Experts Q&A Search

Posted by Rajesh
Andhra Pradesh
16-10-2021 03:32 PM

Punjab
10-16-2021 08:54 PM
Posted by navdeep Singhbajwa
Punjab
16-10-2021 03:21 PM

ਸਰ ਗਾਵਾਂ ਦਾ ਫਾਰਮ ਤਿਆਰ ਕਰਨ ਲਈ ਸਮਾਂ ਮੌਸਮ ਕਦੋ ਤੇ ਕਰੀਏ ਜਿਸ ਨਾਲ ਕੋਈ ਪ੍ਰੇਸ਼ਾਨੀ ਨਾ ਆਵੇ ,ਮੇ ਸਰ ਦੁਬਈ ਵਿੱਚ ਕੰਮ ਕਰਦਾ ਡਰਾਈਵਰ ਦਾ ਤਕਰੀਬਨ 8 ਸਾਲ ਤੋਂ ਹੁਣ ਮੇਰਾ ਪਲੈਨ ਮੇਰੀ ਇੱਛਾ ਆ ਕਿ ਮੈਂ ਕੋਈ ਆਪਣਾ ਕਾਰੋਬਾਰ ਕਰਾਂ, ਜਿਵੇ ਮੇਰਾ ਮਨ ਗਾਵਾਂ ਦੇ ਫਾਰਮ ਦਾ ਹੈ ਤੁਸੀਂ ਮੈਨੂੰ ਸਲਾਹ ਦਿਓ ਕਿ ਮੈਨੂੰ ਧੰਦਾ ਕਰ ਲੈਣਾ ਚਾਹੀਦਾ ਹੈ ਕੋਈ ਨੁਕਸਾਨ ਤਾਂ ਨੀ ਜਿਵੇ ਅੱਜ ਕਲ ਅਸੀਂ ਸੁਣਦੇ ਆ ਦੁੱਧ ਦਾ ਰੇਟ ਸਹੀ ਨੀ ਮਿਲਦਾ ਖਰਚਾ ਜਿਆਦਾ ਆਉਂਦਾ ਫੀਡ ਤਾਂ ਜਾ ਹੋਰ ਗਾਵਾਂ ਅਗੇ ਨਵੇਂ ਦੁੱਧ ਨੀ ਹੁੰਦੀਆਂ ਜਾ ਹੋਰ ਬਿਮਾਰੀ ਮੈਨੂੰ ਸਮਜ ਨੀ ਆ ਰਹੀ ਕਿ ਕਰਾਂ ਮੈਂ ਸਰ ਅਗਲੇ ਸਾਲ ਏਨਾ ਦਿਨਾਂ ਵਿਚ ਆ ਰਿਹਾ ਕਮ ਖਤਮ ਕਰ ਕੇ ਇਸ ਕਰ ਕੇ ਮੈਂ ਹੁਣ ਤੋਂ ਸੋਚਣਾ ਸ਼ੁਰੂ ਕੀਤਾ ਹੋਇਆ ਹੈ ਕਿ ਧੰਦਾ ਲਾਹੇਵੰਦ ਹੈ ਮੇਰੇ ਲਈ ਮੈਨੂੰ ਸ਼ੋਂਕ ਦਿਲ ਹੈ ਇਸ ਕਾਰੋਬਾਰ ਵਿਚ ਆਪ ਜੀ ਨੂੰ ਪਤਾ ਬੰਦਾ ਕਿੰਨਾ ਚਿਰ ਬਹਾਰ ਰਹਿ ਲਉ ਇਕ ਦਿਨ ਤਾਂ ਆਪਣੇ ਪਰਿਵਾਰ ਵਿਚ ਆਉਣਾ ਇਸ ਕਰ ਕੇ ਮੈਂ ਇਹ ਕੰਮ ਚੁਣਿਆ ਤੁਸੀਂ ਦਸੋ ਕਿਸ ਤਰਾਂ ਕੀਤਾ ਜਾਵੇ ,ਬਾਕੀ ਜਮੀਨ ਆਪਣੀ ਪਿੰਡ ਤੋਂ ਕਿਲੋ ਮੀਟਰ ਦੂਰੀ ਤੇ ਹੈ ਬਿਜਲੀ ਤਾਂ ਬਰਬੰਦ ਨੀ ਹੈ 8 knteਬਿਜਲੀ ਹੈ 10 ਕਿਲੇ ਦੂਰੀ ਤੇ 24 ਕਾਂਟੇ ਬਿਜਲੀ ਹੈ ,ਛੋਟੇ ਲੈਵਲ ਤੋਂ ਕੰਮ ਕਰਨਾ ਸ੍ਰ ਜਿਵੇ 2 ਤੋਂ ਸ਼ੇਡ ਦਾ ਖਰਚਾ ਹੋਰ ਖਰਚੇ ਕਿਸ ਤਰਾਂ ਦਾ ਹੋਵੇ ਕਿੰਨੀ ਜਗਾ ਵਿਚ ਹੋਵੇ ਓ ਸਾਰਾ ਕੰਮ ਕੋਲ ਆਣ ਕੇ ਦੱਸ ਸਕਦੇ ਹੋ ਬਾਕੀ ਗੱਲਾਂ ਤਾਂ ਬਹੁਤ ਨੇ ਤੁਸੀਂ ਆਪਣਾ ਨੌਂ ਵੀ ਸੈਂਡ ਕਰਦੋ ,ਅਤੇ ਜਵਾਬ ਵੀ ਸਲਾਹ ਵੀ ਤਾਂ ਮੈਂ ਆਪਣੇ ਪਰਿਵਾਰ ਵਿਚ ਰਹਿ ਕੇ ਗੁਜ਼ਾਰਾ ਕਰ ਸਕਾਂ ਵਦੀਆ ਇਨਕਮ ਲੈ ਸਕਾ ਧੰਨਵਾਦ ਸ੍ਰ

Punjab
10-18-2021 11:47 AM
ਡੇਅਰੀ ਫਾਰਮਿੰਗ ਦਾ ਕੰਮ ਕਰਨ ਦੀ ਸੋਚ ਤੁਹਾਡੀ ਬਹੁਤ ਵਧੀਆ ਹੈ , ਤੁਸੀ ਮੱਝਾਂ ਅਤੇ ਗਾਵਾਂ ਦੋਨੋ ਵੀ ਰੱਖ ਸਕਦੇ ਹੋ ਜਿਵੇਂ ਸ਼ੁਰੂ ਵਿੱਚ 5 ਪਸ਼ੂਆਂ ਵਿੱਚ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ ਜਿਸ ਨਾਲ ਹੋਲੀ ਹੋਲੀ ਤੁਹਾਡੇ ਕੋਲ ਵਧੀਆ ਨਸਲ ਤਿਆਰ ਹੁੰਦੀ ਰਹੇਗੀ ਅਤੇ ਦੋਨਾਂ ਦੇ ਦੁੱਧ ਦਾ ਰੇਟ ਵੀ ਅਲੱਗ ਅਲੱਗ ਹੈ, ਦੂਜੀ ਗੱਲ ਕਿ ਕੋਸ਼ਿਸ਼ ਕਰੋ ਕਿ ਡੇਅਰੀ ਦੀ ਟ੍ਰੇਨਿੰਗ ਲੈ ਕੇ ਡੇਅਰੀ ਫਾਰਮਿੰਗ .... (Read More)
ਡੇਅਰੀ ਫਾਰਮਿੰਗ ਦਾ ਕੰਮ ਕਰਨ ਦੀ ਸੋਚ ਤੁਹਾਡੀ ਬਹੁਤ ਵਧੀਆ ਹੈ , ਤੁਸੀ ਮੱਝਾਂ ਅਤੇ ਗਾਵਾਂ ਦੋਨੋ ਵੀ ਰੱਖ ਸਕਦੇ ਹੋ ਜਿਵੇਂ ਸ਼ੁਰੂ ਵਿੱਚ 5 ਪਸ਼ੂਆਂ ਵਿੱਚ 3 ਗਾਵਾਂ ਅਤੇ 2 ਮੱਝਾਂ ਰੱਖ ਸਕਦੇ ਹੋ ਜਿਸ ਨਾਲ ਹੋਲੀ ਹੋਲੀ ਤੁਹਾਡੇ ਕੋਲ ਵਧੀਆ ਨਸਲ ਤਿਆਰ ਹੁੰਦੀ ਰਹੇਗੀ ਅਤੇ ਦੋਨਾਂ ਦੇ ਦੁੱਧ ਦਾ ਰੇਟ ਵੀ ਅਲੱਗ ਅਲੱਗ ਹੈ, ਦੂਜੀ ਗੱਲ ਕਿ ਕੋਸ਼ਿਸ਼ ਕਰੋ ਕਿ ਡੇਅਰੀ ਦੀ ਟ੍ਰੇਨਿੰਗ ਲੈ ਕੇ ਡੇਅਰੀ ਫਾਰਮਿੰਗ ਸ਼ੁਰੂ ਕਰੋ ਬਾਕੀ ਕੁੱਝ ਬੇਸਿਕ ਗੱਲਾਂ ਜਿਵੇਂ ਕਿ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ, ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ.ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜੇਕਰ ਦੁੱਧ ਦੀ ਪ੍ਰੋਸੈਸਿੰਗ ਕਰਕੇ ਸੇਲ ਕਰੋਗੇ ਤਾਂ ਜਿਆਦਾ ਫਾਇਦਾ ਹੈ ਪਰ ਸ਼ੁਰੂ ਵਿੱਚ ਤੁਸੀ ਸਿੱਧੇ ਆਪਣੇ ਪੱਧਰ ਤੇ ਹੀ ਵੇਚੋ ਜੀ ਤੇ ਕਿਸੇ ਹੋਰ ਸਫਲ ਡੇਅਰੀ ਫਾਰਮਰਾਂ ਨੂੰ ਵੀ ਮਿਲੋ. ਬਾਕੀ ਟ੍ਰੇਨਿੰਗ ਲੈਣ ਲਈ ਤੁਸੀ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
Posted by Mohd Rafeeque
Haryana
16-10-2021 03:18 PM

Punjab
10-16-2021 08:55 PM
मोहम्मद जी HD-2967 की बिजाई अक्तूबर से शुरू कर सकते हो।
Posted by kk
Punjab
16-10-2021 03:14 PM
Punjab
10-18-2021 11:42 AM
tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Bovimin-b ultra powder 50gm rojana deo ate hddo sahi sme te heat vich awe ate saff tara kre fir uss nu tika bhrwao ate nal receptal inj. 5ml iv lgwao.
Posted by Labhpreet singh
Punjab
16-10-2021 02:59 PM
Rajasthan
10-18-2021 11:39 AM
ਇਸਦੇ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by ਸੋਨੀ ਮੰਗਲੀ
Punjab
16-10-2021 02:36 PM
Punjab
10-16-2021 09:19 PM
Sony g shriram 252 da beej 40 kg per acre pa skde ho and November month ch bijai kr skde ho....
Posted by dileep
Uttar Pradesh
16-10-2021 02:20 PM

Punjab
10-18-2021 11:37 AM
Dileep ji aap chicks ka unki nasal ke hisab se price ki jankari ke liye Sumit Kumar 8006000291, 7906547529 Sumit Kumar Poultry Farm se sampark kr skte hai.
Posted by sunil kumar
Bihar
16-10-2021 12:29 PM

Maharashtra
10-18-2021 01:51 PM
Sunil ji kisi bhi university ke dwara khet men choone ko daalna sifarish nahi hai,dhanywad
Posted by Gopal Sukhwal
Rajasthan
16-10-2021 11:53 AM

Punjab
10-18-2021 01:51 PM
यह फसल काफी तरह की मिट्टी में उगाई जाती है। चने की खेती के लिए रेतली या चिकनी मिट्टी बहुत अनुकूल मानी जाती है। घटिया निकास वाली ज़मीन इसकी बिजाई के लिए अनुकूल नहीं मानी जाती । खारी या नमक वाली ज़मीन भी इसके लिए अच्छी नहीं मानी जाती। इसके विकास के लिए 5.5 से 7 पी एच वाली मिट्टी अच्छी होती है।चने की फसल के लिए ज्याद.... (Read More)
यह फसल काफी तरह की मिट्टी में उगाई जाती है। चने की खेती के लिए रेतली या चिकनी मिट्टी बहुत अनुकूल मानी जाती है। घटिया निकास वाली ज़मीन इसकी बिजाई के लिए अनुकूल नहीं मानी जाती । खारी या नमक वाली ज़मीन भी इसके लिए अच्छी नहीं मानी जाती। इसके विकास के लिए 5.5 से 7 पी एच वाली मिट्टी अच्छी होती है।चने की फसल के लिए ज्यादा समतल बैडों की जरूरत नहीं होती। यदि इसे मिक्स फसल के तौर पर उगाया जाये तो खेत की अच्छी तरह से जोताई होनी चाहिए। यदि इस फसल को खरीफ की फसल के तौर पर बीजना हो, तो खेत की मॉनसून आने पर गहरी जोताई करें, जो बारिश के पानी को संभालने में मदद करेगा। बिजाई से पहले खेत की एक बार जोताई करें। यदि मिट्टी में नमी की कमी नज़र आये तो बिजाई से एक सप्ताह पहले सुहागा फेरें।बीजों के बीच की दूरी 10 सैं.मी. और पंक्तियों के बीच की दूरी 30-40 सैं.मी. होनी चाहिए।बीज को 10-12.5 सैं.मी. गहरा बीजना चाहिए।उत्तरी भारत में इसकी बिजाई पोरा ढंग से की जाती है।देसी किस्मों के लिए 15-18 किलो बीज प्रति एकड़ डालें और 37 किलो बीज प्रति एकड़ काबुली किस्मों के लिए डालें। यदि बिजाई नवंबर के दूसरे पखवाड़े में की जाए तो 27 किलो बीज प्रति एकड़ डालें और यदि बिजाई दिसंबर के पहले पखवाड़े में की जाए तो 36 किलो बीज प्रति एकड़ डालें।
Posted by Rajeev Kumar Bhardwaj
Punjab
16-10-2021 11:31 AM

Punjab
10-18-2021 01:49 PM
Posted by Rupinder jit Singh
Punjab
16-10-2021 11:07 AM
Punjab
10-16-2021 01:17 PM
Rupinder g kripa tuc apna swal visthar nall pucho tnki tuhanu poori jankari diti ja ske...
Posted by Neeraj Kumar
Punjab
16-10-2021 10:37 AM

Punjab
10-18-2021 01:48 PM
नीरज जी आप तोरी कि किस्म जैसे PBT37, TL 15,TL 17 कि बिजाई कर सकते हैं। धन्यवाद
Posted by balraj
Rajasthan
16-10-2021 10:18 AM

Punjab
10-16-2021 01:19 PM
Balraj g tuc nadeena di photo bhejo tnki tuhanu poori jankari diti ja ske...
Posted by balraj
Rajasthan
16-10-2021 10:18 AM

Punjab
10-16-2021 01:19 PM
Balraj g eh dso ki tuhade khet vich kehde-kehde nadeen hn ,tuc photo bhejo tnki tuhanu poori jankari diti ja ske....
Posted by Baidli
Delhi
16-10-2021 10:10 AM

Punjab
10-16-2021 01:20 PM
Baidli g kripa aap apna swal visthar se puchein tnki aapko poori jankari di ja ske......
Posted by Kang Saab
Punjab
16-10-2021 09:45 AM

Punjab
10-18-2021 11:17 AM
ਗੁਰਜਿੰਦਰ ਜੀ ਇਹ ਪਸ਼ੂਆਂ ਦੇ ਮੂੰਹ ਵਿੱਚ ਤੂੜੀ ਦੇ ਕੀਸ ਲੱਗਣ ਕਰਕੇ ਹੋ ਜਾਂਦਾ ਹੈ ਅਤੇ ਖੂਨ ਆਉਣ ਲੱਗਦਾ ਹੈ ਤੁਸੀ ਓਹਨਾ ਨੂੰ ਤੂੜੀ ਨੂੰ ਘੱਟ ਮਾਤਰਾ ਵਿੱਚ ਪਾਓ ਅਤੇ ਹਰਾ ਚਾਰਾ ਮਿਕਸ ਕਰਕੇ ਦਿਓ ਅਤੇ brotone liquid 30ml ਰੋਜਾਨਾ ਦੇ ਸਕਦੇ ਹੋ
Posted by Amrit singh
Punjab
16-10-2021 09:39 AM
Punjab
10-18-2021 01:00 PM
ਅੰਮ੍ਰਿਤ ਜੀ ਇਹ ਬੂਟੇ ਦੀ ਉਮਰ ਦੇ ਹਿਸਾਬ ਨਾਲ ਹੁੰਦੀ ਹੈ ਕਿਰਪਾ ਕਰਕੇ ਬੂਟਿਆਂ ਦੀ ਉਮਰ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Anoop
Uttar Pradesh
16-10-2021 09:33 AM

Uttar Pradesh
10-18-2021 12:59 PM
मिर्च की खेती पूरे वर्ष की जाती है। खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है।
Posted by Amanpreet singh
Punjab
16-10-2021 09:28 AM

Punjab
10-18-2021 12:58 PM
Pioneer 45S46 di bijayi aagati kiti jave ta vdya hai. Tusi isdi bijayi october de akhari 2 hafte to november de pehle 2 hafte vich kr sakde han. Isda ausat jhad 12-14 quintal prati acre da hai.
Posted by Harry Chattha
Punjab
16-10-2021 09:14 AM

Punjab
10-16-2021 01:22 PM
Harry g jwar ch keede da hmla hai isdi roktham lyi Cypermethrin@200 ml per acre spray kr skde ho.....
Posted by SHOORVEER Singh
Haryana
16-10-2021 09:05 AM
Punjab
10-16-2021 01:24 PM
शूरवीर जी पपीते के ऊपर NPK 130045@10gm प्रती लीटर पानी में मिलाकर स्प्रे कर सकते हो।
Posted by snehpal singh
Punjab
16-10-2021 09:04 AM

Punjab
10-18-2021 11:15 AM
ਸਨੇਹਪਾਲ ਜੀ ਇਹ ਖੁਰਾਕ ਕਰਕੇ, ਮਿਨਰਲ ਦੀ ਕਮੀ ਕਰਕੇ ਹੋਣ ਲੱਗਦਾ ਹੈ ਤੁਸੀ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ ਅਤੇ ਤੁਸੀ ਫਟਕੜੀ ਨੂੰ ਪਾਣੀ ਵਿੱਚ ਘੋਲ ਕੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
Posted by Navdeep Mittal
Haryana
16-10-2021 08:28 AM

Punjab
10-18-2021 12:52 PM
नवदीप जी कृपया आप बताये कि आप इसके पेड़ को ख़राब होने से बचाना चाहते है या इसके फल को ताकि आपको उसके हिसाब से जानकारी दी जा सके। धन्यवाद
Posted by Satgur
Punjab
16-10-2021 08:18 AM
Punjab
10-18-2021 11:14 AM
ਸਤਿਗੁਰ ਜੀ ਤੁਸੀ ਇਸ ਦੇ ਜ਼ਖਮ ਤੇ coolmac tube ਜਾਂ macroworm tube ਲਗਾਉਣੀ ਸ਼ੁਰੂ ਕਰੋ ਅਤੇ ਇਸ ਨੂੰ Vitamor H ਇੰਜੇਕਸ਼ਨ 5ml ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਅਤੇ megludyne ਇੰਜੇਕਸ਼ਨ 10ml ਰੋਜਾਨਾ 3 ਦਿਨ ਤੱਕ ਲਗਵਾਓ ਅਤੇ ਤੁਸੀ tube ਲੰਬੇ ਸਮੇ ਤੱਕ ਲਗਾਉਂਦੇ ਰਹੋ ਤੁਸੀ tube ਦੀ ਫੋਟੋਆਂ ਵੀ ਦੇਖ ਸਕਦੇ ਹੋ
Posted by शिवगिरी
Rajasthan
16-10-2021 07:55 AM

Rajasthan
10-18-2021 12:50 PM
बीज को जुलाई के दूसरे सप्ताह से सितंबर के तीसरे सप्ताह में बोया जाता है और सितंबर के पहले सप्ताह से मध्य अक्तूबर तक रोपाई की जाती है।150-200 ग्राम बीज प्रति एकड़ में प्रयोग करें।रोपाई के समय कोई भी खाद ना डालें। उसके बाद फरवरी महीने में N:P:K(19:19:19) 1 किलो दो बार डालें।
Posted by शिवगिरी
Rajasthan
16-10-2021 07:52 AM

Maharashtra
10-18-2021 12:48 PM
Shivgiri ji kripya aap audio dubara bheje aapke dwara bheji gayi audio men kuch saaf sunayi nahi de raha hai,dhanywad
Posted by Amarjeet saini
Punjab
16-10-2021 07:52 AM

Punjab
10-18-2021 11:09 AM
ਅਮਰਜੀਤ ਜੀ ਤੁਸੀ ਉਸ ਨੂੰ ਰੋਜਾਨਾ 25 ਤੋਂ 30 ਗ੍ਰਾਮ ਤੱਕ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ
Posted by Vasim abdulrahiman Shaikh
Maharashtra
16-10-2021 06:13 AM

Maharashtra
10-18-2021 12:41 PM
Posted by Harry Chattha
Punjab
16-10-2021 06:00 AM

Punjab
10-18-2021 12:40 PM
Harry ji tuc isdi bijai kar sakde ho,dhanwad
Posted by Neeraj Rathi
Uttar Pradesh
16-10-2021 05:23 AM

Punjab
10-16-2021 01:28 PM
नीरज जी ट्राईकोडरमा को Seed treatment के लिए 1gm प्रती किलो बीज के ऊपर लगाकर बिजाई कर सकते हो।
Posted by Neeraj Rathi
Uttar Pradesh
16-10-2021 05:21 AM

Punjab
10-16-2021 01:30 PM
नीरज जी गेहूं की DBW-187, DBW-222, HD-2967, HD-3086, HD-3226 ज्यादा पैदावार वाली किस्में है।
Posted by shamsher singh
Punjab
15-10-2021 10:25 PM
Punjab
10-20-2021 03:39 PM
Shamsher ji ,tudi wali machine lain lai tuci sharanjit singh 9815041010 (maan kheti store) dhariwal, Gurdaspur naal samparak kro. Dhanwaad.
Posted by Rameshwar Chauhan
Uttar Pradesh
15-10-2021 09:44 PM

Maharashtra
10-18-2021 12:35 PM
Chauhan ji bharat men jire ki kheti Rajasthan ya Gujarat men ki jati hai,dhanywad
Posted by Rameshwar Chauhan
Uttar Pradesh
15-10-2021 09:37 PM

Maharashtra
10-18-2021 12:34 PM
Chauhan ji agar kheere ki kheti ke bare men jankari lena chahte hai to vo uttar pradesh men ho jati hai,dhanywad
Posted by Kailash rathor
Madhya Pradesh
15-10-2021 09:31 PM

Madhya Pradesh
10-18-2021 12:32 PM
kailash ji aap genhu ki kisme jaise MP 3336,MP 3269,JW 3288 ki bijai kar sakte hai,dhanywad
Posted by Sandhu
Punjab
15-10-2021 09:16 PM

Punjab
10-18-2021 12:31 PM
Sandhu ji tuc isde vich koi spray di varto na karo tuc isde layi gudayi hi karo,dhanwad
Posted by Gurninder Singh
Haryana
15-10-2021 08:35 PM
Punjab
10-15-2021 09:35 PM
गुरनिन्दर जी बिजाई से दो सप्ताह पहले खेत की तैयारी के समय 200 क्विंटल प्रति एकड़ रूड़ी की खाद डालें। फसल की उचित वृद्धि के लिए नाइट्रोजन 75 किलो (165 किलो यूरिया), फासफोरस 25 किलो (155 किलो सिंगल सुपर फासफेट) और पोटाश 25 किलो (40 किलो म्यूरेट ऑफ पोटाश) की मात्रा प्रति एकड़ में डालें। बिजाई के समय नाइट्रोजन का 3/4 हिस्सा और फासफ.... (Read More)
गुरनिन्दर जी बिजाई से दो सप्ताह पहले खेत की तैयारी के समय 200 क्विंटल प्रति एकड़ रूड़ी की खाद डालें। फसल की उचित वृद्धि के लिए नाइट्रोजन 75 किलो (165 किलो यूरिया), फासफोरस 25 किलो (155 किलो सिंगल सुपर फासफेट) और पोटाश 25 किलो (40 किलो म्यूरेट ऑफ पोटाश) की मात्रा प्रति एकड़ में डालें। बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें। बाकी बचा हुआ नाइट्रोजन का 1/4 हिस्सा बिजाई से 30-40 दिन बाद जड़ों से मिट्टी लगाने के समय डालें। हल्की ज़मीनों में आधी मात्रा नाइट्रोजन और फासफोरस और पोटाश की पूरी मात्रा बिजाई के समय डालें और बाकी की नाइट्रोजन दो हिस्सों में जड़ों को मिट्टी लगाने के समय दो बार करके डालें। जड़ों के साथ मिट्टी लगाना : मिट्टी में सही हवा, पानी और तापमान बनाए रखने के लिए यह काम बहुत जरूरी है ताकि फसल का विकास अच्छा हो सके। आलुओं के अच्छे विकास के लिए पौधे की जड़ों के साथ मिट्टी लगाएं। यह काम पौधों के 15-20 सैं.मी. कद होने पर करें। यदि जरूरत पड़े तो पहली बार मिट्टी लगाने के दो सप्ताह बाद दूसरी बार फिर मिट्टी लगाएं। यह काम हाथों से कही या सांचे की सहायता से किया जा सकता है। पानी में घुलनशील खादें : मोटे आलुओं की पैदावार के लिए 13:0:45 की 2 किलो और मैगनीश्यिम ई डी टी ए 100 ग्राम प्रति एकड़ की स्प्रे करें। बीमारियों के हमले को रोकने के लिए फंगसनाशी प्रॉपीनेब 3 ग्राम प्रति लीटर पानी डालें। आलुओं का आकार और गिणती बढ़ाने के लिए हयूमिक एसिड (12 प्रतिशत) 3 ग्राम + एम ए पी 12:61:0 की 8 ग्राम या डी ए पी 15 ग्राम प्रति लीटर की स्प्रे पौधे की वृद्धि के समय करें।
Posted by Gurnishan Singh Dhillon
Punjab
15-10-2021 08:29 PM
Punjab
10-18-2021 03:09 PM
ਢਿੱਲੋਂ ਜੀ ਤੁਸੀ ਮੁਰਾਹ ਨਸਲ ਦੇ ਸੀਮਨ ਲੈਣ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਕਿਉਕਿ ਇਲਾਕੇ ਦੇ ਹਿਸਾਬ ਨਾਲ ਓਹਨਾ ਕੋਲ ਅਲੱਗ ਅਲੱਗ ਬੁਲ ਦਾ ਸੀਮਨ ਆਉਂਦਾ ਹੈ ਤੁਸੀ ਓਹਨਾ ਨਾਲ ਸੰਪਰਕ ਕਰਕੇ ਸੀਮਨ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ
Posted by sukhi grewal
Punjab
15-10-2021 08:24 PM
Punjab
10-15-2021 09:38 PM
Sukhi grewal g hopper di roktham lyi Applaud@300ml per acre spray kr skde ho…
Posted by ratan lal mali
Rajasthan
15-10-2021 07:30 PM

Rajasthan
10-18-2021 12:28 PM
रतन लाल जी आप किस्में जैसे Aashirwad (RK 01-03),Swarn Jyoti (RH 9801),Lakshmi (RH 8812),VSL 5 की बिजाई कर सकते है। धन्यवाद
Posted by Harpreet Sandhu
Punjab
15-10-2021 07:28 PM

Punjab
10-18-2021 03:01 PM
ਹਰਪ੍ਰੀਤ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tablet 10 ਗੋਲੀਆਂ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by jatinder singh
Punjab
15-10-2021 06:58 PM
Punjab
10-18-2021 12:12 PM
ਕਣਕ ਦੀਆ DBW 187,HD 3226, Unnat PBW 343, ਕਿਸਮਾਂ ਦੀ ਬਿਜਾਈ ਨਵੰਬਰ ਮਹੀਨੇ ਵਿਚ ਕੀਤੀ ਜਾ ਸਕਦੀ ਹੈ। ਇਹ ਲਗਭਗ ਇਕੋ ਸਮੇਂ ਤਕ ਪੱਕਦੀ ਹੈ। ਧੰਨਵਾਦ
Posted by Anil Dutt
Haryana
15-10-2021 06:52 PM

Haryana
10-18-2021 12:07 PM
Posted by lakhwinder Singh
Punjab
15-10-2021 06:51 PM
Punjab
10-18-2021 12:06 PM
ਲਖਵਿੰਦਰ ਜੀ ਕਿਰਪਾ ਕਰਕੇ ਇਸਦੇ ਪੂਰੇ ਨਾਮ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Jagpal
Punjab
15-10-2021 06:48 PM
Punjab
10-18-2021 02:54 PM
Jagpal ji tuci uss nu pett de kiria lai Bandykind plus bolus deo ate her 3 mahine badd salt badal ke goli jrur deo baki uss nu Bovimin-b powder 50gm rojana deo iss nal sarir di kami puri howegi ate sme te heat vich aa jawegi.
Posted by Kirandeep Singh
Punjab
15-10-2021 06:27 PM
Punjab
10-18-2021 12:02 PM
Kirandeep ji tuc isnu khaad kehdi kehdi paayi hai ta jo tuhanu usde hisab nal jankari diti ja sake.dhanwad
Posted by Tarun Tomar
Uttar Pradesh
15-10-2021 06:09 PM

Haryana
10-18-2021 12:00 PM