
Posted by Harbinder Singh
Punjab
03-09-2023 07:47 AM
ਹਰਬਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਤਾਰਾਮੀਰਾ ਬਾਰੇ ਕੀ ਜਾਣਕਾਰੀ ਚਾਹੀਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ਗੁਰਮੇਲ ਸਿੰਘ
Punjab
03-09-2023 07:31 AM
ਗੁਰਮੇਲ ਜੀ, ਇਹ ਪੋਟਾਸ਼ ਦੀ ਘਾਟ ਕਰਕੇ ਹੁੰਦਾ ਹੈ ਇਸ ਦੇ ਲਈ ਤੁਸੀਂ 00 52 34 10 ਗਰਾਮ /ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ।
Posted by agyapal singh gill
Punjab
03-09-2023 07:04 AM
ਤੁਸੀਂ ਕੁੱਤੀ ਨੂੰ ਹੀਟ ਵਿਚ ਆਉਣ ਤੇ 11 ਅਤੇ 13 ਦਿਨ ਤੇ ਕ੍ਰੋਸ ਕਰਵਾ ਸਕਦੇ ਹੋ

Posted by Bittu Rehal
Punjab
03-09-2023 06:40 AM
ਬਿੱਟੂ ਜੀ ਜੇਕਰ ਝੋਨਾ ਸਾਫ ਹੈ ਤਾਂ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਜਰੂਰਤ ਨਹੀਂ ਹੈ ਸਕਦੇ ਹੋ ਜੀ, ਕੋਈ ਵੀ ਛਿੜਕਾਅ ਕਰਨਾ ਜਰੂਰੀ ਨਹੀਂ ਹੁੰਦਾ।

Posted by Jashan
Punjab
02-09-2023 10:24 PM
Jashan ji,jdo fsal gobh te aa jawe ta eh spray 3kg/200l paani de hisaab nal kr skde ho ji.

Posted by Mohit Lather
Haryana
02-09-2023 08:31 PM
Mohit in punjab mulethi is not recommended for sowing because the environment is not favorable for this crop

Posted by Mohit Lather
Haryana
02-09-2023 08:24 PM
Mohit in punjab it is not recommended for sowing because the environment is not favorable for this
Posted by Harpreet
Punjab
02-09-2023 08:20 PM
Harpreet ji khali munjar de kai kaaran ho skde ne jievn tatt di ghat ,kise keede da hamla mukh tor te gobh di sundi vaise eh bootey ik kilele ch bhut thode ne so ene chakar wali gal nhi hai eh kai war beej de kr ke vi ho skda hai sahi beej vich koi hor beej milya hunda hai
Posted by ਨਿਰਮਲ ਸਿੰਘ ਮਣਕੂ
Punjab
02-09-2023 06:41 PM
ਮਾਣਕੁ ਜੀ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by inderjit
Punjab
02-09-2023 06:32 PM
Inder ji es lai tusi dimethoate 2 ml prati litre paani de hisab nal vart sakde ho

Posted by inderjit
Punjab
02-09-2023 06:27 PM
Inder ji ehna dwaian nu mix kar ke vartan di sifarish nahi kiti jandi baki tusi eh daso tuhnu fasal vich dikkat ki aa rahi hai us hsiab nal tuhanu sahi jankari diti ja sakdi hai

Posted by Narain brar
Punjab
02-09-2023 05:52 PM
ਬਰਾੜ ਜੀ ਏਸਦੇ ਲਈ ਤੁਸੀ ਪਾਣੀ ਸਹੀ ਤਰੀਕੇ ਨਾਲ ਲਗਾਓ ਕਿਉੰਕਿ ਕਿਨੂੰ ਦੇ ਫਲ ਫਟਣ ਦਾ ਮੁੱਖ ਕਾਰਣ ਏਹੇ ਹੁੰਦਾ ਹੈ ਬਾਕੀ ਤੁਸੀ ਇਕ ਸਪਰੇਅ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Veerpal Singh
Punjab
02-09-2023 05:29 PM
Singh hi 13045 ik tatt wali spray hai te es nal fungicide ate insecticide wali spraya mix nahi kr skde es nal fasal upr maada asar pai skda hai baki tusi eh daso tuhanu fasal vich dikkat ki aa rahi hai us hsiab nal hi tuhanu sahi jankari diti ja sakdi hai

Posted by Lovepreet singh
Punjab
02-09-2023 05:17 PM
tuci iss nu Simlage hearb 1-1 bolus swere shame deo, Powder Glactogoge 30gmX7 30gm daily ate Liquid Glucaboost 1litter 100ml swere sham deo.

Posted by satinder sidhu
Punjab
02-09-2023 05:15 PM
ਸਿੱਧੂ ਜੀ ਏਸਨੂੰ ਤੁਸੀ ਅਕਤੂਬਰ ਦੇ ਮਹੀਨੇ ਵਿੱਚ ਬੀਜ਼ ਸਕਦੇ ਹੋ।

Posted by Lovepreet
Punjab
02-09-2023 04:51 PM
Lovepreet ji Repromin powder nal sarir di kamjori duur hundi hai, bachedani di changi growth hundi ha, pashu sme te heat vich aunda ha ate nawe dudh ho janda ha baki tuci eh daso duji dwai kehri varti hai tuci usdi photo apne swal de nal upload kro jiss nu dekh ke tuhanu sahi jankari diti ja skee.
Posted by Karanjot Dayal
Punjab
02-09-2023 03:05 PM
Dayal millets can be grown in. All areas and soils except waterlogged and alkali soils
Posted by Karanjot Dayal
Punjab
02-09-2023 03:04 PM
Dayal these can be sown in all over punjba and soils except waterlogged and alkali soils

Posted by Chanpreet Singh
Punjab
02-09-2023 02:56 PM
Singh you can spray the chlorantraniliprole 80 ml per care to control this
Posted by Manjit Singh
Punjab
02-09-2023 02:37 PM
Singh ji ehn adohan nu mix kr ke spray nahi kita ja sakda kyuki ik tatt wali spray hai te ik ulinashak hai es nal fasal upr maada asar ho skda hai

Posted by Gurbhej singh
Punjab
02-09-2023 02:13 PM
ਗੁਰਭੇਜ ਜੀ ਤੁਸੀ ਉਸ ਨੂੰ Glucaboost liquid 100ml ਰੋਜਾਨਾ, Calpond gold Liquid 50ml ਰੋਜਾਨਾ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ
Posted by ਹਰਸਿਮਰਨ ਧਾਲੀਵਾਲ
Punjab
02-09-2023 01:40 PM
ਧਾਲੀਵਾਲ ਜੀ ਤੁਸੀ ਇਕ ਸਪਰੇਅ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ

Posted by jatt
Punjab
02-09-2023 01:27 PM
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਉਸ ਨੂੰ Ovumin powder 50gm ਰੋਜਾਨਾ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ

Posted by ਰਮਨ ਬਰਾੜ
Punjab
02-09-2023 01:25 PM
ਰਮਨ ਜੀ ਸਾਇਲੇਜ ਨੂੰ ਹਰੇ ਚਾਰੇ ਦੀ ਕਮੀ ਵਿਚ ਪਾਉਣ ਨਾਲ ਦੁੱਧ ਠੀਕ ਰਹਿੰਦਾ ਹੈ, ਪਸ਼ੂ ਨੂੰ ਖੁਰਾਕ ਮਿਲਦੀ ਰਹਿੰਦੀ ਹੈ, ਪਾਚਨ ਠੀਕ ਰਹਿੰਦਾ ਹੈ ਬਾਕੀ ਜੇਕਰ ਫੰਗਸ ਲਗਿਆ ਹੋਇਆ ਜਾ ਸਹੀ ਤਰੀਕੇ ਨਾਲ ਤਿਆਰ ਕੀਤਾ ਸਾਇਲੇਜ ਨਾ ਵਰਤਿਆ ਜਾਵੇ ਤਾਂ ਪਸ਼ੂ ਨੂੰ ਨੁਕਸਾਨ ਵੀ ਹੁੰਦਾ ਹੈ.

Posted by Sarwan singh
Punjab
02-09-2023 01:25 PM
ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦੇਣੀ ਸ਼ੁਰੂ ਕਰ ਦਿਓ ਬਾਕੀ ਕਈ ਵਾਰ ਪਸ਼ੂ ਸੂਣ ਦੇ ਬਿਲਕੁਲ ਨਜ਼ਦੀਕ ਹੀ ਲੇਵੇ ਅਤੇ ਥਣਾਂ ਵਿਚ ਦੁੱਧ ਭਰ ਲੈਂਦਾ ਹੈ
Posted by jassi Singh
Punjab
02-09-2023 01:19 PM
ਸਿੰਘ ਜੀ ਏਸਨੂੰ ਸਤੰਬਰ ਦੇ ਅਖੀਰ ਤੋਂ ਅਕਟੂਬਰ ਦੇ ਸ਼ੁਰੂ ਵਿਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ

Posted by Sukh
Punjab
02-09-2023 12:48 PM
Sukh ji haldi rog lai tusi copper hydroxide 500 gran prati acre de hisab nal vart sakde ho jehdi dwai tusi keh rhe ho uhnu es bimari di roktham lai vartan di sofarish nahi kito jandi

Posted by Harjinder singh
Punjab
02-09-2023 12:33 PM
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ ਬਾਕੀ ਉਸ ਨੂੰ intamox inj. 4.5g , Rumirec inj. 10ml ਲਗਵਾਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 1 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ |
Posted by VIRDAVINDER SINGH
Punjab
02-09-2023 12:12 PM
ਤੁਸੀ ਉਸ ਨੂੰ ਵਧੀਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Bovimin b powder 100gm ਰੋਜਾਨਾ, Enerboost powder 100gm ਰੋਜਾਨਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਇਹਨਾਂ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਵੀ ਹੋਵੇਗੀ ਬਾਕੀ ਤੁਸੀ ਉਸ ਨੂੰ ਲੇਟੀ ਜਾ ਘਿਓ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਸਹੀ ਦੇਖਭਾਲ ਕਰਦੇ ਰਹੋ
Posted by VIRDAVINDER SINGH
Punjab
02-09-2023 11:59 AM
ਤੁਸੀ ਉਸ ਨੂੰ ਵਧੀਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Bovimin b powder 100gm ਰੋਜਾਨਾ, Enerboost powder 100gm ਰੋਜਾਨਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਇਹਨਾਂ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਵੀ ਹੋਵੇਗੀ
Posted by VIRDAVINDER SINGH
Punjab
02-09-2023 11:49 AM
ਹਾਂਜੀ ਤੁਸੀ ਇਕੱਲਾ ਸਾਇਲੇਜ ਖਵਾ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਇਹ ਤੁਸੀ ਵੱਡੇ ਪਸ਼ੂ ਨੂੰ 25 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ ਤੁਸੀ ਫੀਡ ਵੀ ਇਸ ਵਿਚ ਮਿਲਾ ਕੇ ਖਵਾ ਸਕਦੇ ਹੋ
Posted by Jaswant singh
Punjab
02-09-2023 10:41 AM
Singh ji tusi ik spray npk 19191 10 gram prati litre paani de hisab nal vart sakde ho
Posted by baljit singh
Punjab
02-09-2023 10:31 AM
ਬਲਜੀਤ ਜੀ,ਤੁਸੀਂ ਇਸਨੂੰ 2ਕਿਲੋ ਯੂਰੀਆ ,800ਗ੍ਰਾਮ ਜ਼ਿੰਕ ਅਤੇ 2ਕਿਲੋ ਕਲੀ ਦਾ ਪਾਣੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਹੋਰ ਕੋਈ ਛਿੜਕਾਅ ਦੀ ਲੋੜ ਨਹੀਂ ਹੈ।

Posted by Aman singh
Punjab
02-09-2023 10:13 AM
aman ji eh daso tusi kehde spray karan lagey ho us hsiab nal tuhanu sahi jankari diti ja sakdi hai
Posted by baljit singh
Punjab
02-09-2023 10:02 AM
ਬਲਜੀਤ ਜੀ,ਹੁਣ ਇਸਦੀ ਰੋਕਥਾਮ ਸੰਭਵ ਨਹੀਂ ਹੈ ਤੁਸੀਂ ਅਗਲੇ ਸਾਲ ਤੋਂ ਫੁਲ ਆਉਣ ਤੇ ਫਰੂਟ ਫਲਾਈ ਟ੍ਰੈਪ ਲੱਗਾ ਸਕਦੇ ਹੋ ਜੀ।
Posted by baljit singh
Punjab
02-09-2023 09:55 AM
ਬਲਜੀਤ ਜੀ,ਵੈਸੇ ਜਵਾਰ ਵਿਚ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਸਿਫਾਰਿਸ਼ ਨਹੀਂ ਹੈ ਪਰ ਜੇਕਰ ਹਮਲਾ ਜ਼ਿਆਦਾ ਹੈ ਤਾ ਤੁਸੀ ਕੋਰਾਜਿਨ 0.5ਮਿਲੀ /ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਤੋਂ 21 ਦਿਨਾਂ ਤੱਕ ਪਸ਼ੂਆਂ ਨੂੰ ਚਾਰ ਨਾ ਪਾਓ।
Posted by jagpal sidhu028@gmail.com
Punjab
02-09-2023 08:18 AM
ਜਗਪਾਲ ਜੀ, ਇਸ ਕਿਸਮ ਦਾ ਬੀਜ ਤੁਹਾਨੂੰ IIWBR ਕਰਨਾਲ ਤੋਂ ਮਿਲੇਗਾ ਜੀ.
Posted by ਨਿਰਮਲ ਸਿੰਘ ਮਣਕੂ
Punjab
02-09-2023 07:44 AM
ਨਿਰਮਲ ਜੀ, ਇਸ ਰੋਗ ਦੀ ਰੋਕਥਾਮ ਬੀਜ ਅਤੇ ਪਨੀਰੀ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਹੁਣ ਤੁਸੀਂ ਪ੍ਰਭਾਵਿਤ ਬੂਟੇ ਪੁੱਟ ਕੇ ਖਤਮ ਕਰ ਸਕਦੇ ਹੋ ਜੀ.

Posted by Daljeet Singh
Punjab
02-09-2023 07:00 AM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ, ਬਾਕੀ ਉਸ ਨੂੰ Milkout powder 30-30g.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ, ਬਾਕੀ ਉਸ ਨੂੰ Milkout powder 30-30gm ਸਵੇਰੇ ਸ਼ਾਮ ਰੋਜਾਨਾ, FMC ਪਾਊਡਰ 50gm ਰੋਜਾਨਾ ਦਿਓ ਬਾਕੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਸੋਜਿਸ਼ ਦੇ ਹਿਸਾਬ ਨਾਲ ਇੰਜੇਕਸ਼ਨ ਲਗਵਾਓ ਅਤੇ ਓਹਨਾ ਦੇ ਨਾਲ Vitamor h inj 5ml ਵੀ ਲਗਵਾਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












