Experts Q&A Search

Posted by Samarjeet rajput
Madhya Pradesh
13-10-2021 12:09 PM
Punjab
10-14-2021 11:56 AM
Samarjeet ji aap chicks lene ke liye Asad Ahmad 9993295552 Our Aseel Indore se sampark kr skte hai inke apko sari jankari mill jayegi.
Posted by Siya
Punjab
13-10-2021 12:02 PM
Punjab
10-13-2021 12:31 PM
सिया जी कृपया आप इसकी फोटो भेजें ताकि आपको पूरी जानकारी दी जा सके।
Posted by Jitendra Guru
Madhya Pradesh
13-10-2021 10:54 AM

Maharashtra
10-14-2021 04:41 PM
जीतेन्द्र जी आलू की खेती के लिए तापमान 14-25* C होना चाहिए। यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जम.... (Read More)
जीतेन्द्र जी आलू की खेती के लिए तापमान 14-25* C होना चाहिए। यह फसल बहुत तरह की मिट्टी जैसे कि रेतली, नमक वाली, दोमट और चिकनी मिट्टी में उगाई जा सकती है अच्छे जल निकास वाली, जैविक तत्व भरपूर, रेतली से दरमियानी ज़मीन में फसल अच्छी पैदावार देती है यह फसल नमक वाली तेजाबी ज़मीनों में भी उगाई जा सकती है पर बहुत ज्यादा जल जमाव और खारी या नमक वाली ज़मीन इस फसल की खेती के लिए उचित नहीं होती इसकी किस्मे जैसे के Kufri Bahar, Kufri Badshah, Kufri Sutlaj, Kufri Anand, Kufri Pukhraj, Kufri Chipsona 2, Kufri Chipsona 1, Kufri Chandramukhi, Kufri Jyoti, Kufri Ashoka, Kufri Lalima की बुवाई कर सकते है खेत को एक बार 30 सैं.मी. गहरा जोतकर अच्छे ढंग से बैड बनाएं जोताई के बाद 2-3 बार तवियां फेरें और फिर 2-3 बार सुहागा फेरें बिजाई से पहले खेत में नमी की मात्रा बनाकर रखें बिजाई के लिए दो ढंग मुख्य तौर पर प्रयोग किए जाते हैं 1. मेंड़ और खालियों वाला ढंग 2. समतल बैडों वाला ढंग अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है गांठों के आकार के अनुसार रोपाई का फासला विभिन्न होता है बिजाई के लिए कतार से कतार में 60 सैं.मी. और पौधे से पौधे में 20 सैं.मी. फासले का प्रयोग करें बीज बोने के बाद बीजों को 8-10 सैं.मी. तक मिट्टी की परत से ढक दें बिजाई के लिए ट्रैक्टर से चलने वाली सेमी ऑटोमेटिक या ऑटोमैटिक प्लांटर का प्रयोग करें रोपाई के लिए बड़ी आकार की गांठों का प्रयोग किया जाता है बिजाई के लिए 13-15 क्विंटल बीज प्रयोग किए जाते हैं बिजाई के लिए सेहतमंद आलू ही चुने बिजाई से पहले आलुओं को कोल्ड स्टोर से निकालकर 1-2 सप्ताह के लिए छांव वाले स्थान पर रखें ताकि वे अंकुरित हो जायें आलुओं के सही अंकुरन के लिए उन्हें जिबरैलिक एसिड 1 ग्राम प्रति 10 लीटर पानी में मिलाकर एक घंटे के लिए उपचार करें फिर छांव में सुखाएं और 10 दिनों के लिए हवादार कमरे में रखें फिर काटकर आलुओं को मैनकोजेब 0.5 प्रतिशत घोल (5 ग्राम प्रति लीटर पानी) में 10 मिनट के लिए भिगो दें इससे आलुओं को शुरूआती समय में गलने से बचाया जा सकता है आलुओं को गलने और जड़ों में कालापन रोग से बचाने के लिए साबुत और काटे हुए आलुओं को 6 प्रतिशत मरकरी के घोल (टैफासन) 0.25 प्रतिशत (2.5 ग्राम प्रति लीटर पानी) में डालें यदि संभव हो, तो आलू की रोपाई से पहले, हरी खाद वाली फसलें जैसे सनई, जंतर आदि फसलें उगायें और उन्हें मिट्टी में अच्छी तरह दबायें यदि हरी खाद उपलब्ध ना हो तो गली सड़ी रूड़ी की खाद या गाय का गला हुआ गोबर 60-80 क्विंटल प्रति एकड़ में खेत की तैयारी के समय रोपाई से दो सप्ताह पहले डालें फसल की उचित वृद्धि के लिए नाइट्रोजन 40-50 किलो (90-110 किलो यूरिया), फासफोरस 24-32 किलो (150-200 किलो सिंगल सुपर फासफेट) और पोटाश 40-50 किलो (66-85 किलो म्यूरेट ऑफ पोटाश) की मात्रा प्रति एकड़ में डालें बिजाई से पहले सिंचाई करें बिजाई के बाद 10-12 दिनों के अंदर अंदर पहली सिंचाई करें दूसरी सिंचाई पहली सिंचाई के 7 दिनों के बाद करें बाकी की सिंचाइयां जलवायु की परिस्थितियों और जरूरत के अनुसार करें गांठे बनने की अवस्था सिंचाई के लिए बहुत महत्तवपूर्ण होती है इस अवस्था में पानी की कमी ना होने दें ज्यादा सिंचाई ना करें इससे गलने की बीमारी का खतरा बढ़ता है पुटाई से 10-12 दिन पहले सिंचाई बंद कर दें। धन्यवाद।
Posted by gurkirt brar
Rajasthan
13-10-2021 10:53 AM
Maharashtra
10-13-2021 03:33 PM
Gurkirat ji , makhan grass ki bijai ke liye 5-6 kg beej/acre aur agar aap isko berseem ke sath milakar bijai karni hai to 2-3kg /acre beej lagta hai ,biaji ka sahi samay october me hai aur bijai ke sme 20 kg phosphorus daale,iska bijai krne ke liye aap jmeen ko achi tarah se tyaar karne ke baad beej ka jmeen mein brabar sheeta de,aur beej ko 1/4 inch miiti se dhak de aur turant pani lga de . Dhanyavad.
Posted by ਗੁਰਮੀਤ ਸਿੰਘ
Punjab
13-10-2021 10:42 AM
Punjab
10-14-2021 05:06 PM
ਗੁਰਮੀਤ ਜੀ ਜੇ ਤੁਹਾਡੇ ਕੋਲ ਸਿੰਚਾਈ ਲਈ ਪਾਣੀ ਹੈ ਤਾ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 824, Sunehri, DBW 187, DBW 222, HD 3226, HD 3086 ਆਦਿ ਦੀ ਬਿਜਾਈ ਕਰ ਸਕਦੇ ਹਨ। ਤੇ ਜੇ ਤੁਹਾਡੇ ਕੋਲ ਪਾਣੀ ਘੱਟ ਜਾ ਕਮੀ ਹੈ ਤਾ ਤੁਸੀਂ PBW 660 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮ ਤਕਰੀਬਨ 162 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸਦਾ ਝਾੜ 17 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸ ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵ.... (Read More)
ਗੁਰਮੀਤ ਜੀ ਜੇ ਤੁਹਾਡੇ ਕੋਲ ਸਿੰਚਾਈ ਲਈ ਪਾਣੀ ਹੈ ਤਾ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 824, Sunehri, DBW 187, DBW 222, HD 3226, HD 3086 ਆਦਿ ਦੀ ਬਿਜਾਈ ਕਰ ਸਕਦੇ ਹਨ। ਤੇ ਜੇ ਤੁਹਾਡੇ ਕੋਲ ਪਾਣੀ ਘੱਟ ਜਾ ਕਮੀ ਹੈ ਤਾ ਤੁਸੀਂ PBW 660 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮ ਤਕਰੀਬਨ 162 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸਦਾ ਝਾੜ 17 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸ ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਪਹਿਲੇ 2 ਹਫਤੇ ਦਾ ਹੁੰਦਾ ਹੈ। ਕਣਕ ਵਿਚ sprinkle ( ਫੁਆਰਾ ) system ਨਾਲ ਸਿੰਚਾਈ ਕੀਤੀ ਜਾ ਸਕਦੀ ਹੈ। drip irrigation ਦੇ ਲਈ 50-80% ਸਬਸਿਡੀ ਮਿਲ ਦੀ ਹੈ ਅਤੇ ਇਹ ਤੁਹਾਨੂੰ soil and water conservation department ਤੋਂ ਮਿਲੇਗੀ। ਇਸਦੇ ਲਈ ਤੁਸੀ jain irrigation ਨਾਲ ਸੰਪਰਕ ਕਰ ਸਕਦੇ ਹਨ। Harpreet Sethi - 98148 60038.
Posted by manpreet singh
Punjab
13-10-2021 10:41 AM
Punjab
10-14-2021 04:34 PM
ਮਨਪ੍ਰੀਤ ਜੀ ਤੁਸੀਂ ਇਸ ਤਰਾਂ ਦੀ ਮਸ਼ੀਨ ਤਿਆਰ ਕਰਵਾਉਣ ਲਈ Japinder Singh - 94788 10324 ਨਾਲ ਸੰਪਰਕ ਸਕਦੇ ਹਨ। ਧੰਨਵਾਦ।
Posted by manpreet singh
Punjab
13-10-2021 10:38 AM
Punjab
10-13-2021 12:34 PM
ਮਨਪ੍ਰੀਤ ਸਿੰਘ ਜੀ ਝੋਨੇ ਉੱਪਰ ਤੇਲੇ,ਦਾ ਹਮਲਾ ਹੈ ਇਸ ਦੀ ਰੋਕਥਾਮ ਲਈ Applaud@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Lovedeep singh
Haryana
13-10-2021 10:37 AM
Punjab
10-14-2021 12:00 PM
Lovedeep ji tuci uss nu kanak de dalia de nal nal Anabolite liquid 100ml rojana, Silage bolus 1-1 swere sham deo baki vdhia hara chara ate feed deo baki pashu da dudh usdi nasal ate uss nu bhrwaye gye semen de record te nirbhar hunda ha.
Posted by sukhvir Singh
Punjab
13-10-2021 10:05 AM
Punjab
10-13-2021 12:36 PM
ਸੁਖਵੀਰ ਸਿੰਘ ਜੀ ਕੱਦੂ ਉਪਰ NPK 130045@10gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by sukhvir Singh
Punjab
13-10-2021 10:03 AM
Punjab
10-13-2021 03:29 PM
ਸੁਖਵੀਰ ਜੀ,ਤੁਹਾਡੀ ਫ਼ਸਲ ਤੇ ਤਣੇ ਦੇ ਗੰੜੂਏ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਯੂਰੀਆ ਦੀ ਸਿਫਾਰਿਸ਼ ਕੀਤੀ ਮਾਤਰਾ ਹੀ ਪਾਓ ਤੇ ਟਰਾਈਕੋਗਰਾਮਾ ਕਿਲੋਨਸ ਮਿੱਤਰ ਕੀੜੇ ਵਾਲਾ ਇੱਕ ਟਰਾਈਕੋ-ਕਾਰਡ (20,000 ਪ੍ਰਜੀਵੀ ਅੰਡੇ ਪ੍ਰਤੀ ਏਕੜ) ਨੂੰ 5×0.75 ਸੈ.ਮੀ. ਦੇ ਆਕਾਰ ਦੇ 40 ਛੋਟੇ ਬਰਾਬਰ ਹਿੱਸਿਆਂ ਵਿੱਚ ਕੱਟ ਕੇ ਜੁਲਾਈ ਤੋਂ ਅਕਤੂਬਰ ਦੌਰਾਨ (10-12 ਵਾਰੀ) 10 ਦਿਨ ਦੇ ਵਕਫੇ ਤੇ ਪੱਤਿਆਂ ਦੇ ਹੇਠਲੇ ਪਾਸੇ ਇਕ ਏ.... (Read More)
ਸੁਖਵੀਰ ਜੀ,ਤੁਹਾਡੀ ਫ਼ਸਲ ਤੇ ਤਣੇ ਦੇ ਗੰੜੂਏ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਯੂਰੀਆ ਦੀ ਸਿਫਾਰਿਸ਼ ਕੀਤੀ ਮਾਤਰਾ ਹੀ ਪਾਓ ਤੇ ਟਰਾਈਕੋਗਰਾਮਾ ਕਿਲੋਨਸ ਮਿੱਤਰ ਕੀੜੇ ਵਾਲਾ ਇੱਕ ਟਰਾਈਕੋ-ਕਾਰਡ (20,000 ਪ੍ਰਜੀਵੀ ਅੰਡੇ ਪ੍ਰਤੀ ਏਕੜ) ਨੂੰ 5×0.75 ਸੈ.ਮੀ. ਦੇ ਆਕਾਰ ਦੇ 40 ਛੋਟੇ ਬਰਾਬਰ ਹਿੱਸਿਆਂ ਵਿੱਚ ਕੱਟ ਕੇ ਜੁਲਾਈ ਤੋਂ ਅਕਤੂਬਰ ਦੌਰਾਨ (10-12 ਵਾਰੀ) 10 ਦਿਨ ਦੇ ਵਕਫੇ ਤੇ ਪੱਤਿਆਂ ਦੇ ਹੇਠਲੇ ਪਾਸੇ ਇਕ ਏਕੜ ਖੇਤ ਵਿੱਚ 40 ਥਾਂਵਾਂ ਤੇ ਸ਼ਾਮ ਵੇਲੇ ਲਗਾਓ | ਇਹ ਕਾਰਡ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਉਪਲਬਧ ਹਨ | ਧੰਨਵਾਦ |
Posted by Gurpreet Singh
Punjab
13-10-2021 09:27 AM

Punjab
10-14-2021 01:54 PM
ਗੁਰਪ੍ਰੀਤ ਜੀ ਬਰਸੀਮ ਦਾ ਚੰਗਾ ਝਾੜ ਲੈਣ ਲਈ ਇਸ ਦੇ ਬੀਜ ਨੂੰ ਜੀਵਾਣੂ ਦਾ ਟੀਕਾ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਟੀਕਾ ਤੁਸੀਂ ਆਪਣੇ ਖੇਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਇਸਦਾ ਚੰਗਾ ਝਾੜ ਲੈਣ ਲਈ ਤੁਸੀਂ ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫ਼ੋਰਸ ਤੱਤ (125 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।.... (Read More)
ਗੁਰਪ੍ਰੀਤ ਜੀ ਬਰਸੀਮ ਦਾ ਚੰਗਾ ਝਾੜ ਲੈਣ ਲਈ ਇਸ ਦੇ ਬੀਜ ਨੂੰ ਜੀਵਾਣੂ ਦਾ ਟੀਕਾ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਟੀਕਾ ਤੁਸੀਂ ਆਪਣੇ ਖੇਤਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਇਸਦਾ ਚੰਗਾ ਝਾੜ ਲੈਣ ਲਈ ਤੁਸੀਂ ਬਿਜਾਈ ਸਮੇਂ 6 ਟਨ ਰੂੜੀ ਦੀ ਖਾਦ ਅਤੇ 20 ਕਿਲੋ ਫ਼ਾਸਫ਼ੋਰਸ ਤੱਤ (125 ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੇਕਰ ਦੇਸੀ ਰੂੜੀ ਦੀ ਵਰਤੋਂ ਨਾ ਕੀਤੀ ਗਈ ਹੋਵੇ ਤਾਂ 10 ਕਿਲੋ ਨਾਈਟ੍ਰੋਜਨ ਤੱਤ (22 ਕਿਲੋ ਯੂਰੀਆ) ਅਤੇ 30 ਕਿਲੋ ਫ਼ਾਸਫ਼ੋਰਸ ਤੱਤ (185 ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਵਰਤੋ।ਸੁਪਰਫਾਸਫੇਟ ਖਾਦ ਦੀ ਵਰਤੋਂ ਨਾਲ ਕੁਝ ਮਾਤਰਾ ਵਿੱਚ ਸਲਫਰ ਤੱਤ ਵੀ ਜ਼ਮੀਨ ਨੂੰ ਮਿਲ ਜਾਂਦਾ ਹੈ। ਧੰਨਵਾਦ।
Posted by ਸੋਨੀ ਮੰਗਲੀ
Punjab
13-10-2021 09:24 AM
Punjab
10-14-2021 01:52 PM
ਸੋਨੀ ਜੀ ਕਣਕ ਦੀ ਪਿਛੇਤੀ ਬਿਜਾਈ ਲਈ pbw -757 ਕਿਸਮ ਦੀ ਬਿਜਾਈ ਕਰ ਸਕਦੇ ਹਨ। ਇਸ ਨੂੰ ਤੁਸੀਂ ਅੱਧ ਜਨਵਰੀ ਤੱਕ ਬੀਜ ਸਕਦੇ ਹਨ ਤੇ ਇਹ ਤਕਰੀਬਨ 114 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ ਪਿਛੇਤੀ ਬਿਜਾਈ ਲਈ pbw 771 ਤੇ pbw 752 ਦੀ ਬਿਜਾਈ ਵੀ ਕਰ ਸਕਦੇ ਹੋ ਤੇ ਇਹਨਾਂ ਦਾ ਔਸਤ ਝਾੜ 19-20 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਧੰਨਵਾਦ।
Posted by Amrit pal singh
Madhya Pradesh
13-10-2021 09:24 AM
Punjab
10-13-2021 01:57 PM
ਅਮ੍ਰਿਤ ਪਾਲ ਸਿੰਘ ਜੀ ਇਸਦੀ ਰੋਕਥਾਮ ਲਈ Cartap Sc@250 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Vineet kumar
Haryana
13-10-2021 09:03 AM

Haryana
10-14-2021 01:49 PM
वनीत जी आप गेहू की DBW-222, DBW-187 किसमो की बुवाई कर सकते है। इनकी औसत पैदावार 24 - 26 क्विंटल प्रति एकर आ जाती है। आप DBW- 303 की बुवाई भी कर सकते है इसकी औसत पैदावार 32 -34 क्विंटल प्रति एकर आ जाता है। आप PBW 869, PBW-824 की बुवाई भी कर सकते है, इनकी औसत पैदावार 23-24 क्विंटल प्रति एकर आ जाती है। धन्यवाद्।
Posted by Amrit pal singh
Madhya Pradesh
13-10-2021 09:02 AM
Punjab
10-13-2021 01:58 PM
ਅਮ੍ਰਿਤ ਪਾਲ ਸਿੰਘ ਜੀ ਇਸਦੀ ਰੋਕਥਾਮ ਲਈ Cartap Sc@250 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Kang Saab
Punjab
13-10-2021 08:56 AM

Punjab
10-14-2021 01:47 PM
ਗੁਰਜਿੰਦਰ ਜੀ ਤੁਸੀਂ ਕਣਕ ਦੀ PBW 869, PBW-824 ਤੇ ਸੁਨਹਿਰੀ ਦੇ ਬੀਜ ਦੀ ਬਿਜਾਈ ਕਰ ਸਕਦੇ ਹਨ ਤੇ ਇਹਨਾਂ ਦਾ ਔਸਤ ਝਾੜ 23-24 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ DBW-222, DBW-187 ਵੀ ਲਗਾ ਸਕਦੇ ਹੋ ਇਹਨਾਂ ਦਾ ਔਸਤ ਝਾੜ 24-26 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਧੰਨਵਾਦ
Posted by gurpal singh
Punjab
13-10-2021 08:46 AM
Punjab
10-14-2021 04:39 PM
Gurpal ji, vermicomposting di training tuci KVK Bathinda(Nacchatar Nagar) ja kise agaahvadhu kisaan jo is kitte nu pehla ton kar rahe han , ohna to lai sakde ho ate 30x8x25 size di permanent structure bnon lai 50% tak punjab govt vallo subsidy mildi hai isde de layi tuc apne jile de afsar Jaspal Singh 7508018848 nal sampark kar sakde ho .dhanwad
Posted by Dharminder singh
Punjab
13-10-2021 08:29 AM
Punjab
10-13-2021 03:26 PM
Dharminder ji ,HD 3226 kisam ICAR dwara viksit kiti gayi hai , ih kisam peeli , bhuri ate kaali kungi, sitte di kangeaari , vargia bimaria da takra kar sakdi hai . Is kisam da austan jhaad 23 q/ acre hai te is da ausat kad 100-110cm hai. Dhanwaad.
Posted by Dharminder singh
Punjab
13-10-2021 08:29 AM
Punjab
10-13-2021 02:01 PM
Dharminder g kanak dia vadh jhad den walia kisma HD-3226,DBW-222, DBW-187, HD-3086,HD-2967 hain.
Posted by gagandeepmullowal@gm
Punjab
13-10-2021 08:22 AM
Punjab
10-14-2021 01:42 PM
ਗਗਨਦੀਪ ਜੀ ਵੈਸੇ ਤਾ ਇਹ ਚੀਕੂ ਦਾ ਬੂਟਾ ਲੱਗ ਰਿਹਾ ਹੈ। ਦੂਜਾ ਤੁਸੀਂ ਕਿਰਪਾ ਕਰ ਕੇ ਇਹ ਦੱਸੋ ਜੀ ਕੀ ਤੁਸੀਂ ਇਸ ਬੂਟੇ ਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤੇ ਕਿੰਨੀ ਮਾਤਰਾ ਵਿਚ ਪਾਈ ਸੀ ਤੇ ਹਾਲੀ ਵਿਚ ਤੁਸੀਂ ਇਸ ਉੱਪਰ ਕੋਈ ਸਪਰੇਅ ਸਪਰੇ ਕਰੀ ਹੈ ਜਾ ਨਹੀਂ ਤੇ ਜੇ ਕਰੀ ਹੈ ਤਾਂ ਕਿਹੜੀ ਸਪਰੇਅ ਕੀਤੀ ਹੈ ਤੇ ਕਿੰਨੀ ਮਾਤਰਾ ਵਿਚ ਤਾਂ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ .... (Read More)
ਗਗਨਦੀਪ ਜੀ ਵੈਸੇ ਤਾ ਇਹ ਚੀਕੂ ਦਾ ਬੂਟਾ ਲੱਗ ਰਿਹਾ ਹੈ। ਦੂਜਾ ਤੁਸੀਂ ਕਿਰਪਾ ਕਰ ਕੇ ਇਹ ਦੱਸੋ ਜੀ ਕੀ ਤੁਸੀਂ ਇਸ ਬੂਟੇ ਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤੇ ਕਿੰਨੀ ਮਾਤਰਾ ਵਿਚ ਪਾਈ ਸੀ ਤੇ ਹਾਲੀ ਵਿਚ ਤੁਸੀਂ ਇਸ ਉੱਪਰ ਕੋਈ ਸਪਰੇਅ ਸਪਰੇ ਕਰੀ ਹੈ ਜਾ ਨਹੀਂ ਤੇ ਜੇ ਕਰੀ ਹੈ ਤਾਂ ਕਿਹੜੀ ਸਪਰੇਅ ਕੀਤੀ ਹੈ ਤੇ ਕਿੰਨੀ ਮਾਤਰਾ ਵਿਚ ਤਾਂ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ ।
Posted by Dharminder Dharm
Punjab
13-10-2021 08:21 AM
Punjab
10-14-2021 12:02 PM
Dharminder ji tuci ohna nu pett de kiria lai Bandykind plus bolus deo ate her 3 mahine badd salt badal ke dwai jrur deo baki ohna nu Bovimin-b powder 50gm rojana de hisab nal deo ate Enerboost powder 100gm rojana deo baki ohna di khurak da purra dian rakho ehna nal sarir di kami puri howegi ate weight vadh howega.
Posted by Sukh das dahariya
Chattisgarh
13-10-2021 08:20 AM
Punjab
10-13-2021 02:03 PM
सुखदास जी कृप्या आप इस की फोटो भेंजे ताकि आपको फही जानकारी दी जा सके।
Posted by Sukh das dahariya
Chattisgarh
13-10-2021 08:14 AM
Punjab
10-13-2021 02:06 PM
सुखदास जी कृप्या आप फोटो भेजे ताकि आपको सही जानकारी दी जा सके।
Posted by Sarwan singh
Punjab
13-10-2021 08:08 AM
Punjab
10-14-2021 12:03 PM
Sarwan ji tuci uss nu Milkout powder 2-2 chamch swere sham, Simlage bolus 1-1 swere sham deo ate vdhia khurak deo ate uss nu V5 injection 5ml lgwao ate 1-1 din de frak nal 3 tike lgwao.
Posted by Bhupinder Singh Virk
Punjab
13-10-2021 07:46 AM
Punjab
10-13-2021 02:08 PM
ਭੁਪਿੰਦਰ ਸਿੰਘ ਜੀ NPK 12:32:16@70 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ।
Posted by Amarjeet saini
Punjab
13-10-2021 07:42 AM

Punjab
10-14-2021 12:05 PM
Amarjeet ji tuci uss nu Albnedazole & ivermectin salt di dwai usde bhar de hisab nal de skde ho ate uss nu agrimin powder 25gm rojana dena suru kro ate uss nu her 3 mahine badd salt badal ke pett de kiria wali dwai jrur deo ehna nal usdi vdhia growth howegi.
Posted by sandeep
Haryana
13-10-2021 07:04 AM
Haryana
10-14-2021 01:33 PM
Sandeep ji vaise to chess aur osheen ki dwai hopper ko ache treeke se control karne ke liye sifarish ki jati hai. app kirpya yeh btaye ki apne iski doze kitni use ki thi aur kisi aur dwai ke saath mila kar ki thi ja nahi tan jo apko us hisab se sahi jankari di jaa sake. Dhanywad.
Posted by Davinder Singh Pannu
Haryana
13-10-2021 04:10 AM
Punjab
10-14-2021 04:41 PM
ਦਵਿੰਦਰ ਸਿੰਘ ਜੀ , feedback ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ , ਇਹ app ਸਿਰਫ ਪੰਜਾਬ ਦੇ ਕਿਸਾਨਾਂ ਦੇ ਲਈ ਨਹੀਂ ਹੈ ,ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਲਈ ਹੈ , ਸਾਡੀ ਟੀਮ ਇਸ ਤੇ ਕੰਮ ਕਰ ਰਹੀ ਹੈ ਅਤੇ ਹਰਿਆਣਾ ਦੀਆਂ ਸਾਰੀਆਂ ਸਕੀਮਾਂ ਵੀ ਤੁਹਾਨੂੰ ਜਲਦੀ ਹੀ ਉਪਲੱਬਧ ਹੋ ਜਾਣਗੀਆਂ। ਧੰਨਵਾ
Posted by B. B. Singh
Uttar Pradesh
13-10-2021 01:13 AM
Punjab
10-14-2021 12:13 PM
yadi aap broiler farming krna chahte ha tab pehle iski training jrur lenn jisse apko iss kam ki puri jankari milegi aur isko suru krne mai asani rehegi aur apko isme hone wali bimario, khurak ki puri jankari milegi aap iske liye Krishi Vigyan Kendra, Basuli, (Siswa Bazar) , Distt.- Maharajganj (U.P.), INDIA, PIN - 273153, Tel. No.: 7839325836 se sampark kr skte hai.
Posted by Yogendra Saxena
Uttar Pradesh
13-10-2021 12:46 AM
Rajasthan
10-14-2021 12:07 PM
Yogendra ji yadi aap pashu loan aur subsidy lena chahte ha toh apke pass iski training hona jruri ha jisse apko iss kam ki puri jankari hogi aur aap loan bhi le skte hai aap training apne nazdiki kvk se lee skte hai aap iske liye Krishi Vigyan Kendra, Tatyora (Near Polytechnic), Distt. Hardoi- (U.P.), INDIA, PIN - 241 001, Tel. No.: 8707597428, 9453324823 se sampark kr skte hai.
Posted by Rinku sidhu
Punjab
12-10-2021 11:32 PM
Punjab
10-13-2021 02:13 PM
Rinku ji tuci bakria di feed tyar krnn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho. baki dudh walia bakria nu isde nal nal milkout powder 1-1 chamch rojana ate calcimust tablet rojana 1 goli de skde ho.
Posted by saurya yadav
Delhi
12-10-2021 11:22 PM
Punjab
10-13-2021 01:33 PM
Yadav ji isko aap Leptaden tab. 10 golia rojana, Milkout powder 2-2 chamch subah sham aur Enrdyna liquid 100ml rojana dena suru kren aap iski khurak ka dian rakhen aap inko paryog krke dekh skte hai.
Posted by lakhwinder Singh
Punjab
12-10-2021 09:18 PM
Punjab
10-13-2021 02:05 PM
ਲਖਵਿੰਦਰ ਜੀ ਤੁਸੀਂ ਕਣਕ ਦੀਆ ਕਿਸਮ ਜਿਵੇ PBW 869, PBW 824, PBW 803, DBW 222, DBW 187 ਦੀ ਬਿਜਾਈ ਕਰ ਸਕਦੇ ਹਨ। ਕਈ ਵਾਰ ਜ਼ਮੀਨ ਵਿਚ ਜ਼ਿਆਦਾ ਨਮੀ ਜਾ ਤੇਲੇ ਦਾ ਹਮਲਾ ਵਧੇਰੇ ਹੋਣ ਕਰਕੇ ਕਣਕ ਡਿਗ ਜਾਂਦੀ ਹੈ। ਇਹਨਾਂ ਕਿਸਮਾਂ ਦਾ ਝਾੜ ਵੀ ਵਧੀਆ ਹੈ। PBW 869, 824, 803 ਦਾ ਝਾੜ 22-23 ਕੁਇੰਟਲ ਪ੍ਰਤੀ ਏਕੜ ਦਾ ਹੈ। DBW 222, 187 ਦਾ ਝਾੜ ਤਕਰੀਬਨ 26-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹਨਾਂ ਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਦੇ ਪਹਿਲੇ 2 ਹ.... (Read More)
ਲਖਵਿੰਦਰ ਜੀ ਤੁਸੀਂ ਕਣਕ ਦੀਆ ਕਿਸਮ ਜਿਵੇ PBW 869, PBW 824, PBW 803, DBW 222, DBW 187 ਦੀ ਬਿਜਾਈ ਕਰ ਸਕਦੇ ਹਨ। ਕਈ ਵਾਰ ਜ਼ਮੀਨ ਵਿਚ ਜ਼ਿਆਦਾ ਨਮੀ ਜਾ ਤੇਲੇ ਦਾ ਹਮਲਾ ਵਧੇਰੇ ਹੋਣ ਕਰਕੇ ਕਣਕ ਡਿਗ ਜਾਂਦੀ ਹੈ। ਇਹਨਾਂ ਕਿਸਮਾਂ ਦਾ ਝਾੜ ਵੀ ਵਧੀਆ ਹੈ। PBW 869, 824, 803 ਦਾ ਝਾੜ 22-23 ਕੁਇੰਟਲ ਪ੍ਰਤੀ ਏਕੜ ਦਾ ਹੈ। DBW 222, 187 ਦਾ ਝਾੜ ਤਕਰੀਬਨ 26-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹਨਾਂ ਦੀ ਬਿਜਾਈ 25 ਅਕਤੂਬਰ ਤੋਂ ਨਵੰਬਰ ਦੇ ਪਹਿਲੇ 2 ਹਫਤੇ ਦੇ ਵਿਚਕਾਰ ਦਾ ਹੈ। ਧੰਨਵਾਦ।
Posted by lakhwinder Singh
Punjab
12-10-2021 09:12 PM
Punjab
10-12-2021 09:15 PM
ਲਖਵਿੰਦਰ ਸਿੰਘ ਜੀ ਤੁਸੀ DBW-187, DBW-222 ਅਤੇ DBW303 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ।
Posted by Satnam singh
Punjab
12-10-2021 09:10 PM
Punjab
10-13-2021 01:31 PM
ਸਤਨਾਮ ਜੀ ਤੁਸੀ ਤੁਸੀ ਪਹਿਲਾ 3 ਮਹੀਨੇ ਤੱਕ calf starter ਫੀਡ ਦੇ ਸਕਦੇ ਹੋ ਫਿਰ 3 ਤੋਂ 8 ਮਹੀਨੇ ਤੱਕ calf grower ਫੀਡ ਦੇ ਸਕਦੇ ਹੋ ਅਤੇ ਉਸ ਨੂੰ ਤੋਂ ਬਾਅਦ heifer ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਵਧੀਆ ਹਰੇ ਚਾਰੇ ਦੇ ਨਾਲ ਨਾਲ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
Posted by Jhajj
Punjab
12-10-2021 08:58 PM
Punjab
10-13-2021 01:29 PM
Jhajj ji tuci vdhia semen lenn lai apne nazdiki sarkari doctor nal sampark kr skde ho ja fir ABS company de semen lenn lai Balwinder Singh 9814799714, 9915046958 Genex international nal sampark kr skde ho.
Posted by Shyam Painkra
Chattisgarh
12-10-2021 08:50 PM
Punjab
10-12-2021 09:03 PM
श्याम जी मिर्च में M 45 500gm प्रति एकड़ ड्रेंचिंग कर सकते हैं।
Posted by balram Thakur
Punjab
12-10-2021 08:29 PM
Punjab
10-13-2021 01:27 PM
Thakur ji kirpa krke ehh daso uss nu kinna fever rehnda ha ate ki ki ilagg ho chukka ha uss vare pure vistar nal swal pusho tan jo tuhanu sahi jankari diti ja ske.
Posted by Davinder singh
Punjab
12-10-2021 08:05 PM
Punjab
10-13-2021 02:08 PM
Davinder, kindly tell about the crop whose price you want to know so that you may get right information.
Posted by Gurdeep singh
Punjab
12-10-2021 08:02 PM
Punjab
10-13-2021 01:01 PM
ਗੁਰਦੀਪ ਜੀ ਤੁਸੀ ਉਸ ਨੂੰ Amoxirum forte 4gm, Ascrobic acid 30ml, Zackshot inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ, ਦੇਸੀ ਇਲਾਜ ਲਈ 50 ਗ੍ਰਾਮ ਚਿੱਟੀ ਫਟਕੜੀ ਦੀ ਖਿੱਲ,100 ਗ੍ਰਾਮ ਡਿਟੋਲ ਦਾ ਘੋਲ,1 ਆਟੇ ਦਾ ਪੇੜਾ ਸਮਾਨ ਲਿਆ ਕੇ ਸਭ ਤੋਂ ਪਹਿਲਾਂ 50 ਗ੍ਰਾਮ ਚਿੱਟੀ ਫਟਕੜੀ ਨੂੰ ਭੁੰਨ ਕੇ ਖਿੱਲ ਬਣਾਉਣੀ ਹੈ ਤੇ 100 ਗ੍ਰਾਮ ਡਿਟੋਲ ਦਾ ਘੋਲ ਪਾ ਕੇ ਫਟਕੜੀ ਦੀ ਖਿੱਲ ਨੂੰ ਬਰੀਕ ਪੀਸ ਕੇ ਆਟੇ ਵਿੱਚ ਗੁੰਨ ਕੇ ਪੇੜਾ .... (Read More)
ਗੁਰਦੀਪ ਜੀ ਤੁਸੀ ਉਸ ਨੂੰ Amoxirum forte 4gm, Ascrobic acid 30ml, Zackshot inj. 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ, ਦੇਸੀ ਇਲਾਜ ਲਈ 50 ਗ੍ਰਾਮ ਚਿੱਟੀ ਫਟਕੜੀ ਦੀ ਖਿੱਲ,100 ਗ੍ਰਾਮ ਡਿਟੋਲ ਦਾ ਘੋਲ,1 ਆਟੇ ਦਾ ਪੇੜਾ ਸਮਾਨ ਲਿਆ ਕੇ ਸਭ ਤੋਂ ਪਹਿਲਾਂ 50 ਗ੍ਰਾਮ ਚਿੱਟੀ ਫਟਕੜੀ ਨੂੰ ਭੁੰਨ ਕੇ ਖਿੱਲ ਬਣਾਉਣੀ ਹੈ ਤੇ 100 ਗ੍ਰਾਮ ਡਿਟੋਲ ਦਾ ਘੋਲ ਪਾ ਕੇ ਫਟਕੜੀ ਦੀ ਖਿੱਲ ਨੂੰ ਬਰੀਕ ਪੀਸ ਕੇ ਆਟੇ ਵਿੱਚ ਗੁੰਨ ਕੇ ਪੇੜਾ ਬਣਾ ਕੇ 150 ਗ੍ਰਾਮ ਦੀ ਖੁਰਾਕ ਬਣਾ ਕੇ 3 ਟਾਈਮ ਦੇਣਾ ਹੈ ਮਤਲਬ ਕਿ ਇੱਕ ਖੁਰਾਕ ਸਵੇਰੇ, ਫਿਰ ਸ਼ਾਮ ਨੂੰ ਤੇ ਫਿਰ ਅਗਲੇ ਦਿਨ ਸਵੇਰੇ 3 ਟਾਈਮ ਦੇਣ ਤੋਂ ਬਾਅਦ ਨਤੀਜਾ ਮਿਲ ਜਾਵੇਗਾ ਬਾਕੀ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ mesti plus ਲਗਾਤਾਰ ਦਿਓ ਤੇ ਮਿੱਠਾ ਸੋਢਾ 100 gram ਪਸ਼ੂ ਨੂੰ ਜਰੂਰ ਰੋਜ਼ ਖਵਾਓ
Posted by Kirandeep singh
Punjab
12-10-2021 07:45 PM
Punjab
10-12-2021 09:04 PM
Kirandeep g DBW303 da seed apne nede de certified seed store ton lai skde ho....
Posted by a patidar
Madhya Pradesh
12-10-2021 07:43 PM
Punjab
10-15-2021 03:21 PM
Patidar ji , aap is baare me jaankari lene ke liye apne najdiki Horticultural Department ke office me jakr sampark kre . dhanyavad.
Posted by Sarabjit singh
Punjab
12-10-2021 07:14 PM
Punjab
10-13-2021 12:48 PM
इसका सीमन और नस्ल पंजाब में नहीं है इसके बुल 1970 में यूनिवर्सिटी द्वारा लाए गए थे लेकिन यह कामयाब नहीं हुऐ। यह सिर्फ डेनमार्क में होते है।
Posted by Vishnu Chhillar
Haryana
12-10-2021 06:14 PM
Punjab
10-14-2021 12:08 PM
Posted by sandeep
Uttarakhand
12-10-2021 05:30 PM
Punjab
10-13-2021 12:43 PM
संदीप जी कृपया अपना सवाल विस्तार से पूछें आप क्या जानकारी लेना चाहते है ताकि आपको सही जानकारी दी जा सके।
Posted by jaspreet singh
Punjab
12-10-2021 05:26 PM

Punjab
10-13-2021 12:42 PM
ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by Beant Bhullar
Punjab
12-10-2021 05:21 PM
Punjab
10-13-2021 12:28 PM
Beant ji jekar saff pani vrgia tara krr rehi hai tan dubara Ai krwauni pwegi ate ai krwa ke keeper plus powder 30gm rojana 20 din tak deo ate nall he RC forte 4.5gm injection rojana 3 din lgwa deo ate jekar tara patlia nhi hai ate motte jalee ha fir tike bhrwaun di jrurat nhi hai.
Posted by Anirudh
Rajasthan
12-10-2021 05:12 PM
Punjab
10-13-2021 12:19 PM
tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu Vitamor-h inj. 5ml lgwao ate 2-2 din de frak nal 5 tike lgga deo.