Experts Q&A Search

Posted by ਰਾਜਪਾਲ ਸਿੰਘ ਸੰਧੂ
Punjab
10-10-2021 02:36 PM
Punjab
10-11-2021 11:01 AM
ਰਾਜਪਾਲ ਜੀ ਇਹ ਮੁਰਾਹ ਕ੍ਰੋਸ ਨਸਲ ਦੀ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਇਸ ਨੂੰ Agrimin powder 30 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
Posted by Monu
Uttar Pradesh
10-10-2021 02:35 PM
Punjab
10-11-2021 11:03 AM
मोनू जी आप पशुओं को रोजाना 30—35 किलो हरा चारा और 5—6 किलो सूखा चारा मिक्स करके खिला सकते है और उन्हें 2.5 किलो दूध के मगर 1 किलो के हिसाब से फीड दे सकते है इसके इलावा आप उन्हें हर तीन महीने के बाद पेट के कीड़ों वाली गोली ज़रूर दें और अच्छी कंपनी का मिनरल मिक्सचर 50—100 ग्राम रोजाना दे सकते है।
Posted by Monu
Uttar Pradesh
10-10-2021 02:31 PM
Punjab
10-11-2021 11:04 AM
मोनू जी आप पशुओं को रोजाना 30—35 किलो हरा चारा और 5—6 किलो सूखा चारा मिक्स करके खिला सकते है और उन्हें 2.5 किलो दूध के मगर 1 किलो के हिसाब से फीड दे सकते है इसके इलावा आप उन्हें हर तीन महीने के बाद पेट के कीड़ों वाली गोली ज़रूर दें और अच्छी कंपनी का मिनरल मिक्सचर 50—100 ग्राम रोजाना दे सकते है यह चारा आप दिन में तीन बार खि.... (Read More)
मोनू जी आप पशुओं को रोजाना 30—35 किलो हरा चारा और 5—6 किलो सूखा चारा मिक्स करके खिला सकते है और उन्हें 2.5 किलो दूध के मगर 1 किलो के हिसाब से फीड दे सकते है इसके इलावा आप उन्हें हर तीन महीने के बाद पेट के कीड़ों वाली गोली ज़रूर दें और अच्छी कंपनी का मिनरल मिक्सचर 50—100 ग्राम रोजाना दे सकते है यह चारा आप दिन में तीन बार खिला सकते है जैसे सुबह, फिर दोपहर से पहले और फिर शाम के समय। इसके इलावा आप फीड चारे में मिलाकर भी दे सकते है।
Posted by ਰਾਜਪਾਲ ਸਿੰਘ ਸੰਧੂ
Punjab
10-10-2021 02:30 PM
Punjab
10-11-2021 03:01 PM
ਰਾਜਪਾਲ ਜੀ , ਬੂਟੇ ਨੂੰ 5-6 ਕਿੱਲੋ ਦੇਸੀ ਰੂੜੀ ਦੀ ਖਾਦ ਦਸੰਬਰ ਵਿਚ ਪਾਓ ਤੇ 50 ਗਰਾਮ ਯੂਰੀਆ ਬੂਟੇ ਨੂੰ ਦੋ ਹਿੱਸਿਆਂ ਵਿਚ ਮਾਰਚ ਅਤੇ ਅਪ੍ਰੈਲ ਵਿਚ ਪਾਓ।ਬੂਟੇ ਨੂੰ ਤੁਸੀਂ ਵਰਮੀਕੰਪੋਸਟ @2-3kg ਦੇ ਹਿਸਾਬ ਨਾਲ ਪਾ ਸਕਦੇ ਹਨ। ਇਸੇ ਤਰਾਂ ਜਦੋ ਬੂਟਾ 5 ਸਾਲ ਦਾ ਹੋ ਜਾਵੇ ਤਾ ਯੂਰੀਆ 250 ਗ੍ਰਾਮ/ਬੂਟੇ ਦੇ ਹਿਸਾਬ ਨਾਲ ਪਾਓ , ਬੂਟੇ ਨੂੰ ਸੋਕਾ ਨਾ ਲੱਗਣ ਦਿਓ ਤੇ ਜਮੀਨ ਵਿਚ ਨਮੀ ਲਗਾਤਾਰ ਬਣਾ ਕੇ ਰੱਖੋ। .... (Read More)
ਰਾਜਪਾਲ ਜੀ , ਬੂਟੇ ਨੂੰ 5-6 ਕਿੱਲੋ ਦੇਸੀ ਰੂੜੀ ਦੀ ਖਾਦ ਦਸੰਬਰ ਵਿਚ ਪਾਓ ਤੇ 50 ਗਰਾਮ ਯੂਰੀਆ ਬੂਟੇ ਨੂੰ ਦੋ ਹਿੱਸਿਆਂ ਵਿਚ ਮਾਰਚ ਅਤੇ ਅਪ੍ਰੈਲ ਵਿਚ ਪਾਓ।ਬੂਟੇ ਨੂੰ ਤੁਸੀਂ ਵਰਮੀਕੰਪੋਸਟ @2-3kg ਦੇ ਹਿਸਾਬ ਨਾਲ ਪਾ ਸਕਦੇ ਹਨ। ਇਸੇ ਤਰਾਂ ਜਦੋ ਬੂਟਾ 5 ਸਾਲ ਦਾ ਹੋ ਜਾਵੇ ਤਾ ਯੂਰੀਆ 250 ਗ੍ਰਾਮ/ਬੂਟੇ ਦੇ ਹਿਸਾਬ ਨਾਲ ਪਾਓ , ਬੂਟੇ ਨੂੰ ਸੋਕਾ ਨਾ ਲੱਗਣ ਦਿਓ ਤੇ ਜਮੀਨ ਵਿਚ ਨਮੀ ਲਗਾਤਾਰ ਬਣਾ ਕੇ ਰੱਖੋ। ਧੰਨਵਾਦ।
Posted by Rajkumar pal
Uttar Pradesh
10-10-2021 02:20 PM
Uttar Pradesh
10-11-2021 01:54 PM
Raajkumar ji , matar ki kheti ke liye app Rachna, KPM, Shikha, Malviya Matar 2, Malviya Matar 15, etc. kismon ki bijaai kar sakte hain, matar ki sahi bijai ka samay october se mid november ke samay tak ka hai , dhanyavad.
Posted by Rajkumar pal
Uttar Pradesh
10-10-2021 02:17 PM
Punjab
10-11-2021 05:00 PM
Rajkumar ji matar ki bijayi ke samay Urea@30kg. SSP@150kg aur MOP@30kg prati acre ke hisab se dali jati hai. Bijayi ke samay half dose urea ki aur SSP aur MOP ki puri dose dali jati hai. Baki ki urea ki dose bijayi ke 30 dinn baad dali jati hai. Dhanywad.
Posted by ਲਖਵੀਰ ਸਿੰਘ
Punjab
10-10-2021 02:03 PM
Punjab
10-11-2021 01:50 PM
ਲਖਵੀਰ ਜੀ ,ਤੁਹਾਡਾ ਝੋਨਾ ਪੱਕਣ ਦੇ ਬਿਲਕੁਲ ਨਜਦੀਕ ਹੈ ,ਇਸ ਸਥਿਤੀ ਵਿਚ ਕੋਈ ਵੀ ਸਪਰੇ ਕਰਨ ਦਾ ਬਹੁਤਾ ਫਾਇਦਾ ਨਹੀਂ ਹੈ , ਹਲਦੀ ਰੋਗ ਦੀ ਰੋਕਥਾਮ ਕਰਨ ਲਈ ਤੁਸੀ ਇਹ ਗੱਲ ਦਾ ਧਿਆਨ ਰੱਖੋ ਕਿ ਬਿਮਾਰੀ ਵਾਲੇ ਖੇਤ ਤੋਂ ਬੀਜ ਨਾ ਰੱਖੋਂ ਤੇ ਅੱਗੇ ਤੋਂ trifloxystrobin + tebuconazole @400 ml / ਏਕੜ ਦੇ ਹਿਸਾਬ ਨਾਲ ਗੋਭ ਅਵਸਥਾ ਵੇਲੇ ਹੀ ਸਪਰੇ ਕਰੋ ਜੀ | ਤੁਸੀਂ ਹੁਣ ਜੇ ਸਪਰੇਅ ਕਰਨੀ ਹੈ ਤਾ propiconazole @200ml ਪ੍ਰਤੀ ਏਕੜ ਦੇ ਹ.... (Read More)
ਲਖਵੀਰ ਜੀ ,ਤੁਹਾਡਾ ਝੋਨਾ ਪੱਕਣ ਦੇ ਬਿਲਕੁਲ ਨਜਦੀਕ ਹੈ ,ਇਸ ਸਥਿਤੀ ਵਿਚ ਕੋਈ ਵੀ ਸਪਰੇ ਕਰਨ ਦਾ ਬਹੁਤਾ ਫਾਇਦਾ ਨਹੀਂ ਹੈ , ਹਲਦੀ ਰੋਗ ਦੀ ਰੋਕਥਾਮ ਕਰਨ ਲਈ ਤੁਸੀ ਇਹ ਗੱਲ ਦਾ ਧਿਆਨ ਰੱਖੋ ਕਿ ਬਿਮਾਰੀ ਵਾਲੇ ਖੇਤ ਤੋਂ ਬੀਜ ਨਾ ਰੱਖੋਂ ਤੇ ਅੱਗੇ ਤੋਂ trifloxystrobin + tebuconazole @400 ml / ਏਕੜ ਦੇ ਹਿਸਾਬ ਨਾਲ ਗੋਭ ਅਵਸਥਾ ਵੇਲੇ ਹੀ ਸਪਰੇ ਕਰੋ ਜੀ | ਤੁਸੀਂ ਹੁਣ ਜੇ ਸਪਰੇਅ ਕਰਨੀ ਹੈ ਤਾ propiconazole @200ml ਪ੍ਰਤੀ ਏਕੜ ਦੇ ਹਿਸਾਬ ਨਾਲ ਦੌਗੀਆ ਤੇ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Mukesh kumar
Bihar
10-10-2021 01:53 PM
Punjab
10-11-2021 01:55 PM
Mukesh ji bihar me gehun ki bijai ke liye S Nirjal, S Samridhi, S Shresth, HD-2967, HD-2733, HD-2985, kismo ki sifarish ki jati hai . Dhanyavad.
Posted by Kumar
Karnataka
10-10-2021 12:27 PM
Haryana
10-11-2021 11:31 AM
Posted by Kang Saab
Punjab
10-10-2021 12:27 PM

Punjab
10-11-2021 11:32 AM
Gurjinder ji tuci isdi varto kr skde ho isda 13-14 litre tak record ha.
Posted by Kang Saab
Punjab
10-10-2021 12:24 PM

Punjab
10-11-2021 11:32 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
10-10-2021 12:14 PM

Punjab
10-11-2021 11:33 AM
Gurjinder ji eh sahiwal nasal da semen ha ate isda 12-15 litre tak milk record hai.
Posted by neeraj
Uttarakhand
10-10-2021 12:00 PM
Punjab
10-11-2021 11:41 AM
Neeraj ji tuci nazdiki medical store ton kise bhi vdia company da bypass powder use kr skde ho jiwe enerboost powder vich bhi bypass fatt hundi ha jo animax pharma da product hai baki tuci eh photos bhi dekh skde ho
Posted by harman janda
Punjab
10-10-2021 12:00 PM
Punjab
10-11-2021 01:47 PM
ਹਰਮਨ ਜੀ , PBW 824 , ਕਿਸਮ ਇਸ ਸਾਲ PAU ਵੱਲੋਂ ਵਿਕਸਤ ਕੀਤੀ ਗਈ ਕਣਕ ਦੀ ਨਵੀ ਕਿਸਮ ਹੈ, ਇਸ ਦਾ ਔਸਤ ਕੱਦ 104 cm ਹੈ , ਅਤੇ ਇਹ ਪੱਕਣ ਨੂੰ 156 ਦਿਨ ਲੈਂਦੀ ਹੈ , ਇਹ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਵੀ ਸਮਰੱਥਾ ਰੱਖਦੀ ਹੈ, ਅਤੇ ਇਸਦਾ ਔਸਤ ਝਾੜ 23 .3 q / ਏਕੜ ਦਾ ਹੈ ਜੀ | ਧੰਨਵਾਦ |
Posted by Ajmer Singh Khalsa
Punjab
10-10-2021 11:58 AM
Punjab
10-11-2021 05:02 PM
Ajmer ji cotton da price Rs.6700-7000 prati quintal de as-pas chal reha hai. Baki mandi de hisab nal alag alag ho sakda hai. Te aage rate vadhan di umeed v hai. Dhanwad.
Posted by harman janda
Punjab
10-10-2021 11:54 AM
Punjab
10-11-2021 01:46 PM
ਹਰਮਨ ਜੀ, PBW 824 , ਕਿਸਮ ਇਸ ਸਾਲ PAU ਵੱਲੋਂ ਵਿਕਸਤ ਕੀਤੀ ਗਈ ਕਣਕ ਦੀ ਨਵੀ ਕਿਸਮ ਹੈ, ਇਸ ਦਾ ਔਸਤ ਕੱਦ 104 cm ਹੈ , ਅਤੇ ਇਹ ਪੱਕਣ ਨੂੰ 156 ਦਿਨ ਲੈਂਦੀ ਹੈ , ਇਹ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਵੀ ਸਮਰੱਥਾ ਰੱਖਦੀ ਹੈ , ਅਤੇ ਇਸਦਾ ਔਸਤ ਝਾੜ 23 .3 q / ਏਕੜ ਦਾ ਹੈ ਜੀ | ਧੰਨਵਾਦ |
Posted by sukhwinder singh
Punjab
10-10-2021 11:32 AM
Punjab
10-14-2021 02:55 PM
सुखविंदर जी आप इसे dheer garlic seeds 9417137005 से खरीद सकते हैं धन्यवाद।
Posted by Padmaraju C
Andhra Pradesh
10-10-2021 10:55 AM
Punjab
10-11-2021 01:23 PM
पद्मरजु, आप आसानी से Dhaincha seeds लेने के लिए आप अपने नजदीकी KVK से संम्पर्क कर सकते हैं। धन्यवाद Krishi Vigyan Kendra Kalavacharla Distt. East Godavari, AP. Contact number- 0883‐ 2449871, 2449872, 73, 74.
Posted by Beant Bhullar
Punjab
10-10-2021 10:29 AM
Punjab
10-11-2021 11:47 AM
Beant ji ehh murah nasal da semen hai isda 26 litre tak record semen te likhia hai baki semen di expiry date nhi hundi ehh jddo tak semen cylinder vich sahi gas te temp. howega uddo tak semen nu sabh ke rakhia ja skda ha.
Posted by Beant Bhullar
Punjab
10-10-2021 10:20 AM
Punjab
10-11-2021 11:47 AM
Beant ji ehh murah nasal da semen hai isda 26 litre tak record semen te likhia hai baki semen di expiry date nhi hundi ehh jddo tak semen cylinder vich sahi gas te temp. howega uddo tak semen nu sabh ke rakhia ja skda ha.
Posted by abhishek Gurjar
Madhya Pradesh
10-10-2021 09:49 AM
Maharashtra
10-11-2021 01:45 PM
अभिषेक जी किर्प्या आप हमें ये बताएं की आप किस फसल की पैदावार के बारे में बात कर रहे हैं, तो ही आपको उसके हिसाब से सही जानकारी दे सके। धन्यवाद।
Posted by योगेश सिंह राणा
Uttarakhand
10-10-2021 09:46 AM
Maharashtra
10-11-2021 01:42 PM
योगेश जी मक्खन घास की बिजाई के लिए खेत की जुताई करके अच्छी तरह समतल जमीन त्यार कर ले , और उसके बाद बीज का छींटा बराबर से खेत में दे और बीज 1/4 इंच मिटटी से ढक दें और तुरंत सिचाई कर दे। धन्यवाद।
Posted by Rajendra chouhan
Madhya Pradesh
10-10-2021 09:35 AM
Punjab
10-11-2021 11:43 AM
आप उसकी खुराक का पूरा ध्यान रखें और उसे अच्छा हरा चारा डालें क्योंकि खुराक में कमी से पशुओं का दूध और फैट कम होने लगती है बाकि आप उसे फीड के साथ साथ सरसों की खल भी डालनी शुरू करें और Fatmax पाउडर 100 ग्राम रोजाना और Lacup powder 100gm रोजाना दें।
Posted by Danvendra Singh Tomar
Madhya Pradesh
10-10-2021 09:28 AM
Punjab
10-14-2021 03:25 PM
तोमर जी आप इसके पौधे लेने के लिए Shri Mohan Nursery 097136 94624 से संपर्क कर सकते है। धन्यवाद
Posted by Gurwinder Singh
Punjab
10-10-2021 09:24 AM
Punjab
10-15-2021 01:21 PM
ਗੁਰਵਿੰਦਰ ਜੀ ਆਲੂ ਦਾ ਸਾਇਜ਼ ਤਾਂ ਠੀਕ ਰਹੂਗਾ ਪਰ ਇਹ ਪੁੰਗਰਿਆ ਹੋਇਆ ਹੋਣਾ ਚਾਹੀਦਾ ਹੈ ਜਦੋਂ ਇਸਦੀ ਬਿਜਾਈ ਕਰਨੀ ਹੈ। ਧੰਨਵਾਦ
Posted by gursewak Singh
Punjab
10-10-2021 09:21 AM
Punjab
10-11-2021 04:45 PM
ਗੁਰਸੇਵਕ ਜੀ ਇਹ ਯੂਰੀਆ ਦਾ ਛਿੱਟਾ ਜਾ ਦਾਣਾ ਉੱਪਰ ਪੈਣ ਕਰਕੇ ਹੋ ਸਕਦਾ ਹੈ । ਕਈ ਵਾਰ ਫ਼ਸਲ ਵਿਚ ਯੂਰੀਆ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਾਅਦ ਜੇ ਪਾਣੀ ਨਾ ਲਗੇ ਤੇ ਸੋਕਾ ਜਾ ਔੜ ਲੱਗ ਜੇ ਤਾ ਵੀ ਇਹ ਸਮਸਿਆ ਆ ਜਾਂਦੀ ਹੈ। ਇਸ ਲਈ ਕੋਈ ਸਪਰੇਅ ਦੀ ਜਰੂਰਤ ਨਹੀਂ ਹੈ। ਧੰਨਵਾਦ।
Posted by Rohit Raju
Punjab
10-10-2021 08:43 AM
Punjab
10-11-2021 01:00 PM
ਰੋਹਿਤ ਜੀ ਆਲੂ ਦੀ ਫ਼ਸਲ ਵਿਚ ਕਿਸੇ ਸੁੰਡੀ ਦੇ ਹਮਲੇ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਕਿਰਪਾ ਕਰਕੇ ਤੁਸੀਂ ਕੀਟ ਦੀ ਫੋਟੋ ਭੇਜੋ ਜਿਸ ਵਿਚ ਸੁੰਡੀ ਦਿਖਾਈ ਦਿੰਦੀ ਹੋਵੇ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by lakhwinder Singh
Punjab
10-10-2021 08:01 AM
Punjab
10-11-2021 12:56 PM
ਲਖਵਿੰਦਰ ਜੀ ਇਹ ਸਾਗ ਵਿਚ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ Mancozeb @2.5-3 gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Kirandeep singh
Punjab
10-10-2021 07:14 AM
Punjab
10-15-2021 01:18 PM
Kirandeep ji tuc isnu kharidn de layi MD biocoals Phone: 094160 47627 nal sampark kar sakde ho.
Posted by Mandeep
Punjab
09-10-2021 11:28 PM
Punjab
10-11-2021 11:16 AM
Posted by ਗੁਰਵਿੰਦਰ ਸਿੰਘ
Punjab
09-10-2021 10:41 PM
Punjab
10-11-2021 12:57 PM
ਗੁਰਵਿੰਦਰ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Biotrim injection 15ml ਲਗਵਾਓ ਅਤੇ vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਲੰਬੇ ਸਮੇ ਤੱਕ ਦਿੰਦੇ ਰਹੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ.
Posted by Sarabjit singh
Punjab
09-10-2021 10:05 PM

Punjab
10-11-2021 01:01 PM
सरबजीत जी चूजे लेने के लिए आप बलविंदर सिंह जी के साथ संम्पर्क 9041009671 कर सकते हैं । धन्यवाद
Posted by Pannu Sab
Punjab
09-10-2021 09:57 PM
Punjab
10-11-2021 03:50 PM
pannu ji , tuhadi gajar na uggan de kai karn ho sakde han jive ki beej di quality da khraab hona ate tuci biaji vi kandh de naal kiti hai ta ho sakda hai ki jmeen te lod anusar duph na paindi hove ,is lai tuci vdia quality da beej lai ke kandh ton door bijai karo. dhanwaad g.
Posted by manpreet singh
Punjab
09-10-2021 09:28 PM
Punjab
10-11-2021 11:18 AM
ਮਨਪ੍ਰੀਤ ਜੀ Broccoli ਦੀ ਬਿਜਾਈ ਜ਼ਿਆਦਾ ਤਰ ਪਨੀਰੀ ਲਗਾ ਕੇ ਹੀ ਕੀਤੀ ਜਾਂਦੀ ਹੈ। ਇਸ ਲਈ ਨਰਸਰੀ ਤਿਆਰ ਕੀਤੀ ਜਾਂਦੀ ਤੇ ਫਿਰ ਪਨੀਰੀ ਨੂੰ ਮੁਖ ਖੇਤ ਵਿਚ transplant ਕੀਤਾ ਜਾਂਦਾ ਹੈ। ਧੰਨਵਾਦ।
Posted by gurbhej singh
Punjab
09-10-2021 08:53 PM
Punjab
10-11-2021 01:52 PM
ਗੁਰਭੇਜ ਜੀ ਤੁਹਾਡੇ ਵਲੋਂ ਭੇਜੀ ਆਡੀਓ ਵਿੱਚ ਆਵਾਜ਼ ਸਮਝ ਨਹੀਂ ਆ ਰਹੀ ਹੈ ਕਿਰਪਾ ਕਰਕੇ ਦੁਬਾਰਾ ਆਡੀਓ ਅੱਪਲੋਡ ਕਰੋ ਤਾਂ ਜੋ ਸਹੀ ਜਾਣਕਾਰੀ ਦਿਤੀ ਜਾ ਸਕੇ
Posted by gurbhej singh
Punjab
09-10-2021 08:52 PM
Punjab
10-11-2021 01:54 PM
tuci uss nu Nurokind inj 5ml, Calcimust inj 3ml, Metphos inj 3ml lgwao ate brotone liquid 10ml rojana deo baki usde ass pass saff safai da dian rakho ate vdhia khurak deo.
Posted by Baljeet Singh
Punjab
09-10-2021 08:51 PM
Punjab
10-11-2021 01:56 PM
Baljeet ji tuci uss nu cargill di transition mix feed deni suru kro ehh tuci 1.5-2kg tak rojana de skde ho baki uss nu Vitum-h liquid 10ml-10ml swere sham deo ate suun ton 20 din pehla metabolite powder rojana 1 pouch dena suru kro jiss nal usde lewe ate thnna di vdhia growth ho jawegi.
Posted by Sandeep Singh
Punjab
09-10-2021 08:41 PM
Punjab
10-11-2021 12:25 PM
ਸਨਦੀਪ ਜੀ ਝੋਨੇ ਦੀ ਪਰਾਲੀ ਨੂੰ ਕਈ ਤਰੀਕਿਆਂ ਨਾਲ ਸੰਬ ਸੰਭਾਲ ਕੀਤੀ ਜਾ ਸਕਦੀ ਹੈ। ਹੈਪੀ ਸੀਡਰ ਜਾ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਹੈਪੀਸੀਡਰ ਜਾ ਸੁਪਰਸੀਡਰ ਨਾਲ ਕਣਕ ਦੀ ਬਿਜਾਈ: ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਕਣਕ ਦੀ ਬਿਜਾਈ ‘ਹੈਪੀਸੀਡਰ’ ਜਾ ਸੁਪਰਸੀਡਰ ਨਾਲ ਬਿਨ੍ਹਾਂ ਅੱਗ ਲਗਾਏ ਕੀਤੀ ਜਾ ਸਕਦੀ ਹੈ। ਪੀ.ਟੀ.ਉ. ਤੋਂ ਚੱਲਣ ਵਾਲੀ, ਇਹ ਮਸ਼ੀਨ 45-55 ਹਾਰਸ .... (Read More)
ਸਨਦੀਪ ਜੀ ਝੋਨੇ ਦੀ ਪਰਾਲੀ ਨੂੰ ਕਈ ਤਰੀਕਿਆਂ ਨਾਲ ਸੰਬ ਸੰਭਾਲ ਕੀਤੀ ਜਾ ਸਕਦੀ ਹੈ। ਹੈਪੀ ਸੀਡਰ ਜਾ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਹੈਪੀਸੀਡਰ ਜਾ ਸੁਪਰਸੀਡਰ ਨਾਲ ਕਣਕ ਦੀ ਬਿਜਾਈ: ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿੱਚ ਕਣਕ ਦੀ ਬਿਜਾਈ ‘ਹੈਪੀਸੀਡਰ’ ਜਾ ਸੁਪਰਸੀਡਰ ਨਾਲ ਬਿਨ੍ਹਾਂ ਅੱਗ ਲਗਾਏ ਕੀਤੀ ਜਾ ਸਕਦੀ ਹੈ। ਪੀ.ਟੀ.ਉ. ਤੋਂ ਚੱਲਣ ਵਾਲੀ, ਇਹ ਮਸ਼ੀਨ 45-55 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਈ ਜਾ ਸਕਦੀ ਹੈ ਅਤੇ ਇਸ ਦੇ ਕੰਮ ਕਰਨ ਦੀ ਸਮਰੱਥਾ 0.75-0.80 ਏਕੜ ਪ੍ਰਤੀ ਘੰਟਾ ਹੈ। ਇਹ ਮਸ਼ੀਨ ਚਲਾਉਣ ਤੋਂ ਪਹਿਲਾਂ ਖੇਤ ਵਿੱਚ ਨਾੜ ਨੂੰ ਇਕਸਾਰ ਖਿਲਾਰਨ ਦੀ ਲੋੜ ਪੈਂਦੀ ਹੈ। ਪਰਾਲੀ ਨੂੰ ਇਕਸਾਰ ਖੇਤ ਵਿੱਚ ਖਿਲਾਰਨ ਵਾਸਤੇ ਕੰਬਾਈਨ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ ਐਮ ਐਸ) ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜੋ ਝੋਨਾ ਵੱਢਦੇ ਸਮੇਂ ਪਰਾਲੀ ਨੂੰ ਕੁਤਰਾ ਕਰਕੇ ਇਕਸਾਰ ਖਿਲਾਰ ਦਿੰਦੀ ਹੈ। ਇਸ ਤਰ੍ਹਾਂ ਦੀ ਕੰਬਾਈਨ ਨਾਲ ਵਾਢੀ ਤੋਂ ਬਾਅਦ ਹੈਪੀਸੀਡਰ ਅਤੇ ਖੁੱਲ੍ਹੀਆਂ ਕਤਾਰਾਂ (ਸਪੇਸ਼ੀਅਲ) ਵਾਲੀ ਜ਼ੀਰੋ ਟਿੱਲ ਡਰਿੱਲ ਨਾਲ ਕਣਕ ਦੀ ਬਿਜਾਈ ਨਾੜ ਨੂੰ ਬਿਨਾਂ ਅੱਗ ਲਗਾਏ ਹੋ ਸਕਦੀ ਹੈ। ਇਸ ਮਸ਼ੀਨ ਨਾਲ ਬੀਜੇ ਖੇਤਾਂ ਵਿੱਚ ਪਈ ਪਰਾਲੀ ਮਲਚ ਦਾ ਕੰਮ ਕਰਦੀ ਹੈ ਅਤੇ ਨਦੀਨਾਂ ਦਾ ਹਮਲਾ ਵੀ ਘੱਟ ਹੁੰਦਾ ਹੈ।ਖੇਤ ਵਿੱਚ ਪਰਾਲੀ ਵਾਹੁਣਾ: ਪਰਾਲੀ ਕੁਤਰਨ ਵਾਲੀ ਮਸ਼ੀਨ (ਪੈਡੀ ਸਟਰਾਅ ਚੌਪਰ) ਨਾਲ ਪਰਾਲੀ ਕੁਤਰਾ ਕਰਨ ਤੋਂ ਬਾਅਦ ਹਲਕਾ ਪਾਣੀ ਖੇਤ ਵਿੱਚ ਲਗਾ ਕੇ ਰੋਟਰੀ ਟਿੱਲਰ ਚਲਾਉ। ਲਗਭਗ 2-3 ਹਫ਼ਤਿਆਂ ਬਾਅਦ ਵੱਤਰ ਆਉਣ ਤੇ ਕਣਕ ਦੀ ਬਿਜਾਈ ਜ਼ੀਰੋ ਟਿੱਲ ਡਰਿੱਲ ਜਾਂ ਸਧਾਰਨ ਡਰਿੱਲ ਨਾਲ ਕਰ ਦਿਉ। ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰੋ ਤਾਂ ਜੋ ਪਰਾਲੀ ਦੇ ਸੁਚਾਰੂ ਪ੍ਰਬੰਧ ਲਈ ਲੋੜੀਂਦਾ ਸਮਾਂ ਮਿਲ ਸਕੇ। ਝੋਨੇ ਦੀ ਪਰਾਲੀ ਤੋਂ ਪਰਾਲੀਚਾਰ ਬਨਾਉਣਾ: ਪਰਾਲੀਚਾਰ ਕਾਰਬਨ ਨਾਲ ਭਰਪੂਰ ਇੱਕ ਮੁਸਾਮਦਾਰ ਪਦਾਰਥ ਹੈ ਜੋ ਕਿ ਝੋਨੇ ਦੀ ਪਰਾਲੀ ਨੂੰ ਆਕਸੀਜਨ ਦੀ ਘਾਟ/ਅਣਹੋਂਦ ਵਿੱਚ ਘੱਟ ਤਾਪਮਾਨ ਤੇ ਸਾੜ ਕੇ ਪੈਦਾ ਕੀਤਾ ਜਾਂਦਾ ਹੈ। ਇਸ ਨੂੰ ਪਿਰਾਮਿੱਡ ਜਾਂ ਕੁੱਪ ਵਰਗੇ ਆਕਾਰ ਵਾਲੀ 14 ਫੁੱਟ ਉੱਚੀ ਅਤੇ 10 ਫੁੱਟ ਬਿਆਸ ਵਾਲੀ ਇੱਟਾਂ ਗਾਰੇ ਨਾਲ ਤਿਆਰ ਕੀਤੀ ਭੱਠੀ ਵਿੱਚ ਬਣਾਇਆ ਜਾਂਦਾ ਹੈੇ। ਭੱਠੀ ਵਿੱਚ ਪਰਾਲੀ ਭਰਨ ਵਾਸਤੇ ਉਪਰਲੇ ਸਿਰੇ ਅਤੇ ਨਿਚਲੇ ਹਿੱਸੇ ਵਿੱਚ 2 ਤਾਕੀਆਂ ਰੱਖੀਆਂ ਜਾਂਦੀਆਂ ਹਨ। ਇਸ ਦੇ ਘੇਰੇ ਦੇ ਉਪਰਲੇ ਹਿੱਸੇ ਵਿੱਚ 2 ਇੰਚ ਵਿਆਸ ਵਾਲੇ ਚਾਰ ਸੁਰਾਖ਼ ਅਤੇ ਬਾਕੀ ਦੇ ਘੇਰੇ ਵਿੱਚ ਤਿੰਨ ਥਾਵੀਂ 8-8 ਸੁਰਾਖ਼ ਰੱਖੇ ਜਾਂਦੇ ਹਨ। ਪਰਾਲੀਚਾਰ ਬਨਾਉਣ ਲਈ ਭੱਠੀ ਨੂੰ ਉੱਪਰ ਤੱਕ ਪਰਾਲੀ ਨਾਲ ਭਰਿਆ ਜਾਂਦਾ ਹੈ। ਨਿਚਲੀ ਤਾਕੀ ਜਿਸ ਰਾਹੀਂ ਪਰਾਲੀ ਭਰੀ ਗਈ ਸੀ ਉਸ ਨੂੰ ਇੱਟਾਂ ਅਤੇ ਗਾਰੇ ਨਾਲ ਬੰਦ ਕਰ ਦਿਉ। ਉਪਰਲੀ ਤਾਕੀ ਵਿੱਚੋਂ ਪਰਾਲੀ ਨੂੰ ਅੱਗ ਲਗਾ ਦੇਵੋ ਅਤੇ ਇਸ ਨੂੰ ਵੀ ਗਾਰੇ ਨਾਲ ਬੰਦ ਕਰ ਦਿਉ। ਪਰਾਲੀ ਸੜਨ ਦੀ ਕ੍ਰਿਆ ਉਪਰੋਂ ਸ਼ੁਰੂ ਹੋ ਕੇ ਹੇਠਲੇ ਪਾਸੇ ਨੂੰ ਵੱਧਣ ਲੱਗ ਪੈਂਦੀ ਹੈ। ਗੁੰਬਦ ਦੇ ਉਪਰਲੇ ਹਿੱਸੇ ਵਿੱਚ ਛੱਡੀਆਂ ਮੋਰੀਆਂ ਵਿੱਚੋਂ ਨੀਲੀ ਲਾਟ ਦਾ ਨਿਕਲਣਾ ਇਸ ਗੱਲ ਦਾ ਸੰਕੇਤ ਹੈ ਕਿ ਇਸ ਹਿੱਸੇ ਵਿੱਚ ਪਰਾਲੀ ਤੋਂ ਪਰਾਲੀਚਾਰ ਬਨਣ ਦੀ ਕ੍ਰਿਆ ਮੁਕੰਮਲ ਹੋ ਚੁਕੀ ਹੈ ਅਤੇ ਹੁਣ ਇਸ ਹਿੱਸੇ ਵਿੱਚ ਛੱੜੀਆਂ ਗਈਆਂ ਮੋਰੀਆਂ ਨੂੰ ਗਾਰੇ ਨਾਲ ਬੰਦ ਕਰ ਦਿਉ ਤਾਂ ਜੋ ਅੱਗ ਵਿਚਕਾਰਲੇ ਹਿੱਸੇ ਵਿੱਚ ਜਾ ਸਕੇ। ਇਸੇ ਤਰ੍ਹਾਂ ਵਿਚਕਾਰਲੇ ਅਤੇ ਨਿਚਲੇ ਹਿੱਸੇ ਦੀ ਮੋਰੀਆਂ ਵੀ ਉਦੋਂ ਉਂਦੋਂ ਗਾਰੇ ਨਾਲ ਬੰਦ ਕਰਦੇ ਰਹੋ ਜਦੋਂ ਜਦੋਂ ਇਨ੍ਹਾਂ ਵਿੱਚੋਂ ਪਤਲੀ ਨੀਲੀ ਲਾਟ ਵਾਲਾ ਧੂੰਆ ਨਿਕਲਣਾ ਸ਼ੁਰੂ ਹੋ ਜਾਵੇ। ਇਹ ਸਾਰੀ ਕ੍ਰਿਆ ਨੂੰ ਤਕਰੀਬਨ 10-12 ਘੰਟਿਆਂ ਦਾ ਸਮਾਂ ਲਗਦਾ ਹੈ। ਹੁਣ ਭੱਠੀ ਨੂੰ ਠੰਡੀ ਕਰਨ ਅਤੇ ਤਰੇੜਾਂ ਭਰਨ ਲਈ ਪਤਲੇ ਗਾਰੇ ਦਾ ਘੋਲ ਬਣਾ ਕੇ ਭੱਠੀ ਉੱਤੇ ਪਾਉ ਅਤੇ 2 ਦਿਨ ਬਾਅਦ ਪਰਾਲੀਚਾਰ ਬਾਹਰ ਕੱਢ ਲਵੋਂ। ਪਰਾਲੀਚਾਰ ਉਸੇ ਦਿਨ ਵੀ ਪਾਣੀ ਦੀ ਮੱਦਦ ਨਾਲ ਠੰਡਾ ਕਰਕੇ ਬਾਹਰ ਕੱਢੀ ਜਾ ਸਕਦੀ ਹੈ।ਇਸ ਨੂੰ ਤੁਸੀਂ ਜ਼ਮੀਨ ਵਿਚ ਪਾ ਸਕਦੇ ਹਨ। ਧੰਨਵਾਦ।
Posted by prasenjeet kumar singh
Jharkhand
09-10-2021 08:25 PM

Maharashtra
10-11-2021 11:44 AM
Prasenjeet ji allu ki fasal ko retli ,namak vali domat aur cheekni mitti men ugayi ja skati hai.ache jal nikas vali , jaivik tatv bharpoor,retli se darmiyani jameen me fasl achi paidavar deti hai.yeh fasl namak vali tejabi jameeno men ugayi ja sakti hai.Kufri Ashoka,Kufri Badshah,Kufri Bahar kismo ki bijai kar sakte hai,bijai ke liye pankti se pankti 60cm aur paudhe se paudhe ka faasla 20cm rakhe.faasla allu ke akar ke anusar badlta rehta hai.yadi alu ka vyas 2.5-3.5 cm ho to faasla 60x15cm aur yadi allu ka vyas 5-6cm ho to faasla 60x40cm hona chahiye. Iski fasal mein Urea@90-110kg/acre, SSP@150-200 kg/acre aur MOP@66-85kg/acre se dali jati hai. dhanywad.
Posted by prasenjeet kumar singh
Jharkhand
09-10-2021 08:25 PM

Maharashtra
10-11-2021 11:44 AM
Prasenjeet ji allu ki fasal ko retli ,namak vali domat aur cheekni mitti men ugayi ja skati hai.ache jal nikas vali , jaivik tatv bharpoor,retli se darmiyani jameen me fasl achi paidavar deti hai.yeh fasl namak vali tejabi jameeno men ugayi ja sakti hai.Kufri Ashoka,Kufri Badshah,Kufri Bahar kismo ki bijai kar sakte hai,bijai ke liye pankti se pankti 60cm aur paudhe se paudhe ka faasla 20cm rakhe.faasla allu ke akar ke anusar badlta rehta hai.yadi alu ka vyas 2.5-3.5 cm ho to faasla 60x15cm aur yadi allu ka vyas 5-6cm ho to faasla 60x40cm hona chahiye. Iski fasal mein Urea@90-110kg/acre, SSP@150-200 kg/acre aur MOP@66-85kg/acre se dali jati hai. dhanywad.
Posted by Balwinder Singh
Punjab
09-10-2021 08:12 PM

Punjab
10-11-2021 12:29 PM
Posted by Sandeep
Haryana
09-10-2021 08:02 PM

Haryana
10-11-2021 11:20 AM
संदीप जी पपीते की नई किस्म red lady 786 है। धन्यवाद
Posted by Anand
Haryana
09-10-2021 07:57 PM

Haryana
10-13-2021 02:46 PM
Anand ji abhi to genhu ki kisam DBW 187 aayi hai.dhanywad
Posted by Kamles dharwe
Madhya Pradesh
09-10-2021 07:30 PM

Punjab
10-11-2021 01:58 PM
यदि बकरी पहले से दूध देती है तो गाभिन बकरी दूध कम करना शुरू कर देगी यदि पहली बार गाभिन ही है तो उसके थन मोटे होने लग जाएंगे उसका पेट बाहर आने लग जाएगा जिसे देखकर उसके गाभिन होने का अंदाजा लगाया जा सकता है
Posted by Dharminder singh
Punjab
09-10-2021 07:29 PM
Haryana
10-11-2021 12:05 PM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾ.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਇਸਦੇ ਲਈ Sh.K.SanjeevNangal, ADF 97799-39905 ਨਾਲ ਸੰਪਰਕ ਕਰ ਸਕਦੇ ਹੋ.
Posted by Dharminder singh
Punjab
09-10-2021 07:24 PM
Haryana
10-11-2021 12:04 PM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾ.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਇਸਦੇ ਲਈ Sh.K.SanjeevNangal, ADF 97799-39905 ਨਾਲ ਸੰਪਰਕ ਕਰ ਸਕਦੇ ਹੋ.
Posted by Amrinder Singh
Punjab
09-10-2021 06:56 PM

Punjab
10-13-2021 02:44 PM
Amrinder ji isde layi tuc NPK 130045@10 gram nu prati litre pani de hisab nal spray karo jadon gandiyan bananiyan shuru ho jan,dhanwad
Posted by अशोक कुमार
Rajasthan
09-10-2021 06:54 PM

Haryana
10-15-2021 01:13 PM
अशोक जी आप किस्मे जैसे Bhima Omkar,Yamuna Safed 3,Yamuna Safed की बिजाई कर सकते है। यह आपको नजदीकी कृषि विज्ञानं केंद्र से मिल जाएगी। धन्यवाद
Posted by Shersingh
Uttar Pradesh
09-10-2021 06:47 PM

Madhya Pradesh
10-11-2021 01:59 PM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.