
Posted by Vinit Prajapati
Rajasthan
24-10-2021 07:21 PM
विनीत जी कृपया आप फसल की फोटो भेजे और कीट की साथ फोटो भेजे ता जो आपको उसके हिसाब से सही जानकरी दे सके। वैसे ज्यादा तर सुंडी की रोकथाम के लिए quinalphos@300-400 ml प्रति एकड़ के हिसाब से स्प्रे की जाती है। धन्यवाद।

Posted by gurmanjot singh
Punjab
24-10-2021 07:06 PM
Gurmanjot ji tuci uss nu keeper plus powder 30gm rojana 20 din tak de skde ho baki usde gabhn rehn ja khali rehn da sahi pta 21-22 din badd dubara heat vich auun te lgg skda ha.

Posted by parwinder singh
Punjab
24-10-2021 06:14 PM
ਪਰਵਿੰਦਰ ਜੀ ਪਸ਼ੂ ਦੀ ਵਧੀਆ ਗਰੋਥ ਲਈ ਹਰਾ ਚਾਰਾ ਜਰੂਰੀ ਹੁੰਦਾ ਹੈ ਜੇਕਰ ਇਸਦੀ ਕਮੀ ਹੈ ਤਾਂ ਸੁਕੇ ਚਾਰੇ ਦੀ ਮਾਤਰਾ ਥੋੜੀ ਵਧਾ ਸਕਦੇ ਹੋ ਅਤੇ ਉਸ ਨੂੰ ਵਧੀਆ ਫੀਡ ਦਿਓ ਬਾਕੀ ਉਸ ਨੂੰ metabolite ਪਾਊਡਰ ਦਾ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ vitakind liv liquid 50ml ਰੋਜਾਨਾ ਦੇ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਸਾਇਲੇਜ ਦੀ ਵਰਤੋਂ ਵੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਰ ਸਕਦੇ ਹੋ
Posted by yadwinder ਯਾਦਵਿੰਦਰ
Punjab
24-10-2021 06:06 PM
ਯਾਦਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਰਾਜਪਾਲ ਸਿੰਘ ਸੰਧੂ
Punjab
24-10-2021 05:05 PM
ਰਾਜਪਾਲ ਜੀ ਕੱਦੂ ਦੀ ਕਿਸਮ ਅਤੇ ਮੌਸਮ ਮੁਤਾਬਕ ਪਹਿਲੀ ਤੁੜਾਈ ਬਿਜਾਈ ਤੋਂ 60-80 ਦਿਨ ਬਾਅਦ ਕੀਤੀ ਜਾ ਸਕਦੀ ਹੈ। ਫੁੱਲ ਤੋਂ ਤੁੜਾਈਯੋਗ ਫ਼ਲ ਬਣਨ ਤੱਕ ਤਕਰੀਬਨ 7-8 ਦਿਨ ਲੱਗਦੇ ਹਨ ਅਤੇ ਤੁੜਾਈ ਹਰ 2-3 ਦਿਨ ਬਾਅਦ ਕੀਤੀ ਜਾ ਸਕਦੀ ਹੈ।ਇਸ ਦੀ ਤੋੜਾਈ ਫ਼ਸਲ ਦੀ ਸੰਭਾਲ ਤੇ ਵੀ ਨਿਰਭਰ ਕਰਦੀ ਹੈ।ਧੰਨਵਾਦ।

Posted by parampal singh GiLL
Punjab
24-10-2021 04:41 PM
Parampal ji tusi kanak diya kisma jive PBW 1 Chapati, PBW 1 Zn, RAJ 1482 di bijayi kar sakde han. Dhanwad.

Posted by Sukhjinder singh
Punjab
24-10-2021 04:08 PM
ਤੁਸੀ ਇਸ ਨੂੰ DCR injection 5gm avil ਇੰਜੇਕਸ਼ਨ 10ml ਰੋਜਾਨਾ ਅਤੇ hivit injection 10ml ਰੋਜਾਨਾ ਲਗਵਾਓ ਬਾਕੀ ਇਸਦੇ ਪੈਰਾਂ ਨੂੰ ਲਾਲ ਦਵਾਈ ਦੇ ਘੋਲ ਨਾਲ ਸਾਫ ਕਰਨਾ ਸ਼ੁਰੂ ਕਰੋ

Posted by dharminder singh
Punjab
24-10-2021 03:36 PM
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 3kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

Posted by Priyanka
Himachal Pradesh
24-10-2021 03:35 PM
ਪ੍ਰਿਯੰਕਾ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਪਸ਼ੂ ਦੀ ਗਰੋਥ ਲਈ ਪ੍ਰੋਡਕਟ ਪੁੱਛ ਰਹੇ ਹੋ ਜਾ ਕੋਈ ਹੋਰ ਜਾਣਕਾਰੀ ਲੈਣੀ ਹੈ, ਕਿਰਪਾ ਕਰਕੇ ਇਹ ਦੱਸੋ ਤੁਹਾਡੇ ਪਸ਼ੂਆਂ ਨੂੰ ਕੀ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Mallikarjun Madditot
Karnataka
24-10-2021 03:07 PM
Posted by ਬਿੱਟਾ
Punjab
24-10-2021 02:26 PM
ਬਿੱਟਾ ਜੀ ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ ਜਾ .... (Read More)
ਬਿੱਟਾ ਜੀ ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਜਮੀਨ ਦੀ ਸਿਹਤ ਨੂੰ ਬਣਾਈ ਰੱਖਣ ਬਲਕਿ ਤੰਦਰੁਸਤ ਰੱਖਣ ਲਈ ਰਸਾਇਣਿਕ ਖਾਦਾਂ ਨੂੰ ਛੱਡ ਕੇ ਹਰ ਤਰਾਂ ਦੇ ਖੇਤੀ ਸਰੋਤਾਂ ਅਤੇ ਕਾਸ਼ਤਕਾਰੀ ਢੰਗਾਂ ਨੂੰ ਸੰਗਠਿਤ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਪੌਦੇ ਜਮੀਨ ਵਿੱਚੋ ਹੀ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਤੱਤ ਨੂੰ ਰਸਾਇਣਿਕ ਤੱਤ ਵਜੋਂ ਹੀ ਲੈਂਦੇ ਹਨ। ਫ਼ਸਲ ਨੂੰ ਖੁਰਾਕੀ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਜਿਵੇ ਮਨੁੱਖ ਨੂੰ ਰੋਟੀ ਦੀ। ਫ਼ਸਲ ਵਿਚ ਇਹਨਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੇਠਾਂ ਦਿਤੇ ਪਦਾਰਥ ਵਰਤੇ ਜਾਂਦੇ ਹਨ 1 ਵਰਮੀਕੰਪੋਸਟ ਜਾ ਵਰਮੀਵਾਸ਼ :- ਇਹ ਗੰਡੋਆ ਤੋਂ ਤਿਆਰ ਕੀਤੀ ਜਾਂਦੀ ਹੈ ਜਿਸਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਇਆ ਜਾਂਦਾ ਹੈ| 2 . ਮਟਕਾ ਖਾਦ :- ਇਸਨੂੰ ਬਣਾਉਣ ਦੇ ਲਈ 15 ਕਿਲੋ ਗਾਂ ਦਾ ਗੋਬਰ ਅਤੇ 15 ਲੀਟਰ ਪਿਸ਼ਾਬ, 15 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇਕ ਘੜੇ ਵਿਚ ਰਲਾ ਕੇ ਅਤੇ ਇਸਨੂੰ ਕੱਪੜੇ ਜਾ ਬੋਰੀ ਨਾਲ ਢੱਕ ਦਿਓ | ਇਸ ਨੂੰ 4-5 ਲਈ ਰੱਖ ਦਿਓ। ਇਸ ਵਿਚ 200 ਲੀਟਰ ਪਾਣੀ ਮਿਲਾ ਕੇ ਇਕ ਏਕੜ ਫ਼ਸਲ ਤੇ ਦੋ ਤੋਂ ਤਿੰਨ ਛਿੜਕਾਅ ਕੀਤੇ ਜਾਂਦੇ ਹਨ | 3 ਜੀਵ ਅੰਮ੍ਰਿਤ :- ਇਸਨੂੰ ਤਿਆਰ ਕਰਨ ਦੇ ਲਈ ਪਲਾਸਟਿਕ ਦੇ ਡ੍ਰਮ ਵਿਚ 200 ਲੀਟਰ ਪਾਣੀ ਵਿਚ 10 ਕਿਲੋ ਦੇਸੀ ਗਾਂ ਦਾ ਗੋਬਰ,10 ਲੀਟਰ ਦੇਸੀ ਗਾਂ ਦਾ ਪਿਸ਼ਾਬ ,2 ਕਿਲੋ ਗੁੜ, 2 ਕਿਲੋ ਕਿਸੇ ਵੀ ਦਾਲ ਦਾ ਆਟਾ ਅਤੇ 1/2 ਕਿਲੋ ਮਿੱਟੀ ਮਿਲਾ ਲਉ | ਮਿੱਟੀ ਨਹਿਰ ਦੇ ਕੰਢੇ ਜਾ ਕਿਸੇ ਅਜਿਹੀ ਜਗਾਹ ਤੋਂ ਲੈਣੀ ਹੈ ਜਿਥੇ ਖੇਤੀ ਰਸਾਇਣਾਂ ਦੀ ਵਰਤੋਂ ਨਾ ਹੁੰਦੀ ਰਹੀ ਹੋਏ | ਇਸਨੂੰ 5 -7 ਦਿਨਾਂ ਲਈ ਬੋਰੀ ਨਾਲ ਢੱਕ ਕੇ ਰੱਖ ਦਿਓ|ਇਸ ਘੋਲ ਨੂੰ ਦਿਨ ਵਿਚ ਤਿੰਨ ਵਾਰ ਹਿਲਾਓ | ਇਸਨੂੰ ਇਕ ਏਕੜ ਵਿਚ ਸਿੰਚਾਈ ਦੇ ਪਾਣੀ ਨਾਲ ਵਰਤਿਆ ਜਾਂਦਾ ਹੈ | ਇਸਨੂੰ ਫ਼ਸਲ ਦੇ ਉਪਰ ਵੀ ਵਰਤ ਸਕਦੇ ਹੋ | 4 ਪਾਥੀਆਂ ਦਾ ਪਾਣੀ :- 15 ਕਿਲੋ ਇਕ ਸਾਲ ਪੁਰਾਣੀ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਪਾ ਕੇ 4 ਦਿਨਾਂ ਲਈ ਛਾਂ ਵਿਚ ਰੱਖ ਦਿਓ | ਇਸ ਪਾਣੀ ਨੂੰ 2 ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਫ਼ਸਲ ਉਪਰ ਛਿੜਕਾ ਕੀਤਾ ਜਾਂਦਾ ਹੈ। ਤੁਸੀਂ ਜੈਵਿਕ ਖੇਤੀ ਪਹਿਲਾ ਛੋਟੇ ਪੱਧਰ ਤੇ ਕਰੋ ਤੇ ਫਿਰ ਇਸਨੂੰ ਤਜ਼ਰਬੇ ਨਾਲ ਵਧਾਉਂਦੇ ਰਹੋ। ਜੈਵਿਕ ਖੇਤੀ ਦੀ ਜਾਣਕਰੀ ਲਈ ਤੁਸੀਂ ਆਪਣੇ ਨਜ਼ਦੀਕ ਕਿਸੇ ਕਿਸਾਨ ਨਾਲ ਵੀ ਸੰਪਰਕ ਕਰ ਸਕਦੇ ਹਨ ਜੋ ਪਹਿਲਾ ਤੋਂ ਜੈਵਿਕ ਖੇਤੀ ਕਰਦਾ ਹੋਵੇ। ਧੰਨਵਾਦ।
Posted by ਸਦੀਕ ਮੁਹੰਮਦ
Punjab
24-10-2021 02:20 PM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Posted by ਗੋਰਾ ਸਿੱਧੂ
Punjab
24-10-2021 02:09 PM
ਸਿੱਧੂ ਜੀ ਇਹ ਹਾਰਮੋਨਸ ਲਈ ਇੰਜੇਕਸ਼ਨ ਵਰਤੇ ਜਾਂਦੇ ਹੈ ਬਾਕੀ ਜੇਕਰ ਇਹਨਾਂ ਦੀ ਵਰਤੋਂ ਨਾਲ ਦੁੱਧ ਲੈ ਰਹੇ ਹੋ ਤਾਂ ਉਸਦੀ ਵਰਤੋਂ ਕਰ ਸਕਦੇ ਹੋ ਤੁਸੀ ਦੁੱਧ ਨੂੰ ਉਬਾਲ ਕੇ ਵਰਤ ਸਕਦੇ ਹੋ ਇਸ ਨਾਲ ਕੋਈ ਦਿਕਤ ਨਹੀਂ ਹੈ
Posted by Kang Saab
Punjab
24-10-2021 02:08 PM
ਗੁਰਜਿੰਦਰ ਜੀ ਲਗਭਗ 4 ਤੋਂ 5 ਵਾਰ ਇਕ ਪੀੜੀ ਵਿੱਚ ਵਧੀਆ ਸੀਮਨ ਵਰਤਣ ਕਰਕੇ ਹੋਲੀ ਹੋਲੀ ਵਧੀਆ ਨਸਲ ਤਿਆਰ ਕਰ ਸਕਦੇ ਹੋ
Posted by Kang Saab
Punjab
24-10-2021 02:07 PM
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰ.... (Read More)
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
Posted by Kang Saab
Punjab
24-10-2021 02:06 PM
ਹਾਂਜੀ ਤੁਸੀ ਇਸ ਤਰੀਕੇ ਨਾਲ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ. ਬਾਕੀ ਵਧੀਆ ਹਰਾ ਚਾਰਾ ਵੀ ਜਰੂਰ ਦਿਓ
Posted by Kang Saab
Punjab
24-10-2021 02:05 PM
ਗੁਰਜਿੰਦਰ ਜੀ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ Address: Sultanpur Rd, Shekhpur, Kapurthala, Punjab 144626
Phone: 0182 223 3056 ਨਾਲ ਸੰਪਰਕ ਕਰ ਸਕਦੇ ਹੋ
Posted by Kang Saab
Punjab
24-10-2021 02:04 PM
ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ ਵਧੀਆ ਰਿਕਾਰਡ ਹੈ ਬਾਕੀ ਇਹ ਸੀਮਨ ਤੁਹਾਨੂੰ ਨਜ਼ਦੀਕੀ ਕਿਸੇ ਪ੍ਰਾਈਵੇਟ ਡਾਕਟਰ ਤੋਂ ਮਿਲ ਸਕਦਾ ਹੈ ਤੁਸੀ ਓਹਨਾ ਨਾਲ ਸੰਪਰਕ ਕਰਕੇ ਸੀਮਨ ਮੰਗਵਾ ਸਕਦੇ ਹੋ
Posted by Kang Saab
Punjab
24-10-2021 02:02 PM
ਗੁਰਜਿੰਦਰ ਜੀ ਤੁਸੀ ਉਸ ਨੂੰ ਬੋਰਿਕ ਐਸਿਡ 60 ਗ੍ਰਾਮ ਅਤੇ ਗਲੈਸਰੀਨ 100 ਮਿਲੀ ਵਿਚ ਮਿਕਸ ਕਰਕੇ ਉਸਦਾ ਮੂੰਹ ਖੋਲ ਕੇ ਅੰਦਰ ਲਗਾਓ, ਇਸਦੇ ਨਾਲ ਤੁਸੀ Livtantra liqued 100ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਉਸਦੇ ਛਾਲੇ ਠੀਕ ਹੋ ਜਾਵੇ ਫਿਰ ਤੁਸੀ ਉਸ Agrimin super ਪਾਊਡਰ 50 ਗ੍ਰਾਮ ਰੋਜ਼ਾਨਾ ਦਿਓ ਅਤੇ 2 ਪੈਕੇਟ ਖਿਲਾ ਦਿਓ

Posted by ਮਨਜੋਤ
Punjab
24-10-2021 01:53 PM
ਮਨਜੋਤ ਜੀ ਜੇਕਰ ਅਜੇ ਤੱਕ ਜੇਰ ਨਹੀਂ ਪਈ ਹੈ ਫਿਰ ਤੁਸੀ ਡਾਕਟਰ ਤੋਂ ਕਢਵਾ ਸਕਦੇ ਹੋ ਅਤੇ utrevive liquid 100-100ml ਸਵੇਰੇ ਸ਼ਾਮ ਦੇ ਸਕਦੇ ਹੋ
Posted by rahul Singh
Punjab
24-10-2021 01:51 PM
Rahul ji usko aap acha hara chara aur feed dalen aur usko metabolite powder rojana 1 pouch dena suru kren aur usko Vitum-h liquid 10-10ml subah sham roti per lgga ker dena suru kren aur mousam ke hisab se uski sahi dekbhal kren. inse uske lewe aur dudh mai fyada hoga.

Posted by Shivam singh
Uttar Pradesh
24-10-2021 01:48 PM
Shivam ji iske liye koi fix market nhi hai yeh apko khud market mai link bnaa ker sale krna pdega, iske ilawa aap Digvijay Singh 9452517682 Rachit Poultry Farm se sampark kr skte hai inka khudd ka farm hai inse apko khridne walo ki jankari bhi mill jayegi.

Posted by Harry Chattha
Punjab
24-10-2021 01:02 PM
Harry ji tusi gur bnaun lyi ganne diya vdya kisma da beej len lyi Bhupinder Singh Bargari - 9465400098 nal sampark kar sakde han. Dhanwad.

Posted by Harry Chattha
Punjab
24-10-2021 12:59 PM
Harry ji tusi ganne to gur bnaun lyi te ehdi machinery bare janakri lyi Bhupinder Singh Bargari- 9465400098 nal sampark kar sakde han. Dhanwad.
Posted by sukhdev singh
Punjab
24-10-2021 12:51 PM
ਸੁਖਦੇਵ ਜੀ ,ਨਾਪ ਦੇ ਅਧਾਰ ਤੇ ਕੁਦਰਤੀ ਹਵਾਦਾਰ ਪੌਲੀ ਹਾਊਸ ਦੀ ਬਣਤਰ ਦੀ ਲਾਗਤ ਤੇ 844-1060 ਰੁਪਏ/ ਵਰਗ ਮੀਟਰ ਦਾ ਖਰਚਾ ਆ ਜਾਂਦਾ ਹੈ ਜੀ , ਧੰਨਵਾਦ।
Posted by Navdeep Singh
Punjab
24-10-2021 11:42 AM
Navdeep ji tuci iss nu Pregstay gold powder 30gm rojana dena suru kro baki isde gabhn rehn ja khali hon da sahi pta 21-22 din badd heat vich aun te lgg skda ha kyuki kai varr pashu vaise bhi iss trah krda rehnda ha.
Posted by Naveen Kumar Singh
Uttar Pradesh
24-10-2021 10:58 AM
नवीन जी गेंदे की बिजाई एक वर्ष में कभी भी की जा सकती है। बारिश के मौसम में इसकी बिजाई मध्य जून से मध्य जुलाई में करें। सर्दियों में इसकी बिजाई मध्य सितंबर से मध्य अक्तूबर में पूरी कर लें।नर्सरी बैड 3x1 मीटर आकार के तैयार करें। गाय का गला हुआ गोबर मिलायें। बैडों में नमी बनाए रखने के लिए पानी दें। सूखे फूलों का च.... (Read More)
नवीन जी गेंदे की बिजाई एक वर्ष में कभी भी की जा सकती है। बारिश के मौसम में इसकी बिजाई मध्य जून से मध्य जुलाई में करें। सर्दियों में इसकी बिजाई मध्य सितंबर से मध्य अक्तूबर में पूरी कर लें।नर्सरी बैड 3x1 मीटर आकार के तैयार करें। गाय का गला हुआ गोबर मिलायें। बैडों में नमी बनाए रखने के लिए पानी दें। सूखे फूलों का चूरा करें और उनका कतार या बैड पर छिड़काव करें। जब पौधों का कद 10-15 सैं.मी. हो जाये, तब वे रोपाई के लिए तैयार होते हैं। फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें।नर्सरी बैड पर बीजों का छिड़काव करें।बिजाई के लिए पनीरी ढंग का प्रयोग किया जाता है।African Marigold: इस किस्म की फसल 90 सैं.मी. तक लम्बी होती है। इसके फूल बड़े आकार के और लैमन, पीले, सुनहरे, संतरी और गहरे पीले रंग के होते हैं। यह लम्बे समय की किस्म है। इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं।French Marigold: यह छोटे कद की जल्दी पकने वाली किस्में हैं। इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं। इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं।Pusa Basanti Gainda: यह लम्बे समय की किस्म है। इसका पौधा 58.80 सैं.मी. लम्बा और गहरे हरे रंग के पत्ते होते हैं। इसके फूल सल्फर पीले, दोहरे और कारनेशन किस्म के होते हैं।Pusa Narangi Gainda: फूल निकलने के लिए 125-136 दिनों की आवश्यकता होती है। इसका पौधा लम्बा और कद में 73.30 सैं.मी. का होता है और पत्ते गहरे हरे रंग के होते हैं। इसके फूल संतरी रंग के और कारनेशन किस्म के होते हैं फूल घने और दोहरी परत वाले होते हैं। इसके ताजे फूलों की पैदावार 140 क्विंटल प्रति एकड़ होती है। धन्यवाद।

Posted by lakhwinder Singh
Punjab
24-10-2021 10:24 AM
ਲਖਵਿੰਦਰ ਜੀ ਤੁਸੀਂ ਮੌਸਮ ਦੇ ਬਾਰੇ ਜਾਣਕਾਰੀ ਲੈਣ ਲਈ Apni Kheti app ਦੇ ਮੌਸਮ ਸੈਕਸ਼ਨ ਵਿਚ ਪੂਰੇ ਹਫ਼ਤੇ ਦੇ ਮੌਸਮ ਦੇ ਬਾਰੇ ਜਾਣ ਸਕਦੇ ਹਨ। ਧੰਨਵਾਦ।
Posted by Mandeep Singh
Punjab
24-10-2021 10:18 AM
Sir g pehlan vashi de soon vich 45 din rehnde aa. Osde duraprogen injection launa chahheda ya nahi ?
Mandeep ji uss nu Duraprogen injection lgaun di jrurat nhi hai tuci usdi khurak da pura dian rakho ate rehn sehn da pura parbandh kro.
Posted by Narayan chandravanshi
Chattisgarh
24-10-2021 10:17 AM
Narayan ji yadi aap murgi palan ke liye loan aur subsdiy lena chahte ha toh apke pass iski training hona jruri hai jo aap apne nazdiki krishi vigyan kendra se lee skte ha waha sme sme per kisano ko alag alag kamo ki training di jatti hai aap iske liye Krishi Vigyan Kendra, Village-Newari, Kawardha, District- Kabirdham (C. G., Pin No. 491995, 9826199312 se sampark kr skte hai.
Posted by pargat singh
Uttar Pradesh
24-10-2021 10:09 AM
Pargat ji tuci uss nu vdhia hara chara deo ate uss nu cargill di transition mix feed 1.5-2kg rojana deo ate metabolite powder rojana 1 pouch dena suru kro ehna nal sarir di vdhia growth howegi ate dudh vich vadha howega.
Posted by avneesh tyagi
Uttar Pradesh
24-10-2021 10:01 AM
Tyagi ji aap iski bachedani mai lixin-iu dwai 3 din bhrwayen aur isko Utrevive liquid 100-100ml subah sham dena suru kren. isse frak paddne lgg jayega
Posted by shivraj dhillon ghudda
Punjab
24-10-2021 09:27 AM
Shivraj ji kripya aap apna swal vistar se pushen ki aap kya jankari lena chahte ha tan jo apko sahi jankari di ja skee.
Posted by ਹਰਜਿੰਦਰ ਸਿੰਘ
Haryana
24-10-2021 08:47 AM
ਹਰਜਿੰਦਰ ਜੀ ਕਰੇਲਾ ਦੀ ਖੇਤੀ ਫਰਵਰੀ ਮਹੀਨੇ ਤੋਂ ਕੀਤੀ ਜਾ ਸਕਦੀ ਹੈ। ਧੰਨਵਾਦ।
Posted by jasvinder singh
Punjab
24-10-2021 08:27 AM
Jasvinder ji lasun vich nitrogen di purti lyi tusi Urea di varto kar sakde han.
Urea vich 46% nitrogen hundi hai. Jive lasun nu Nitrogen@ 50g prati acre di jrurat hundi hai, esdi purti lyi tusi Urea@100kg prati acre de hisab nal vart sakde han. Dhanwad.

Posted by prabhdeepsingh
Punjab
24-10-2021 08:08 AM
ਪ੍ਰਭਦੀਪ ਜੀ ਵੈਸੇ ਤਾ ਪਾਲਕ ਤੇ ਮੈਥੇ ਦੇ ਬੀਜ ਤਕਰੀਬਨ ਹਰ ਮਿੱਟੀ ਵਿਚ ਉੱਘ ਜਾਂਦੇ ਹਨ। ਇਹ ਕਰੰਡ ਵੀ ਜਲਦੀ ਮੰਨ ਜਾਂਦੇ ਹਨ। ਮੀਹ ਤੋਂ ਬਾਅਦ ਧੁੱਪ ਲੱਗਣ ਨਾਲ ਜੇ ਉੱਪਰ ਪੇਪੜੀ ਬਣ ਜਾਂਦੀ ਹੈ ਤਾ ਫਿਰ ਸਹੀ ਬੀਜ ਨਹੀਂ ਉੱਘ ਪਾਉਂਦਾ। ਫਿਰ ਤੁਹਾਨੂੰ ਦੁਬਾਰਾ ਬਿਜਾਈ ਕਰਨੀ ਪਵੇਗੀ। ਚੀਕਣੀ ਮਿੱਟੀ ਵਿਚ ਬਿਜਾਈ ਕਰਨ ਸਮੇਂ ਰੂੜੀ ਦੀ ਖਾਦ ਮਿਕ੍ਸ ਕਰ ਲਵੋ ਇਸ ਨਾਲ ਜ਼ਮੀਨ ਵੀ ਪੋਲੀ ਰਹੇ ਗਈ ਤੇ .... (Read More)
ਪ੍ਰਭਦੀਪ ਜੀ ਵੈਸੇ ਤਾ ਪਾਲਕ ਤੇ ਮੈਥੇ ਦੇ ਬੀਜ ਤਕਰੀਬਨ ਹਰ ਮਿੱਟੀ ਵਿਚ ਉੱਘ ਜਾਂਦੇ ਹਨ। ਇਹ ਕਰੰਡ ਵੀ ਜਲਦੀ ਮੰਨ ਜਾਂਦੇ ਹਨ। ਮੀਹ ਤੋਂ ਬਾਅਦ ਧੁੱਪ ਲੱਗਣ ਨਾਲ ਜੇ ਉੱਪਰ ਪੇਪੜੀ ਬਣ ਜਾਂਦੀ ਹੈ ਤਾ ਫਿਰ ਸਹੀ ਬੀਜ ਨਹੀਂ ਉੱਘ ਪਾਉਂਦਾ। ਫਿਰ ਤੁਹਾਨੂੰ ਦੁਬਾਰਾ ਬਿਜਾਈ ਕਰਨੀ ਪਵੇਗੀ। ਚੀਕਣੀ ਮਿੱਟੀ ਵਿਚ ਬਿਜਾਈ ਕਰਨ ਸਮੇਂ ਰੂੜੀ ਦੀ ਖਾਦ ਮਿਕ੍ਸ ਕਰ ਲਵੋ ਇਸ ਨਾਲ ਜ਼ਮੀਨ ਵੀ ਪੋਲੀ ਰਹੇ ਗਈ ਤੇ ਪਾਲਕ ਮੈਥੇ ਦੀ ਫ਼ਸਲ ਵੀ ਵਧੀਆ ਉਘੇਗੀ। ਧੰਨਵਾਦ।

Posted by satyendra mishra
Uttar Pradesh
24-10-2021 07:43 AM
सत्येंद्र जी कृप्या आप इसकी फोटो भेजें ताकि इसकी सही जानकारी दी जा सके।

Posted by jagjeet singh
Punjab
24-10-2021 06:41 AM
ਜਗਜੀਤ ਸਿੰਘ ਜੀ ਤੁਸੀਂ ਖੇਤੀ ਭਵਨ ,ਸੰਗਰੂਰ ਸੰ:ਨੰ:-01672- 234220 ਨਾਲ ਸੰਪਰਕ ਕਰ ਸਕਦੇ ਹੋ।
Posted by ਹਰਜਿੰਦਰ ਸਿੰਘ
Haryana
24-10-2021 03:47 AM
ਹਰਜਿੰਦਰ ਜੀ ਤੁਸੀਂ ਜਨਵਰੀ ਮਹੀਨੇ ਵਿਚ ਸਬਜ਼ੀਆਂ ਜਿਵੇ ਸ਼ਿਮਲਾ ਮਿਰਚ, ਬੈਂਗਨ, ਚੱਪਣ ਕੱਦੂ, ਖੀਰਾ, ਕਰੇਲਾ, ਕੱਦੂ, ਤੋਰੀ, ਪੇਠਾ, ਖਰਬੂਜਾ, ਤਰਬੂਜ, ਫੂਲ ਗੋਭੀ, ਆਦਿ ਦੀ ਪਨੀਰੀ ਤਿਆਰ ਕਰ ਸਕਦੇ ਹਨ। ਧੰਨਵਾਦ।

Posted by vikrant
Bihar
23-10-2021 10:30 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आप दोबारा ओडियो अपलोड करें धन्यवाद।

Posted by Narinder Singh
Punjab
23-10-2021 10:28 PM
बीटल बकरी दूध उत्पादन और मीट दोनों के लिए बढ़िया है और मार्किट में आसानी से बेच सकते हैं।

Posted by vikrant
Bihar
23-10-2021 10:12 PM
Vikrant ji kirpya aap apna swal vistar se pooche ke aap is tractor ke bare men kya jankari lena chahte hai taki aapko uske hisab se jankari di ja sake,dhanywad
Posted by Mohanjeet singh
Punjab
23-10-2021 09:26 PM
ਮੋਹਨਜੀਤ ਜੀ ਜਦੋ ਮੁਰਗੀਆਂ ਮੁਰਗਿਆਂ ਨਾਲ ਕ੍ਰੋਸ ਹੋਣਗੀਆਂ ਤਾਂ ਅੰਡੇ ਦੇਣ ਲੱਗਣਗੀਆਂ ਬਾਕੀ ਇਹ ਲਗਭਗ 6 ਮਹੀਨੇ ਬਾਦ ਅੰਡੇ ਦੇਣ ਲੱਗਦੀਆਂ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















.jpg)
