
Posted by Rajwinder Singh s/o Najar Singh
Punjab
01-09-2023 09:40 PM
Rajwinder ji, isdi date aje jaari nhi hoi hai .
Posted by ਸ਼ਿਵਰਾਮ ਸਿੰਘ
Punjab
01-09-2023 08:55 PM
ਸ਼ਿਵਰਾਮ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਾ ਫਿਰ ਤੁਸੀ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by inderjit
Punjab
01-09-2023 08:43 PM
inderjit ji, isdi roktham lai tuc dimethoate 2ml/l de hisaab nl spray kr skde ho ji.

Posted by inderjit
Punjab
01-09-2023 08:43 PM
inderjit ji,jekar isda hamla jyada hai ta tuc dimethoate 2ml/l paani de hisaab nl spray kr skde ho ji.

Posted by amritpal singh
Punjab
01-09-2023 08:42 PM
amritpal singh ji. iss spry nl jhone de daaneya ch fok nhi bndi is dawai nu gobh avstha te spray kr skde ho ji.ihna dova nu mela k kar sakhde aa .
Posted by baljit singh
Punjab
01-09-2023 08:20 PM
ਬਲਜੀਤ ਜੀ, ਇਸ ਸੰਬੰਧੀ ਜਾਣਕਾਰੀ ਤੁਸੀ ਆਪਣੇ ਜਿਲ੍ਹੇ ਦੇ ਵਣ ਵਿਭਾਗ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹੋ ਜੀ.
Posted by baljit singh
Punjab
01-09-2023 08:19 PM
ਬਲਜੀਤ ਜੀ ਸਫੇਦਾ ਅਗਸਤ ਸਤੰਬਰ ਅਤੇ ਫਰਵਰੀ ਮਾਰਚ ਵਿਚ ਹੀ ਲਗਾ ਸਕਦੇ ਹੋ।
Posted by baljit singh
Punjab
01-09-2023 08:18 PM
baljit ji, tusi 2kg urea , 800g zinc33% ate 2kg kli de paani da spray 1acre te kr skde ho ji .

Posted by Gurpreet Singh
Punjab
01-09-2023 06:13 PM
Gurpreet ji, hun jhone ja basmati di koi vi kisam laon da koi vi faida nahi hai tusi koi vi ghat sma len aali sabji la skde ho ji.
Posted by ਅਭੀਨੂਰ ਸਿੰਘ
Punjab
01-09-2023 05:44 PM
ਤੁਸੀ ਇਸ ਨੂੰ Heifer dry ਫੀਡ ਖਵਾਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਬਾਕੀ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by Lovepreet Singh
Punjab
01-09-2023 05:41 PM
ਤੁਸੀ 20 ਕਿਲੋ ਕਣਕ ਪਾ ਸਕਦੇ ਹੋ ਬਾਕੀ ਤੁਸੀ 15 ਕਿਲੋ ਤੱਕ ਚੋਕਰ ਪਾ ਸਕਦੇ ਹੋ
Posted by ਅਭੀਨੂਰ ਸਿੰਘ
Punjab
01-09-2023 05:34 PM
ਅਭੀਨੂਰ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Enrofloxacin injection 15ml ਅਤੇ Avil inj 10ml ਲਗਵਾਓ ਬਾਕੀ ਇਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ

Posted by Karandeep singh
Punjab
01-09-2023 04:36 PM
ਕਰਨਦੀਪ ਜੀ,ਇਸ ਦੇ ਲਈ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਜੀ ਇਹ ਕੀੜੇ ਫਸਲ ਦਾ ਬਹੁਤ ਨੁਕਸਾਨ ਨਹੀਂ ਕਰਦੇ।
Posted by ਗੁਰਲਾਲ ਸਿੰਘ
Punjab
01-09-2023 03:16 PM
ਗੁਰਲਾਲ ਜੀ, ਲਸਣ ਦੀ ਬਿਜਾਈ ਦਾ ਢੁਕਵਾਂ ਸਮਾਂ ਸਿਤੰਬਰ ਦੇ ਆਖਰੀ ਹਫਤੇ ਤੋਂ ਹੈ ਜੀ।

Posted by jagjeet singh
Punjab
01-09-2023 02:42 PM
jagjeet singh ji eh achaar nu hawa pain kr k hunda hai is layi tusi aachar nu chngi trah seal kr k rkho .

Posted by Bhupinder Singh Virk
Punjab
01-09-2023 01:53 PM
ਵਿਰਕ ਜੀ ਏਸਦੀ ਲਈ ਤੁਸੀ ਇਹ ਨੰਬਰ ਤੇ ਗੱਲ ਕਰ ਸਕਦੇ ਹੋ ਇਹ ਨੰਬਰ kvk ਦਾ ਹੈ। +91-7696809999
Posted by jassi Singh
Punjab
01-09-2023 01:29 PM
ਇਸ ਨੂੰ ਕਾਰਗਿਲ ਦੀ Transition mix ਫੀਡ ਖਵਾਉਣੀ ਸ਼ੁਰੂ ਕਰੋ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਦੁੱਧ ਵਿੱਚ ਵਾਧਾ ਹੋਵੇਗਾ ਅਤੇ ਕਮਜ਼ੋਰੀ ਦੂਰ ਹੋਵੇਗੀ

Posted by sukhi
Haryana
01-09-2023 01:11 PM
Sukhi ji isme gha ke liye koi vi dwai prayog krne ki sifarish nahi ki jati iske liye app gudai kr skte ahi
Posted by Manpreet Singh Bhadu
Punjab
01-09-2023 01:00 PM
ਮਨਪ੍ਰੀਤ ਜੀ,ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ .... (Read More)
ਮਨਪ੍ਰੀਤ ਜੀ,ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ ਇਸਦਾ ਬੀਜ ਤੁਸੀਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ।

Posted by Jagseer Singh
Punjab
01-09-2023 12:24 PM
Singh ji soil test krwaun lai fasal bijan pehla ja fasal kattan ton baad hi krn di sifarish kiti jandi hai so tusi mitti parakh hun fal lain ton baad krwao tn sahi result mil skde han ate agli fasal nu khad us hsiab nal hi pai sakdi hai

Posted by Adi Rana
Punjab
01-09-2023 11:56 AM
ਰਾਣਾ ਜੀ ਤੁਸੀ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ

Posted by ਗੁਰਨਾਮ ਸਿੰਘ
Punjab
01-09-2023 11:54 AM
ਗੁਰਨਾਮ ਸਿੰਘ ਜੀ ਇਸ ਦੀ ਖੇਤੀ ਦਾ ਸਮਾਂ ਹੁਣ ਲੰਘ ਚੁਕਾ ਹੈ। ਇਸ ਦੀ ਕੋਈ ਖਾਸ ਕਿਸਮ ਨਹੀਂ ਹੈ ਤੇ ਇਸਦਾ ਬੀਜ ਦੇਸੀ ਹੀ ਹੁੰਦਾ ਹੈ.
Posted by ਸੁਰੇਸ਼ ਕੁਮਾਰ
Punjab
01-09-2023 11:52 AM
कुमार जी इसके लिए आप chlorppyriphos 1 लीटर प्रति एकड़ के हिसाब से प्रयोग कर सकते है

Posted by Kavin wander
Punjab
01-09-2023 11:45 AM
Tuci iss nu nazdiki doctor ton check krwao ate doctor nu dss ke boric acid powder nu pani vich ghol ke akh vich pao ja fir kittu eyes drops pao

Posted by Kavin wander
Punjab
01-09-2023 11:46 AM
Tuci iss nu nazdiki doctor ton check krwao ate doctor nu dss ke boric acid powder nu pani vich ghol ke akh vich pao ja fir kittu eyes drops pao

Posted by ਇੰਦਰਜੀਤ ਸਿੰਘ
Punjab
01-09-2023 11:26 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।

Posted by JATINDER SINGH 20101043
Punjab
01-09-2023 11:13 AM
ਸਿੰਘ ਜੀ ਏਸ ਵੇਲੇ ਤੁਸੀ 13045 ਦੀ ਸਪਰੇਅ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Amrit pal singh
Madhya Pradesh
01-09-2023 10:34 AM
ਸਿੰਘ ਜੀ ਏਸਦੇ ਲਈ ਤੁਸੀ 120ਗ੍ਰਾਮ pymetrozine ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Navraj singh
Punjab
01-09-2023 09:50 AM
ਸਿੰਘ ਜੀ ਇਹ ਨਿਰਭਰ ਕਰਦਾ ਹੈ ਕੇ ਕਿੰਨੇ ਕੂ ਟਿੱਡੇ ਤੁਹਾਡੇ ਖੇਤ ਵਿਚ ਹਨ ਉਸ ਹਿਸਾਬ ਨਾਲ ਤੁਹਾਨੂੰ ਸਹੀ ਦਸਿਆ ਜਾ ਸਕਦਾ ਹੈ ਜੇਕਰ ਉਹ ਜਿਆਦਾ ਮਾਤਰਾ ਵਿਚ ਹਨ ਤਾਂ ਤੁਸੀ 120 ਗ੍ਰਾਮ pymetrozine ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Sukh Mann
Punjab
01-09-2023 08:56 AM
ਤੁਸੀ ਉਸ ਨੂੰ Heifer dry feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਸਰੀਰ ਦੀ ਚੰਗੀ ਗਰੋਥ ਹੋਵੇਗੀ ਬਾਕੀ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by manjot grewal
Punjab
01-09-2023 08:24 AM
tuci isde lai 9878650451 Thaan Singh (Assistant Manager, LHO State Bank of India) nal sampark kr skde ho ehna ton tuhanu puri jankari mill jawegi.

Posted by Satnam Shergill
Haryana
01-09-2023 08:03 AM
Shergill ji eh tatt di ghat kr ke ho skda hai tusi eh daso esnu pehla kehdo khad paa chuke ho us hsoab mal tuhanu sahi jankari diti ja sakdi hai
Posted by major singh
Punjab
01-09-2023 07:45 AM
ਪਸ਼ੂ ਦੇ ਸਰੀਰ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ ਪਸ਼ੂ ਲੰਬੀ ਹੀਟ ਰੱਖਦਾ ਹੈ ਤੁਸੀ ਇਸਦੇ ਲਈ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ

Posted by Daljit
Haryana
01-09-2023 07:23 AM
daljeet ji tusi bayer di DKC 9208 kism di bijayi karr sakde ho ji
Posted by Pardeep Singh
Punjab
01-09-2023 06:44 AM
ਸਿੰਘ ਜੀ ਏਸਨੂੰ ਅਧ ਅਕਤੂਬਰ ਵਿਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by Pardeep Singh
Punjab
01-09-2023 06:41 AM
ਸਿੰਘ ਜੀ ਏਸਨੂੰ ਸਤੰਬ ਦੇ ਅਖੀਰਲੇਹਫ਼ਤੇ ਵਿਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਸਮੇਂ ਮੌਸਮ ਏਸਦੇ ਵਾਧੇ ਲਈ ਅਨੂਕੂਲ ਨਹੀਂ ਹੈ।

Posted by JASSA
Punjab
01-09-2023 06:34 AM
Jassa ji tuci fish farming da kam suru krn ton pehla iss kam di training lao jo tuci apne nazdiki fishery dept. ton laa skde ho isde lai tuci Sh. Rajeshwar Kumar, ADF Sh. Harvinder Singh, CEO (1) ADF, Mansa, (II) CEO,FFDA , Mansa 01652-227200 adfmansa1@gmail.com, ceomansa@gmail.com 8146585400, 6284657868 nal sampark kro ate training vich tuhanu iss kam di sari jankari mil jawegi.

Posted by lovepreet singh
Punjab
01-09-2023 03:02 AM
ਸਿੰਘ ਜੀ ਪਰਾਲੀ ਤੋਂ ਗੱਟਾ ਬਣਾਇਆ ਜਾ ਸਕਦਾ ਹੈ ਏਸਦੇ ਲਈ ਪੂਰੀ ਜਾਣਕਾਰੀ ਜਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨੇੜੇ ਗੇ ਖੇਤੀ ਵਿਭਾਗ ਨਾਲ ਸੰਪਰਕ ਕੇ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












