Experts Q&A Search

Posted by Kang Saab
Punjab
07-10-2021 04:24 PM

Punjab
10-08-2021 12:56 PM
Gurjinder ji jekar tuc khet di upjau shakti vdhauna chahunde ho ate mittar keede vi jeonda rakhna chahunde ho ta tuc do tra de nal prali di sambh kar sakde ho pehla tuc bina vhaye sidhi kanak di bijai kar sakde ho isto ilava dooja tareeka hai waste decomposer da isde layi tuc khet di prali nu ik jgah te ikathi kar lao ate isnu hafet hafte de antral te waste decompser da chidkav karo isde nal tuhade khet vicho prali di sambh vi ho jayegi ate agli fasl de layi javik khaad v tyar ho jayegi,dhanwad
Posted by Gurjot singh kahlon
Punjab
07-10-2021 04:08 PM
Punjab
10-09-2021 12:33 PM
Kahlon ji tuci uss nu Milkout powder 2-2 chamch swere sham, Leptaden tab. 10 golia rojana deo ate 10 din tak deo ate uss nu v5 injection 5ml lgwao ate 1-1 din de frk nal 3 tike lgwao.
Posted by ਸਦੀਕ ਮੁਹੰਮਦ
Punjab
07-10-2021 04:05 PM
Punjab
10-09-2021 12:32 PM
ਤੁਸੀ ਉਸ ਨੂੰ Duraprogen injection 750mg ਲਗਵਾਓ ਜਿਸ ਨੂੰ ਠੰਡਾ ਟੀਕਾ ਬੋਲਦੇ ਹੈ
Posted by Jaswant
Haryana
07-10-2021 03:50 PM

Punjab
10-09-2021 12:31 PM
Jaswant ji kripya aap apne swal ke sath photos upload kren jisko dekhkr apko uske vare mai sahi jankari di ja ske aur yeh bhi btayen woh gabhin ha ja nhi hai aur biyaye hue kitna sma hua hai tan jo apko sahi jankari di ja skee.
Posted by yadwinder ਯਾਦਵਿੰਦਰ
Punjab
07-10-2021 03:35 PM
Punjab
10-08-2021 12:46 PM
ਯਾਦਵਿੰਦਰ ਜੀ ਪਸ਼ੂਆਂ ਦੇ ਅਚਾਰ ਲਈ ਤੁਸੀਂ ਮੱਕੀ, ਚਰੀ, ਜਵਾਰ, ਬਾਜਰਾ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Posted by gurkirtan virk
Haryana
07-10-2021 03:28 PM
Punjab
10-09-2021 12:30 PM
Virk ji tuci iss nu vdhia hara chara ate feed deo isde nal nal iss nu Enerboost powder 50-50gm swere sham ate Agrimin chelated powder 50gm rojana deo ehna nal sarir di kami puri howegi ate iss nu her 3 mahine badd salt badal ke pett de kiria wali dwai jrur deo.
Posted by yadwinder ਯਾਦਵਿੰਦਰ
Punjab
07-10-2021 03:21 PM
Punjab
10-08-2021 05:16 PM
ਯਾਦਵਿੰਦਰ ਜੀ Duckweed ਇਕ ਤਲਾਬੀ ਅਤੇ ਸਾਫ਼ ਪਾਣੀ ਉਪਰ ਬਣਨ ਵਾਲੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਦੀ ਖੇਤੀ ਲਈ ਇਸਦਾ ਬੀਜ ਕਿਸੇ ਸਾਫ਼ ਪਾਣੀ ਦੇ ਤਲਾਬ ਵਿੱਚੋ ਲਿਆ ਜਾ ਸਕਦਾ ਹੈ, 50 ਤੋਂ 100 ਫਲੀਆਂ ਇਸ ਦੀ ਕਾਸ਼ਤ ਲਈ ਬਹੁਤ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਜਲਦੀ ਹੀ ਵਾਧਾ ਹੋ ਜਾਂਦਾ ਹੈ। ਇਸ ਦੀ ਕਾਸ਼ਤ ਪਲਾਸਟਿਕ ਟਰੇ (30 x 36 cm) ਅਤੇ ਟੈਂਕਰ (5 ਇੰ.... (Read More)
ਯਾਦਵਿੰਦਰ ਜੀ Duckweed ਇਕ ਤਲਾਬੀ ਅਤੇ ਸਾਫ਼ ਪਾਣੀ ਉਪਰ ਬਣਨ ਵਾਲੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਦੀ ਖੇਤੀ ਲਈ ਇਸਦਾ ਬੀਜ ਕਿਸੇ ਸਾਫ਼ ਪਾਣੀ ਦੇ ਤਲਾਬ ਵਿੱਚੋ ਲਿਆ ਜਾ ਸਕਦਾ ਹੈ, 50 ਤੋਂ 100 ਫਲੀਆਂ ਇਸ ਦੀ ਕਾਸ਼ਤ ਲਈ ਬਹੁਤ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਜਲਦੀ ਹੀ ਵਾਧਾ ਹੋ ਜਾਂਦਾ ਹੈ। ਇਸ ਦੀ ਕਾਸ਼ਤ ਪਲਾਸਟਿਕ ਟਰੇ (30 x 36 cm) ਅਤੇ ਟੈਂਕਰ (5 ਇੰਚ ਡੂੰਗੀ 18 ਇੰਚ ਲੰਬਾਈ ਅਤੇ 12 ਇੰਚ ਚੌੜੀ) ਜਾਂ ਮਲਟੀਲੈਵਲ ਕੰਪਾਰ੍ਟਮੈਂਟ ਬਣਾ ਕੇ ਕੀਤੀ ਜਾ ਸਕਦੀ ਹੈ।Duckweed ਦੀ ਖੇਤੀ 15-35 ਡਿਗਰੀ ਤਾਪਮਾਨ ਨਾਲ ਪਾਣੀ ਦੀ 6.5 ਤੋਂ 7.5 pH ਤੇ ਕੀਤੀ ਜਾ ਸਕਦੀ ਹੈ।ਇਸ ਨੂੰ ਚੰਗੇ ਵਾਧੇ ਲਈ 8-10 ਘੰਟੇ ਲਈ ਸੂਰਜ ਦੀ ਰੋਸ਼ਨੀ ਦੀ ਜਰੂਰਤ ਪੈਂਦੀ ਹੈ। Duckweed ਨੂੰ ਵੱਧਣ ਲਈ 10 ਦਿਨ ਲੱਗਦੇ ਹਨ ਅਤੇ ਇਸ ਲਈ ਟਰੇ ਦੇ ਪਾਣੀ ਨੂੰ ਇੱਕ ਹਫ਼ਤੇ ਬਾਅਦ ਬਦਲਿਆ ਜਾਂਦਾ ਹੈ। ਇਸਨੂੰ ਪਾਣੀ ਤੋਂ ਅਲੱਗ ਕਰਨ ਦੇ ਲਈ ਇਸਨੂੰ ਕੱਪੜ ਛਾਣ ਕਰੋ ਅਤੇ ਇਸ ਤੋਂ ਬਾਅਦ ਇਹ ਮਨੁੱਖਾਂ ਅਤੇ ਜਾਨਵਰਾਂ ਦੇ ਖਾਣ ਲਈ ਤਿਆਰ ਹੋ ਜਾਂਦਾ ਹੈ।
Posted by yadwinder ਯਾਦਵਿੰਦਰ
Punjab
07-10-2021 03:20 PM
Punjab
10-08-2021 03:44 PM
ਯਾਦਵਿੰਦਰ ਜੀ Spirulina ਇਕ ਸਮੁੰਦਰੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸਨੂੰ ਉਗਾਉਣ ਦੇ ਲਈ ਸੀਮਿੰਟ ਨਾਲ ਬਣਿਆ ਟੋਆ ਜਿਸਦੇ ਵਿਚ ਪੈਡਲ ਪਹੀਏ ਲਗਾਏ ਜਾਂਦੇ ਹਨ ਜਿਸਦੇ ਨਾਲ ਪਾਣੀ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਉਸਦੇ ਵਿਚ mother culture ਪਾਇਆ ਜਾਂਦਾ ਹੈ।ਜੇਕਰ ਕੋਈ ਕਿਸਾਨ ਇਸਨੂੰ ਘੱਟ ਖਰਚੇ ਤੇ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਇਸਨੂੰ .... (Read More)
ਯਾਦਵਿੰਦਰ ਜੀ Spirulina ਇਕ ਸਮੁੰਦਰੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸਨੂੰ ਉਗਾਉਣ ਦੇ ਲਈ ਸੀਮਿੰਟ ਨਾਲ ਬਣਿਆ ਟੋਆ ਜਿਸਦੇ ਵਿਚ ਪੈਡਲ ਪਹੀਏ ਲਗਾਏ ਜਾਂਦੇ ਹਨ ਜਿਸਦੇ ਨਾਲ ਪਾਣੀ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਉਸਦੇ ਵਿਚ mother culture ਪਾਇਆ ਜਾਂਦਾ ਹੈ।ਜੇਕਰ ਕੋਈ ਕਿਸਾਨ ਇਸਨੂੰ ਘੱਟ ਖਰਚੇ ਤੇ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ ਇਸਨੂੰ ਸੀਮਿੰਟ ਵਾਲੇ ਟੋਏ ਦੀ ਜਗਾਹ ਪਲਾਸਟਿਕ ਸ਼ੀਟ ਵਿਛਾ ਕੇ ਵੀ ਇਸਦੀ ਖੇਤੀ ਸ਼ੁਰੂ ਕਰ ਸਕਦਾ ਹੈ ਲਗਭਗ 1 ਵਰਗ ਮੀਟਰ ਜਗਾਹ ਵਿਚ ਲਗਭਗ 5-10 ਗ੍ਰਾਮ ਰੋਜ਼ਾਨਾ ਇਸਦਾ ਉਤਪਾਦ ਹੋ ਜਾਂਦਾ ਹੈ। ਇਸਨੂੰ ਪਾਣੀ ਤੋਂ ਅਲੱਗ ਕਰਨ ਦੇ ਲਈ ਇਸਨੂੰ ਕੱਪੜ ਛਾਣ ਕਰੋ ਅਤੇ ਬਾਅਦ ਵਿਚ ਇਸਨੂੰ ਦੋ ਵਾਰ ਸਾਫ ਪਾਣੀ ਨਾਲ ਧੋਵੋ ਇਸਤੋਂ ਬਾਅਦ ਇਹ ਖਾਣ ਦੇ ਲਈ ਤਿਆਰ ਹੁੰਦੀ ਹੈ। ਧੰਨਵਾਦ
Posted by yadwinder ਯਾਦਵਿੰਦਰ
Punjab
07-10-2021 03:19 PM
Punjab
10-07-2021 05:13 PM
ਯਾਦਵਿੰਦਰ ਜੀ ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ।ਹਲਦੀ ਦੀਆ ਉੱਨਤ ਕਿਸਮਾਂ : ਪੰਜਾਬ ਹਲਦੀ 1: ਹਲਦੀ ਦੀ.... (Read More)
ਯਾਦਵਿੰਦਰ ਜੀ ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ।ਹਲਦੀ ਦੀਆ ਉੱਨਤ ਕਿਸਮਾਂ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ।ਫ਼ਸਲ ਵਿਚ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਧੰਨਵਾਦ।
Posted by yadwinder ਯਾਦਵਿੰਦਰ
Punjab
07-10-2021 03:19 PM
Punjab
10-08-2021 12:30 PM
ਯਾਦਵਿੰਦਰ ਜੀ ਅੰਜੀਰ ਦੀ ਖੇਤੀ ਵੱਖ ਵੱਖ ਤਰਾਂ ਦੀ ਮਿੱਟੀ ਵਿਚ ਕੀਤੀ ਜਾਂਦੀ ਹੈ। ਪਾਰ ਇਸਦੇ ਲਈ ਖੁਸ਼ਕ ਮੌਸਮ ਜ਼ਿਆਦਾ ਵਧੀਆ ਰਹਿੰਦਾ ਹੈ।ਅੰਜ਼ੀਰ ਦੇ ਬੂਟੇ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਹਨ ।ਇਸ ਦੀ brown turkey, smyrna fig ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਕਲਮਾਂ ਇਕ ਸਾਲ ਪੁਰਾਣੀਆਂ ਸ਼ਾਖਾਵਾਂ ਤੋਂ ਜਨਵਰੀ ਵਿੱਚ ਬਣਾਈਆਂ ਜਾਂਦੀਆਂ ਹਨ । ਕਲਮਾਂ ਦੀ ਲੰਬਾਈ 25-30 ਸੈਂਟੀਮੀਟਰ ਰੱਖੀ ਜਾਂਦੀ ਹੈ ਅਤ.... (Read More)
ਯਾਦਵਿੰਦਰ ਜੀ ਅੰਜੀਰ ਦੀ ਖੇਤੀ ਵੱਖ ਵੱਖ ਤਰਾਂ ਦੀ ਮਿੱਟੀ ਵਿਚ ਕੀਤੀ ਜਾਂਦੀ ਹੈ। ਪਾਰ ਇਸਦੇ ਲਈ ਖੁਸ਼ਕ ਮੌਸਮ ਜ਼ਿਆਦਾ ਵਧੀਆ ਰਹਿੰਦਾ ਹੈ।ਅੰਜ਼ੀਰ ਦੇ ਬੂਟੇ ਕਲਮਾਂ ਤੋਂ ਤਿਆਰ ਕੀਤੇ ਜਾਂਦੇ ਹਨ ।ਇਸ ਦੀ brown turkey, smyrna fig ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਕਲਮਾਂ ਇਕ ਸਾਲ ਪੁਰਾਣੀਆਂ ਸ਼ਾਖਾਵਾਂ ਤੋਂ ਜਨਵਰੀ ਵਿੱਚ ਬਣਾਈਆਂ ਜਾਂਦੀਆਂ ਹਨ । ਕਲਮਾਂ ਦੀ ਲੰਬਾਈ 25-30 ਸੈਂਟੀਮੀਟਰ ਰੱਖੀ ਜਾਂਦੀ ਹੈ ਅਤੇ ਹਰ ਕਲਮ ਉੱਪਰ ਘੱਟੋ ਘੱਟ ਤਿੰਨ ਤੋਂ ਚਾਰ ਅੱਖਾਂ ਹੋਣੀਆਂ ਚਾਹੀਦੀਆਂ ਹਨ। ਕਲਮਾਂ ਨੂੰ ਨਰਸਰੀ ਵਿੱਚ ਲਗਾਉਣ ਸਮੇਂ ਹਰ ਕਲਮ ਦਾ ਇਕ ਤਿਹਾਈ ਹਿੱਸਾ ਜ਼ਮੀਨ ਤੋਂ ਬਾਹਰ ਅਤੇ ਦੋ ਤਿਹਾਈ ਹਿੱਸਾ ਜ਼ਮੀਨ ਦੇ ਅੰਦਰ ਦਬਾਉ। ਇਸਦੀ ਫ਼ਸਲ ਨੂੰ 20-30 kg ਰੂੜੀ ਦੀ ਖਾਦ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ ਤੇ 1-2 ਸਿੰਚਾਈ ਕਰੋ। ਇਸ ਤੇ ਫ਼ਲ ਅਪ੍ਰੈਲ ਤੋਂ ਜੂਨ ਵਿਚ ਆਉਂਦੇ ਹਨ। ਧੰਨਵਾਦ।
Posted by yadwinder ਯਾਦਵਿੰਦਰ
Punjab
07-10-2021 03:18 PM
Punjab
10-08-2021 10:15 AM
ਯਾਦਵਿੰਦਰ ਜੀ ਅੰਗੂਰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ, ਪਰ ਵਧੀਆ ਉਪਜਾਊ ਮਿੱਟੀ, ਜਿਸ ਦਾ pH 6.5-8.5 ਹੋਵੇ। ਅੰਗੂਰਾਂ ਦੀ ਖੇਤੀ ਲਈ ਜ਼ਿਆਦਾ ਪਾਣੀ ਸੋਖਣ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ।ਇਸ ਦੀਆ ਕਿਸਮਾਂ ਜਿਵੇ Punjab MACS Purple, Perlette, Beauty Seedless, Flame Seedless, Superior Seedless ਹਨ। ਇਸ ਦੀ ਬਿਜਾਈ ਦਾ ਸਮਾਂ ਲਈ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਨੂੰ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।.... (Read More)
ਯਾਦਵਿੰਦਰ ਜੀ ਅੰਗੂਰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ, ਪਰ ਵਧੀਆ ਉਪਜਾਊ ਮਿੱਟੀ, ਜਿਸ ਦਾ pH 6.5-8.5 ਹੋਵੇ। ਅੰਗੂਰਾਂ ਦੀ ਖੇਤੀ ਲਈ ਜ਼ਿਆਦਾ ਪਾਣੀ ਸੋਖਣ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ।ਇਸ ਦੀਆ ਕਿਸਮਾਂ ਜਿਵੇ Punjab MACS Purple, Perlette, Beauty Seedless, Flame Seedless, Superior Seedless ਹਨ। ਇਸ ਦੀ ਬਿਜਾਈ ਦਾ ਸਮਾਂ ਲਈ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਨੂੰ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।ਕਲਮਾਂ ਲਗਾਉਣ ਵਾਲੀ ਵਿਧੀ ਵਿੱਚ 3X3 ਮੀਟਰ ਦਾ ਫਾਸਲਾ ਅਤੇ ਆਰਬੋਰ ਵਿਧੀ ਵਿੱਚ 5X3 ਮੀਟਰ ਦਾ ਫਾਸਲਾ ਰੱਖੋ। Anab-e-Shahi ਕਿਸਮ, 6X3 ਮੀਟਰ ਦਾ ਫਾਸਲਾ ਰੱਖੋ।ਕੱਟੇ ਹੋਏ ਭਾਗਾਂ ਨੂੰ 1 ਮੀਟਰ ਦੀ ਡੂੰਘਾਈ ਤੇ ਬੀਜੋ।ਨਵੀਆਂ ਬੀਜੀਆਂ ਵੇਲਾਂ ਵਿੱਚ, ਅਪ੍ਰੈਲ ਮਹੀਨੇ 60 ਗ੍ਰਾਮ ਯੂਰੀਆ ਅਤੇ 125 ਗ੍ਰਾਮ ਮਿਊਰੇਟ ਆੱਫ ਪੋਟਾਸ਼ ਪਾਓ। ਫਿਰ ਜੂਨ ਮਹੀਨੇ ਵਿਚ ਇਹੋ ਮਾਤਰਾ ਦੁਹਰਾਓ। ਪੁਰਾਣੀਆਂ ਵੇਲਾਂ ਲਈ, ਸਾਰਣੀ ਵਿੱਚ ਦਿੱਤੇ ਅਨੁਸਾਰ ਖਾਦ ਦੀ ਵਰਤੋਂ ਕਰੋ। ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਦੀ ਅੱਧੀ ਮਾਤਰਾ ਕਾਂਟ-ਛਾਂਟ ਤੋਂ ਬਾਅਦ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਅਪ੍ਰੈਲ ਵਿੱਚ ਫਲ ਬਣਨ ਸਮੇਂ ਪਾਓ। ਯੂਰੀਆ ਦੀ ਸਪਰੇਅ ਦੋ ਵਾਰ ਕੀਤੀ ਜਾਂਦੀ ਹੈ, ਪਹਿਲੀ ਫੁੱਲ ਨਿਕਲਣ ਸਮੇਂ ਅਤੇ ਦੂਜੀ ਫਲ਼ ਬਣਨ ਸਮੇਂ।ਨਦੀਨ ਪੈਦਾ ਹੋਣ ਤੋਂ ਪਹਿਲਾਂ ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਸਟੋਂਪ 800 ਮਿ.ਲੀ. ਪ੍ਰਤੀ ਏਕੜ ਅਤੇ ਨਦੀਨ ਪੈਦਾ ਹੋਣ ਤੋਂ ਬਾਅਦ, ਜਦ ਨਦੀਨਾਂ ਦਾ ਕੱਦ 15-20 ਸੈ.ਮੀ. ਹੋਵੇ, ਗ੍ਰੈਮੌਕਸੋਨ 24 ਡਬਲਿਊ ਸੀ ਐਸ(ਪੈਰਾਕੁਏਟ) ਜਾਂ ਗਲਾਈਸੈੱਲ 41 ਐਸ ਐਲ(ਗਲਾਈਫੋਸੇਟ) 1.6 ਲਿਟਰ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।ਧੰਨਵਾਦ।
Posted by Kulvinder Singh
Haryana
07-10-2021 03:06 PM

Punjab
10-07-2021 05:19 PM
Kulvinder ji ap sundi ki roktham ke liye Quinalphos@3-4ml prati 1 litre pani ke hisab se spray kar sakte hai. Dhanywad.
Posted by ਨਿਰਮਲ ਸਿੰਘ ਔਜਲਾ
Punjab
07-10-2021 02:56 PM
Punjab
10-08-2021 02:44 PM
ਨਿਰਮਲ ਜੀ ਤੁਸੀ ਗੰਨੇ ਦੀਆਂ ਕਿਸਮਾਂ ਜਿਵੇ CoPb 95,CoPb 96,Co 15023,CoPb 98 ਦੀ ਬਿਜਾਈ ਕਰ ਸਕਦੇ ਹੋ। ਇਕ ਏਕੜ ਕਮਾਦ ਲਈ 3 ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ 4 ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਦੀ ਵਰਤੋਂ ਕਰੋ।ਘੁਲਾੜ ਲਈ ਤੁਸੀ ਮੇਰੇ ਨਾਲ ਭੁਪਿੰਦਰ ਬਰਗਾੜੀ 9465400098 ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਇਸਦੀ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿ ਘੁਲਾੜ ਲਈ ਕਿਹੜੀ ਮਸ਼ੀਨਰੀ ਦੀ ਲੋੜ ਪਏਗੀ ਅਤੇ ਕ.... (Read More)
ਨਿਰਮਲ ਜੀ ਤੁਸੀ ਗੰਨੇ ਦੀਆਂ ਕਿਸਮਾਂ ਜਿਵੇ CoPb 95,CoPb 96,Co 15023,CoPb 98 ਦੀ ਬਿਜਾਈ ਕਰ ਸਕਦੇ ਹੋ। ਇਕ ਏਕੜ ਕਮਾਦ ਲਈ 3 ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ 4 ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਦੀ ਵਰਤੋਂ ਕਰੋ।ਘੁਲਾੜ ਲਈ ਤੁਸੀ ਮੇਰੇ ਨਾਲ ਭੁਪਿੰਦਰ ਬਰਗਾੜੀ 9465400098 ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਇਸਦੀ ਪੂਰੀ ਜਾਣਕਾਰੀ ਦਿੱਤੀ ਜਾਏਗੀ ਕਿ ਘੁਲਾੜ ਲਈ ਕਿਹੜੀ ਮਸ਼ੀਨਰੀ ਦੀ ਲੋੜ ਪਏਗੀ ਅਤੇ ਕਿੰਨੀ ਕੀਮਤ ਹੋਏਗੀ। ਧੰਨਵਾਦ
Posted by Avtar sandhu
Punjab
07-10-2021 02:44 PM
Rajasthan
10-09-2021 12:28 PM
ਪਸ਼ੂਆਂ ਲਈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨ.... (Read More)
ਪਸ਼ੂਆਂ ਲਈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ , ਇਸ ਤੋਂ ਇਲਾਵਾ ਗਰਮੀਆਂ ਦੇ ਦਿਨਾਂ ਵਿਚ ਸ਼ੈਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਜੇਕਰ ਜ਼ਿਆਦਾ ਗਰਮੀ ਹੋਵੇ ਤਾਂ ਤੁਸੀ ਫੁਹਾਰਾ ਸਿਸਟਮ ਵੀ ਲਗਵਾ ਸਕਦੇ ਹੋ.
Posted by kulwant brar
Punjab
07-10-2021 02:05 PM
Punjab
10-07-2021 05:23 PM
ਕੁਲਵੰਤ ਜੀ ਤੁਸੀਂ ਸਰੋਂ ਦਾ ਬੀਜ ਆਪਣੇ ਨਜ਼ਦੀਕ KVK ਸੈਂਟਰ ਤੋਂ ਲੈ ਸਕਦੇ ਹਨ। Krishi Vigyan Kendra (KVK), Address - Dabwali Road, Near Kheti Bhawan,Distt. Bathinda. Contact No.: 0164-22156319.
Posted by sidharath
Himachal Pradesh
07-10-2021 02:04 PM

Punjab
10-09-2021 12:26 PM
Sidharath ji aap isko pashu ko de skte hai iske acha result hai. yeh aap 50-100gm rojana de skte hai.
Posted by sidharath
Himachal Pradesh
07-10-2021 02:04 PM

Punjab
10-09-2021 12:26 PM
Sidharath ji aap isko pashu ko de skte hai iske acha result hai. yeh aap 50-100gm rojana de skte hai.
Posted by Jot Brar
Punjab
07-10-2021 01:40 PM

Punjab
10-08-2021 10:21 AM
Jot ji Pioneer de hybrid 28P67 jhone vich takreeban 2-3 bags urea de varte ja sakde han. Baki eh zameen te pani te depend krda. Change pani te changi zameen vich 1.5-2 bags urea pde paun nal v sar janda hai. Dhanwad.
Posted by Amrit Aulakh
Punjab
07-10-2021 01:37 PM
Punjab
10-08-2021 10:20 AM
ਅੰਮ੍ਰਿਤ ਜੀ ਹਰੇ ਚਾਰੇ ਲਈ ਜਵੀ ਦਾ 25kg ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਧੰਨਵਾਦ।
Posted by ਹਰਜਿੰਦਰ ਸਿੰਘ
Haryana
07-10-2021 01:34 PM
Punjab
10-08-2021 12:51 PM
ਹਰਜਿੰਦਰ ਜੀ ਤੁਸੀ ਜਿਹੜੇ ਸਲਾਦ ਪੱਤੇ ਦੀ ਗੱਲ ਕਰ ਰਹੇ ਹੋ ਉਹ ਲੈਟਸ ਹੈ ਇਹ ਰੇਤਲੀ ਚੀਕਣੀ ਅਤੇ ਖਾਰੀ ਚੀਕਣੀ ਮਿੱਟੀ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ Butter heads,Crisp head,Loose Leaves,Romaine ਦੀ ਬਿਜਾਈ ਕਰ ਸਕਦੇ ਹੋ। ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸ.... (Read More)
ਹਰਜਿੰਦਰ ਜੀ ਤੁਸੀ ਜਿਹੜੇ ਸਲਾਦ ਪੱਤੇ ਦੀ ਗੱਲ ਕਰ ਰਹੇ ਹੋ ਉਹ ਲੈਟਸ ਹੈ ਇਹ ਰੇਤਲੀ ਚੀਕਣੀ ਅਤੇ ਖਾਰੀ ਚੀਕਣੀ ਮਿੱਟੀ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ Butter heads,Crisp head,Loose Leaves,Romaine ਦੀ ਬਿਜਾਈ ਕਰ ਸਕਦੇ ਹੋ। ਇਸ ਦੀ ਬਿਜਾਈ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।ਮੱਧ ਸਤੰਬਰ ਤੋਂ ਮੱਧ ਨਵੰਬਰ ਦੇ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਨਰਸਰੀ ਵਿੱਚ ਬੀਜੇਂ ਗਏ ਬੀਜਾਂ ਦਾ ਫਾਸਲਾ 15-20 ਸੈ:ਮੀ: ਰੱਖੋ। ਬੀਜ ਪੁੰਗਰਣ ਲਈ 3-4 ਦਿਨ ਦਾ ਸਮਾਂ ਲੈਦੇ ਹਨ।ਪੁੰਗਰਣ ਤੋਂ ਬਾਅਦ ਸਲਾਦ ਪੱਤਾ ਨੂੰ ਸੂਰਜ ਦੀ ਰੋਸ਼ਨੀ ਵਿੱਚ ਹਰ ਦਿਨ ਸਵੇਰ ਦੇ ਸਮੇਂ 3-4 ਘੰਟਿਆਂ ਲਈ ਰੱਖੋ। ਜਦੋਂ ਬੀਜ 4-6 ਹਫਤੇ ਪੁਰਾਣੇ ਹੋ ਜਾਣ ਤਾਂ ਇਹਨਾਂ ਨੂੰ ਖੇਤ ਵਿੱਚ ਬੀਜ ਦਿਓ।ਬੀਜਾਂ ਨੂੰ ਖੇਤ ਵਿੱਚ ਬੀਜਣ ਸਮੇਂ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ:ਰੱਖੋ।ਬਿਜਾਈ ਲਈ ਬੀਜ ਦੀ ਡੂੰਘਾਈ 2-4 ਸੈ:ਮੀ: ਹੋਣੀ ਚਾਹੀਦੀ ਹੈ।ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ, 2 ਮਰਲੇ ਵਿੱਚ 400 ਗ੍ਰਾਮ ਬੀਜ ਬੀਜੋ।ਪੌਦਾ ਲਗਾਉਣ ਤੋ 48 ਘੰਟੇ ਪਹਿਲਾਂ ਨਰਸਰੀ ਬੈਡ ਦੀ ਸਿੰਚਾਈ ਬੰਦ ਕਰ ਦਿਓ। ਪੌਦਾ ਲਗਾਉਣ ਤੋ 30 ਮਿੰਟ ਪਹਿਲਾ ਚੰਗੀ ਤਰਾਂ ਸਿੰਚਾਈ ਕਰੋ। ਜੋ ਕਿ ਪੌਦੇ ਨੂੰ ਅਸਾਨੀ ਨਾਲ ਬਾਹਰ ਨਿੱਕਲਣ ਵਿੱਚ ਮੱਦਦ ਕਰਦਾ ਹੈ। ਪੌਦਾ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ।ਚੰਗੀ ਤਰਾਂ ਗਲੀ ਸੜੀ ਰੂੜੀ ਦੀ ਖਾਦ 15 ਟਨ ਪ੍ਰਤੀ ਏਕੜ ਅਤੇ ਯੂਰੀਆ 55 ਕਿੱਲੋ, ਸੁਪਰ ਫਾਸਫੇਟ 75 ਕਿੱਲੋ ਪ੍ਰਤੀ ਏਕੜ ਵਿੱਚ ਪਾਓ।ਪੌਦਾ ਲਗਾਉਣ ਤੋ ਪਹਿਲਾਂ ਫਾਸਫੋਰਸ ਦੀ ਸਾਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਪੌਦਾ ਲਗਾਉਣ ਤੋ 6 ਹਫਤੇ ਬਾਅਦ ਬਾਅਦ ਪਾਓ। ਧੰਨਵਾਦ
Posted by Jaswinder
Punjab
07-10-2021 01:22 PM

Punjab
10-08-2021 05:05 PM
Posted by Gurdhyan Singh
Haryana
07-10-2021 01:16 PM

Punjab
10-08-2021 01:07 PM
Gurdhyan ji tusi dakar zameen vich DBW 187, DBW 303, DBW 222, ja raksha 999 vicho kise di v bijayi kar sakde han. Ehna da vdya jhad hai. Dhanwad.
Posted by Jatinder Kumar Toora
Punjab
07-10-2021 01:07 PM
Punjab
10-08-2021 11:25 AM
Jatinder ji tusi barseem di bijayi lyi Haddu de beej di varto kar sakde han. Baki tusi PAU de barseem de beej jive BL-44 te BL42 di vi bijayi kar sakde han. Dhanwad.
Posted by Ganga Mandal
Bihar
07-10-2021 01:07 PM

Maharashtra
10-08-2021 01:37 PM
Ganag ji dhan ki kisme jaise CR 320, 319, 318, Sabour Sampanna Dhan, Sabour Harshit Dhan, Saket-4, Jaya, Panth-4, Kasturi, Pusa Basmati, Govind hai. Aur til ki kisme jaise T-78, Sekhar, Nirmala, Gujarat Til-2, JTS-8, HT-1, Tapi and Phule Til-1 hai. Dhanywad.
Posted by Arshdeep sidhu
Punjab
07-10-2021 12:26 PM
Punjab
10-08-2021 11:27 AM
ਅਰਸ਼ਦੀਪ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1, Pioneer 45S46, Bayer Mustard 5222 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਦਾ ਵਧੀਆ ਝਾੜ ਹੈ। ਧੰਨਵਾਦ।
Posted by Lachhma singh Bhullar PWD
Punjab
07-10-2021 12:16 PM
Punjab
10-09-2021 12:25 PM
ਭੁੱਲਰ ਜੀ ਜੇਕਰ ਮੱਝ ਦੁੱਧ ਦਿੰਦੀ ਹੈ ਫਿਰ ਉਸ ਨੂੰ ਕਾਰਗਿਲ, ਵੇਰਕਾ, ਗੋਦਰੇਜ ਕਿਸੇ ਵੀ ਕੰਪਨੀ ਦੀ ਫੀਡ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਜਰੂਰ ਦਿਓ ਤੁਸੀ ਫੀਡ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਸਕਦੇ ਹੋ
Posted by Dablu bablu
Punjab
07-10-2021 12:15 PM
Punjab
10-09-2021 12:23 PM
Bablu ji tuci pashu nu 3 mahine purre hon te gabhn check krwao jiss nal usde gabhn rehnn jaa khali honn da sahi ptaa lgg jnda ha.
Posted by Lachhma singh Bhullar PWD
Punjab
07-10-2021 12:12 PM
Punjab
10-09-2021 12:22 PM
Lachhma ji tuci majh nu vdhia hara chara deo ate pashu da dudh usdi vdhia nasal, usdi khurak ate bhrwaye gye semen de record te nirbhar hunda ha baki iss nu cargill di milkogen 8000 feed de skde ho ate her 3 mahenia badd pett de kiria wali dwai jrur deo.
Posted by Gurdip Singh
Punjab
07-10-2021 12:00 PM
Punjab
10-09-2021 12:21 PM
Gurdip ji uss nu pett de kiria lai Flukarid-DS bolus deo ate Bovimin-b ultra powder 50gm rojana deo ate ovumin advance tab. rojana 1 goli deo ate 21 din tak dinde rho ate jddo bhi patlia tara kree fir tuci nawe dudh krwa skde ho.
Posted by ਨਿਸ਼ਾਨ ਸਿੰਘ ਸੰਧੂ
Punjab
07-10-2021 11:56 AM
Punjab
10-08-2021 12:36 PM
ਨਿਸ਼ਾਨ ਜੀ ਇਹ ਫੰਗਸ ਹੈ ਜਿਸਦੇ ਕਾਰਨ ਦਾਣੇ ਇਸ ਤਰਾਂ ਦੇ ਹੋ ਰਹੇ ਹਨ ਇਸਦੇ ਲਈ ਤੁਸੀ tilt @200ml ਨੂੰ 150 litre ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by mkumar
Bihar
07-10-2021 11:24 AM

Maharashtra
10-08-2021 12:34 PM
Mkumar ji kripya aap btaye ke aapne isme pehle konsi aur kitni matra men khaad daali hai taki aapko uske hisab se jankari di ja sake,dhanywad
Posted by mkumar
Bihar
07-10-2021 11:23 AM

Maharashtra
10-08-2021 12:34 PM
Kumar ji kripya aap btaye ke aapne dhan ko pehle konsi aur kitni matra men khaad daali hai taki aapko uske hisab se jankari di ja sake.dhanywad
Posted by Gurjit saini
Punjab
07-10-2021 11:04 AM
Rajasthan
10-09-2021 12:20 PM
ਗੁਰਜੀਤ ਜੀ ਇਹ ਵੱਛੀ ਦੇਸੀ ਕ੍ਰੋਸ ਨਸਲ ਦੀ ਹੈ
Posted by sukhjeet singh
Punjab
07-10-2021 10:58 AM
Punjab
10-08-2021 01:55 PM
ਸੁਖਜੀਤ ਜੀ ਮੂੰਗਰੇ ਦੀ ਫ਼ਸਲ ਦੀ ਬਿਜਾਈ ਆਮ ਮੁੱਲੀ ਵਾਂਗੂ ਹੀ ਕੀਤੀ ਜਾਂਦੀ ਹੈ। ਇਸਦੇ ਦੇ ਬੀਜ ਵੱਟਾ ਬਣਾ ਕੇ ਲਗਾਏ ਜਾਂਦੇ ਹਨ।ਤੁਸੀਂ ਕਿਆਰੀਆਂ ਦੀਆ ਵੱਟਾ ਤੇ ਘੇਰੇ ਨਾਲ ਮੂੰਗਰੇ ਜਾ ਸੁੰਗਰੈ ਦੇ ਬੀਜ ਲਗਾ ਸਕਦੇ ਹਨ। ਵੈਸੇ ਤਾ ਇਹਨਾਂ ਵਿਚ ਕੋਈ ਖਾਸ ਖਾਦ ਜਾ ਸਾਂਭ ਸੰਬਲ ਦੀ ਜਰੂਰਤ ਨਹੀਂ ਹੁੰਦੀ। ਪਰ ਜੇ ਤੁਸੀਂ commerical ਪੱਧਰ ਤੇ ਇਸਦੀ ਖੇਤੀ ਕਰਨੀ ਹੈ ਤਾ ਫਿਰ ਜਰੂਰਤ ਪੈ ਸਕਦੀ ਹੈ। ਧੰਨ.... (Read More)
ਸੁਖਜੀਤ ਜੀ ਮੂੰਗਰੇ ਦੀ ਫ਼ਸਲ ਦੀ ਬਿਜਾਈ ਆਮ ਮੁੱਲੀ ਵਾਂਗੂ ਹੀ ਕੀਤੀ ਜਾਂਦੀ ਹੈ। ਇਸਦੇ ਦੇ ਬੀਜ ਵੱਟਾ ਬਣਾ ਕੇ ਲਗਾਏ ਜਾਂਦੇ ਹਨ।ਤੁਸੀਂ ਕਿਆਰੀਆਂ ਦੀਆ ਵੱਟਾ ਤੇ ਘੇਰੇ ਨਾਲ ਮੂੰਗਰੇ ਜਾ ਸੁੰਗਰੈ ਦੇ ਬੀਜ ਲਗਾ ਸਕਦੇ ਹਨ। ਵੈਸੇ ਤਾ ਇਹਨਾਂ ਵਿਚ ਕੋਈ ਖਾਸ ਖਾਦ ਜਾ ਸਾਂਭ ਸੰਬਲ ਦੀ ਜਰੂਰਤ ਨਹੀਂ ਹੁੰਦੀ। ਪਰ ਜੇ ਤੁਸੀਂ commerical ਪੱਧਰ ਤੇ ਇਸਦੀ ਖੇਤੀ ਕਰਨੀ ਹੈ ਤਾ ਫਿਰ ਜਰੂਰਤ ਪੈ ਸਕਦੀ ਹੈ। ਧੰਨਵਾਦ।
Posted by chanan
Punjab
07-10-2021 10:47 AM
Punjab
10-09-2021 12:19 PM
Chanan ji tuci uss nu brotone liquid 50-50ml swere sham de nal nal RSYC bolus 1-1 goli swere sham deo ate suun ton 10 din badd pet de kiria lai Bandykind plus bolus deo.
Posted by Hemraj
Uttar Pradesh
07-10-2021 10:29 AM

Haryana
10-08-2021 12:42 PM
Hemraj ji khane ke liye genhu ki kisam 111 ki bijai kar sakte hai iski roti soft hoti hai,dhanywad
Posted by Japinder bains
Punjab
07-10-2021 10:10 AM

Punjab
10-09-2021 12:18 PM
ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਡਾਕਟਰ ਤੋਂ ਥਣਾਂ ਨੂੰ ਖਾਲੀ ਕਰਵਾ ਕੇ mammiprotec tube ਸਾਰੇ ਥਣਾਂ ਵਿੱਚ ਚੜਵਾ ਦਿਓ
Posted by Mandeep
Punjab
07-10-2021 09:59 AM
Punjab
10-08-2021 01:47 PM
Mandeep ji fish farming di training lyi tusi GADVASU, Ludhiana vich fishery department to le sakde han. Is lyi tusi apne nazdeeki KVK centre ja GADVASU vich apna registration krva sakde han. University valo vakh vakh smay te ehna courses di training diti jandi hai te jo kisan veer ehna courses lyi registration krvnde han oh nu KVK centre ja department valo training di dates di suchna diti jandi hai. Esda har district vich Firshery department bane han tusi es di training lyi ohna nal v sampark kar sakde han. Dhanwad.
Posted by Nikhil
Uttar Pradesh
07-10-2021 09:44 AM

Haryana
10-08-2021 12:31 PM
Nikhil ji aap iske liye osheen ki spray karen jiski matra 60-80ml prati acre ke hisab se spray karen,dhanywad
Posted by ਹਰਪਰੀਤ ਸਿੰਘ
Punjab
07-10-2021 09:16 AM
Punjab
10-09-2021 12:15 PM
ਹਰਪਰੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ metabolite ਪਾਊਡਰ ਰੋਜਾਨਾ ਇਕ ਪਾਉਚ ਦਿਓ ਜਿਸ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by Karn Brar
Punjab
07-10-2021 08:44 AM
Punjab
10-08-2021 11:58 AM
Karn ji beri te sundi di roktham de layi tuc malathion@2ml ja quinalphos@4ml nu prati litre pani de hisab nal spray karo. jehde nimbu fatde han usde do karn han pehlan sinchai di jyada matra hona ate dooja hai boron di kami tuc fasl nu fal aun te pani ght lao nami de anusar ate isde uper boron@1ml nu prati litre pani de hisab nal spray karo,dhanwad
Posted by Gurlal singh
Punjab
07-10-2021 08:25 AM
Punjab
10-09-2021 12:14 PM
ਗੁਰਲਾਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ zenvet bolus ਦਿਓ ਅਤੇ biotrim ਇੰਜੇਕਸ਼ਨ ਲਗਵਾ ਕੇ ਉਸ ਨੂੰ ਨਾਲ ਹੀ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਤੁਸੀ ਲਿਵਰਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by lakhvinder singh
Rajasthan
07-10-2021 08:08 AM

Punjab
10-08-2021 04:59 PM
Lakhvinder ji sabjiya vali kit vich gajar di PC 161 kisam da beej hunda hai. Eh lal gajar di variety hai. Dhanwad.
Posted by gurpreet singh
Punjab
07-10-2021 07:12 AM
Punjab
10-09-2021 12:12 PM
ਸਤਨਾਮ ਜੀ ਪਸ਼ੂ ਦਾ ਦੁੱਧ ਉਸਦੀ ਵਧੀਆ ਨਸਲ ਅਤੇ ਖੁਰਾਕ ਤੇ ਨਿਰਭਰ ਕਰਦਾ ਹੈ ਤੁਸੀ ਉਸ ਨੂੰ ਜੋ ਵੀ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਬਾਕੀ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਅਤੇ enerdyna liquid 100ml ਰੋਜਾਨਾ ਦੇ ਸਕਦੇ ਹੋ ਬਾਕੀ ਉਸਦਾ ਜਿਨ੍ਹਾਂ ਦੁੱਧ ਹੋਵੇਗਾ ਉਹ ਪਸ਼ੂ ਉਸ ਹਿਸਾਬ ਨਾਲ ਹੀ ਦੁੱਧ ਦੇਵੇਗਾ ਉਸ ਤੋਂ ਜ਼ਿਆਦਾ ਨਹੀਂ ਜਾਵੇਗਾ.
Posted by Gokulram
Rajasthan
07-10-2021 06:58 AM

Rajasthan
10-09-2021 11:40 AM
जी हां वो गाभिन रूक सकती है उसके गाभिन होने या खाली होने का सही पता 21—22 दिन बाद दोबारा हीट में आने पर ही पता लग सकता है।
Posted by Bhullar saab
Punjab
07-10-2021 06:30 AM
Punjab
10-08-2021 10:54 AM
Bhullar ji tusi javi di bijayi kar sakde han. Je mausam vich grmi jada hai ta tusi 1 hafta bijayi late kar sakde han. Dhanwad.
Posted by manpreet singh
Punjab
07-10-2021 06:03 AM
Punjab
10-08-2021 11:11 AM
Manpreet ji DBW 187 te DBW 222 kanak diya vdya kisma han. Ehna di bijayi october de akhri hafte to november de pehle 2 akhir teeje hafte tak kiti jandi hai. Eh kisma nem elake nu chad ke baki sare Punjab vich bijayi kr sakde han. Ehna dono kisma da jhad average 22- 22.5 quintal prati acre da hai. Dhanwad.
Posted by Rajendra Singh
Jharkhand
07-10-2021 05:34 AM

Punjab
10-09-2021 11:39 AM
Rajendra ji yadi apki bhains patla gobar krr rehi ha tab usko pett ke kiro ke liye Zenvet bolus den aur usko Biotrim inj. 15ml lgwayen aur Vitakind liv liquid 50ml rojana lambe sme tak dete rehen aur yadi aap koi aur jankari lena chahte ha tab vistar se apna swal pushen tan jo apko sahi jankari di ja skee.
Posted by ਸੁਖिਜੰਦਰ िਸੰਘ
Punjab
07-10-2021 04:46 AM
Punjab
10-09-2021 11:37 AM
Sukhjinder ji tuhade sare swala de jwab ditte gye ha tuci App vich apne swala de jwab dekh skde ho.
Posted by Sharry Ahluwalia
Punjab
07-10-2021 04:29 AM
Punjab
10-08-2021 11:16 AM
Sharry ji 1121 basmati hale sahi tra mandi vich nahi aunn lgi. 1509 mandi vich takreeban Rs.3000 prati quintal de as-pas vek rahi hai. Baki eh quality te mandi de hisab nal es rate to upper niche ho sakdi hai. Dhanwad.