Experts Q&A Search

Posted by JARNAIL SINGH
Punjab
18-10-2021 04:46 PM
Punjab
10-19-2021 10:52 AM
ਜਰਨੈਲ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ ਫੀਡ ਦੇ ਨਾਲ ਨਾਲ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatmax powder 100gm ਰੋਜਾਨਾ ਦਿਓ ਅਤੇ Glactogog ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਜਰੂਰ ਦਿਓ.
Posted by Sukhjinder Dhillon
Punjab
18-10-2021 03:55 PM
Punjab
10-19-2021 10:58 AM
Dhillon ji breeding lai tuci vdhia record ate nasal wale semen di varto kro jiwe tuci murrah majh nu vdhia murrah de record wale semen bhrwao tuci sarkari doctor ton semen bhrwa skde ho ja fir ABS, SAG, hisar walia de vdia bulls de semen aunde ha ohna di varto krke holi holi vdhia nasal tyar kr skde ho ate jddo tuhade kol khudd nasal da bacha howe fir tuci apne pashua di nasal vich sudhar kr skde ho iss trah nili ravi majh di breed vich vadha krke vdhia nasal tyar kr skde ho.
Posted by Amandeep Singh
Punjab
18-10-2021 03:52 PM
Punjab
10-18-2021 08:46 PM
ਅਮਨਦੀਪ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰਪੂਰਵਕ ਪੁੱਛੋ ਤਾਕਿ ਇਸ ਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by gurpreet singh
Punjab
18-10-2021 03:30 PM
Punjab
10-18-2021 06:50 PM
Gurpreet ji , mycorrhiza da kam boote dian jdaa nu majboot bnona ate kai tra de tat jo mitti vich pehla to hi pye hunde han , uhna nu jda nu uplabdh krvona hai . Is nu roodi di khaad vich mila ke pehla paani lagan ton baad shitta dena chahida hai . dhanwaad g .
Posted by Harry Chattha
Punjab
18-10-2021 03:02 PM
Rajasthan
10-19-2021 11:13 AM
Harry ji dairy loan lenn lai tuhade kol training honi jruri hai kyuki loan ate subsidy lai tuhade kol training honi jruri hai tuci training da pta krn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho jiss nal tuhanu agli training di jankari bhi mill jawegi.
Posted by Jaspreet Singh
Punjab
18-10-2021 02:54 PM
Punjab
10-19-2021 11:19 AM
ਜਸਪ੍ਰੀਤ ਜੀ ਇਸ ਨਾਲ ਪਸ਼ੂ ਸਮੇ ਤੇ ਹੀਟ ਵਿੱਚ ਆਉਂਦਾ ਹੈ ਅਤੇ ਨਵੇਂ ਦੁੱਧ ਰਹਿੰਦਾ ਹੈ ਇਹ ਤੁਸੀ 5 ਦਿਨ ਤੱਕ ਦੇਣੀ ਹੁੰਦੀ ਹੈ ਅਤੇ ਰੋਜਾਨਾ 1 ਗੋਲੀ ਦੇ ਸਕਦੇ ਹੋ
Posted by Anirudh
Rajasthan
18-10-2021 02:24 PM
Rajasthan
10-19-2021 11:21 AM
अनिरुद्ध जी आप गाय को हफ्ते में 2 बार 20-20gm मीठा सोडा दे सकते हैं जिसे पाचन ठीक रहता है।
Posted by Manjot chahal
Punjab
18-10-2021 02:22 PM
Punjab
10-19-2021 11:25 AM
Manjot ji Bull ID : MR-7787/SULTAN, DAM ID 420605/7332 / NDP-I Tag 160006/82170, HBSSRC ID HBR 656397/SULTAN da record lagbhag 17-18 litre tak hai.
Posted by satnam
Punjab
18-10-2021 01:57 PM
Punjab
10-19-2021 11:28 AM
Satnam ji pashu de sinng hmesha kise sinng bnaun wale ton bnaune chahide hai baki tuci uss nu DCR inj. 2.5gm, Avil inj. 10ml mix krke 3 din lgwao ate usde sinng vich topicure spray krni suru kro.
Posted by ਕੇਵਲਸਿੰਘ
Punjab
18-10-2021 01:56 PM
Punjab
10-18-2021 02:40 PM
ਕੇਵਲ ਜੀ , ਇਹ ਨਿਰਭਰ ਕਰਦਾ ਹੈ ਕਿ ਤੁਹਾਡਾ ਵਾਹਨ ਕਿਸ ਸਮੇ ਤੇ ਖਾਲੀ ਹੋ ਰਿਹਾ ਹੈ , ਕਿਸਮਾਂ :PBW 869, PBW 824,PBW 803,PBW 766 ਸਮੇ ਸਰ ਬਿਜਾਈ ਲਈ ਢੁਕਵੀਆਂ ਹਨ , ਅਤੇ PBW 771,PBW 757,PBW 752 ਪਸ਼ੇਤੀ ਬਿਜਾਈ ਲਈ ਢੁਕਵੀਂਆਂ ਹਨ। ਧੰਨਵਾਦ।
Posted by Navdeep Mittal
Haryana
18-10-2021 01:36 PM
Punjab
10-19-2021 11:49 AM
नवदीप जी अंजीर जब ख़राब हो जाती है तभी काली हो जाती है। कई बार जब अंजीर ज्यादा पक जाएं और फिर सूखे तो भी यह काली हो जाती है। अंजीर को ख़राब होने से बचाने के लिए आप इससे पहले धूप में सुखा ले और फिर चीनी की चाशनी में भिगोकर रखे और फिर सूखने के लिए रख दे। सूखने के बाद अंजीर को डब्बे में रख दे। धन्यवाद।
Posted by Navdeep Mittal
Haryana
18-10-2021 01:21 PM
Punjab
10-19-2021 11:46 AM
नवदीप जी अंजीर को ख़राब होने से बचाने के लिए आप इससे पहले धूप में सुखा ले और फिर चीनी की चाशनी में भिगोकर रखे और फिर सूखने के लिए रख दे। सूखने के बाद अंजीर को डब्बे में रख दे। धन्यवाद।
Posted by Dharminder singh
Punjab
18-10-2021 01:20 PM
Punjab
10-18-2021 06:44 PM
ਧਰਮਿੰਦਰ ਜੀ , ਜੇ ਤੁਹਾਡੇ ਕੋਲ DAP ਅਤੇ SSP ਉਪਲਬਧ ਨਹੀਂ ਹੈ , ਤਾਂ ਤੁਸੀ 12:32:16( 75-80)ਕਿੱਲੋ /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ , ਤੇ ਇਸ ਵਿਚ ਤੁਹਨੂੰ nitrogen ਅਤੇ ਪੋਟਾਸ਼ ਵੀ ਮਿਲ ਜਾਵੇਗੀ , ਇਸ ਦੀ ਸਿਫਾਰਿਸ਼ ਇਸ ਕਰਕੇ ਹੀ ਨਹੀਂ ਕੀਤੀ ਜਾਂਦੀ ਕਿਉਕਿ ਆਮ ਤੌਰ ਤੇ DAP ਕਿਸਾਨਾਂ ਨੂੰ ਮਿਲ ਜਾਂਦੀ ਹੈ ,ਪਰ ਇਸ ਸਾਲ ਇਹ ਪ੍ਰੇਸ਼ਾਨੀ ਆ ਰਹੀ ਹੈ , ਸੋ ਤੁਸੀ 12:32:16 ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
Posted by vinay
Punjab
18-10-2021 01:00 PM
Punjab
10-19-2021 11:29 AM
Vinay ji usko aap Amc forte 4gm, Zackshot inj. 20ml, Vitamin k inj. 15ml, Ascrobic acid 30ml lgwayen aur 3 din tak lgwa skte hai isse frak padne lgg jayega.
Posted by harman janda
Punjab
18-10-2021 12:59 PM
Punjab
10-18-2021 06:59 PM
ਹਰਮਨ ਜੀ ,PBW 824 PAU ਦੁਆਰਾ ਵਿਕਸਿਤ ਕੀਤੀ ਗਈ ਨਵੀ ਕਿਸਮ ਹੈ , ਇਸ ਦਾ ਔਸਤ ਕੱਦ 156 cm ਅਤੇ ਔਸਤ ਝਾੜ 23.3 q /ਏਕੜ ਹੈ , ਇਹ ਕਿਸਮ ਪੀਲੀ ਅਤੇ ਭੂਰੀ ਕੁੰਗੀ ਵਰਗੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੀ ਹੈ , DBW 222 ਦੀ ਸਿਫਾਰਿਸ਼ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਲਈ ਨਹੀਂ ਕੀਤੀ ਜਾਂਦੀ ਕਿਉਕਿ ਇਸ ਵਿਚ ਪੀਲੀ ਅਤੇ ਭੂਰੀ ਕੁੰਗੀ ਦਾ ਹਮਲਾ ਹੁੰਦਾ ਹੈ , ਇਸ ਦਾ ਔਸਤ ਝਾੜ 22.3q /ਏਕੜ ਹੈ। ਧੰਨਵਾਦ।
Posted by Ramautar yadav
Madhya Pradesh
18-10-2021 12:49 PM
Punjab
10-20-2021 03:26 PM
Ramautar ji JH 3459 maize di variety ki bijayi sirf Punjab state ke liye sifarish ki jati hai. Iski bijayi Madhya Pradesh ke liye sifarish nahi ahi. Dhanywad.
Posted by jagjeet singh
Punjab
18-10-2021 11:44 AM
Punjab
10-19-2021 11:30 AM
Jagjeet ji ehh 85-90 % tak murrah nasal da hai tuci iss nu vdia khurak nal tyar kr skde ho.
Posted by NIKHIL BISHNOI
Punjab
18-10-2021 11:41 AM
Punjab
10-18-2021 08:17 PM
Nikhil ji , hoppers ( citrus psylla ) ki rokthaam ke liye aap imidacloprid@2g/litre paani ke hisab se spray kre aur leaves me holes citrus butterfly ke larva ki vjah se hai , iski rokthaam ke liye Nuvacron@1.5ml/L paani ke hisaab se spary kre . dhanyavad.
Posted by gurpreet singh
Punjab
18-10-2021 11:29 AM
Punjab
10-19-2021 12:40 PM
Gurpreet ji tuhade duwara bheji audio vich sawal di sahi samajh nahi aa rahi kirpa karke tusi sawal visthar nal daso ja product di photo bhejo bare tusi jankari lena chaunde han ta jo ose hisab nal sahi jankari diti ja sake. Dhanwad.
Posted by vakil singh
Punjab
18-10-2021 11:26 AM
Punjab
10-18-2021 07:04 PM
vakil ji , jekar tuhad jhona aje pakkan vich kaafi din lainda hai te is vich hopper da attack jyada hai ta tuc dinotofuran@80g/ekad de hisab nal spray kro .dhanwaad .
Posted by Kang Saab
Punjab
18-10-2021 10:56 AM

Punjab
10-19-2021 12:42 PM
Gurjinder ji tusi apne area de mausam bare Apni Kheti app de mausam section vich pure hafte de mausam bare janakri le sakde han. Dhanwad.
Posted by Munish
Punjab
18-10-2021 10:48 AM

Punjab
10-20-2021 12:33 PM
Posted by jagjeet singh
Punjab
18-10-2021 10:34 AM
Rajasthan
10-19-2021 11:31 AM
Jagjeet ji tuci 85% tak murrah nasal da ha.
Posted by Neeraj Rathi
Uttar Pradesh
18-10-2021 10:33 AM
Punjab
10-19-2021 01:29 PM
नीरज जी मौसम विभाग की तरफ से आने वाले दिनों के लिए red alert जारी किया है। भारी से ज्यादा भारी बारिश हो सकती है। बाकि आप आपने एरिया के मौसम के बारे में Apni Kheti app के मौसम section में पुरे हफ्ते की जानकारी ले सकते है। धन्यवाद।
Posted by guri singh
Punjab
18-10-2021 10:04 AM
Punjab
10-19-2021 11:44 AM
tuci uss nu 1kg kanak da dalia, 200gm gurr changi trah pka ke fir thoda thnda krke 100ml saro da tel mix krke dena suru kro ate 5-7 din tak deo ate uss ton badd jo bhi ha ohh deni suru kr skde ho ate vdhia hara chara jrur deo baki uss nu v5 injection 5ml 1-1 din de frak nal 3 lgwao ate lacup powder 100gm, lactomax tab. 10 golia rojana 10 din tak deo.
Posted by Pancham
Punjab
18-10-2021 09:54 AM
Punjab
10-19-2021 11:51 AM
Tuci majj nu LDM liquid 100-100ml swere sham ate leptaden tab. 10 golia rojana 10 din tak deo baki lactomood homeopathic dwai 10-10 drops din vich 3 varr de skde ho ate ehh lambe sme tak dinde rho ate uss nu vdhia hara chara ate feed deo ate usde rehn sehn da purra dian rakho.
Posted by jashan
Uttar Pradesh
18-10-2021 09:51 AM
Punjab
10-19-2021 11:53 AM
Jashan ji apne sabhi swalo ke jwab diye gye hai aap iss App mai apne sabhi swalo ke jwab dekh skte hai.
Posted by amrinder Singh
Punjab
18-10-2021 09:45 AM
Punjab
10-19-2021 11:57 AM
ਤੁਸੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਨੂੰ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਤੋਂ 4 ਵਾਰ ਪਾਓ ਅਤੇ ਸ਼ਾਮ ਨੂ.... (Read More)
ਤੁਸੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਨੂੰ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਤੋਂ 4 ਵਾਰ ਪਾਓ ਅਤੇ ਸ਼ਾਮ ਨੂੰ 5 ਵਜੇ ਚਾਰਾ ਨਾ ਦਿਓ ਉਸ ਤੋਂ ਪਹਿਲਾ ਪਹਿਲਾ ਹੀ ਖਿਲਾ ਸਕਦੇ ਹੋ
Posted by Ajay Kumar Singh
Uttar Pradesh
18-10-2021 09:27 AM
Punjab
10-18-2021 06:31 PM
अजय जी DBW 303 का बीज लेने के लिए आप अपने पास के कृषि विज्ञान केन्द्र से संपर्क कर सकते हो।
Posted by Sageer Khan
Uttar Pradesh
18-10-2021 09:00 AM
Punjab
10-19-2021 12:00 PM
आप उन्हें Brotone liquid 20ml/100birds के हिसाब से देना शुरू करें और Enrocin liquid 1ml प्रति एक लीटर पानी के साथ मिलाकर दें और सेब का सिरका भी इन्हें थोड़ा थोड़ा करके दे सकते है।
Posted by Ranjit Singh
Punjab
18-10-2021 08:33 AM
Punjab
10-18-2021 03:22 PM
ਰਣਜੀਤ ਜੀ, ਮਟਰ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 15 ਦਿਨ ਬਾਅਦ ਲਗਾਉਣਾ ਚਾਹੀਦਾ ਹੈ, ਦੂਜਾ ਪਾਣੀ ਫੁੱਲ ਆਉਣ ਤੇ ਉਸ ਤੋਂ ਬਾਅਦ ਫਿਰ ਫਲ ਪੈਣ ਤੇ ਲਗਾਇਆ ਜਾਣਾ ਚਾਹੀਦਾ ਹੈ।ਧੰਨਵਾਦ।
Posted by ਮੇਜਰ ਸਿੰਘ
Punjab
18-10-2021 08:28 AM
Punjab
10-19-2021 01:32 PM
ਮੇਜਰ ਜੀ ਵੈਸੇ ਤਾਂ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਰ 10 ਕੁਇੰਟਲ ਰੂੜੀ ਦੀ ਖਾਦ ਪਿੱਛੇ 2 ਕਿਲੋ nitrogen ਤੇ 1 ਕਿਲੋ phosphorus ਘੱਟ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਤਿੰਨ ਸਾਲ ਲਗਾਤਾਰ ਪਰਾਲੀ ਖੇਤ ਵਿਚ ਵਾਹੁਣ ਤੋਂ ਬਾਅਦ 10 ਕਿਲੋ UREA ਪ੍ਰਤੀ ਏਕੜ ਘੱਟ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਵਿਚ 50-55 ਕਿਲੋ DAP ਪ੍ਰਤੀ ਪਾਉਣ ਦੀ ਸਿਫਾਰਿ.... (Read More)
ਮੇਜਰ ਜੀ ਵੈਸੇ ਤਾਂ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਰ 10 ਕੁਇੰਟਲ ਰੂੜੀ ਦੀ ਖਾਦ ਪਿੱਛੇ 2 ਕਿਲੋ nitrogen ਤੇ 1 ਕਿਲੋ phosphorus ਘੱਟ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਤਿੰਨ ਸਾਲ ਲਗਾਤਾਰ ਪਰਾਲੀ ਖੇਤ ਵਿਚ ਵਾਹੁਣ ਤੋਂ ਬਾਅਦ 10 ਕਿਲੋ UREA ਪ੍ਰਤੀ ਏਕੜ ਘੱਟ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਵਿਚ 50-55 ਕਿਲੋ DAP ਪ੍ਰਤੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਜੇ ਇਸਦੀ ਜਗਾ ਤੇ NPK (12:32:16) ਵਰਤ ਰਹੇ ਹੋ ਤਾਂ ਤੁਸੀਂ ਇਹ 75-80 ਕਿਲੋਪ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Posted by sandhu saab
Punjab
18-10-2021 08:24 AM
Punjab
10-19-2021 12:23 PM
Sandhu ji yeh pomeranian cross nasal hai
Posted by ਬਲਜੀਤ ਸਿੰਘ
Punjab
18-10-2021 07:59 AM
Punjab
10-18-2021 08:01 PM
ਬਲਜੀਤ ਸਿੰਘ ਜੀ PBW824 ਦਾ ਬੀਜ ਲੈਣ ਲਈ ਤੁਸੀਂ Krishi Vigyan Kendra,Near Post Box No.22,Patiala ਨਾਲ ਸੰਪਰਕ ਕਰ ਸਕਦੇ ਹੋ।
Posted by Mukesh kumar singh
Bihar
18-10-2021 07:27 AM

Maharashtra
10-18-2021 09:39 PM
Mukesh ji 2021 की रिपोर्ट के हिसाब से गेहूं का रेट 2015 रूपए प्रति 1 क्विंटल है। अगर आप किसी और रेट की बात कर रहे है तो किर्प्या अपना question विस्तार से बताये ता जो आपको उस हिसाब से सही जानकारी दी जा सके धन्यवाद् जी ।
Posted by Prince
Chattisgarh
18-10-2021 07:22 AM
Maharashtra
10-19-2021 01:35 PM
Prince ji kirpya apna sawal visthar se btaye ki apke dhan par koi insect ka hamla hai ja kisi bimari ka aur uski sahi aur clear photo bheje ta jo uske hisab se apko sahi jankari de ja sake. Dhanywad.
Posted by ਉਦੈਦੀਪ ਸਿੰਘ
Punjab
18-10-2021 07:19 AM
Punjab
10-18-2021 03:21 PM
ਉਦੈਦੀਪ ਜੀ, ਮੱਕੀ ਦੇ ਅਚਾਰ ਨੂੰ ਉਲੀ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਅਚਾਰ ਨੂੰ ਹਵਾ ਲੱਗ ਜਾਣ ਕਾਰਨ ਜਾਂ ਲਿਫਾਫੇ ਵਿਚ ਨਮੀ ਰਹਿ ਜਾਣ ਕਾਰਨ ਅਚਾਰ ਨੂੰ ਉਲੀ ਲੱਗ ਸਕਦੀ ਹੈ। ਇਸਦਾ ਪਸ਼ੂਆਂ ਉਪਰ ਮਾੜਾ ਪ੍ਰਭਾਵ ਪੈ ਸਕਦਾ ਤੇ ਉਹਨਾਂ ਦੀ ਪਾਚਣ ਸ਼ਕਤੀ ਬਿਗੜ ਸਕਦੀ ਹੈ। ਜੇਕਰ ਉਲੀ ਲਿਫਾਫੇ ਨਾਲ ਲੱਗੀ ਹੈ ਤਾਂ ਉਲੀ ਤੋਂ ਰਹਿਤ ਚਾਰੇ ਨੂੰ ਪਸ਼ੂਆਂ ਲਈ ਵਰਤਿਆ ਜਾ ਸਕਦਾ ਹੈ।ਧੰਨਵਾਦ।
Posted by ਹਰਜਿੰਦਰ ਸਿੰਘ
Haryana
18-10-2021 06:51 AM
Punjab
10-18-2021 03:16 PM
ਹਰਜਿੰਦਰ ਜੀ, ਨਵੰਬਰ ਦਿਸੰਬਰ ਮਹੀਨੇ ਵਿੱਚ ਸਬਜ਼ੀਆਂ ਜਿਵੇਂ ਚਕੁੰਦਰ , ਸ਼ਲਗਮ , ਫੁੱਲਗੋਭੀ, ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਸ਼ਿਮਲਾ ਮਿਰਚ , ਲਸਣ , ਪਿਆਜ , ਮਟਰ , ਧਨਿਆ, ਬੈਂਗਨ ਆਦਿ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ।
Posted by Manish Singh
Madhya Pradesh
18-10-2021 06:46 AM
Punjab
10-19-2021 12:21 PM
Manish ji aap iski jgah bahcedani ki safai ke liye lixin-iu, utrawin-oz, metricef iu koi bhi dwai bhrwa skte hai.
Posted by harppret
Punjab
18-10-2021 06:15 AM
Punjab
10-19-2021 12:20 PM
tuci uss nu ilag ton badd thik hon te mitha sodha 20gm rojana deo ate mammidium powder 50gm, amalza powder 50gm rojana dena suru kro ate thik hon ton badd bhi deo ate usde ass pass, niche safai da purra dian rakho ate uss nu Enerdyna liquid 100-100ml swere sham deo jiss nal hokna ghat jawegi.
Posted by ਮਨਿੰਦਰ ਸਿੰਘ
Punjab
18-10-2021 05:16 AM
Punjab
10-19-2021 12:15 PM
ਮਨਿੰਦਰ ਜੀ ਉਸ ਨੂੰ ਜ਼ਿਆਦਾ ਕੈਲਸ਼ੀਅਮ ਦੇਣ ਦੀ ਜਰੂਰਤ ਨਹੀਂ ਹੈ ਤੁਸੀ vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਵਧੀਆ ਖੁਰਾਕ ਦਿਓ ਇਹਨਾਂ ਨਾਲ ਦੁੱਧ ਅਤੇ ਲੇਵਾ ਵੱਧ ਜਾਵੇਗਾ
Posted by Kamlesh Meena
Rajasthan
18-10-2021 01:05 AM
Haryana
10-18-2021 03:19 PM
कमलेश जी, गेहू की बुवाई नबंबर के दूसरे सप्ताह से शुरू की जा सकती है, और गेहू की बुवाई गेहू की किसम पर भी निरभर होती है जो की अक्टूबर के आखरी सप्ताह में की जा सकती है।धन्यवाद।
Posted by Dr.shrimal Rajput
Madhya Pradesh
17-10-2021 10:40 PM
Maharashtra
10-18-2021 12:22 PM
राजपूत जी आप चने की किस्मे जैसे JG 63, JG 14, JG 16, JGK 3, Kabuli Chickpea, Gulabi Chickpea JGG 1 की बिजाई कर सकते है। इनका बीज आप अपने नज़दीकी KVK सेंटर दे संपर्क करके ले सकते है। धन्यवाद। Krishi Vigyan Kendra (KVK), Address: Village Sewaniya, Tehsil, Ichhawar, Madhya Pradesh. Contact no.:: 0124-2764907.
Posted by palwinder singh
Punjab
17-10-2021 10:26 PM
Punjab
10-18-2021 11:40 AM
ਪਲਵਿੰਦਰ ਜੀ ਕਈ ਕਿਸਾਨ HD 3086 ਤੇ 2967 ਕਣਕ ਨੂੰ ਮਿਕ੍ਸ ਕਰਕੇ ਬਿਜਾਈ ਕਰਦੇ ਹਨ। ਕਈ ਕਿਸਾਨ ਕਣਕ ਦੀਆ 2 ਕਿਸਮਾਂ ਜਿਨ੍ਹਾਂ ਵਿਚ ਇਕ ਦਾ ਕੱਦ ਦੂਜੀ ਕਿਸਮ ਨਾਲ ਵੱਧ ਜਾ ਘੱਟ ਹੁੰਦਾ ਹੈ ਉਹਨਾਂ ਨੂੰ ਮਿਕ੍ਸ ਕਰਕੇ ਬਿਜਾਈ ਕਰਦੇ ਹਨ। ਇਸ ਨਾਲ ਕਣਕ ਡਿਗਦੀ ਘੱਟ ਹੈ। ਤੇ ਝਾੜ ਵਿਚ ਵੀ 5-10% ਤਕ ਵਾਧਾ ਹੋ ਸਕਦਾ ਹਨ। ਕਈ ਵਾਰ ਨੁਕਸਾਨ ਵੀ ਹੋ ਸਕਦਾ ਹੈ ਇਕ ਕਿਸਮ ਦੀ ਦੀਆ ਬਿਮਾਰੀਆਂ ਦੂਜੀ ਕਿਸਮ ਤੇ ਵੀ ਆ ਜਾਂ.... (Read More)
ਪਲਵਿੰਦਰ ਜੀ ਕਈ ਕਿਸਾਨ HD 3086 ਤੇ 2967 ਕਣਕ ਨੂੰ ਮਿਕ੍ਸ ਕਰਕੇ ਬਿਜਾਈ ਕਰਦੇ ਹਨ। ਕਈ ਕਿਸਾਨ ਕਣਕ ਦੀਆ 2 ਕਿਸਮਾਂ ਜਿਨ੍ਹਾਂ ਵਿਚ ਇਕ ਦਾ ਕੱਦ ਦੂਜੀ ਕਿਸਮ ਨਾਲ ਵੱਧ ਜਾ ਘੱਟ ਹੁੰਦਾ ਹੈ ਉਹਨਾਂ ਨੂੰ ਮਿਕ੍ਸ ਕਰਕੇ ਬਿਜਾਈ ਕਰਦੇ ਹਨ। ਇਸ ਨਾਲ ਕਣਕ ਡਿਗਦੀ ਘੱਟ ਹੈ। ਤੇ ਝਾੜ ਵਿਚ ਵੀ 5-10% ਤਕ ਵਾਧਾ ਹੋ ਸਕਦਾ ਹਨ। ਕਈ ਵਾਰ ਨੁਕਸਾਨ ਵੀ ਹੋ ਸਕਦਾ ਹੈ ਇਕ ਕਿਸਮ ਦੀ ਦੀਆ ਬਿਮਾਰੀਆਂ ਦੂਜੀ ਕਿਸਮ ਤੇ ਵੀ ਆ ਜਾਂਦੀਆਂ ਹਨ ਜਿਸ ਨਾਲ ਝਾੜ ਘੱਟ ਜਾਂਦਾ ਹੈ। ਧੰਨਵਾਦ।
Posted by palwinder singh
Punjab
17-10-2021 10:22 PM
Punjab
10-18-2021 11:44 AM
Palwinder ji kanak di kisam HD 3226 da jhad 21-22 quintal prati acre da hai. Isda beej tusi apne nazdeeki KVK centre to le sakde han. Krishi Vigyan Kendra (KVK), Address- Dabwali Road, Near Kheti Bhawan,Distt. Bathinda. Phone number - 0164-22156319.