Experts Q&A Search

Posted by Gurjeet Singh
Punjab
21-10-2021 01:39 PM
Punjab
10-21-2021 01:49 PM
Gurjeet ji barseem di vdya growth lyi khada di sifarish matra de hisab nal varto kro. Esde change futtav lyi tusi NPK 19:19:19@ 5-6 gram prati 1litre pani de hisab nal spray kar sakde han. Isdi spray odo kro jdo barseem 25-30 dinna di hove. Dhanwad.
Posted by Halinder Singh
Punjab
21-10-2021 01:22 PM
Punjab
10-21-2021 07:24 PM
ਹਾਲਿੰਦਰ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਚ ਤੁਸੀਂ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਡਾ. APS DHALIWAL ਨਾਲ ਹੇਠ ਲਿਖੇ ਨੰਬਰ ਤੇ ਗੱਲ ਬਾਤ ਕਰ ਸਕਦੇ ਹੋ। ਨੰਬਰ :- 0164-2215619 . ਧੰਨਵਾਦ।
Posted by Gurwinder Singh
Punjab
21-10-2021 01:12 PM
Punjab
10-22-2021 11:18 AM
Gurwinder ji tuci chicks lenn lai Balwinder Singh 9041009671 nal sampark kr skde ho ehna ton tuhanu sari jankari mill jayegi.
Posted by gurkirt brar
Rajasthan
21-10-2021 01:07 PM
Punjab
10-22-2021 11:19 AM
Gurkirt ji isko aap abhi enrofloxacin inj. 15ml, Redima injection 10ml lgwayen aur 3 din sojish ke hisab se lgwa skte hai.
Posted by Kavin wander
Punjab
21-10-2021 01:00 PM
Punjab
10-22-2021 11:20 AM
tuci uss nu 1kg kanak da dalia, 200gm gurr changi trah pka ke fir thoda thnda krke 100ml saro da tel mix krke dena suru kro ate 5-7 din tak deo ate uss ton badd jo bhi ha ohh deni suru kr skde ho ate vdhia hara chara jrur deo baki Glactogog powder 30gm rojana ate Simlage bolus 1-1 swere sham deo ate suun ton 15-20 din badd vdhia mineral mixture jiwe bovimin-b, minda gold, agrimin koi bhi 30-50gm rojana de hisab nal de skde ho.
Posted by satvir singh
Punjab
21-10-2021 12:59 PM
Punjab
10-21-2021 01:15 PM
ਸਤਵੀਰ ਜੀ ਕਣਕ ਦੀਆ ਕਿਸਮ Unnat PBW 550 ਨੂੰ ਛੱਡਕੇ ਬਾਕੀ ਸਾਰੀਆਂ ਕਿਸਮਾਂ ਤੇ Shagun 21-11 ਦੀ ਸਪਰੇਅ ਕੀਤੀ ਜਾ ਸਕਦੀ ਹੈ। ਇਸ ਦੀ ਸਪਰੇਅ ਹਲਕੀਆਂ ਜ਼ਮੀਨਾਂ ਤੇ ਇਸਦੀ ਸਪਰੇਅ ਨਾ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Sandeep brar
Punjab
21-10-2021 12:39 PM
Punjab
10-22-2021 12:07 PM
ਸੰਦੀਪ ਜੀ ਜੇਕਰ ਦੇਸੀ ਨਸਲ ਦੇ ਹੈ ਫਿਰ ਮੱਕੀ, ਬਾਜਰਾ, ਛੋਲਿਆਂ ਦਾ ਟੁਕੜਾ ਮਿਕਸ ਕਰਕੇ ਖਿਲਾ ਸਕਦੇ ਹੋ ਜੇਕਰ ਬ੍ਰਾਇਲਰ ਹੈ ਫਿਰ ਮਾਰਕੀਟ ਵਿੱਚ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਫੀਡ ਆਉਂਦੀਆਂ ਹੈ ਤੁਸੀ ਉਹਨਾਂ ਦੀ ਵਰਤੋਂ ਕਰ ਸਕਦੇ ਹੋ
Posted by Sunny
Punjab
21-10-2021 12:31 PM
Punjab
10-21-2021 01:31 PM
Sunny ji DBW 222 da beej tusi KVK ja agriculture department to Punseed da beej le sakde han. Baki tusi kise private company da seed le lvo bs nal pakka bill jrur lavo. Dhanwad.
Posted by Gurwinder Singh
Punjab
21-10-2021 12:19 PM
Punjab
10-21-2021 01:05 PM
ਗੁਰਵਿੰਦਰ ਜੀ ਸਰੋਂ ਦੀ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਦਾ ਸਹੀ ਸਮਾਂ ਹੈ। ਇਸਦੀਆਂ ਕਿਸਮਾਂ ਜਿਵੇ RCH 1, PHR 126 ਹਨ। RCH 1 ਦਾ ਔਸਤ ਝਾੜ 9.2 ਕੁਇੰਟਲ ਪ੍ਰਤੀ ਏਕੜ ਦਾ ਹੈ ਤੇ ਇਸ ਵਿਚ ਤੇਲ ਦੀ ਮਾਤਰਾ 39.4% ਹੈ। ਇਹ ਕਿਸਮ ਤਕਰੀਬਨ 152 ਦਿਨਾਂ ਦਾ ਪੱਕਣ ਦਾ ਸਮਾਂ ਲੈਂਦੀ ਹੈ। PHR 126 ਦਾ ਔਸਤ ਝਾੜ 9.1 ਕੁਇੰਂਟਲ/ ਏਕੜ ਦਾ ਹੈ ਤੇ ਇਸਦੀ ਤੇਲ ਦੀ ਮਾਤਰਾ 40.2% ਹੈ ਤੇ ਇਹ ਕਸਮ 145 ਦਿਨਾਂ ਵਿਚ ਪੱਕ ਜਾਂਦੀ ਹੈ। ਸਰੋਂ ਦੀ ਬ.... (Read More)
ਗੁਰਵਿੰਦਰ ਜੀ ਸਰੋਂ ਦੀ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਦਾ ਸਹੀ ਸਮਾਂ ਹੈ। ਇਸਦੀਆਂ ਕਿਸਮਾਂ ਜਿਵੇ RCH 1, PHR 126 ਹਨ। RCH 1 ਦਾ ਔਸਤ ਝਾੜ 9.2 ਕੁਇੰਟਲ ਪ੍ਰਤੀ ਏਕੜ ਦਾ ਹੈ ਤੇ ਇਸ ਵਿਚ ਤੇਲ ਦੀ ਮਾਤਰਾ 39.4% ਹੈ। ਇਹ ਕਿਸਮ ਤਕਰੀਬਨ 152 ਦਿਨਾਂ ਦਾ ਪੱਕਣ ਦਾ ਸਮਾਂ ਲੈਂਦੀ ਹੈ। PHR 126 ਦਾ ਔਸਤ ਝਾੜ 9.1 ਕੁਇੰਂਟਲ/ ਏਕੜ ਦਾ ਹੈ ਤੇ ਇਸਦੀ ਤੇਲ ਦੀ ਮਾਤਰਾ 40.2% ਹੈ ਤੇ ਇਹ ਕਸਮ 145 ਦਿਨਾਂ ਵਿਚ ਪੱਕ ਜਾਂਦੀ ਹੈ। ਸਰੋਂ ਦੀ ਬਿਜਾਈ ਲਈ 1.5 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ ਕੀਤੀ ਜਾਂਦੀ ਹੈ । ਸਰੋ ਦੀ ਬਿਜਾਈ ਮਸ਼ੀਨ ਨਾਲ ਕੀਤੀ ਜਾਂਦੀ ਹੈ। ਸਰੋ ਲਈ ਕਤਾਰਾਂ ਵਿਚਲਾ ਫ਼ਾਸਲਾ 30 cm ਰੱਖੋ। ਬੂਟਿਆਂ ਵਿਚਕਾਰ ਫ਼ਾਸਲਾ 10 cm ਰੱਖੋ । ਬਿਜਾਈ 4-5 cm ਦੀ ਡੂੰਘਾਈ ਤੇ ਕਰੋ । ਸਰੋ ਦੀ ਫ਼ਸਲ ਵਿੱਚ ਸਿਫ਼ਾਰਸ਼ ਕੀਤੇ ਬੂਟੇ ਤੋਂ ਬੂਟੇ ਦਾ ਸਹੀ ਫ਼ਾਸਲਾ ਰੱਖਣ ਲਈ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰਨਾ ਚਾਹੀਦਾ ਹੈ।ਤੁਸੀਂ private ਕੰਪਨੀ ਦੀਆ ਕਿਸਮਾਂ ਜਿਵੇ Pioneer 45S46, 45S42, Bayer mustard 5222 ਆਦਿ ਦੀ ਬਿਜਾਈ ਵੀ ਕਰ ਸਕਦੇ ਹਨ। ਇਹਨਾਂ ਦਾ ਝਾੜ 10-12 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸ ਲਈ ਬੀਜ 800 ਗ੍ਰਾਮ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ। ਧੰਨਵਾਦ।
Posted by Vivek
Madhya Pradesh
21-10-2021 11:58 AM
Punjab
06-08-2022 10:04 AM
Vivek ji majdooro ke liye aapko jo najdiki stations pe sampark kar sakte hai jaha doosri states se majdoor aate hai kaam ki talash me to aap waha se majdoor doondh sakte hai iske ilava aap apne najdiki area men sampark kar sakte hai,dhanywad
Posted by Gagan
Madhya Pradesh
21-10-2021 11:14 AM
Maharashtra
10-21-2021 11:19 AM
Posted by balraj singh
Punjab
21-10-2021 10:52 AM
Punjab
10-21-2021 11:26 AM
Balraj ji eh wilt de hamle de lashan lag rahe han. Kirpa karke tusi paudhe diya roots dekho je oh kalia te suk rahiya han ta eh wilt de hamle de lashan han. Tusi isdi roktham lyi Carbendazim@3gram prati 1litre pani de hisab nal drenching kar sakde han. Dhanwad.
Posted by sohan dass
Punjab
21-10-2021 10:42 AM
Punjab
10-22-2021 11:37 AM
Sohan ji tuci uss nu leptaden tab. 10 golia rojana, Simlage bolus 1-1 swere sham 10 din tak deo baki lactomood homeopathic dwai 10-10 drops din vich 3 varr de skde ho ate ehh lambe sme tak dinde rho ate uss nu vdhia hara chara ate feed deo ate usde rehn sehn da purra dian rakho.
Posted by Ajay Opal
Punjab
21-10-2021 10:19 AM
Punjab
10-21-2021 11:51 AM
Ajay g sundi di roktham lyi coragen@60 ml 150 ltr pani ch mila k spray kr skde ho and tele di roktham lyi Imidacloprid@2 ml per litre pani ch mila k spray kr skde ho…
Posted by Labhpreet singh
Punjab
21-10-2021 10:05 AM
Punjab
10-21-2021 11:53 AM
ਲਭਪ੍ਰੀਤ ਜੀ ਜੇਕਰ ਇਹ ਨੰਬਰ ਨਹੀਂ ਲੱਗ ਰਿਹਾ ਹੈ ਫਿਰ ਤੁਸੀ 01659- 251911 ਇਸ ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।
Posted by Labhpreet singh
Punjab
21-10-2021 10:05 AM
Punjab
10-21-2021 11:53 AM
ਲਭਪ੍ਰੀਤ ਜੀ ਜੇਕਰ ਇਹ ਨੰਬਰ ਨਹੀਂ ਲੱਗ ਰਿਹਾ ਹੈ ਫਿਰ ਤੁਸੀ 01659- 251911 ਇਸ ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।
Posted by Ravinder Singh
Punjab
21-10-2021 10:03 AM
Punjab
10-22-2021 11:39 AM
ਰਵਿੰਦਰ ਜੀ ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Posted by Ajay Opal
Punjab
21-10-2021 09:58 AM
Punjab
10-21-2021 11:53 AM
Ajay g sundi di roktham lyi Coragen@60 ml and tele di roktham lyi Imidacloprid@2 ml per litre pani ch mila k spray kr skde ho….
Posted by Balvir Singh
Punjab
21-10-2021 09:50 AM
Punjab
10-21-2021 03:22 PM
Balvir ji, ek hactare aalo beejne ke liye 35-40 q beej lagta hai aur 400 kg urea , 390 kg SSP, aur 100 kg MOP khaad daale, agr uplabdh hai to 50 tonne roodi ki khaad bhi daale . dhnyavad.
Posted by Kamaljit singh
Punjab
21-10-2021 09:49 AM
Punjab
10-21-2021 01:40 PM
Kamaljeet ji kanak diya kisma mix karke beejn di sifarish nahi kiti jandi kyu ki har variety di resistance power alag alag hundi hai. Is liyi kanak da vdya jhad len lyi ekali variety di bijayi kiti jandi hai. Baki kyi kisan veer apne level te kanak diya 2ja 3 kisma nu mix karke bijayi karde han. Jive HD 3086 nu 2967 nal bijayi kar dinde han. 1105 nu 2851 te 3086 nal beej dinde han. Ehna di height vich v fark hunda hai jo kyi var kanak nu diggan to v bachav krda hai. Mix karke varieties beejn nal ek variety di bimari duji variety te hamla kr dindi hai te jis nal jhad te fark pe sakda hai. Baki kyi var je koi bimari na ave ta jhad vich vadha v ho sakda hai. Mix karke kanak di bijayi de faide v han te nuksan v han. Tusi kanak diya ekali ekali variety di hi bijayi kro te vdya jhad lvo. Dhanwad.... (Read More)
Kamaljeet ji kanak diya kisma mix karke beejn di sifarish nahi kiti jandi kyu ki har variety di resistance power alag alag hundi hai. Is liyi kanak da vdya jhad len lyi ekali variety di bijayi kiti jandi hai. Baki kyi kisan veer apne level te kanak diya 2ja 3 kisma nu mix karke bijayi karde han. Jive HD 3086 nu 2967 nal bijayi kar dinde han. 1105 nu 2851 te 3086 nal beej dinde han. Ehna di height vich v fark hunda hai jo kyi var kanak nu diggan to v bachav krda hai. Mix karke varieties beejn nal ek variety di bimari duji variety te hamla kr dindi hai te jis nal jhad te fark pe sakda hai. Baki kyi var je koi bimari na ave ta jhad vich vadha v ho sakda hai. Mix karke kanak di bijayi de faide v han te nuksan v han. Tusi kanak diya ekali ekali variety di hi bijayi kro te vdya jhad lvo. Dhanwad.
Posted by govindkushwaha
Uttar Pradesh
21-10-2021 09:44 AM
Maharashtra
10-21-2021 01:52 PM
Govind ji ap 2-3 dinn wait kar sakte hai agar seed ki germination puri aur sahi hai to theek hai varna apko iski dubara bijayi krni hogi. Kyuki matar ki fasal mein bijayi par barish hone se bhut jldi asar hota hai. DHanywad.
Posted by Parminder Singh
Punjab
21-10-2021 09:26 AM
Punjab
10-21-2021 11:16 AM
Parminder ji NPK 0:0:50@1kg prati acre de hisab nal spray kiti jandi hai. Isdi spray narme vich flowering ja tinde bnan samay kiti jandi hai. Vaise isdi varto zameen di mitti janch report de hisab nal varto krni chahidi hai. Tusi 50kg vale potash (50kg bag) di varto v kar sakde han. Isdi varto zameen tyar krn samay 15-17kg prati acre de hisab nal varto kar sakde han. Dhanwad.
Posted by Suryamani
Bihar
21-10-2021 09:01 AM
Maharashtra
10-21-2021 01:08 PM
सूर्यमणि जी कृपया आप यह बताएं कि सरसों के बीज का अंकुरण कितने % है और आपने फसल की बिजाई के लिए क्या क्या खाद और कितनी मात्रा में डाली है ताकि आपको उसके हिसाब से सही जानकारी दी जा सके। कृपया आप फसल में नदीन की रोकथाम भी जरूर करें। धन्यवाद
Posted by Gurpreet Singh
Punjab
21-10-2021 08:49 AM

Punjab
10-21-2021 01:46 PM
ਗੁਰਪ੍ਰੀਤ ਜੀ ਵੈਸੇ ਤਾ ਯੂਨੀਵਰਸਿਟੀ PUSA 44 ਕਿਸਮ ਲਾਉਣ ਦੀ ਸਿਫਾਰਿਸ਼ ਨਹੀਂ ਕਰਦੀ ਹੈ। ਇਹ ਕਿਸਮ ਪਨੀਰੀ ਦੀ ਬਿਜਾਈ ਤੋਂ ਵਾਢੀ ਤਕ ਤਕਰੀਬਨ 150-160 ਦਿਨ ਦਾ ਸਮਾਂ ਲੈਂਦੀ ਹੈ। ਇਸ ਹਿਸਾਬ ਨਾਲ ਜੇ ਤੁਹਾਡੀ ਫ਼ਸਲ ਦਿਨ ਪੂਰੇ ਕਰ ਲੈਂਦੀ ਹੈ ਤਾ ਤੁਸੀਂ ਇਸਦੀ ਵਾਢੀ ਕਰ ਸਕਦੇ ਹਨ।ਦੂਜਾ ਤੁਸੀ ਇਸਦੀ ਮੁੰਜਰ ਦੀ ਜਾਂਚ ਕਰ ਲਵੋ ਜੇਕਰ ਦਾਣਾ ਚੰਗੀ ਤਰਾਂ ਪੱਕ ਕੇ ਤਿਆਰ ਹੈ ਤੇ ਦਾਣੇ ਵਿਚ ਤਕਰੀਬਨ 20 ਪ੍ਰ.... (Read More)
ਗੁਰਪ੍ਰੀਤ ਜੀ ਵੈਸੇ ਤਾ ਯੂਨੀਵਰਸਿਟੀ PUSA 44 ਕਿਸਮ ਲਾਉਣ ਦੀ ਸਿਫਾਰਿਸ਼ ਨਹੀਂ ਕਰਦੀ ਹੈ। ਇਹ ਕਿਸਮ ਪਨੀਰੀ ਦੀ ਬਿਜਾਈ ਤੋਂ ਵਾਢੀ ਤਕ ਤਕਰੀਬਨ 150-160 ਦਿਨ ਦਾ ਸਮਾਂ ਲੈਂਦੀ ਹੈ। ਇਸ ਹਿਸਾਬ ਨਾਲ ਜੇ ਤੁਹਾਡੀ ਫ਼ਸਲ ਦਿਨ ਪੂਰੇ ਕਰ ਲੈਂਦੀ ਹੈ ਤਾ ਤੁਸੀਂ ਇਸਦੀ ਵਾਢੀ ਕਰ ਸਕਦੇ ਹਨ।ਦੂਜਾ ਤੁਸੀ ਇਸਦੀ ਮੁੰਜਰ ਦੀ ਜਾਂਚ ਕਰ ਲਵੋ ਜੇਕਰ ਦਾਣਾ ਚੰਗੀ ਤਰਾਂ ਪੱਕ ਕੇ ਤਿਆਰ ਹੈ ਤੇ ਦਾਣੇ ਵਿਚ ਤਕਰੀਬਨ 20 ਪ੍ਰਤੀਸ਼ਤ ਨਮੀ ਹੈ ਤਾ ਤੁਸੀਂ ਇਸਦੀ ਵਾਢੀ ਕਰ ਸਕਦੇ ਹਨ। ਧੰਨਵਾਦ।
Posted by हरीश पाटीदार
Rajasthan
21-10-2021 08:27 AM
Punjab
10-21-2021 10:26 AM
हरीश जी कृपया आप यह बताएं की अमरुद के पौधों की उम्र क्या है और आप ने पौधों में क्या क्या खाद और कितनी मात्रा में डाली है ता जो आपको उसके हिसाब से सही जानकरी दे सके। वैसे अमरुद के पौधों में खाद की वरतो पौधे की उम्र के हिसाब से डाली जाती है। जैसे 1-3 साल की उम्र के पौधों में Urea @150-200 ग्राम प्रति पौधा जिसकी आधी मात्रा may-j.... (Read More)
हरीश जी कृपया आप यह बताएं की अमरुद के पौधों की उम्र क्या है और आप ने पौधों में क्या क्या खाद और कितनी मात्रा में डाली है ता जो आपको उसके हिसाब से सही जानकरी दे सके। वैसे अमरुद के पौधों में खाद की वरतो पौधे की उम्र के हिसाब से डाली जाती है। जैसे 1-3 साल की उम्र के पौधों में Urea @150-200 ग्राम प्रति पौधा जिसकी आधी मात्रा may-june महीने में और बाकि की मात्रा september-october के महीने में डाली जाती है। 4-6 साल वाली उम्र के पौधे में यूरिया की मात्रा 300-600 ग्राम प्रति पौधा खाद डाली जाती है। 1-3 साल की उम्र के पौधे में SSP@500-1500 gram प्रति पौधा और 4-6 साल की उम्र के पौधे को 1600-2000gram प्रति पौधा , december महीने में डाली जाती है। और 1-3 साल की उम्र वाले पौधे में MOP @100-400 ग्राम प्रति पौधा, 4-6 साल की उम्र के पौधे में 600-1000 ग्राम प्रति पौधा के हिसाब से december महीने में डाली जाती है। धन्यवाद।
Posted by हरीश पाटीदार
Rajasthan
21-10-2021 08:26 AM

21-10-2021 08:24 AM

Posted by PREET# PUNI@
Punjab
21-10-2021 08:19 AM
Punjab
10-22-2021 11:40 AM
ਤੁਸੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਜਿਵੇਂ agrimin ਪਾਊਡਰ, Bovimib B ਪਾਊਡਰ ਕੋਈ ਵੀ ਵਰਤ ਸਕਦੇ ਹੋ ਅਤੇ egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੋਲੀ ਹੋਲੀ ਅੰਡੇ ਦੇਣ ਲੱਗ ਜਾਣਗੀਆਂ
Posted by gurbir gill
Punjab
21-10-2021 06:38 AM
Punjab
10-21-2021 11:42 AM
Gurbir ji kirpa krke apna swal vistar nal pusho tuci murge vare ki jankari lena chahunde ho tan jo tuhanu sahi jankari diti ja ske.
Posted by Gurwinder singh sandhu
Punjab
21-10-2021 06:32 AM
Punjab
10-21-2021 10:52 AM
Gurwinder ji HD3226 kanak di variety di bijayi da sahi time October de akhri hafte to November de pehle 2 hafte de vichkar da hai. Isdi bijayi tusi november de teeje hafte tak v kar sakde han. Eh variety takreeban 155 days vich tyar ho jandi hai. Isda average jhad 22 quintal prati acre da hai. Dhanwad.
Posted by Parmod
Haryana
21-10-2021 12:46 AM
Haryana
10-21-2021 11:00 AM
प्रमोद जी आप अमरुद की किस्म जैसे हिसार सफेदा के पौधे लगा सकते हैं। इस किस्म के प्रोडक्ट अच्छे हैं और उसकी मार्केटिंग भी अच्छी है। धन्यवाद
Posted by Kamal kishore
Uttar Pradesh
20-10-2021 10:41 PM

Maharashtra
10-20-2021 10:55 PM
कमल जी आप सदाबहार पौदे जैसे कि आम ,लीची सतम्बर -अक्तूबर में लगा सकते है और पतझड़ी पौदे जैसे कि अंगूर , नाशपाती ,आड़ू ,अलुचा आदि के पौदे दिसम्बर -जनवरी में लगा सकते है। धन्यवाद।
Posted by Anirudh
Rajasthan
20-10-2021 10:25 PM
Maharashtra
10-20-2021 11:14 PM
Posted by GURMUKH Singh
Punjab
20-10-2021 10:15 PM
Punjab
10-20-2021 10:28 PM
ਗੁਰਮੁਖ ਜੀ , ਫੁੱਲਾਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾ ਤੁਹਾਨੂੰ ਇਹ ਪਤਾ ਲਗਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਏਰੀਏ ਵਿਚ ਕਿਸ ਫੁੱਲ ਦਾ ਮੰਡੀਕਰਨ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ , ਸੋ ਉਸ ਮੁਤਾਬਿਕ ਫ਼ਸਲ ਦੀ ਚੋਣ ਕਰਕੇ ਤੁਸੀ ਆਪਣਾ ਸਵਾਲ ਪੁੱਛ ਕੇ ਫ਼ਸਲ ਦੀ ਕੋਈ ਵੀ ਲੋੜੀਂਦੀ ਜਾਣਕਾਰੀ ਲੈ ਸਕਦੇ ਹੋ ਜੀ। ਧੰਨਵਾਦ।
Posted by Kamal kishore
Uttar Pradesh
20-10-2021 09:55 PM

Maharashtra
10-20-2021 10:17 PM
कमल जी अलसी तोरिया और सरसों के बाद महत्तवपूर्ण तिलहनी फसल है। इसके बीज में तेल की मात्रा 33-47% होती हैं| मिट्टी:-यह गहरी चिकनी काली मिट्टी और चिकनी दोमट मिट्टी में अच्छी पैदावार देती है| यह ज्यादा बारिश वाले क्षेत्रों में बढ़िया पैदावार देती है| इसके लिए मिट्टी का pH 5.0-7.0 होना चाहिए| प्रसिद्ध किस्में:- T 397, Hira, Mukta, Neelum .इन.... (Read More)
कमल जी अलसी तोरिया और सरसों के बाद महत्तवपूर्ण तिलहनी फसल है। इसके बीज में तेल की मात्रा 33-47% होती हैं| मिट्टी:-यह गहरी चिकनी काली मिट्टी और चिकनी दोमट मिट्टी में अच्छी पैदावार देती है| यह ज्यादा बारिश वाले क्षेत्रों में बढ़िया पैदावार देती है| इसके लिए मिट्टी का pH 5.0-7.0 होना चाहिए| प्रसिद्ध किस्में:- T 397, Hira, Mukta, Neelum .इनकी पैदावार 5-6 क्विंटल प्रति एकर तक्क आ जाती है। ज़मीन की तैयारी:-खेत की दो से तीन बार जोताई करें। उसके बाद मिट्टी को अच्छे से भुरभुरा करने के लिए हैरो से दो से तीन बार जोताई करें।बिजाई का समय:-अलसी की खेती का उपयुक्त समय अक्तूबर का महीना होता है।सिंचित और बारानी क्षेत्रों के लिए कतार से कतार में 25 सैं.मी. और पौधे से पौधे में 7-10 सैं.मी. फासले का प्रयोग करें।बिजाई का ढंग:- अलसी की बिजाई, आमतौर पर बुरकाव विधि या सीड ड्रिल विधि द्वारा की जाती है।बीज की मात्रा:-सिंचित क्षेत्रों के साथ साथ बारानी क्षेत्रों के लिए 10-12 किलो बीज प्रति एकड़ में प्रयोग करें।खादें (किलोग्राम प्रति एकड़):- UREA-80 किलो , SSP-75 किलो। सिंचाई:-बिजाई के बाद और जब फूल बीज में बदलने लग जाएं, तब सिंचाई करना जरूरी होता है| सिंचाई की आवृत्ति जलवायु की स्थिति और मिट्टी की किस्म पर निर्भर करती है।फसल की कटाई:-फसल 130-150 दिनों में पक जाती है। पत्तों के गिरने परऔर फल के पूरी तरह भूरे होने पर कटाई की जाती है।कटाई के बाद:-कटाई के बाद, बंडलों को थ्रेशिंग वाले स्थान पर 4-5 दिन सूखने के लिए रखें। धन्यवाद्।
Posted by Manjot chahal
Punjab
20-10-2021 09:18 PM
Punjab
10-21-2021 11:40 AM
Manjot ji tuci pashu nu mandi vich leja skde ho uthe usde milk de hisab nal price rakh skde ho kyuki pashua da rate usde dudh ate vdhia nasal de hisab nal hunda hai ate uthe jisne khridni howegi ohh milk chuaai krke dekh skda hai. baki vechan ate khridan wale di apsi sehmti te nirbhar hunda ha.
Posted by baljit
Haryana
20-10-2021 09:04 PM
Haryana
10-20-2021 10:04 PM
बलजीत जी 1 एकर में सरसों का 1.5 किलो बीज डालने की सिफारिश की जाती है। धन्यवाद।
Posted by Gurjot singh kahlon
Punjab
20-10-2021 07:53 PM
Punjab
10-21-2021 11:37 AM
Gurjot ji eh hf cross nasal di hai.
Posted by Chetan kumar
Rajasthan
20-10-2021 07:44 PM
Punjab
10-21-2021 11:37 AM
चेतन जी सबसे पहले आप उसे पेट के कीड़ों के लिए Bandykind bolus दें और Agrimin super पाउडर 50 ग्राम रोजाना और ovumin advance tab. रोजाना एक गोली दें और 21 दिन तक देते रहें जब वो साफ पानी गिराए तब उसे नए दूध करवा सकते है।
Posted by Chetan kumar
Rajasthan
20-10-2021 07:38 PM
Maharashtra
10-20-2021 07:57 PM
चेतन जी सरसो की बुआई सिंचित क्षेत्रों में 10-25 अक्तूबर और असिंचित क्षेत्रों में 15 सितंबर से 15 अक्तूबर तक करने की सिफारिश की जाती है। धन्यवाद।
Posted by Adi Rana
Punjab
20-10-2021 07:25 PM
Punjab
10-21-2021 11:30 AM
Rana ji tuci uss nu Duraprogen inj. 750mg lgwao jiss nu thnda tika kehnde ha ate uss nu 100ml saro da tel thoda grm krke uss vich 100gm mithi sonf nu bhunn ke deo ate 2-3 din de skde ho iss nal frak paa jawega.
Posted by gaganpreet singh
Punjab
20-10-2021 06:58 PM
Punjab
10-21-2021 03:20 PM
ਗਗਨਪ੍ਰੀਤ ਜੀ ਇਹ ਲਗਭਗ 8 ਤੋਂ 9 ਮਹੀਨਿਆਂ ਵਿੱਚ ਹੀਟ ਚ ਆ ਜਾਂਦੀ ਹੈ ਜਦੋ ਇਹ ਬਲੀਡਿੰਗ ਕਰੇ, ਤਾਰਾ ਕਰੇ, ਇਸਦੇ ਪਿਸ਼ਾਬ ਵਾਲੀ ਜਗਾਹ ਥੋੜੀ ਸੂਜੀ ਹੋਵੇ ਤਾਂ ਇਹ ਹੀਟ ਵਿੱਚ ਹੋਵੇਗੇ ਅਤੇ ਇਸ ਨੂੰ ਹੀਟ ਵਿੱਚ ਆਉਣ ਤੇ 9, 11 ਦਿਨ ਕ੍ਰੋਸ ਕਰਵਾ ਸਕਦੇ ਹੋ
Posted by gurbhej singh
Punjab
20-10-2021 06:57 PM
Punjab
10-21-2021 11:09 AM
Gurbhej ji kirpa krke apna swal vistar nal pusho tuc ki jankari lena chahunde ho tan jo tuhanu sahi jankari diti ja ske. tuhadi iss audio vich awaz smj nhi aa rehi ha dhanwad.
Posted by gurbhej singh
Punjab
20-10-2021 06:56 PM
Punjab
10-21-2021 11:08 AM
Gurbhej ji hun admission nhi ho skda ha isde lai agli sall lagbhag result ton badd 6-7 month vich test hunda hai fir usdi merit list de hisab nal agge admission milda hai ate isde lai 10+2 medical vich honi jruri hai baki tuci iss website ton sari detail padd skde ho ate GADVASU ja ke bhi pta kr skde ho utho tuhanu sare documents, sahi month ate date di jankari bhi mill jawegi. https://www.gadvasu.in/page/rules