Experts Q&A Search

Posted by harman brar
Punjab
04-10-2021 10:36 AM
Punjab
10-04-2021 02:53 PM
harman ji eh leaf curl bimari lag rahi hai jo ki virus wali bimari hai te chitti makhi nal faildi hai. esdi roktham lai tuc bimari wale bootean nu khet vichon patt ke dabb dao te tuc IMIDACLORPID 2ML prati litre paani ch mix kar ke spray kr sakde ho dhanwaad .
Posted by Kang Saab
Punjab
04-10-2021 10:28 AM

Punjab
10-06-2021 12:03 PM
Gurjinder ji tuci uss nu hor chare vich mix krke khilao eh tuci thode sukke chare vich bhi mix krke khila skde ho ate brotone liquid 50ml rojana dena suru kro.
Posted by Amritpal singh
Punjab
04-10-2021 09:37 AM
Rajasthan
10-06-2021 12:02 PM
ਅਮ੍ਰਿਤਪਾਲ ਜੀ ਤੁਹਾਨੂੰ ਡੇਅਰੀ ਸ਼ੈੱਡ ਖੁਦ ਆਪਣੇ ਨਜ਼ਦੀਕੀ ਇਲਾਕੇ ਵਿੱਚ ਪਤਾ ਕਰਨਾ ਪਵੇਗਾ ਜੋ ਵੀ ਸ਼ੈੱਡ ਵਿਕਾਊ ਹੋਵੇ ਅਤੇ ਤੁਸੀ ਜਿੰਨੇ ਵੀ ਪਸ਼ੂਆਂ ਤੋਂ ਸ਼ੁਰੂ ਕਰਨਾ ਹੈ ਉਸ ਹਿਸਾਬ ਨਾਲ ਸ਼ੈੱਡ ਖਰੀਦ ਸਕਦੇ ਹੋ ਪਰ ਕੋਸ਼ਿਸ਼ ਕਰੋ ਤੁਸੀ ਸ਼ੁਰੂਆਤ ਵਿੱਚ ਥੋੜੇ ਪਸ਼ੂਆਂ ਤੋਂ ਸ਼ੁਰੂ ਕਰੋ
Posted by ਨਰਿੰਦਰ ਸਿੰਘ
Punjab
04-10-2021 09:33 AM
Punjab
10-06-2021 12:00 PM
ਹਾਂਜੀ ਇਸ ਕੰਮ ਨੂੰ ਜੇਕਰ ਤੁਸੀ ਪੂਰੀ ਜਾਣਕਾਰੀ ਅਤੇ ਟ੍ਰੇਨਿੰਗ ਲੈ ਕੇ ਸ਼ੁਰੂ ਕਰਦੇ ਹੋ ਤਾਂ ਇਸ ਵਿੱਚ ਵਧੀਆ ਮੁਨਾਫ਼ਾ ਕਮਾ ਸਕਦੇ ਹੋ ਤੁਸੀ ਸ਼ੁਰੂ ਵਿੱਚ ਥੋੜੇ ਬੱਚਿਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਕੰਪਨੀ ਨਾਲ ਕੰਟ੍ਰੈਕਟ ਕਰਕੇ ਸ਼ੁਰੂ ਕਰ ਸਕਦੇ ਹੋ ਬਾਕੀ ਇਸ ਵਿੱਚ ਲੋਨ ਅਤੇ ਸਬਸਿਡੀ ਲਈ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣਾ ਜ਼ਰੂਰੀ ਹੈ ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ.... (Read More)
ਹਾਂਜੀ ਇਸ ਕੰਮ ਨੂੰ ਜੇਕਰ ਤੁਸੀ ਪੂਰੀ ਜਾਣਕਾਰੀ ਅਤੇ ਟ੍ਰੇਨਿੰਗ ਲੈ ਕੇ ਸ਼ੁਰੂ ਕਰਦੇ ਹੋ ਤਾਂ ਇਸ ਵਿੱਚ ਵਧੀਆ ਮੁਨਾਫ਼ਾ ਕਮਾ ਸਕਦੇ ਹੋ ਤੁਸੀ ਸ਼ੁਰੂ ਵਿੱਚ ਥੋੜੇ ਬੱਚਿਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਕੰਪਨੀ ਨਾਲ ਕੰਟ੍ਰੈਕਟ ਕਰਕੇ ਸ਼ੁਰੂ ਕਰ ਸਕਦੇ ਹੋ ਬਾਕੀ ਇਸ ਵਿੱਚ ਲੋਨ ਅਤੇ ਸਬਸਿਡੀ ਲਈ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣਾ ਜ਼ਰੂਰੀ ਹੈ ਜੋ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਅਤੇ ਇਸਦੇ ਕੰਟ੍ਰੈਕਟ ਫਾਰਮਿੰਗ ਦੀ ਜਾਣਕਾਰੀ ਲਈ Salil Sood 9781017711 ਨਾਲ ਸੰਪਰਕ ਕਰ ਸਕਦੇ ਹੋ
Posted by Manish Kumar
Bihar
04-10-2021 09:30 AM
Maharashtra
10-04-2021 02:54 PM
manish kumar ji app paddy ki cutting haath se bhi kr skte hai aur combine se bhi kar sakte hai dhanyavad .
Posted by Baljeet virk
Punjab
04-10-2021 09:10 AM

Punjab
10-04-2021 01:24 PM
ਬਲਜੀਤ ਜੀ ਜੇ ਮਿੱਟੀ ਪਰਖ ਕਰਵਾਉਣ ਤੇ ਤੁਹਾਡੀ ਜਮੀਨ ਵਿਚ ਪੋਟਾਸ਼ ਦੀ ਕਮੀ ਆਉਂਦੀ ਹੈ ਤਾਂ ਤੁਸੀ 12ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੋਟਾਸ਼ ਵਰਤ ਸਕਦੇ ਹੋ ਧੰਨਵਾਦ।
Posted by jatinder singh
Punjab
04-10-2021 08:59 AM
Punjab
10-06-2021 12:46 PM
ਜਤਿੰਦਰ ਜੀ ਖੁਰਾਕ ਤਾਂ ਮੌਸਮ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਵੇਂ ਅੱਗੇ ਜਵੀ, ਬਾਜਰਾ ਚੱਲਦਾ ਹੈ ਅਤੇ ਨਾਲ ਵਧੀਆ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਕੋਈ ਉਸਦੀ ਸਵਾਰੀ ਕਰ ਸਕਦੇ ਹੋ ਉਸਦਾ ਕੋਈ ਚੱਕਰ ਨਹੀਂ ਹੈ ਜ਼ਿਆਦਾ ਤੇਜ ਭਜਾਉਣ ਦੀ ਜਗਾਹ ਅਰਾਮ ਨਾਲ ਘੁਮਾ ਸਕਦੇ ਹੋ
Posted by Balbir Singh Bhaura
Punjab
04-10-2021 08:07 AM
Punjab
10-04-2021 12:53 PM
Posted by Navdeep Singh
Punjab
04-10-2021 07:20 AM
Punjab
10-06-2021 11:55 AM
ਨਵਦੀਪ ਜੀ ਤੁਸੀ ਉਸ ਨੂੰ Glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ Leptaden Tablet ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Navdeep Singh
Punjab
04-10-2021 07:17 AM
Punjab
10-06-2021 11:54 AM
ਨਵਦੀਪ ਜੀ ਇਸਦਾ ਕੋਈ ਚੱਕਰ ਨਹੀਂ ਹੈ ਕਈ ਪਸ਼ੂ ਸੂਣ ਤੋਂ ਕੁੱਝ ਦਿਨ ਪਹਿਲਾ ਦੁੱਧ ਉਤਾਰਦੇ ਹੈ ਤੁਸੀ udder H liquid ਦਿੰਦੇ ਰਹੋ
Posted by Gurchet Singh chahaL
Punjab
04-10-2021 05:47 AM
Punjab
10-06-2021 11:53 AM
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ, ਫੀਡ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਵਧੀਆ ਕੰਪਨੀ ਦੀ ਵਰਤ ਸਕਦੇ ਹੋ
Posted by sukhchain Singh
Punjab
03-10-2021 10:43 PM
Punjab
10-04-2021 11:19 AM
Sukhchain ji pesticides da kam krn krn lyi tuhade kol Agriculture da diploma ja degree honi jruri hai te ohde adhar te tuhada license bane ga. Je tuhade kol je sab hai ta tusi apne nazdeeki agriculture office vich samaprk kar sakde han te jruri de documents de ke license lyi aplly kar sakde han. Dhanwad.
Posted by ਅਰਸ਼ਦੀਪ ਸਿੰਘ
Punjab
03-10-2021 10:40 PM
Punjab
10-04-2021 02:34 PM
ਅਰਸ਼ਦੀਪ ਜੀ , ਸਰੋਂ ਬੀਜਣ ਦਾ ਸਹੀ ਸਮਾਂ 15 ਅਕਤੂਬਰ ਤੋਂ ਨਵੰਬਰ ਮਮਹੀਨੇ ਤਕ ਦਾ ਹੈ , ਬੀਜ ਦੀ ਮਾਤਰਾ 1.5 ਕਿੱਲੋ /ਏਕੜ ਹੈ ਜੀ ਤੇ 90 ਕਿੱਲੋ ਯੂਰੀਆ ,75 ਕਿੱਲੋ SSP / ਏਕੜ ਬਿਜਾਈ ਵੇਲੇ ਪਾਓ। RCH 1 (10.2q /ਏਕੜ )ਤੇ pioneer 45 s 46(12q /ਏਕੜ ) ਸਰੋਂ ਦੀਆ ਵਧੀਆ ਕਿਸਮਾਂ ਹਨ ਜੀ।
Posted by 10 kg युरीया
Haryana
03-10-2021 10:21 PM
Rajasthan
10-09-2021 04:14 PM
यह देसी क्रॉस नस्ल की है।
Posted by 10 kg युरीया
Haryana
03-10-2021 10:19 PM
Rajasthan
10-09-2021 04:15 PM
यह देसी क्रॉस नस्ल की है और इसके दूध की क्षमता इसकी मां के दूध रिकॉर्ड और इसे भरवाएं जाने वाले सीमन के रिकॉर्ड पर निर्भर करता है और इसकी खुराक का पूरा ध्यान रखें।
Posted by Pranv Kumar Wadhwa
Punjab
03-10-2021 10:16 PM
Punjab
10-04-2021 02:44 PM
पर्नव जी सब्जियां बैड पर लगाई जा सकती है , पर लगाने का तरीका हर सब्जी के लिए अलग -अलग होता है , आप किर्प्या हमें ये बताएं कि आपको किस सब्जी की बिजाई करनी है , ता कि आपको सही जानकारी दी जा सके। धन्यवाद।
Posted by Pranv Kumar Wadhwa
Punjab
03-10-2021 10:14 PM
Punjab
10-04-2021 02:55 PM
पर्नव जी सर्दियों में सब्जीयां उसी दिशा में लगानी चाहिए ,यहां पौदों को ज्यादा से ज्यादा धूपं मिले जैसे कि आपका बैड पूर्व- पश्चिम दिशा में है तो आपको सब्जीया दक्षिण दिशा में लगानी चाहिए, यहां पर दिन में ज्यादा समय सीधी धुप मिलेगी। धन्यवाद।
Posted by Naki razvi
Chattisgarh
03-10-2021 10:06 PM
Punjab
10-11-2021 02:20 PM
Razvi ji kripya aap apna swal vistar se pushen ki aap bakrio ke vare mai kya jankari lena chahte ha tan jo apko sahi jankari di ja skee.
Posted by gulshan sahu
Chattisgarh
03-10-2021 10:06 PM
Punjab
10-11-2021 02:22 PM
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना.... (Read More)
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।
Posted by gulshan sahu
Chattisgarh
03-10-2021 10:02 PM
Punjab
10-11-2021 02:23 PM
आप उसे Anabolite liquid 100ml रोजाना, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना शुरू करें
Posted by Prem chander
Haryana
03-10-2021 09:31 PM
Punjab
10-03-2021 09:51 PM
Prem chander g dhan mein Haldi rog ka hmla hai iski roktham ke liye Kocide@500 gm per acre spray kr skte ho…
Posted by Raj Singh
Punjab
03-10-2021 08:51 PM
Punjab
10-04-2021 03:54 PM
ਰਾਜ ਜੀ ਹਾਲੇ ਸਰਕਾਰ ਵਲੋਂ ਟਿਊਬਵੈੱਲ ਕੁਨੈਕਸ਼ਨਾ ਬਾਰੇ ਕੋਈ ਨੋਟੀਫਿਕੇਸ਼ਨ ਨਹੀਂ ਦਿਤੀ ਗਈ ਹੈ। ਇਸ ਦੇ ਬਾਰੇ ਜੇ ਕੋਈ ਜਾਣਕਰੀ ਆਉਂਦੀ ਤਾ app ਤੇ ਜਾਣਕਰੀ ਦਿਤੀ ਜਾਵੇਗੀ।ਧੰਨਵਾਦ।
Posted by Raj Singh
Punjab
03-10-2021 08:49 PM
Punjab
10-11-2021 02:25 PM
ਰਾਜ ਜੀ ਪਸ਼ੂ ਦੇ ਥਣ ਰੁੱਕਣ ਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਕਿਸੇ ਗੰਢ ਕਰਕੇ, ਨਾੜ ਕਰਕੇ, ਥਣ ਵਿੱਚ ਦੁੱਧ ਜੰਮਣ ਕਰਕੇ ਜੋ ਥਨੇਲਾ ਕਰਕੇ ਹੋ ਜਾਂਦਾ ਹੈ ਜਾ ਹੋਰ ਵੀ ਬਹੁਤ ਕਾਰਣ ਹੋ ਸਕਦੇ ਹੈ ਤੁਸੀ ਪਹਿਲਾ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੇ ਬੰਦ ਹੋਣ ਦਾ ਸਹੀ ਕਾਰਣ ਪਤਾ ਲੱਗ ਸਕੇ ਅਤੇ ਉਸ ਹਿਸਾਬ ਨਾਲ ਸਹੀ ਇਲਾਜ ਹੋ ਸਕੇ
Posted by Tejpal singh Brar
Punjab
03-10-2021 08:13 PM
Rajasthan
10-11-2021 02:27 PM
pashu nu heat vich leon lai pansari di dukan to jaifal de 3 piece lao ate osto baad isnu gas chala ke garam karke bhunn lavo. eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. iss tarah lagatar 3 day tak karna hai
Posted by Harun
Uttar Pradesh
03-10-2021 08:03 PM
Punjab
10-11-2021 02:27 PM
Harun ji aap sirohi goat lene ke liye Firoz Alam 9616009911 Nabi Goat Farm se sampark kr skte hai.
Posted by ਕਰਨੈਲ..ਸ਼ਿੰਘ
Punjab
03-10-2021 07:02 PM

Punjab
10-11-2021 02:29 PM
ਤੁਸੀ ਉਸ ਦੁੱਧ ਦੀ ਵਰਤੋਂ ਕਰ ਸਕਦੇ ਹੋ ਉਸਦਾ ਕੋਈ ਚੱਕਰ ਨਹੀਂ ਹੈ ਉਸ ਨੂੰ ਗਰਮ ਕਰਕੇ ਵਰਤ ਸਕਦੇ ਹੋ ਅਤੇ ਪਸ਼ੂ ਨੂੰ ਵਧੀਆ ਖੁਰਾਕ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇ ਅਤੇ ਦੁੱਧ ਵਿੱਚ ਵਾਧਾ ਹੋਵੇ
Posted by ਕਰਨੈਲ..ਸ਼ਿੰਘ
Punjab
03-10-2021 06:50 PM

Punjab
10-11-2021 02:30 PM
ਤੁਸੀ ਉਸ ਦੁੱਧ ਦੀ ਵਰਤੋਂ ਕਰ ਸਕਦੇ ਹੋ ਉਸਦਾ ਕੋਈ ਚੱਕਰ ਨਹੀਂ ਹੈ ਉਸ ਨੂੰ ਗਰਮ ਕਰਕੇ ਵਰਤ ਸਕਦੇ ਹੋ ਅਤੇ ਪਸ਼ੂ ਨੂੰ ਵਧੀਆ ਖੁਰਾਕ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇ ਅਤੇ ਦੁੱਧ ਵਿੱਚ ਵਾਧਾ ਹੋਵੇ ਬਾਕੀ ਉਸ ਨੂੰ Anabolite liquid 100ml ਰੋਜਾਨਾ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by Gurpartap singh
Punjab
03-10-2021 06:34 PM
Punjab
10-03-2021 09:31 PM
Gurpartap Singh g Tuc Proclaim@80 gm per acre spray kr skde ho….
Posted by harman brar
Punjab
03-10-2021 05:47 PM
Punjab
10-03-2021 09:36 PM
ਹਰਮਨ ਬਰਾੜ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ PI ਦੀ Awkira ਦੀ ਵਰਤੋਂ ਕਰ ਸਕਦੇ ਹੋ।
Posted by deep
Punjab
03-10-2021 05:42 PM
Punjab
10-11-2021 02:33 PM
Deep ji tuci isde sare thnna te coolmac tube ja macroworm tube lgaa skde ho ehh 2 tube lgga deo tuci tube dia photos dekh skde ho ehna nal frak paa jawega.
Posted by Gagandeep
Punjab
03-10-2021 04:58 PM
Punjab
10-04-2021 04:43 PM
ਗਗਨਦੀਪ ਜੀ ਇਹ ਦਾਣੇ ਕਈ ਕਾਰਨਾਂ ਕਰਕੇ ਇਸ ਤਰਾਂ ਹੋ ਜਾਂਦੇ ਹਨ। ਜਿਵੇ panicle blight ਦਾ ਹਮਲਾ ਹੋਣਾ, ਯੂਰੀਆ ਦੀ ਵੱਧ ਮਾਤਰਾ ਦੀ ਵਰਤੋਂ ਕਰਨਾ ਜਾ ਪੱਕਣ ਸਮੇਂ ਜ਼ਿਆਦਾ ਨਮੀ ਜਾ ਬਾਰਿਸ਼ ਹੋਣ ਕਰਕੇ ਵੀ ਦਾਣੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
Posted by Gagandeep
Punjab
03-10-2021 04:59 PM
Punjab
10-03-2021 09:41 PM
ਗਗਨਦੀਪ ਜੀ ਝੋਨੇ ਉੱਪਰ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ Tilt@200 ml ਪ੍ਰਤੀ ਏਕੜ ਸਪਰੇ ਕਰ ਸਕਦੇ ਹੋ।
Posted by harman brar
Punjab
03-10-2021 04:37 PM
Punjab
10-03-2021 09:43 PM
Harman g kripa isdi photo bhejo tnki tuhanu poori jankari ditti ja ske..
Posted by Kuldeep Singh
Punjab
03-10-2021 04:36 PM
Haryana
10-04-2021 05:02 PM
ਕੁਲਦੀਪ ਜੀ ਇਹ ਮੁੰਜਰ ਕੱਟ ਸੁੰਡੀ ਦਾ ਹਮਲਾ ਹੋ ਸਕਦਾ ਹੈ। ਤੁਸੀਂ ਇਸਦੀ ਰੋਕਥਾਮ ਲਈ Flubendiamide 39.35% SC@20ml ਜਾ Emamectin Benzoate 5% SG@80gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
03-10-2021 04:18 PM
Punjab
10-04-2021 03:23 PM
ਰਾਜਪਾਲ ਜੀ , ਪਿਆਜ ਦੀ ਪੈਦਾਵਾਰ ਆਮ ਤੌਰ ਤੇ ਅਪ੍ਰੈਲ - ਮਈ ਵਿਚ ਹੀ ਮੰਡੀ ਵਿਚ ਆਓਂਦੀ ਹੈ , ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਦਾ ਹੈ ਤੇ ਖੇਤ ਵਿਚ ਲਾਉਣ ਦਾ ਸਮਾਂ 15 ਦਸੰਬਰ ਤੋਂ 15 ਜਨਵਰੀ ਦਾ ਹੈ। ਇਕ ਏਕੜ ਲਈ 4-5 ਕਿੱਲੋ ਬੀਜ ਲੱਗਦਾ ਹੈ ਤੇ ਨਰਸਰੀ ਲਈਂ 8 ਮਰਲੇ ਜਗ੍ਹਾ ਚਾਹੀਦੀ ਹੈ ਤੇ ਪਨੀਰੀ ਨੂੰ ਖੇਤ ਵਿਚ ਕਤਾਰ ਤੋਂ ਕਤਾਰ 15 cm ਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7.5 cm ਰੱਖੋ।.... (Read More)
ਰਾਜਪਾਲ ਜੀ , ਪਿਆਜ ਦੀ ਪੈਦਾਵਾਰ ਆਮ ਤੌਰ ਤੇ ਅਪ੍ਰੈਲ - ਮਈ ਵਿਚ ਹੀ ਮੰਡੀ ਵਿਚ ਆਓਂਦੀ ਹੈ , ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਦਾ ਹੈ ਤੇ ਖੇਤ ਵਿਚ ਲਾਉਣ ਦਾ ਸਮਾਂ 15 ਦਸੰਬਰ ਤੋਂ 15 ਜਨਵਰੀ ਦਾ ਹੈ। ਇਕ ਏਕੜ ਲਈ 4-5 ਕਿੱਲੋ ਬੀਜ ਲੱਗਦਾ ਹੈ ਤੇ ਨਰਸਰੀ ਲਈਂ 8 ਮਰਲੇ ਜਗ੍ਹਾ ਚਾਹੀਦੀ ਹੈ ਤੇ ਪਨੀਰੀ ਨੂੰ ਖੇਤ ਵਿਚ ਕਤਾਰ ਤੋਂ ਕਤਾਰ 15 cm ਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7.5 cm ਰੱਖੋ। 90 ਕਿੱਲੋ ਯੂਰੀਆ 125 ਕਿੱਲੋ SSP ਤੇ 35 ਕਿੱਲੋ MOP ਖਾਦਾਂ ਪਾਓ | ਯੂਰੀਆ 2 ਕਿਸਤਾਂ ਵਿਚ ਪਾਓ। ਭੂਕਾਂ ਸੁੱਕ ਜਾਣ ਤੇ ਪਿਆਜ ਦੀ ਪੁਟਾਈ ਕੀਤੀ ਜਾ ਸਕਦੀ ਹੈ।
Posted by ਰਾਜਪਾਲ ਸਿੰਘ ਸੰਧੂ
Punjab
03-10-2021 04:16 PM
Punjab
10-04-2021 03:50 PM
ਰਾਜਪਾਲ ਜੀ , ਝੋਨੇ ਦਾ ਸਰਕਾਰੀ ਮੁੱਲ 2021-22 ਵਿਚ 1960 ਰੁਪਏ /ਕਵਿੰਟਲ ( A grade ) ਤੇ 1940 ਰੁਪਏ /ਕਵਿੰਟਲ(common grade )ਹੈ ਜੀ , ਧੰਨਵਾਦ।
Posted by Narayansingh Narayansingh
Bihar
03-10-2021 03:47 PM
Rajasthan
10-11-2021 02:35 PM
yadi aap dairy farming ke liye loan lena chahte ha toh apke pass iski training honi jruri hai jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra, Gaya, Near Mehta Petrol pump, Gaya Nawada Road(NH-82) P. O. - Buniyadganj, Manpur, Dist. – Gaya Bihar (823003) India, Phone : 9431204379 se sampark kr skte hai.
Posted by Jagsir Gill
Punjab
03-10-2021 03:32 PM
Punjab
10-03-2021 09:45 PM
Jagsir Singh g Amistar@200 ml ,Osheen@80gm ,Fame@20 ml per acre 200 ltr pani ch mila k spray kr skde ho…
Posted by Sharandeep Singh
Punjab
03-10-2021 03:13 PM
Punjab
10-04-2021 03:41 PM
sharandeep singh ji ih sesamum leaf webber (fali da gdauan) hai .isdi rokthaam lai tuc chlorantraniliprole 18.5SC @ 0.4 ml/l ya neem oil @ 5 ml/l di spray kar skde ho g. dhanwaad.
Posted by kawrjeet singh
Punjab
03-10-2021 02:55 PM
Punjab
10-03-2021 09:49 PM
ਕਵਰਜੀਤ ਸਿੰਘ ਜੀ ਹਲਦੀ ਰੋਗ ਦੀ ਰੋਕਥਾਮ ਲਈ Kocide@500 gm ਪ੍ਰਤੀ ਏਕੜ ਸਪਰੇ ਕਰ ਸਕਦੇ ਹੋ।
Posted by Sharandeep Singh
Punjab
03-10-2021 02:51 PM
Punjab
10-04-2021 04:12 PM
Sharandeep ji til di fasal vich phyllody bimari de lashan han. Eh ek butte to duje butte te tele rahi failda hai. Tusi isdi roktham lyi Imidacloprid@1ml prati 1litre pani ja thiamethoxam@40gram prati acre de hisab nal spray kar sakde han. Dhanwad.
Posted by ਮਨਪ੍ਰੀਤ ਸਿੰਘ
Punjab
03-10-2021 02:33 PM

Punjab
10-11-2021 02:36 PM
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦ.... (Read More)
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ.
Posted by palwinder singh
Punjab
03-10-2021 02:29 PM
Punjab
10-14-2021 02:09 PM
Palwinder ji tuci vdhia dudh lai uss nu vdhia hara chara ate usde rehn sehn da pura dian rakho ate uss nu milkogen 8000 feed de skde ho ate her 3 mahine badd pett de kiria wali dwai deo ate bache nu janam ton 3 mahine tak maa da dudh pilao ate uss nu pett de kiria lai albomar liquid 30ml nu 10-10ml krke 3 din deo ate 1-1 mahine de frak nal kiria wali dwai deo ate 8 mahine badd 3-3 mahine de frak nal deo ate uss nu 1 mahine badd dudh de nal nal calf starter feed deni suru kro.
Posted by palwinder singh
Punjab
03-10-2021 02:25 PM
Punjab
10-14-2021 02:06 PM
Palwinder ji tuci Abs de semen jiwe Pioneer, Champion, Endeavour, Fortune, Jupiter, Macho koi bhi bhrwa skde ho tuci ehna vare hor jankari lai Balwinder Singh 9814799714, 9915046958 Genex international nal sampark kr skde ho.
Posted by ਮਨਪ੍ਰੀਤ ਸਿੰਘ
Punjab
03-10-2021 02:21 PM

Punjab
10-14-2021 02:02 PM
ਮਨਪ੍ਰੀਤ ਜੀ ਤੁਸੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ
Posted by Gagandeep Singh
Punjab
03-10-2021 02:02 PM
Punjab
10-04-2021 04:51 PM
gagandeep singh ji,sowing time of mustard pioneer 45s46 variety is october to start of november and its average yield is around 12 q/acre . it matures in 110-125 days after sowing.
Posted by Kapil rajpoot
Uttar Pradesh
03-10-2021 02:00 PM
Maharashtra
10-04-2021 04:44 PM
kapil ji , matar ki beejai ka sahi samay octoober se 15 november tak hai ji . dhanyavaad.
Posted by अरविंद कुमार
Uttar Pradesh
03-10-2021 01:56 PM
Punjab
10-03-2021 09:57 PM
अरविंद कुमार जी टमाटर में कीट का हमला है इसकी रोकथाम के लिए Imidacloprid@2 ml प्रती लीटर पानी में मिलाकर स्परे कर सकते हो।
Posted by Rajinder Singh
Punjab
03-10-2021 01:51 PM
Chandigarh
10-04-2021 05:35 PM
Rajinder, you can grow dragon fruit plants in your area. Many farmers in Punjab have grown dragon fruit plants. But you have to do marketing by yourself. For nursery plants and other details you can contact Amandeep Singh (97797-16417). Thank you.