
Posted by amrinder Singh
Punjab
23-10-2021 08:01 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ

Posted by amrinder Singh
Punjab
23-10-2021 08:00 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Posted by ਹਰਜਿੰਦਰ ਸਿੰਘ
Haryana
23-10-2021 07:31 AM
ਹਰਜਿੰਦਰ ਜੀ ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ .... (Read More)
ਹਰਜਿੰਦਰ ਜੀ ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਜਮੀਨ ਦੀ ਸਿਹਤ ਨੂੰ ਬਣਾਈ ਰੱਖਣ ਬਲਕਿ ਤੰਦਰੁਸਤ ਰੱਖਣ ਲਈ ਰਸਾਇਣਿਕ ਖਾਦਾਂ ਨੂੰ ਛੱਡ ਕੇ ਹਰ ਤਰਾਂ ਦੇ ਖੇਤੀ ਸਰੋਤਾਂ ਅਤੇ ਕਾਸ਼ਤਕਾਰੀ ਢੰਗਾਂ ਨੂੰ ਸੰਗਠਿਤ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਪੌਦੇ ਜਮੀਨ ਵਿੱਚੋ ਹੀ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਤੱਤ ਨੂੰ ਰਸਾਇਣਿਕ ਤੱਤ ਵਜੋਂ ਹੀ ਲੈਂਦੇ ਹਨ। ਫ਼ਸਲ ਨੂੰ ਖੁਰਾਕੀ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਜਿਵੇ ਮਨੁੱਖ ਨੂੰ ਰੋਟੀ ਦੀ। ਫ਼ਸਲ ਵਿਚ ਇਹਨਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੇਠਾਂ ਦਿਤੇ ਪਦਾਰਥ ਵਰਤੇ ਜਾਂਦੇ ਹਨ 1 ਵਰਮੀਕੰਪੋਸਟ ਜਾ ਵਰਮੀਵਾਸ਼ :- ਇਹ ਗੰਡੋਆ ਤੋਂ ਤਿਆਰ ਕੀਤੀ ਜਾਂਦੀ ਹੈ ਜਿਸਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਇਆ ਜਾਂਦਾ ਹੈ| 2 . ਮਟਕਾ ਖਾਦ :- ਇਸਨੂੰ ਬਣਾਉਣ ਦੇ ਲਈ 15 ਕਿਲੋ ਗਾਂ ਦਾ ਗੋਬਰ ਅਤੇ 15 ਲੀਟਰ ਪਿਸ਼ਾਬ, 15 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇਕ ਘੜੇ ਵਿਚ ਰਲਾ ਕੇ ਅਤੇ ਇਸਨੂੰ ਕੱਪੜੇ ਜਾ ਬੋਰੀ ਨਾਲ ਢੱਕ ਦਿਓ | ਇਸ ਨੂੰ 4-5 ਲਈ ਰੱਖ ਦਿਓ। ਇਸ ਵਿਚ 200 ਲੀਟਰ ਪਾਣੀ ਮਿਲਾ ਕੇ ਇਕ ਏਕੜ ਫ਼ਸਲ ਤੇ ਦੋ ਤੋਂ ਤਿੰਨ ਛਿੜਕਾਅ ਕੀਤੇ ਜਾਂਦੇ ਹਨ | 3 ਜੀਵ ਅੰਮ੍ਰਿਤ :- ਇਸਨੂੰ ਤਿਆਰ ਕਰਨ ਦੇ ਲਈ ਪਲਾਸਟਿਕ ਦੇ ਡ੍ਰਮ ਵਿਚ 200 ਲੀਟਰ ਪਾਣੀ ਵਿਚ 10 ਕਿਲੋ ਦੇਸੀ ਗਾਂ ਦਾ ਗੋਬਰ,10 ਲੀਟਰ ਦੇਸੀ ਗਾਂ ਦਾ ਪਿਸ਼ਾਬ ,2 ਕਿਲੋ ਗੁੜ, 2 ਕਿਲੋ ਕਿਸੇ ਵੀ ਦਾਲ ਦਾ ਆਟਾ ਅਤੇ 1/2 ਕਿਲੋ ਮਿੱਟੀ ਮਿਲਾ ਲਉ | ਮਿੱਟੀ ਨਹਿਰ ਦੇ ਕੰਢੇ ਜਾ ਕਿਸੇ ਅਜਿਹੀ ਜਗਾਹ ਤੋਂ ਲੈਣੀ ਹੈ ਜਿਥੇ ਖੇਤੀ ਰਸਾਇਣਾਂ ਦੀ ਵਰਤੋਂ ਨਾ ਹੁੰਦੀ ਰਹੀ ਹੋਏ | ਇਸਨੂੰ 5 -7 ਦਿਨਾਂ ਲਈ ਬੋਰੀ ਨਾਲ ਢੱਕ ਕੇ ਰੱਖ ਦਿਓ|ਇਸ ਘੋਲ ਨੂੰ ਦਿਨ ਵਿਚ ਤਿੰਨ ਵਾਰ ਹਿਲਾਓ | ਇਸਨੂੰ ਇਕ ਏਕੜ ਵਿਚ ਸਿੰਚਾਈ ਦੇ ਪਾਣੀ ਨਾਲ ਵਰਤਿਆ ਜਾਂਦਾ ਹੈ | ਇਸਨੂੰ ਫ਼ਸਲ ਦੇ ਉਪਰ ਵੀ ਵਰਤ ਸਕਦੇ ਹੋ | 4 ਪਾਥੀਆਂ ਦਾ ਪਾਣੀ :- 15 ਕਿਲੋ ਇਕ ਸਾਲ ਪੁਰਾਣੀ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਪਾ ਕੇ 4 ਦਿਨਾਂ ਲਈ ਛਾਂ ਵਿਚ ਰੱਖ ਦਿਓ | ਇਸ ਪਾਣੀ ਨੂੰ 2 ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਫ਼ਸਲ ਉਪਰ ਛਿੜਕਾ ਕੀਤਾ ਜਾਂਦਾ ਹੈ। ਤੁਸੀਂ ਜੈਵਿਕ ਖੇਤੀ ਪਹਿਲਾ ਛੋਟੇ ਪੱਧਰ ਤੇ ਕਰੋ ਤੇ ਫਿਰ ਇਸਨੂੰ ਤਜ਼ਰਬੇ ਨਾਲ ਵਧਾਉਂਦੇ ਰਹੋ। ਧੰਨਵਾਦ।
Posted by maninderjeet
Punjab
23-10-2021 07:16 AM
ਮਨਿੰਦਰ ਜੀ ਤੁਸੀ ਇਹਨਾਂ ਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਉਥੇ ਵੀ ਤੁਹਾਨੂੰ ਇਹਨਾਂ ਨੂੰ ਖਰੀਦਣ ਵਾਲੇ ਬਹੁਤ ਕਿਸਾਨ ਮਿਲ ਜਾਣਗੇ
Posted by maninderjeet
Punjab
23-10-2021 07:16 AM
ਮਨਿੰਦਰ ਜੀ ਤੁਸੀ ਇਹਨਾਂ ਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਉਥੇ ਵੀ ਤੁਹਾਨੂੰ ਇਹਨਾਂ ਨੂੰ ਖਰੀਦਣ ਵਾਲੇ ਬਹੁਤ ਕਿਸਾਨ ਮਿਲ ਜਾਣਗੇ

Posted by rupinderjit sangha
Punjab
23-10-2021 07:00 AM
Hanji Rupinderjit ji tuci ehna di varto krde rho baki vdhia hara chara deo ate mousam de hisab nal usdi sahi dekbhal kro ate mineral mixture suun ton 4-5 din pehla dena bnnd kr skde ho.

Posted by PRADEEP LODHI
Madhya Pradesh
23-10-2021 06:55 AM
प्रदीप जी चना में उकठा रोग के नियंत्रण के लिए ट्राइकोड्रर्मा पाउडर को @10 ग्राम प्रति किलोग्राम बीज की दर से बीज उपचार करने की सिफारिश की जाती है।धन्यवाद्।
Posted by harpreet singh
Punjab
23-10-2021 06:33 AM
Harpreet ji , praali nu smbhalan de kai treeke han jina vicho sab to vadia tareeka hai , praali dia gathhan bnona jis naal bijai vadia tareeke naal kiti jaa sakdi hai ja fir praali nu chopper naal khet vich khilaar ke super seeder , smart seeder ja happy seeder nal bijai kiti jaa sakdi hai. Dhanwaad ji .
Posted by sukhmander singh
Punjab
23-10-2021 05:14 AM
ਸੁਖਮੰਦਰ ਜੀ ਕਣਕ ਦੇ ਬੀਜ ਨੂੰ ਸਿਉਂਕ ਤੋਂ ਬਚਾਉਣ ਲਈ thiamethoxam @ 1gram ਜਾ chloropyriphos @4ml ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਿੱਟੇ ਦੀ ਕਾਂਗਿਆਰੀ ਲਈ tebucinazole @13ml ਨੂੰ 400 ml ਪਾਣੀ ਵਿਚ ਘੋਲ ਕੇ 40 ਕਿਲੋ ਬੀਜ ਨੂੰ ਸੋਧੋ ਤੇ ਪੱਤਿਆਂ ਦੀ ਕਾਂਗਿਆਰੀ ਲਈ carboxin @80 ਗ੍ਰਾਮ ਨਾਲ 40 ਕਿਲੋ ਬੀਜ ਨੂੰ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕਾ ਲਾ.... (Read More)
ਸੁਖਮੰਦਰ ਜੀ ਕਣਕ ਦੇ ਬੀਜ ਨੂੰ ਸਿਉਂਕ ਤੋਂ ਬਚਾਉਣ ਲਈ thiamethoxam @ 1gram ਜਾ chloropyriphos @4ml ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਿੱਟੇ ਦੀ ਕਾਂਗਿਆਰੀ ਲਈ tebucinazole @13ml ਨੂੰ 400 ml ਪਾਣੀ ਵਿਚ ਘੋਲ ਕੇ 40 ਕਿਲੋ ਬੀਜ ਨੂੰ ਸੋਧੋ ਤੇ ਪੱਤਿਆਂ ਦੀ ਕਾਂਗਿਆਰੀ ਲਈ carboxin @80 ਗ੍ਰਾਮ ਨਾਲ 40 ਕਿਲੋ ਬੀਜ ਨੂੰ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕਾ ਲਾਉਣ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਹੈ। ਇਸ ਨਾਲ ਕਣਕ ਦਾ ਝਾੜ ਵੱਧਦਾ ਹੈ ਤੇ ਜਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ ਤੁਸੀਂ ਇਹ ਬੀਜ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਫਾਰਮ ਸਲਾਹਕਾਰ ਕੇਂਦ੍ਰ ਤੋਂ ਪ੍ਰਾਪਤ ਕਰ ਸਕੇ ਹੋ। ਧੰਨਵਾਦ ਜੀ।

Posted by Laddi sidhu
Punjab
23-10-2021 02:24 AM
ਲਾਡੀ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਅਤੇ Enrofloxacin injection 15ml ਲਗਾਉਣਾ ਸ਼ੁਰੂ ਕਰੋ ਜੀ.
Posted by Kp Bana
Madhya Pradesh
23-10-2021 01:44 AM
KP जी गेहूं की अच्छी किस्मे जैसे MP 3382, JW 1201, HI 8663, MACS 2846, NIDW 295, GW 1189, DBW 187, DBW 222, Unnat PBW 343, Unnat PBW 550 आदि की बिजाई कर सकते है। इनका उत्पादन बहुत चीजों पर निर्भर करता है जैसे मिटटी, बिजाई का समय, देखरेख, सिंचाई,आदि।इनका औसत उत्पादन 18-20 क्विंटल प्रति एकड़ का हो सकता है , इसकी बिजाई अक्टूबर से नवंबर के शुरू के सप्तह के बीच में की जा सकती है। बा.... (Read More)
KP जी गेहूं की अच्छी किस्मे जैसे MP 3382, JW 1201, HI 8663, MACS 2846, NIDW 295, GW 1189, DBW 187, DBW 222, Unnat PBW 343, Unnat PBW 550 आदि की बिजाई कर सकते है। इनका उत्पादन बहुत चीजों पर निर्भर करता है जैसे मिटटी, बिजाई का समय, देखरेख, सिंचाई,आदि।इनका औसत उत्पादन 18-20 क्विंटल प्रति एकड़ का हो सकता है , इसकी बिजाई अक्टूबर से नवंबर के शुरू के सप्तह के बीच में की जा सकती है। बाकि इसकी बिजाई ज़मीन की नमी पर निर्भर करता है। बिजाई के समय बीज का बीज उपचार जरूर करे। बिजाई समय बीज के साथ DAP @45-55kg प्रति एकड़ के हिसाब से मशीन के साथ बिजाई कर सकते है। सही समय पर खादों की वरतो करे और सही समय पर सिंचाई करे। धन्यवाद।

Posted by Harman
Punjab
22-10-2021 11:28 PM
Harman ji , peeli sarso da jhaad kali sarso naalo kaafi ghat hunda hai par isda tel thoda mehnga hunda hai , punjab vich aam taur te kaali saro di kashat hi kiti jandi hai . Pioneer 45 S 46 (12q/acre ) , RCH 1 (9.2q/acre), PHR 126 (9.1 q/acre )saron dia vadia kisma han ji . Dhanwaad .

Posted by Niti Agarwal
Uttar Pradesh
22-10-2021 10:13 PM
Niti ji ,Moringa ke beej ya plants lene ke liye aap Manoj upadhyay (8447120002) ji se sampark kren . dhanyavad .

Posted by balwant rambalwantr
Rajasthan
22-10-2021 09:46 PM
balwant ji , Lemongrass thodi tejabi jmeen jiski ph 6.0 ke kreeb ho us par acha grow hota hai OD-19, OD-408, RRL-39, iski unnat kisme hai aur isko slips se 60 x 30 ke faasle par lgaya jata hai . 90 dino ke baad fsal ke patton ki tudai ki jaa sakti hai aur inse tel nikala ja sakta hai . doosre saal se 40kg/acre tel utpdan hona shuru ho jata hai . dhnyavad .

Posted by Balraj Singh
Punjab
22-10-2021 09:33 PM
ਬਲਰਾਜ ਜੀ , ਤੁਸੀਂ ਬਰਸੀਮ ਨਾਲ ਕਈ ਚਾਰੇ ਮਿਕਸ ਕਰਕੇ ਬੀਜ ਸਕਦੇ ਹੋ ਜਿਵੇ ਕਿ ਮੱਖਣ ਘਾਹ , ਰਾਈ ਘਾਹ , ਜਵੀ , ਸਰੋਂ ਆਦਿ। ਧੰਨਵਾਦ ਜੀ।

Posted by Pargat Singh
Punjab
22-10-2021 09:24 PM
Pargat ji pashu da dudh usdi vdhia nasal ate usdi khurak te nirbhar hunda hai tuci isdi khurak da purra dian rakho ate vdhia feed ate mineral mixture powder 50gm rojana deo ate iss nu lacup powder 100gm rojana, Lactomax tab. 10 golia rojana de skde ho tuci ehna di varto krke dekh skde ho baki mousam de hisab nal sahi dekbhal kro.

Posted by Pargat Singh
Punjab
22-10-2021 09:23 PM
Pargat ji tuci uss nu rojana 30-35kg hara chara, 5-6 kg suka chara mix krke khilao ate uss nu 1kg kanak da dalia, 250gm gurr changi trahh pkka ke fir thoda thnda krke uss vich 100ml saro da tel mix krke 5-7 din khilao ate uss nu anabolite liquid 100ml rojana ate Glactogog powder 30gm rojana de skde ho baki uss nu vdhia company di feed deo.

Posted by Jitender kumat
Haryana
22-10-2021 08:39 PM
जितेंदर जी , कृपया आप हमे अपनी फसल की फोटो भेजें तांकि समस्या का कारण पता लगे और आपको सही जानकारी दी जा सके। धन्यवाद।
Posted by avneesh tyagi
Uttar Pradesh
22-10-2021 08:38 PM
usko aap RL botal 7-8 litre lgwaye aur Metro 100ml ki 10 botal lgwayen aur usko Amoxirum forte 4.5gm lgwayen aur usko Unlock powder 200gm ko thode grm pani mai pilla den aur Cud powder ko pehla powder dene se 1 ghnte ke badd dudh mai bhigo ker den aur lagbhag 30-35mint dudh mai bhigo ker rakhen aur Brotone liquid 200ml mix krke de skte hai.
Posted by avneesh tyagi
Uttar Pradesh
22-10-2021 08:36 PM
Tyagi ji usko aap turant nazdiki doctor se janch krwayen kyuki uski janch krke lal pishab anne ka pta lgg skta hai.
Posted by Lally Chahal
Haryana
22-10-2021 08:30 PM
Lally जी सरसो की बिजाई के बाद stomp (pendimethalin 30 EC ) @1 L /एकड़ के हिसाब से स्प्रे किया जा सकता है , परन्तु इस बात का ध्यान रखे की स्प्रे करते समें जमीन में पर्याप्त नमीं हो। धन्यवाद।

Posted by gurpreet singh
Punjab
22-10-2021 08:00 PM
Gurpreet ji tuci uss nu rojana 30-35kg hara chara, 5-6 kg suka chara mix krke khilao ate uss nu 1kg kanak da dalia, 250gm gurr changi trahh pkka ke fir thoda thnda krke uss vich 100ml saro da tel mix krke 5-7 din khilao ate uss nu anabolite liquid 100ml rojana ate Glactogog powder 30gm rojana de skde ho baki uss nu vdhia company di feed deo.

Posted by Gurjit Singh
Punjab
22-10-2021 07:52 PM
tuci leptaden tab. 10 golia rojana, Simlage bolus 1-1 swere sham 10 din tak deo baki lactomood homeopathic dwai 10-10 drops din vich 3 varr de skde ho ate ehh lambe sme tak dinde rho ate uss nu vdhia hara chara ate feed deo ate usde rehn sehn da purra dian rakho kyuki iss trah de pashu ton sidha dudh lena mushkil hunda hai. baki tuci ehna di varto kr skde ho eh 1 mahine tak deo ate hoemopathic dwai lambe sme tak chaln deo.
Posted by kuljeet
Punjab
22-10-2021 07:11 PM
ਕੁਲਜੀਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਸ ਫ਼ਸਲ ਤੋਂ ਬਾਅਦ ਕਣਕ ਦੀ ਬਿਜਾਈ ਕਰ ਰਹੇ ਹੋ , ਜੇ ਤੁਸੀ ਨਰਮੇ ਤੋਂ ਬਾਅਦ ਬਿਜਾਈ ਕਰ ਰਹੇ ਹੋ ਤਾਂ ਆਮ ਡਰਿੱਲ ਨਾਲ ਵੀ ਬਿਜਾਈ ਵਧੀਆ ਹੋ ਜਾਂਦੀ ਹੈ ਪਰ ਜੇਕਰ ਤੁਸੀ ਬਿਜਾਈ ਝੋਨੇ ਤੋਂ ਬਾਅਦ ਕਰਨੀ ਹੈ ਤਾਂ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਇਕਸਾਰ ਖਿਲਾਰਨ ਤੋਂ ਬਾਅਦ ਜਾਂ ਗੱਠਾ ਬਣਾਉਣ ਤੋਂ ਬਾਅਦ super seeder ਜਾ smart seeder ਨਾਲ ਬਿਜਾਈ ਬਿਨਾ ਅੱਗ ਲਾਏ ਕਰ .... (Read More)
ਕੁਲਜੀਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਸ ਫ਼ਸਲ ਤੋਂ ਬਾਅਦ ਕਣਕ ਦੀ ਬਿਜਾਈ ਕਰ ਰਹੇ ਹੋ , ਜੇ ਤੁਸੀ ਨਰਮੇ ਤੋਂ ਬਾਅਦ ਬਿਜਾਈ ਕਰ ਰਹੇ ਹੋ ਤਾਂ ਆਮ ਡਰਿੱਲ ਨਾਲ ਵੀ ਬਿਜਾਈ ਵਧੀਆ ਹੋ ਜਾਂਦੀ ਹੈ ਪਰ ਜੇਕਰ ਤੁਸੀ ਬਿਜਾਈ ਝੋਨੇ ਤੋਂ ਬਾਅਦ ਕਰਨੀ ਹੈ ਤਾਂ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਇਕਸਾਰ ਖਿਲਾਰਨ ਤੋਂ ਬਾਅਦ ਜਾਂ ਗੱਠਾ ਬਣਾਉਣ ਤੋਂ ਬਾਅਦ super seeder ਜਾ smart seeder ਨਾਲ ਬਿਜਾਈ ਬਿਨਾ ਅੱਗ ਲਾਏ ਕਰ ਸਕਦੇ ਹੋ। ਇਹ ਮਸ਼ੀਨਾਂ ਪਰਾਲੀ ਨੂੰ ਚੰਗੀ ਤਰਾਂ ਮਿੱਟੀ ਵਿਚ ਮਿਲਾ ਕੇ ਵਧੀਆ ਤਰੀਕੇ ਨਾਲ ਕਣਕ ਦੀ ਬਿਜਾਈ ਕਰ ਸਕਦੀਆਂ ਹਨ। ਧੰਨਵਾਦ।
Posted by vinay
Punjab
22-10-2021 07:06 PM
इसके लिए 1 किलो सूखे आंवले, 1 किलो सौंफ, 250 ग्राम अज्वैण, 250 ग्राम हल्दी, 10 मोटी इलायची, 20 छोटी इलायची और 2 किलो गुलकंद लें। पहले आप सभी को पाउडर बना लें और इन सभी को पांच भागों में बांट कर 5 काहड़े बनाकर देने है आप 3 लीटर पानी ले सकते है और आधा पानी रहने पर ठंडा करके पशु को पिला दें और 5 दिन देने के बाद Lixin-iu दवाई तीन दिन बच्च.... (Read More)
इसके लिए 1 किलो सूखे आंवले, 1 किलो सौंफ, 250 ग्राम अज्वैण, 250 ग्राम हल्दी, 10 मोटी इलायची, 20 छोटी इलायची और 2 किलो गुलकंद लें। पहले आप सभी को पाउडर बना लें और इन सभी को पांच भागों में बांट कर 5 काहड़े बनाकर देने है आप 3 लीटर पानी ले सकते है और आधा पानी रहने पर ठंडा करके पशु को पिला दें और 5 दिन देने के बाद Lixin-iu दवाई तीन दिन बच्चेदानी में भरवाएं।

Posted by gurpreet singh
Punjab
22-10-2021 06:56 PM
Gurpreet ji tuci uss nu Calf starter feed deni suru kro ate vdhia matra vich maa da dudh pilao ate uss nu 1-1 mahine de frak nal pett de kiria wali goli jrur deo ate uss nu cafplan powder 10gm rojana jo ki intas company da product ha ate brotone liquid 10ml rojana de skde ho ehna nal sarir di vdhia growth howegi.

Posted by gurpreet singh
Punjab
22-10-2021 06:18 PM
Gurpreet ji , HYOLA ADV 405 sarso di canola variety hai , ate ih thoda late pakdi hai , isda vich tel di matra vadia hundi hai ate isda tel sehat layi chnaga hunda hai .ih kisam pakkan layi 135-140 din laindi hai. dhanwad.

Posted by jagpal.Sidhu
Punjab
22-10-2021 06:17 PM
ਜਗਪਾਲ ਜੀ ਤੁਸੀ ਕਾਰਗਿਲ ਦੀ ਫੀਡ ਵਰਤ ਸਕਦੇ ਹੋ ਕੋਈ ਵੀ ਫੀਡ ਪਸ਼ੂ ਦੇ ਖਾਣ ਦੇ ਹਿਸਾਬ ਨਾਲ, ਹਜ਼ਮ ਕਰਨ ਦੇ ਹਿਸਾਬ ਨਾਲ ਦਿਓ ਜਿਸ ਨਾਲ ਪਸ਼ੂ ਵਧੀਆ ਗਰੋਥ ਕਰਦਾ ਹੈ ਅਤੇ ਵਧੀਆ ਦੁੱਧ ਦਿੰਦਾ ਹੈ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਜਰੂਰ ਦਿਓ

Posted by ਹਰਗੋਪਾਲ ਸਿੰਘ ਦੰਦੀਵਾਲ ਚੌਹਾਨ
Punjab
22-10-2021 06:14 PM
ਹਰਗੋਪਾਲ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ bandykind plus bolus ਦਿਓ ਅਤੇ ਉਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ nutrisacc advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ

Posted by jagmeet singh
Punjab
22-10-2021 05:37 PM
ਸਰ ਜੀ ਸਰੋਂ ਦੀ ਬਿਜਾਈ ਸਮੇਂ ਸਿੰਗਲ ਸੁਪਰ ਫਾਸਫੇਟ ਖਾਦ ਦੀ ਘੱਟੋ-ਘੱਟ ਤੇ ਵੱਧ ਤੋਂ ਵੱਧ ਕਿੰਨੀ ਮਾਤਰਾ ਵਰਤ ਸਕਦੇ ਹਾਂ।?
ਜਗਮੀਤ ਜੀ , ਖਾਦਾਂ ਦੀ ਬਿਲਕੁਲ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ , ਦਰਮਿਆਨੀ ਜਮੀਨ ਵਿਚ ਚੰਗੇ ਝਾੜ ਲਈ 75 ਕਿੱਲੋ /ਏਕੜ SSP ਖਾਦ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by ਗੁਰਦੇਵ ਸਿੰਘ ਸੰਧੂ
Punjab
22-10-2021 05:31 PM
ਗੁਰਦੇਵ ਜੀ, DBW 222 ਦੀ ਸਿਫਾਰਿਸ਼ ਨੀਮ ਪਹਾੜੀ ਇਲਾਕੇ ਜਿਵੇ ਕਿ ਗੁਰਦਸਪੁਰ ਵਿਚ ਬਿਜਾਈ ਲਈ ਨਹੀਂ ਕੀਤੀ ਜਾਂਦੀ ਕਿਉਕਿ ਇਹ ਕਿਸਮ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਸਮਰਥਾ ਨਹੀਂ ਰੱਖਦੀ ਅਤੇ ਇਸ ਇਲਾਕੇ ਵਿਚ ਆਮ ਕਰਕੇ ਪੀਲੀ ਕੁੰਗੀ ਦਾ ਹਮਲਾ ਹੁੰਦਾ ਹੈ । ਧੰਨਵਾਦ।

Posted by Waseem Ahmad
Uttar Pradesh
22-10-2021 05:26 PM
वसीम जी आप फसल में कीट की रोकथाम के लिए Quinalphos @250-300ml प्रति एकड़ के हिसाब से स्प्रे कर सकते है। धन्यवाद।

Posted by gurbhej singh
Punjab
22-10-2021 05:25 PM
ਗੁਰਭੇਜ ਜੀ ਤੁਸੀ ਇਸ ਨੂੰ Gardplus inj. 4.5gm, megludyne inj. 20ml, ifer-h inj. 5ml, Ascrobic acid inj. 20ml ਲਗਵਾਓ ਅਤੇ 3 ਦਿਨ ਤੱਕ ਲਗਵਾ ਸਕਦੇ ਹੋ ਇਹਨਾਂ ਨਾਲ ਫਰਕ ਪੈ ਜਾਵੇਗਾ
Posted by Labhpreet singh
Punjab
22-10-2021 03:54 PM
ਲਭਪ੍ਰੀਤ ਜੀ ਡੇਅਰੀ ਟ੍ਰੇਨਿੰਗ 2 ਹਫਤਿਆਂ ਦੀ ਅਤੇ 4 ਹਫਤਿਆਂ ਦੀ ਹੁੰਦੀ ਹੈ, ਜਿਹਨਾਂ ਵਿੱਚ ਤੁਹਾਨੂੰ ਪਸ਼ੂਆਂ ਦੀ ਖੁਰਾਕ ਸੰਬੰਧੀ ਜਾਣਕਾਰੀ, ਸ਼ੈੱਡ ਮੈਨੇਜਮੇੰਟ, ਬਿਮਾਰੀਆਂ ਤੋਂ ਬਚਾ, ਨਸਲਾਂ ਦੀ ਜਾਣਕਾਰੀ, ਵਧੀਆ ਨਸਲ ਤਿਆਰ ਕਰਨ ਦੀ ਜਾਣਕਾਰੀ ਅਤੇ ਦੁੱਧ ਤੋਂ ਦੁੱਧ ਦੇ ਪ੍ਰੋਡਕਟ ਬਣਾਉਣ ਦੀ ਜਾਣਕਾਰੀ ਮਿਲਦੀ ਹੈ ਅਤੇ 4 ਹਫਤਿਆਂ ਵਾਲਿਆਂ ਵਿੱਚ ਇਹਨਾਂ ਦੇ ਨਾਲ ਨਾਲ ਬਨਾਉਟੀ ਗਰਭਦਾਨ ਦੀ .... (Read More)
ਲਭਪ੍ਰੀਤ ਜੀ ਡੇਅਰੀ ਟ੍ਰੇਨਿੰਗ 2 ਹਫਤਿਆਂ ਦੀ ਅਤੇ 4 ਹਫਤਿਆਂ ਦੀ ਹੁੰਦੀ ਹੈ, ਜਿਹਨਾਂ ਵਿੱਚ ਤੁਹਾਨੂੰ ਪਸ਼ੂਆਂ ਦੀ ਖੁਰਾਕ ਸੰਬੰਧੀ ਜਾਣਕਾਰੀ, ਸ਼ੈੱਡ ਮੈਨੇਜਮੇੰਟ, ਬਿਮਾਰੀਆਂ ਤੋਂ ਬਚਾ, ਨਸਲਾਂ ਦੀ ਜਾਣਕਾਰੀ, ਵਧੀਆ ਨਸਲ ਤਿਆਰ ਕਰਨ ਦੀ ਜਾਣਕਾਰੀ ਅਤੇ ਦੁੱਧ ਤੋਂ ਦੁੱਧ ਦੇ ਪ੍ਰੋਡਕਟ ਬਣਾਉਣ ਦੀ ਜਾਣਕਾਰੀ ਮਿਲਦੀ ਹੈ ਅਤੇ 4 ਹਫਤਿਆਂ ਵਾਲਿਆਂ ਵਿੱਚ ਇਹਨਾਂ ਦੇ ਨਾਲ ਨਾਲ ਬਨਾਉਟੀ ਗਰਭਦਾਨ ਦੀ ਜਾਣਕਾਰੀ ਵੀ ਮਿਲਦੀ ਹੈ

Posted by Harpreet Chahal
Punjab
22-10-2021 03:15 PM
ਹਰਪ੍ਰੀਤ ਜੀ ਤੁਸੀ ਉਸ ਨੂੰ ਸੋਧੀ ਹੋਈ ਤੂੜੀ 1 ਤੋਂ 2 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਬਾਕੀ ਰੋਜਾਨਾ 30 ਤੋਂ 35 ਕਿਲੋ ਤੱਕ ਹਰਾ ਚਾਰਾ ਦਿਓ ਅਤੇ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਬਾਕੀ ਮੀਠਾ ਸੋਡਾ.... (Read More)
ਹਰਪ੍ਰੀਤ ਜੀ ਤੁਸੀ ਉਸ ਨੂੰ ਸੋਧੀ ਹੋਈ ਤੂੜੀ 1 ਤੋਂ 2 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਬਾਕੀ ਰੋਜਾਨਾ 30 ਤੋਂ 35 ਕਿਲੋ ਤੱਕ ਹਰਾ ਚਾਰਾ ਦਿਓ ਅਤੇ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਬਾਕੀ ਮੀਠਾ ਸੋਡਾ ਹਫਤੇ ਵਿੱਚ 2 ਵਾਰ 20 ਤੋਂ 25 ਗ੍ਰਾਮ ਦੇ ਸਕਦੇ ਹੋ ਅਤੇ ਤੁਸੀ ਉਸਦੀ ਖੁਰਲੀ ਵਿੱਚ ਪਾਕਿਸਤਾਨੀ ਨਮਕ ਦਾ ਟੁਕੜਾ ਰੱਖ ਸਕਦੇ ਹੋ ਜਿਸ ਨੂੰ ਉਹ ਆਪਣੀ ਮਰਜੀ ਨਾਲ ਜੀਬ ਮਾਰਦੀ ਰਹੇ

Posted by Gurtej Singh
Punjab
22-10-2021 02:23 PM
Gurtej ji tuci RIR nasal de chicks lenn lai Balwinder Singh 9041009671 nal sampark kr skde ho ehna ton tuhanu ohna de price ate chicks vare sari jankari mill jawegi.
Posted by ਗੋਰਾ ਸਿੱਧੂ
Punjab
22-10-2021 01:50 PM
ਗੋਰਾ ਜੀ ਇਹ ਹੈ ਤਾ SSP ਹੀ ਹੈ ਅਤੇ ਤੁਸੀ ਇਸਦੀ ਵਰਤੋਂ ਵੀ ਕਰ ਸਕਦੇ ਹੋ ਪਰ ਤੁਸੀ ਦੁਕਾਨਦਾਰ ਤੋਂ ਪੱਕੇ ਬਿੱਲ ਦੀ ਮੰਗ ਕਰੋ ਕਿਉਕਿ ਇਸ ਤਰਾਂ ਉਹ ਤੁਹਾਡੇ ਤੋਂ ਵੱਧ ਰੇਟ ਲਏਗਾ ਤਾਂ ਤੁਸੀ ਦੁਕਾਨਦਾਰ ਤੋਂ ਪੱਕੇ ਬਿੱਲ ਬਾਰੇ ਜਰੂਰ ਮੰਗ ਕਰੋ। ਧੰਨਵਾਦ

Posted by satinder singh
Punjab
22-10-2021 01:40 PM
tuci uss nu tablet Nutrch 30 tablet 1 goli swere shame deo ate crossing time Liquid Fartigo 30ml 10ml de hisab nal deo.
Posted by Raj BahadurSingh
Uttar Pradesh
22-10-2021 01:38 PM
राज जी आपको अपने इलाके में पशु मंडी के दिनों का पता नज़दीकी डेयरी फार्म वालों से ही पता लग सकता है जो वहां भैंसों को लेकर जाते है क्योंकि इलाके के हिसाब से मंडी का दिन, तारीख अलग अलग होती है इसलिए आपको इसकी सही जानकारी खुद नज़दीकी फार्म वालों से या भैंसों के व्यापारियों से पता लग सकता है।

Posted by gurbhej singh
Punjab
22-10-2021 01:31 PM
ਗੁਰਭੇਜ ਜੀ , veterinary ਦਾ diploma ਕਰਨ ਲਈ 12th ਵਿਚ medical ਹੋਣਾ ਜਰੂਰੀ ਹੈ ਅਤੇ ਇਸ ਵਿਚ ਦਾਖਲਾ ਲੈਣ ਲਈ GADVASU ,ਲੁਧਿਆਣਾ ਦਾ ਫਾਰਮ ਭਰਨਾ ਪੈਂਦਾ ਹੈ ਜਿਸ ਤੋਂ ਬਾਅਦ test ਜਾਂ merit ਦੇ ਅਧਾਰ ਤੇ ਦਾਖਲਾ ਹੁੰਦਾ ਹੈ, ਇਸ ਦੀਆਂ admissions ਹੋ ਚੁੱਕੀਆਂ ਹਨ ਅਤੇ ਹੁਣ ਅਗਲੇ ਸਾਲ ਫਾਰਮ ਭਰੇ ਜਾਣਗੇ। ਧੰਨਵਾਦ।
Posted by Narayan chandravanshi
Chattisgarh
22-10-2021 01:30 PM
Narayan ji aap inn tino ko ek sath rakh skte hai lekin aap iss kam ko suru krne se pehle nazdiki krishi vigyan kendra se training bhi jrur len jisse apko iss kam ko krne mai asani hogi aur isme bimaria kam aayegi.

Posted by Rajveer singh
Punjab
22-10-2021 01:29 PM
ਰਾਜਵੀਰ ਜੀ ਹਰੇ ਚਾਰੇ ਵਿਚ ਪਾਣੀ ਮੌਸਮ ਤੇ ਲੋੜ ਅਨੁਸਾਰ ਲਾਉਣਾ ਚਾਹੀਦਾ ਹੈ। ਬਰਸੀਮ ਨੂੰ ਪਹਿਲਾ ਪਾਣੀ ਬਹੁਤ ਜ਼ਰੂਰੀ ਹੈ ਅਤੇ ਚੰਗੇਰੀ ਫ਼ਸਲ ਲਈ ਇਹ ਪਾਣੀ ਛੇਤੀ ਹੀ ਦੇਣਾ ਚਾਹੀਦਾ ਹੈ। ਇਸ ਨਾਲ ਬੀਜ ਨੂੰ ਉੱਗਣ ਵਿੱਚ ਸਹਾਇਤਾ ਮਿਲਦੀ ਹੈ। ਪਹਿਲਾ ਪਾਣੀ ਹਲਕੀਆਂ ਜ਼ਮੀਨਾਂ ਵਿੱਚ 3-5 ਦਿਨਾਂ ਪਿਛੋਂ ਅਤੇ ਭਾਰੀਆਂ ਜ਼ਮੀਨਾਂ ਵਿੱਚ 6-8 ਦਿਨਾਂ ਪਿਛੋਂ ਦੇਣਾ ਜ਼ਰੂਰੀ ਹੈ। ਇਸ ਤੋਂ ਬਾਅਦ ਵਾਲੇ ਪਾਣੀ.... (Read More)
ਰਾਜਵੀਰ ਜੀ ਹਰੇ ਚਾਰੇ ਵਿਚ ਪਾਣੀ ਮੌਸਮ ਤੇ ਲੋੜ ਅਨੁਸਾਰ ਲਾਉਣਾ ਚਾਹੀਦਾ ਹੈ। ਬਰਸੀਮ ਨੂੰ ਪਹਿਲਾ ਪਾਣੀ ਬਹੁਤ ਜ਼ਰੂਰੀ ਹੈ ਅਤੇ ਚੰਗੇਰੀ ਫ਼ਸਲ ਲਈ ਇਹ ਪਾਣੀ ਛੇਤੀ ਹੀ ਦੇਣਾ ਚਾਹੀਦਾ ਹੈ। ਇਸ ਨਾਲ ਬੀਜ ਨੂੰ ਉੱਗਣ ਵਿੱਚ ਸਹਾਇਤਾ ਮਿਲਦੀ ਹੈ। ਪਹਿਲਾ ਪਾਣੀ ਹਲਕੀਆਂ ਜ਼ਮੀਨਾਂ ਵਿੱਚ 3-5 ਦਿਨਾਂ ਪਿਛੋਂ ਅਤੇ ਭਾਰੀਆਂ ਜ਼ਮੀਨਾਂ ਵਿੱਚ 6-8 ਦਿਨਾਂ ਪਿਛੋਂ ਦੇਣਾ ਜ਼ਰੂਰੀ ਹੈ। ਇਸ ਤੋਂ ਬਾਅਦ ਵਾਲੇ ਪਾਣੀ ਗਰਮੀਆਂ ਵਿੱਚ 8-10 ਦਿਨਾਂ ਪਿਛੋਂ ਅਤੇ ਸਰਦੀਆਂ ਵਿੱਚ 10-15 ਦਿਨਾਂ ਪਿਛੋਂ ਜ਼ਮੀਨ ਅਤੇ ਮੌਸਮ ਅਨੁਸਾਰ ਦਿੰਦੇ ਰਹਿਣਾ ਚਾਹੀਦਾ ਹੈ।ਬਰਸੀਮ ਨੂੰ 22 ਕਿਲੋ ਯੂਰੀਆ ਅਤੇ 185 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਈ ਜਾਂਦੀ ਹੈ ।ਜਵੀ ਨੂੰ ਪਾਣੀ ਬਿਜਾਈ ਤੋਂ 20-25 ਦਿਨਾਂ ਤੇ ਪਾਣੀ ਦੇ ਸਕਦੇ ਹਨ ਬਾਕੀ ਮੌਸਮ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹਨ । ਇਸ ਨੂੰ 3-4 ਪਾਣੀ ਲੱਗ ਜਾਂਦੇ ਹਨ। ਜਵੀ ਦੀ ਇਕ ਕਟਾਈ ਲੈਣ ਲਈ 15 ਕਿਲੋ ਨਾਈਟ੍ਰੋਜਨ (33 ਕਿਲੋ ਯੂਰੀਆ) ਅਤੇ 8 ਕਿਲੋ ਫ਼ਾਸਫ਼ੋਰਸ (50kg SSP ) ਪ੍ਰਤੀ ਏਕੜ ਬੀਜਣ ਸਮੇਂ ਪਾ ਦਿਓ। ਬਿਜਾਈ ਤੋਂ 30-40 ਦਿਨ ਬਾਅਦ 15 ਕਿਲੋ ਨਾਈਟ੍ਰੋਜਨ (33 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਹੋਰ ਪਾਓ। ਦੋ ਲੌਅ ਦੇਣ ਵਾਲੀ ਜਵੀ ਦੀ ਪਹਿਲੀ ਕਟਾਈ ਨੂੰ ਇਕ ਕਟਾਈ ਵਾਸਤੇ ਸਿਫ਼ਾਰਸ਼ ਕੀਤੀਆਂ ਖਾਦਾਂ ਪਾਉ। ਦੂਜੀ ਕਟਾਈ ਲੈਣ ਲਈ 20 ਕਿਲੋ ਨਾਈਟ੍ਰੋਜਨ (44 ਕਿਲੋ ਯੂਰੀਆ) ਪ੍ਰਤੀ ਏਕੜ ਜਵੀ ਦੇ ਫੁਟਾਰੇ ਤੋਂ ਬਾਅਦ ਪਾਉ।ਧੰਨਵਾਦ।
Posted by Raj BahadurSingh
Uttar Pradesh
22-10-2021 01:25 PM
Raj ji aap isko Amoxi-cv 625mg tablet rojana 1 goli deni suru kren isse frak padne lagg jayega.
Posted by Daljeet Singh Gill
Punjab
22-10-2021 01:17 PM
Mr. Daljeet you can use this homemade treatment ,You take 250gm Jokhar, 250gm Kalmishora, 250gm baking soda and 250gm Alum and first heat the Alum on the pan and then make powder and then all material rub and make powder and mix and give 50gm daily in early morning. You will get all these things from the grocer(pansari) shop.

Posted by sanampreet
Punjab
22-10-2021 01:16 PM
tuci ohna kol her sme pani rakhia kro jiss nal ohh apni mrji nal jddo pyass lgge uddo pani pee skee, tuci usdi khurli vich pakistani namak da tukda rakh deo jiss nu ohh apni mrji naal jeeb mardi rhe ate usdi pyass vaddan lgega ate uss nu intalyte oral powder 2-2 chamch rojana dene suru kro.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















