
Posted by gaurav rana
Haryana
11-10-2021 09:36 PM
Rana ji isko aap keeper plus powder 30gm rojana 20 din tak dena suru kren aur 21-22 din tak intzar kren yadi yeh fir bhi aise krti hai tab lixin-iu dwai bachedani mai bhrwa skte hai.
Posted by ਨਰਪਾਲ ਸਿੰਘ
Punjab
11-10-2021 09:13 PM
ਨਰਪਾਲ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਦਾ ਹੁੰਦਾ ਹੈ। ਇਸਦੀ ਬਿਜਾਈ ਨਵੰਬਰ ਦੇ ਆਖਰੀ ਦੋ ਹਫਤਿਆਂ ਵਿਚ ਵੀ ਬੀਜੀ ਜਾ ਸਕਦੀ ਹੈ। ਸਰੋਂ ਦੀ ਫ਼ਸਲ ਨੂੰ Urea @90kg, SSP @75kg ਤੇ MOP @10kg ( ਜੇ ਜ਼ਮੀਨ ਕਮੀ ਦਿਖਾਉਂਦੀ ਹੋਵੇ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਬਿਜਾਈ ਸਮੇਂ ਪ੍ਰਤੀ ਏਕੜ 45 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ। ਬਾਕੀ ਦਾ 45 ਕਿੱਲੋ.... (Read More)
ਨਰਪਾਲ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ 15 ਨਵੰਬਰ ਦਾ ਹੁੰਦਾ ਹੈ। ਇਸਦੀ ਬਿਜਾਈ ਨਵੰਬਰ ਦੇ ਆਖਰੀ ਦੋ ਹਫਤਿਆਂ ਵਿਚ ਵੀ ਬੀਜੀ ਜਾ ਸਕਦੀ ਹੈ। ਸਰੋਂ ਦੀ ਫ਼ਸਲ ਨੂੰ Urea @90kg, SSP @75kg ਤੇ MOP @10kg ( ਜੇ ਜ਼ਮੀਨ ਕਮੀ ਦਿਖਾਉਂਦੀ ਹੋਵੇ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਬਿਜਾਈ ਸਮੇਂ ਪ੍ਰਤੀ ਏਕੜ 45 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫਾਸਫੇਟ ਪੋਰ ਦਿਓ। ਬਾਕੀ ਦਾ 45 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਪਾਉ। ਪੋਟਾਸ਼ ਤੱਤ ਦੀ ਘਾਟ ਵਾਲੀਆ ਜ਼ਮੀਨਾਂ ਵਿੱਚ ਰਾਇਆ ਅਤੇ ਗੋਭੀ ਸਰ੍ਹੋ ਨੂੰ 10 ਕਿੱਲੋ ਮਿਊਰੇਟ ਆਫ ਪੋਟਾਸ਼ (6 ਕਿੱਲੋ ਪੋਟਾਸ਼ਿਅਮ) ਪ੍ਰਤੀ ਏਕੜ ਪਾਓ। ਜ਼ਮੀਨ ਨੂੰ ਵੱਤਰ ਆਉਣ ਤੇ 2-3 ਵਾਰ ਚੰਗੀ ਤਰਾਂ ਵਾਹ ਕੇ ਤਿਆਰ ਕਰਕੇ ਸਰੋਂ ਦੀ ਬਿਜਾਈ ਕਰ ਸਕਦੇ ਹਨ। ਸਰੋਂ ਨੂੰ ਪਹਿਲਾ ਪਾਣੀ ਬਿਜਾਈ ਤੋਂ 3 ਤੋਂ 4 ਹਫ਼ਤੇ ਤਕ ਲਗਾ ਸਕਦੇ ਹਨ। ਧੰਨਵਾਦ।

Posted by Lakhbeer hamad
Punjab
11-10-2021 09:10 PM
Mr. Lakhbeer Please contact to your nearest veterinary doctor, they will check and give the best possible solution for this problem. thanks
Posted by ਪਰਮਜੀਤ ਸਿੰਘ
Punjab
11-10-2021 09:05 PM
ਪਰਮਜੀਤ ਜੀ ਇਹ ਤਣੇ ਦੇ ਗੜੂੰਏ (stem borer) ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸ ਦੀ ਰੋਕਥਾਮ ਲਈ ਤੁਸੀ Chlorantraniliprole @60 ml ਜਾ flubendiamide 20 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।

Posted by Kamal Kalia
Punjab
11-10-2021 08:37 PM
Kamal ji jekar tuci cow ja buffalo rakhnia ha fir lagbhag 10 pashua nu shedd tyar krn lai total jgah jisdi lambai 42 feet 3 inch ate usdi choorai 30 feet jo total jgah 1267.5 sq. feet hundi hai iss vicho cover kiti hoi jgah 760.5 sq. feet ate khuli jgah 447 sq. feet rakh skde ho. baki tuci apne jgah ate bazat de hisab nal pashua lai sheed tyar kr skde ho. baki jekar tuci koi hor janwra vare jankari leni hai fir kirpa krke apna swal vistar nal pusho tan jo tuhanu sahi jankari diti ja skee.
Posted by satinderbir singh
Punjab
11-10-2021 08:12 PM
Satinderbir ji tuhade sare sawalan de jawab de dite gye han. Kirpa karke tusi Apni kheti app ch mere sawal vich check kar sakde han. Dhanwad.

Posted by jagjeet singh
Punjab
11-10-2021 08:08 PM
Jagjeet ji jhone vich tele te hopper di roktham lyi chess di spray kiti jandi hai. Je mota jhona hai ta ohde vich tele di roktham lyi imidacloprid te thiamethoxam di spray v kiti jandi hai. Vaise ta chess di spray pura asar dekhayi ge, par fir v je hamla vadhda hai ta tusi isdi roktham lyi spray kar sakde han. Dhanwad.

Posted by Satnam Shergill
Haryana
11-10-2021 07:44 PM
Satnam ji masar diya vdya kisma jive LL 1373, LL 931 han te ehde beej di matra 12-15kg prati acre hundi hai te 1373 lyi 18kg beej di jrurat hundi hai. Isdi bijayi samay 12 kg urea te 50kg SSP ( je beej nu teeka na laya hove ta 100kg SSP di jrurat pendi hai. Choliya diya kisma jive PBG 8, PBG 7 aadi han. Ehna di beej matra 25-35kg prati acre de hisab nal varto kiti jandi hai. Isdi fasal vich Urea@50kg SSP@150kg prati acre de hisab nal bijayi samay payi jandi hai. Dhanwad.

Posted by Ramesh-Kumar
Jharkhand
11-10-2021 07:00 PM
रमेश जी देसी तरीके के लिए आप Uddertone होमियोपेथिक दवाई का प्रयोग कर सकते है जिसकी 10—10 बूंदे दिन में तीन बार दे सकते है इसके इलावा आप Vitum-h liquid 10-10ml सुबह शाम और metabolite पाउडर रोजाना एक पाउच रोजाना देना शुरू करें जिससे लेवे, थनों और दूध में अच्छा फायदा होगा बाकि आप उसकी खुराक का पूरा ध्यान रखें।

Posted by Amarjeet saini
Punjab
11-10-2021 06:39 PM
hanji tuci uss nu 100gm rojana mineral mixture de skde ho ate vdhia hara chara jrur deo.
Posted by amit
Haryana
11-10-2021 06:16 PM
अमित जी आप इसके पत्तों के नीचे मछर का हमला चेक करें अगर है तो आप इसके ऊपर imidaclorpid @1 ml को प्रति लीटर पानी के हिसाब से स्प्रे करें। धन्यवाद
Posted by ਰਾਜਪਾਲ ਸਿੰਘ ਸੰਧੂ
Punjab
11-10-2021 05:50 PM
ਰਾਜਪਾਲ ਜੀ DBW 303 ਕਣਕ ਦਾ ਬੀਜ ਦਾ ਮੁੱਲ ਤਕਰੀਬਨ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਿਹਾ ਹੈ। ਧੰਨਵਾਦ।

Posted by ਚਾਨਣ ਰਾਮ
Punjab
11-10-2021 05:40 PM
ਚਾਨਣ ਜੀ ਹੁਣ ਉਹ ਦੂਜੇ ਟਾਈਮ ਦੇ ਦੁੱਧ ਤੇ ਮੁਸ਼ਕਿਲ ਨਾਲ ਆਵੇਗੀ ਤੁਸੀ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ ਉਸ ਨੂੰ Lactomax tab. ਰੋਜਾਨਾ 10 ਗੋਲੀਆਂ ਦਿਓ ਅਤੇ Glactogog powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਖੁਰਾਕ ਦਿਓ

Posted by धीरज सिंह राठौर
Madhya Pradesh
11-10-2021 05:13 PM
अरंडी शुष्क क्षेत्र की सीमांत भूमि के लिए एक आदर्श फसल है।अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है, और इसके लिए 5-6 kg प्रति एकड़ बीज की जरूरत होती है।खेत की तैयारी के लिए दो-तीन बार खेत की जुताई करें। अरंडी की पैदावर के लिए GCH,D.C.S 9 (ज्योति) किसम की बुआई की जा सकती है।अर.... (Read More)
अरंडी शुष्क क्षेत्र की सीमांत भूमि के लिए एक आदर्श फसल है।अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है, और इसके लिए 5-6 kg प्रति एकड़ बीज की जरूरत होती है।खेत की तैयारी के लिए दो-तीन बार खेत की जुताई करें। अरंडी की पैदावर के लिए GCH,D.C.S 9 (ज्योति) किसम की बुआई की जा सकती है।अरंडी की अच्छी पैदावर के लिए सिंचित हालातों में 90सैं.मी.x60 सैं.मी. या 120 सैं.मी.x 60 सैं.मी. पौधे से पौधे के फासले का प्रयोग करें।इसकी बिजाई गड्ढा खोदकर की जाती है और इन्हें 5 सैं.मी. की गहराई में बोयें। बिजाई से पहले कार्बेनडाज़िम 2 ग्राम से प्रति किलो बीजों का उपचार करें। अरंडी की अच्छी पैदावर के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो) प्रति एकड़ में डालें। नाइट्रोजन की आधी मात्रा और फासफोरस की पूरी मात्रा बीजों को बोने से पहले डालें। बाकी बची नाइट्रोजन को दो भागों में बिजाई के बाद 35वें और 90वें दिन डालें।किस्म के आधार पर फसल 145-180 दिनों में कटाई के लिए तैयार हो जाती है।अरंडी की पूरी फसल को 17-20 सिंचाइयों की आवश्यकता होती है। इसकी उपज 10-12 quintal प्रति एकड़ तक हो सकती है।अरंडी के तेल की बिकरी 4500- 4800 रुपए प्रति quintal तक हो सकती है और यह कीमत मंडी दर मंडी निरभर हो सकती है।

Posted by Malkit singh
Punjab
11-10-2021 04:38 PM
Malkit ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske.

Posted by jagpal.Sidhu
Punjab
11-10-2021 04:37 PM
ਜਗਪਾਲ ਜੀ ਇਹ ਰਸ-ਚੁਸਕ ਕੀਟ ਦਾ ਹਮਲਾ ਹੈ ਤੁਸੀਂ ਇਸਦੀ ਰੋਕਥਾਮ ਲਈ Imidacloprid @1ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Malkit singh
Punjab
11-10-2021 04:34 PM
ਇਸ ਨਸਲ ਦਾ ਸਰੀਰ ਕਾਲਾ, ਅੱਖਾਂ ਬਿੱਲੀਆਂ, ਮੱਥਾ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ, ਗੋਡਿਆਂ ਤੱਕ ਲੱਤਾਂ ਸਫੇਦ ਹੁੰਦੀਆਂ ਹਨ। ਇਸਦਾ ਸਰੀਰ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਸਿੰਗ ਵੱਡੇ ਹੁੰਦੇ ਹਨ। ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਹੁੰਦੀ ਹੈ।

Posted by Vikash Gupta
Uttar Pradesh
11-10-2021 04:29 PM
Vikash ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platfo.... (Read More)
Vikash ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Ap button mushroom ki kheti kar sakte hai. Eh variety sahi rahe gi. Dhanywad.

Posted by Prince
Chattisgarh
11-10-2021 04:26 PM
Prince ji dhan ki fasal me bhura maho ki roktham ke liye ap Dinotfuron 20%SG@80gram prati acre de hisab nal spray kar sakde han. Dhanwad.

Posted by Dhillon Saab
Punjab
11-10-2021 04:22 PM
ਢਿੱਲੋਂ ਜੀ ਤੁਸੀ ਨੀਲੀ ਰਾਵੀ ਦਾ billu, heera, lahoria ਕੋਈ ਵੀ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਚੰਗੇ ਰਿਕਾਰਡ ਦਾ ਸੀਮਨ ਭਰਵਾਂ ਸਕਦੇ ਹੋ

Posted by Prince
Chattisgarh
11-10-2021 04:18 PM
Prince ji yeh ek PGR product hai jo dhan ki yield aur nutrition value ko pura krta hai. Dhan mein quality ke liye ap NPK13:0:45@1kg prati acre ke hisab se spray kar sakte hai. Baki keet ki roktham ke liye ap Dinotefuron 20%SG @60-80gram prati acre ke hisab se spray kar skte hai. Dhanywad.

Posted by Amrit Rani
Punjab
11-10-2021 04:18 PM
Amrit ji tuc isde layi Rashid khan 9039693757 ji nal sampark kar sakde ho,dhanwad

Posted by ਨਵਪ੍ਰੀਤ
Punjab
11-10-2021 04:07 PM
ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Posted by हरीश पाटीदार
Rajasthan
11-10-2021 03:24 PM
हरीश जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद
Posted by ਲਖਵੀਰ ਸਿੰਘ ਖਾਲਸਾ
Punjab
11-10-2021 03:19 PM
ਲਖਵੀਰ ਜੀ ਇਹ ਤੁਹਾਨੂੰ ਮੁਕਤਸਰ ਰੋਡ ਤੇ ਮੰਦਰ ਵਾਲੀ ਨਰਸਰੀ ਤੋਂ ਮਿਲ ਜਾਏਗੀ। ਧੰਨਵਾਦ

Posted by gurbhej singh
Punjab
11-10-2021 03:15 PM
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.

Posted by gurbhej singh
Punjab
11-10-2021 03:14 PM
tuci uss nu Xnel inj. 1gm, Avil inj. 10ml, Deriphyllin injection 10ml ate Betavet injection 5ml lgwao ate uss nu injection lgaun sme jyada sahh nhi chadana ha ehh arram nal lgwao kai varr dwai sahh nalli vich jann krke pashu di death bhi ho jndi hai tuci ehh ilagg krke dekh skde ho. ehh 3 din lgwao ji
Posted by ਲਖਵੀਰ ਸਿੰਘ ਖਾਲਸਾ
Punjab
11-10-2021 03:13 PM
ਲਖਵੀਰ ਜੀ ਇਹ ਤੁਹਾਨੂੰ ਮੁਕਤਸਰ ਰੋਡ ਤੇ ਮੰਦਰ ਵਾਲੀ ਨਰਸਰੀ ਤੋਂ ਮਿਲ ਜਾਏਗੀ। ਧੰਨਵਾਦ
Posted by ਲੰਬੜਦਾਰ ਲੱਖਾ ਸੌਂਟੀ ਵਾਲਾ
Punjab
11-10-2021 03:06 PM
ਤੁਸੀ ਉਸ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਦਿਓ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਤੁਸੀ ਪਹਿਲਾ ਇਹ ਵਰਤ ਕੇ ਦੇਖੋ ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿੱਚ ਸਫਾਈ ਰੱਖੋ ਉਥੇ ਮੱਛਰ ਵਗੈਰਾ ਨਹੀਂ ਹੋਣੇ ਚਾਹੀਦੇ

Posted by jagjeet singh
Punjab
11-10-2021 02:51 PM
Jagjeet ji jekar tuci dudh lhaun wale injection vare push rehe ho tan uss nu roti te paa ke nhi dena ha ohh injection de torr te lgda ha baki usdi varto na kro kyuki uss nal pashu nu nuksan hunda hai tuci dudh lai pashu nu LDM liquid 100-100ml swere sham ate leptaden tab. 10 golia rojana 10 din tak deo baki lactomood homeopathic dwai 10-10 drops din vich 3 varr de skde ho ate ehh lambe sme tak dinde rho.

Posted by kuldeep kumar heerwani
Uttar Pradesh
11-10-2021 02:25 PM
Kuldeep ji DBW-303 variety da beej 40 kg prati acre bijan di sifarish kiti jandi hai es nu 20 october ton lai ke 5 november takk bijan di sifarish kiti jandi hai, eh 155 din vich pakk ke teyar ho jandi hai, eh peeli kungi te bhoori kungi da takra karn di samartha rakhdi hai te esda jhad 32-34 quintal takk a janda hai. Dhanwad ji .

Posted by Amresh Kumar Patel
Uttar Pradesh
11-10-2021 02:25 PM
Amresh ji tamatar ki kheti ke liye bsant ke smay iski paniri november ke akhir men boyi jati hai aur january ke doosre pakhvade men khet men lgayi hai. Patjhad ke smay paniri ki bijai july-august men ki jati hai aur august-september men yeh khet men lga di jati hai. Kisam aur vikas ke dhang mutabik 60x30cm ya 75x60cm ya 75x75 cm ka faasla se paudhe lagaye jate hai. Nursery men beejo ko 4cm gehrayi men boye aur mitti men dhakk de.Paniri ko ukhad kar khet men lga de. Ek acre men paniri ugane ke liye 100 gram beej ki matra ka paryog karen.sinchai garmi me 6-7 din bad kare aur sardi men 10-15 din ke antral par kare. dhanywad.
Posted by Mandeep Singh
Punjab
11-10-2021 02:21 PM
Mandeep ji tuci deworming lai Hitek tablet di varto kr skde ho.
Posted by vinay
Punjab
11-10-2021 01:53 PM
आप उसे Amoxirum forte 4gm, Ascrobic acid 30ml, Zackshot inj. 20ml लगवाएं और यदि सोजिश भी है तो आप Megludyne inj. 20ml लगवा सकते है। यह आप तीन दिन तक लगवाएं

Posted by Jashan Dhaliwal
Punjab
11-10-2021 01:35 PM
Jashan ji tusi apne area da mausam Apni Kheti app de mausam section vich pure hafte de mausam bare janakri le sakde han. Dhanwad.

Posted by Jashan Dhaliwal
Punjab
11-10-2021 01:34 PM
Jashan ji urea da rate Rs.266 prati bag (45kg) da hai. Dhanwad.

Posted by Jagbir Sandhu
Punjab
11-10-2021 01:22 PM
ਜਗਬੀਰ ਜੀ ਨਾਸ਼ਪਾਤੀ ਵਿਚ ਤੱਤਾਂ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਬੂਟੇ ਨੂੰ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।

Posted by Gurtej Singh
Punjab
11-10-2021 01:13 PM
Gurtej ji Indofil M-45 di spray tusi chari te kar sakde han. Isdi matra 2.5-3gram prati 1litre pani de hisab nal varto kr sakde han. Dhanwad.

Posted by Gurtej Singh
Punjab
11-10-2021 01:13 PM
Gurtej ji Indofil M-45 di spray tusi chari te kar sakde han. Isdi matra 2.5-3gram prati 1litre pani de hisab nal varto kr sakde han. Dhanwad.

Posted by Kamal narayan sonber
Chattisgarh
11-10-2021 01:08 PM
Kamal ji agar ap bhasha ko change karne ki baat kar rahe hai to app apni kheti application ki bhasha iski setting mein ja ke change kar sakte hai. Iske liye apko home page pe left top corner mein 3 lines ka sign aata hai, lines par click kare aur aur orange colour me setting show hogi jis mein ap top me language mein hindi select kar sakte hai. Aur yadi ap koi aur janakri lena chahte hai ta jo apko uske hisab se sahi jankari de sake. dhanywad.

Posted by Kamal narayan sonber
Chattisgarh
11-10-2021 01:05 PM
Kamal ji parali ko khad bnane ke liye app decomposer jaise pusa decomposer hai jis ki spray parali par ki jati hai. Ap parali ko supper seeder aur happy seeder ke madad se bi parali ko zameen me mix kar sakte aur kanak ki bijayi kar sakte hai. Ap mulcher ki madad se bi parali ko zameen mein manage kar sakte hai. Dhanywad.

Posted by paramjeet singh
Punjab
11-10-2021 12:59 PM
Paramjeet ji tuci uss nu Agrimin super powder 50gm rojana dena suru kro jiss nal sarir di kami puri howegi ate 2 packet khilaa deo jekar heat vich naa awe fir isde nal nal ovumin advance tab. rojana 1 goli deo ate 21 din tak deo baki iss nu her 3 mahine badd salt badal ke pett de kiria wali goli jrur deo.

Posted by Sharnjeet Singh
Punjab
11-10-2021 12:30 PM
ਰਨਜੀਤ ਜੀ ਲਸਣ ਦਾ ਬੀਜ ਲੈਣ ਲਈ ਤੁਸੀਂ ਗੁਰਦਾਸਪੁਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਜਾ ਸਵਾਂਨਾ ਸੀਡ(7507361059 ਜਾ 8826573248) ਨਾਲ ਵੀ ਸੰਪਰਕ ਕਰ ਸਕਦੇ ਹੋ। ਧੰਨਵਾਦ ਜੀ।
Krishi Vigyan Kendra Gurdaspur,
Mobile no.:: 01874-220743
Address: Krishi Vigyan Kendra, PAU Research Station, Dist Gurdaspur.
Posted by ਹਰਪਾਲ ਸਿੰਘ
Punjab
11-10-2021 12:25 PM
ਹਰਪਾਲ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ Rohan Botro 9815881243 ਨਾਲ ਸੰਪਰਕ ਸਕਦੇ ਹੋ .

Posted by Virendra Singh
Uttar Pradesh
11-10-2021 12:25 PM
Virendra ji iske liye aap yeh puri audio sune dhanywad.

Posted by Sharnjeet Singh
Punjab
11-10-2021 12:23 PM
Sharnjeet ji tuc isda beej lain layi Khushdeep Singh Bains Phone: 9877411157 de nal sampark kar sakde ho,dhanwad

Posted by Balwinder singh
Haryana
11-10-2021 11:55 AM
Balwinder ji yeh naphier grass se se 22-30% aur sugar 30% tak hoti hai .ise pashu ache se khate hai,dhanywad

Posted by Sarvesh shukla
Uttar Pradesh
11-10-2021 11:55 AM
Sarvesh ji iske liye app Apni kheti buy/sell app par apne papita ke baare mein add dal sakte hai aur jis kisi ko bhi apka product chahiye hoga vo apse contact kar lega. Dhanywad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













.jpg)









