Experts Q&A Search

Posted by अमरजीत सिंह रमाणा
Rajasthan
22-10-2021 01:15 PM

Punjab
10-22-2021 01:37 PM
अमरजीत जी सरसो की RH 749 का औसत उत्पादन 10 quintal प्रति एकड़ का है। बाकि फसल का उत्पादन उसकी बिजाई का समय, देखभाल आदि पर भी निर्भर करता है। धन्यवाद।
Posted by prince singh
Bihar
22-10-2021 01:11 PM

Maharashtra
10-22-2021 01:39 PM
प्रिंस जी आप सरसो की किस्मे जैसे Pioneer 45S46, 45S42, RH 749, Bayer Mustard 5222 की बिजाई कर सकते है। धन्यवाद।
Posted by Jaswinder singh
Punjab
22-10-2021 01:04 PM
Punjab
10-22-2021 01:41 PM
ਜਸਵਿੰਦਰ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1, Pioneer 45S46, PHR 126 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by jagroop singh
Punjab
22-10-2021 12:47 PM
Punjab
10-22-2021 01:13 PM
ਜਗਰੂਪ ਜੀ ਜੇ ਤੁਸੀਂ ਪਿਛਲੇ ਸਾਲ ਕਣਕ 272 ਕਿਸਮ ਦਾ certified ਜਾ foundation ਵਾਲਾ ਬੀਜ ਬੀਜਿਆ ਸੀ ਤਾ ਤੁਸੀਂ ਇਸਦੀ ਬਿਜਾਈ ਕਰ ਸਕਦੇ ਹਨ ਤੇ ਇਹ ਵੱਧ ਝਾੜ ਵੀ ਦੇਵੇਗਾ।ਪਰ ਜੇ ਤੁਸੀਂ ਸਧਾਰਣ ਬੀਜ ਦੀ ਬਿਜਾਈ ਕੀਤੀ ਸੀ ਤਾ ਫਿਰ ਨਾ ਬੀਜੋ। certified ਸੀਡ ਅੱਗੇ ਜਾ ਕੇ TL ਸੀਡ ਬਣ ਜਾਂਦਾ ਹੈ ਤੇ ਤੁਸੀਂ ਇਸਦੀ ਬਿਜਾਈ ਕਰ ਸਕਦੇ ਹਨ। TL ਸੀਡ ਹੀ ਵੱਧ ਝਾੜ ਦੇਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਤੁਸੀਂ ਆਏ ਸਾਲ 1 ਏਕੜ certi.... (Read More)
ਜਗਰੂਪ ਜੀ ਜੇ ਤੁਸੀਂ ਪਿਛਲੇ ਸਾਲ ਕਣਕ 272 ਕਿਸਮ ਦਾ certified ਜਾ foundation ਵਾਲਾ ਬੀਜ ਬੀਜਿਆ ਸੀ ਤਾ ਤੁਸੀਂ ਇਸਦੀ ਬਿਜਾਈ ਕਰ ਸਕਦੇ ਹਨ ਤੇ ਇਹ ਵੱਧ ਝਾੜ ਵੀ ਦੇਵੇਗਾ।ਪਰ ਜੇ ਤੁਸੀਂ ਸਧਾਰਣ ਬੀਜ ਦੀ ਬਿਜਾਈ ਕੀਤੀ ਸੀ ਤਾ ਫਿਰ ਨਾ ਬੀਜੋ। certified ਸੀਡ ਅੱਗੇ ਜਾ ਕੇ TL ਸੀਡ ਬਣ ਜਾਂਦਾ ਹੈ ਤੇ ਤੁਸੀਂ ਇਸਦੀ ਬਿਜਾਈ ਕਰ ਸਕਦੇ ਹਨ। TL ਸੀਡ ਹੀ ਵੱਧ ਝਾੜ ਦੇਣ ਦੀ ਸਮਰੱਥਾ ਰੱਖਦਾ ਹੈ। ਇਸ ਲਈ ਤੁਸੀਂ ਆਏ ਸਾਲ 1 ਏਕੜ certified seed ਦੀ ਬਿਜਾਈ ਕਰੋ ਤੇ ਉਸ ਬੀਜ ਨੂੰ ਅਗਲੇ ਸਾਲ ਦੀ ਬਿਜਾਈ ਲਈ ਰੱਖ ਲਵੋ। ਧੰਨਵਾਦ।
Posted by ਜਸਪਿੰਦਰ ਸਿੰਘ
Punjab
22-10-2021 12:46 PM
Punjab
10-22-2021 01:28 PM
ਜਸਪਿੰਦਰ ਜੀ ਝੋਨੇ ਦੀ ਪਰਾਲੀ ਤੇ Decomposer ਦੀ ਸਪਰੇਅ ਕਰਨ ਦੇ ਕਈ ਫਾਇਦੇ ਹਨ। ਜਿਵੇ ਪਹਿਲਾ ਤਾ ਪਰਾਲੀ ਦੀ ਸਮਸਿਆ ਦਾ ਹੱਲ ਹੁੰਦਾ ਹੈ। ਦੂਜਾ ਇਹ ਪਰਾਲੀ ਨੂੰ ਜ਼ਮੀਨ ਵਿਚ decompose ਕਰਕੇ ਜ਼ਮੀਨ ਦੀ ਉਪਜਾਉ ਸ਼ਕਤੀ ਤੇ ਹੋਰ ਤੱਤਾਂ ਦੀ ਪੂਰਤੀ ਕਰਦੀ ਹੈ ਜਿਸ ਨਾਲ ਫ਼ਸਲ ਦੀ ਸਾਂਭ ਸੰਭਾਲ ਦਾ ਖ਼ਰਚਾ ਘੱਟ ਜਾਂਦਾ ਹੈ । ਕਣਕ ਦੀ ਬਿਜਾਈ ਅਸਾਨੀ ਨਾਲ ਕੀਤੀ ਜਾ ਸਕਦੀ ਹੈ। Decomposer ਦੇ ਛਿੜਕਾਅ ਨਾਲ ਪਰਾਲੀ ਤਕਰੀਬਨ 25.... (Read More)
ਜਸਪਿੰਦਰ ਜੀ ਝੋਨੇ ਦੀ ਪਰਾਲੀ ਤੇ Decomposer ਦੀ ਸਪਰੇਅ ਕਰਨ ਦੇ ਕਈ ਫਾਇਦੇ ਹਨ। ਜਿਵੇ ਪਹਿਲਾ ਤਾ ਪਰਾਲੀ ਦੀ ਸਮਸਿਆ ਦਾ ਹੱਲ ਹੁੰਦਾ ਹੈ। ਦੂਜਾ ਇਹ ਪਰਾਲੀ ਨੂੰ ਜ਼ਮੀਨ ਵਿਚ decompose ਕਰਕੇ ਜ਼ਮੀਨ ਦੀ ਉਪਜਾਉ ਸ਼ਕਤੀ ਤੇ ਹੋਰ ਤੱਤਾਂ ਦੀ ਪੂਰਤੀ ਕਰਦੀ ਹੈ ਜਿਸ ਨਾਲ ਫ਼ਸਲ ਦੀ ਸਾਂਭ ਸੰਭਾਲ ਦਾ ਖ਼ਰਚਾ ਘੱਟ ਜਾਂਦਾ ਹੈ । ਕਣਕ ਦੀ ਬਿਜਾਈ ਅਸਾਨੀ ਨਾਲ ਕੀਤੀ ਜਾ ਸਕਦੀ ਹੈ। Decomposer ਦੇ ਛਿੜਕਾਅ ਨਾਲ ਪਰਾਲੀ ਤਕਰੀਬਨ 25 ਦਿਨਾਂ ਵਿਚ ਗਲ ਜਾਂਦੀ ਹੈ ਤੇ ਅਗਲੀ ਫ਼ਸਲ ਦੀ ਅਸਾਨੀ ਨਾਲ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ।
Posted by ਪਰਮਜੀਤ ਸਿੰਘ
Punjab
22-10-2021 12:19 PM
Punjab
10-22-2021 03:22 PM
ਪਰਮਜੀਤ ਜੀ ਬਰਸੀਮ ਵਿਚ ਇੱਟਸਿੱਟ ਲਈ ਕਿਸੇ ਸਪਰੇਅ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਜਿਨ੍ਹਾਂ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ ਉਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜੋ। ਰਾਇਆ ਦੀ ਫ਼ਸਲ ਛੇਤੀ ਵਧਦੀ ਹੈ ਅਤੇ ਇਹ ਨਦੀਨਾਂ ਨੂੰ ਦੱਬ ਲੈਂਦੀ ਹੈ। ਜਿੱਥੇ ਇਸ ਨਦੀਨ ਦੀ ਸਮੱਸਿਆ ਵਧੇਰੇ ਹੋਵੇ ਉਥੇ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਛੇਤੀ ਕਰੋ ਕਿਉਂਕਿ ਉਸ ਵੇਲੇ ਤਾਪਮਾਨ ਘਟਣ ਕਾ.... (Read More)
ਪਰਮਜੀਤ ਜੀ ਬਰਸੀਮ ਵਿਚ ਇੱਟਸਿੱਟ ਲਈ ਕਿਸੇ ਸਪਰੇਅ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਜਿਨ੍ਹਾਂ ਖੇਤਾਂ ਵਿੱਚ ਇਟਸਿਟ ਦੀ ਸਮੱਸਿਆ ਹੋਵੇ ਉਥੇ ਬਰਸੀਮ ਵਿੱਚ ਰਾਇਆ ਰਲਾ ਕੇ ਬੀਜੋ। ਰਾਇਆ ਦੀ ਫ਼ਸਲ ਛੇਤੀ ਵਧਦੀ ਹੈ ਅਤੇ ਇਹ ਨਦੀਨਾਂ ਨੂੰ ਦੱਬ ਲੈਂਦੀ ਹੈ। ਜਿੱਥੇ ਇਸ ਨਦੀਨ ਦੀ ਸਮੱਸਿਆ ਵਧੇਰੇ ਹੋਵੇ ਉਥੇ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਪਛੇਤੀ ਕਰੋ ਕਿਉਂਕਿ ਉਸ ਵੇਲੇ ਤਾਪਮਾਨ ਘਟਣ ਕਾਰਨ ਇਹ ਨਦੀਨ ਘੱਟ ਉੱਗਦਾ ਹੈ।ਧੰਨਵਾਦ।
Posted by ਸਦੀਕ ਮੁਹੰਮਦ
Punjab
22-10-2021 12:04 PM
Punjab
10-22-2021 12:08 PM
ਮੁਹੰਮਦ ਜੀ ਤੁਸੀ ਉਸਦੀ ਡੇਵਰਮਿੰਗ ਕਰ ਸਕਦੇ ਹੋ ਇਸਦੇ ਲਈ ਤੁਸੀ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ
Posted by ਰਾਜਪਾਲ ਸਿੰਘ ਸੰਧੂ
Punjab
22-10-2021 12:04 PM
Punjab
10-22-2021 02:24 PM
ਰਾਜਪਾਲ ਸਿੰਘ ਜੀ ਜੇ ਤੁਸੀਂ barbat ਕਣਕ ਦੀ ਕਿਸਮ ਦੀ ਗੱਲ ਕਰ ਰਹੇ ਹੋ ਤਾ ਇਹ ਇਕ ਦੇਸੀ ਕਿਸਮ ਹੈ ਇਸਦਾ ਝਾੜ ਲਗਭਗ 12-15 ਕੁਇੰਟਲ ਤਕ ਨਿਕਲਦਾ ਹੈ ਅਤੇ ਇਸਨੂੰ ਤੁਸੀ ਨਵੰਬਰ ਦੇ ਦੂਜੇ ਪੰਦਰਵਾੜੇ ਵਿਚ ਬੀਜ ਸਕਦੇ ਹੋ। ਜੇ ਤੁਸੀਂ orbit ਕਣਕ ਦੀ ਕਿਸਮ ਦੀ ਗੱਲ ਕਰ ਰਹੇ ਹਨ ਤਾ ਇਹ ਇਕ private ਕੰਪਨੀ ਦੀ ਕਿਸਮ ਹੈ ਤੇ ਇਹਦਾ ਝਾੜ ਤਕਰੀਬਨ 21-22 ਕੁਇੰਟਲ ਪ੍ਰਤੀ ਏਕੜ ਦਾ ਹੋ ਸਕਦਾ ਹੈ।ਇਸ ਦੀ ਬਿਜਾਈ ਤੁਸੀਂ ਨਵੰਬਰ.... (Read More)
ਰਾਜਪਾਲ ਸਿੰਘ ਜੀ ਜੇ ਤੁਸੀਂ barbat ਕਣਕ ਦੀ ਕਿਸਮ ਦੀ ਗੱਲ ਕਰ ਰਹੇ ਹੋ ਤਾ ਇਹ ਇਕ ਦੇਸੀ ਕਿਸਮ ਹੈ ਇਸਦਾ ਝਾੜ ਲਗਭਗ 12-15 ਕੁਇੰਟਲ ਤਕ ਨਿਕਲਦਾ ਹੈ ਅਤੇ ਇਸਨੂੰ ਤੁਸੀ ਨਵੰਬਰ ਦੇ ਦੂਜੇ ਪੰਦਰਵਾੜੇ ਵਿਚ ਬੀਜ ਸਕਦੇ ਹੋ। ਜੇ ਤੁਸੀਂ orbit ਕਣਕ ਦੀ ਕਿਸਮ ਦੀ ਗੱਲ ਕਰ ਰਹੇ ਹਨ ਤਾ ਇਹ ਇਕ private ਕੰਪਨੀ ਦੀ ਕਿਸਮ ਹੈ ਤੇ ਇਹਦਾ ਝਾੜ ਤਕਰੀਬਨ 21-22 ਕੁਇੰਟਲ ਪ੍ਰਤੀ ਏਕੜ ਦਾ ਹੋ ਸਕਦਾ ਹੈ।ਇਸ ਦੀ ਬਿਜਾਈ ਤੁਸੀਂ ਨਵੰਬਰ ਦੇ ਪਹਿਲੇ ਪੰਦਰਵਾੜੇ ਵਿਚ ਕਰ ਸਕਦੇ ਹਨ। ਧੰਨਵਾਦ
Posted by nomit
Punjab
22-10-2021 12:02 PM

Punjab
10-22-2021 02:17 PM
NOmit ji tuc kanak vich DAP di jgah SSP di varto kar sakde ho isdi matra lagbhag DAP to 3 guna jani ke 155 kilo tak paindi hai,dhanwad
Posted by ਸਦੀਕ ਮੁਹੰਮਦ
Punjab
22-10-2021 11:59 AM
Punjab
10-23-2021 09:58 AM
ਮੁਹੰਮਦ ਜੀ ਤੁਸੀ ਪਸ਼ੂ ਨੂੰ ਸੂਣ ਤੋਂ 7 ਜਾ 8 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦੇ ਸਕਦੇ ਹੋ
Posted by Satnam Singh
Punjab
22-10-2021 11:48 AM
Punjab
10-23-2021 09:57 AM
Titar panshi di bhut parjati hundi ha lekin bharat vich sirf kuj parjati hei mildia ha ehh vadde morr ate chotte bater ton vicharle akkar de panshi hunde ha eh jammeni alne paun wale , bijj khann wale panshi hunde hai tuci ehna nu khridan lai Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 nal sampark kr skde ho ehna ton tuhanu titra vich hor bhi jankari milegi jiss nal tuhanu ehna nu rakh vich asani rehegi.
Posted by ਜੀ ਐਸ ਵਿਰਕ
Punjab
22-10-2021 11:40 AM
Punjab
10-22-2021 05:30 PM
ਜੀ ਐਸ ਜੀ ਵਿਭਾਗ ਵੱਲੋ ਕਿਸਾਨਾਂ ਨੂੰ ਬੂਟੇ ਦਿੱਤੇ ਜਾ ਰਹੇ ਹਨ। ਧੰਨਵਾਦ।
Posted by Ranjodh Singh cheema
Punjab
22-10-2021 11:01 AM
Rajasthan
10-22-2021 11:50 AM
ਚੀਮਾ ਜੀ ਇਹ ਦੇਸੀ ਕ੍ਰੋਸ ਨਸਲ ਦੀ ਹੈ
Posted by HARJIT ਸਿੰਘ
Punjab
22-10-2021 10:52 AM
Punjab
10-22-2021 12:56 PM
Harjit ji diamond aloo di variety di bijayi duje aloo vangu hi kiti jandi hai. Ehde lyi koi specific time nahi hai, vaise ehdi bijayi october de akhri 2 hafte vich kiti jandi hai. Isdi bijayi tusi november de pehle hafte vich v kar sakde han. Isdi bijayi tusi avde waahn de khali hon de hisab nal kar sakde han. Dhanwad.
Posted by Rinku Punia
Punjab
22-10-2021 09:00 AM
Punjab
10-22-2021 12:16 PM
ਜੈ ਜੀ ਆਲੂ ਵਿੱਚ ਨਦੀਨਾਂ ਦੀ ਰੋਕਥਾਮ ਲਈ Metribuzim70%WP @200gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Harjinder Singh
Punjab
22-10-2021 08:57 AM

Punjab
10-22-2021 12:59 PM
Posted by Rinku Punia
Punjab
22-10-2021 08:40 AM
Punjab
10-22-2021 12:31 PM
ਜੈ ਸਿੰਘ ਜੀ ਇਹ ਇਸ ਉਪਰ ਸਲੇਟੀ ਸੁੰਡੀ ਦੇ ਹਮਲੇ ਦੇ ਲੱਛਣ ਹਨ। ਇਹ ਸੁੰਡੀ ਛੋਟੀ ਫ਼ਸਲ ਦੇ ਪੱਤੇ ਖਾ ਕੇ ਮੋਰੀਆਂ ਕਰ ਦਿਂੰਦੀ ਹੈ। ਇਸਦੀ ਰੋਕਥਾਮ ਲਈ Quinalphos 25EC@250-300ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Dsvirk Shab
Punjab
22-10-2021 08:39 AM

Punjab
10-22-2021 11:50 AM
ਵਿਰਕ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ ਜੀ ਤੁਹਾਨੂੰ ਅੱਗੇ ਤੋਂ ਤੁਹਾਡੇ ਸਵਾਲ ਦੇ ਹਿਸਾਬ ਨਾਲ ਪੰਜਾਬੀ ਵਿੱਚ ਜਵਾਬ ਮਿਲਣਗੇ, ਤੁਸੀ ਇਸੇ ਤਰ੍ਹਾਂ ਆਪਣੀ ਖੇਤੀ ਐੱਪ ਨਾਲ ਜੁੜੇ ਰਹੋ ਅਤੇ ਖੇਤੀਬਾੜੀ, ਪਸ਼ੂ ਪਾਲਣ ਦੇ ਸੰਬੰਧ ਵਿੱਚ ਜਾਣਕਾਰੀ ਲੈਂਦੇ ਰਹੋ ਧੰਨਵਾਦ
Posted by Harjit Singh
Punjab
22-10-2021 08:24 AM

Punjab
10-22-2021 12:05 PM
ਹਰਜੀਤ ਜੀ ਤੁਸੀ ਇਸ ਨੂੰ Injection Ifer H 5ml ਅਤੇ Injection Vetceft 3gm ਰੋਜਾਨਾ ਲਗਵਾਓ ਅਤੇ 5 ਦਿਨ ਤੱਕ ਲਗਵਾਉਂਦੇ ਰਹੋ
Posted by Rajeev Kumar Bhardwaj
Punjab
22-10-2021 08:11 AM

Punjab
10-22-2021 10:15 AM
Posted by 10 kg युरीया
Haryana
22-10-2021 06:20 AM

Haryana
10-22-2021 03:52 PM
श्रीमान जी गेहूं की किस्मे जैसे DBW 303, 222, 187, Unnat PBW 343, Unnat PBW 550, HD 3226, HD 3086, 2967, PBW 824, PBW 803, आदि की बिजाई कर सकते है। इन किस्मो की बिजाई नवंबर महीने के चारो हफ्तों में की जा सकती है। गेहूं की छींटा देना विधि द्वारा बिजाई कर सकते है। इस विधि में तकरीबन 45-50kg बीज प्रति एकड़ की जरूरत होती है। धन्यवाद।
Posted by baljinder singh Dhillon
Punjab
22-10-2021 06:16 AM
Punjab
10-22-2021 11:43 AM
ਬਲਜਿੰਦਰ ਜੀ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਸਹੀ ਸਮੇ ਤੇ ਹੀਟ ਵਿੱਚ ਆਵੇ ਫਿਰ ਝੋਟੇ ਤੋਂ ਕ੍ਰੋਸ ਕਰਵਾ.... (Read More)
ਬਲਜਿੰਦਰ ਜੀ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਸਹੀ ਸਮੇ ਤੇ ਹੀਟ ਵਿੱਚ ਆਵੇ ਫਿਰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4.5gm 3 ਦਿਨ ਲਗਵਾਓ
Posted by ਬਲਜੋਤ ਸਿੰਘ
Punjab
22-10-2021 06:14 AM
Punjab
10-22-2021 03:45 PM
Jot ji, mitti di jaanch krvon lai tuci kahi naal ( v shape toya putt k ) ja khurpe naal 6 inch tak di dungai to ik acre lai 5-6 jgah to sample lao ate kise drakht de thallo sample na lao ate takreeban 0.5 killo mitti checking lyi lai k jao . tuci mitti di jaanch KVK kheri ,Sangrur ,National Highway 71, Punjab 0161 240 1960 ton krva sakde ho ji . dhanwaad .
Posted by baljinder singh Dhillon
Punjab
22-10-2021 06:09 AM
Punjab
10-23-2021 09:52 AM
Dhillon ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske tuhade walo bheji gyi audio upload nhi hoi ha dhanwad.
Posted by yadwinder singh
Punjab
21-10-2021 10:48 PM
Punjab
10-22-2021 09:47 AM
ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
Posted by vikas Kumar
Punjab
21-10-2021 10:39 PM
Punjab
10-21-2021 10:44 PM
vikas ji ,kirpya aap hme ye btaye ki apko inke fool chahiye ya plants chahiye , aur kitni matra me cahahiye , us hisaab se apko sahi jankari di ja skegi . dhnyavad.
Posted by ਅਮਨ ਡੇਅਰੀ ਫਾਰਮ
Punjab
21-10-2021 09:00 PM
Punjab
10-22-2021 09:48 AM
ਅਮਨ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿੱਚ ਸਟਰਾਅ ਤੇ ਲਿਖੀ ਹੋਈ ਜਾਣਕਾਰੀ ਨਹੀਂ ਪੜ੍ਹ ਹੋ ਰਹੀ ਹੈ ਕਿਰਪਾ ਕਰਕੇ ਦੁਬਾਰਾ ਸਾਫ ਫੋਟੋ ਅੱਪਲੋਡ ਕਰੋ ਜੀ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Sahib Singh
Punjab
21-10-2021 08:57 PM
Punjab
10-22-2021 09:49 AM
Sahib ji kirpa krke ehh daso hun usda fever kina hai ate hun ki ki smasia aa rehi hai tan jo tuhanu uss hisab nal sahi jankari diti ja skee.
Posted by Randeep singh
Punjab
21-10-2021 08:49 PM
Punjab
10-21-2021 09:06 PM
ਰਣਦੀਪ ਜੀ , ਮਿੱਟੀ ਦੀ ਜਾਂਚ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ , ਬਿਰਲਾ ਫਾਰਮ ਰੋਡ , ਰੂਪਨਗਰ ਤੋਂ ਕਰਵਾ ਸਕਦੇ ਹੋ ਜੀ ਤੇ 100/ ਨਮੂਨੇ ਦਾ ਖਰਚਾ ਆਓਂਦਾ ਹੈ ਜੀ ਅਤੇ ਜੇ ਤੁਸੀ ਇਹ ਜਾਂਚ ਖੇਤੀਬਾੜੀ ਵਿਭਾਗ ਦੀ ਲੈਬੋਰੇਟਰੀ ਤੋਂ ਕਰਵਾਉਂਦੇ ਹੋ ਤਾਂ ਇਸਦਾ ਕੋਈ ਖਰਚਾ ਨਹੀਂ ਆਵੇਗਾ ਜੀ। ਧੰਨਵਾਦ।
Posted by Harbir Singh
Haryana
21-10-2021 08:47 PM
Punjab
10-22-2021 09:51 AM
Harbir ji kripya aap yeh btayen ki apke pashu ko thnela rog mai kya kya smasia aa rehi hai kya uske lewe mai sojish hai, thno se dudh nhi atta ja koi ghanth bnni ha ja dudh mai blood atta hai ja koi aur smasia ha kripya iske vare mai vistar se apna swal pushen tan jo apko sahi jankari di ja skee.
Posted by Lachhma singh Bhullar PWD
Punjab
21-10-2021 08:46 PM
Punjab
10-21-2021 09:14 PM
Lachhma ji , 1-15 november da sma shri ram 272 variety di bijai lai jyad dhukva hai ji . dhanwad.
Posted by Lachhma singh Bhullar PWD
Punjab
21-10-2021 08:44 PM
Punjab
10-21-2021 08:58 PM
Lachhma ji , jhone di sarkari rate 1940/quintal ate grade A 1960/quintal hai ji . dhanwad .
Posted by ਧਰਮਵੀਰ singh
Punjab
21-10-2021 08:18 PM
Punjab
10-21-2021 10:40 PM
ਧਰਮਵੀਰ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਬਿਜਾਈ ਨੂੰ ਕਿੰਨੇ ਦਿਨ ਹੋ ਗਏ ਹਨ ਤੇ ਪੌਦੇ ਮੁੱਢਾਂ ਤੋਂ ਗੱਲ ਰਹੇ ਹਨ ਜਾਂ ਨਹੀਂ , ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by Raj BahadurSingh
Uttar Pradesh
21-10-2021 07:11 PM
Punjab
10-22-2021 10:21 AM
Raj ji aap murrah bhians lene ke liye Surinder 9812301213 Sansaniwala Dairy farm ja Nain Dairy Farm 9996634722 Nain Dairy Farm se sampark kr skte hai.
Posted by kuljeet
Punjab
21-10-2021 07:03 PM
Punjab
10-21-2021 07:13 PM
ਕੁਲਜੀਤ ਜੀ HD 3086 (PusaGautam): ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। ਵਧੀਆ ਕਿਸਮ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ। ਇਸਦੀ ਬਿਜਾਈ 20ਅਕਤੂਬਰ-20 ਨਵੰਬਰ ਤੱਕ ਕਰ ਸਕਦੇ ਹੋ।
Posted by sonu
Punjab
21-10-2021 07:01 PM
Punjab
10-22-2021 10:22 AM
ਸੋਨੂ ਜੀ ਤੁਸੀ ਇਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਉਸ ਨਾਲ ਜਲਦੀ ਗਰੋਥ ਹੋਵੇਗੀ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ
Posted by Kang Saab
Punjab
21-10-2021 06:25 PM

Rajasthan
10-22-2021 10:25 AM
ਗੁਰਜਿੰਦਰ ਜੀ ਤੁਸੀ ਗਾਵਾਂ ਦੀਆ ਨਸਲਾਂ ਦੀ ਪੂਰੀ ਜਾਣਕਾਰੀ ਲਈ ਇਸ ਐਪ ਦੇ ਪਸ਼ੂ ਪਾਲਣ ਵਾਲੇ ਸੈਕਸ਼ਨ ਵਿੱਚ ਜਾ ਕੇ ਜਾਣਕਾਰੀ ਪੜ੍ਹ ਸਕਦੇ ਹੋ ਬਾਕੀ ਇਹ ਇਲਾਕੇ ਦੇ ਹਿਸਾਬ ਨਾਲ ਨਸਲਾਂ ਪਾਈਆਂ ਜਾਂਦੀਆਂ ਹੈ
Posted by Pargat singh
Punjab
21-10-2021 06:24 PM
Punjab
10-21-2021 06:37 PM
ਪ੍ਰਗਟ ਜੀ ਤੁਸੀਂ ਕਣਕ ਦੀਆਂ ਨਵੀਆਂ ਵਿਕਸਤ ਕਿਸਮਾਂ ਜਿਵੇਂ PBW-869, PBW-824, SUNEHRI ਦੀ ਬਿਜਾਈ ਕਰ ਸਕਦੇ ਹੋ ਇਹਨਾਂ ਕਿਸਮਾਂ ਦਾ ਔਸਤ ਝਾੜ 23-24 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਤੁਸੀਂ ਹੋਰ ਕਈ ਕਿਸਮ ਜਿਵੇਂ ਕਿ DBW-303 ਜਿਸਦਾ ਔਸਤ ਝਾੜ 32-34 ਕੁਇੰਟਲ ਪ੍ਰਤੀ ਏਕੜ ਹੈ ਜਾ DBW -187 ਤੇ DBW-222 ਦੀ ਬਿਜਾਈ ਵੀ ਕਰ ਸਕਦੇ ਹੋ ਜਿਹਨਾਂ ਦਾ ਔਸਤ ਝਾੜ 24-26 ਕੁਇੰਟਲ ਤੱਕ ਆ ਜਾਂਦਾ ਹੈ। ਧੰਨਵਾਦ।
Posted by Kang Saab
Punjab
21-10-2021 06:23 PM
Punjab
10-22-2021 10:26 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Balkishan kushwaha
Madhya Pradesh
21-10-2021 06:03 PM

Rajasthan
10-22-2021 11:10 AM
डेयरी लोन लेने के लिए आपके पास ट्रेनिंग होना ज़रूरी है क्योंकि उसी सर्टीफिकेट से आपको लोन और सब्सिड़ी मिल सकती है बाकि यह आप अपनी ज़रूरत के हिसाब से ले सकते है इसमें अलग अलग कामों के लिए लोन जैसे शेड के लिए, यूनिट लगाने के लिए, गाय/भैंस खरीदने के लिए या ओर भी अलग अलग कामों के लिए लोन मिल जाता है। इसके लिए आप Address: L.... (Read More)
डेयरी लोन लेने के लिए आपके पास ट्रेनिंग होना ज़रूरी है क्योंकि उसी सर्टीफिकेट से आपको लोन और सब्सिड़ी मिल सकती है बाकि यह आप अपनी ज़रूरत के हिसाब से ले सकते है इसमें अलग अलग कामों के लिए लोन जैसे शेड के लिए, यूनिट लगाने के लिए, गाय/भैंस खरीदने के लिए या ओर भी अलग अलग कामों के लिए लोन मिल जाता है। इसके लिए आप Address: Lalitpur Mahrauni Marg, MDR 30B, Tikamgarh, Madhya Pradesh 472001, Phone :07683 – 244934 से संपर्क कर सकते है।
Posted by jaskaran sekhon
Punjab
21-10-2021 05:51 PM
Punjab
10-21-2021 06:37 PM
ਜਸਕਰਨ ਜੀ , ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ.... (Read More)
ਜਸਕਰਨ ਜੀ , ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਧੰਨਵਾਦ।
Posted by Dhalwinder Sidhu
Punjab
21-10-2021 04:49 PM
Punjab
10-21-2021 05:30 PM
Posted by Puneet Mehrotra
Uttar Pradesh
21-10-2021 04:01 PM
Punjab
10-21-2021 05:23 PM
पुनीत जी , आम , अंगूर , किन्नू , बेर,आमला ,चीकू ,अनार आदि फलों को लगा सकते है , धन्यवाद।
Posted by Mallikarjun Madditot
Karnataka
21-10-2021 03:38 PM
Punjab
10-21-2021 04:38 PM
मल्लिकार्जुन जी फ्रूट फ्लाई लार्वा के लिए आप fenvarlate 2ml प्रति लीटर पानी के हिसाब से स्प्रे कर सकते हैं ।
Posted by Raj BahadurSingh
Uttar Pradesh
21-10-2021 03:36 PM
Punjab
10-22-2021 11:11 AM
Raj ji yeh desi cross nasal ki hai.
Posted by Des Raj Sharma
Punjab
21-10-2021 03:21 PM

Punjab
10-22-2021 11:12 AM
Desraj ji tuci bee box lenn lai Navneet Singh Maan Makhi Farm 9465266421 nal sampark kr skde ho ehna ton tuhanu sari jankari mill jawegi.
Posted by ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨ
Punjab
21-10-2021 03:06 PM
Punjab
10-22-2021 11:15 AM
ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਅਜੇ ਤੁਹਾਨੂੰ ਉਸ ਤੋਂ ਜ਼ੋਰ ਨਾਲ ਬੰਨ ਕੇ ਦੁੱਧ ਲੈਣਾ ਪਵੇਗਾ
Posted by Manjot chahal
Punjab
21-10-2021 02:41 PM
Punjab
10-22-2021 11:17 AM
ਹਾਂਜੀ ਮਨਜੋਤ ਜੀ ਤੁਸੀ ਉਸ ਨੂੰ ਮੰਡੀ ਲਿਜਾ ਕੇ ਵੇਚ ਸਕਦੇ ਹੋ