
Posted by Sanjeev Shukla
Punjab
04-09-2023 03:05 PM
Sanjeev vermicompost is one of the best manure as it contains most of the plant nutrients in sufficient amount.

Posted by Kew
Punjab
04-09-2023 02:17 PM
Shrimaan ji tusi gobhi, palak, dhania, mooli, methe, shalgam, gajar sabjia lgaa sakde ho ji.

Posted by Rupinder Singh
Punjab
04-09-2023 02:01 PM
Rupinder ji, panicle initiation 15 -20 September tk shuru ho jaayegi tusi 20 September tk NPK spray kar sakde ho ate fungicide spray ta hi kro Jekr kise bimari da hamla hai.

Posted by gurmukh singh
Punjab
04-09-2023 01:50 PM
Gurmukh ji vadia result lain lai alag alag hi spray karo ji

Posted by Aman
Punjab
04-09-2023 01:44 PM
Aman ji ehh harmons de injection hunde hai jiss nal pashu ton dudh leya janda hai jddo injection da course purra ho jawe fir tuci pehle 10 din dudh di varto naa kro. uss ton badd tuci dudh vart skde ho.
Posted by ਰਮਨਦੀਪ
Punjab
04-09-2023 01:04 PM
ਰਮਨ ਜੀ ਏਸਦੀ ਲਈ ਤੁਸੀ ਇਕ ਦੋ ਹਲਕੇ ਪਾਣੀ ਲਗਾ ਸਕਦੇ ਹੋ ਜਿਸ ਨਾਲ ਅਸਰ ਘੱਟ ਹੋ ਜਾਵੇਗਾ। ਅਤੇ ਫ਼ਸਲ ਜਲਦੀ ਸਹੀ ਹੋ ਜਾਵੇਗੀ

Posted by Narendra
Uttarakhand
04-09-2023 01:01 PM
Narendra you can plant the mango trees in the month of February March and August September. If you want some other information regarding mango plantation you can ask your question so that we can give you information accordingly

Posted by Indro
Haryana
04-09-2023 12:35 PM
इंड्रो जी किप्र्या यह बताए की पहले आपने कोन सा खाद इसको डाला है उस हिसाब से आपको सही जानकारी दी जा सकती है

Posted by harjot bains
Punjab
04-09-2023 12:28 PM
tuci uss nu kahra tyar krke bhi de skde ho jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki uss nu 2.5kg dudh mgar 1kg de hisab nal feed de skde ho ate Lactomax tablet 10 golia rojana, Glactogog powder 30gm rojana 10 din tak deo
Posted by Love
Punjab
04-09-2023 10:33 AM
Love ji hre tidde lai tusi pymetrozine 120 gram prati acre de hisab nal vart sakde ho ate gobh di sundi ate patta lapet sundi lai tusi iko spray hi chlorantraniliprole 60 ml prati acre de hisab nal vart sakde ho
Posted by GURLAL SINGH GILL
Punjab
04-09-2023 09:49 AM
Gurlal ji tusi ehna di spraya kar skde ho pr magnesium di spray tusi tn hi kro jekar usdi ghat aa rahi hai jeakr ghat nahi aa rahi tn tusi ikali 05234 di spray 10 garam prati litre paani de hisab nal vart sakde ho
Posted by deepparakas banjare
Chattisgarh
04-09-2023 09:23 AM
Deep ji iske liye aap ferrous sulphate 5 gram prati litre paani ke hisab se prayog kar sakte hai

Posted by ਮਨਪ੍ਰੀਤ ਸਿੰਘ
Punjab
04-09-2023 09:12 AM
ਮਨਪ੍ਰੀਤ ਜੀ ਤੁਸੀ ਇਸ ਨੂੰ Melonex power inj 2ml ਅਤੇ Avil inj 2ml ਲਗਵਾਉਣਾ ਸ਼ੁਰੂ ਕਰੋ

Posted by Avtar singh maan
Punjab
04-09-2023 09:06 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Posted by Lakhwinder Singh nirankari
Punjab
04-09-2023 08:46 AM
Singh ji eh mela ludhiana vikhe 14-15 September da hai ji
Posted by योगेन्द्र कुमार बन्छोर
Chattisgarh
04-09-2023 08:01 AM
कुमार जी इसके लिए आप अपने नज़दीकी कृषि विभाग से सम्पर्क कर सकते हैं

Posted by ਪਰਮਵੀਰ ਸਿੰਘ ਸਿੱਧੂ
Punjab
04-09-2023 07:19 AM
ਸਿੰਘ ਜੀ ਏਸਦੇ ਲਈ ਮਾਰਚ ਵਿਚ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ

Posted by Balvir
Punjab
04-09-2023 07:12 AM
ਬਲਵੀਰ ਜੀ ਏਸਦੀ ਲਈ ਤੁਸੀ ਨੀਮ ਦੀ ਸਪਰੇਅ 3 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Hardev Maan
Punjab
04-09-2023 04:23 AM
ਮਾਨ ਜੀ ਜੇਕਰ ਤੁਸੀ ਕਿਸਾਨ ਮੇਲੇ ਲੁਧਿਆਣਾ ਵਿਖੇ ਗੱਲ ਕਰ ਰਹੇ ਹੋ ਤਾਂ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 14-15 ਸਤੰਬਰ ਦਾ ਹੈ
Posted by Manpreet Singh
Punjab
03-09-2023 09:28 PM
ਸਿੰਘ ਜੀ ਤੱਤ ਵਾਲੀ ਸਪਰੇਅ ਵਿਚ ਦਵਾਈ ਮਿਕਸ ਕਰ ਕੇ ਵਰਤਣ ਦੀ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ ਉਪੱਰ ਮਾੜਾ ਅਸਰ ਪੈਂਦਾ ਹੈ

Posted by Mohit Lather
Haryana
03-09-2023 09:08 PM
Lather ji it is not advisable to grow mulethi in punjab condition due to unfavorable environment

Posted by Vanwinder Singh Kesar
Punjab
03-09-2023 09:06 PM
Singh ji esde lai tusi ik spray carbendazim 2 gram prati litre paani de hisab nal vart sakde ho ate 5-6 din baad ik spray npk 191919 10 garam prati litre paani de hisab nal varto
Posted by jagpal sidhu028@gmail.com
Punjab
03-09-2023 08:53 PM
ਜਗਪਾਲ ਜੀ ਇਹ ਮੇਲਾ 23/09/2023 ਨੂੰ ਲੱਗਿਆ ਹੈ।
Posted by Tarun
Punjab
03-09-2023 08:45 PM
Tarun ji adh September ton baad tusi barseem nu beeja sakde ho
Posted by ਸਰਬਜੋਤ ਸਿੰਘ ਚੀਮਾਂ
Punjab
03-09-2023 08:31 PM
Cheema ji tusi ikali npk di spray vi kar skde ho kheti vibhag walon ate University walon ikali npk 05234 di spray krn di sifarish hi kiti jandi hai
Posted by Chandrashekar
Karnataka
03-09-2023 08:00 PM
Chndar ji please tel us the name of insects or send photos to us so that we can give you control'of that insect accordingly

Posted by Pirbhulal
Bihar
03-09-2023 07:39 PM
Pirbhulal, sorghum is not tolerant to lower temperature so it is not suitable for rabi season.

Posted by Pardeep Singh
Punjab
03-09-2023 07:33 PM
ਪ੍ਰਦੀਪ ਜੀ ਤੁਸੀ ਇਸਦੀ ਮਾਰਕੀਟ ਦੀ ਜਾਣਕਾਰੀ ਲਈ ਕਮਲੇਸ਼ 09229 881876 ਜੀ ਨਾਲ ਸੰਪਰਕ ਕਰ ਸਕਦੇ ਹੋ

Posted by Balvir
Punjab
03-09-2023 07:17 PM
ਬਲਵੀਰ ਜੀ, ਕਿਰਪਾ ਕਰਕੇ ਅਪਣੇ ਬੂਟੇ ਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
Posted by Amanpreet singh
Punjab
03-09-2023 06:46 PM
ਅਮਨਪ੍ਰੀਤ ਜੀ, ਜਿੰਨਾ ਸਮਾਂ ਝੋਨਾਂ ਆਪਣਾ ਬੂਰ ਨਹੀ ਝਾੜਦਾ ਓਦੋਂ ਤੱਕ ਕੋਈ ਵੀ ਛਿੜਕਾਅ ਨਾ ਕਰੋ ਇਸ ਨਾਲ ਝਾੜ ਤੇ ਅਸਰ ਪੈਂਦਾ ਹੈ ਜੀ।

Posted by ਰਾਜਵਿੰਦਰ ਸਿੰਘ
Punjab
03-09-2023 04:16 PM
ਰਾਜਵਿੰਦਰ ਜੀ, ਇਸ ਸਮੇਂ ਪੋਟਾਸ਼ ਤੱਤ ਦੇਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ 00 52 34 ਜਾਂ 13 0 45 10g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Gaurav Kumar
Haryana
03-09-2023 04:08 PM
Gaurav ji, kripya aap iss keet ki photo bheje ta jo aapko is baare me shi jaankari di jaa sake.

Posted by ਸੁਖਵਿੰਦਰ ਸਿੰਘ
Punjab
03-09-2023 03:07 PM
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦ.... (Read More)
ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਇਸਦੇ ਲਈ KRISHI VIGYAN KENDRA LUDHIANA
Near Police Station, Ludhiana Chandigarh Road, Samrala (District Ludhiana) Pincode: 141114, Phone:- 01628-261597 ਨਾਲ ਸੰਪਰਕ ਕਰ ਸਕਦੇ ਹੋ
Posted by prabhjot
Punjab
03-09-2023 10:19 AM
ਪ੍ਰਭ ਜੀ ਇਸਦਾ ਬੀਜ ਲੈਣ ਲਾਇ ਤੁਸੀਂ ਆਪਣੇ ਨੇੜੇਦੇ kvk ਨਾਲ ਸੰਪਰਕ ਕਰ ਸਕਦੇ ਹੋ 0164-2215619

Posted by Vanwinder Singh Kesar
Punjab
03-09-2023 09:28 AM
Vanwinder ji, kirpa kr ke ih dasso ki tusi es nu kihdi kihdi khaad kini matra vich de chuke ho us hisaab naal hi tuhaanu is baare shi jaankari ditti jaa sakegi

Posted by jagjeet singh
Punjab
03-09-2023 09:23 AM
Jagjeet ji, eh spray jhone vich bhoore teele di rokthaam lai kiti jandi hai eh spray teede di ginti 5/boota ho Jan te krni chaidi hai es naal koi vi fungicide mix na karo

Posted by jagjeet singh
Punjab
03-09-2023 09:06 AM
Jagjeet ji kirpa kar ke spray da technical name dasso ji us hisab naal hi tuhanau is baare sahi jaankari ditti jaa skegi.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











