Experts Q&A Search

Posted by Manpreet singh
Punjab
03-10-2021 01:42 PM

Punjab
10-14-2021 01:57 PM
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿ.... (Read More)
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
Posted by Mangi Ram Panwar
Rajasthan
03-10-2021 01:31 PM
Uttar Pradesh
10-04-2021 05:48 PM
Mangi ji isabgol ki kheti ke liye zameen ko ache se jotayi kre jis se zameen bhur bhuri ho jaye. Akhri jutayi ke samay 40-48 quintal prati acre ke hisab se dal de. Fir zameen ko 8-12m x 3m ke plots mein divide kar le. Isabgol ki fasal ko urea@45kg, SSP@65kg, aur MOP@20kg prati acre ke hisab se dali jati hai. Urea ki half dose aur SSP te MOP ki puri dose ko bijayi smay dal de aur baki ki urea ko bijayi ke 1 mahine baad dal sakte hai. Dhanywad.
Posted by दिनेश कुमार मेघवाल
Rajasthan
03-10-2021 01:19 PM

Punjab
10-14-2021 02:05 PM
Dinesh ji aap kisme jaise Raj 1482,Raj 4079,PBW 175 ki bijai kar sakte hai,dhanywad
Posted by Dablu bablu
Punjab
03-10-2021 12:51 PM
Punjab
10-14-2021 01:55 PM
Dablu ji jekar moti jalee vangu tarr ha tan koi dikkat wali gal nhi hai tuci uss nu 3 mahine purre hon te doctor ton jrur check krwao.
Posted by inderpal
Punjab
03-10-2021 12:49 PM
Punjab
10-14-2021 01:54 PM
Inderpal ji yeh dono alag alag kam krte hai fat se pashu ki kamjori durr reheti hai aur sahi vikas hota ha aur protien se pashuo ke sarir ki achi growth hoti hai, dudh mai fyada hota hai, aap enerboost powder paryog krr skte hai jisme bypass fatt aur bypass protien ke sath sath aur bhi alag alag tatt hote ha. yeh aap 50 se 100gm rojana de skte hai
Posted by inderpal
Punjab
03-10-2021 12:26 PM
Punjab
10-14-2021 01:53 PM
Inderpal ji yeh dono alag alag kam krte hai fat se pashu ki kamjori durr reheti hai aur sahi vikas hota ha aur protien se pashuo ke sarir ki achi growth hoti hai, dudh mai fyada hota hai, aap enerboost powder paryog krr skte hai jisme bypass fatt aur bypass protien ke sath sath aur bhi alag alag tatt hote ha.
Posted by jasandeep singh
Haryana
03-10-2021 12:25 PM
Punjab
10-05-2021 11:57 AM
jasandeep singh ji jekar heat vich nhi a rahi os nu Bolus Farticare C 5 leya ke 1 Bolus rojana deo .Jo white discharge cardi a os Lixen IU bhrwao 3 din nall powder Bovimen B Ultra 1.2 kg 50gm daily deo ji.
Posted by Kuldeep Nagra
Punjab
03-10-2021 12:25 PM
Punjab
10-04-2021 06:22 PM
Kuldeep ji kripa karke tusi visthar nal daso ki jhone vich ki problem hai ta jo ose hisab nal sahi janakri diti ja sake. Tusi fasal diya nazdeek to photos send kro jithe problem hai. Vaise jhone vich koi problem ta nahi dekh rahi, te eh hun takreeban pakk gye hai. Dhanwad.
Posted by Jaswant Ranu
Punjab
03-10-2021 12:20 PM
Uttar Pradesh
10-08-2021 11:36 AM
Jaswant ji eh broad beans hai eh namak vich ubaal ke isnu khaada janda hai,dhanwad
Posted by Beant Bhullar
Punjab
03-10-2021 12:13 PM
Punjab
10-04-2021 04:12 PM
ਬੇਅੰਤ ਜੀ ਝੋਨੇ ਦੀ ਮੁੰਜਰ ਕੱਟ ਸੁੰਡੀ ਲਈ ਤੁਸੀ flubendamide@20 ml /ਏਕੜ ਜਾਂ emamectin benzoate @80g /ਏਕੜ ,ਦੀ ਸਪਰੇ ਕਰ ਸਕਦੇ ਹੋ , ਜੇ ਤੁਹਾਡਾ ਝੋਨਾ ਪਕਾ ਦੇ ਨੇੜੇ ਹੈ ਤਾ ਟਿੱਡੇ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ , ਜੇ ਅਜੇ ਪਕਾ ਲਈ ਕਾਫੀ ਸਮਾਂ ਹੈ ਤਾ ਤੁਸੀ ਰੋਕਥਾਮ ਇਸ ਦੀ ਲਈ lambda cyhalothrin@2ml /l ਦਾ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by gurkirtan virk
Haryana
03-10-2021 11:53 AM
Punjab
10-14-2021 01:51 PM
Virk ji tuci uss nu vitum-h liquid 10-10ml rojana, Agrimin chelated powder 100gm rojana deo ate usdi khurak da purra dian rakho jiss nal sarir di kamjori durr rehegi.
Posted by Danvendra Singh Tomar
Madhya Pradesh
03-10-2021 11:47 AM
Punjab
10-05-2021 11:26 AM
तोमर जी इसके लिए आपको नजदीकी मार्किट में पता करना पड़ेगा क्युकी खजूर को आप पैक करके बेच सकते है। धन्यवाद
Posted by Sarbjeet
Punjab
03-10-2021 11:35 AM
Punjab
10-04-2021 04:00 PM
sarabjit , rice blast is known as rich man disease of rice ,beacuse it occurs due to haevy application of nitrogenous fertilizers . thank you.
Posted by balraj
Rajasthan
03-10-2021 11:12 AM
Punjab
10-04-2021 04:15 PM
balraaj ji , kirpa karke tuc makki di photo bhejo ta ki pta lag ske ki kihdi sundi hai te tuhanu us anusaar sahi jaankari ditti ja ske , dhanwaad ji .
Posted by ਸਿਕੰਦਰ ਸਿੰਘ
Punjab
03-10-2021 11:08 AM
Punjab
10-04-2021 06:27 PM
Sikander ji tusi fasal te propiconazole@200ml prati acre de hisab nal spray kar sakde han. Danne saaf lyi tusi ek spray NPK13:0:45@1kg prati acre de hisab nal vart sakde han. Te sundi lyi tusi Emamectin Benzoate 5% SG ja Flubendiamide 39.35% m/m SC di spray kar sakde han. Tusi fasal te Azoxystrobin 11% + Tebuconazole 18.3% w/w SC di spray v kar sakde han. Dhanwad.
Posted by Suryadev.kumar
Bihar
03-10-2021 10:27 AM

Punjab
10-14-2021 01:50 PM
जी हां आप मुर्गी पालन कर सकते है लेकिन इस काम को शुरू करने से पहले अपने नज़दीकी कृषि विज्ञान केन्द्र से ट्रेनिंग ज़रूर लें जिससे आपको इस काम की पूरी जानकारी मिल जाएगी आप इसके लिए Call us : +91 9431810044, Office : Krishi Vigyan Kendra, Gaya, Manpur, Dist.- Gaya 823003 (Bihar) India से संपर्क कर सकते है।
Posted by Ajay Mewada
Madhya Pradesh
03-10-2021 10:25 AM
Rajasthan
10-14-2021 01:01 PM
संतुलित खुराक 100 किलो बनाने के लिए जरुरति सामग्री चाहिए जैसे 25 किलो अनाज ज्वार बाजरी सर्दियों गेहूं जों गर्मियों इनमे से कोई एक) दाल चूरी 20 किलो मूंगी चूरी मांह चूरी मोठ चूरी सर्दियों के लिए मसूर चूरी अरहर इनमे से एक DOC 25 किलो चावल का चूरा फाइबर छिलका 15 किलो गेहूं चोकर चना छिलका मटर छिलका इनमे से एक, खल 15 किलो सर.... (Read More)
संतुलित खुराक 100 किलो बनाने के लिए जरुरति सामग्री चाहिए जैसे 25 किलो अनाज ज्वार बाजरी सर्दियों गेहूं जों गर्मियों इनमे से कोई एक) दाल चूरी 20 किलो मूंगी चूरी मांह चूरी मोठ चूरी सर्दियों के लिए मसूर चूरी अरहर इनमे से एक DOC 25 किलो चावल का चूरा फाइबर छिलका 15 किलो गेहूं चोकर चना छिलका मटर छिलका इनमे से एक, खल 15 किलो सरसों बिनौला या सोया इनमे से एक मीठा सोढा 250 ग्राम 1 किलो नमक गुड़ 1 किलो, 1 किलो हल्दी (सर्दियों में) इसे मिक्स करें, यह पशु के लिए बहुत लाभदायक है.
Posted by charanjeet dhami
Punjab
03-10-2021 10:03 AM
Punjab
10-03-2021 10:01 PM
ਚਰਨਜੀਤ ਜੀ ਇਸਦੀ ਰੋਕਥਾਮ ਲਈ Kocide@500 gm ਪ੍ਰਤੀ ਏਕੜ ਸਪਰੇ ਕਰ ਸਕਦੇ ਹੋ।
Posted by Prem singhbagdi
Madhya Pradesh
03-10-2021 09:37 AM
Maharashtra
10-04-2021 07:08 PM
प्रेम जी सरसो की बिजाई का सही समय september के महीने का होता है। आप इसकी बिजाई october महीने के पहले 2 हफ्ते में भी कर सकते है। Pioneer 45S46 की फसल में 2 पानी लगा सकते है। धन्यवाद।
Posted by Rabjeet Singh
Punjab
03-10-2021 08:30 AM
Punjab
10-04-2021 06:48 PM
ਰਬਜੀਤ ਜੀ ਬੂਟਿਆਂ ਦੇ ਰਸ-ਚੁਸਕ ਕੀਟ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Imidacloprid @1ml ਜਾ thiamethoxam @1ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by gurkirtan virk
Haryana
03-10-2021 08:27 AM
Punjab
10-14-2021 01:00 PM
virk ji tuci ohna pett de kiria lai Fendykind plus bolus deo ate uss nu Agrimin powder 50gm rojana deo ate lagbhag 2 mahine tak dinde rho baki ohna di khurak da purra dian rakho.
Posted by Anurag Rajvanshi
Uttar Pradesh
03-10-2021 08:21 AM
Punjab
10-14-2021 12:59 PM
अनुराग जी आप इसके बारे में जानकारी के लिए Vijay Gupta 9759466120 से संपर्क कर सकते है इनसे आपको नज़दीकी सुअर पालकों की जानकारी प्राप्त हो जाएगी।
Posted by jasvir singh
Punjab
03-10-2021 08:14 AM
Punjab
10-04-2021 04:27 PM
ਜਸਵੀਰ ਸਿੰਘ ਜੀ , ਤੁਹਾਡੀ ਫ਼ਸਲ ਨੂੰ ਝੂਠੀ ਕਾਂਗਿਆਰੀ (ਹਲਦੀ ਰੋਗ ) ਹੈ, ਤੁਸੀ ਇਸ ਦੀ ਰੋਕਥਾਮ ਲਈ 400ml picoxystrobin + propiconazole ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ , ਅੱਗੇ ਤੋਂ ਇਸ ਗੱਲ ਦਾ ਧਿਆਣ ਰੱਖੋ ਕਿ ਇਹ ਸਪਰੇ ਗੋਭ ਅਵਸਥਾ ਵਿਚ ਹੀ ਕਰ ਦਿੱਤੀ ਜਾਵੇ। ਧੰਨਵਾਦ ਜੀ।
Posted by sukhpinder singh bhullar
Punjab
03-10-2021 08:10 AM
Punjab
10-05-2021 12:02 PM
ਸੁਖਪਿੰਦਰ ਪਾਲ ਜੀ ਉਸ ਨੂੰ Powder Lac Up 1kg 100gm ਦਿਨ ਵਿਚ ਦੋ ਵਾਰ ਦਿਉ ਜੀ , ਇਸ ਨਾਲ ਫਰਕ ਪੈ ਜਾਵੇਗਾ ਜੀ
Posted by ਬਿੱਟਾ
Punjab
03-10-2021 08:09 AM
Punjab
10-14-2021 12:58 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ Vitum h liquid 10ml ਰੋਜਾਨਾ, Enerboost ਪਾਊਡਰ 50 -50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦੇਣੀ ਸ਼ੁਰੂ ਕਰੋ
Posted by harjinder singh
Punjab
03-10-2021 08:08 AM
Punjab
10-04-2021 06:45 PM
Harjinder ji ek leaf blight da hamla hai. Isdi roktham lyi copper oxychloride di spray nisare samay kiti jandi hai. Hun spray kri da koi faida nahi hai. Dhanwad.
Posted by Sanjay Kumar
Uttar Pradesh
03-10-2021 07:35 AM
Punjab
10-14-2021 12:56 PM
usko aap biotrim injection 2ml lgwayen aur usko brotone liquid 10ml rojana dena suru kren.
Posted by gurpreet
Punjab
03-10-2021 07:29 AM
Punjab
10-14-2021 12:56 PM
ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by Manish Singh
Madhya Pradesh
03-10-2021 07:07 AM
Punjab
10-14-2021 12:55 PM
Manish ji isko aap keeper plus powder 30gm rojana 20 din tak dena suru kren aur isko 3 mahine badd doctor se gabhin janch jrur krwa len jisse uske gabhin hone ja khali hona ka sahi pta lgg jayega.
Posted by Gagandeep singh
Punjab
03-10-2021 06:47 AM
Punjab
10-14-2021 12:53 PM
ਨਵਪ੍ਰੀਤ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਲਗਾਉਣਾ ਸ਼ੁਰੂ ਕਰੋ ਜੀ
Posted by LAXMANRAM BISHNOI
Rajasthan
03-10-2021 06:41 AM
Maharashtra
10-04-2021 04:38 PM
लक्ष्मण राम जी , सरसो की पछेती बिजाई के लिए pusa mustard 26 एक अच्छी किसम है , इसका औसत उत्पादन 16.04 क्विंटल प्रति हेक्टेयर है।यह किस्म 126 दिनों में त्यार हो जाती है। धन्यवाद।
Posted by shoaib mohammad
Uttar Pradesh
02-10-2021 10:23 PM

Punjab
10-04-2021 03:42 PM
मोहमद जी यह आपको आपके आस पास की मार्किट में सर्च करना पड़ेगा कि आपको कहाँ से बीज और दवाईआं मिल सकती है इसके इलावा आप कम्पनियों से भी संपर्क कर सकते है,धन्यवाद
Posted by neeraj Swami
Rajasthan
02-10-2021 10:17 PM

Punjab
10-14-2021 02:01 PM
Neeraj ji kapas ke bhav har roj badte aur kam hote rehte hai aane vale dino ke bare men kuch bhi kaha nahi ja sakta.dhanywad
Posted by Lambardar
Haryana
02-10-2021 09:56 PM

Haryana
10-04-2021 03:45 PM
लम्बरदार जी आप किस्मे जैसे RH 0749,RH781 ,RH9801,RH9304 की बिजाई कर सकते है। धन्यवाद
Posted by Vikash
Bihar
02-10-2021 09:26 PM

Punjab
10-04-2021 03:47 PM
Posted by किरण पाल
Haryana
02-10-2021 08:55 PM

Haryana
10-04-2021 03:49 PM
किरण जी आप किस्मे जैसे HR 30 ,RH8812,RH9304,RH0749,RH781 की बिजाई कर सकते है,धन्यवाद
Posted by Laddi Singh Sarao
Punjab
02-10-2021 08:12 PM
Punjab
10-04-2021 12:06 PM
ਲਾਡੀ ਜੀ , ਕਣਕ ਦੀਆ ਉੱਨਤ ਕਿਸਮਾਂ ਝਾੜ ਦੇ ਨਾਲ ਕੁਝ ਇਸ ਤਰਾਂ ਹਨ :DBW 303 (30-32ਕਵਿੰਟਲ /ਏਕੜ ) PBW 869 ( 23.2ਕਵਿੰਟਲ /ਏਕੜ ), PBW 824 (22.7 ਕਵਿੰਟਲ / ਏਕੜ ), ਸੁਨਹਿਰੀ PBW 766 (23.1 ਕਵਿੰਟਲ / ਏਕੜ ) , DBW 222 (22.3ਕਵਿੰਟਲ / ਏਕੜ ), DBW 187 (22.6 ਕਵਿੰਟਲ / ਏਕੜ ),HD 3226 (21.9 ਕਵਿੰਟਲ /ਏਕੜ ) , ਤੁਸੀ ਆਪਣੇ ਏਰੀਏ ਮੁਤਾਬਿਕ ਇਹਨਾਂ ਵਿਚੋਂ ਕੋਈ ਵੀ ਕਿਸਮ ਬੀਜ ਸਕਦੇ ਹੋ ਜੀ , ਧੰਨਵਾਦ।
Posted by Gurtej Singh
Punjab
02-10-2021 08:11 PM
Punjab
10-14-2021 12:38 PM
bypass protein se pashu ko growth mai maddad hoti hai uske dudh ma fyada hota hai aur jldi tyar hota hai aur bypass fatt se kamjori durr rehti hai aur dudh di quality achi rehti hai viase enerboost powder jo animax pharma ka atta hai usme yeh chije hoti hai aap usko use kr skte hai jo nazdiki medical store se pta kr skte ha.
Posted by Sukhdeep Maan
Punjab
02-10-2021 07:48 PM
Punjab
10-04-2021 11:55 AM
sukhdeep ji , BLB ik bacterial bimaari hai is nu sirf fungicide spray kar ke control nhi kita ja sakda ,isdi rokthaam lyi tuc copper oxychloride @200gram prati acre de naal streptocycline@1gram prati 10litre pani de hisab naal spray kar sakte ho g . Dhanwad g .
Posted by ਨਰਪਾਲ ਸਿੰਘ
Punjab
02-10-2021 07:46 PM
Punjab
10-04-2021 12:17 PM
ਨਰਪਾਲ ਜੀ , ਸਰੋਂ ਦੀ ਖੇਤੀ ਦਾ ਫਾਇਦਾ ਇਸਦੇ ਮੌਜੂਦਾ ਝਾੜ ਤੇ ਰੇਟ ਤੇ ਹੀ ਨਿਰਭਰ ਕਰਦਾ ਹੈ ਕਿਉਕਿ ਇਹ ਫ਼ਸਲ ਸਰਕਾਰ ਵੱਲੋਂ MSP ਤੇ ਨਹੀਂ ਖਰੀਦੀ ਜਾਂਦੀ , ਪਰ ਜੇ ਤੁਸੀ ਇਸਦੀ processing. ਕਰ ਕੇ ਤੇਲ ਤੇ ਖਲ ਦਾ ਮੰਡੀਕਰਨ ਕਰੋ ਤਾਂ ਇਹ ਖੇਤੀ ਬਹੁਤ ਹੀ ਲਾਹੇਵੰਦ ਹੈ । ਕਿਸਮ ਦੀ ਗੱਲ ਕਰੀਏ ਤਾਂ pioneer 45 s 46 (12ਕਵਿੰਟਲ /ਏਕੜ ) ਤੇ RCH 1 ( 9.2 ਕਵਿੰਟਲ /ਏਕੜ ) ਵਧੀਆ ਕਿਸਮਾਂ ਹਨ ਜੀ। ਧੰਨਵਾਦ।
Posted by Jaskaran Singh
Punjab
02-10-2021 07:45 PM
Punjab
10-14-2021 12:33 PM
tuci uss nu 1kg kanak da dalia, 250gm gurr changi trahh pkka ke fir thoda thnda krke uss vich 100ml saro da tel mix krke khilana suru kro ate uss nu Anabolite liquid 100ml rojana deo ate vdhia hara chara dinde rho baki mousam de hisab nal usdi sahi dekbhal kro ate usde ass pass saff safai da purra dian rakho.
Posted by Satnam singh
Punjab
02-10-2021 07:43 PM
Punjab
10-04-2021 05:12 PM
ਸਤਨਾਮ ਜੀ ਜੇਕਰ ਤੁਸੀ ਮੱਖਣ ਘਾਹ ਜਾ ਰਾਈ ਘਾਹ ਦੀ ਬਿਜਾਈ ਕਰਨੀ ਹੈ ਤਾ ਤੁਸੀ UPL Advanta ਦੀ ਬਿਜਾਈ ਕਰ ਸਕਦੇ ਹੋ। ਕਿਸਮਾਂ ਵਿਚ ਤੁਸੀ ਪੰਜਾਬ ਰਾਈ ਘਾਹ 1 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by Navdeep gill
Punjab
02-10-2021 07:01 PM
Punjab
10-13-2021 03:50 PM
tuci pashu di khurak da purra dian rakho tuci uss nu 30-35kg rojana hara chara ate 5-7 kg sukka chara mix krke de skde ho ate pashua nu her 3 mahine badd pett de kiria wali dwai jrur deo ate uss nu mousam de hisab nal sahi dekbhal kro baki tuci iss nu Lacup powder 100gm rojana, Fatmax powder 100gm rojana dena suru kro ate vdhia feed de nal nal saro, vdemia di khal bhi jrur deo.
Posted by Pradeep lakra
Chattisgarh
02-10-2021 07:00 PM

Punjab
10-13-2021 03:09 PM
प्रदीप जी आप नज़दीकी मैडीक्ल स्टोर से दवाईयों का पता कर सकते है क्योंकि वहां कम पंक्षियों के लिए दवाई मिलना ​मुश्किल है आप किसी फार्म वाले के साथ या दूसरे मुर्गी पालक के साथ मिलकर दवाईयां मंगवा सकते है।
Posted by jitender malik
Haryana
02-10-2021 06:51 PM
Haryana
10-04-2021 05:09 PM
मालिक जी यह मौसम के कारण हो रहा है इसका कोई इलाज नहीं है। धन्यवाद
Posted by Harun
Uttar Pradesh
02-10-2021 06:47 PM

Uttar Pradesh
10-04-2021 04:29 PM
Harun ji kaale genhu ki kheti aam genhu ki trah hi ki jati hai aap iski buvayi karen agar aapke paas iski marketing ki strategy hai jaise aap iski processing krke ise beche ge ya aapke paas customer hai jo ise kharid sake to aap iski buvayi kar le.dhanywad
Posted by Jasvir singh
Punjab
02-10-2021 06:39 PM
Rajasthan
10-13-2021 03:03 PM
ਜਸਵੀਰ ਜੀ ਇਸ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ, ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ .... (Read More)
ਜਸਵੀਰ ਜੀ ਇਸ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ, ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.