Posted by Satnam singh
Punjab
12-10-2021 05:06 PM
ਸਤਨਾਮ ਜੀ ਇਹ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਦੇ ਸਕਦੇ ਹੋ ਇਸ ਨਾਲ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਪਸ਼ੂਆਂ ਨੂੰ ਤਾਕਤ ਮਿਲਦੀ ਹੈ ਇਹ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਹ ਤੁਸੀ ਮੱਝ ਅਤੇ ਗਾਂ ਦੋਨਾਂ ਨੂੰ ਦੇ ਸਕਦੇ ਹੋ

Posted by jagjeet singh
Punjab
12-10-2021 04:31 PM
Jagjeet ji tuci leptaden tab. rojana 10 golia de skde ho ate ehh tuci dudh len ton adha ghnta pehla powder bnna ke roti vich de skde ho.

Posted by tan
Uttar Pradesh
12-10-2021 04:29 PM
Tan ji kripya apna sawal visthar se btaye ta jo apko uske hisab se sahi jankari de sake. Dhanywad.

Posted by Sukhjinder Dhillon
Punjab
12-10-2021 04:21 PM
Sukhjinder ji Veterinary Doctor lai tuhadi +2 medical vich honi jruri hai uss ton badd hei tuci isda diploma kr skde ho fir agge degree bhi kr skde ho.

Posted by harppret
Punjab
12-10-2021 03:22 PM
Harpreet ji makhan grass te rayi grass di bijayi samay tusi same khada di varto kar sakde han. Tusi bijayi samay 30 kg urea prati acre de hisab nal pa sakde han. Urea nal grass nu growth krn vich madad mildi hai jis nal grass vdya height krda hai. Dhanwad.

Posted by jagjeet singh
Punjab
12-10-2021 03:03 PM
Jagjeet ji kirpa krke CNS product di photo upload kro jiss nu dekh ke tuhanu uss vare jankari diti ja skee. baki LDM lenn lai tuci iss no. te sharnjeet singh +91 97807 32900 nal sampark kr skde ho ehna ton tuhanu dealer da pta bhi lgg jawega.

Posted by Gurvinder Singh
Punjab
12-10-2021 02:58 PM
ਗੁਰਵਿੰਦਰ ਜੀ ਤੁਸੀਂ ਪਨੀਰੀ ਲੈਣ ਲਈ Jaddupreet - 62848 42906 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by lakhwinder Singh
Punjab
12-10-2021 02:42 PM
ਲਖਵਿੰਦਰ ਜੀ ਕਣਕ ਦੀ ਬਿਜਾਈ ਸਮੇਂ DAP @50-55kg ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਕਣਕ ਵਿਚ 12:32:16 ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਧੰਨਵਾਦ।

Posted by rishant
Uttar Pradesh
12-10-2021 02:37 PM
Rishant ji yadi usko fever ha tab usko aap Termaycin inj. 15ml aur melonex plus inj. 10ml lgwayen inki doze uski growth ke hisab se jyada ja kam bhi kr skte hai aur usko enerdyna liquid 100ml rojana dena suru kren.
Posted by Karanpreet Singh
Punjab
12-10-2021 02:04 PM
ਕਰਨਪ੍ਰੀਤ ਜੀ ਤੁਸੀ ਇਸ ਨੂੰ brotone liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ ਪੇਟ ਦੇ ਕੀੜਿਆਂ ਲਈ fenbendazole ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ vitum h liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Posted by Karanpreet Singh
Punjab
12-10-2021 02:04 PM
ਕਰਨਪ੍ਰੀਤ ਜੀ ਤੁਸੀ ਇਸ ਨੂੰ brotone liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ ਪੇਟ ਦੇ ਕੀੜਿਆਂ ਲਈ fenbendazole ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ vitum h liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Posted by Karanpreet Singh
Punjab
12-10-2021 02:04 PM
ਕਰਨਪ੍ਰੀਤ ਜੀ ਤੁਸੀ ਇਸ ਨੂੰ brotone liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ ਪੇਟ ਦੇ ਕੀੜਿਆਂ ਲਈ fenbendazole ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ vitum h liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ

Posted by rajendra singh
Rajasthan
12-10-2021 01:59 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by Ranjeet
Punjab
12-10-2021 01:59 PM
Ranjeet ji tuci ohna nu enrocin liquid 1ml/1 litre pani vich milla ke dena suru kro ate liv52 liquid 20ml/ 100birds de hisab nal deo baki ohna di khurak di sahi janch krke hei deo.
Posted by Ranjeet
Punjab
12-10-2021 01:40 PM
Ranjeet ji tuci ohna nu enrocin liquid 1ml/1 litre pani vich milla ke dena suru kro ate liv52 liquid 20ml/ 100birds de hisab nal deo baki ohna di khurak di sahi janch krke hei deo.
Posted by Lachhma singh Bhullar PWD
Punjab
12-10-2021 01:21 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ.

Posted by Ramesh-Kumar
Jharkhand
12-10-2021 01:13 PM
रमेश जी देसी तरीके के लिए आप Uddertone होमियोपेथिक दवाई का प्रयोग कर सकते है जिसकी 10—10 बूंदे दिन में तीन बार दे सकते है बाकि आप अच्छा हरा चारा और फीड डालें लेकिन देसी तरीके का प्रयोग का फायदा पशु के ब्याने से दो महीने पहले होता है और दो महीने पहले उसे अच्छी खुराक और देखभाल की ज़रूरत होती है

Posted by abhishek
Delhi
12-10-2021 12:52 PM
अभिषेक जी लेमन ग्रास के लिए आप DL Herbal Farms Group. Address - E-45 2nd Floor, Greater Kailash 3 Rd, Masjid Moth, New Delhi. Phone: 099105 20254 के साथ संम्पर्क कर सकते हैं।

Posted by jagjeet singh
Punjab
12-10-2021 12:21 PM
Jagjeet ji tuci LDM dia 2 shishia pilla skde ho jiss nal vdhia result milda ha. eh danne, feed jiwe bhi pashu khanda ha uss trike nal vart skde ho.

Posted by jagjeet singh
Punjab
12-10-2021 12:19 PM
Jagjeet ji tuci LDM dia 2 shishia pilla skde ho jiss nal vdhia result milda ha. eh danne, feed jiwe bhi pashu khanda ha uss trike nal vart skde ho.

Posted by lakhwinder Singh
Punjab
12-10-2021 11:53 AM
ਲਖਵਿੰਦਰ ਜੀ DAP ਵਿਚ nitrogen 18% ਤੇ phosphorus 46% ਤੱਤ ਹੁੰਦੇ ਹਨ ਪਰ 12:32:16 ਵਿਚ nitrogen 12% , phosphorus 32% ਅਤੇ potash 16% ਹੁੰਦਾ ਹੈ। ਕਣਕ ਵਿਚ 50-55 ਕਿਲੋ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by Ajay Mewada
Madhya Pradesh
12-10-2021 11:47 AM
आप इसका प्रयोग कर सकते है इसके हरे चारे के साथ थोड़ा थोड़ा मिक्स करके दे सकते है यदि आपके पशु आसानी से खाते है और हज़म करते है तब उसी हिसाब से आप इसकी मात्रा रख सकते है।
Posted by Harwinder
Punjab
12-10-2021 11:44 AM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ

Posted by Manjit Singh
Punjab
12-10-2021 11:33 AM
ਮਨਜੀਤ ਜੀ ਇਸ ਤੋਂ ਬਾਅਦ ਕੁੱਝ ਕਰਨ ਦੀ ਜਰੂਰਤ ਨਹੀਂ ਹੈ ਤੁਸੀ ਇਹ ਸਹੀ ਤਰੀਕੇ ਨਾਲ ਚੰਗੇ ਡਾਕਟਰ ਤੋਂ ਲਗਵਾਓ ਅਤੇ ਸਮੇਂ ਤੇ ਟੀਕਾ ਭਰਵਾਓ.
Posted by Ajay Kumar Singh
Uttar Pradesh
12-10-2021 11:10 AM
Ajay ji aap iske beej lene ke liye vijay 9687357396 ji se sampark kar sakte hai,dhanywad

Posted by Harry Chattha
Punjab
12-10-2021 11:06 AM
Harry ji tuci hun uss nu vdhia hara chara dinde rho isde nal tuci 1kg kanak da dalia, 200gm gurr changi trah pkka ke fir thoda thnda krke uss vich 100ml saro da tel mix krke khilaa skde ho ate usde rehn sehn da pura dian rakho.
Posted by Abulais Alam
Bihar
12-10-2021 11:00 AM
Abulais ji matar ki kheti jada tar har tarah ki miti mein kari ja sakti hai, mitti ka pH 6-7.5 hona chahiye, is fasal ko sem vale ilakon mein nahi ugaya janta hai, Iski kisme jaise GS 10, Saloni, Swarna Tripti, Swarna Mukti, Swarna Utkrisht, Jawahar Matar 4, Jawahar Pea 83, Bonneville hai. kharif rut ki fasal ki katai ke baad khet ko tiyar karne ke liye hal se sath 1-3 bar jotai karein, hal ke sath hotai ke baad 2 ja 3 bar suhaga ferein, pani ko khet mein rukne ke bachane ke liye khet ko ache se level kar dein,. bijai se pehle khet ki ek baar sinchai karo joke fasal ke ache vikas ke liye sahayak hoti hai,adhik paidawaar ke liye october se november ke pehle pakhwade mein bijai karein, pichti fasal beejane se paidawaar ka nuksaan hota hai, ageti mandikaran ke liye matran ko october ke duje .... (Read More)
Abulais ji matar ki kheti jada tar har tarah ki miti mein kari ja sakti hai, mitti ka pH 6-7.5 hona chahiye, is fasal ko sem vale ilakon mein nahi ugaya janta hai, Iski kisme jaise GS 10, Saloni, Swarna Tripti, Swarna Mukti, Swarna Utkrisht, Jawahar Matar 4, Jawahar Pea 83, Bonneville hai. kharif rut ki fasal ki katai ke baad khet ko tiyar karne ke liye hal se sath 1-3 bar jotai karein, hal ke sath hotai ke baad 2 ja 3 bar suhaga ferein, pani ko khet mein rukne ke bachane ke liye khet ko ache se level kar dein,. bijai se pehle khet ki ek baar sinchai karo joke fasal ke ache vikas ke liye sahayak hoti hai,adhik paidawaar ke liye october se november ke pehle pakhwade mein bijai karein, pichti fasal beejane se paidawaar ka nuksaan hota hai, ageti mandikaran ke liye matran ko october ke duje pankhwade mein ugao, ageti kisma ke liye fasla 30 cm* 50 cm or picheti ke liye 60 cm* 10 cm rakho, beej ko 3-3 cm gehra beejo, ek acre ke liye 35-40 kilo beej lag janta hai, bijai ke same urea 50 kilo, SSP 150 kilo prati acre ke hisaab se puri matra maid mein dal dein, bijai ke baad 1 ya 2 sinchai ki jarurat hoti hai. Dhanywad.

Posted by ਗਗਨਦੀਪ ਸਿੰਘ
Punjab
12-10-2021 10:47 AM
ਡੈਅਰੀ ਫਾਰਮਿੰਗ ਦੀ ਟ੍ਰੇਨਿੰਗ ਕਿੱਥੇ ਮਿਲਦੀ ਹੈ ਜੀ ਪਿੰਡ ਸੇਰਪੁਰ ਤਹਿ ਧੂਰੀ ਜਿਲਾ ਸੰਗਰੂਰ ਨੰਬਰ ਵੀ ਜਰੂਰ ਦੱਸਿਓ ਜੀ ?
ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
Posted by ਜਸਵੀਰ ਸਿੰਘ ਵਾਲੀਅਾ
Punjab
12-10-2021 09:57 AM
ਜਸਵੀਰ ਜੀ ,ਹਾਈਡ੍ਰੋਪੋਨਿਕ ਚਾਰਾ ਪ੍ਰਣਾਲੀ ਨੂੰ ਬਣਾਉਣ ਲਈ ਥੋੜ੍ਹੀ ਜਿਹੀ ਜਗ੍ਹਾ ਦੀ ਜਰੂਰਤ ਹੁੰਦੀ ਹੈ। ਚਾਰਾ ਉਗਾਉਣ ਲਈ 10 x 10 ਫੁੱਟ ਛਾਂ ਵਾਲੇ ਜਾਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਛੱਤ ਅਤੇ ਪਾਸੇ ਦੀਆਂ ਕੰਧਾਂ ਦੇ ਵਿਚਕਾਰ ਕੁਝ ਖੁੱਲ੍ਹੀ ਅਤੇ ਹਵਾਦਾਰ ਜਗ੍ਹਾ ਦੀ ਜਰੂਰਤ ਹੁੰਦੀ ਹੈ।ਚਾਰਾ ਉਗਾਉਣ ਲਈ, ਲਗਭਗ 1.5 x 3 ਫੁੱਟ ਦੀ ਮੱਧਮ ਆਕਾਰ ਦੀ ਟ੍ਰੇ, ਜੋ ਚਾਰੇ ਦੇ ਭਾਰ ਨੂੰ ਸੰਭਾਲਣ ਲ.... (Read More)
ਜਸਵੀਰ ਜੀ ,ਹਾਈਡ੍ਰੋਪੋਨਿਕ ਚਾਰਾ ਪ੍ਰਣਾਲੀ ਨੂੰ ਬਣਾਉਣ ਲਈ ਥੋੜ੍ਹੀ ਜਿਹੀ ਜਗ੍ਹਾ ਦੀ ਜਰੂਰਤ ਹੁੰਦੀ ਹੈ। ਚਾਰਾ ਉਗਾਉਣ ਲਈ 10 x 10 ਫੁੱਟ ਛਾਂ ਵਾਲੇ ਜਾਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਛੱਤ ਅਤੇ ਪਾਸੇ ਦੀਆਂ ਕੰਧਾਂ ਦੇ ਵਿਚਕਾਰ ਕੁਝ ਖੁੱਲ੍ਹੀ ਅਤੇ ਹਵਾਦਾਰ ਜਗ੍ਹਾ ਦੀ ਜਰੂਰਤ ਹੁੰਦੀ ਹੈ।ਚਾਰਾ ਉਗਾਉਣ ਲਈ, ਲਗਭਗ 1.5 x 3 ਫੁੱਟ ਦੀ ਮੱਧਮ ਆਕਾਰ ਦੀ ਟ੍ਰੇ, ਜੋ ਚਾਰੇ ਦੇ ਭਾਰ ਨੂੰ ਸੰਭਾਲਣ ਲਈ ਮਜ਼ਬੂਤ ਹੋਵੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਵਾਧੂ ਪਾਣੀ ਕੱਢਣ ਲਈ ਟਰੇਆਂ ਵਿੱਚ 15-20 ਛੋਟੇ ਆਕਾਰ ਦੇ ਛੇਕ ਬਣਾਉਣੇ ਚਾਹੀਦੇ ਹਨ।ਸ਼ੈੱਡ ਦੇ ਅੰਦਰ, ਤੁਸੀਂ ਇਨ੍ਹਾਂ ਟ੍ਰੇਆਂ ਨੂੰ ਰੱਖਣ ਲਈ ਪਲਾਸਟਿਕ ਰੈਕ, ਜਾਂ ਮੈਟਲ ਰੈਕ ਤਿੰਨ ਤੋਂ ਚਾਰ ਲੇਅਰਾਂ ਦਾ ਬਣਾ ਸਕਦੇ ਹੋ। ਠੰਡੇ ਮੌਸਮ ਵਿੱਚ, ਕਣਕ ਅਤੇ ਜਵੀ ਦੇ ਬੀਜ ਦੀ ਬਿਜਾਈ ਚੰਗੀ ਹੁੰਦੀ ਹੈ, ਜਦੋਂ ਕਿ ਗਰਮ ਮੌਸਮ ਵਿੱਚ 'ਮੱਕੀ ਦੇ ਬੀਜ ਹਾਈਡ੍ਰੋਪੋਨਿਕ ਚਾਰੇ ਦੇ ਉਤਪਾਦਨ ਲਈ ਢੁਕਵੇਂ ਹੁੰਦੇ ਹਨ।
ਚਾਰੇ ਦੇ ਉਤਪਾਦਨ ਲਈ ਇੱਕ ਪਲਾਸਟਿਕ ਦੀ ਬਾਲਟੀ ਵਿੱਚ 5-7 ਲੀਟਰ ਗਰਮ ਪਾਣੀ ਅਤੇ ਬੀਜ ਨੂੰ ਮਿਲਾਉ ਅਤੇ ਪਾਣੀ ਉੱਤੇ ਤੈਰ ਰਹੇ ਬੀਜਾਂ ਨੂੰ ਹਟਾਉ। ਉਸ ਤੋਂ ਬਾਅਦ, ਪਾਣੀ ਵਿੱਚ 50-100 ਗ੍ਰਾਮ ਨਮਕ ਮਿਲਾਓ, ਜੋ ਕਿ ਪੁੰਗਰੇ ਹੋਏ ਬੀਜ ਤੇ ਉੱਲੀਮਾਰ ਦੇ ਉਤਪਾਦਨ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ।ਇਸ ਬੀਜ ਨੂੰ ਲਗਭਗ 12 ਘੰਟਿਆਂ ਲਈ ਪਾਣੀ ਵਿੱਚ ਭਿੱਜਣ ਦਿਓ ਅਤੇ 12 ਘੰਟਿਆਂ ਬਾਅਦ, ਪਾਣੀ ਕੱਢ ਦਿਓ ਅਤੇ ਫਿਰ ਬੀਜਾਂ ਨੂੰ ਸਾਫ਼ ਪਾਣੀ ਨਾਲ ਧੋਵੋ। ਇਸ ਧੋਤੇ ਹੋਏ ਬੀਜ ਨੂੰ ਬਾਰਦਾਨੇ ਵਿੱਚ ਤਬਦੀਲ ਕਰੋ ਅਤੇ ਉਨ੍ਹਾਂ ਨੂੰ ਪੁੰਗਰਣ ਦਿਓ।ਟ੍ਰੇ ਦੀ ਵਰਤੋਂ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਸਾਰੇ ਛੇਕ ਚੈੱਕ ਕਰੋ ਕਿ ਉਹ ਬਲੌਕ ਹਨ ਜਾਂ ਨਹੀਂ। ਉੱਗਣ ਵਾਲੇ ਬੀਜਾਂ ਨੂੰ ਬਾਰਦਾਨੇ ਤੋਂ ਟਰੇਆਂ ਵਿੱਚ ਟ੍ਰਾਂਸਫਰ ਕਰੋ ਅਤੇ ਉਨ੍ਹਾਂ ਨੂੰ ਸਮਾਨ ਰੂਪ ਵਿੱਚ ਫੈਲਾਓ, ਅਤੇ ਉਨ੍ਹਾਂ ਨੂੰ ਰੈਕ ਤੇ ਰੱਖੋ।ਹਰ ਰੋਜ਼ ਪੁੰਗਰਦੇ ਬੀਜਾਂ ਨੂੰ ਹਲਕਾ ਪਾਣੀ (ਛਿੜਕਾਅ) ਦਿੰਦੇ ਰਹਿਣਾ ਚਾਹੀਦਾ ਹੈ। ਪਾਣੀ ਮੁਹੱਈਆ ਕਰਨ ਲਈ, ਤੁਸੀਂ ਪਾਣੀ ਦੇ ਡੱਬਿਆਂ ਜਾਂ ਇੱਕ ਛਿੜਕਾਅ ਪ੍ਰਣਾਲੀ ਦੀ ਵਰਤੋਂ ਕਰ ਸਕਦੇ ਹੋ। ਗਰਮ ਮੌਸਮ ਵਿੱਚ, ਹਰ ਦੋ ਘੰਟਿਆਂ ਬਾਅਦ ਪਾਣੀ ਦਿਓ, ਅਤੇ ਠੰਡੇ ਮੌਸਮ ਵਿੱਚ, 4 ਘੰਟਿਆਂ ਬਾਅਦ, ਇਹ ਨਮੀ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਹੈ। ਛੇ ਤੋਂ ਸੱਤ ਦਿਨਾਂ ਵਿੱਚ ਹਾਈਡ੍ਰੋਪੋਨਿਕ ਚਾਰਾ ਤਿਆਰ ਹੋ ਜਾਂਦਾ ਹੈ, ਅਤੇ ਪਸ਼ੂਆਂ ਨੂੰ ਭੋਜਨ ਦੇਣ ਤੋਂ ਪਹਿਲਾਂ ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਜਾਂਦਾ ਹੈ,ਅਤੇ ਇਸ ਨਾਲ ਪਸ਼ੂਆਂ ਲਈ ਚਾਰਾ ਸਹੀ ਢੰਗ ਨਾਲ ਖਾਣਾ ਸੌਖਾ ਹੁੰਦਾ ਹੈ।ਚਾਰੇ ਨੂੰ ਨੌ ਦਿਨਾਂ ਤੋਂ ਵੱਧ ਸਮੇਂ ਲਈ ਟਰੇਆਂ ਵਿੱਚ ਰੱਖਣ ਤੋਂ ਪਰਹੇਜ਼ ਕਰੋ ਕਿਉਂਕਿ, ਨੌਂ ਦਿਨਾਂ ਬਾਅਦ, ਚਾਰੇ ਦਾ ਪੌਸ਼ਟਿਕ ਮੁੱਲ ਹੌਲੀ ਹੌਲੀ ਘੱਟਣਾ ਸ਼ੁਰੂ ਹੋ ਜਾਂਦਾ ਹੈ, ਅਤੇ ਫਾਈਬਰ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ।ਇਹ ਚਾਰਾ ਪਸ਼ੂਆਂ ਨੂੰ ਹੋਰ ਭੋਜਨ ਅਤੇ ਹੋਰ ਸੁੱਕੇ ਚਾਰੇ ਦੇ ਨਾਲ ਦੇਣਾ ਚਾਹੀਦਾ ਹੈ, ਕਿਸਾਨ ਅੱਧਾ ਹਾਈਡ੍ਰੋਪੋਨਿਕ ਚਾਰਾ ਅਤੇ ਅੱਧਾ ਸੁੱਕਾ ਚਾਰੇ ਦਾ ਸੁਮੇਲ ਬਣਾ ਕੇ ਪਸ਼ੂਆਂ ਨੂੰ ਦੇ ਸਕਦੇ ਹਨ।ਧੰਨਵਾਦ।

Posted by Santram pal
Chattisgarh
12-10-2021 09:27 AM
प्यासंतराम जी प्याज़ की खेती करने के उचित समय September - october में नर्सरी लगायी जाती है और November -December में मुख खेत में रोपाई की जाती है। धन्यवाद।
Posted by ਲਵੀ
Punjab
12-10-2021 09:24 AM
ਲਵੀ ਜੀ , ਸਬਜ਼ੀਆਂ ਜਿਵੇ ਕਿ ਹਰੀ ਮਿਰਚ ਦਾ ਰੇਟ ਮੰਡੀ ਤੋਂ ਮੰਡੀ , ਸਬਜ਼ੀ ਦੀ ਰੋਜਾਨਾ ਮੰਗ ਅਤੇ ਉਤਪਾਦਨ ਤੇ ਨਿਰਭਰ ਕਰਦਾ ਹੈ। ਇਸਦੀ ਸਹੀ ਜਾਣਕਾਰੀ ਤੁਹਾਨੂੰ ਆਪਣੀ ਨੇੜਲੀ ਸਬਜ਼ੀ ਮੰਡੀ ਦੇ ਆੜਤੀਏ ਤੋਂ ਮਿਲ ਸਕਦੀ ਹੈ। ਧੰਨਵਾਦ।

Posted by Amandeep Singh
Punjab
12-10-2021 09:07 AM
Amandeep ji kanak di variety shriram 272 navi variety hai. Eh kisam 172 di improved variety hai. Eh agati bijayi vali kisam hai. Isdi bijayi da sahi samay 25 october to 15 november de vichkar da hai. Isda ausat jhad 25-26 quintal prati acre da hai. Dhanwad.
Posted by ds dhaliwal
Punjab
12-10-2021 09:03 AM
ਧਾਲੀਵਾਲ ਜੀ ਬਟਨ ਮਸ਼ਰੂਮ ਦਾ ਸਪਾਅਨ ਲੈਣ ਲਈ ਆਪਣੇ ਨੇੜੇ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।

Posted by Kuldeep Singh
Punjab
12-10-2021 08:31 AM
ਕੁਲਦੀਪ ਸਿੰਘ ਜੀ ਤੇਲੇ ਦੀ ਰੋਕਥਾਮ ਲਈ Applaud@300 ml ਪ੍ਰਤੀ ਏਕੜ ਸਪਰੇ ਕਰ ਸਕਦੇ ਹੋ।
Posted by ਗੁਰਮੀਤ ਸਿੰਘ ਸਿੱਧੂ
Punjab
12-10-2021 08:13 AM
ਗੁਰਮੀਤ ਜੀ celery ਦੀ ਬਿਜਾਈ September 15 ਤੋਂ October 15 ਤੱਕ ਬਿਜਾਈ ਕੀਤੀ ਜਾਂਦੀ ਹੈ। Punjab Celery 1 ਵਧੀਆ ਕਿਸਮ ਹੈ ।ਤੁਸੀ ਇਸ ਦਾ ਬੀਜ ਆਪਣੇ ਨੇੜਲੇ KVK ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹਨ। ਧੰਨਵਾਦ।

Posted by ਸਿਮਰਨ
Punjab
12-10-2021 07:58 AM
ਸਿਮਰਨ ਜੀ ਬਰਸੀਮ ਦੀ ਬਿਜਾਈ ਲਈ ਖੇਤ ਦੀ ਚੰਗੀ ਤਰ੍ਹਾਂ 2-3 ਵਾਰ ਵਹਾਈ ਕੀਤੀ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਿਆ ਜਾਵੇ। ਫ਼ਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਅਤੇ ਘਾਹ ਫੂਸ ਤੋਂ ਮੁਕਤ ਕਰ ਲਓ।ਇਕ ਏਕੜ ਲਈ 8 ਤੋਂ 10 ਕਿਲੋ ਬੀਜ ਦੀ ਵਰਤੋ ਕੀਤੀ ਜਾਵੇ। ਬਿਜਾਈ ਖੜ੍ਹੇ ਪਾਣੀ ਵਿੱਚ ਛਿੱਟੇ ਨਾਲ ਕੀਤੀ ਜਾ ਸਕਦੀ ਹੈ। ਬੀਜ ਦਾ ਛਿੱਟਾ ਦੇਣ ਸਮੇਂ ਸ਼ਾਂਤ ਮੌਸਮ ਹੋਣਾ ਚਾਹੀ.... (Read More)
ਸਿਮਰਨ ਜੀ ਬਰਸੀਮ ਦੀ ਬਿਜਾਈ ਲਈ ਖੇਤ ਦੀ ਚੰਗੀ ਤਰ੍ਹਾਂ 2-3 ਵਾਰ ਵਹਾਈ ਕੀਤੀ ਜਾਵੇ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਿਆ ਜਾਵੇ। ਫ਼ਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਪੱਧਰਾ ਅਤੇ ਘਾਹ ਫੂਸ ਤੋਂ ਮੁਕਤ ਕਰ ਲਓ।ਇਕ ਏਕੜ ਲਈ 8 ਤੋਂ 10 ਕਿਲੋ ਬੀਜ ਦੀ ਵਰਤੋ ਕੀਤੀ ਜਾਵੇ। ਬਿਜਾਈ ਖੜ੍ਹੇ ਪਾਣੀ ਵਿੱਚ ਛਿੱਟੇ ਨਾਲ ਕੀਤੀ ਜਾ ਸਕਦੀ ਹੈ। ਬੀਜ ਦਾ ਛਿੱਟਾ ਦੇਣ ਸਮੇਂ ਸ਼ਾਂਤ ਮੌਸਮ ਹੋਣਾ ਚਾਹੀਦਾ ਹੈ। ਜੇਕਰ ਹਵਾ ਚਲਦੀ ਹੋਵੇ ਤਾਂ ਸੁੱਕੇ ਖੇਤ ਵਿੱਚ ਬੀਜ ਦਾ ਛੱਟਾ ਦਿਓ ਅਤੇ ਬਾਅਦ ਵਿੱਚ ਝਾਫਾ ਜਾ ਟਾਹਣਾ ਫੇਰ ਕੇ ਪਾਣੀ ਲਾ ਦਿਓ।ਵਧੇਰੇ ਅਤੇ ਚੰਗਾ ਚਾਰਾ ਲੈਣ ਲਈ ਬਰਸੀਮ ਦੇ ਪੂਰੇ ਬੀਜ ਵਿੱਚ 750 ਗ੍ਰਾਮ ਸਰ੍ਹੋਂ ਦਾ ਬੀਜ ਮਿਲਾ ਕੇ ਬੀਜੋ। ਧੰਨਵਾਦ।

Posted by hardeep singh
Punjab
12-10-2021 07:55 AM
ਹਰਦੀਪ ਜੀ ਆਲੂ ਦੀ ਫ਼ਸਲ ਵਿਚ 20 ਟਨ ਗੋਹੇ ਦੀ ਰੂੜੀ ਜਾਂ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ, 25 ਕਿਲੋ ਫ਼ਾਸਫ਼ੋਰਸ ਅਤੇ 25 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਚਾਹੀਦੀ ਹੈ। ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵੱਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।ਸਾਰੀ ਫ਼ਾਸਫ਼ੋਰਸ, .... (Read More)
ਹਰਦੀਪ ਜੀ ਆਲੂ ਦੀ ਫ਼ਸਲ ਵਿਚ 20 ਟਨ ਗੋਹੇ ਦੀ ਰੂੜੀ ਜਾਂ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ, 25 ਕਿਲੋ ਫ਼ਾਸਫ਼ੋਰਸ ਅਤੇ 25 ਕਿਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਚਾਹੀਦੀ ਹੈ। ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵੱਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।ਸਾਰੀ ਫ਼ਾਸਫ਼ੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾ ਦਿਉ । ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜ੍ਹਣ ਸਮੇਂ ਪਾ ਦਿਉ ।ਧੰਨਵਾਦ।
Posted by Amrit pal singh
Madhya Pradesh
12-10-2021 07:41 AM
ਅੰਮ੍ਰਿਤ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by sandhu saab
Punjab
12-10-2021 07:17 AM
tuci uss nu Uterogen homeopathic dwai 1-1ml krke din vich 3 varr deo. eh pregnant janwar nu bhi de skde ho iss nal infection khtam hunda ha.

Posted by Lovepreet Singh
Punjab
12-10-2021 07:11 AM
ਲਵਪ੍ਰੀਤ ਜੀ ਬੈਂਗਣੀ ਉੱਪਰ Imidacloprid@2 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇ ਕਰ ਸਕਦੇ ਹੋ।
Posted by Kang Saab
Punjab
12-10-2021 06:05 AM
ਗੁਰਜਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਪਹਿਲਾ ਬਰਸੀਮ ਤੇ ਜਵੀ ਦੀ ਬਿਜਾਈ ਕੀਤੀ ਸੀ ਉਸ ਵਿਚ ਤੁਸੀਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਤੁਸੀਂ ਬਰਸੀਮ ਨਾਲ ਲੂਸਣ ਦੀ ਬਿਜਾਈ ਕਰ ਸਕਦੇ ਹਨ। ਇਸ ਦਾ ਬੀਜ ਇੱਕ ਏਕੜ ਖੇਤ ਵਿੱਚ 6-8 ਕਿਲੋ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ।

Posted by Singh
Punjab
12-10-2021 01:25 AM
Singh ji , subsidy available for cold storage is Credit linked back-ended subsidy @ 35% of the
cost of project. Thank you.

Posted by Manish
Rajasthan
11-10-2021 11:05 PM
मनीष जी आप इसका बीज लेने के लिए कृषि university Address: Sri Ganganagar Rd, Bichhwal, Bikaner, Rajasthan से खरीद सकते है।

Posted by sidhu
Punjab
11-10-2021 10:24 PM
ਸਰ ਜੀ ਪੀਲੀ ਉਸਾ ਝੋਨੇ ਵਿੱਚ ਹਲਦੀ ਰੋਗ ਬਹੁਤ ਜਿਆਦਾ ਹੈ। ਇਹ ਰੋਗ ਕਿਨਾ ਝਾੜ ਘਟਾ ਸਕਦਾ ਹੈ 15 ਦਿਨ ਤੱਕ ਵੱਡਿਆ ਜਾਣਾ ?
ਸਿੱਧੂ ਜੀ ਝੋਨੇ ਵਿਚ ਹਲਦੀ ਰੋਗ ਦੀ ਰੋਕਥਾਮ ਲਈ Propiconazole@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਨਿਸਾਰੇ ਸਮੇਂ ਕੀਤੀ ਜਾਂਦੀ ਹੈ। ਇਸਦੇ ਹਮਲੇ ਨਾਲ 10-15% ਦਾ ਝਾੜ ਤੇ ਫਰਕ ਪੈ ਸਕਦਾ ਹੈ। ਹਲਦੀ ਰੋਗ ਦਾ ਜ਼ਿਆਦਾ ਹਮਲਾ ਹੋਣ ਤੇ ਝਾੜ ਵਿਚ ਇਸ ਤੋਂ ਵੀ ਵਧੇਰੇ ਫਰਕ ਪੈ ਸਕਦਾ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















