Posted by Satish Haripur
Punjab
05-10-2021 06:17 PM
ਨਹੀਂ ਜੀ ਤੁਸੀ ਉਸ ਨੂੰ ਪੱਕੇ ਹੋਏ ਜਾ ਛਿਟਿਆਂ ਵਾਲੇ ਨਾ ਪਾਓ ਕਿਉਕਿ ਕਈ ਵਾਰ ਇਹਨਾਂ ਦੀ ਜ਼ਿਆਦਾ ਵਰਤੋਂ ਕਰਕੇ ਪਸ਼ੂ ਨੂੰ ਬੰਨ ਦੀ ਸਮੱਸਿਆ ਹੋਣ ਦਾ ਖਤਰਾ ਰਹਿੰਦਾ ਹੈ

Posted by Jas raj
Rajasthan
05-10-2021 06:15 PM
जस जी इससे बचाव के लिए मैलाथियोन या क्लोरपाइरीफॉस 5 मि.ली. को 10 लीटर पानी में मिलाकर स्प्रे कर सकते है । धन्यवाद।

Posted by Ajay Mewada
Madhya Pradesh
05-10-2021 06:13 PM
अजय जी आप उसे तुंरत नज़दीकी डॉक्टर से जांच करवाएं जिससे उसकी सही जांच से बीमारी का पता लग सके।

Posted by Amrit Aulakh
Punjab
05-10-2021 05:54 PM
ਅੰਮ੍ਰਿਤ ਜੀ ਆੜਤੀਏ ਨੂੰ ਗੱਟੇ ਮਗਰ ਕੋਈ ਕਮਾਈ ਨਹੀਂ ਹੁੰਦੀ ਉਸ ਨੇ ਲੇਬਰ ਖਰਚਾ ਲੈਣਾ ਹੁੰਦੀ ਹੈ ਜੋ ਉਹ ਲੇਬਰ ਲਗਾ ਕੇ ਫ਼ਸਲ ਦੀ ਭਰਤੀ ਕਰਦਾ ਹੈ । ਉਸ ਨੂੰ ਤਾ ਸਰਕਾਰ ਜਾ ਏਜੇਂਸੀ ਵਲੋਂ 2.5% MSP ਦਾ ਕਮਿਸ਼ਨ ਮਿਲਦਾ। ਧੰਨਵਾਦ।
Posted by kulwant brar
Punjab
05-10-2021 05:44 PM
ਕੁਲਵੰਤ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਹਫਤੇ ਵਿੱਚ ਇਕ ਵਾਰ cleaner pet shampoo ਨਾਲ ਨਿਹਲਾਓ
Posted by kulwant brar
Punjab
05-10-2021 05:30 PM
ਕੁਲਵੰਤ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਹਫਤੇ ਵਿੱਚ ਇਕ ਵਾਰ cleaner pet shampoo ਨਾਲ ਨਿਹਲਾਓ
Posted by Manoj jaat
Haryana
05-10-2021 05:22 PM
Manoj ji yeh gulabi sundi ka hamla hai. Iski roktham ke liye ap alag alag dinno ki fasal pe alag alag spray ki jati hai jaise narme ki fasal 70-120 dinna ki hai to Profenofos 50% SC@500ml ja Flubendiamide 39.35% SC@40ml prati acre ke hisab se spray kar sakte hai. Agar narme ki fasal 120-150 dinno ki hai to ap Deltamethrin 2.8% EC@160ml prati acre ke hisab se spray kar sakte hai. Dhanywad.

Posted by Hansraj meena
Rajasthan
05-10-2021 05:21 PM
Hansraj ji kripya ap paudho ki clear photos bheje jo nazdeek se bi ho ta jo apko uske hisab se sahi jankri de sake. Dhanywad.

Posted by rupinderjit sangha
Punjab
05-10-2021 05:10 PM
Rupinderjit ji tuci iss nu pett de kiria lai Fenbendazole salt di goli de skde ho ate pashu nu ek jgah bnn ke rkhnn krke pett fullan di smasia aundi hai tuci iss nu jyada sma khulla rakhia kro jiss nal eh jyada gum skee ate brotone hajme lai sahi rehnda hai ehh tuci 50ml de hisab nal rojana de skde ho ate pashu jekar jyada khula gumda hai fir afare di smasia bhi ghat aundi hai.

Posted by Harpreet Johal
Punjab
05-10-2021 05:06 PM
Harpreet ji kanak diya 3 new varieties jo es year PAU valo ayi han, Varieties jive PBW 803, PBW 824, PBW 869 han. Kanak diya hor kisma jive DBW 22, DBW 303, DBW 187 v changi production valian han. Dhanwad.

Posted by Harmander Singh Brar
Punjab
05-10-2021 04:29 PM
Harmander ji tusi jhone te Adama da maincop di spray kar sakde han. Is vich Copper Oxychloride 50% WP salt hunda hai. Isdi spray jada tar nisran to pehla krni chahidi hai. Dhanwad.

Posted by Mintu singh
Punjab
05-10-2021 04:17 PM
Mintu ji kirpa karke tusi eh daso ki tusi kis da number lena chaunde han ta jo ose hisab nal sahi janakri diti ja sake. Tusi kise expert de number bare puch rahe ho ja kise farmer de number bare. Dhanwad.
Posted by Kang Saab
Punjab
05-10-2021 04:15 PM
ਹਾਂਜੀ ਇਹ ਖਲੀ ਦੇ ਬੇਟੇ ਦਾ ਸੀਮਨ ਹੈ ਅਤੇ ਇਸਦੀ ਮਾਂ ਦਾ ਰਿਕਾਰਡ 23 kg ਹੈ
Posted by Kang Saab
Punjab
05-10-2021 04:13 PM
Gurjinder ji eh vdhia hf nasal da semen hai isda 37-38 litre tak record hai.

Posted by Prabhjot Randhawa
Punjab
05-10-2021 03:58 PM
Prabhjot ji bhar penn de kai karan hunde hai jiwe sarir vich harmons de unbalance krke, sarir vich mineral, vitamins di kami krke, calcium di kami krke, pashu de jyada suee honn krke, jrurat ton jyada garm chijja den krke ja hor bhi kai karan hunde ha baki tuci uss nu rassi nal petti paa ke rakho ate jekar tike lgwa lye ha fir tuci uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.

Posted by Ranjeet Singh
Punjab
05-10-2021 03:46 PM
ਰਣਜੀਤ ਜੀ ਕੀਵੀ ਜ਼ਿਆਦਾ ਤਰ ਠੰਡੇ ਇਲਾਕੇ ਜਿਵੇ ਹਿਮਾਚਲ, ਜੰਮੂ ਕਸ਼ਮੀਰ, ਸਿੱਕਮ, ਆਦਿ ਵਿਚ ਹੁੰਦੇ ਹਨ। ਪੰਜਾਬ ਵਿਚ ਕਿਸੇ ਨੇ ਵੱਡੇ ਪੱਧਰ ਤੇ ਕੀਵੀ ਨਹੀਂ ਲਾਏ।ਪੰਜਾਬ ਦੇ ਇਲਾਕੇ ਜੋ ਪਹਾੜੀ ਖੇਤਰ ਨਾਲ ਲੱਗਦੇ ਹਨ ਉਹਨਾਂ ਥਾਵਾਂ ਤੇ ਕੀਵੀ ਦੇ ਬੂਟੇ ਹੋ ਸਕਦੇ ਹਨ। ਤੁਸੀਂ ਵੈਸੇ 1-2 ਬੂਟੇ ਤਜ਼ਰਬੇ ਲਈ ਲਗਾ ਸਕਦੇ ਹਨ। ਧੰਨਵਾਦ।

Posted by sandeep
Haryana
05-10-2021 03:25 PM
Sandeep ji ap basmati me neck blast ki roktham ke liye azoxystrobin + difenoconazole @200ml /acre ke hisab se spray kar sakte hai. Dhanywad.
Posted by Rahul Dedha
Uttar Pradesh
05-10-2021 03:06 PM
राहुल जी उसे आप Megludyne inj. 20ml, ifer-h inj. 5ml, Gardplus inj. 4gm, Ascrobic acid 30ml रोजाना लगवाएं और Lacup पाउडर 100 ग्राम रोजाना देना शुरू करें और उनके नीचे साफ सफाई का पूरा ध्यान रखें।
Posted by Radheshyam Patel
Madhya Pradesh
05-10-2021 02:36 PM
राधेश्याम जी कृपया आप फसल की फोटो भेजे जिस में बीमारी है ता जो आपको उसके हिसाब से सही जानकरी दे सके। और आप ने फसल में क्या क्या खाद और कितनी मात्रा में डाली है। धन्यवाद।
Posted by Radheshyam Patel
Madhya Pradesh
05-10-2021 02:34 PM
राधेश्याम जी कृपया आप यह बताएं की संतरे के पौधों को क्या क्या खाद और कितनी मात्रा में डाली है ता जो आपको उसके हिसाब से सही जानकारी दे सके। आप के पौधों की क्या उम्र है। धन्यवाद।
Posted by Radheshyam Patel
Madhya Pradesh
05-10-2021 02:28 PM
Radheshyam ji kripya ap visthar se btaye ki paudho me kya problem hai ta jo apko uske hisab se sahi jankri de sake. Dhanywad.
Posted by ਸਿਕੰਦਰ ਸਿੰਘ
Punjab
05-10-2021 02:16 PM
Sikander ji basmati vich neck blast di roktham lyi tusi azoxystrobin + difenoconazole @200ml /acre de hisab nal spray kar akde han. Dhanwad.

Posted by Amrit Aulakh
Punjab
05-10-2021 02:14 PM
ਤੁਸੀ ਪਸ਼ੂਆਂ ਨੂੰ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ.

Posted by Amandeep Singh
Punjab
05-10-2021 02:12 PM
ਅਮਨਦੀਪ ਜੀ ਦੇਸੀ ਮੁਰਗੀਆਂ ਕੁੱਝ ਸਮਾਂ ਅੰਡੇ ਦੇ ਕੇ ਫਿਰ ਕੁੱਝ ਸਮੇਂ ਦਾ ਫਰਕ ਪਾ ਪਾ ਕੇ ਅੰਡੇ ਦਿੰਦੀਆਂ ਹੈ ਤੁਸੀ ਓਹਨਾ ਨੂੰ Egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਅਤੇ ਹਰੀਆਂ ਸਬਜ਼ੀਆਂ ਖਿਲਾ ਸਕਦੇ ਹੋ ਅਤੇ ਵਧੀਆ ਖੁਰਾਕ ਦਿੰਦੇ ਰਹੋ

Posted by Gurcharan Singh
Punjab
05-10-2021 02:08 PM
ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tablet 10 ਗੋਲੀਆਂ ਰੋਜਾਨਾ ਦਿਓ ਅਤੇ Anabolite liquid 100ml ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸ ਨਾਲ ਵਧੀਆ ਗਰੋਥ ਹੋ ਜਾਵੇਗੀ

Posted by Mangi Ram Panwar
Rajasthan
05-10-2021 12:52 PM
Mangi ji ap isabgol ki kisme jaise RI-87, RI-89, AMB-2, MI-4, TS-1-10, Jawahar Isabgol-4 (MIB-4), lga sakte hai. Dhanywad.
Posted by Harneet Singh Brar
Punjab
05-10-2021 12:36 PM
ਹਰਮੀਤ ਜੀ ਅੰਬ ਦੇ ਬੂਟੇ ਵਿਚ dieback ਦੀ ਬਿਮਾਰੀ ਹੈ। ਇਸਦੀ ਰੋਕਥਾਮ ਲਈ ਨੁਕਸਾਨੇ ਹਿੱਸਿਆਂ ਨੂੰ ਕੱਟ ਦਿਓ ਅਤੇ ਕੱਟੇ ਹਿੱਸੇ ਤੇ ਬੋਰਡੋ ਪੇਸਟ ਲਗਾਓ। ਬੋਰਡਿਓਕਸ ਮਿਸ਼ਰਣ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖੇਤ ਵਿੱਚ ਇਸਦਾ ਹਮਲਾ ਦਿਖੇ ਤਾਂ ਕੋਪਰ ਆਕਸੀਕਲੋਰਾਈਡ 30 ਗ੍ਰਾਮ ਪ੍ਰਤੀ 10 ਲੀਟਰ ਦੀ ਸਪਰੇਅ ਨੁਕਸਾਨੇ ਰੁੱਖ ਤੇ ਕਰੋ। ਜੇਕਰ ਨਵੇਂ ਫਲ ਤੇ ਐਂਥਰਾਕਨੋਸ ਦਾ ਹਮਲਾ .... (Read More)
ਹਰਮੀਤ ਜੀ ਅੰਬ ਦੇ ਬੂਟੇ ਵਿਚ dieback ਦੀ ਬਿਮਾਰੀ ਹੈ। ਇਸਦੀ ਰੋਕਥਾਮ ਲਈ ਨੁਕਸਾਨੇ ਹਿੱਸਿਆਂ ਨੂੰ ਕੱਟ ਦਿਓ ਅਤੇ ਕੱਟੇ ਹਿੱਸੇ ਤੇ ਬੋਰਡੋ ਪੇਸਟ ਲਗਾਓ। ਬੋਰਡਿਓਕਸ ਮਿਸ਼ਰਣ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖੇਤ ਵਿੱਚ ਇਸਦਾ ਹਮਲਾ ਦਿਖੇ ਤਾਂ ਕੋਪਰ ਆਕਸੀਕਲੋਰਾਈਡ 30 ਗ੍ਰਾਮ ਪ੍ਰਤੀ 10 ਲੀਟਰ ਦੀ ਸਪਰੇਅ ਨੁਕਸਾਨੇ ਰੁੱਖ ਤੇ ਕਰੋ। ਜੇਕਰ ਨਵੇਂ ਫਲ ਤੇ ਐਂਥਰਾਕਨੋਸ ਦਾ ਹਮਲਾ ਦਿਖੇ ਤਾਂ ਥਾਇਓਫੋਨੇਟ ਮਿਥਾਈਲ 10 ਗ੍ਰਾਮ ਜਾਂ ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ।ਬੂਟੇ ਨੂੰ ਵਰਮੀਕੰਪੋਸਟ 1-2kg ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।

Posted by Amrit Aulakh
Punjab
05-10-2021 12:29 PM
ਅੰਮ੍ਰਿਤ ਜੀ ਹਾਲੇ ਸਹੀ ਤਰਾਂ ਮੰਡੀਆਂ ਚ ਖਰੀਦ ਨਹੀਂ ਹੋਣ ਲੱਗੀ ਅਗਲੇ 1-2 ਦਿਨਾਂ ਵਿਚ ਰੇਟ ਫਾਈਨਲ ਹੋ ਜਾਣਗੇ। ਧੰਨਵਾਦ।
Posted by Kang Saab
Punjab
05-10-2021 12:21 PM
Gurjinder ji eh vdhia murrah nasal da semen hai isda 11-12 litre tak milk record hai.

Posted by Narinder Singh Chahal
Punjab
05-10-2021 12:16 PM
Narinder ji tuci eh dekho isde khurr vadhe ha ja nhi jekar khurr vadhe ha fir katwa skde ho ate sarakind plus bolus 1-1 swere sham deo baki jekar ehna nal thik nhi hundi fir doctor ton check krwao kai varr pashu saran di smasia hundi hai jiss krke ehh dikkat aundi hai.

Posted by devi lal
Haryana
05-10-2021 12:08 PM
देवी लाल जी हींग की खेती हरयाणा में संभव नहीं है इसका तापमान इसके अनुकूल नहीं है। धन्यवाद
Posted by manpreet singh
Punjab
05-10-2021 12:07 PM
Manpreet ji kanak di variety DBW 303 da beej Garg Seed Corporation nal sampark karke le sakde han. Garg Seed Corporation, Phone no. - 94172 51220, Address - Opp. Punjab Agriculture University, Gate no. 2, Ludhiana.
Posted by sony
Punjab
05-10-2021 12:06 PM
ਸੋਨੀ ਜੀ ਤੁਸੀ ਓਹਨਾ ਦੀ ਫੀਡ ਦਾ ਪੂਰਾ ਧਿਆਨ ਰੱਖੋ ਅਤੇ ਓਹਨਾ ਨੂੰ brotone liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
Posted by Aksha sing
Madhya Pradesh
05-10-2021 11:21 AM
सिंह जी किसानों के साथ जानकारी सांझी करने के लिए आपका बहुत बहुत धन्यवाद
Posted by gurdeep
Punjab
05-10-2021 11:06 AM
Gurdeep ji isde layi tuc goli paina haldi rog nu keh rahe ho propiconazole@200ml nu prati acre de hisab nal spray karo.dhanwad

Posted by Gagagndeep singh
Punjab
05-10-2021 11:01 AM
Gagagndeep singh ji pig farm da punjab vich scope ta hai lekin jekarr tusi marketing khud apne level te kar sakde ho kyuki pig meat layi punjab to bahar hor state vich sale hunde hun. baki bimariya to bohat jyada bcha ka rakhan hunda hai pig nu. tusi punjab di progressive pig farmer association nal judo oh sahi tareeke nal tohanu guide karnge ji. sahi tareeke nal shuru karoge ta fieda hovega ji.
Posted by Gurveer sidhu
Punjab
05-10-2021 10:48 AM
Gurveer ji eh leaf blight hai .Tusi isdi roktham lyi copper oxychloride@200gram prati acre de hisab nal spray kar sakde ho.dhanwad
Posted by Gurveer sidhu
Punjab
05-10-2021 10:47 AM
Gurveer ji eh leaf blight hai .Tusi isdi roktham lyi copper oxychloride@200gram prati acre de hisab nal spray kar sakde ho.dhanwad
Posted by Ranjit Singh
Punjab
05-10-2021 10:46 AM
ਰਣਜੀਤ ਜੀ ਤੁਸੀਂ ਮਟਰ ਦੀ ਫ਼ਸਲ ਵਿਚ ਯੂਰੀਆ ਦੀ ਵਰਤੋਂ ਕਰ ਸਕਦੇ ਹਨ। ਤੁਸੀਂ NPK 19:19:19@1kg ਪ੍ਰਤੀ ਏਕੜ ਦੇ ਹਿਸਾਬ ਨਾਲ ਤਕਰੀਬਨ 7-10 ਦਿਨਾਂ ਬਾਅਦ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Manjot chahal
Punjab
05-10-2021 10:38 AM
Chahal ji tuhade sare swala de jwab ditte gye ha tuci App vich apne swala de jwab dekh skde ho

Posted by Chahal
Punjab
05-10-2021 10:34 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by Manjot chahal
Punjab
05-10-2021 10:30 AM
Chahal ji tuhade sare swala de jwab ditte gye ha tuci App vich apne swala de jwab dekh skde ho
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















