Experts Q&A Search

Posted by Shingara Singh
Punjab
05-10-2021 09:52 AM
Rajasthan
10-06-2021 11:31 AM
ਸ਼ਿੰਗਾਰਾ ਜੀ ਇਹ ਮੁਰਾਹ ਕ੍ਰੋਸ ਨਸਲ ਦੀ ਹੈ
Posted by Kk chandel
Chattisgarh
05-10-2021 09:25 AM
Maharashtra
10-05-2021 12:56 PM
चंदेल जी यह महाराष्ट्र की किस्म है तो यह आपको वहीं से मिलेगी इसके लिए आप शाम नीरज 9422684444 पर संम्पर्क कर सकते हैं। धन्यवाद
Posted by Kk chandel
Chattisgarh
05-10-2021 09:24 AM
Maharashtra
10-05-2021 12:56 PM
चंदेल जी यह महाराष्ट्र की किस्म है तो यह आपको वहीं से मिलेगी इसके लिए आप शाम नीरज 9422684444 पर संम्पर्क कर सकते हैं। धन्यवाद
Posted by Balwinder Singh
Punjab
05-10-2021 08:02 AM
Punjab
10-05-2021 09:52 AM
balwinder singh ji , PBW 677 (22.4q/acre),PBW 725 (22.9q/acre) dove hi changia kisma han , te ih kisma poplar vich bijai kai dhukvian han , is to ilawa tuc nvian ayian kisma jive ki DBW 303 (30-32ਕਵਿੰਟਲ /ਏਕੜ ) PBW 869 ( 23.2q/acre ), PBW 824 (22.7q/ acre ), (sunheri)PBW 766 (23.1 q/qcre) , DBW 222 (22.3q/acre)di bijai vi kar sakde ho ji. dhanwaad .
Posted by ਹਰਜਿੰਦਰ ਸਿੰਘ
Haryana
05-10-2021 07:54 AM
Punjab
10-05-2021 10:58 AM
ਹਰਜਿੰਦਰ ਜੀ ਬੈਂਗਣ ਦੇ ਬੂਟਿਆਂ ਤੇ NPK 19:19:19@5-6gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੱਤਾਂ ਦੀ ਕਮੀ ਕਰਕੇ flowering ਨਹੀਂ ਆ ਰਹੀ। ਧੰਨਵਾਦ।
Posted by Amandeep singh
Rajasthan
05-10-2021 07:42 AM

Punjab
10-06-2021 11:34 AM
Amandeep ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India Dr. Bhupender Singh, Phone : 0154-2440532, Mobile : 9601912929 se sampark kr skte hai
Posted by deep
Punjab
05-10-2021 07:17 AM

Punjab
10-06-2021 11:35 AM
ਦੀਪ ਜੀ ਕਿਰਪਾ ਕਰਕੇ ਓਹਨਾ ਦੀ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਓਹਨਾ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਸਤਿਗੁਰ ਸਿੰਘ
Punjab
05-10-2021 07:07 AM
Punjab
10-06-2021 11:36 AM
ਸਤਿਗੁਰ ਜੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by sandeep
Haryana
05-10-2021 07:06 AM
Punjab
10-05-2021 08:44 AM
sandeep ji , tuc neck blast di rokthaam lai azoxystrobin + difenoconazole @200ml /acre de hisaab naal spray kar sakde ho ji . dhanwaad.
Posted by bhimsain
Punjab
05-10-2021 06:58 AM
Haryana
10-05-2021 08:49 AM
ਭੀਮ ਸੈਨ ਜੀ , ਜੇ ਤੁਹਾਡੇ ਝੋਨੇ ਨੂੰ ਪੱਕਣ ਵਿਚ ਅਜੇ ਕਾਫੀ ਸਮਾਂ ਹੈ ਤਾ ਤੁਸੀ dinotefuran 20 SG @80 g /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by Manjeet singh
Punjab
05-10-2021 06:56 AM
Punjab
10-05-2021 10:55 AM
Manjeet ji kirpa karke tusi [patte diya nazdeek to te clear photos send kro ta jo ose hisab nal sahi janakri diti ja sake. Vaise video to ta koi bimari nahi lag rahi. Dhanwad.
Posted by Amrit Aulakh
Punjab
05-10-2021 05:00 AM
Punjab
10-05-2021 12:24 PM
ਅੰਮ੍ਰਿਤ ਜੀ ਪਿਛਲੇ ਸਾਲ ਝੋਨੇ ਦੀ ਭਰਾਈ ਦਾ ਲੇਬਰ ਦਾ ਖਰਚਾ 12 ਰੁਪਏ ਤੇ 9 ਪੈਸੇ ਪ੍ਰਤੀ ਗੱਟਾ (37.500kg ਦੀ ਭਰਤੀ ) ਦਾ ਸੀ। ਜਿਸ ਵਿਚ 6 ਰੁਪਏ 6 ਪੈਸੇ ਜ਼ਿਮੀਦਾਰ ਦੇ ਹਿੱਸੇ ਪੈਂਦੇ ਹਨ ਤੇ 6 ਰੁਪਏ 3 ਪੈਸੇ ਖ਼ਰੀਦ ਦਾਰ ਦੇ ਹਿੱਸੇ ਆਉਂਦੇ ਹਨ। ਇਹ ਖਰਚਾ ਹਰ ਸਾਲ ਵੱਧਦਾ ਰਹਿੰਦਾ ਹੈ। ਧੰਨਵਾਦ।
Posted by Rishabh Raj
Bihar
04-10-2021 11:28 PM
Rajasthan
10-06-2021 12:36 PM
Rishabh ji yeh nasal Firopur, amritsar aur rajasthan ke shri ganganagar distt. mai jyada pai jatti hai.
Posted by Gurtej Singh
Punjab
04-10-2021 10:04 PM
Punjab
10-06-2021 12:39 PM
bypass protein se pashu ko growth mai maddad hoti hai uske dudh ma fyada hota hai aur jldi tyar hota hai aur bypass fatt se kamjori durr rehti hai aur dudh di quality achi rehti hai viase enerboost powder jo animax pharma ka atta hai usme yeh chije hoti hai aap usko use kr skte hai jo nazdiki medical store se pta kr skte ha.
Posted by Rahul Dedha
Uttar Pradesh
04-10-2021 09:26 PM
Punjab
10-06-2021 12:42 PM
यदि गाय बार बार रिपीट हो रही है तब आप हीट उसके हीट में आने पर उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू क.... (Read More)
यदि गाय बार बार रिपीट हो रही है तब आप हीट उसके हीट में आने पर उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है और बछिया को आप Agrimin super पाउडर 50gm रोजाना और Agrimin-i tab. रोजाना एक गोली दें और 21 दिन तक दें और अगली बार हीट में आने पर साफ तार करने पर टीका भरवाएं और साथ ही Receptal inj. 5ml iv लगवा दें।
Posted by Amandeep singh
Rajasthan
04-10-2021 08:59 PM
Punjab
10-05-2021 01:01 PM
Amandeep ji ap mango ke plants lga sakte hai. Mango ki varieties jaise dusheri, langra ke paudhe laga sakte hai. Dhanywad.
Posted by Amandeep singh
Rajasthan
04-10-2021 08:56 PM

Rajasthan
10-05-2021 01:21 PM
Amandeep ji chaya ke liy ap neem, sukhchain, jamun, dek, satpatiya, pilkan, tahli, arjan, toot lga sakte hai. Dhanywad.
Posted by Avtar sandhu
Punjab
04-10-2021 08:43 PM
Rajasthan
10-06-2021 12:44 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by Balraj Singh Shergill
Punjab
04-10-2021 08:28 PM
Punjab
10-06-2021 12:25 PM
ਬਲਰਾਜ ਜੀ ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਅਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਅਤੇ agrimin super ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਮੇ ਤੇ ਹੀਟ ਵਿੱਚ ਆ ਜਾਵੇਗੀ
Posted by Navpreet singh
Punjab
04-10-2021 08:28 PM
Rajasthan
10-06-2021 12:22 PM
tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho. mineral mixture kise bhi company da vart skde ho.
Posted by Lachhma singh Bhullar PWD
Punjab
04-10-2021 08:13 PM
Punjab
10-05-2021 08:37 AM
ਭੁੱਲਰ ਜੀ , ਲਸਣ ਲਾਉਣ ਦਾ ਸਹੀ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਤੋਂ ਪਹਲੇ ਹਫਤੇ ਤਕ ਦਾ ਹੈ ਜੀ। ਧੰਨਵਾਦ।
Posted by Avtar sandhu
Punjab
04-10-2021 08:10 PM
Punjab
10-06-2021 12:22 PM
ਅਵਤਾਰ ਜੀ ਤੁਸੀ ਕੁੱਤਾ ਖਰੀਦਣ ਲਈ Sandeep Singh 9056415911 Friends Kennel ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Amandeep singh
Rajasthan
04-10-2021 07:17 PM
Punjab
10-06-2021 12:20 PM
Amandeep ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India Dr. Bhupender Singh, Phone : 0154-2440532, Mobile : 9601912929 se sampark kr skte hai
Posted by harjit Singh
Punjab
04-10-2021 07:15 PM
Punjab
10-06-2021 12:19 PM
ਕਾਫ ਸਟਾਟਰ ਫੀਡ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 , ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ ਅਤੇ ਕਾਫ ਗਰੋਥ ਫੀਡ ਤਿਆਰ ਕਰਨ ਲਈ ਕਣਕ 33kg, ਸੋਇਆਬੀਨ 15kg, ਸਰੋਂ ਦੀ ਖਲ 10kg, ਚਾਵਲ ਪੋਲਿਸ਼ 11kg, ਚੋਕਰ 5kg, ਤੇਲ ਰਹਿਤ ਚਾਵਲ ਪੋ.... (Read More)
ਕਾਫ ਸਟਾਟਰ ਫੀਡ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 , ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ ਅਤੇ ਕਾਫ ਗਰੋਥ ਫੀਡ ਤਿਆਰ ਕਰਨ ਲਈ ਕਣਕ 33kg, ਸੋਇਆਬੀਨ 15kg, ਸਰੋਂ ਦੀ ਖਲ 10kg, ਚਾਵਲ ਪੋਲਿਸ਼ 11kg, ਚੋਕਰ 5kg, ਤੇਲ ਰਹਿਤ ਚਾਵਲ ਪੋਲਿਸ਼ 17kg, ਸ਼ੀਰਾ 5kg, ਮਿਨਰਲ ਮਿਕਸਚਰ 2kg, ਨਮਕ 2 kg, vitamin AD 05gm, ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ
Posted by ਧਰਮਵੀਰ singh
Punjab
04-10-2021 07:03 PM
Punjab
10-04-2021 07:18 PM
ਧਰਮਵੀਰ ਜੀ ਬਰਸੀਮ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ।ਇਸਦੀ ਬਿਜਾਈ ਸਾਰੇ ਅਕਤੂਬਰ ਮਹੀਨੇ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਬੀਜ ਦੀ ਮਾਤਰਾ 8-10 ਕਿਲੋਂ ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।ਇਸ ਹਿਸਾਬ ਨਾਲ 1kg ਬੀਜ 1 ਕਨਾਲ ਲਈ 500-600gram ਬੀਜ ਅੱਧੀ ਕਨਾਲ ਲਈ ਕਾਫੀ ਹੈ। ਬਰਸੀਮ ਵਿਚ ਯੂਰੀਆਂ 22kg ਅਤੇ ਸਿੰਗਲ ਸੁਪਰਫਾਸਫੇਟ 185.... (Read More)
ਧਰਮਵੀਰ ਜੀ ਬਰਸੀਮ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ।ਇਸਦੀ ਬਿਜਾਈ ਸਾਰੇ ਅਕਤੂਬਰ ਮਹੀਨੇ ਵਿਚ ਵੀ ਕੀਤੀ ਜਾਂਦੀ ਹੈ। ਇਸ ਦੇ ਬੀਜ ਦੀ ਮਾਤਰਾ 8-10 ਕਿਲੋਂ ਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।ਇਸ ਹਿਸਾਬ ਨਾਲ 1kg ਬੀਜ 1 ਕਨਾਲ ਲਈ 500-600gram ਬੀਜ ਅੱਧੀ ਕਨਾਲ ਲਈ ਕਾਫੀ ਹੈ। ਬਰਸੀਮ ਵਿਚ ਯੂਰੀਆਂ 22kg ਅਤੇ ਸਿੰਗਲ ਸੁਪਰਫਾਸਫੇਟ 185kg ਪ੍ਰਤੀ ਏਕੜ ਵਿੱਚ ਪਾਈ ਜਾਂਦੀ ਹੈ। ਇਸ ਹਿਸਾਬ ਨਾਲ ਤੁਸੀਂ ਬਰਸੀਮ ਨੂੰ 3-5kg ਯੂਰੀਆ ਤੇ 10-15kg SSP ਬਿਜਾਈ ਸਮੇਂ ਵਰਤ ਸਕਦੇ ਹਨ। ਧੰਨਵਾਦ।
Posted by Deep
Punjab
04-10-2021 06:47 PM
Punjab
10-08-2021 11:19 AM
Deep ji tuhanu ik acre di panirir tyar karn de layi 4-5 kilo beej di jrurat hundi hai. eh darmiyane kadd , goode laal rang ,vadde darmiyane ate gol gandea vali kisam hai. eh paniri laun to 120 dina tak tyar kiti jandi hai. isda jhaad 175 quintal prati acre de hisab nal hunda hai. eh gandea nu jyada same de layi store krke rakhya ja sakda hai. ik acre di paniri 4-5 kilo beej de nal tyar ho jandi hai . isda beej tuhanu najdiki Address: GURU ANGAD DEV VETERINARY AND ANIMAL SCIENCES UNIVERSITY MODEL TOWN, W.NO-6, STREET NO-4, KURALI, to kharid sakde ho ja tuhanu eh PAU ludhiana de gate no. 2 to mil jayegi,dhanwad
Posted by Gurveer sidhu
Punjab
04-10-2021 06:39 PM
Punjab
10-04-2021 07:20 PM
Gurveer ji kirpa karke tusi fasal di photo bhejo jis de patte lala ho rahe han ta jo ose hisab nal sahi janakri diti ja sake. Tusi eh v daso ki pehla spray kehri kiti si te kinni matra vich te kinne dinn pehla. Dhanwad.
Posted by Ramandeep Singh
Punjab
04-10-2021 06:38 PM
Punjab
10-06-2021 12:16 PM
Ramandeep ji tuci uss nu Dozliv liquid 50-50ml swere sham ate Aptifast tab. 1-1 goli swere sham deni suru kro iss nal usdi bhukh vadh jawegi.
Posted by Sarwan singh
Punjab
04-10-2021 06:14 PM
Punjab
10-06-2021 12:15 PM
Sarwan ji uss nu tuci pett de kiria lai fenbendazole salt di dwai de skde ho ate brotone liquid 50ml rojana de hisab nal dena suru kro.
Posted by gulshan sahu
Chattisgarh
04-10-2021 06:10 PM
Punjab
10-06-2021 12:14 PM
Aap usko 1kg gehu ka dalia, 200gm gurr milla ker achi trahh pkka ker fir thoda thnda krke usme 100ml sarso ka tel milla ker khilaa skte hai aur usko Glactogog powder 30gm rojana, Leptaden tab. 10 golia rojana de skte hai iske ilawa aap unko acha hara chara aur feed dalen.
Posted by Lovekush Prajapati
Uttar Pradesh
04-10-2021 05:53 PM
Uttar Pradesh
10-05-2021 12:57 PM
Lovekush ji kripya ap products ka sahi nam btaye ja enki photo bheje jinki ap ne fasal par spray ki hai ta jo apko uske hisab se sahi jankari de sake. Ek ap ne paudhe kuj jyada nazdeek lgye hai paudhe ke beech me fasla kam hai. Dhanywad.
Posted by Daljit singh
Punjab
04-10-2021 05:31 PM

Punjab
10-04-2021 07:26 PM
Daljit ji papaya de plant te Leaf curl virus (PLCV) de hamle de lashan han. Tusi es butte nu uproot kr deo te nashat kr deo ta jo eh virus aage na vadh sake. Hamesha virus free plant lao. Tusi butte te Malathion@1ml prati 1litre pani de hisab nal white flly di roktham lyi spray kar sakde han. Kyu ki white fly es virus nu aage falaundi hai. Dhanwad.
Posted by jagpreet singh
Punjab
04-10-2021 05:27 PM
Punjab
10-04-2021 07:32 PM
Jaspreet ji es te downy mildew de lashan lag rahe han. Tusi isdi roktham lyi M-45@4gram prati 1litre pani de hisab nal spray kar sakde han. Tusi fasal vich godayi jrur kro. Dhanwad.
Posted by Daljit singh
Punjab
04-10-2021 05:26 PM
Punjab
10-04-2021 07:28 PM
ਦਲਜੀਤ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Amrinder Singh
Punjab
04-10-2021 05:07 PM

Punjab
10-14-2021 02:07 PM
Amrinder ji tuc isda beej lain layi Jagmeet Singh 86995 55651 ji nal sampark kar sakde ho,dhanwad
Posted by yadwinder singh
Punjab
04-10-2021 05:02 PM
Punjab
10-14-2021 02:10 PM
ਯਾਦਵਿੰਦਰ ਜੀ ਤੁਸੀ ਇਸਦਾ ਬੀਜ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਤੋਂ ਖਰੀਦ ਸਕਦੇ ਹੋ। ਧੰਨਵਾਦ
Posted by Hardeep Singh
Punjab
04-10-2021 04:56 PM
Punjab
10-06-2021 12:09 PM
Hardeep ji tuci ohna nu Enrocin liquid 1ml/1litre pani vich milla ke dena suru kro ate Brotone liquid 20ml/100birds de hisab nal deo.
Posted by Aakash
Madhya Pradesh
04-10-2021 04:55 PM
Maharashtra
10-04-2021 07:34 PM
Akash ji blb ke hamle ke lashan hai. Ap iski roktham ke liye copper oxychloride@3gram prati 1litre pani ke hisab se spray ka sakte hai aur iske sath streptocycline@2-4 packs (6gram each) prati acre mein dal sakte hai. Dhanywad.
Posted by Satnam singh
Punjab
04-10-2021 04:05 PM
Rajasthan
10-06-2021 12:08 PM
ਸਤਨਾਮ ਜੀ ਇਹ ਕ੍ਰੋਸ ਨਸਲ ਦਾ ਹੈ
Posted by ਗੋਰਾ ਸਿੱਧੂ
Punjab
04-10-2021 03:54 PM
Punjab
10-06-2021 12:07 PM
ਸਿੱਧੂ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Posted by om kumar
Punjab
04-10-2021 03:17 PM
Punjab
10-08-2021 11:47 AM
Om kumar ji iske paudhe aapko Punjab men nahi milenge. iske paudhe lene ke liye aap Avinash 9693165163 se sampark kar sakte hai yeh aapko Punjab men paudhe provide kar denge.Jab 12x12 metre faasla liya jata hai to ek acre men lagbhag 30 paudhe lgaye jate hai.dhanywad
Posted by Nagurbi chennuri
Andhra Pradesh
04-10-2021 02:20 PM
Maharashtra
10-04-2021 03:47 PM
Posted by gurwinder singh
Punjab
04-10-2021 12:58 PM
Punjab
10-04-2021 01:36 PM
gurwinder singh ji eh tiddeyan(hopper) da hamla lag reha hai es di roktham lai tuc DINOTEFURAN 20SG 80 gram nu 100 litre paani vich mila ke prati acre de hisab nal spray kr sakde ho dhanwaad .
Posted by vinay
Punjab
04-10-2021 12:09 PM
Punjab
10-06-2021 12:05 PM
Tharparkar desi breed hai iska semen apko nazdiki sarkari doctor se pta krna pdega kyuki area ke hisab se, breeds ke hisab se doctor semen lgate ha aur cow lene ke liye Dilbag Singh 9813144108, 9050944108 ji se sampark kr skte hai.
Posted by GURSEWAK singh
Punjab
04-10-2021 12:09 PM
Punjab
10-04-2021 03:58 PM
Gursewak ji chappan kadoo laun da sahi sma adh january-march takk da hai . pr ehnu appan october-november takk tunnel bna ke ohde vich laa skde haa. esde naal tuc onion, lahsan, phul gobhi,band gobhi,mooli di intercropping kr sakde ho pr eh tunnel ton bahr launian han . dhanwaad
Posted by Samar Sandhya Sandhya Samar
Uttar Pradesh
04-10-2021 12:04 PM

Maharashtra
10-04-2021 12:20 PM
Samar Sandhya ji kirpya apna question visthar se btaye tan jo apko us hisab se jankari di ja ske dhanyabad
Posted by Balwinder Singh
Punjab
04-10-2021 10:57 AM
Punjab
10-04-2021 04:35 PM
Balwinder ji potash paun to pehla tuc mitti di jaanch karwao te report de hisab nal hi potash di varto kro. jyada kisan veer powder potash nu jhone wele paunde han oh v 1 gatta (50kg) nu 2.5-3 kille vich. vaise kanak wele potash di lod nhi hundi par pher v j tuc ehnu pauna hai tan mitti jaanch de mutabik hi warto . dhanwaad.
Posted by jasveer singh
Punjab
04-10-2021 10:39 AM
Punjab
10-04-2021 12:40 PM
jasveer ji line to line and plant to plant distance har bootey da alag alag hunda jiven amrood - 6x6 meter kinnow - 6x6 meter mango(Amb)-9x9 meter grapes (angoor)- 3x3 meter papita -1.5x1.5 meter ber- 7.5x7.5 meter dhanwad ji