
Posted by Gurbir Singh
Punjab
25-10-2021 02:02 PM
ਗੁਰਬੀਰ ਜੀ , ਜੇਕਰ ਤੁਸੀ ਇਕ ਏਕੜ ਦਾ ਔਸਤ ਝਾੜ ਪਤਾ ਕਰਨਾ ਹੈ ਤਾਂ ਤੁਸੀ ਆਪਣੇ ਕੁੱਲ ਝਾੜ ਨੂੰ ਕੁੱਲ ਜਮੀਨ ਨਾਲ ਭਾਗ ਕਰ ਸਕਦੇ ਹੋ ਅਤੇ ਜੇਕਰ ਤੁਸੀ ਇੱਕ ਕਿੱਲੇ ਦਾ ਅਲੱਗ ਤੋਂ ਝਾੜ ਪਤਾ ਕਰਨਾ ਹੈ ਤਾਂ ਤੁਹਾਨੂੰ ਇਸ ਦੀ ਫ਼ਸਲ ਨੂੰ ਅਲੱਗ ਵੱਢਣਾ ਅਤੇ ਤੋਲਣਾ ਪਵੇਗਾ ਜੀ। ਧੰਨਵਾਦ।

Posted by phalguni Mahanand
Chattisgarh
25-10-2021 01:35 PM
phalguni ji , aap pyaaj ki paud apne area ke vegetable nursery se khareed sakte hai aur december -january mein khet me lgaa sakte hai . dhnyavad .

Posted by Navsangeet Brar
Punjab
25-10-2021 01:24 PM
Navsangeet ji , muktasr dist vich fig farming koi vi farmer commercial level te nahi kar riha hai , kirpa kar ke tuci ih dasso ki tuhaanu fig baare ki jaankari chahidi hai , tuhanu us hisaab nal sari jaankari de ditti javegi . Dhanwad .
Posted by ਨਰਿੰਦਰ ਸਿੰਘ
Punjab
25-10-2021 01:03 PM
jekar pashu da temperature ghat hunda hai fir doloban plus vet 15ml, avil inj 10ml, enrofloxacin inj 10ml ate tinacal injection 15ml lagwao ate jdo ohh changi trah thik ho jawe fir tuci uss nu calcimust gold liquid 50ml rojana de skde ho ate 1 litre tak pilaa skde ho ate jekar dudh dindi hai tan jddo tak dudh dindi ha uddo tak de skde ho.
Posted by ਨਰਿੰਦਰ ਸਿੰਘ
Punjab
25-10-2021 12:59 PM
ਨਰਿੰਦਰ ਜੀ ਤੁਸੀ ਅਜੇ ਉਸ ਨੂੰ AI ਨਾ ਕਰਵਾਓ ਉਸ ਨੂੰ Agrimin ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਜਦੋ ਅਗਲੀ ਵਾਰ ਸਾਫ ਪਾਣੀ ਵਰਗੀਆਂ ਤਾਰਾ ਕਰਦੀ ਹੈ ਫਿਰ ਤੁਸੀ ਨਵੇਂ ਦੁੱਧ ਕਰਵਾ ਸਕਦੇ ਹੋ

Posted by Sorav
Punjab
25-10-2021 12:47 PM
Sorav g kripa aap apna swal visthar nall pucho tnki tuhanu poori jankari diti ja ske....
Posted by Kang Saab
Punjab
25-10-2021 12:38 PM
ਗੁਰਜਿੰਦਰ ਜੀ , ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ।

Posted by shoaib mohammad
Uttar Pradesh
25-10-2021 12:13 PM
शोएब जी यह फ़ल की मक्खी के हमले के लक्षण लग रहे है। प्रभावित फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर सप्ताह के अंतराल पर स्प्रे करें। फैनवेलरेट की स्प्रे के बाद 3-4 दिन बाद फल की तुड़ाई करें।धन्यवाद।

Posted by shoaib mohammad
Uttar Pradesh
25-10-2021 12:12 PM
शोएब जी यह फ़ल की मक्खी के हमले के लक्षण लग रहे है। प्रभावित फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर सप्ताह के अंतराल पर स्प्रे करें। फैनवेलरेट की स्प्रे के बाद 3-4 दिन बाद फल की तुड़ाई करें।धन्यवाद।
Posted by Kang Saab
Punjab
25-10-2021 11:53 AM
ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ 13 ਤੋਂ 14 ਲੀਟਰ ਤੱਕ ਰਿਕਾਰਡ ਹੈ

Posted by Lakhbeer hamad
Punjab
25-10-2021 11:53 AM
Lakhbeer ji , tuci saron dia kisma jive ki pioneer 45 S 46 , RCH 1 , PHR 126 ate toria dia kisma TL 17 ate TL 15 di bijai kar skde ho ji , ih kisma darmeani jmeen lai dhukvian han . Dhanwad .

Posted by Harman
Punjab
25-10-2021 11:50 AM
ਹਰਮਨ ਜੀ ਕਣਕ ਦੇ ਬੀਜ ਨੂੰ raxil ਦੀ ਦਿਵਾਈ ਨਾਲ ਬੀਜ ਉਪਚਾਰ ਕਰਨ ਨਾਲ ਉੱਲੀ ਨਾਸ਼ਕ ਬਿਮਾਰੀਆਂ ਜੋ ਮਿੱਟੀ ਵਿਚ ਹੁੰਦੀਆਂ ਹਨ ਉਹਨਾਂ ਤੋਂ ਬਚਾਵ ਹੁੰਦਾ ਹੈ। ਕਣਕ ਵਿਚ ਬਿਮਾਰੀਆਂ ਜਿਵੇ ਕਾਂਗਿਆਰੀ , ਸਿੱਟੇ ਤੇ ਪੱਤਿਆਂ ਦੀ ਕਾਂਗਿਆਰੀ, ਆਦਿ ਦੀ ਰੋਕਥਾਮ ਲਈ ਬੀਜ ਉਪਚਾਰ ਕੀਤਾ ਜਾਂਦਾ ਹੈ। ਧੰਨਵਾਦ।

Posted by LPShukla
Madhya Pradesh
25-10-2021 11:35 AM
LP ji Sarso Giriraj variety ki average upaj 7-8 quintal prati acre ki hai. Dhanywad.

Posted by Harman
Punjab
25-10-2021 11:19 AM
harman ji stomp te stomp extra mukh tor te motha, deela, swank , swanki, te gulli danda di roktham lai sifarish kiti jandi hai. stomp vich pendimethalin salt 30% hai te stomp xtra vich eh salt 38.7% hai . tan kr k stomp di dose 1litre prati acre te stomp xtra di dose 750ml/acre nu 200 litre paani vich ghol ke spray karn di sifarish kiti jandi hai dhanwaad
Posted by Kang Saab
Punjab
25-10-2021 11:03 AM
ਗੁਰਜਿੰਦਰ ਜੀ ਤੁਸੀਂ ਬਰਸੀਮ ਵਿਚ ਬਾਕੀ ਸਭ ਫਸਲਾਂ ਜਿਵੇ ਰਾਈ ਘਾਹ, ਤਾਰਾਮੀਰਾ , ਸਰੋਂ, ਸੌਂਫ ਤਾਂ ਬੀਜ ਸਕਦੇ ਹੋ ਪਰ ਲਸਣ ਨਹੀਂ ਬੀਜ ਸਕਦੇ। ਧੰਨਵਾਦ।

Posted by Ravinder
Punjab
25-10-2021 10:43 AM
ਰਵਿੰਦਰ ਜੀ ਕਿਨੂੰ ਦੇ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਬੂਟੇ ਦੇ ਪੱਤੇ ਪੀਲੇ ਹੋਣਾ nitrogen ਦੀ ਕਮੀ ਦੇ ਲੱਛਣ ਹੁੰਦੇ ਹਨ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਬੂਟੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Yuvraj
Punjab
25-10-2021 10:38 AM
Yuvraj ji Mustard da MSP, Rs. 5050 prati quintal da hai. Baki mandi de hisab nal alag alag rate ho sakda hai. Dhanwad.
Posted by Rajveer Singh
Punjab
25-10-2021 10:09 AM
Rajveer ji tuci uss nu vdia matra vich dudh pilande rho baki ehh fever de treatment badd thodi bhukhh ghat jndi hai tuci uss nu livertonic 20ml rojana de hisab nal dinde rho.
Posted by Rajveer Singh
Punjab
25-10-2021 10:02 AM
tuci uss nu tara mira tel ja sidha tara mira chtta skde ho tuci 50ml tak tel pila skde ho iss nal sarir di chamk bnni rehndi hai, chichra ton bacha rehnda ha baki jekar vaise sidha tara mirra pashu nu chtana ha fir 50gm rojana de hisab nal de skde ho ate tel tuci 2-2 din de frak nal pila skde ho baki vdhia hara chara ate feed deo ate uss nu metabolite powder rojana 1 pouch dena suru kro isda rojana 1 pouch dena suru kro.

Posted by Kavin wander
Punjab
25-10-2021 09:53 AM
Kavin ji tuci uss nu rojana 30-35kg hara chara, 5-6 kg suka chara mix krke khilao ate uss nu 1kg kanak da dalia, 250gm gurr changi trahh pkka ke fir thoda thnda krke uss vich 100ml saro da tel mix krke 5-7 din khilao ate uss nu anabolite liquid 100ml rojana ate Glactogog powder 30gm rojana de skde ho baki uss nu vdhia company di feed deo.
Posted by Labhpreet singh
Punjab
25-10-2021 09:48 AM
ਲਭਪ੍ਰੀਤ ਜੀ ਜੇਕਰ 2 ਹਫਤਿਆਂ ਵਾਲੀ ਟ੍ਰੇਨਿੰਗ ਕਰਦੇ ਹੋ ਫਿਰ ਲਗਭਗ 1000 ਰੁਪਏ ਅਤੇ ਜੇਕਰ 4 ਹਫਤਿਆਂ ਦੀ ਕਰਦੇ ਹੋ ਫਿਰ 5000 ਰੁਪਏ ਫੀਸ ਹੈ ਬਾਕੀ ਤੁਹਾਨੂੰ ਨਜ਼ਦੀਕੀ ਸੈਂਟਰ ਤੋਂ ਸਾਰੀ ਜਾਣਕਾਰੀ ਮਿਲ ਜਾਵੇਗੀ

Posted by Alok kumar
Bihar
25-10-2021 09:42 AM
Alok ji dhan ki fasal mein hopper ke hamle ke lashan lag rahe hai. Iski roktham ke liye ap Dinotefuran 20% SG@60-80gram prati acre ke hisab se spray kar sakte hai. Apki fasal blb ke hamle ke lashan bi lag rahe hai. Par ab iska koi ilaj nahi hai. Iski roktham ke liye Copper oxychloride@3gram prati 1 litre pani ke hisab se spray ki jati hai. Iski spray fasal ke gobh mein aane se pehle ki jati hai. Dhanywad.
Posted by Avtar sandhu
Punjab
25-10-2021 09:41 AM
ਤੁਸੀ ਦੁੱਧ ਚੋਣ ਵਾਲੀ ਮਸ਼ੀਨ ਲੈਣ ਲਈ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਹੀ ਕੀਮਤ ਦੀ ਜਾਣਕਾਰੀ ਵੀ ਹੋ ਜਾਵੇਗੀ

Posted by ਅਰਸ਼ਦੀਪ ਸਿੰਘ
Punjab
25-10-2021 09:23 AM
ਅਰਸ਼ਦੀਪ ਜੇਕਰ ਪਸ਼ੂ ਦਾ ਟੈਮਪਰੇਚਰ ਘੱਟ ਹੁੰਦਾ ਹੈ ਫਿਰ doloban plus vet 15ml, avil inj 10ml, enrofloxacin inj 10ml ਅਤੇ tinacal injection 15ml ਲਗਵਾਓ ਅਤੇ ਜਦੋ ਠੀਕ ਹੋ ਜਾਵੇ ਫਿਰ ਤੁਸੀ ਉਸ ਨੂੰ Calcimust gold liquid 50ml ਰੋਜਾਨਾ ਦੇ ਸਕਦੇ ਹੋ

Posted by Jagdeep
Punjab
25-10-2021 09:01 AM
Jagdeep ji tusi kanak di bijayi samay DAP te SSP vicho kise di v varto kar sakde han. Vaise DAP di varto di sifarish hi kiti jandi hai. TUsi kanak di bijayi samay DAP @50-55kg prati acre de hisab nal vart sakde han. Je tusi SSP di varto kr rahe han ta tusi 150-155kg prati acre de hisab nal varto kar sakde han. Dhanwad.

Posted by Jagdeep
Punjab
25-10-2021 08:55 AM
Jagdeep ji tuci uss nu 20-25kg silage khila skde ho ate feed tuc uss nu 2.5kg dudh mgar 1kg de hisab nal de skde ho ate mousam de hisab nal sahi dekbhal kro ate her 3 mahine badd pett de kiria wali dwai jrur deo.

Posted by ਰਾਜਵੀਰ ਸਿੰਘ
Punjab
25-10-2021 08:00 AM
ਰਾਜਵੀਰ ਜੀ ਜ਼ੀਰੋ ਟਿਲੇਜ (ਬਿਨਾਂ ਵਹਾਈ) ਬਿਜਾਈ: ਕਣਕ ਬਿਨਾਂ ਵਹਾਈ ਜਾਂ ਘੱਟ ਤੋਂ ਘੱਟ ਵਾਹ ਕੇ ਵੀ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਗੰਭੀਰ ਹੋਵੇ, ਉੱਥੇ ਨਦੀਨਾਂ ਦੀ ਰੋਕਥਾਮ ਲਈ 500 ਮਿਲੀਲਿਟਰ ਗ੍ਰਾਮੋਕਸੋਨ 24 ਐਸ ਐਲ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜ਼ੀਰੋ-ਟਿੱਲੇਜ/ ਘੱਟ ਤੋਂ ਘੱਟ ਵਹਾਈ ਦੇ ਕਈ ਲਾਭ ਹਨ, ਜਿਵੇਂ ਡੀਜ਼ਲ ਅਤੇ ਸਮੇਂ ਦੀ ਬੱਚਤ, .... (Read More)
ਰਾਜਵੀਰ ਜੀ ਜ਼ੀਰੋ ਟਿਲੇਜ (ਬਿਨਾਂ ਵਹਾਈ) ਬਿਜਾਈ: ਕਣਕ ਬਿਨਾਂ ਵਹਾਈ ਜਾਂ ਘੱਟ ਤੋਂ ਘੱਟ ਵਾਹ ਕੇ ਵੀ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਗੰਭੀਰ ਹੋਵੇ, ਉੱਥੇ ਨਦੀਨਾਂ ਦੀ ਰੋਕਥਾਮ ਲਈ 500 ਮਿਲੀਲਿਟਰ ਗ੍ਰਾਮੋਕਸੋਨ 24 ਐਸ ਐਲ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜ਼ੀਰੋ-ਟਿੱਲੇਜ/ ਘੱਟ ਤੋਂ ਘੱਟ ਵਹਾਈ ਦੇ ਕਈ ਲਾਭ ਹਨ, ਜਿਵੇਂ ਡੀਜ਼ਲ ਅਤੇ ਸਮੇਂ ਦੀ ਬੱਚਤ, ਵਾਯੂ ਮੰਡਲ ਦਾ ਘੱਟ ਪ੍ਰਦੂਸ਼ਣ, ਪਹਿਲੀ ਸਿੰਚਾਈ ਸਮੇਂ ਪਾਣੀ ਦੀ ਬੱਚਤ, ਨਦੀਨਾਂ ਦੀ ਘੱਟ ਸਮੱਸਿਆ ਖਾਸ ਕਰਕੇ ਗੁੱਲੀ ਡੰਡੇ ਦੀ, ਪਹਿਲੇ ਪਾਣੀ ਤੋਂ ਬਾਅਦ ਕਣਕ ਦੇ ਪੱਤਿਆਂ ਦਾ ਪੀਲਾ ਨਾ ਪੈਣਾ ਅਤੇ ਕਣਕ ਦਾ ਘੱਟ ਢਹਿਣਾ ਆਦਿ। ਬਿਨਾਂ ਵਾਹੇ ਖੇਤਾਂ ਵਿੱਚ ਕਣਕ ਦੀ ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਜ਼ੀਰੋ ਟਿੱਲ ਡਰਿੱਲ ਜਾਂ ਸਟਰਿਪ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਲਗਾਤਾਰ ਤਿੰਨ ਸਾਲ ਜ਼ੀਰੋ ਟਿਲੇਜ ਦੇ ਨਾਲ ਕਣਕ ਬੀਜਣ ਤੋਂ ਬਾਅਦ ਜ਼ਮੀਨ ਨੂੰ ਵਾਹੋ। ਇਸ ਨਾਲ ਬਹੁ-ਸਾਲੀ ਨਦੀਨਾਂ ਅਤੇ ਚੂਹਿਆਂ ਤੋਂ ਭਵਿੱਖ ਵਿੱਚ ਹੋਣ ਵਾਲੀ ਮੁਸ਼ਕਲ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸਦੀ ਬਿਜਾਈ ਸਮੇਂ ਡੁੰਗਾਈ ਮਸ਼ੀਨ ਵਿਚ ਲਗਿਆ ਪੁਲਿਆਂ ਨਾਲ ਪਹਿਲਾ ਤੋਂ ਹੀ ਸੈੱਟ ਹੁੰਦੀ ਹੈ। ਇਸਦੀ ਬਿਜਾਈ ਸਮੇਂ ਬੀਜ ਦੀ ਮਾਤਰਾ 45-50kg ਪ੍ਰਤੀ ਏਕੜ ਤੇ DAP ਦੀ ਮਾਤਰਾ 50-55kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਬਾਕੀ ਇਹ ਜ਼ਮੀਨਾਂ ਦੇ ਹਿਸਾਬ ਨਾਲ ਘੱਟ ਵੱਧ ਹੋ ਸਕਦੀ ਹੈ। ਧੰਨਵਾਦ।

Posted by gurpreet
Punjab
25-10-2021 07:59 AM
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ ਅਤੇ ਇਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.

Posted by gurpreet
Punjab
25-10-2021 07:41 AM
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ ਅਤੇ ਇਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.

Posted by gurpreet
Punjab
25-10-2021 07:38 AM
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ ਅਤੇ ਇਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.
Posted by shivraj dhillon ghudda
Punjab
25-10-2021 07:04 AM
ਸ਼ਿਵਰਾਜ ਜੀ ਐੱਪਲ ਬੇਰੀ ਤੇ ਮੁਸੌਮੀ ਉਪਰ ਟੀ- ਨੁਮਾਂ ਪਿਓਂਦ ਕਰਨ ਦੀ ਸਿਫਾਰਿਸ਼ ਕੀਤੀ ਕੀਤੀ ਜਾਂਦੀ ਹੈ। ਇਹ ਪਿਓਂਦ ਤੁਸੀਂ
ਬੇਰ ਵਿਚ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਅਤੇ ਮੁਸੌਮੀ ਵਿਚ ਅੱਧ ਫਰਬਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਅਤੇਫਿਰ ਅਗਸਤ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਕਰ ਸਕਦੇ ਹੋ।ਧੰਨਵਾਦ ਜੀ।
Posted by Arun sigroha
Haryana
25-10-2021 07:01 AM
अरून जी 2021-22 में सरकार की तरफ से धान का रेट 1940 निशिचत किया गिया है। धन्यवाद

Posted by LPShukla
Madhya Pradesh
25-10-2021 06:49 AM
Shukla g Sarson ki kism Giriraj ki upaj 7-8 quintal per acre hai....

Posted by LPShukla
Madhya Pradesh
25-10-2021 06:40 AM
Shukla g Sarson ki kism Giriraj ki upaj 7-8 quintal per acre hai.....
Posted by Rinku sidhu
Punjab
25-10-2021 06:31 AM
Rinku ji tuci ohna nu hara chara ate sukka chara mix krke khila skde ho ate baki tuci saani kis nu kehh rhe ho uss vare vistar nal apna swal pusho tan jo tuhanu sahi jankari diti ja ske.

Posted by Ramesh-Kumar
Jharkhand
25-10-2021 05:13 AM
रमेश जी गाय ब्याने में लगभग 9 महीने 9 दिन का समय लेती है यह कुछ दिन पहले या बाद में भी ब्याय सकती है इसके 1 नवंबर को 9 महीने पूरे हो जाएगे आप इसे Vitum-h liquid 10-10ml सुबह शाम, Metabolite पाउडर रोजाना एक पाउच देना शुरू करें और इसे अच्छी फीड और हरा चारा डालें और मौसम के हिसाब से सही देखभाल करें।

Posted by saurya yadav
Delhi
24-10-2021 11:33 PM
Yadav ji kripya aap iski 3-4 saff alag alag side se photos upload kren jise dekh ker apko iske varte mai sahi jankari di ja ske.

Posted by gurpreet
Punjab
24-10-2021 10:24 PM
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ ਅਤੇ ਇਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.
Posted by Amarjit Singh
Punjab
24-10-2021 10:15 PM
Amarjeet ji tusi jhone di parali nu khet vich galan vaste MD Biocoals da decomposer di varto kar sakde han. Is de lyi tusi MD Biocoals - 1800 572 3828 te sampark kar sakde han. Dhanwad.

Posted by Harkirat singh
Punjab
24-10-2021 09:35 PM
ਹਰਕੀਰਤ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1 ( ਝਾੜ 9-10 ਕੁਇੰਟਲ ਪ੍ਰਤੀ ਏਕੜ ), Pioneer 45S46 ( ਝਾੜ 10-12 ਕੁਇੰਟਲ ਪ੍ਰਤੀ ਏਕੜ ), Bayer Mustard 5222 ( ਝਾੜ 12 ਕੁਇੰਟਲ ਪ੍ਰਤੀ ਏਕੜ ) ਦੀ ਬਿਜਾਈ ਕਰ ਸਕਦੇ ਹਨ। ਇਹਨਾਂ ਦੀ ਬਿਜਾਈ ਨਵੰਬਰ 15 ਤਕ ਕੀਤੀ ਜਾ ਸਕਦੀ ਹੈ। ਧੰਨਵਾਦ।

Posted by Harkirat singh
Punjab
24-10-2021 09:35 PM
ਹਰਕੀਰਤ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1 ( ਝਾੜ 9-10 ਕੁਇੰਟਲ ਪ੍ਰਤੀ ਏਕੜ ), Pioneer 45S46 ( ਝਾੜ 10-12 ਕੁਇੰਟਲ ਪ੍ਰਤੀ ਏਕੜ ), Bayer Mustard 5222 ( ਝਾੜ 12 ਕੁਇੰਟਲ ਪ੍ਰਤੀ ਏਕੜ ) ਦੀ ਬਿਜਾਈ ਕਰ ਸਕਦੇ ਹਨ। ਇਹਨਾਂ ਦੀ ਬਿਜਾਈ ਨਵੰਬਰ 15 ਤਕ ਕੀਤੀ ਜਾ ਸਕਦੀ ਹੈ। ਧੰਨਵਾਦ।

Posted by sukh
Punjab
24-10-2021 09:11 PM
Sukh ji kripa karke avda sawal visthar nal daso ta jo ose hisab nal sahi janakri diti ja sake. Dhanwad.
Posted by Parmjeet Sandhu
Punjab
24-10-2021 08:45 PM
Parmjeet ji tuci uss nu Amc forte 4.5gm, megludyne inj. 20ml, Ascrobic acid 30ml lgwao ate 3 din lgwa skde ho ate usde rehn wali jgah vich saff safai da dian rakho ate vdhia khurak deo.

Posted by Moolsingh tak Barla bassi
Rajasthan
24-10-2021 08:37 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आपके द्वारा भेजी गई ओडियो अपलोड नहीं हुई है आप दोबारा ओडियों अपलोड करें धन्यवाद

Posted by Lakhbeer hamad
Punjab
24-10-2021 08:29 PM
Lakhbeer ji kanak de beej di sodh lai sifarish 1 gram thiamethoxam di prati kilo beej ja 13 ml tebuconazole di varto 400 ml pani vich ghol ke 40 kg beej de hisab nal kiti ja skdi hai. Tusi kanak da beej Raxil@1gram prati 1kg beej de hisab nal v varto kar sakde han. Dhanwad.

Posted by Lukesh
Chattisgarh
24-10-2021 08:00 PM
लुकेश जी भूरा महो की रोकथाम के लिए आप Thiamethoxam @40gram प्रति एकड़ के हिसाब से स्प्रे कर सकते है। धन्यवाद।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















