰ ਜੀ ਤੁਸੀ ਉਸਦਾ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਬਾਕੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਉਸ ਵਿੱਚ 2 ਨੀਂਬੂ ਨਿਚੋੜ ਕੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਅਤੇ Glucoboost liquid 100ml ਰੋਜਾਨਾ ਦੇ ਸਕਦੇ ਹੋ।
Posted by Lakhwinder Singh nirankari
Punjab
31-08-2023 03:01 PM
Posted by ਹਰਵਿੰਦਰ ਸਿੰਘ
Punjab
31-08-2023 02:57 PM
ਹਰਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by jaswant singh
Punjab
31-08-2023 02:46 PM
Jaswant these fungicides can be sprayed @200 ml/acre by dissolving in 200 litres of water.
Posted by Lakhwinder Singh nirankari
Punjab
31-08-2023 02:26 PM
Lakhwinder ji, tusi syngenta ivory white kism di bijai kar sakde ho ji.

Posted by Harmander Singh Brar
Punjab
31-08-2023 02:19 PM
Harmandar ji, tusi coragen 60 ml/acre de hisaab naal spray kar sakde ho ji ate is awastha te fungicide spray karn di lod nahi hai ji.

Posted by Jajbeer singh
Punjab
31-08-2023 01:57 PM
ਜਜ਼ਬੀਰ ਜੀ, ਮਟਰ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਮਟਰ ਅਗੇਤਾ 7,6 ਪੰਜਾਬ 89 ਇਸ ਦੀਆਂ ਅਗੇਤੀਆਂ ਕਿਸਮਾਂ ਹਨ।

Posted by Karanveer singh
Punjab
31-08-2023 12:30 PM
ਤੁਸੀ ਇਸ ਨੂੰ Pregstay gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਹ ਕਈ ਵਾਰ ਪਸ਼ੂ ਵੈਸੇ ਹੀ ਜਾਲੇ ਕਰਨ ਲੱਗ ਜਾਂਦਾ ਹੈ
Posted by manjot grewal
Punjab
31-08-2023 12:26 PM
tuci isde lai 9878650451 Thaan Singh (Assistant Manager, LHO State Bank of India) nal sampark kr skde ho ehna ton tuhanu puri jankari mill jawegi.
Posted by Sahab singh
Haryana
31-08-2023 12:18 PM
Sahab ji, sugarcane ki jyada parjaatia nahi hai, sachraum officinarum parjaati ki hi jyada kheti ki jaati hai aur iski kai kisme hai.

Posted by Rishabh Singh
Punjab
31-08-2023 12:02 PM
Rishabh ji, aap PTH 1, Punjab ratta, Punjab chuhara kisma lgaa sakde ho ji.

Posted by Rajwinder Singh s/o Najar Singh
Punjab
31-08-2023 11:51 AM
Rajwinder ji, isdi date aje jaari nhi hoi hai

Posted by Aman singh
Punjab
31-08-2023 10:11 AM
Aman ji tuci uss nu Vivliv liquid 50-50ml swere sham deo ate feed uss nu chare vich mix krke hei khwao ate uss nu Coolmax powder 100gm rojana ate Glucaboost liquid 100ml rojana dena suru kro ate usde rehn sehn da khass dian rakho.
Posted by ਸੁਰੇਸ਼ ਕੁਮਾਰ
Punjab
31-08-2023 09:46 AM
उसे आप Duraprogen injection 750mg लगवाएं और उसको ब्याने तक 1-1 महीने बाद यह इंजेक्शन लगवाते रहें।

Posted by Kaur singh
Punjab
31-08-2023 09:46 AM
ਤੁਸੀ ਉਸ ਨੂੰ ifer h injection 5ml ਇਕ ਇਕ ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ potassium iodide powder 7gm ਰੋਜਾਨਾ 6 ਦਿਨ ਤੱਕ ਦਿਓ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ

Posted by hardeep singh
Punjab
31-08-2023 08:50 AM
ਹਰਦੀਪ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਵੈਸੇ ਜੇਕਰ ਬੂਟਾ ਆਪੇ ਉਗਿਆ ਹੈ ਤਾਂ ਇਹ ਦੇਸੀ ਹੀ ਹੈ ਅਤੇ ਇਸ ਨੂੰ ਫਲ ਲੇਟ ਹੀ ਲੱਗੇਗਾ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











