Experts Q&A Search

Posted by Nirmal
Punjab
14-10-2021 08:13 AM
Punjab
10-14-2021 04:17 PM
ਨਿਰਮਲ ਜੀ , ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ.... (Read More)
ਨਿਰਮਲ ਜੀ , ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਧੰਨਵਾਦ।
Posted by Pranav yadav mukul
Uttar Pradesh
14-10-2021 07:58 AM

Punjab
10-15-2021 08:11 AM
यादव जी इसे आप नज़दीकी डॉक्टर से जांच करवाएं जिससे इसके बुखार की भी जांच हो सके इसके इलावा इसे Brotone liquid रोजाना 10 मि.ली. देना शुरू करें।
Posted by Gurkirat Singh
Punjab
14-10-2021 07:31 AM

Punjab
10-14-2021 04:34 PM
ਗੁਰਕੀਰਤ ਜੀ , ਤੁਸੀ ਇਹਨਾਂ ਨਦੀਨਾਂ ਦੀ ਰੋਕਥਾਮ ਕਰਨ ਲਈ Metribuzin 70% WP@300ml /ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੀ। ਧੰਨਵਾਦ।
Posted by Pulkit Sharma
Punjab
14-10-2021 07:00 AM

Punjab
10-14-2021 04:19 PM
pulkit ji ,khair, ber , safeda,tahli aise trees hai jo roadside bhi lgaaye ja skte hai aur ye honey bees ke liye pollen aur nectar ka bhi acha source hai.dhanyavad.
Posted by Pulkit Sharma
Punjab
14-10-2021 06:59 AM

Gujarat
10-14-2021 04:18 PM
Posted by Rishabh Raj
Bihar
14-10-2021 06:43 AM

Rajasthan
10-15-2021 08:10 AM
Rishabh ji Gabbar ka acha result aa raha ha iski maa ka 20 litre tak tha baki iske bhi ache bache aa rehe ha aur milk production breed aur parnets ke record per hei nirbhar krti hai
Posted by Rishabh Raj
Bihar
14-10-2021 06:39 AM

Rajasthan
10-15-2021 07:58 AM
ऋषभ जी सांड का रिकॉर्ड लगभग 12 से 13 लीटर बाकि गाय की अच्छी नस्ल और सही खुराक और उसके पेरेंट्स के रिकॉर्ड के हिसाब से दूध होता है।
Posted by Dharminder singh
Punjab
13-10-2021 09:39 PM
Punjab
10-14-2021 09:06 AM
Dharminder ji kanak di kisam DBW 187 takreeban 145-150 dinna vich pakdi hai. Isdi aheight takreeban 98-108cm tak ho jandi hai. ehda ausat jhad 22-24 quintal prati acre da hai. Dhanwad.
Posted by Navdeep Mittal
Haryana
13-10-2021 09:39 PM
Punjab
10-14-2021 02:55 PM
नवदीप जी कृपया आप पौधे की फोटो app पर भेजे ता जो आपको उसके हिसाब से सही अजानकरी दे सके। धन्यवाद।
Posted by Dharminder singh
Punjab
13-10-2021 09:39 PM
Punjab
10-14-2021 10:24 AM
Dharminder ji DBW 303 variety da beej 40 kg prati acre bijan di sifarish kiti jandi hai es nu 20 october ton lai ke 5 november takk bijan di sifarish kiti jandi hai, eh 155 din vich pakk ke teyar ho jandi hai, eh peeli kungi te bhoori kungi da takra karn di samartha rakhdi hai te esda jhad 32-34 quintal takk a janda hai. tusi isda beej len lyi Garg Seed Corporation nal sampark kar sakde han. Garg Seed Corporation, Phone no. - 94172 51220, Address - Opp. Punjab Agriculture University, Gate no. 2, Ludhiana.
Posted by Kailash rathor
Madhya Pradesh
13-10-2021 09:30 PM
Punjab
10-14-2021 08:40 AM
Kailash ji kripya aap yeh btayen ki pashu jarmri kise boll rehe ha kya apke pashu ne byane ke badd jerr khaa lyi ha kripya aap vistar se swal pushen tan jo apko sahi jankari di ja skee.
Posted by Jaswinder Preet
Punjab
13-10-2021 09:03 PM

Punjab
10-14-2021 11:09 AM
ਜਸਵਿੰਦਰ ਜੀ ਇਹ ਪਸਮਾ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tablet 10 ਗੋਲੀਆਂ ਰੋਜਾਨਾ ਦਿਓ ਅਤੇ Anabolite liquid 100ml ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸ ਨਾਲ ਵਧੀਆ ਗਰੋਥ ਹੋ ਜਾਵੇਗੀ
Posted by Sanjay Kumar
Uttar Pradesh
13-10-2021 08:46 PM
Punjab
10-14-2021 11:11 AM
Sanjay ji usko aap brotone liquid 2ml-3ml rojana dena suru kren aur usko 1 mahine ka hona ke badd pett ke kirro ke liye albomar liquid uske bhar ke hisab se dena suru kren.
Posted by Ravi Joshi
Punjab
13-10-2021 08:41 PM
Punjab
10-14-2021 10:34 AM
Ravi, ragi can be sold private by creating market on you own. You can also put an ad of your product on Apni Kheti Buy/Sell app. If some one is interested he or she will contact you. By making byproducts from ragi such as biscuits, flour, cookies, etc. and proper packing and labelling you can sell it on local stores. Thank you.
Posted by सरदारसिह,सिसोदिया
Madhya Pradesh
13-10-2021 08:34 PM
Maharashtra
10-14-2021 11:48 AM
सरदारसिह जी जैविक खेती शुरू करना बहुत आसान है लेकिन आप इसके लिए पहले कम जगह में इसकी खेती शुरू करें और उसके बाद आपको उस जगह में किसी भी chemical का इस्तेमाल नहीं करना है आप उसमे वर्मीकम्पोस्ट खाद जा गोबर की खाद का इस्तेमाल करें उसके बाद आप उसमे कीट का प्रकोप होने पर नीम के तेल की स्प्रे करें और अगर पौधों में फंगस ल.... (Read More)
सरदारसिह जी जैविक खेती शुरू करना बहुत आसान है लेकिन आप इसके लिए पहले कम जगह में इसकी खेती शुरू करें और उसके बाद आपको उस जगह में किसी भी chemical का इस्तेमाल नहीं करना है आप उसमे वर्मीकम्पोस्ट खाद जा गोबर की खाद का इस्तेमाल करें उसके बाद आप उसमे कीट का प्रकोप होने पर नीम के तेल की स्प्रे करें और अगर पौधों में फंगस लगता है तो आप खट्टी लस्सी की स्प्रे कर सकते है।और भी कई प्रकार के कीटनाशक, जैविक खाद आदि बना सकते है और फसल पर इस्तेमाल कर सकते है। इसके इलावा आप अपने इलाके में जो किसान जैविक खेती कर रहे है उनसे मिले और उनका अनुभव ग्रहण करें जैसे जैसे आपको जैविक खेती की practical जानकारी बढ़ जाएगी आप उसके अधीन जो जगह बढ़ा सकते है। धन्यवाद।
Posted by Vansh Mishra
Uttar Pradesh
13-10-2021 08:10 PM
Punjab
10-13-2021 08:13 PM
वंश जी धान की फसल में कीट की रोकथाम के लिए Chess@120 gm प्रती एकड सप्रे कर सकते हो।
Posted by Lakhvir singh
Punjab
13-10-2021 08:00 PM
Punjab
10-14-2021 11:12 AM
लखवीर जी यदि आप बत्तख खरीदना चाहते हैं तो आप सुरिंदर सिंह जी के साथ इस नंबर 9991107500 SSD duck & fish फार्म के साथ संम्पर्क कर सकते हैं। धन्यवाद
Posted by balram Thakur
Punjab
13-10-2021 07:49 PM

Punjab
10-14-2021 11:14 AM
Thakur ji kirpa krke usda bhukar daso kina rehnda ha ate ki ki ilagg ho chuka ha kirpa krke vistar nal swal pusho tan jo tuhanu sahi jankari diti ja skee.
Posted by balram Thakur
Punjab
13-10-2021 07:41 PM

Punjab
10-14-2021 11:15 AM
tuci uss nu Anabolite liquid 100ml rojana, vivliv liquid 50ml rojana ate lacup powder 100gm rojana deo baki usde bhukar di janch jrur kro jekar bhukar hai tan bhukar de hisab nal tike lgwao ji.
Posted by ਸਰਬਜੋਤ ਸਿੰਘ
Punjab
13-10-2021 07:39 PM
Punjab
10-14-2021 11:18 AM
ਸਰਬਜੋਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀ KVK Address, KVK Pathankot,VPO-Gho. Contact details, Dr Narinder Deep Singh, Head KVK, Contact No.: +91-9876295717. Landline No, 01870256005 ਨਾਲ ਸੰਪਰਕ ਕਰ ਸਕਦੇ ਹੋ
Posted by ਸਰਬਜੋਤ ਸਿੰਘ
Punjab
13-10-2021 07:36 PM
Punjab
10-14-2021 02:12 PM
ਸਰਬਜੋਤ ਜੀ ਜੇਕਰ ਤੁਸੀ 5 HP ਦੀ ਮੋਟਰ ਤਕਰੀਬਨ 265000-275000 ਤੱਕ ਲੱਗੂ ਜੀ ਅਤੇ ਸਰਕਾਰ ਵਲੋਂ ਕੋਈ ਸਬਸਿਡੀ ਨਹੀਂ ਹੈ
Posted by ladi malik malik
Punjab
13-10-2021 07:33 PM
Rajasthan
10-14-2021 11:19 AM
Ladi ji tuci soya doc di varto naa kro usdi jgah tuci anaz, khala, rice polish, chawal polish di matra thodi thodi vdha ke feed tyar kr skde ho.
Posted by A mandeep singh
Punjab
13-10-2021 07:26 PM
Punjab
10-14-2021 01:00 PM
Amandeep ji Apni kheti da koi v store nahi hai. Apni kheti di sirf application hai te app te hi sari information diti jandi hai. Dhanwad.
Posted by ਗੋਰਾ ਸਿੱਧੂ
Punjab
13-10-2021 07:18 PM
Punjab
10-14-2021 11:21 AM
ਸਿੱਧੂ ਜੀ ਤੁਸੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ transition ਮਿਕਸ ਫੀਡ ਦੇ ਸਕਦੇ ਹੋ ਅਤੇ ਇਹ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by Jagjit Singh
Punjab
13-10-2021 06:58 PM
Punjab
10-14-2021 12:26 PM
Jagjit ji mungfali di bijayi da sahi samay barani area lyi monsson shuru hon te june de akhri hafte to july de pehle hafte da hunda hai. Te sinchit areas vich isdi bijayi april de akhri hafte to may de mahine tak bijayi kar sakde han. Dhanwad.
Posted by jaskaran sekhon
Punjab
13-10-2021 06:53 PM
Punjab
10-14-2021 12:43 PM
Jaskaran ji tusi ganne de beej lyi tusi Bhupinder Singh Bargari - 94654 00098 nal sampark kar sakde han. Dhanwad.
Posted by jagjeet singh
Punjab
13-10-2021 06:26 PM
Punjab
10-14-2021 11:22 AM
jagjeet ji tuci swere sham krke bhi de skde ho ja fir ek varr bhi de skde ho.
Posted by Krishna Kumar
Bihar
13-10-2021 06:24 PM
Haryana
10-14-2021 01:31 PM
कृष्णा जी सरसों की फसल में Urea@90kg, SSP@75kg aur MOP@10kg प्रति एकड़ के हिसाब से खाद की जरुरत होती है, इसकी बिजाई के समय SSP और MOP की पूरी खुराक और यूरिया की हाफ खुराक को डाल दें और बाकि यूरिया को पहले पानी पर डालें। धन्यवाद
Posted by ਸੋਨੀ ਮੰਗਲੀ
Punjab
13-10-2021 06:15 PM
Punjab
10-14-2021 02:00 PM
ਸੋਨੀ ਜੀ ਕਣਕ ਦੀ ਪਿਛੇਤੀ ਬਿਜਾਈ ਲਈ pbw -757 ਕਿਸਮ ਦੀ ਬਿਜਾਈ ਕਰ ਸਕਦੇ ਹਨ। ਇਸ ਨੂੰ ਤੁਸੀਂ ਅੱਧ ਜਨਵਰੀ ਤੱਕ ਬੀਜ ਸਕਦੇ ਹੋ ਤੇ ਇਹ ਤਕਰੀਬਨ 114 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ ਪਿਛੇਤੀ ਬਿਜਾਈ ਲਈ pbw 771 ਤੇ pbw 752 ਦੀ ਬਿਜਾਈ ਵੀ ਕਰ ਸਕਦੇ ਹਨ ਤੇ ਇਹਨਾਂ ਦਾ ਔਸਤ ਝਾੜ 19-20 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਧੰਨਵਾਦ।
Posted by Iqbal Singh
Punjab
13-10-2021 05:47 PM
Punjab
10-14-2021 11:25 AM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਕਣਕ ਦਾ ਦਲੀਆ ਬਣਾ ਕੇ ਦੇ ਸਕਦੇ ਹੋ
Posted by Md Farhan
Jharkhand
13-10-2021 05:28 PM
Punjab
10-14-2021 11:27 AM
MD फरहान जी उसे आप स्टोर करके रख सकते हैं आप जहां से इसे खरीदेंगे वहां से इसे स्टोर करने की पूरी जानकारी ले सकते हैं क्योंकि इसे फ्रीज़ में आसानी से रख सकते हैं, आपको वहां से इसके तापमान की जानकारी मिल जाएगी।
Posted by TIRATH VIRK
Punjab
13-10-2021 05:19 PM

Punjab
06-08-2022 07:38 PM
ਤੀਰਥ ਜੀ, ਤੁਹਾਨੂੰ ਆਪਣੇ ਏਰੀਏ ਦੇ ਬਿਜਲੀ ਘਰ ਜਾ ਕੇ ਆਪਣੇ JE ਨਾਲ ਹੀ ਸੰਪਰਕ ਕਰਨਾ ਪਵੇਗਾ ਜੀ। ਧੰਨਵਾਦ।
Posted by Lovepreet Singh
Punjab
13-10-2021 04:45 PM
Punjab
10-14-2021 11:32 AM
Lovepreet ji lacup powder EDGE lifescience company da product hai.
Posted by Om Panwar Jhinjhinyali
Rajasthan
13-10-2021 04:43 PM
Punjab
10-14-2021 03:40 PM
ओम पनवर जी trichoderma को पानी के साथ multiply नहीं किया जाता। इसको multiply करने के लिए रूडी की खाद की वरतो की जाती है। 1kg trichodrma को 40-50kg रूडी में मिक्स करके तकरीबन 7-10 दिनों के लिए रख दे और फिर फसल में उपयोग कर सकते है। ध्यान रहे की इसके उपयोग करने से कम से कम 5-7 दिन पहले और 7-10 दिन बाद किसी chemical का उपयोग ना करे। धन्यवाद।
Posted by Kang Saab
Punjab
13-10-2021 04:38 PM

Punjab
10-14-2021 11:33 AM
ਗੁਰਜਿੰਦਰ ਜੀ ਇਸਦਾ ਰਿਕਾਰਡ ਲਗਭਗ 12 ਤੋਂ 13 ਲੀਟਰ ਤੱਕ ਹੈ
Posted by Kang Saab
Punjab
13-10-2021 04:36 PM

Punjab
10-14-2021 11:34 AM
ਗੁਜਿੰਦਰ ਜੀ ਇਸਦਾ 12 ਤੋਂ 13 ਲੀਟਰ ਤੱਕ ਰਿਕਾਰਡ ਹੈ ਇਸਦੀ ਵਰਤੋਂ ਤੁਸੀ ਕਰ ਸਕਦੇ ਹੋ
Posted by rapinder aingh
Punjab
13-10-2021 04:11 PM
Punjab
10-13-2021 06:01 PM
Rapinder ji lasun di paneeri laun to baad hafte vich hare hone shuru ho jande han. Baki eh nami te nirbhar krda hai kyi var je sahi nami ja jada garmi hoje ta 1-2 dinn vadh ghat ho sakda hai. Dhanwad.
Posted by Kang Saab
Punjab
13-10-2021 03:37 PM

Punjab
10-14-2021 04:01 PM
Gurjinder ji kirpa karke apna sawal visthar nal daso ki tuhanu fasal vich ki problem hai ta jo ose hisab nal sahi jankari diti ja sake. Dhanwad.
Posted by Kang Saab
Punjab
13-10-2021 03:36 PM

Punjab
10-14-2021 11:35 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
13-10-2021 03:34 PM

Punjab
10-14-2021 04:26 PM
ਗੁਰਜਿੰਦਰ ਜੀ ਜਵੀ ਦੀ ਬਿਜਾਈ ਕਰਨ ਤੋਂ ਪਹਿਲਾ 5-7 ਘੰਟੇ ਪਾਣੀ ਵਿਚ ਭਿਓ ਕੇ ਰੱਖੋ ਤੇ ਫਿਰ ਛਾਂ ਵਿਚ ਸੁਕਾ ਲਵੋ। ਤੁਸੀਂ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ।.... (Read More)
ਗੁਰਜਿੰਦਰ ਜੀ ਜਵੀ ਦੀ ਬਿਜਾਈ ਕਰਨ ਤੋਂ ਪਹਿਲਾ 5-7 ਘੰਟੇ ਪਾਣੀ ਵਿਚ ਭਿਓ ਕੇ ਰੱਖੋ ਤੇ ਫਿਰ ਛਾਂ ਵਿਚ ਸੁਕਾ ਲਵੋ। ਤੁਸੀਂ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ, ਬਿਜਾਈ ਤੋਂ 30-40 ਦਿਨ ਬਾਅਦ ਪਾਓ।ਤੁਸੀਂ ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਕਪਤਾਨ ਜਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ। ਇਸ ਨਾਲ ਬੀਜਾਂ ਨੂੰ ਉੱਲੀ ਵਾਲੀਆਂ ਬਿਮਾਰੀਆਂ ਅਤੇ ਬੈਕਟੀਰੀਆ ਵਿਸ਼ਾਣੂ ਤੋਂ ਬਚਾਇਆ ਜਾ ਸਕਦਾ ਹੈ। ਧੰਨਵਾਦ।
Posted by Kang Saab
Punjab
13-10-2021 02:37 PM

Punjab
10-14-2021 11:39 AM
Gurjinder ji eh hf nasal da semen ha per isde semen di jankari tuhanu uss ton mill skdi hai jiss ton eh bhrwaya gya ha ohna kol semen di puri jankari hundi hai.
Posted by Balwinder singh
Punjab
13-10-2021 02:34 PM
Punjab
10-14-2021 11:53 AM
ਬਲਵਿੰਦਰ ਜੀ ਸਰਕਾਰ ਵਲੋਂ ਪਸ਼ੂਆਂ ਦਾ ਬੀਮਾ ਨਹੀਂ ਕੀਤਾ ਜਾਂਦਾ ਹੈ ਇਹ ਤੁਹਾਨੂੰ ਪ੍ਰਾਈਵੇਟ ਕੰਪਨੀ ਤੋਂ ਕਰਵਾਣਾ ਪਵੇਗਾ ਬਾਕੀ ਤੁਹਾਨੂੰ ਸਰਕਾਰ ਵਲੋਂ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਜਿਸਦੇ ਲਈ ਤੁਹਾਡੇ ਕੋਲ ਟ੍ਰੇਨਿੰਗ ਸਰਟੀਫਿਕੇਟ ਹੋਣਾ ਜਰੂਰੀ ਹੈ ਤੁਸੀ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗ.... (Read More)
ਬਲਵਿੰਦਰ ਜੀ ਸਰਕਾਰ ਵਲੋਂ ਪਸ਼ੂਆਂ ਦਾ ਬੀਮਾ ਨਹੀਂ ਕੀਤਾ ਜਾਂਦਾ ਹੈ ਇਹ ਤੁਹਾਨੂੰ ਪ੍ਰਾਈਵੇਟ ਕੰਪਨੀ ਤੋਂ ਕਰਵਾਣਾ ਪਵੇਗਾ ਬਾਕੀ ਤੁਹਾਨੂੰ ਸਰਕਾਰ ਵਲੋਂ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਜਿਸਦੇ ਲਈ ਤੁਹਾਡੇ ਕੋਲ ਟ੍ਰੇਨਿੰਗ ਸਰਟੀਫਿਕੇਟ ਹੋਣਾ ਜਰੂਰੀ ਹੈ ਤੁਸੀ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
Posted by ਗੁਰਦੇਵ ਸਿੰਘ ਸੰਧੂ
Punjab
13-10-2021 02:12 PM
Punjab
10-13-2021 06:04 PM
ਗੁਰਦੇਵ ਜੀ ਜੇ ਤੁਹਾਡੀ ਜ਼ਮੀਨ ਦੀ ਮਿੱਟੀ ਪੋਟਾਸ਼ ਦੀ ਕਮੀ ਦਿਖਾਉਂਦੀ ਹੈ ਤੇ ਮਿੱਟੀ ਜਾਂਚ ਰਿਪੋਰਟ ਵਿਚ ਵੀ ਪੋਟਾਸ਼ ਦੀ ਕਮੀ ਆਉਂਦੀ ਹੈ ਤਾ ਤੁਸੀਂ ਕਣਕ ਨੂੰ ਪੋਟਾਸ਼ ਦੀ ਵਰਤੋਂ ਕਰ ਸਕਦੇ ਹਨ। ਵੈਸੇ ਜੇ ਤੁਸੀਂ ਝੋਨੇ ਵਿਚ ਪੋਟਾਸ਼ @25kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਤਾ ਕਣਕ ਸਮੇਂ ਦੁਬਾਰਾ ਪੋਟਾਸ਼ ਪਾਉਣ ਦੀ ਜਰੂਰਤ ਨਹੀਂ ਹੈ। ਧੰਨਵਾਦ।
Posted by Rupa singh
Punjab
13-10-2021 01:42 PM
Punjab
10-13-2021 02:10 PM
ਰੂਪਾ ਸਿੰਘ ਜੀ ਕਣਕ ਦੀ ਵਧੀਆ ਕਿਸਮਾਂ HD-3226,DBW-187,DBW-222, HD-2967, HD-3086,HD-2967 ਆਦਿ ਦੀ ਬਿਜਾਈ ਕਰ ਸਕਦੇ ਹੋ।
Posted by Gurjant singh
Punjab
13-10-2021 01:17 PM
Punjab
10-14-2021 11:54 AM
Gurjant ji tuci ohna nu pett de kiria nilzan liquid 1ml/3kg bhar de hisab nal deo ate ohna nu brotone liquid 10ml rojana deo ate milkout powder 1-1 chamch rojana ate calciumst tablet 1 goli rojana deo baki ehna nu vdhia khurak deo.
Posted by Satpal singh
Haryana
13-10-2021 12:58 PM
Punjab
10-14-2021 11:55 AM
Satpal ji yadi apke pass achi matra mai hara chara hota ha tab apko silage dene ki jrurat nhi hai, hare chare se pashu ki achi growth hoti hai.
Posted by ਗੁਰਦੇਵ ਸਿੰਘ ਸੰਧੂ
Punjab
13-10-2021 12:32 PM
Punjab
10-14-2021 01:38 PM
ਗੁਰਦੇਵ ਜੀ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਵਲੋਂ ਕਣਕ ਨੂੰ DAP ਤੇ ਸੁਪਰ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।DAP ਵਿਚ nitrogen 18% ਤੇ phosphorus 46% ਹੁੰਦੀ ਹੈ ਤੇ ਇਹ 50-55 ਕਿਲੋ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਸੁਪਰ ਵਿਚ phosphorus 16%, calcium 19% ਤੇ sulphur 11 % ਹੁੰਦਾ ਹੈ ਤੇ ਇਹ 155 ਕਿਲੋ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਤੇ 12:32:16 ਵਿਚ nitrogen 12%, Phosphorous 32% ਤੇ Potassium 16% ਹੁੰਦਾ ਹੈ। ਵੈ.... (Read More)
ਗੁਰਦੇਵ ਜੀ ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਵਲੋਂ ਕਣਕ ਨੂੰ DAP ਤੇ ਸੁਪਰ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।DAP ਵਿਚ nitrogen 18% ਤੇ phosphorus 46% ਹੁੰਦੀ ਹੈ ਤੇ ਇਹ 50-55 ਕਿਲੋ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਸੁਪਰ ਵਿਚ phosphorus 16%, calcium 19% ਤੇ sulphur 11 % ਹੁੰਦਾ ਹੈ ਤੇ ਇਹ 155 ਕਿਲੋ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਤੇ 12:32:16 ਵਿਚ nitrogen 12%, Phosphorous 32% ਤੇ Potassium 16% ਹੁੰਦਾ ਹੈ। ਵੈਸੇ ਕਣਕ ਵਿਚ DAP ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜ਼ਮੀਨ ਵਿਚ ਬਾਕੀ ਤੱਤਾਂ ਦੀ ਕਮੀ ਲਈ ਤੁਸੀਂ ਪਹਿਲਾ ਜ਼ਮੀਨ ਦੀ ਮਿੱਟੀ ਦੀ ਜਾਂਚ ਕਰਵਾਓ ਤੇ ਰਿਪੋਰਟ ਦੇ ਹਿਸਾਬ ਨਾਲ ਤੱਤਾਂ ਦੀ ਪੂਰਤੀ ਕਰੋ। ਧੰਨਵਾਦ।
Posted by yadwinder singh
Punjab
13-10-2021 12:29 PM
Punjab
10-14-2021 04:40 PM
ਯਾਦਵਿੰਦਰ ਜੀ ,ਮਸਰ ਦੀ ਫਸਲ ਜੇ ਤੁਸੀ ਕਣਕ ਨਾਲ ਰਲ਼ਾ ਕੇ ਬੀਜਣਾ ਚਾਹੁੰਦੇ ਹੋ ਤਾ ਤੁਸੀ ਕਣਕ ਦੀ ਬਿਜਾਈ ਬੈੱਡਾਂ ਤੇ ਕਰ ਸਕਦੇ ਹੋ ਅਤੇ ਦੋ ਕਣਕ ਦੇ ਬੈੱਡਾਂ ਵਿਚਕਾਰ ਇਕ ਬੈਡ ਮਸਰ ਦਾ ਬੀਜ ਸਕਦੇ ਹੋ ਜੀ। ਧੰਨਵਾਦ।