
Posted by Manpreet singh
Punjab
09-10-2021 07:48 AM
Manpreet ji tuci uss nu nazdiki vdhia doctor ton check krwao kyuki usdi sahi condition de hisab nal ilag ho skda ha
Posted by satinderbir singh
Punjab
09-10-2021 07:43 AM
satinderbir ji , baagvaani de vich kai kitte aonde han jive ki baag laona , sabjia laona, mushroom paida karna , nursery laona, te fulla de kheti etc. ihna kittean te alag – alag subsidy hai , kirpa kar ke tuc ih dasso ki tuc kihda kam shuru krna chaunde ho , ta jo aap nu sahi jaan kari ditti ja ske . Dhanwaad.

Posted by Balla mahal
Punjab
09-10-2021 07:37 AM
Balla ji kirpa karke tusi visthar nal daso ki Paraquat Dichloride 24% SL bare ki janakri lena chaunde han ta jo ose hisab nal sahi janakri diti ja sake. Vaise eh ek herbicide product hai jo nadeena di roktham lyi varto krya janda hai. Dhanwad.

Posted by Sukhwinder Singh
Punjab
09-10-2021 07:13 AM
Sukhwinder ji sarson adh october ton adh november takk bijan di sifarish kiti jandi hai. sarson dian unnat kisma RCH-1, PHR-126, PGSH-1707 .Te ehna da jhad 8-9 quintal prati acre takk aa janda hai . Tuc sarson dian private kisma Pioneer 45S46, 45S42 v beej sakde ho ehna da jhad 10 -12 quintal prati acre takk lya ja sakda hai . dhanwaad.
Posted by Sukhmander Singh
Punjab
09-10-2021 07:04 AM
Sukhmander ji tuci uss nu nazdiki doctor ton check krwao jis nal akh di janch krke sahi ilag ho ske baki akha vich Genta-d eyes drops paa skde ho.
Posted by Amrt Jassal
Punjab
09-10-2021 06:33 AM
ਤੁਸੀ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਲੱਤ ਦੀ ਜਾਂਚ ਕਰਵਾਓ ਇਹ ਹੋਲੀ ਹੋਲੀ ਫਰਕ ਪੈਣ ਲਗੇਗਾ ਬਾਕੀ ਇਸ ਨੂੰ ਤਾਕਤ ਲਈ Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ

Posted by Ramesh chander
Uttar Pradesh
09-10-2021 06:16 AM
Ramesh ji kripya aap apna swal vistar se pooche ke aap konsi aushdhi paudhe ke bare men jankari lena chahte hai taki aapko uske hisab se jankari di ja sake,dhanywad

Posted by Harjinder Singh
Punjab
08-10-2021 11:15 PM
ਹਰਜਿੰਦਰ ਜੀ ਤੁਸੀ ਉਸ ਨੂੰ Amc forte 4.5gm, megludyne inj. 20ml, Ascrobic acid inj. 30ml, Zackshot inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਹ 3 ਦਿਨ ਤੱਕ ਲਗਵਾਓ
Posted by sameer
Chattisgarh
08-10-2021 10:02 PM
Sameer ji aap meat ke liye FFG, RIR, kadaknath inn nasalo ko rakh skte hai yeh meat aur egg dono kamo ke liye achi rehti hai.

Posted by Santosh_dewada
Madhya Pradesh
08-10-2021 09:44 PM
Santosh ji pyaz ki kheti december - january ke mahine mein kari jati hai. Iski nursery october - november me tyar kari jati hai aur 6-8 hafto ke baad paudho ko ropayi ke liye tyar ho jate hai. december-january ke mahine me ropayi kar sakte hai. Khet me ropayi se pehle 20ton rudi ki khad dale . Fasal ko nitrogen 30kg(urea 65kg), phosphorous 16kg(SSP 100kg), aur potash 16kg (MOP 30kg) prati acre ke hisab se jrurat hoti hai. Phosphorous, potash ki puri matra aur nitrogen ki half matra ko ropayi ke samay kare. Baki bachi hoyi nitrogen ko 2 bhago me ropayi se 30 aur 45 dinn tak dale. Achi pedavar ke liye sulphur ki jrurat hoti hai. Ap mitti ki test ke adhar par ropayi ke time 6-12kg sulphur prati acre ke hisab se dale. Dhanywad.

Posted by palwinder singh
Punjab
08-10-2021 09:28 PM
Palwinder ji kirpa krke apne swal de nal usdi photo bhi upload kro ji jiss nu dekh ke tuhanu sahi jankari diti ja skee.
Posted by Varinderjeet singh
Punjab
08-10-2021 09:13 PM
ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰ.... (Read More)
ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ KVK ਸੈਂਟਰ ਤੋਂ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ। ਧੰਨਵਾਦ।

Posted by Shiv kumar
Himachal Pradesh
08-10-2021 09:07 PM
Seema ji aap uske jakham per coolmac tube ha macroworm tube lgani suru kren aur usko megludyne inj. 20ml, Vitamor-h inj. 5ml lgwayen aap tube ki photo bhi dekh skte hai iski aap 2 tube lgaa den isse frak pdne lgg jayega baki aap uski jo bhi khurak dete hai wohi de skte hai uska koi side effect nhi hai..
Posted by Jitendra
Uttar Pradesh
08-10-2021 09:00 PM
Jitendra ji matar har tarah ki miti mein ugaya ja sakta hai, mitti ka pH 6-7.5 hona chahiye, is fasal ko sem vale ilakon mein nahi ugaya janta hai, kharif rut ki fasal ki katai ke baad khet ko tiyar karne ke liye hal se sath 1-3 bar jotai karein, hal ke sath hotai ke baad 2 ja 3 bar suhaga ferein, pani ko khet mein rukne ke bachane ke liye khet ko ache se level kar dein,. bijai se pehle khet ki ek baar sinchai karo joke fasal ke ache vikas ke liye sahayak hoti hai,adhik paidawaar ke liye october se november ke pehle pakhwade mein bijai karein, pichti fasal beejane se paidawaar ka nuksaan hota hai, ageti mandikaran ke liye matran ko october ke duje pankhwade mein ugao, ageti kisma ke liye fasla 30 cm* 50 cm or picheti ke liye 60 cm* 10 cm rakho, beej ko 3-3 cm gehra beejo, ek acre ke liye 3.... (Read More)
Jitendra ji matar har tarah ki miti mein ugaya ja sakta hai, mitti ka pH 6-7.5 hona chahiye, is fasal ko sem vale ilakon mein nahi ugaya janta hai, kharif rut ki fasal ki katai ke baad khet ko tiyar karne ke liye hal se sath 1-3 bar jotai karein, hal ke sath hotai ke baad 2 ja 3 bar suhaga ferein, pani ko khet mein rukne ke bachane ke liye khet ko ache se level kar dein,. bijai se pehle khet ki ek baar sinchai karo joke fasal ke ache vikas ke liye sahayak hoti hai,adhik paidawaar ke liye october se november ke pehle pakhwade mein bijai karein, pichti fasal beejane se paidawaar ka nuksaan hota hai, ageti mandikaran ke liye matran ko october ke duje pankhwade mein ugao, ageti kisma ke liye fasla 30 cm* 50 cm or picheti ke liye 60 cm* 10 cm rakho, beej ko 3-3 cm gehra beejo, ek acre ke liye 35-40 kilo beej lag janta hai, bijai ke same urea 50 kilo, SSP 150 kilo prati acre ke hisaab se puri matra maid mein dal dein, bijai ke baad 1 ya 2 sinchai ki jarurat hoti hai, dhanywad.

Posted by palwinder singh
Punjab
08-10-2021 08:54 PM
Palwinder ji star-325 kanak di variety da ausat jhad 26-28quintal prati acre da hai. Isda beej len lyi tusi Star Agriseeds - 98870 53795 nal sampark karke janakri le sakde han. Dhanwad.
Posted by kawrjeet singh
Punjab
08-10-2021 08:52 PM
ਕੰਵਰਜੀਤ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1, 45S46, 45S42 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

Posted by Karamjit Singh
Punjab
08-10-2021 08:17 PM
Karamjeet ji tusi kanak di bijayi samamy DAP di tha te SSP di varto kar sakde han. SSP di matra DAP di matra nalo 3 gunna pendi hai. Dhanwad.

Posted by jassi
Haryana
08-10-2021 08:02 PM
जस्सी जी धान में ब्लास्ट के कई करण हो सकते है जैसे यूरिया का उपयोग ज्यादा मात्रा में करना, निसारे समय गरमी ज्यादा होना आदि , इसकी रोकथाम के लिए आप Propiconazole@200ml प्रति एकड़ के हिसाब से स्प्रे कर सकते है। धन्यवाद।

Posted by ਗੁਰਸੇਵਕ ਸਿੰਘ
Punjab
08-10-2021 08:00 PM
gursewak ji isda rate lagbhag 6830.00 INR/Quintal chal reha hai,dhanwad

Posted by ਗੁਰਸੇਵਕ ਸਿੰਘ
Punjab
08-10-2021 07:59 PM
gursewak ji isda rate lagbhag 6830.00 INR/Quintal chal reha hai,dhanwad

Posted by ਗੁਰਸੇਵਕ ਸਿੰਘ
Punjab
08-10-2021 07:58 PM
ਗੁਰਸੇਵਕ ਜੀ ਇਸਦਾ ਰੇਟ ਲਗਭਗ 6830 ਰੁਪਏ ਕੁਇੰਟਲ ਦੇ ਹਿਸਾਬ ਨਾਲ ਚਲ ਰਿਹਾ ਹੈ। ਧੰਨਵਾਦ

Posted by Dileshwar
Chattisgarh
08-10-2021 07:34 PM
Dileshwar ji aap ek ekad mai lagbhag 5000 tak pung dall skte hai.
Posted by ਅਮਨਦੀਪ ਸਿੰਘ
Punjab
08-10-2021 07:25 PM
ਮਨਦੀਪ ਜੀ ਕਿਰਪਾ ਕਰਕੇ ਇਹ ਦਸੋ ਬੂਟੇ ਕਿਹੜੀ ਖਾਦ ਕਿੰਨੀ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਤੇ ਬੂਟਾ ਲਗਾਏ ਨੂੰ ਕਿੰਨਾ ਸਮਾਂ ਹੋ ਗਿਆ ਹੈ। ਧੰਨਵਾਦ।
Posted by kuljeet
Punjab
08-10-2021 07:24 PM
Kuljeet ji isda beej lain layi tuc Dr. T. Y. Mirja 8999542709 ji nal sampark kar sakde ho. isda jhaad 30-35 quintal prati acre de hisab nal niklda hai,dhanwad

Posted by gurbhej singh
Punjab
08-10-2021 06:57 PM
GUrbhej ji tuci uss nu nazdiki kise vdhia doctor ton check krwao kyuki usdi janch krke hei sahi ilagg ho skda ha.

Posted by ਨਵਪ੍ਰੀਤ
Punjab
08-10-2021 06:33 PM
ਨਵਪ੍ਰੀਤ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਲਗਾਉਣਾ ਸ਼ੁਰੂ ਕਰੋ ਜੀ
Posted by kuljeet
Punjab
08-10-2021 06:29 PM
Kuljeet ji isda average jhaad jine killea vich beeji hundi hai sab da total krke one killea de nal divide kita janda hai fer usto bad average jhaad aa janda hai .dhanwad

Posted by Daljit Singh
Punjab
08-10-2021 05:31 PM
ਦਲਜੀਤ ਜੀ ਜੇਕਰ ਤੁਸੀ ਪਸ਼ੂ ਨੂੰ ਕਲੀ ਨਾਲ ਕੈਲਸ਼ੀਅਮ ਦੇਣਾ ਚਾਹੁੰਦੇ ਹੋ ਤਾਂ 1 ਕੋਰਾ ਘੜਾ ਅਣਬੂਝਿਆ ਚੂਨਾ (ਕਲੀ) 1 ਬੋਰੀ ਕੈਲਸ਼ੀਅਮ ਬਣਾਉਣ ਦਾ ਤਰੀਕਾ: ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬ.... (Read More)
ਦਲਜੀਤ ਜੀ ਜੇਕਰ ਤੁਸੀ ਪਸ਼ੂ ਨੂੰ ਕਲੀ ਨਾਲ ਕੈਲਸ਼ੀਅਮ ਦੇਣਾ ਚਾਹੁੰਦੇ ਹੋ ਤਾਂ 1 ਕੋਰਾ ਘੜਾ ਅਣਬੂਝਿਆ ਚੂਨਾ (ਕਲੀ) 1 ਬੋਰੀ ਕੈਲਸ਼ੀਅਮ ਬਣਾਉਣ ਦਾ ਤਰੀਕਾ: ਇਕ ਮਿੱਟੀ ਦਾ ਕੋਰਾ ਘੜਾ ਲਿਆ ਕੇ ਉਸ ਨੂੰ ਉੱਪਰ ਤੋਂ ਥੋੜਾ ਤੋੜ ਦਿਓ ਉਸ ਘੜੇ ਨੂੰ ਪਾਣੀ ਨਾਲ ਭਰ ਦਿਓ ਉਸ ਵਿੱਚ ਕਲੀ ਦਾ ਡਲਾ ਪਾ ਦਿਓ ਉਸ ਨਾਲ ਬੁਲਬਲੇ ਨਿੱਕਲਣੇ ਸ਼ੁਰੂ ਹੋ ਜਾਣਗੇ ਅਗਲੇ ਦਿਨ ਤੱਕ ਚੂਨੇ ਵਾਲਾ ਪਾਣੀ ਸੁੱਕ ਜਾਵੇਗਾ ਦੁਬਾਰਾ ਫਿਰ ਉਸ ਨੂੰ ਪਾਣੀ ਨਾਲ ਭਰ ਦਿਓ ਇਸੇ ਤਰਾਂ ਲਗਾਤਾਰ ਪਾਣੀ ਉਸ ਵਿੱਚ ਪਾਉਦੇ ਰਹੋ ਜਿਸ ਦਿਨ ਪਾਣੀ ਨਾਲ ਸੁੱਕਿਆ ਤੇ ਉਸ ਦਿਨ ਉਸ ਪਾਣੀ ਨੂੰ ਕਿਸੇ ਬੋਰੀ ਨਾਲ ਪੁਣ ਲਵੋ ਜਦੋਂ ਪਾਣੀ ਨੂੰ ਪੁਣਿਆ ਤਾਂ ਜਿਹੜੀ ਕਲੀ ਬੋਰੀ ਤੇ ਰਹਿ ਗਈ ਉਸ ਨੂੰ ਧੁੱਪ ਵਿੱਚ ਸੁਕਾ ਲਵੋ ਧੁੱਪ ਵਿੱਚ ਸਕਾਉੇਣ ਤੋਂ ਬਾਅਦ ਉਹ ਬਿੱਲਕੁੱਲ ਪਾਊਡਰ ਬਣ ਜਾਵੇਗੀ ਜਦੋਂ ਵੀ ਪਸ਼ੂ ਨੂੰ ਪਾਣੀ ਪਿਆਉਣਾ ਹੋਵੇ, ਉਸ ਚੂਨੇ ਦੇ ਬਰੀਕ ਪਾਉਡਰ ਨੂੰ 50 ਗ੍ਰਾਮ ਦੇ ਹਿਸਾਬ ਨਾਲ ਪਾਣੀ ਪਿਆਉਣ ਵਾਲੇ ਭਾਂਡੇ ਵਿੱਚ ਪਾ ਦਿਆ ਕਰੋ ਇਸ ਨਾਲ ਪਸ਼ੂ ਨੂੰ ਕੈਲਸ਼ੀਅਮ ਦੀ ਘਾਟ ਨਹੀ ਆਵੇਗੀ ਨੋਟ- ਪਸ਼ੂ ਦੇ ਅੰਦਰ ਸਿੱਧੀ ਕਲੀ ਨਹੀ ਜਾਣੀ ਚਾਹੀਦੀ

Posted by Manjinder Singh
Punjab
08-10-2021 05:23 PM
ਮਨਜਿੰਦਰ ਜੀ ਪਸ਼ੂ ਦੇ ਸਰੀਰ ਦੀ ਵਧੀਆ ਗਰੋਥ ਅਤੇ ਵਧੀਆ ਦੁੱਧ ਦੀ ਪੈਦਾਵਾਰ ਲਈ ਹਰਾ ਚਾਰਾ ਦੇਣਾ ਜਰੂਰੀ ਹੈ ਬਾਕੀ ਜੇਕਰ ਹਰੇ ਚਾਰੇ ਦੀ ਕਮੀ ਹੋਵੇ ਫਿਰ ਤੁਸੀ ਮੱਕੀ ਦੇ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਵੱਡੇ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਵਧੀਆ ਕੰਪਨੀ ਦੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਕੋਸ਼ਿਸ਼ ਕ.... (Read More)
ਮਨਜਿੰਦਰ ਜੀ ਪਸ਼ੂ ਦੇ ਸਰੀਰ ਦੀ ਵਧੀਆ ਗਰੋਥ ਅਤੇ ਵਧੀਆ ਦੁੱਧ ਦੀ ਪੈਦਾਵਾਰ ਲਈ ਹਰਾ ਚਾਰਾ ਦੇਣਾ ਜਰੂਰੀ ਹੈ ਬਾਕੀ ਜੇਕਰ ਹਰੇ ਚਾਰੇ ਦੀ ਕਮੀ ਹੋਵੇ ਫਿਰ ਤੁਸੀ ਮੱਕੀ ਦੇ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਵੱਡੇ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਵਧੀਆ ਕੰਪਨੀ ਦੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਕੋਸ਼ਿਸ਼ ਕਰੋ ਪਸ਼ੂਆਂ ਨੂੰ ਹਰਾ ਚਾਰਾ ਦਿਓ ਕਿਉਕਿ ਉਸ ਨਾਲ ਪਸ਼ੂਆਂ ਦੇ ਸਰੀਰ ਵਿਚ ਬਹੁਤ ਸਾਰੇ ਤੱਤਾਂ ਦੀ ਕਮੀ ਪੂਰੀ ਹੁੰਦੀ ਹੈ

Posted by Ajay Mewada
Madhya Pradesh
08-10-2021 05:13 PM
अजय जी यदि आप गाय को सोयावीन चूरी देना चाहते है तो खिला सकते है यह आप फीड के साथ मिक्स करके भी खिला सकते है। यदि आप कोई ओर चीज़ खिलाने के बारे में पूछ रहे है तो कृप्या आप पूरे विस्तार से अपना सवाल पूछें ताकि आपको सही जानकारी दी जा सके आप फोटो भी अपलोड कर सकते है।

Posted by संदीप कुमार दहिया
Madhya Pradesh
08-10-2021 04:57 PM
काले गेहूं की किसम ही अलग होती है इसकी बिजाई और खेती दुसरी गेहूं की किस्मो जैसी है। इसकी का जैविक तरीके से उत्पादन 15-18q और रासायनिक तरीके से 20-22q प्रति एकड़ के हिसाब से है।यह किसम दूसरी किस्मो की तरह 145-155 दिन में त्यार होती है। आप इसका बीज लेने के लिए 9683110005 MK Agro Seed Mohit kamboj से संपर्क कर सकते है। धन्यवाद।
Posted by Harveer Maan
Punjab
08-10-2021 04:54 PM
ਹਰਵੀਰ ਜੀ , ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ.... (Read More)
ਹਰਵੀਰ ਜੀ , ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਧੰਨਵਾਦ।

Posted by ishwarsingh
Haryana
08-10-2021 04:17 PM
Ishwar singh ji, ye kyi cheezo par nirbhar krta hai ki aapki jmeen kaisi hai, zameen ke liye kaunsa aur kitna paani uplabdh hai, aap us hisaab se bajra, makki , chane, gehu,dhaan, kapaas, arhar, sarso etc. ki kheti kar sakte hai. Dhanywad.

Posted by Ishpreet Kaur
Punjab
08-10-2021 02:53 PM
इशप्रीत जी पंजाबी में इसे geranium के नाम से भी जानते हैं।
Posted by mkumar
Bihar
08-10-2021 02:02 PM
Mkumar ji aap iske uper NPK 130045@1 kilo ko prati acre ke hisab se spray karen,dhanywad

Posted by Ramesh chander
Uttar Pradesh
08-10-2021 01:57 PM
Ramesh ji aushdiyan paudhon men bhut sare paudhe aate hai jaise tulsi aleovera kripya aap btaye ke aap konse paudhe ki jankari lena chahte hai taki aapko uske hisab se jankari di ja sake,dhanywad
Posted by Gurninder Singh
Haryana
08-10-2021 01:50 PM
Gurninder ji bijai da sahi sma september de akhri hafte to october da pehla hafta manya janda hai. khet nu 2-3 var wah ke narm karo ate jaivik khanija nu vdhaun lai roodi di khaad pao.khet nu padhra krke kiyara ate khaalan vich vand deo. Bijai to 10 din pehlan khet vich 2 tonn roodi khaad pao. khet vich 110 kilo urea ate 115 kilo SSP prati acre pao. Sari SSP bijai to pehlan ate urea tin hissea vich band ke bijai to 30,45 ate 60 dina bad paao.dhanwad

Posted by Raj
Uttar Pradesh
08-10-2021 01:41 PM
राज जी गेहू की कई उन्नत किस्मे हैं , जैसे की PBW 869 ,PBW 824 ,PBW 803 ,PBW 766, DBW 187 ,DBW 303 ,DBW 222 ,HD 3226, Shriram 303, 111, आदि , आप इनमे से किसी भी किसम की बिजाई कर सकते है। धन्यवाद।

Posted by Ramesh chander
Uttar Pradesh
08-10-2021 01:12 PM
Ramesh ji aushdiyan paudhon men bhut sare paudhe aate hai jaise tulsi aleovera kripya aap btaye ke aap konse paudhe ki jankari lena chahte hai taki aapko uske hisab se jankari di ja sake,dhanywad

Posted by rishant
Uttar Pradesh
08-10-2021 01:11 PM
Rishant ji usko aap pett ke kirro ke liye Fenbendazole Salt ki dwai den aur usko calcium dene ki jgah Vitum-h liquid 10ml rojana dena suru kren aur achi khurak dete rehen aur usko byane se 1 mahina pehla metabolite powder rojana 1 pouch dena suru kren inse uske lewe, dudh aur sarir ki achi growth ho jayegi.

Posted by Ramesh chander
Uttar Pradesh
08-10-2021 01:07 PM
Ramesh ji aushdiyan paudhon men bhut sare paudhe aate hai jaise tulsi aleovera kripya aap btaye ke aap konse paudhe ki jankari lena chahte hai taki aapko uske hisab se jankari di ja sake,dhanywad

Posted by harppret
Punjab
08-10-2021 01:07 PM
Harpreet ji ryi grass september de last hafte ton lai ke october de shuru takk beejan di sifarish kiti jandi hai, esda beej tusi 4kg prati acre de hisab nal vart sakde ho. dhanwaad .
Posted by ਗੁਰਦੇਵ ਸਿੰਘ ਸੰਧੂ
Punjab
08-10-2021 01:03 PM
ਗੁਰਦੇਵ ਜੀ ਗੋਭੀ ਸਰੋਂ ਦੀ ਬਿਜਾਈ 10-30 ਅਕਤੂਬਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਗੋਭੀ ਸਰੋਂ ਦੀ ਬਿਜਾਈ ਤੁਸੀਂ ਛਿਟਾ ਦੇ ਕੇ ਜਾ ਸਿੱਧੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਵੀ ਕਰ ਸਕਦੇ ਹੋ। ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਕਾਸ਼ਤ ਪਨੀਰੀ ਰਾਹੀਂ ਵੀ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਜਿਥੇ ਬਿਜਾਈ ਪਛੇਤੀ (ਨਵੰਬਰ ਤੋਂ ਅੱਧ ਦਸੰਬਰ) ਕਰਨੀ ਹੋਵੇ ਤਾਂ ਇਸ ਤਰੀਕੇ ਨੂੰ ਪਹਿਲ ਦਿ.... (Read More)
ਗੁਰਦੇਵ ਜੀ ਗੋਭੀ ਸਰੋਂ ਦੀ ਬਿਜਾਈ 10-30 ਅਕਤੂਬਰ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਗੋਭੀ ਸਰੋਂ ਦੀ ਬਿਜਾਈ ਤੁਸੀਂ ਛਿਟਾ ਦੇ ਕੇ ਜਾ ਸਿੱਧੀ ਬਿਜਾਈ ਜ਼ੀਰੋ ਟਿੱਲ ਡਰਿੱਲ ਨਾਲ ਵੀ ਕਰ ਸਕਦੇ ਹੋ। ਗੋਭੀ ਸਰੋਂ ਅਤੇ ਅਫ਼ਰੀਕਨ ਸਰੋਂ ਦੀ ਕਾਸ਼ਤ ਪਨੀਰੀ ਰਾਹੀਂ ਵੀ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਜਿਥੇ ਬਿਜਾਈ ਪਛੇਤੀ (ਨਵੰਬਰ ਤੋਂ ਅੱਧ ਦਸੰਬਰ) ਕਰਨੀ ਹੋਵੇ ਤਾਂ ਇਸ ਤਰੀਕੇ ਨੂੰ ਪਹਿਲ ਦਿਉ। ਵਧੇਰੇ ਝਾੜ ਲੈਣ ਲਈ ਨਵੰਬਰ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ। ਰੌਣੀ ਕਰਨ ਪਿੱਛੋਂ ਖੇਤ ਨੂੰ ਚੰਗੀ ਤਰਾਂ ਤਿਆਰ ਕਰੋ। ਗੋਭੀ ਸਰੋਂ ਲਈ 45 ਸੈਂਟੀਮੀਟਰ ਅਤੇ ਅਫਰੀਕਨ ਸਰ੍ਹੋਂ ਲਈ 30 ਸੈਂਟੀਮੀਟਰ ਦੀ ਵਿੱਥ ਤੇ ਸਿਆੜ ਕੱਢੋ ਅਤੇ ਪਨੀਰੀ ਦੇ ਬੂਟੇ 10 ਤੋਂ 15 ਸੈਂਟੀਮੀਟਰ ਦੀ ਵਿੱਥ ਤੇ ਲਾਉਂਦੇ ਜਾਉ। ਇਸ ਪਿੱਛੋਂ ਤੁਰੰਤ ਪਾਣੀ ਦੇ ਦਿਉ। ਧੰਨਵਾਦ।
Posted by Indresh chauhan
Uttar Pradesh
08-10-2021 12:43 PM
इंद्रेश जी गेहूं की कम दिन में पकने वाली किस्मे:- DBW-14,NW-2036, GANGOTRI(k-9162), PRASAD(k-8434) है। यह किस्मे बिजाई से लेकर 108 से 115 दिन में कटाई के लिए तैयार हो जाती है। धन्यवाद।

Posted by ਬੰਗਾਲ ਸੂਰੇਵਾਲਾ
Punjab
08-10-2021 12:42 PM
ਬੰਗਾਲ ਜੀ ਜਵੀ ਦੀ ਬਿਜਾਈ ਅਕਤੂਬਰ ਦੇ ਦੂਸਰੇ ਹਫਤੇ ਤੋਂ ਅਕਤੂਬਰ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ , ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image































