Experts Q&A Search

Posted by ਅਰਮਾਨਦੀਪ ਸਿੰਘ
Punjab
23-10-2021 08:28 PM
Punjab
10-25-2021 08:18 PM
ਅਰਮਾਨਦੀਪ ਜੀ ਕਣਕ ਦੀ ਇਹ ਕਿਸਮ ਪਿਛੇਤੀ ਬਿਜਾਈ ਲਈ ਅਤੇ ਸਿੰਚਾਈ ਵਾਲੇ ਇਲਾਕੇ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦਾ ਔਸਤ ਝਾੜ 18-20 ਕੁਇੰਟਲ/ਏਕੜ ਤੱਕ ਆ ਜਾਂਦਾ ਹੈ। ਇਹ ਪੀਲੀ, ਭੂਰੀ ਕੁੰਗੀ ਤੇ ਕਰਨਾਲ ਬੰਟ ਬਿਮਾਰੀ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਧੰਨਵਾਦ।
Posted by Bikerjeet Singh
Punjab
23-10-2021 08:23 PM
Punjab
10-24-2021 11:30 AM
ਬਿਕਰਜੀਤ ਸਿੰਘ ਜੀ ਕਣਕ ਨੂੰ Raxil@2 gm ਪ੍ਰਤੀ ਕਿਲੋ ਬੀਜ ਨੂੰ ਲਗਾ ਕੇ ਬਿਜਾਈ ਕਰ ਸਕਦੇ ਹੋ।
Posted by ਗੁਰਮੀਤ ਸਿੰਘ
Punjab
23-10-2021 08:13 PM
Punjab
10-24-2021 11:33 AM
ਗੁਰਮੀਤ ਸਿੰਘ ਜੀ HD-3086 ਦੀ ਬਿਜਾਈ 15 ਅਕਤੂਬਰ-25 ਨਵੰਬਰ ਤੱਕ DAP@55 Kg or SSP@155,MOP@20 Kg ਆਦਿ ਖਾਦ ਦੀ ਜਰੂਰਤ ਹੈ।
Posted by pavan
Madhya Pradesh
23-10-2021 08:06 PM

Maharashtra
10-25-2021 07:38 PM
pavan ji kali sarson ki bijai se pehle kharpatwar ko nashat karne ke liye app pendimethalin@1litre ko prati acre mein spray krne ki sifarish ki jati hai . dhanyawad
Posted by Kirandeep singh
Punjab
23-10-2021 08:04 PM
Punjab
10-25-2021 08:00 PM
kirandeep ji vaise tan khaad mitti parkh de hisab nal paun di sifarsh kiti jandi hai . har 10 quintal roodi di khad piche tusi 2kilo nitrogen te 1 kilo phosphorus ghat paa sakde ho. bijai wele nitrogen paun di sifarsh nahi kiti jandi par tusi 30-40 kilo dap prati acre de hisab nal vart sakde ho dhanwaad.
Posted by Kirandeep singh
Punjab
23-10-2021 08:01 PM
Punjab
10-25-2021 07:50 PM
kirandeep ji kanak vich dap@55kilo/acre de hisab nal paun di sifarish kiti jandi hai te j tuhanu eh nhi mildi tan tusi super@155 kilo/acre de hisab nal vi vart sakde ho eh bijai wele paun di sifarish kiti jandi hai . je tusi dap vart rahe ho tan urea paun di lod nhi par j tusi super vart rahe ho tan 20kilo urea prati acre de hisab nal bijai wele hi paa deo. us ton baad pehle ate duje paani nal 45kilo urea/ acre de hisab nal pao. dhanwaad .
Posted by Kapil rajpoot
Uttar Pradesh
23-10-2021 07:54 PM

Maharashtra
10-25-2021 08:01 PM
Kapil ji , aap lahi ki fasl mein 65-90 kg urea ,125, kg SSP aur 35 kg potash khaad daale ,saari SSP , potash aur aadhi urea bijai ke sme daalen aur baaki urea pehle paani ke baad de . Dhnyavad.
Posted by ਹਰਪਾਲ ਸਿੰਘ
Punjab
23-10-2021 07:37 PM
Punjab
10-25-2021 12:51 PM
ਡੇਅਰੀ ਫਾਰਮਿੰਗ ਉਪਰ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਮਿਲ ਜਾਂਦੀ ਹੈ ਇਸ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਅਤੇ 33% ਅਨੂਸੂਚਿਤ ਜਾਤੀਆ ਲਈ ਹੈ, ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕ.... (Read More)
ਡੇਅਰੀ ਫਾਰਮਿੰਗ ਉਪਰ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਮਿਲ ਜਾਂਦੀ ਹੈ ਇਸ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਅਤੇ 33% ਅਨੂਸੂਚਿਤ ਜਾਤੀਆ ਲਈ ਹੈ, ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ.
Posted by Arun Swarnkar
Uttar Pradesh
23-10-2021 07:18 PM

Punjab
10-25-2021 07:48 PM
अरुण जी, मशरुम कई प्रकार की होती है जैसे बटन, मिल्की, ढींगरी, कृपया आप हमे यह बताएं कि आप किस मशरुम का स्पान उत्पादन करना चाहते हैं, ताकि आपको उसके हिसाब से सही जानकारी दी जा सके। धन्यवाद
Posted by amarpal singh
Punjab
23-10-2021 07:08 PM
Punjab
10-25-2021 09:58 PM
ਅਮਰਪਾਲ ਜੀ HD 3159 ਕਾਫੀ ਪੁਰਾਣੀ ਕਿਸਮ ਹੈ , ਇਸ ਕਿਸਮ ਦਾ ਔਸਤ ਝਾੜ 16-18 q /ਏਕੜ ਹੈ ਜੀ।
Posted by vishal kambojvishal
Punjab
23-10-2021 06:47 PM
Punjab
10-25-2021 07:44 PM
vishal ji , kirpa karke sanu ih dsso ki isdi bijai nu kinne di ho gye han , kyuki ih biaji to 4 hfte baad uggani shuru hundi hai ji . dhanwad .
Posted by Amarjeet saini
Punjab
23-10-2021 06:12 PM
Punjab
10-25-2021 11:59 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਹ ਸਾਰਾ ਸਮਾਨ ਪੰਸਾਰੀ ਤੋਂ ਮਿਲ ਜਾਵੇਗਾ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ.
Posted by Ram Sharan Maurya
Uttar Pradesh
23-10-2021 06:11 PM

Uttar Pradesh
10-23-2021 06:28 PM
ram ji app gehun ki kisme jaise ki :-wh-896, pbw-869,pbw-824,pbw-343,dbw-222,dbw-187, hd-2864 aur naina ki bijai kar sakte hai. inki ausat paidawar 23-25 quintal/acre takk aa jati hai. dhanyawad .
Posted by Gurkirat Singh
Punjab
23-10-2021 06:08 PM

Punjab
10-23-2021 06:18 PM
ਗੁਰਕੀਰਤ ਜੀ ਤੁਸੀਂ 3-4 ਦਿਨ ਹੋਰ ਉਡੀਕ ਕਰ ਸਕਦੇ ਹੋ ਕਿਉਂਕਿ ਕਈ ਵਾਰ ਆਲੂ ਨਿਕਲਣ ਤੇ ਜ਼ਿਆਦਾ ਸਮਾਂ ਲੈ ਲੈਂਦੇ ਹਨ ਸੋ ਜੇ ਫੇਰ ਵੀ ਆਲੂ ਨਹੀਂ ਨਿਕਲਦੇ ਤਾਂ ਤੁਸੀਂ ਦੂਜੀ ਵਾਰ ਉਥੇ ਬਿਜਾਈ ਕਰ ਸਕਦੇ ਹੋ। ਧੰਨਵਾਦ।
Posted by Bhupinder singh
Punjab
23-10-2021 05:33 PM
Punjab
10-23-2021 06:07 PM
ਭੁਪਿੰਦਰ ਜੀ dbw -222 ਤਕਰੀਬਨ ਹਰ ਤਰਾਂ ਦੀ ਜਮੀਨ ਵਿਚ ਹੋ ਜਾਂਦੀ ਹੈ। ਇਹ ਇਕੱਲੀ ਕੱਲਰ ਵਾਲੀ ਜਮੀਨ ਵਿਚ ਨਹੀਂ ਹੁੰਦੀ। ਇਹ ਇਕ ਦਰਮਿਆਨੇ ਕੱਦ ਵਾਲੀ ਕਿਸਮ ਹੈ ਸੋ ਇਹਦੇ ਵਿਚ ਕੋਈ ਵੀ ਸਪਰੇ ਦੀ ਜਰੂਰਤ ਨਹੀਂ ਪੈਂਦੀ ਬਾਕੀ ਇਹ ਤੁਹਾਡੇ ਖਾਦ ਦੀ ਮਾਤਰਾ ਅਤੇ ਮੌਸਮ ਉਪਰ ਵੀ ਨਿਰਭਰ ਕਰਦਾ ਹੈ। ਜੇ ਤੁਸੀਂ ਸਿਫਾਰਿਸ਼ ਕੀਤੀ ਖਾਦ ਦੀ ਮਾਤਰਾ ਪਾਉਂਦੇ ਹੋ ਤਾਂ ਨਾ ਹੀ ਇਹਦੇ ਵਿਚ ਕਿਸੇ ਤਰਾਂ ਦੀ ਸਪ.... (Read More)
ਭੁਪਿੰਦਰ ਜੀ dbw -222 ਤਕਰੀਬਨ ਹਰ ਤਰਾਂ ਦੀ ਜਮੀਨ ਵਿਚ ਹੋ ਜਾਂਦੀ ਹੈ। ਇਹ ਇਕੱਲੀ ਕੱਲਰ ਵਾਲੀ ਜਮੀਨ ਵਿਚ ਨਹੀਂ ਹੁੰਦੀ। ਇਹ ਇਕ ਦਰਮਿਆਨੇ ਕੱਦ ਵਾਲੀ ਕਿਸਮ ਹੈ ਸੋ ਇਹਦੇ ਵਿਚ ਕੋਈ ਵੀ ਸਪਰੇ ਦੀ ਜਰੂਰਤ ਨਹੀਂ ਪੈਂਦੀ ਬਾਕੀ ਇਹ ਤੁਹਾਡੇ ਖਾਦ ਦੀ ਮਾਤਰਾ ਅਤੇ ਮੌਸਮ ਉਪਰ ਵੀ ਨਿਰਭਰ ਕਰਦਾ ਹੈ। ਜੇ ਤੁਸੀਂ ਸਿਫਾਰਿਸ਼ ਕੀਤੀ ਖਾਦ ਦੀ ਮਾਤਰਾ ਪਾਉਂਦੇ ਹੋ ਤਾਂ ਨਾ ਹੀ ਇਹਦੇ ਵਿਚ ਕਿਸੇ ਤਰਾਂ ਦੀ ਸਪਰੇ ਕਰਨ ਦੀ ਲੋੜ ਹੈ ਤੇ ਨਾ ਹੀ ਇਹਦੇ ਵਿਚ ਡਿੱਗਣ ਦੀ ਸਮਸਿਆ ਆਉਂਦੀ ਹੈ। ਧੰਨਵਾਦ।
Posted by Gurlal singh
Punjab
23-10-2021 05:06 PM
Punjab
10-23-2021 05:10 PM
Gurlal ji tusi kanak diya kisma jive PBW 869, PBW 824, Unnat PBW 343, HD 3226, DBW 222, DBW 187 di bijayi kr skde han. Dhanwad.
Posted by ਸੁਖਮਿੰਦਰ ਸਿੰਘ ਚਹਿਲ
Punjab
23-10-2021 05:05 PM
Punjab
10-23-2021 05:18 PM
ਸੁਖਮਿੰਦਰ ਜੀ , HD 3086 ਅਤੇ DBW 222 ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਵਿਚ ਕਰ ਸਕਦੇ ਹੋ , ਇਹ ਦੋਵੇ ਕਿਸਮਾਂ ਹੀ ਪੀਲੀ ਕੁੰਗੀ ਦਾ ਟਾਕਰਾ ਕਾਰਨ ਦੀ ਜ਼ਿਆਦਾ ਸਮਰੱਥਾ ਨਹੀਂ ਰੱਖਦੀਆਂ, ਝਾੜ ਦੀ ਗੱਲ ਕੀਤੀ ਜਾਵੇ ਤਾਂ DBW 222 22.3q /ਏਕੜ ਅਤੇ HD 3086 23 Q /ਏਕੜ ਹੈ ਜੀ। ਧੰਨਵਾਦ।
Posted by harinder singh
Punjab
23-10-2021 04:19 PM
Punjab
10-25-2021 11:58 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Posted by Balvir Singh
Punjab
23-10-2021 04:07 PM

Punjab
10-23-2021 04:45 PM
ਬਲਵੀਰ ਜੀ , ਤੁਸੀ ਜਨਵਰੀ ਵਿਚ ਪਿਆਜ ਦੀ ਖੇਤੀ ਕਰ ਸਕਦੇ ਹੋ ਪਰ ਤੁਹਾਨੂੰ ਨਵੰਬਰ -ਦਸੰਬਰ ਵਿਚ 5 ਕਿੱਲੋ /ਏਕੜ ਦੇ ਹਿਸਾਬ ਨਾਲ 8 ਮਰਲੇ ਜਗਾਹ ਤੇ ਪਨੀਰੀ ਬੀਜ ਲੈਣੀ ਚਾਹੀਦੀ ਹੈ ਅਤੇ ਜਨਵਰੀ ਵਿਚ ਇਸਨੂੰ 15X 7.5 cm ਫਾਸਲੇ ਤੇ ਲਗਾ ਦਿਓ।
Posted by preet
Punjab
23-10-2021 04:04 PM
Punjab
10-23-2021 04:38 PM
ਪ੍ਰੀਤ ਜੀ , ਜੇ ਤਾਂ ਤੁਹਾਡੀ ਜਮੀਨ ਹਲਕੀ ਖੁਸ਼ਕ ਹੈ ਤਾਂ ਤੁਸੀ ਰੋਟਾਵੇਟਰ ਨਾਲ ਕਣਕ ਬੀਜ ਕੇ ਨਮੀ ਵੱਧ ਰੱਖਣ ਲਈ ਬਾਅਦ ਵਿਚ ਸੁਹਾਗਾ ਲਾ ਸਕਦੇ ਹੋ ਪਰ ਜੇਕਰ ਜਮੀਨ ਜ਼ਿਆਦਾ ਖੁਸ਼ਕ ਹੈ ਤਾਂ ਰੌਣੀ ਕਰ ਲੈਣੀ ਚਾਹੀਦੀ ਹੈ ਕਿਉਕਿ ਅਜੇ ਬਿਜਾਈ ਲਈ ਕਾਫੀ ਸਮਾਂ ਹੈ ਅਤੇ ਜ਼ਿਆਦਾ ਖੁਸ਼ਕ ਜਮੀਨ ਵਿਚ ਕਣਕ ਬੀਜਣ ਨਾਲ ਉੱਗਣ ਵਿਚ ਮੁਸ਼ਕਿਲ ਆ ਸਕਦੀ ਹੈ। ਧੰਨਵਾਦ।
Posted by sandeep singh
Punjab
23-10-2021 03:40 PM
Punjab
10-25-2021 11:55 AM
ਸੰਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Patiala, Address: Post Box No.-22, Rauni, Punjab 147001 Phone: 094642 10460 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ .
Posted by dev solanki
Madhya Pradesh
23-10-2021 02:39 PM

Punjab
10-23-2021 03:09 PM
देव जी पूसा तेजस की बुवाई का सही समय 10 नवंबर से लेकर 25 नवंबर तक होता है। इसकी पैदावार तकरीबन 22-23 क्विंटल प्रति एकड़ का है। धन्यवाद।
Posted by Dilpreet Singh sidhu
Punjab
23-10-2021 02:29 PM
Punjab
10-25-2021 11:52 AM
Gurpreet ji ehh jersey nasal da semen hai ate isda 23-24 litre tak record hai.
Posted by dev solanki
Madhya Pradesh
23-10-2021 02:26 PM

Maharashtra
10-23-2021 02:49 PM
देव जी सरसों में आप urea 90 किल्लो /एकड़ , SSP 75 किल्लो/एकड़ खादों का प्रयोग करें, सारी SSP और urea का एक हिस्सा बिजाई के समे डालें और बाकी यूरिया पहले पानी के बाद डालें। ध्न्यवाद।
Posted by prabhjot singh
Punjab
23-10-2021 02:15 PM
Punjab
10-25-2021 11:51 AM
Prabhjot ji tuci isde lai Gurtyan Singh 9813700444 nal sampark kr skde ho.
Posted by aakash sharma
Uttar Pradesh
23-10-2021 01:43 PM

Punjab
10-25-2021 08:31 AM
Sharma ji usko aap 7in1 injection lgwayen aur Liquid Vitum H 5ml rojana dena suru kren aur uski khurak ka purra dian rakehn.
Posted by Harpreet Johal
Punjab
23-10-2021 01:41 PM
Punjab
10-23-2021 02:10 PM
Harpreet ji , PBW 766 kank di kisam da ausat kadd 106 cm hai ,ate ih pakkan lai 155 din laindi hai . ih kisam peeli ate bhoori kungi da vi kaafi hadd takk taakra kar sakdi hai . is kisam da ausat jhaad 23.1 q/acre hai ji . is kisam di bijai 1 october to shuru kiti jaa sakdi hai ji .dhanwad.
Posted by Sandeep Singh
Punjab
23-10-2021 01:16 PM

Punjab
10-23-2021 02:59 PM
Sandeep ji kirpa karke visthar nal daso ki tusi maize 15091 bare ki janakari lena chaunde han ta jo ose hisab nal sahi janakri diti ja sake. Tusi esda beej lena hai ja isdi bijayi bare puch rhe han. Dhanwad.
Posted by Gurdhyan Singh
Haryana
23-10-2021 01:07 PM

Punjab
10-26-2021 01:52 PM
Gurdhyan ji tuc isde layi Aman Chopra 9034246644 ji nal sampark kar sakde ho.dhanwad
Posted by Lakhbeer hamad
Punjab
23-10-2021 12:57 PM
Punjab
10-23-2021 02:15 PM
Lakhbeer ji , tuci DBW 303 (30-32q/acre) . PBW 869 (23.2q/acre),PBW (23.3q/acre), PBW 766(23.1a/acre) kisma di bijai lkar sakde ho ji , ihna kisma da haad vi vadia hai te bimarian naal ladan di samartha vi kafi changi hai . dhanwad .
Posted by manvi
Rajasthan
23-10-2021 12:56 PM
Maharashtra
10-23-2021 02:04 PM
manvi ji , ispe mango stem borer ka hamla lagrha hai , iski rokthaam krne ke liye aap stem mein ek hole kre aur usme cotton ko monocrtophos dvai me dip kar ke stem ke hole me rakh de aur baad me hole ko gilli mitti se band kar de . Dhnyavad.
Posted by Gurmeet Singh
Punjab
23-10-2021 11:56 AM
Punjab
10-23-2021 12:17 PM
ਗੁਰਮੀਤ ਜੀ ਕਣਕ ਦੀ ਕਿਸਮ hd-3086 ਤੇ dbw-222 ਨੂੰ ਅਕਤੂਬਰ ਦੇ ਚੋਥੇ ਹਫਤੇ ਤੋਂ ਲੈ ਕੇ ਨਵੰਬਰ ਦੇ ਚੋਥੇ ਹਫਤੇ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Adi Rana
Punjab
23-10-2021 11:22 AM

Punjab
10-23-2021 11:50 AM
Adi ji , khada di sahi varto lai ,mitti di jaanch krva laini chahidi hai vaise darmeani jmeen lai kank vich 55 kg DAP paon di sifarish kiti jandi hai . dhanwad.
Posted by Ganesh sikdar
Jharkhand
23-10-2021 11:14 AM

Punjab
10-25-2021 11:49 AM
Ganesh ji aap goat farming ki training lene ke liye apne nazdiki krishi vigyan kendra se sampark kr skte hai aap btaye hue address per waha jakar apna training ka farm bhar skte hai aur jab training hogi toh woh apko phone krke bta denge aap iss address per unse sampark kr skte hai, Krishi Vigyan Kendra, Dhanbad, Sindri Road, Baliapur, Dist.- Dhanbad - 828201 (Jharkhand) India.
Posted by Digvijay
Rajasthan
23-10-2021 11:04 AM

Rajasthan
10-23-2021 11:53 AM
Posted by daler
Punjab
23-10-2021 10:47 AM
Punjab
10-23-2021 11:18 AM
ਦਲੇਰ ਜੀ , DAP ਅਤੇ ਇਸ ਖਾਦ ਵਿਚ ਕਾਫੀ ਫਰਕ ਹੈ , ਕਿਉਕਿ DAP ਵਿਚ ਮੁਖ ਤੱਤ ਫਾਸਫੋਰਸ(46)% ਹੁੰਦਾ ਹੈ ਤੇ ਨਾਈਟ੍ਰੋਜੇਨ ਵੀ ਕੁਛ ਮਾਤਰਾ(18%) ਪਾਈ ਜਾਂਦੀ ਹੈ, ਪਰ ਇਸ ਖਾਦ ਵਿਚ ਨਾਈਟ੍ਰੋਜੇਨ ਅਤੇ ਫਾਸਫੋਰਸ ਬਰਾਬਰ ਮਾਤਰਾ ਵਿਚ(20%) ਹੈ ਅਤੇ ਸਲਫਰ ਵੀ(13%) ਹੈ। ਕਣਕ ਵਿਚ ਜੇ ਤੁਸੀ DAP ਦੀ ਜਗਾਹ ਤੇ ਇਹ ਖਾਦ ਵਰਤਣੀ ਹੈ ਤਾਂ ਇਹ125ਕਿੱਲੋ ਪਵੇਗੀ ਅਤੇ urea ਵੀ25 ਕਿੱਲੋ ਘੱਟ ਪਵੇਗੀ , ਮਟਰਾਂ ਵਿਚ DAP ਦੀ ਜਗਾਹ ਤੇ ਇ.... (Read More)
ਦਲੇਰ ਜੀ , DAP ਅਤੇ ਇਸ ਖਾਦ ਵਿਚ ਕਾਫੀ ਫਰਕ ਹੈ , ਕਿਉਕਿ DAP ਵਿਚ ਮੁਖ ਤੱਤ ਫਾਸਫੋਰਸ(46)% ਹੁੰਦਾ ਹੈ ਤੇ ਨਾਈਟ੍ਰੋਜੇਨ ਵੀ ਕੁਛ ਮਾਤਰਾ(18%) ਪਾਈ ਜਾਂਦੀ ਹੈ, ਪਰ ਇਸ ਖਾਦ ਵਿਚ ਨਾਈਟ੍ਰੋਜੇਨ ਅਤੇ ਫਾਸਫੋਰਸ ਬਰਾਬਰ ਮਾਤਰਾ ਵਿਚ(20%) ਹੈ ਅਤੇ ਸਲਫਰ ਵੀ(13%) ਹੈ। ਕਣਕ ਵਿਚ ਜੇ ਤੁਸੀ DAP ਦੀ ਜਗਾਹ ਤੇ ਇਹ ਖਾਦ ਵਰਤਣੀ ਹੈ ਤਾਂ ਇਹ125ਕਿੱਲੋ ਪਵੇਗੀ ਅਤੇ urea ਵੀ25 ਕਿੱਲੋ ਘੱਟ ਪਵੇਗੀ , ਮਟਰਾਂ ਵਿਚ DAP ਦੀ ਜਗਾਹ ਤੇ ਇਸ ਦੀ ਵਰਤੋਂ 125 ਕਿੱਲੋ ਪਵੇਗੀ ਅਤੇ urea 25 ਕਿੱਲੋ ਘੱਟ ਪਾਉਣੀ ਪਵੇਗੀ ਜੀ। ਧੰਨਵਾਦ।
Posted by Gurpreet singh
Punjab
23-10-2021 10:43 AM
Punjab
10-25-2021 11:19 AM
Gurpreet ji tuci usdi bachedani vich utrawin-oz dwai bhrwao ate uss nu Agrimin-i tab. rojana 1 goli, bovimin-b ultra powder 50gm rojana dinde rho ate agli heat vich aun te heat khali shdd deo ate uss ton agli heat vich jhote ton cross krwao ate cross krwa ke concimax tab. rojana 1 goli deo ate 14 din dinde rho eh intas company da product hai ate jekar 1 mahine tak vdhia rehndi ha ate heat de lashan nhi dikhaundi hai fir thnda tika lgwa deo ate 3 mahine badd doctor ton check krwao ke gabhn hon te thnda tika dubara lgwao.
Posted by ਹਰਜਿੰਦਰ ਸਿੰਘ
Haryana
23-10-2021 10:22 AM
Haryana
10-23-2021 10:46 AM
ਹਰਜਿੰਦਰ ਜੀ , ਵੈਸੇ ਤਾਂ ਕਰੇਲੇ ਦੀ ਬਿਜਾਈ ਫਰਵਰੀ - ਮਾਰਚ ਤੋਂ ਸ਼ੁਰੂ ਹੁੰਦੀ ਹੈ ਪਰ ਤੁਸੀ polysheet ਥੱਲੇ ਦਸੰਬਰ - ਜਨਵਰੀ ਵਿਚ ਪਨੀਰੀ ਬੀਜ ਕੇ ਫਰਵਰੀ - ਮਾਰਚ ਵਿਚ ਖੇਤ ਵਿਚ ਲਗਾ ਸਕਦੇ ਹੋ ਜੀ। ਧੰਨਵਾਦ।
Posted by aakash sharma
Uttar Pradesh
23-10-2021 10:19 AM

Punjab
10-25-2021 11:17 AM
Aakash ji female dog ke pregnant hona sahi pta uski scanning krwa ker lgg skta hai jiske uske gabhin hona bilkul sahi pta lgega iske ilawa yadi vaise hum dog ko dekhker jaise uska wieght janch ker, uske bethne se, woh jyada time soyagi, khana jyada khayegi, inko dekh ker uske gabhin hone ka idea lgga skte hai lekin sahi pta scanning se lgg skta hai
Posted by aakash sharma
Uttar Pradesh
23-10-2021 10:18 AM

Punjab
10-23-2021 10:57 AM
Sharma ji aap inko paryog kr skte hai inme vitamins, minerals hote hai jisse sarir ki kami puri hoti ha aur achi growth ho jatti hai.
Posted by Rajat kumar
Punjab
23-10-2021 09:59 AM
Maharashtra
10-23-2021 11:40 AM
Rajat ji ,app 2 kg kaalichakra ko 50kg roodi ki khaad, ret , ya mitti me mix karke jmeen tayr karte sme biaji se pehle khet me daal sakte hai . dhnyavad .
Posted by Rajat kumar
Punjab
23-10-2021 09:58 AM
Maharashtra
10-23-2021 11:51 AM
Rajat ji ,app 2 kg kalichakra ko 50kg roodi ki khaad, ret , ya mitti me mix karke jmeen tayr karte sme biaji se pehle khet me daal sakte hai . dhnyavad .
Posted by Gurlal singh
Punjab
23-10-2021 09:52 AM
Punjab
10-23-2021 10:55 AM
Gurlal ji tuci uss nu vdhia hara chara ate feed deo ate uss nu Vitamor-h injection 5ml lgwao ate 2-2 din de frak nal 5 tike lgwa skde ho ate metabolite powder rojana 1 pouch dena suru kro ehna nal usde lewe ate dudh vich vadha howega.
Posted by Rajesh
Haryana
23-10-2021 09:51 AM
Punjab
10-23-2021 10:16 AM
राजेश जी यह गुलाबी सुंडी के हमले के लक्षण लग रहे है। इसका हमला टिंडे पर होता है। धन्यवाद।
Posted by karamjeet kaur
Punjab
23-10-2021 09:28 AM
Punjab
10-23-2021 10:30 AM
Karamjeet ji anar da fruit odo fatt da hai jdo esde bhut nu oad hove te ek dum pani lag je ta eh samasya aundi hai. Duja kyi var anar vich potash di kami nal v eda ho janda hai. Ese lyi plants nu hmsha sahi matra vich pani deo ta jo jrurat anusar nami bni rahe. Flowering time v butte nu jrurat anusar pani deo jada pani den nal nuksan ho sakda hai. Je kade butta soka man lve ta ek dum jada pani na deo. Kosish kro ki butte nu soka na lg deo. Dhanwad.
Posted by Kang Saab
Punjab
23-10-2021 09:27 AM

Punjab
10-23-2021 10:53 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Kang Saab
Punjab
23-10-2021 09:24 AM

Punjab
10-23-2021 10:52 AM
ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਅਤੇ ਇਸਦਾ 16 ਤੋਂ 17 ਲੀਟਰ ਤੱਕ ਰਿਕਾਰਡ ਹੈ ਅਤੇ ਬਲਵਿੰਦਰ ਸਿੰਘ ਤੋਂ ਤੁਸੀ ਇਹਨਾਂ ਦਾ ਸੀਮਨ ਲੈ ਸਕਦੇ ਹੋ ਤੁਸੀ ਓਹਨਾ ਨਾਲ ਗੱਲ ਕਰਕੇ ABS ਦੇ ਸੀਮਨ ਦੀ ਜਾਣਕਾਰੀ ਲੈ ਸਕਦੇ ਹੋ
Posted by gurvinder singh
Punjab
23-10-2021 08:05 AM
Punjab
10-23-2021 10:32 AM
Gurwinder ji tusi hun palak, muli, tamatar, pyaz, gobhi, band gobhi, lasan, dhaniya, aloo, bengan, shalgam, gajar aadi lga sakde han. Dhanwad.
Posted by amrinder Singh
Punjab
23-10-2021 08:03 AM
Punjab
10-23-2021 10:50 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ