
Posted by Jasveer singh
Punjab
27-10-2021 07:10 AM
ਤੁਸੀ ਉਸ ਨੂੰ ਕਾਰਗਿਲ ਦੀ heifer Dry ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ cafplan ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ

Posted by Jaswant Ranu
Punjab
27-10-2021 06:53 AM
Jaswant ji kripya aap ye btaaye aap kinnow ki ker ko kis purpose ke liye de compose krna chahte hai jaise ki khaad bnane ke liye ya koi aur by product bnane ke liye , us hisaab se aapko sahi jankari di jaa skegi . Dhnyavad.

Posted by RAGHUNANDAN RAJAWAT
Rajasthan
27-10-2021 06:33 AM
Rajawat ji kripya aap vistar se apna swal pushen ki bhens ko bethne mai kya smasia aa rehi hai, usko koi sojish ha ja koi aur dikkat hai aap apne swal ke sath video bhi upload kr skte hai jisko dekhker apko sahi jankari di ja skee.

Posted by harppret
Punjab
26-10-2021 11:12 PM
Harpreet ji sarkar valo hale tubewell connections nahi dite ja rahe te na hi new connections lyi apply kita ja reha. Baki jdo v new connections aunn ge ta ohdi janakri app te diti jave gi. Vaise hun je new connections aye v ta sirf solar vale connections hi aunn di umeed hai. Dhanwad.

Posted by yadwinder singh
Punjab
26-10-2021 09:51 PM
ਯਾਦਵਿੰਦਰ ਜੀ , ਪਿਆਜ ਦੀ ਪਨੀਰੀ ਲਾਉਣ ਦਾ ਸਹੀ ਸਮਾਂ ਅੱਧ - ਨਵੰਬਰ ਤੱਕ ਹੈ , PRO -6 , PRO -7 , N -53 ਇਸ ਦੀਆਂ ਵਧੀਆ ਕਿਸਮਾਂ ਹਨ ਜੀ। ਧੰਨਵਾਦ।

Posted by amarpal singh
Punjab
26-10-2021 09:39 PM
ਅਮਰਪਾਲ ਜੀ ਕਣਕ ਵਿਚ 12.32.16 75-80ਕਿੱਲੋ /ਏਕੜ ਦੇ ਹਿਸਾਬ ਨਾਲ ਪੈਂਦੀ ਹੈ ਅਤੇ SSP 155 ਕਿੱਲੋ /ਏਕੜ ਦੇ ਹਿਸਾਬ ਨਾਲ ਪੈਂਦੀ ਹੈ। ਧੰਨਵਾਦ।

Posted by Satpal Rai
Punjab
26-10-2021 09:21 PM
Satpal ji tuci dona vicho koi bhi pashu de khan de hisab nal paa skde ho jiss khal nu tuhade pashu asani nal khaa janda ha usdi varto kr skde ho ja fir dono bhi thodi thodi mix krke khila skde ho.

Posted by Satpal Rai
Punjab
26-10-2021 09:09 PM
Satpal ji tuci uss nu pett de kiria lai Albendazole & ivermectin salt di goli deo ate her 3 mahine badd salt badal ke dwai jrur deo baki uss nu bovimin-b ultra powder 50 gm rojana deo ate nutrisacc advance tab. rojana 1 goli deo ate 21 din tak dinde rho ehna nal sarir di kami puri howegi ate sme te heat vich aa jawegi.

Posted by Gurmeet Singh
Punjab
26-10-2021 08:59 PM
Gurmeet ji jekar tuci dairy farming de kam lai loan lena chahunde ho tan tuhade kol pehla isdi training honi jruri ha jiss certificate nal tuhanu loan ate subsidy mill skdi hai tuci isde lai Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 nal sampark kr skde ho ate agli training da pta kr skde ho.
Posted by lokeshkumar Meena
Rajasthan
26-10-2021 08:45 PM
लोकेश जी पायनियर की सरसों 45s46 की बिजाई का समय:-असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें।।बिजाई का ढंग:-बिजाई के लिए ड्रिल विधि का प्रयोग करें। बीज की मात्रा:-सूखे असिंचित क्षेत्रों के लिए 1.5-2 किलो बीजों का प्रयोग प्रति एकड़ में कर.... (Read More)
लोकेश जी पायनियर की सरसों 45s46 की बिजाई का समय:-असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें।।बिजाई का ढंग:-बिजाई के लिए ड्रिल विधि का प्रयोग करें। बीज की मात्रा:-सूखे असिंचित क्षेत्रों के लिए 1.5-2 किलो बीजों का प्रयोग प्रति एकड़ में करें और सिंचित क्षेत्रों के लिए 1.2-1.6 किलो बीजों का प्रयोग प्रति एकड़ में करें।सिंचाई:-बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। मिट्टी की किस्म और पानी की उपलब्धता के आधार पर सिंचाई करें।फसल की कटाई:-फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें।इसकी औसत पैदावार 12 -14 क्विंटल प्रति एकर तक्क आ जाती है। धन्यवाद्।

Posted by Jatt Saab
Punjab
26-10-2021 08:04 PM
ਜੱਟ ਜੀ ਤੁਸੀ ਉਸ ਨੂੰ Enerboost powder 100 ਗ੍ਰਾਮ ਰੋਜਾਨਾ, Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਕਣਕ ਦਾ ਦਲੀਆ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 8 ਦਿਨ ਬਾਦ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ

Posted by palwinder Singh
Punjab
26-10-2021 07:49 PM
ਹਾਂਜੀ ਤੁਸੀ ਉਸ ਨੂੰ ਟੋਟਾਵੀਟ ਪਾਊਡਰ ਦੇ ਸਕਦੇ ਹੋ ਅਤੇ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਇਹ ਤੁਸੀ ਉਸ ਨੂੰ ਪਹਿਲਾ 2 ਪੈਕੇਟ ਖਿਲਾ ਦਿਓ

Posted by Parminder singh
Punjab
26-10-2021 07:44 PM
Parminder ji you can contact to Dr. Balwinder Lakhewali 98142 39041.thank you
Posted by ਹਰਵਿੰਦਰ ਸਿੰਘ ਮਾਨ
Punjab
26-10-2021 07:42 PM
ਤੁਸੀ ਉਸ ਨੂੰ Xnel Injection 1gm, Injection Ergovet 15ml ਅਤੇ belamyl injection 10ml ਲਗਵਾਓ ਅਤੇ ਉਸ ਨੂੰ Anabolite liquid 100ml ਰੋਜਾਨਾ ਅਤੇ lactomax tablet 10 ਗੋਲੀਆਂ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Gurvinder Singh
Uttarakhand
26-10-2021 06:53 PM
Gurvinder ji tuci uss nu Amlza powder 50gm rojana, bovimin-b powder 50gm rojana dena suru kro ate jddo heat vich awee tan usdi AI krwa ke Rc forte 4.5gm injection lgwao ate 3 din lgwaunde rho.

Posted by Arvinder singh
Punjab
26-10-2021 06:38 PM
Arvinder ji , PBW 766 ik navi kisam hai jis da ausat jhaad 23.1 q/acre hai ate ih bhuri ate peeli kungi da kaafi had tak takra kar sakdi hai ate PBW 677 ik purani kisam hai jis da ausat jhaad 22.4 q/acre hai ate ih bhuri ate peeli kungi da takra karn di dermani samratha rakhdi hai hai ate ih poplar vich biaji layi dhukvi hai ,so jekr tuci poplar vich kank di biaji karni hai ta ih kisam vadia hai ate jekr khulle khet vich hi bijai karni hai ta tuc PBW 766 nu tarjeeh deo ji . Dhanwad .

Posted by shubhash chhillar
Uttar Pradesh
26-10-2021 06:13 PM
सुभाष जी, अगर फसल की देखभाल सही तरीके से की जाये तो Co 85004 , co 86032 ,co 87025 ,co 87044 ,co8371 किस्मे co 0238 के बराबर पैदावार दे सकती है। धन्यवाद।

Posted by rajjab aLi
Uttar Pradesh
26-10-2021 06:00 PM
अली जी आप चूजे लेने के लिए Sumit Kumar 8006000291, 7906547529 Sumit Kumar Poultry Farm के साथ संम्पर्क कर सकते हैं।

Posted by satnam
Punjab
26-10-2021 05:44 PM
Satnam ji iss bimari lai bache nu janam ton 6-7 mahine badd vaccine lagdi hai jiss nal eh bimari nhi hundi, baki jekar vaddi majh nu ho jawe fir uss ton her mahine thnda tika lgaa ke bacha leya ja skda ha baki tuci nazdiki pollyclinic vich iss bimari da test krwao jiss nal bimari de honn da pta lgega.

Posted by khushwinder singh
Punjab
26-10-2021 05:39 PM
ਖੁਸ਼ਵਿੰਦਰ ਜੀ ਇਹ ਇਸ ਤਰਾਂ ਲੱਗ ਰਿਹਾ ਹੈ ਜਿਵੇਂ ਮੀਂਹ ਪੈਣ ਤੋਂ ਬਾਅਦ ਜਮੀਨ ਸਖ਼ਤ ਹੋ ਜਾਂਦੀ ਹੈ। ਇਸ ਦੇ ਲਈ ਤੁਸੀਂ ਹਲਕਾ ਪਾਣੀ ਲਾਓ ਜਾ ਫੇਰ ਮੁਢ ਵਿਚ ਗੋਹੇ ਦੀ ਸਵਾਹ ਵੀ ਪਾ ਸਕਦੇ ਹੋ। ਇਸ ਨਾਲ ਜਮੀਨ ਪੋਲੀ ਹੋ ਜਾਵੇਗੀ ਤੇ ਵਾਧਾ ਸ਼ੁਰੂ ਹੋ ਜਾਵੇਗਾ। ਧੰਨਵਾਦ।
Posted by sukhvir Singh
Punjab
26-10-2021 05:36 PM
ਸੁਖਵੀਰ ਜੀ ਬਾਸਮਤੀ ਦੀ ਖਰੀਦ ਸਰਕਾਰ ਵਲੋਂ ਨਹੀਂ ਕੀਤੀ ਜਾਂਦੀ ਇਸਦੀ ਖਰੀਦ ਸਿਰਫ ਪ੍ਰਾਈਵੇਟ ਹੀ ਹੁੰਦੀ ਹੈ। ਤਾਂ ਕਰ ਕੇ ਇਸਦਾ ਰੇਟ ਤੁਹਾਡੀ ਮੰਡੀ ਉਪਰ ਤੇ ਬਾਸਮਤੀ ਦੀ ਕੁਆਲਿਟੀ ਉਪਰ ਨਿਰਭਰ ਕਰਦਾ ਹੈ। ਵੈਸੇ ਇਸਦਾ ਰੇਟ 3000-3300 ਰੁਪਏ ਪ੍ਰਤੀ ਕੁਇੰਟਲ ਤੱਕ ਚੱਲ ਰਿਹਾ ਹੈ। ਧੰਨਵਾਦ।

Posted by Alok kumar
Bihar
26-10-2021 05:14 PM
alok ji agar app agar brinjal ko low tunnel mein lgana chahte hi to app iski nursery november mein beej sakte hai aur phir febuary mein isko khet mein lga sakte hai. bina low tunnel ke app iski nursery october mein lga kr phir november mein khet mein transplant kar sakte ho. app iski variety jaise pusa purple long, long purple cluster, azad kranti,pusa purple round,pusa hybrid-5, arka keshav,pusa barsati ki bijai kar sakte hai. jaivik kheti mein app khad ki jagah vermicompost aur farm yard manure ki varto kar sakte hai. aur keet ki roktham ke liye app neem ki spray @1200ml/acre ke hisab se kar sakte hai aur bimari ki roktham ke liye app khatti lassi @5litre ko 15 litre paani mein mila ke spray kar sakte hai. dhanyawad

Posted by kawaljit singh
Punjab
26-10-2021 04:21 PM
ਕਵਲਜੀਤ ਜੀ ਸੁਪਰ ਸੀਡਰ ਜਾ ਹੈਪੀ ਸੀਡਰ ਨਾਲ ਬਿਜਾਈ ਵਾਲੀ ਕਣਕ ਵਿਚ ਅਵਕੀਰਾ ਦਵਾਈ @60 ਗ੍ਰਾਮ/ਏਕੜ ਨੂੰ ਬਿਜਾਈ ਤੋਂ ਪਹਿਲਾ ਯੂਰੀਆ ਵਿਚ ਮਿਲਾ ਕੇ ਛਿੱਟਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Posted by SANJEEV KUMAR
Punjab
26-10-2021 04:18 PM
sanjeev ji , vaise aam taur te punjab vich kanak te magnesium di ghaat bhut ghatt aondi hai ate manganeese di ghaat jyada aondi hai , magnesium di ghat vele purane patte dharian de vichalo peele paine shuru ho jaande han ,je is tran de lashan tuhadi fasl vich dikhai den ta tuci 1 kg Magnesium Sulphate nu 200 litre paani vich ghol ke spray karo ji . Dhanwad .

Posted by Jhajj
Punjab
26-10-2021 03:40 PM
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 3kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

Posted by Praveen
Uttar Pradesh
26-10-2021 02:54 PM
प्रवीण जी शिमला मिर्ची के पौधों की जड़ गलन रोग है इसकी रोकथाम के लिए आप Mancozeb @3gram प्रति 1litre पानी के हिसाब से drenching कर सकते है। धन्यवाद।
Posted by hardeep singh
Punjab
26-10-2021 02:44 PM
ਹਰਦੀਪ ਜੀ ਵੈਸੇ ਤਾ ਤੁਸੀਂ HD 2967 ਨੂੰ ਨਾ ਬੀਜੋ ਤਾ ਵਧੀਆ ਹੈ ਕਿਉਂ ਕਿ ਇਹ ਕਾਫੀ ਪੁਰਾਣੀ ਕਿਸਮ ਹੈ ਤੇ ਇਸ ਕਿਸਮ ਨੂੰ ਪੀਲੀ ਕੁੰਗੀ ਦਾ ਵੀ ਵਧੇਰੇ ਹਮਲਾ ਹੁੰਦਾ ਹੈ। ਤੁਸੀਂ ਕਣਕ ਦੇ ਬੀਜ ਲਈ Krishi Vigyan Kendra, Rauni, Patiala, - 94642 10460 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by Sukhpreet Singh
Punjab
26-10-2021 02:37 PM
Sukhpreet ji tuci fish farming di training len lai apne jile de fishery department nal sampark kr skde ho uthe sme sme te training diti jandi hai uss training vich tuhanu loan, subsidy di puri jankari mill jawegi tuci training da pta krn lai Sh. Rakesh Kumar, ADF 94174-77865 nal sampark kr skde ho.
Posted by Balwinder Singh
Punjab
26-10-2021 02:34 PM
Balwinder ji nimboo de butte vich leaf miner de hamle de lashan han. Tusi isdi roktham lyi Imidacloprid 17.8 SL @1ml prati 1litre pani de hisab nal spray kar sakde han. Dhanwad.
Posted by Balwinder Singh
Punjab
26-10-2021 02:34 PM
Balwinder ji nimboo de butte vich lead miner de hamle de lashan han. Tusi isdi roktham lyi Imidacloprid 17.8 SL @1ml prati 1litre pani de hisab nal spray kar sakde han. Dhanwad.
Posted by Balwinder Singh
Punjab
26-10-2021 02:33 PM
Balwinder ji nimboo de butte vich lead miner de hamle de lashan han. Tusi isdi roktham lyi Imidacloprid 17.8 SL @1ml prati 1litre pani de hisab nal spray kar sakde han. Dhanwad.

Posted by Bhisham
Uttar Pradesh
26-10-2021 02:28 PM
Bhisham ji ,aap parmanit beej apne state ki agricultural university , ya KVK se le sakte hai aur agr aap beej kisi private vikreta se le rahe hai to is baat ka dhyaan rakhe ki seed certified ho aur seed ka bill jaroor le. Dhnyavad .
Posted by Arjun Aanjna
Madhya Pradesh
26-10-2021 01:58 PM
Arjun ji aap uski acha hara chara aur dana khila skte hai aur mousam ke hisab se uski sahi dekbhal kren. aap khurak ek varr mai dene ki jgah thodi thodi din mai 3-4 varr khila skte hai.
Posted by Sewak .lSingh
Punjab
26-10-2021 01:55 PM
ਤੁਸੀ ਇਸ ਨੂੰ Xnel injection 1gm megludyne injection 15ml, belamyl injection 10ml ਲਗਵਾਓ ਅਤੇ 3 ਦਿਨ ਤੱਕ ਲਗਵਾਉਂਦੇ ਰਹੋ ਬਾਕੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ
Posted by Kang Saab
Punjab
26-10-2021 01:41 PM
ਤੁਸੀ ਉਸ ਨੂੰ ਨਰਮ ਪੱਠੇ ਦੇਣੇ ਸ਼ੁਰੂ ਕਰੋ ਅਤੇ ਫੀਡ ਦਾ ਦਲੀਆ ਬਣਾ ਕੇ ਦੇਣਾ ਸ਼ੁਰੂ ਕਰੋ ਜਿਸ ਨਾਲ ਦਲੀਆ ਆਸਾਨੀ ਨਾਲ ਪੇਟ ਵਿੱਚ ਜਾਵੇ ਅਤੇ ਉਸਦੇ ਮੂੰਹ ਵਿੱਚ ਗਲਿਸਰੀਨ ਲਗਾਉਣੀ ਸ਼ੁਰੂ ਕਰੋ ਅਤੇ ਉਸ ਨੂੰ monocef ਇੰਜੇਕਸ਼ਨ 1gm, avil ਇੰਜੇਕਸ਼ਨ 5-7ml ਮਿਕ੍ਸ ਕਰਕੇ ਲਗਵਾਓ .
Posted by ਸਿਕੰਦਰ ਸਿੰਘ
Punjab
26-10-2021 01:32 PM
ਸਿਕੰਦਰ ਜੀ ਪੰਜਾਬ ਨੂੰ DAP ਖਾਦ ਸੈਂਟਰ ਸਰਕਾਰ ਵਲੋਂ ਦਿਤੀ ਜਾਂਦੀ ਹੈ। ਇਸ ਵਾਰ ਸੈਂਟਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ DAP ਦੀ ਬਣਦੀ ਮਾਤਰਾ ਦੀ supply ਸਹੀ ਸਮੇਂ ਤੇ ਨਹੀਂ ਤੇ ਘੱਟ ਮਾਤਰਾ ਵਿਚ ਕੀਤੀ ਜਾ ਰਹੀ ਹੈ ਜਿਸ ਕਰਕੇ DAP ਦੀ ਕਮੀ ਆ ਰਹੀ ਹੈ। ਜਿੰਨੀ ਵੀ DAP ਆਉਂਦੀ ਹੈ ਉਹ ਜ਼ਿਆਦਾ ਤਰ ਸਰਕਾਰੀ ਅਦਾਰੇ ਜਿਵੇ Cooperative Societies ਨੂੰ ਵੰਡ ਕੇ ਦਿਤੀ ਜਾ ਰਹੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਤੇ Agriculture.... (Read More)
ਸਿਕੰਦਰ ਜੀ ਪੰਜਾਬ ਨੂੰ DAP ਖਾਦ ਸੈਂਟਰ ਸਰਕਾਰ ਵਲੋਂ ਦਿਤੀ ਜਾਂਦੀ ਹੈ। ਇਸ ਵਾਰ ਸੈਂਟਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ DAP ਦੀ ਬਣਦੀ ਮਾਤਰਾ ਦੀ supply ਸਹੀ ਸਮੇਂ ਤੇ ਨਹੀਂ ਤੇ ਘੱਟ ਮਾਤਰਾ ਵਿਚ ਕੀਤੀ ਜਾ ਰਹੀ ਹੈ ਜਿਸ ਕਰਕੇ DAP ਦੀ ਕਮੀ ਆ ਰਹੀ ਹੈ। ਜਿੰਨੀ ਵੀ DAP ਆਉਂਦੀ ਹੈ ਉਹ ਜ਼ਿਆਦਾ ਤਰ ਸਰਕਾਰੀ ਅਦਾਰੇ ਜਿਵੇ Cooperative Societies ਨੂੰ ਵੰਡ ਕੇ ਦਿਤੀ ਜਾ ਰਹੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਤੇ Agriculture ਦੇ Inputs Department ਲਗਾਤਾਰ ਇਸਨੂੰ ਹੱਲ ਕਰਨ ਵਿਚ ਲਗੇ ਹਨ ਤਾ ਜੋ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਕੋਈ ਸਮਸਿਆ ਨਾ ਆਵੇ । ਤੁਸੀਂ DAP ਲਈ ਆਪਣੇ ਏਰੀਆ ਦੀ Cooperative Society ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by G S Brar
Punjab
26-10-2021 01:13 PM
G S ਜੀ ਸੌਫ ਦੀ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ। ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ।ਜੀਰਾ ਦੀ ਬਿਜਾਈ ਲਈ 15 ਤੋਂ 30 ਨਵੰਬਰ ਦਾ ਸਮਾਂ ਸਹੀ ਹੈ ਤੇ ਅਜਵੈਣ ਦੀ ਬਿਜਾਈ ਅਗਸਤ ਤੋਂ ਸਤੰਬਰ ਵਿਚ ਕੀਤੀ ਜਾਂਦੀ ਹੈ। ਧੰਨਵਾਦ।
Posted by HANUMAN SINGH BIKA
Rajasthan
26-10-2021 12:19 PM
हनुमान जी , पश्चिम राजस्थान में बिजाई के लिए वरुणा ,क्रान्ति , RH 30 ,पूसा जय किसान , पूसा बोल्ड किस्मे अच्छी है ,पीली सरसो का तेल अछि गुणवत्ता वाला होता है पर इसकी पैदावार काली सरसों से कम होती है , आप अपनी जरूरत के हिसाब से इनमे से चुनाव कर सकते है। धन्यवाद।
Posted by chhotuchouhan
Madhya Pradesh
26-10-2021 12:19 PM
चौहान जी आप प्रति दिन के हिसाब से 10 ग्राम तक दे सकते है यदि आप 100 किलो फीड में मिलाकर देना चाहते है तो 200—250 ग्राम मिला सकते है।
Posted by Harjinder singh sandhu
Punjab
26-10-2021 10:16 AM
ਹਰਜਿੰਦਰ ਤੁਸੀ ਇਸ ਸੰਬੰਧੀ ਆਪਣੀ ਸ਼ਿਕਾਇਤ PM-Kisan Helpline No: 011-24300606, 155261 ਤੇ ਦਰਜ ਕਰਵਾ ਸਕਦੇ ਹੋ ਜੀ , ਧੰਨਵਾਦ।
Posted by Lally Chahal
Haryana
26-10-2021 10:16 AM
लाली जी तोरिया की बिजाई सितम्बर महीने में करी जाती है। अब आप gobhi sarso, african sarso, taramera, raya की बिजाई कर सकते है। धन्यवाद।
Posted by ਨਿਰਮਲ ਸਿੰਘ ਮਣਕੂ
Punjab
26-10-2021 10:14 AM
ਨਿਰਮਲ ਸਿੰਘ ਜੀ , ਤੁਸੀ ਆਪਣੀ ਕਣਕ ਨੂੰ ਧੁੱਪ ਲਵਾਓ ਅਤੇ ਉਸਤੋਂ ਬਾਅਦ ਆਪਣੇ container ਵਿਚ ਨਿੱਮ ਦੇ ਪੱਤੇ ਜਾਂ 1 tablet (celphos @ 3g /tonne ) ਦੇ ਹਿਸਾਬ ਨਾਲ ਰੱਖੋ। ਧੰਨਵਾਦ।

Posted by मुनीश कुमार
Haryana
26-10-2021 10:03 AM
Maneesh ji usko aap Duraprogen injection 750mg lgwa den jisko thnda tika bolte hai iske ilawa aap uski khurak ka bhi pura dian rakehn.

Posted by Dalip kumar
Punjab
26-10-2021 10:02 AM
dalip ji bijai ke 15 din baad hi casing krne ki sifarish ki jaati hai. casing app roodi ki khad aur mitti ko (4:1) ke hisab se mila kar ja compost aur roodi ki khad ko (1:1) ki matra mein milakar kar sakte hai. dhanyawad .
Posted by ਹਰਜਿੰਦਰ ਸਿੰਘ
Haryana
26-10-2021 09:19 AM
ਹਰਜਿੰਦਰ ਜੀ , ਕੋਹਰੇ ਤੋਂ ਵੇਲਾਂ ਵਾਲੀਆਂ ਸਬਜ਼ੀਆਂ ਨੂੰ ਬਚਾਉਣ ਲਈ ਤੁਸੀ ਇਹਨਾਂ ਨੂੰ ਸਰਕੰਡੇ ਦੀ ਛਾਂ ਕਰੋ ਜਾਂ ਪਰਾਲੀ ਨਾਲ ਵੀ ਢੱਕ ਸਕਦੇ ਹੋ ਜੀ , ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















