Experts Q&A Search

Posted by dev solanki
Madhya Pradesh
26-10-2021 08:50 AM
Maharashtra
10-26-2021 09:03 AM
देव जी सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी 2 सप्ताह से नवंबर तक करनी चाहिए। धन्यवाद।
Posted by dev solanki
Madhya Pradesh
26-10-2021 08:13 AM
Punjab
10-26-2021 09:05 AM
देव जी गेहूं की अगेती किसमे जैसे कि HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PB677 आदि है।
Posted by jaspreet singh
Punjab
26-10-2021 08:09 AM
Punjab
10-27-2021 07:43 AM
tuci usde lewe te Wisprec spray marni suru kro ate uss nu AMC forte injection 4.5gm, ifer-h inj. 5ml ate Fortivir injection 30ml lgwao ate isoflud inj 5ml, megludyne inj. 10ml lgwao fir agle din amc forte 4.5gm, ifer-h inj. 5ml, megludyne inj. 10ml lgwao ate tijje din fir AMC forte injection 4.5gm, ifer-h inj. 5ml ate Fortivir injection 30ml lgwao ate isoflud inj 5ml, megludyne inj. 10ml lgwao
Posted by dev solanki
Madhya Pradesh
26-10-2021 08:08 AM
Maharashtra
10-26-2021 11:43 AM
देव जी पूसा तेजस और पूसा मंगल किस्मो मध्य क्षेत्र की सिंचित और समय पर बुवाई की स्थिति के लिए सिफारिश की जाती है ।इन किस्मो की बिजाई मध्य अक्टूबर से शुरू की जाती है। धन्यवाद।
Posted by ओम प्रकाश बिजल्वान
Uttarakhand
26-10-2021 07:37 AM
Punjab
10-26-2021 09:16 AM
ओम परकाश जी गेगूं की जयादा पैदावार देने वाली किसमें HD-3226,HD-2967,HD-3086,DBW-17,DNW-187,DBW-222 आदि है।
Posted by ਬਲਦੇਵ ਸਿੰਘ
Punjab
26-10-2021 07:34 AM
Punjab
10-26-2021 03:14 PM
ਬਲਦੇਵ ਜੀ ,ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।.... (Read More)
ਬਲਦੇਵ ਜੀ ,ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਬੂਟੇ ਦੇ ਸੁੱਕਣ ਦਾ ਕਾਰਨ die back ਬਿਮਾਰੀ ਹੈ , ਇਸ ਦੀ ਰੋਕਥਾਮ ਲਈ ਤੁਸੀ copper oxycholride @3g /L ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੀ। ਧੰਨਵਾਦ।
Posted by ਬਲਦੇਵ ਸਿੰਘ
Punjab
26-10-2021 07:31 AM
Punjab
10-26-2021 03:14 PM
ਬਲਦੇਵ ਜੀ , ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।.... (Read More)
ਬਲਦੇਵ ਜੀ , ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਬੂਟੇ ਦੇ ਸੁੱਕਣ ਦਾ ਕਾਰਨ die back ਬਿਮਾਰੀ ਹੈ , ਇਸ ਦੀ ਰੋਕਥਾਮ ਲਈ ਤੁਸੀ copper oxycholride @3g /L ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੀ। ਧੰਨਵਾਦ।
Posted by Jagtar singh
Punjab
26-10-2021 07:10 AM
Punjab
10-26-2021 03:00 PM
ਜਗਤਾਰ ਜੀ ਤੁਸੀਂ ਹੁਣ ਝੋਨੇ ਦੀ ਫ਼ਸਲ ਨੂੰ 2-3 ਧੁੱਪਾਂ ਲੱਗਣ ਤੋਂ ਬਾਅਦ ਹੀ ਕਟਾਈ ਕਰੋ ਤਾ ਜੋ ਝੋਨੇ ਦਾ moisture ਸਹੀ ਰਹੇ। ਦੂਜਾ ਝੋਨੇ ਵਿਚ neck blast ਦੀ ਰੋਕਥਾਮ ਲਈ azoxystrobin 18.2% + difenoconazole 11.4 % SC@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Yadwinder Sivia
Punjab
26-10-2021 07:07 AM
Punjab
10-26-2021 12:13 PM
Yadwinder ji kirpa karke tusi eh daso ki gobhi di fasal vich kehri kehri khad te kinni matra vich payi si ta jo ose hisab nal sahi janakri diti ja sake. Tusi kehre beej di bijayi kari hai. Dhanwad.
Posted by Rajesh Kurmi
Uttar Pradesh
26-10-2021 06:51 AM
Maharashtra
10-26-2021 12:57 PM
राजेश जी यू पी में गन्ने की खेती का उपयुक्त समय बसंत का मौसम है। फरवरी से मार्च गन्ने की रोपाई के लिए सबसे उपयुक्त समय है। आप Co 0238 की बिजाई कर सकते है। आप गेहूं के बाद भी गन्ने की बिजाई कर सकते है पर इस समय बिजाई करने से थोड़ी पैदावार कम हो सकती है। धन्यवाद।
Posted by Narender
Haryana
26-10-2021 06:50 AM

Punjab
10-26-2021 09:18 AM
Narender g kripa aap apna swal vistaar se puchein tnki aapko sahi jankari di ja ske …
Posted by ਨਿਰਮਲ ਸਿੰਘ ਔਜਲਾ
Punjab
26-10-2021 06:23 AM
Punjab
10-26-2021 01:57 PM
ਨਿਰਮਲ ਜੀ ਗੁੜ ਬਣਾਉਣ ਲਈ ਗੰਨੇ ਦੀਆ ਕਿਸਮਾਂ ਜਿਵੇ - ਅਗੇਤੀ ਕਿਸਮਾਂ - CoPb 92, Co 118,CoJ 85, CoJ 64, ਦਰਮਿਆਨੀਆਂ ਪੱਕਣ ਵਾਲੀਆਂ ਕਿਸਮਾਂ - CoJ 93, CoJ 88, 89003 ਦੀ ਬਿਜਾਈ ਕਰ ਸਕਦੇ ਹਨ।ਤੁਸੀਂ 2-3 ਕਿਸਮਾਂ ਲਗਾ ਸਕਦੇ ਹਨ। ਤੁਸੀਂ ਇਹਨਾਂ ਕਿਸਮਾਂ ਦੀ ਬਿਜਾਈ ਕਰੋ ਤਾ ਜੋ ਸਾਰਾ ਸਾਲ ਗੁੜ ਲਈ ਗੰਨਾ ਮਿਲਦਾ ਰਹੇ। ਧੰਨਵਾਦ।
Posted by Rahul sarawata
Rajasthan
25-10-2021 11:50 PM
Haryana
10-26-2021 04:06 PM
राहुल जी , मशरूम कई प्र्कार की होती है जैसे कि बटन मशरूम, ढींगरी मशरूम, पराली मशरूम,मिल्की मशरूम और छिटाकी मशरूम , अलग - अलग किस्मो का चुनाव करके मशरूम की खेती सारा साल की जा सकती है , मशरूम की खेती शुरू करने से पहले आपको अपने नजदीकी KVK या किसी किसान से इसकी ट्रेनिंग ले लेनी चाहिए। आप कृपया हमें ये बताये कि आप क.... (Read More)
राहुल जी , मशरूम कई प्र्कार की होती है जैसे कि बटन मशरूम, ढींगरी मशरूम, पराली मशरूम,मिल्की मशरूम और छिटाकी मशरूम , अलग - अलग किस्मो का चुनाव करके मशरूम की खेती सारा साल की जा सकती है , मशरूम की खेती शुरू करने से पहले आपको अपने नजदीकी KVK या किसी किसान से इसकी ट्रेनिंग ले लेनी चाहिए। आप कृपया हमें ये बताये कि आप किस मशरुम की खेती शुरू करना चाहते है , उस की जानकारी आपको विस्तार में दे दी जाएगी। धन्यवाद।
Posted by saurya yadav
Delhi
25-10-2021 11:41 PM
Punjab
10-26-2021 11:11 AM
Yadav ji usko aap Enrofloxacin inj 15ml, megludyne inj. 20ml, ifer-h inj. 5ml lgwayen aur 3 din lgwayen aur uski khurak ka purra dian rakhen
Posted by Sukhdev Singh
Delhi
25-10-2021 10:54 PM
Punjab
10-26-2021 11:06 AM
please ask your question in detail so that we can provide you relevant information accordingly, thank you
Posted by Sukhdev Singh
Delhi
25-10-2021 10:54 PM
Punjab
10-26-2021 11:06 AM
please ask your question in detail so that we can provide you relevant information accordingly, thank you
Posted by Yugraj Singh
Punjab
25-10-2021 09:49 PM
Punjab
10-25-2021 10:02 PM
Yuvraj ji ,PRO 6 ,PRO 7 pyaaj dia vadia kisma han , pyaaj di nursery 15 november tak beej deni chahidi hai ate 1-15 january tak pneeri nu khet vich lga dena chahida hai . isda beej 4-5 killo/acre painda hai ji . Dhanwad .
Posted by rajendra singh
Rajasthan
25-10-2021 09:15 PM
Punjab
10-26-2021 11:05 AM
आप उसके पैरों को लाल दवाई के घोल से साफ करना शुरू करें और उन्हें गिली जगह ना बांधें और Dcr inj.5gm, Avil inj. 10ml, मिक्स करके लगवाएं और Melonex plus 15ml लगवाएं, ज़ख्मों पर Topicure स्प्रे करनी शुरू करें।
Posted by Gurmeet Singh
Punjab
25-10-2021 09:10 PM
Punjab
10-26-2021 11:03 AM
Gurmeet ji tuci agle din bhi AI krwa ke deo ate nal keeper plus powder 30gm rojana 20 din tak dena suru kro.
Posted by Satpal Rai
Punjab
25-10-2021 08:50 PM
Punjab
10-26-2021 11:02 AM
Satpal ji tuci uss nu cargill 8000 feed 2.5kg dudh mgar 1kg de hisab nal ate khal bhi de skde ho jiwe ohh 9 kg dudh dindi hai fir 3kg feed ate 1kg khal mix krke de skde ho ate mineral mixture powder 100gm rojana de skde ho ate calcium 50ml rojana deo baki rojana 30-35kg hara chara jrur deo ate her 3 mahine badd pett de kiria wali dwai salt badal ke jrur deo
Posted by Satpal Rai
Punjab
25-10-2021 08:46 PM
Punjab
10-26-2021 10:59 AM
Satpal ji tuci uss nu saro di khali khila skde ho ehh tuci 200gm tak de skde ho baki uss nu calf grower feed bhi de skde ho jiss nal sarir di vdhia growth ho jawegi.
Posted by Jagseer
Punjab
25-10-2021 08:11 PM

Punjab
10-26-2021 10:58 AM
Jagseer ji tuci isde lai Love Sharma 7707931985 Poultry Farm nal sampark kr skde ho ehna ton tuhanu sari jankari mill jawegi.
Posted by harman janda
Punjab
25-10-2021 08:09 PM
Punjab
10-25-2021 08:15 PM
ਹਰਮਨ ਜੀ , ਤੁਸੀ DAP ਦੀ ਜਗਾਹ SSP @155 ਕਿੱਲੋ /ਏਕੜ , nitrophosphate @125 ਕਿੱਲੋ /ਏਕੜ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ , ਧੰਨਵਾਦ।
Posted by ਰਾਜਵਿੰਦਰ ਸਿੰਘ
Punjab
25-10-2021 07:57 PM

Punjab
10-26-2021 10:57 AM
ਤੁਸੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਜਿਵੇਂ agrimin ਪਾਊਡਰ, Bovimib B ਪਾਊਡਰ ਕੋਈ ਵੀ ਵਰਤ ਸਕਦੇ ਹੋ ਬਾਕੀ ਦੇਸੀ ਮੁਰਗੀਆਂ ਅੰਡੇ ਫਰਕ ਪਾ ਕੇ ਹੀ ਦਿੰਦਿਆਂ ਹੈ ਕਦੀ ਇਹ ਲਗਾਤਾਰ ਅੰਡੇ ਦੇ ਕੇ ਫਿਰ ਅੰਡੇ ਦੇਣੇ ਤੋਂ ਹਟ ਜਾਂਦੀਆਂ ਹੈ ਬਾਕੀ ਤੁਸੀ egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੋਲ.... (Read More)
ਤੁਸੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਜਿਵੇਂ agrimin ਪਾਊਡਰ, Bovimib B ਪਾਊਡਰ ਕੋਈ ਵੀ ਵਰਤ ਸਕਦੇ ਹੋ ਬਾਕੀ ਦੇਸੀ ਮੁਰਗੀਆਂ ਅੰਡੇ ਫਰਕ ਪਾ ਕੇ ਹੀ ਦਿੰਦਿਆਂ ਹੈ ਕਦੀ ਇਹ ਲਗਾਤਾਰ ਅੰਡੇ ਦੇ ਕੇ ਫਿਰ ਅੰਡੇ ਦੇਣੇ ਤੋਂ ਹਟ ਜਾਂਦੀਆਂ ਹੈ ਬਾਕੀ ਤੁਸੀ egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੋਲੀ ਹੋਲੀ ਅੰਡੇ ਦੇਣ ਲੱਗ ਜਾਣਗੀਆ
Posted by Varinder Singh
Punjab
25-10-2021 07:47 PM
Punjab
10-25-2021 07:50 PM
Varinder ji , tuci DBW 303 ,PBW 869,PBW 803 , PBW 824 , DBW 187 ,DBW 222 kisma di bijai kar sakde ho ji , dhanwad .
Posted by Maninderjeet Singh
Rajasthan
25-10-2021 07:29 PM
Punjab
10-26-2021 12:40 PM
मनिंदरजीत जी इन्हें आप ostovet calcium 15ml /100 बर्ड्स के हिसाब से देना शुरू करें और इन्हें notix पाउडर लगाना शुरू करें बाकि यह शरीर में कमी से मौसम में बदलाव से होने लगता है।
Posted by Banwari Yadav
Rajasthan
25-10-2021 06:59 PM
Maharashtra
10-25-2021 08:32 PM
Banwari ji , ashawgandha kharif season me ugai jati hai , Jawahar iski prachlit kisam hai , iski kheti ke liye pehle paudh tyar krni hoti hai jiske liye 2kg/acre beej ka upyog hota hai, aur 35 dino baad ise khet me jmeen ki jutai krne ke baad 45 cm x 30 cmke faasle pe lgaa diya jata hai aur iski bijai bina paud tyaar kiye karni ho to 5 kg/acre beej ka sheenta jmeen tyar krne ke baad diya jata hai ,30 kg urea aur 30 kg DAP khaado ka paryog kre , fsal ke tyaar hone ka andaja ptte jhadne se lag jata hai aur uske baad iski jdo ko nikaal liya jata hai . Dhnyavad.
Posted by ਗੁਰਬਾਜ ਸਿੰਘ
Punjab
25-10-2021 06:51 PM
Punjab
10-25-2021 07:05 PM
ਗੁਰਬਾਜ ਜੀ ਇਹ ਕਿੰਨੂ ਦਾ ਬੂਟਾ ਹੈ। ਧੰਨਵਾਦ।
Posted by ਗੁਰਬਾਜ ਸਿੰਘ
Punjab
25-10-2021 06:49 PM
Punjab
10-25-2021 07:06 PM
ਗੁਰਬਾਜ ਜੀ ਇਹ ਕਿੰਨੂ ਦਾ ਬੂਟਾ ਹੈ। ਧੰਨਵਾਦ।
Posted by Bikerjeet Singh
Punjab
25-10-2021 06:49 PM
Punjab
10-25-2021 07:06 PM
ਬਿਕਰਜੀਤ ਜੀ , ਪਿਆਜ ਦਾ 100 ਗ੍ਰਾਮ ਬੀਜ ਲੱਗਭਗ 4-5 ਮਰਲੇ ਵਿਚ ਪਵੇਗਾ ਜੀ। ਧੰਨਵਾਦ।
Posted by Sunny
Punjab
25-10-2021 05:25 PM
Punjab
10-25-2021 05:52 PM
Sunny ji , jihda seed tuci purchase kita hai ih DBW 222 da TL seed hai jisda matlab ih hunda hai ki tuci ih beej seed bnon vali firm de bhrose te khreed rahe ho ate isdi purity bare seed bnon vali firm hi tippani kar sakdi hai ji . Dhanwad .
Posted by Mohd ikrar
Uttarakhand
25-10-2021 04:58 PM
Punjab
10-26-2021 10:54 AM
Mohd ji aap dog lene ke liye Gill Dog Kennel Address: Rampur Rd, Haldwani, Uttarakhand 263153 Phone: 075002 31767 se sampark kr skte hai
Posted by jasveen Singh
Punjab
25-10-2021 04:57 PM

Punjab
10-25-2021 06:58 PM
ਜਸਵੀਨ ਜੀ , ਤੁਹਾਡੀ ਫਸਲ ਨੂੰ ਠੂਠੀ ਰੋਗ ਹੈ , ਜੋ ਇਕ ਵਿਸ਼ਾਣੂ ਰੋਗ ਹੈ , ਅਤੇ ਚਿੱਟੀ ਮੱਖੀ ਰਾਹੀਂ ਫੈਲਦਾ ਹੈ , ਜੇ ਇਹ ਰੋਗ ਤੁਹਾਡੇ ਖੇਤ ਵਿਚ ਕੁਝ ਬੂਟਿਆਂ ਤੇ ਹੀ ਹੈ ਤਾਂ ਤੁਸੀ ਇਹਨਾਂ ਪੁੱਟ ਕੇ ਨਸ਼ਟ ਕਰੋ , ਜੇਕਰ ਇਹ ਰੋਗ ਕਾਫੀ ਫੈਲ ਗਿਆ ਹੈ ਤਾਂ ਤੁਸੀ , ਪਾਥੀਆਂ ਦੇ ਪਾਣੀ ਜਾਂ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ , ਇਸ ਰੋਗ ਦੀ ਰੋਕਥਾਮ ਲਈ ਟਾਕਰਾ ਕਰਨ ਵਾਲੀ ਕਿਸਮ ਜਿਵੇ ਕਿ CH -27 ਦੀ ਕਾਸ਼ਤ ਕਰ.... (Read More)
ਜਸਵੀਨ ਜੀ , ਤੁਹਾਡੀ ਫਸਲ ਨੂੰ ਠੂਠੀ ਰੋਗ ਹੈ , ਜੋ ਇਕ ਵਿਸ਼ਾਣੂ ਰੋਗ ਹੈ , ਅਤੇ ਚਿੱਟੀ ਮੱਖੀ ਰਾਹੀਂ ਫੈਲਦਾ ਹੈ , ਜੇ ਇਹ ਰੋਗ ਤੁਹਾਡੇ ਖੇਤ ਵਿਚ ਕੁਝ ਬੂਟਿਆਂ ਤੇ ਹੀ ਹੈ ਤਾਂ ਤੁਸੀ ਇਹਨਾਂ ਪੁੱਟ ਕੇ ਨਸ਼ਟ ਕਰੋ , ਜੇਕਰ ਇਹ ਰੋਗ ਕਾਫੀ ਫੈਲ ਗਿਆ ਹੈ ਤਾਂ ਤੁਸੀ , ਪਾਥੀਆਂ ਦੇ ਪਾਣੀ ਜਾਂ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ , ਇਸ ਰੋਗ ਦੀ ਰੋਕਥਾਮ ਲਈ ਟਾਕਰਾ ਕਰਨ ਵਾਲੀ ਕਿਸਮ ਜਿਵੇ ਕਿ CH -27 ਦੀ ਕਾਸ਼ਤ ਕਰਨੀ ਚਾਹੀਦੀ ਹੈ। ਧੰਨਵਾਦ।
Posted by Mohd ikrar
Uttarakhand
25-10-2021 04:56 PM
Punjab
10-26-2021 10:54 AM
Mohd ji aap dog lene ke liye Gill Dog Kennel Address: Rampur Rd, Haldwani, Uttarakhand 263153 Phone: 075002 31767 se sampark kr skte hai
Posted by Sanjay Rathod
Madhya Pradesh
25-10-2021 04:29 PM
Punjab
10-25-2021 04:41 PM
संजय जी DBW-187 का बीज आप अपने पास के Certified Seed Store से खरीद सकते हो।
Posted by Laddi sidhu
Punjab
25-10-2021 04:27 PM
Punjab
10-26-2021 10:40 AM
ਤੁਸੀ ਉਸ ਨੂੰ Metro 400mg tablet 5-5 ਸਵੇਰੇ ਸ਼ਾਮ ਅਤੇ Lasix tablet 5-5 ਸਵੇਰੇ ਸ਼ਾਮ ਦਿਓ ਅਤੇ 3 ਦਿਨ ਤੱਕ ਦਿੰਦੇ ਰਹੋ ਇਸ ਨਾਲ ਫਰਕ ਪੈ ਜਾਵੇਗਾ
Posted by Arun Kumar
Punjab
25-10-2021 04:24 PM
Rajasthan
10-25-2021 05:36 PM
Posted by Amrit pal singh
Madhya Pradesh
25-10-2021 03:43 PM
Punjab
10-25-2021 03:55 PM
ਅਮ੍ਰਿਤਪਾਲ ਜੀ , ਪੂਸਾ ਤੇਜਸ ਕਿਸਮ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ ਸ਼ੁਰੂ ਹੋ ਜਾਂਦਾ ਹੈ , ਇਸ ਕਿਸਮ ਦਾ ਝਾੜ 22-23 q /ਏਕੜ ਹੈ , ਇਹ ਕਿਸਮ ਪਾਸਤਾ ਬਣਾਉਣ ਦੇ ਲਈ ਢੁਕਵੀਂ ਹੈ , ਫ਼ਸਲ ਕਿੰਨੇ ਪਾਣੀ ਲੈਂਦੀ ਹੈ , ਇਹ ਮੌਸਮ ਤੇ ਨਿਰਭਰ ਕਰਦਾ ਹੈ ਪਰ ਆਮ ਤੌਰ ਤੇ ਕਣਕ ਦੀ ਫ਼ਸਲ 3-5 ਪਾਣੀ ਲੈਂਦੀ ਹੈ। ਧੰਨਵਾਦ।
Posted by Amrit pal singh
Madhya Pradesh
25-10-2021 03:34 PM
Punjab
10-25-2021 03:43 PM
ਅਮ੍ਰਿਤਪਾਲ ਜੀ , ਤੁਸੀ ਫੁੱਲਾਂ ਨੂੰ ਝੜਨ ਤੋਂ ਰੋਕਣ ਲਈ NAA @4ml /L ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Posted by Hardeep
Punjab
25-10-2021 03:05 PM
Punjab
10-25-2021 03:46 PM
Hardeep ji , kirpa kar ke apna swaal visthaar naal pucho ki tuhanu pearl millet baare ki jaankari chahidi hai ta jo tuhanu us hisaab nal sahi jaankari ditti jaa ske . Dhanwad .
Posted by Rajveer Singh Bhullar
Punjab
25-10-2021 03:02 PM
Punjab
10-25-2021 07:15 PM
ਰਾਜਵੀਰ ਜੀ , Pesticide, Fungicide, Herbicide ਦੀ dose ਖੇਤੀਬਾੜੀ ਯੂਨੀਵਰਸਟੀਆਂ ਅਤੇ ਕੰਪਨੀਆਂ ਵੱਲੋਂ ਦਵਾਈਆਂ ਦੇ active ingredient ਅਨੁਸਾਰ ਅਲੱਗ -ਅਲੱਗ ਫ਼ਸਲਾਂ ਦੀ ਟੈਸਟਿੰਗ ਦੇ ਅਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ , ਇਸ ਲਈ ਕਈ ਵਾਰ ਇਕ pesticide ਦੀ dose ਅਲੱਗ -ਅਲੱਗ ਫ਼ਸਲ ਤੇ ਵੱਖਰੀ ਹੁੰਦੀ ਹੈ, ਇਹ ਕੰਮ ਵਿਚ ਕਾਫੀ ਸਮਾਂ , ਤਜੁਰਬਾ ਅਤੇ ਮੇਹਨਤ ਲੱਗਦੀ ਹੈ , ਸੋ ਆਪ ਜੀ ਜਿੰਨੀ dose ਜਿਸ ਫਸਲ ਤੇ ਸਿਫਾਰਿਸ਼ ਕੀਤੀ ਜਾਂਦੀ ਹ.... (Read More)
ਰਾਜਵੀਰ ਜੀ , Pesticide, Fungicide, Herbicide ਦੀ dose ਖੇਤੀਬਾੜੀ ਯੂਨੀਵਰਸਟੀਆਂ ਅਤੇ ਕੰਪਨੀਆਂ ਵੱਲੋਂ ਦਵਾਈਆਂ ਦੇ active ingredient ਅਨੁਸਾਰ ਅਲੱਗ -ਅਲੱਗ ਫ਼ਸਲਾਂ ਦੀ ਟੈਸਟਿੰਗ ਦੇ ਅਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ , ਇਸ ਲਈ ਕਈ ਵਾਰ ਇਕ pesticide ਦੀ dose ਅਲੱਗ -ਅਲੱਗ ਫ਼ਸਲ ਤੇ ਵੱਖਰੀ ਹੁੰਦੀ ਹੈ, ਇਹ ਕੰਮ ਵਿਚ ਕਾਫੀ ਸਮਾਂ , ਤਜੁਰਬਾ ਅਤੇ ਮੇਹਨਤ ਲੱਗਦੀ ਹੈ , ਸੋ ਆਪ ਜੀ ਜਿੰਨੀ dose ਜਿਸ ਫਸਲ ਤੇ ਸਿਫਾਰਿਸ਼ ਕੀਤੀ ਜਾਂਦੀ ਹੈ , ਉਸ ਅਨੁਸਾਰ ਹੀ ਸਪਰੇ ਕਰੋ। ਧੰਨਵਾਦ।
Posted by kuljeet
Punjab
25-10-2021 02:38 PM
Punjab
10-25-2021 04:48 PM
Kuljeet g tuc Chloropyrifos@180 ml 45 kg beej te lga ke beej skde ho....
Posted by inderdeepak singh
Punjab
25-10-2021 02:36 PM
Punjab
10-25-2021 08:35 PM
inderdeepak ji basmati upar MSP nahi hundi te ehdi khreded vi private hundi hai so esda rate tuhadi mandi te basmati di quality upar nirbhar karda hai. vaise esda rate 3000-3300 rupay/prati quintal takk chal reha hai. dhanwaad .
Posted by Jaskaran Singh
Punjab
25-10-2021 02:28 PM
Punjab
10-26-2021 10:38 AM
tuci dairy farming lai books ja rasale len lai GADVASU ludhiana vich jaa skde ho uthe kisan suchna kendar vich ja ke apne pasnd dia books leya skde ho tuci pashu di seht sambhal ate palan sabandhi sifarsha wali book khrid skde ho jiss vicho sari jankari mill jawegi.
Posted by ਗੁਰਲਾਲ ਸਿੰਘ ਬਰਾੜ
Punjab
25-10-2021 02:24 PM
Punjab
10-25-2021 07:29 PM
ਗੁਰਲਾਲ ਜੀ ,ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਪ੍ਰਤੀ ਪਸ਼ੂ 2-2.5 ਕਿੱਲੋ ਅਜੋਲਾ ਨਿਯਮਿਤ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ .... (Read More)
ਗੁਰਲਾਲ ਜੀ ,ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਪ੍ਰਤੀ ਪਸ਼ੂ 2-2.5 ਕਿੱਲੋ ਅਜੋਲਾ ਨਿਯਮਿਤ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ ਸਕਦੇ ਹੋ ।ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ। ਧੰਨਵਾਦ
Posted by Fefar
Gujarat
25-10-2021 02:18 PM
Maharashtra
10-25-2021 08:08 PM
Fefar ji , kirpya aap visthaar se btaaye ki aap kis fasal ki buvai ke baare me puch rhe hain , ta ki aapko sahi jankaari de ja ske , Dhnyavad.
Posted by Gurjeet Singh Maan
Punjab
25-10-2021 02:09 PM
Punjab
10-26-2021 10:36 AM
ਗੁਰਜੀਤ ਜੀ ਤੁਸੀ ਗੱਭਣ ਬੱਕਰੀ ਨੂੰ ਸੂਣ ਤੋਂ 1 ਮਹੀਨੇ ਪਹਿਲਾ ਜਾਂ ਸੂਣ ਤੋਂ 1 ਮਹੀਨਾ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਅਤੇ ਫਿਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ