Experts Q&A Search

Posted by gurbhej singh
Punjab
17-10-2021 10:29 AM
Punjab
10-18-2021 08:02 PM
ਗੁਰਭੇਜ ਸਿੰਘ ਜੀ ਤੁਸੀਂ ਸਰੋਂ ਦੀ RCH-1, PHR-126 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਔਸਤ ਝਾੜ 9-10 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ ਸਰੋਂ ਦੀਆਂ PRIVATE ਕਿਸਮ ਜਿਵੇਂ ਕੀ PIONEER 45S46, 45S42 ਦੀ ਬਿਜਾਈ ਵੀ ਕਰ ਸਕਦੇ ਹੋ ਇਸਦਾ ਔਸਤ ਝਾੜ 12-14 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਸਰਕਾਰ ਸਰੋਂ ਦੀ ਕੋਈ ਖਰੀਦ ਨਹੀਂ ਕਰਦੀ ਤਾਂ ਕਰ ਕੇ ਇਸਦਾ ਰੇਟ ਮੰਡੀ ਵਿਚ ਲੋਕਾਂ ਦੀ ਮੰਗ ਤੇ ਨਿਰਭਰ ਕਰਦਾ ਹੈ। ਧੰਨਵਾਦ .... (Read More)
ਗੁਰਭੇਜ ਸਿੰਘ ਜੀ ਤੁਸੀਂ ਸਰੋਂ ਦੀ RCH-1, PHR-126 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸਦਾ ਔਸਤ ਝਾੜ 9-10 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਤੁਸੀਂ ਸਰੋਂ ਦੀਆਂ PRIVATE ਕਿਸਮ ਜਿਵੇਂ ਕੀ PIONEER 45S46, 45S42 ਦੀ ਬਿਜਾਈ ਵੀ ਕਰ ਸਕਦੇ ਹੋ ਇਸਦਾ ਔਸਤ ਝਾੜ 12-14 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਸਰਕਾਰ ਸਰੋਂ ਦੀ ਕੋਈ ਖਰੀਦ ਨਹੀਂ ਕਰਦੀ ਤਾਂ ਕਰ ਕੇ ਇਸਦਾ ਰੇਟ ਮੰਡੀ ਵਿਚ ਲੋਕਾਂ ਦੀ ਮੰਗ ਤੇ ਨਿਰਭਰ ਕਰਦਾ ਹੈ। ਧੰਨਵਾਦ ਜੀ।
Posted by khushwinder singh
Punjab
17-10-2021 09:46 AM
Punjab
10-18-2021 05:12 PM
ਖੁਸ਼ਵਿੰਦਰ ਜੀ ਨਿੰਬੂ ਦੇ ਬੂਟੇ ਵਿਚ nutrients ਦੀ ਕਮੀ ਹੈ ਜਿਸ ਕਰਕੇ ਨਿੰਬੂ ਦਾ ਸਾਈਜ਼ ਛੋਟਾ ਰਹਿ ਜਾਂਦਾ ਹੈ। ਬੂਟੇ ਨੂੰ ਉਸਦੀ ਉਮਰ ਦੇ ਹਿਸਾਬ ਨਾਲ ਖਾਦਾਂ ਦੀ ਵਰਤੋਂ ਕਰੋ। Flowering ਸਮੇਂ NPK 13:0:45@5-6gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Parminder Singh
Punjab
17-10-2021 09:00 AM
Punjab
10-18-2021 06:23 PM
Parminder ji sarso diya late varieties jive Pioneer 45S35, PHR 126, Pusa Mustard 26 (NPJ-113) di bijayi kar sakde han. Dhanwad.
Posted by Lovepreet Brar
Punjab
17-10-2021 08:50 AM
Punjab
10-18-2021 06:13 PM
Lovepreet ji tusi strawberry de plants lyi Jaskaran Singh - 98142 18949 nall sampark kar sakde han. Dhanwad.
Posted by Amarjeet saini
Punjab
17-10-2021 07:54 AM

Punjab
10-18-2021 09:00 AM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by ਧਰਮਵੀਰ singh
Punjab
17-10-2021 07:18 AM
Punjab
10-18-2021 06:11 PM
ਧਰਮਵੀਰ ਜੀ ਬਰਸੀਮ ਨੂੰ ਸਰਦੀਆਂ ਵਿੱਚ 10-15 ਦਿਨਾਂ ਦੇ ਵਕਫੇ ਪਿੱਛੋਂ ਅਤੇ ਗਰਮੀਆਂ ਵਿੱਚ 8-10 ਦਿਨਾਂ ਦੇ ਵਕਫ਼ੇ ਪਿੱਛੋਂ ਪਾਣੀ ਦਿਉ।ਧੰਨਵਾਦ।
Posted by Jiwan dass
Punjab
17-10-2021 07:06 AM
Punjab
10-18-2021 06:09 PM
Jiwan ji kanak diya kisma jive PBW 869, 824, 803, HD 3226, DBW 222, 187 di bijayi da sahi time october de akhri hafte to November de pehle 2 hafte de vichkar da hunda hai. Vaise kanak diya ehna kisma di bijayi november de akhir tak kiti ja sakdi hai. Dhanwad.
Posted by Anil kumar
Rajasthan
17-10-2021 06:58 AM
Punjab
10-18-2021 06:07 PM
Anil ji apki angoor ki bel par anthracnose ki bimari ke lashan lag rahe hai. Ap paudhe mein se kharab patto ko nikal de aur Bordeaux mixture ki spray kar de. Ap paudhe par Score 25EC@1ml prati 1litre pani ke hisab se spray kar sakte hai. Dhanywad.
Posted by ਸੋਨੀ ਮੰਗਲੀ
Punjab
17-10-2021 06:21 AM
Punjab
10-18-2021 06:04 PM
Sony ji tusi kanak diya kisma jive PBW 771, PBW 757, PBW 752 ki bijayi kar sakte hai. Eh kisma late sowing de liye sifarish kitiya jandiya han. Dhanwad.
Posted by Kang Saab
Punjab
17-10-2021 06:18 AM

Punjab
10-18-2021 08:59 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by ਧਰਮਵੀਰ singh
Punjab
17-10-2021 05:44 AM
Rajasthan
10-18-2021 08:57 AM
ਧਰਮਵੀਰ ਜੀ ਤੁਸੀ ਉਸ ਨੂੰ ਚੂਰੀ ਦੇ ਸਕਦੇ ਹੋ ਉਸਦਾ ਆਸਾਨੀ ਨਾਲ ਹਜ਼ਮ ਕਰਨ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ
Posted by Rinku sidhu
Punjab
16-10-2021 11:18 PM
Punjab
10-18-2021 12:39 PM
Tuci uss nu Gentamycin inj. 7-10ml weight de hisab nal lgwao ate mokk lai biotrim inj. 2ml nal lgwao ate Brotone liquid 10ml rojana deo
Posted by ਜਸਵੀਰ ਸਿੰਘ
Punjab
16-10-2021 11:17 PM
Punjab
10-18-2021 03:55 PM
ਜਸਵੀਰ ਜੀ ਤੁਸੀ ਆਲੂ ਨੂੰ SSP 155 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਧੰਨਵਾਦ
Posted by Karn Brar
Punjab
16-10-2021 10:19 PM
Punjab
10-17-2021 10:04 AM
Heat vich ha ji vadia mineral mixers start kro eh hear miss kr k next heat te A. I krvaye o
Posted by Sandhu
Punjab
16-10-2021 10:16 PM

Punjab
10-18-2021 03:54 PM
Sandhu ji tuc kanak da beej lain layi Garg seed corporation jisda Address: 2, PAU Gate No, Ferozpur Road, Maharaj Nagar, Ludhiana, Punjab 141003 to kharid sakde ho,dhanwad
Posted by vakil singh
Punjab
16-10-2021 09:52 PM
Punjab
10-18-2021 03:49 PM
Vakil ji tuc isde vich chess@ 90-120 gram nu prati acre de hisab nal spray karo,dhanwad
Posted by ਰਾਜਵੀਰ ਸਿੰਘ
Punjab
16-10-2021 09:51 PM
Punjab
10-18-2021 03:45 PM
ਰਾਜਵੀਰ ਜੀ ਇਹਨਾਂ ਦਾ ਝਾੜ 24-26 ਕੁਇੰਟਲ ਪ੍ਰਤੀ ਏਕੜ ਆ ਜਾਂਦਾ ਹੈ। ਇਹਨਾਂ ਦੀ ਬਿਜਾਈ ਨਵੰਬਰ ਮਹੀਨੇ ਦੇ ਵਿਚ ਕੀਤੀ ਜਾ ਸਕਦੀ ਹੈ। ਧੰਨਵਾਦ
Posted by vakil singh
Punjab
16-10-2021 09:48 PM
Punjab
10-18-2021 03:42 PM
Vakil ji kirpa karke link bhejo ta jo tuhanu usde hisab nal jankari diti ja sake,dhanwad
Posted by ਗੁਰਵਿੰਦਰ ਸਿੰਘ
Punjab
16-10-2021 09:30 PM
Punjab
10-18-2021 12:36 PM
ਗੁਰਵਿੰਦਰ ਜੀ ਜੇਕਰ ਗਾਂ ਦਾ ਬੁਖਾਰ ਉਤਰ ਗਿਆ ਹੈ ਅਤੇ ਸਿਰਫ ਚਾਰਾ ਘੱਟ ਖਾਂਦੀ ਹੈ ਫਿਰ ਤੁਸੀ ਉਸ ਨੂੰ Vivliv liquid 100ml ਰੋਜਾਨਾ ਦਿਓ ਅਤੇ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ, ਜੇਕਰ ਬੁਖਾਰ .... (Read More)
ਗੁਰਵਿੰਦਰ ਜੀ ਜੇਕਰ ਗਾਂ ਦਾ ਬੁਖਾਰ ਉਤਰ ਗਿਆ ਹੈ ਅਤੇ ਸਿਰਫ ਚਾਰਾ ਘੱਟ ਖਾਂਦੀ ਹੈ ਫਿਰ ਤੁਸੀ ਉਸ ਨੂੰ Vivliv liquid 100ml ਰੋਜਾਨਾ ਦਿਓ ਅਤੇ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ, ਜੇਕਰ ਬੁਖਾਰ ਹੈ ਤਾਂ ਡਾਕਟਰ ਤੋਂ ਬੁਖਾਰ ਦੇ ਹਿਸਾਬ ਨਾਲ ਇਲਾਜ ਕਰਵਾਓ ਅਤੇ ਨਾਲ ਇਹ ਚੀਜ਼ਾਂ ਵੀ ਦੇ ਸਕਦੇ ਹੋ
Posted by Gurjot
Punjab
16-10-2021 09:28 PM

Punjab
10-18-2021 03:29 PM
Gurjot ji tuc isde vich kise vi spray di varto nahi kiti ja sakdi.dhanwad
Posted by dinesh singh raghuwanshi
Madhya Pradesh
16-10-2021 09:19 PM

Punjab
10-20-2021 03:32 PM
Dinesh ji TS 213 ka beej lene ke liye aap rahul patel (97538-66065) ji se sampark kre . Dhanyavad.
Posted by ਬਲਜੋਤ ਸਿੰਘ
Punjab
16-10-2021 09:19 PM
Punjab
10-18-2021 02:59 PM
Jot ji PAU to isda beej nahi milda ji eh tuhanu kise private dealer to milega ya apna rakh sakde ho,dhanwad
Posted by Sunil Khatana
Haryana
16-10-2021 09:18 PM

Punjab
10-18-2021 12:33 PM
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना.... (Read More)
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।
Posted by Bhisham
Uttar Pradesh
16-10-2021 08:43 PM

Punjab
10-18-2021 03:57 PM
Bhisham ji toriya sarso ki hi ek prajati hai jisme alag alag kisme hoti hai,dhanywad
Posted by Pankaj
Punjab
16-10-2021 07:47 PM

Punjab
10-18-2021 02:57 PM
पांकन जी आप एलोवेरा, रबर प्लांट, स्नेक प्लांट की बिजाई कर सकते हैंधन्यवाद।
Posted by Kulwant Singh
Punjab
16-10-2021 07:32 PM
Punjab
10-18-2021 02:55 PM
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ।
Posted by satnam
Punjab
16-10-2021 07:28 PM
Punjab
10-18-2021 12:05 PM
Satnam ji tuci ohna nu Agrimin, Minfa gold, Bovimin-b, CRS koi bhi powder de skde ho ehh tuci 50gm rojana de hisab nal vart skde ho ate vdia hara chara deo.
Posted by Raj Singh
Punjab
16-10-2021 07:14 PM
Punjab
10-18-2021 02:54 PM
ਰਾਜ ਜੀ ਸੁਪਰ ਗੋਲ੍ਡ 666 ਕਿਸਮ ਅਤੇ Rallis 666 ਦੋਨੋ ਅਲੱਗ ਕਿਸਮਾਂ ਹਨ। ਜਿਹੜੀ ਸੁਪਰ ਗੋਲ੍ਡ 666 ਹੈ ਉਹ 90 ਦਿਨ ਦਾ ਸਮਾਂ ਲੈਂਦੀ ਹੈ ਅਤੇ ਜਿਹੜੀ Rallis 666 ਹੈ ਉਹ 110-115 ਦਿਨ ਦਾ ਸਮਾਂ ਲੈਂਦੀ ਹੈ। ਧੰਨਵਾਦ
Posted by Gurdhyan Singh
Haryana
16-10-2021 07:07 PM

Punjab
10-18-2021 02:08 PM
Gurdhayn ji tuc 303 da beej lain de tuc Aman Chopra 9034246644 ji nal sampark kar sakde ho.dhanwad
Posted by Dinesh Kumar
Haryana
16-10-2021 07:00 PM

Punjab
10-16-2021 08:09 PM
दिनेश जी गेंहू की अच्छी पैदावार वाली किस्में DBW-187, DBW-222, HD-2967, HD-3086, HD-3226 आदि है ,इसका बीज आप अपने पास के Certified Seed Store, से खरीद सकते है।1-15 November तक बिजाई करते 40-45 किलो बीज प्रति एकड डाल सकते हो।
Posted by chandan kandari
Uttarakhand
16-10-2021 06:51 PM

Punjab
10-16-2021 08:10 PM
Chandan g aalu mein M45@500 gm per acre spray kr skte ho...
Posted by sukhpreet Singh
Punjab
16-10-2021 06:27 PM

Punjab
10-18-2021 12:02 PM
Posted by sukhpreet Singh
Punjab
16-10-2021 06:25 PM

Punjab
10-16-2021 08:50 PM
Posted by Chandan Rai
Uttar Pradesh
16-10-2021 06:24 PM

Uttar Pradesh
10-18-2021 02:02 PM
चंदन राय जी कृपया अपना सवाल विस्तार से पूछें आप सर्दियों की सब्जियों के बारे में क्या जानकारी लेना चाहते हैं ताकि आपको सही जानकारी दी जा सके। धन्यवाद
Posted by Parminder Singh
Punjab
16-10-2021 06:04 PM
Punjab
10-18-2021 02:01 PM
Parminder ji eh smasya kine percent khet vich aa rahi hai kirpa karke daso ta jo tuhanu usde hisab nal jankari diti ja sake,dhanwad
Posted by ਧਰਮਵੀਰ singh
Punjab
16-10-2021 05:59 PM
Punjab
10-18-2021 11:59 AM
ਧਰਮਵੀਰ ਜੀ ਇਸਦਾ ਵਧੀਆ ਰਿਜਲਟ ਹੈ ਤੁਸੀ ਆਪਣੇ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
Posted by Sham Singh
Himachal Pradesh
16-10-2021 05:48 PM

Himachal Pradesh
10-18-2021 02:01 PM
शाम जी प्याज की नर्सरी लगाने के लिए 10 x10 का बेड बनाये उसके बाद आप इसमें मिटटी को अच्छे से तैयार करें और उसके बाद आप बीज को मिटटी में मिला कर उसके ऊपर छींटा दे और आप हल्का पानी लगा दे आप बिजाई से पहले भी पानी लगा सकते है। धन्यवाद
Posted by Harman Sidhu
Chattisgarh
16-10-2021 05:47 PM
Punjab
10-16-2021 08:51 PM
Harman g tuc Ekalux@800 ml per acre spray kr skde ho...
Posted by Gurdeep Gill
Punjab
16-10-2021 05:16 PM
Punjab
10-18-2021 11:59 AM
ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by suresh
Karnataka
16-10-2021 05:13 PM

Maharashtra
10-18-2021 01:59 PM
Posted by Sukhjinder Dhillon
Punjab
16-10-2021 04:59 PM
Punjab
10-18-2021 11:55 AM
Sukhjinder ji tuci vade pashu pett de kiria lai Albendazole, fenbendazole, ivermection, albendazole & ivermectin, fenbendazole & ivermectin bolus de skde ho ate gabhn pashua nu Albendazole salt di goli nahi deni hai baki 3-3 mahine badd salt badal ke de skde ho ate bachia nu 1-1 mahinde frak nal salt bdl ke deo ate 8 mahine di umar ton badd ohna nu bhi 3-3 mahine badd de skde ho ate livertonic koi bhi vart skde ho ehh umar de hisab nal 20-50ml rojana de skde ho ate 10-15 din lgatar de ke fir 1 mahine de frak nal de skde ho ate kiria wali dwai livertonic ton badd deo jiss nal liver pehla sahi kam krn lgg jnda ha.
Posted by Sukhjinder Dhillon
Punjab
16-10-2021 04:56 PM
Punjab
10-18-2021 11:51 AM
Sukhjinder ji tuci 1 sall de heifer nu 30-40ml tak de skde ho ate calf nu 20ml rojana de skde ho ate vadde pashu 100ml tak bhi de skde ho iss nal pashu de sarir di kamjori durr rehegi hai, dudh wale pashua de dudh vich vdha hunda hai, pashu de sarir di sahi growth hundi hai ate eh iron tonic ate livertonic nhi hai ehh sarir di immunity vdhaun lai sahi rehnda hai.
Posted by Rajesh
Karnataka
16-10-2021 04:49 PM

Maharashtra
10-18-2021 01:52 PM
Posted by vakil singh
Punjab
16-10-2021 04:45 PM
Punjab
10-16-2021 08:52 PM
Vakil g tele di roktham lyi Applaud@300 ml per a re spray kr skde ho...
Posted by Labhpreet singh
Punjab
16-10-2021 04:23 PM
Rajasthan
10-18-2021 11:48 AM
ਲਭਪ੍ਰੀਤ ਜੀ ਤੁਸੀ ਪਸ਼ੂਆਂ ਪਾਲਣ ਦੇ ਕੰਮ ਦੀ ਟ੍ਰੇਨਿੰਗ ਲੈਣ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ