
Posted by Satpal Rai
Punjab
28-10-2021 07:34 PM
Satpal ji ehh pashu di nasal ate usdi khurak te nirbhar hai jiwe pashu da 7kg dudh ha fir swere 4 kg dinda ha ate sham nu 3kg de dinda ha jinna pashua da dudh howega ohh ussi trike nal dudh dewega baki tuci uss nu Glactogog powder 30gm rojana ate lactomax tablet 10 golia rojana 10 din tak de skde ho ate usdi khurak ate rehn sehn da purra dian rakho.

Posted by Balvir Singh Mann
Punjab
28-10-2021 07:29 PM
Balvir Singh ji tuci oxyfluorfen 23.5 EC @80 g /acre de hisaab nal lasan vich ndeena di rokthaam lai kar sakde ho . Dhanwad.
Posted by ਰਾਜਪਾਲ ਸਿੰਘ ਸੰਧੂ
Punjab
28-10-2021 07:26 PM
ਰਾਜਪਾਲ ਜੀ , ਤੁਸੀ ਸਰੋਂ ਦੀਆਂ ਉੱਨਤ ਕਿਸਮਾਂ ਜਿਵੇ ਕਿ pioneer 45 S 46 (12q /ਏਕੜ ), RCH 1 (9.2q /ਏਕੜ )PHR 126 (9.1q /ਏਕੜ ) ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Gagandeep mann
Punjab
28-10-2021 07:20 PM
ਗਗਨ ਜੀ , HD 2851 ਦੀ ਬਿਜਾਈ ਨਵੰਬਰ ਮਹੀਨੇ ਵਿਚ ਕਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਦਸੰਬਰ ਵਿਚ ਬੀਜੀ ਫਸਲ ਵੀ ਠੀਕ ਝਾੜ ਦੇ ਜਾਂਦੀ ਹੈ , ਤੁਸੀ ਘਰ ਵਿਚ ਰੱਖਿਆ ਹੋਇਆ ਬੀਜ ਵੀ ਬੀਜ ਸਕਦੇ ਹੋ ਪਰ ਇਸ ਬੀਜ ਵਿਚ ਕੋਈ ਹੋਰ ਕਿਸਮ ਦਾ ਬੀਜ ਮਿਕ੍ਸ ਨਹੀਂ ਹੋਣਾ ਚਾਹੀਦਾ, ਇਸ ਦਾ ਬੀਜ ਸਮੇਂ ਤੇ ਬੀਜਾਈ ਲਈ 40 ਕਿੱਲੋ /ਏਕੜ ਸਿਫਾਰਿਸ਼ ਕੀਤਾ ਜਾਂਦਾ ਪਰ ਜੇਕਰ ਬਿਜਾਈ ਜ਼ਿਆਦਾ ਲੇਟ ਹੁੰਦੀ ਹੈ ਤਾ ਤੁਸੀ 50 .... (Read More)
ਗਗਨ ਜੀ , HD 2851 ਦੀ ਬਿਜਾਈ ਨਵੰਬਰ ਮਹੀਨੇ ਵਿਚ ਕਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਦਸੰਬਰ ਵਿਚ ਬੀਜੀ ਫਸਲ ਵੀ ਠੀਕ ਝਾੜ ਦੇ ਜਾਂਦੀ ਹੈ , ਤੁਸੀ ਘਰ ਵਿਚ ਰੱਖਿਆ ਹੋਇਆ ਬੀਜ ਵੀ ਬੀਜ ਸਕਦੇ ਹੋ ਪਰ ਇਸ ਬੀਜ ਵਿਚ ਕੋਈ ਹੋਰ ਕਿਸਮ ਦਾ ਬੀਜ ਮਿਕ੍ਸ ਨਹੀਂ ਹੋਣਾ ਚਾਹੀਦਾ, ਇਸ ਦਾ ਬੀਜ ਸਮੇਂ ਤੇ ਬੀਜਾਈ ਲਈ 40 ਕਿੱਲੋ /ਏਕੜ ਸਿਫਾਰਿਸ਼ ਕੀਤਾ ਜਾਂਦਾ ਪਰ ਜੇਕਰ ਬਿਜਾਈ ਜ਼ਿਆਦਾ ਲੇਟ ਹੁੰਦੀ ਹੈ ਤਾ ਤੁਸੀ 50 ਕਿੱਲੋ ਤਕ ਬੀਜ ਦੀ ਵਰਤੋਂ ਵੀ ਕਰ ਸਕਦੇ ਹੋ , ਇਸ ਕਿਸਮ ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਹੁੰਦਾ ਹੈ। ਧੰਨਵਾਦ।
Posted by Anirudh
Rajasthan
28-10-2021 07:16 PM
आप गाय को udderpox दवा की 10 -10 बूंदें दिन में 3 बार दें और उसे enrofloxacin injection 10ml लगवाएं

Posted by karamjeet singh josan
Punjab
28-10-2021 06:44 PM
karamjeet ji kai war matar nu ughan lai kaffi din lag lainde han es kar ke tusi kuch din hor udeek kar sakde ho. karand nu bhanan lai tusi khet nu halka panni lga sakde ho te eh matar de ughan vich vi help kruga dhanwaad
Posted by Parambir bhullar
Punjab
28-10-2021 06:25 PM
parambir ji kirpa kar ke apna question visthar vich pucho tuc SSP bare ki puchna chahune ho tan jo tuhanu us hisab nal sahi jaankari diti ja sake. dhanwaad

Posted by Sewak Chahal
Punjab
28-10-2021 05:57 PM
ਸੇਵਕ ਜੀ , ਕਿਹੜੀ ਸਬਜ਼ੀ ਬੀਜਣੀ ਹੈ ਇਹ ਤੁਹਾਡੇ ਮੰਡੀਕਰਨ ਤੇ ਕਾਫੀ ਨਿਰਭਰ ਕਰਦਾ ਹੈ , ਵੈਸੇ ਤੁਸੀ ਇਹਨਾਂ ਦਿਨਾਂ ਵਿਚ ਫੁੱਲ ਗੋਭੀ , ਬੰਦ ਗੋਭੀ, ਮੂਲੀ , ਸ਼ਲਗਮ , ਮੇਥੇ , ਧਨੀਆ , ਪਾਲਕ , ਬਰੋਕੋਲੀ , ਪਿਆਜ ਦੀ ਪਨੀਰੀ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Posted by gurbhej singh
Punjab
28-10-2021 05:21 PM
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਇਹਨਾਂ ਦਿਨਾਂ ਵਿੱਚ ਧੁੱਪ ਵਾਲੇ ਦਿਨ ਲਗਾ ਸਕਦੇ ਹੋ ਜਿਸ ਨਾਲ ਠੰਡਾ ਨਾ ਲੱਗੇ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾ.... (Read More)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਇਹਨਾਂ ਦਿਨਾਂ ਵਿੱਚ ਧੁੱਪ ਵਾਲੇ ਦਿਨ ਲਗਾ ਸਕਦੇ ਹੋ ਜਿਸ ਨਾਲ ਠੰਡਾ ਨਾ ਲੱਗੇ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਅਤੇ ਹਫਤੇ ਬਾਦ ਦੁਬਾਰਾ ਵਰਤ ਸਕਦੇ ਹੋ ਜਿਸ ਨਾਲ ਮੱਖੀਆਂ ਤੋਂ ਛੁਟਕਾਰਾ ਮਿਲ ਜਾਵੇਗਾ

Posted by gurbhej singh
Punjab
28-10-2021 05:20 PM
ਗੁਰਭੇਜ ਜੀ ਤੁਸੀ ਉਸ ਨੂੰ Anabolite liquid 100ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ vivliv liquid 100ml ਰੋਜਾਨਾ 10 ਦਿਨ ਤੱਕ ਦਿਓ ਬਾਕੀ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ

Posted by Harpreet Johal
Punjab
28-10-2021 05:15 PM
ਹਰਪ੍ਰੀਤ ਜੀ ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ।ਹਲਦੀ ਦੀਆ ਉੱਨਤ ਕਿਸਮਾਂ : ਪੰਜਾਬ ਹਲਦੀ 1: ਹਲਦੀ ਦੀ .... (Read More)
ਹਰਪ੍ਰੀਤ ਜੀ ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ।ਹਲਦੀ ਦੀਆ ਉੱਨਤ ਕਿਸਮਾਂ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ।ਫ਼ਸਲ ਵਿਚ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਧੰਨਵਾਦ।

Posted by Amandeep singh
Punjab
28-10-2021 05:00 PM
ਅਮਨਦੀਪ ਜੀ ਜਿਸ ਖੇਤ ਵਿਚ Sulfosulfuron 75% WG ਦੀ ਸਪਰੇਅ ਕੀਤੀ ਹੋਵੇ ਓਥੇ ਚੌੜੇ ਪੱਤੇ ਵਾਲੀ ਫ਼ਸਲ ਜਿਵੇ ਮੱਕੀ, ਜਵਾਰ, ਬਰਸੀਮ ਆਦਿ ਦੀ ਬਿਜਾਈ ਨਹੀਂ ਕੀਤੀ ਜਾਂਦੀ। ਧੰਨਵਾਦ।

Posted by Vakesh Tandan
Chattisgarh
28-10-2021 04:44 PM
vakesh ji agar app tomato ki nursery october-november ke mahine mein bijna chahte hai to app isko low tunnel ke andar lga sakte hai aur phir december-january ke month mein appko ise low tunnel mein hi plant karna hoga. app iski nursery ki bijai december ke month mein polythene sheet ke neeche kar sakte hai aur phir feburary mein isko app khule khet mein plant kar sakte ho. tomato ka rate apki mandi aur tomato ki quality par nirbhar karta hai. vaise iski paidawar 8-12 ton prati acre takk ho jati hai. dhanyawad.

Posted by Sukhwinder Singh
Punjab
28-10-2021 04:27 PM
sukhwinder ji kirpa kar ke apna question visthar vich daso tusi kehdi fasal vich dap paun di gal kr rahe ho tan jo tuhanu sahi jankari diti ja sake. dhanwaad.
Posted by Baljeet singh
Punjab
28-10-2021 03:33 PM
Baljeet ji tuci ek vadde pashu nu 20-25kg rojana achar de skde ho ate ehh tuci din vich 2-3 varr bhi khila skde ho.

Posted by Gurpreet singh (Gora)
Punjab
28-10-2021 02:08 PM
ਗੋਰਾ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1, PHR 126, Pioneer 45S46, Bayer Mustard 5222 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Balraj singh
Punjab
28-10-2021 12:49 PM
Balraj ji tuci uss nu 3 mahine tak vdhia maa da dudh pilao, hun tuci uss nu dudh de nal nal calf starter feed deni suru kro ate fir 3 mahine tak deo uss ton badd calf grower feed deni suru kr skde ho ate uss nu 1-1 mahine de frak nal salt badal ke pett de kiria wali dwai jrur deo.
Posted by SUKHDEV Singh
Punjab
28-10-2021 12:24 PM
ਸੁਖਦੇਵ ਜੀ ਤੁਸੀ ਇਸਦੀ ਐੱਡ ਸਾਡੀ ਦੂਸਰੀ ਐਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਨੂੰ ਖਰੀਦਣ ਵਾਲੇ ਹੋਰ ਵੀ ਕਿਸਾਨ ਮਿਲ ਜਾਣਗੇ ਜੋ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਲੈਣਗੇ
Posted by Satwinder Dhaliwal
Punjab
28-10-2021 12:19 PM
ਸਤਵਿੰਦਰ ਜੀ ਲਸਣ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਵੈਸੇ ਲਸਣ ਵਿਚ ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰ ਸਕਦੇ ਹਨ । ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ .... (Read More)
ਸਤਵਿੰਦਰ ਜੀ ਲਸਣ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਵੈਸੇ ਲਸਣ ਵਿਚ ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰ ਸਕਦੇ ਹਨ । ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ। ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ।ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ।ਧੰਨਵਾਦ।
Posted by Aphtab alam
Bihar
28-10-2021 12:19 PM
आफताब जी मक्का की बिजाई का सही समय अक्तूबर के आखरी हफ्ते से मध्य -नवंबर के बीच का होता है। धन्यवाद।
Posted by Aphtab alam
Bihar
28-10-2021 12:11 PM
Aphtab ji mazie ki bijayi ka sahi samay October ke akhri hafte se mid-November ke beech ka hai. Dhanywad.

Posted by suresh nagar
Rajasthan
28-10-2021 11:51 AM
सुरेश जी आप कीट की रोकथाम के लिए chlorpyriphos@1kg को 60-70kg रेत या मिट्टी में मिलाकर छींटा दे सकते है और फिर बाद में हलकी सिंचाई कर दे। धन्यवाद।

Posted by Shyamlal garasiya
Rajasthan
28-10-2021 11:20 AM
श्यामलाल जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंड.... (Read More)
श्यामलाल जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं। धन्यवाद।
Posted by Amrit pal singh
Madhya Pradesh
28-10-2021 11:05 AM
ਅਮ੍ਰਿਤਪਾਲ ਜੀ ਤੁਸੀ ਸਬਜ਼ੀਆਂ ਤੇ ਫੁੱਲਾਂ ਨੂੰ ਝੜਨ ਤੋਂ ਰੋਕਣ ਲਈ NAA @4ml /L ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ।ਧੰਨਵਾਦ।

Posted by Sadgurudev Krishak Sewa Kendra
Uttar Pradesh
28-10-2021 10:55 AM
सदगुरुदेव जी आप गेहूं की किस्में जैसे DBW 222, DBW 303, DBW 187, Raksha 999 की बिजाई कर सकते हैं, यदि आप इसकी अच्छे से देखरेख करते हैं और सही समय और मात्रा में खाद का प्रयोग करते हैं, सही सिंचाई करते हैं तो यह किस्में 26 से 28 क्विंटल तक की उपज भी दे सकती है। धन्यवाद
Posted by Amrit pal singh
Madhya Pradesh
28-10-2021 10:49 AM
ਅਮ੍ਰਿਤਪਾਲ ਜੀ, Duckweed ਦਾ ਬੀਜ ਲੈਣ ਲਈ ਤੁਸੀ ਜਤਿੰਦਰ ਜੀ ਨਾਲ - 7544012577 ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by ਸਦੀਕ ਮੁਹੰਮਦ
Punjab
28-10-2021 10:27 AM
ਮੁਹੰਮਦ ਜੀ ਤੁਸੀ ਪੇਟ ਦੇ ਨੂੰ ਖਤਮ ਕਰਨ ਤੋਂ ਪਹਿਲਾ ਵੀ ਅਤੇ ਬਾਦ ਵਿੱਚ ਵੀ ਲੀਵਰ ਟੌਨਿਕ ਦੇ ਸਕਦੇ ਹੋ ਜਿਸ ਨਾਲ ਪਾਚਨ ਸਹੀ ਰਹਿੰਦਾ ਹੈ ਅਤੇ ਭੁੱਖ ਸਹੀ ਲੱਗਦੀ ਰਹਿੰਦੀ ਹੈ ਇਹ ਤੁਸੀ 50ml ਰੋਜਾਨਾ ਦੇ ਹਿਸਾਬ ਨਾਲ ਲਗਾਤਾਰ 10 ਤੋਂ 15 ਦਿਨ ਦੇ ਸਕਦੇ ਹੋ

Posted by Govardhan Rajput
Madhya Pradesh
28-10-2021 10:01 AM
Govaardhan ji ap gehun ki kisme jaise HI 1418 (Naveen Chandausi), HI 1454 (Abha), DL 788-2 (Vidisha), HI 1563 (Pusa Prachi), MP 3336, HD 2932, HD 2864, MP 4010, JW 1202, JW 1203, ki bijayi kar sakte hai. Yeh kam samay vali kisme hai. GW 322 bi achi kisam hai aur iski bijayi 10 - 25 November ke samay ki sifarish kari jati hai. Dhanywad.
Posted by ਸਦੀਕ ਮੁਹੰਮਦ
Punjab
28-10-2021 09:42 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ
Posted by ਸਦੀਕ ਮੁਹੰਮਦ
Punjab
28-10-2021 09:31 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ
Posted by ਜੀ ਐਸ ਵਿਰਕ
Punjab
28-10-2021 09:11 AM
ਵਿਰਕ ਜੀ ਜੇ ਮੀਹ ਜ਼ਿਆਦਾ ਪੈ ਗਿਆ ਹੈ ਤੇ ਧੁੱਪ ਲੱਗਣ ਬਾਅਦ ਮੋਟੀ ਪੇਪੜੀ ਬਣ ਗਈ ਹੈ ਤਾ ਕਣਕ ਕਰੰਡ ਮੰਨ ਸਕਦੀ ਹੈ। ਤੇ ਮੀਹ ਘੱਟ ਪਿਆ ਹੈ ਤੇ 1-2 ਧੁੱਪ ਬਾਅਦ ਤੁਸੀਂ ਜ਼ਮੀਨ ਉੱਪਰ ਹਲਕਾ ਸੁਹਾਗਾ ਜਾ harrow ਮਾਰ ਸਕਦੇ ਹਨ ਜਿਸ ਨਾਲ ਉੱਪਰ ਲੀ ਪੇਪੜੀ ਖ਼ਤਮ ਹੋ ਜਾਵੇ ਤੇ ਕਣਕ ਅਸਾਨੀ ਨਾਲ ਬਾਹਰ ਨਿਕਲ ਜੇ। ਜੇ ਕਿਸੇ ਥਾਵਾਂ ਤੇ ਕਣਕ ਘੱਟ ਉੱਘ ਦੀ ਹੈ ਤਾ ਤੁਸੀਂ ਓਥੇ ਕਣਕ ਦੇ ਦਾਣੇ ਪਾਣੀ ਵਿਚ ਭਿਉਂ ਕੇ ਛ.... (Read More)
ਵਿਰਕ ਜੀ ਜੇ ਮੀਹ ਜ਼ਿਆਦਾ ਪੈ ਗਿਆ ਹੈ ਤੇ ਧੁੱਪ ਲੱਗਣ ਬਾਅਦ ਮੋਟੀ ਪੇਪੜੀ ਬਣ ਗਈ ਹੈ ਤਾ ਕਣਕ ਕਰੰਡ ਮੰਨ ਸਕਦੀ ਹੈ। ਤੇ ਮੀਹ ਘੱਟ ਪਿਆ ਹੈ ਤੇ 1-2 ਧੁੱਪ ਬਾਅਦ ਤੁਸੀਂ ਜ਼ਮੀਨ ਉੱਪਰ ਹਲਕਾ ਸੁਹਾਗਾ ਜਾ harrow ਮਾਰ ਸਕਦੇ ਹਨ ਜਿਸ ਨਾਲ ਉੱਪਰ ਲੀ ਪੇਪੜੀ ਖ਼ਤਮ ਹੋ ਜਾਵੇ ਤੇ ਕਣਕ ਅਸਾਨੀ ਨਾਲ ਬਾਹਰ ਨਿਕਲ ਜੇ। ਜੇ ਕਿਸੇ ਥਾਵਾਂ ਤੇ ਕਣਕ ਘੱਟ ਉੱਘ ਦੀ ਹੈ ਤਾ ਤੁਸੀਂ ਓਥੇ ਕਣਕ ਦੇ ਦਾਣੇ ਪਾਣੀ ਵਿਚ ਭਿਉਂ ਕੇ ਛਿੱਟਾ ਦੇ ਸਕਦੇ ਹਨ। ਪਰ ਜੇ ਕਣਕ ਬਹੁਤ ਘੱਟ ਬਾਹਰ ਨਿਕਲਦੀ ਹੈ ਤਾ ਤੁਸੀਂ ਵਾਹ ਕੇ ਦੁਬਾਰਾ ਬਿਜਾਈ ਕਰ ਦਿਓ। ਧੰਨਵਾਦ।

Posted by Daljit Singh
Punjab
28-10-2021 09:09 AM
Daljit ji pencil matar di bijayi mid October to mid November de vichkar kiti jandi hai. Dhanwad.
Posted by Kang Saab
Punjab
28-10-2021 08:54 AM
ਗੁਰਜਿੰਦਰ ਜੀ ਕਿਰਪਾ ਕਰਕੇ ਇਸ ਦੀਆਂ ਨਜ਼ਦੀਕ ਤੋਂ ਸਾਫ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Gautam kumar
Uttar Pradesh
28-10-2021 08:45 AM
Gautam ji usko aap vitum-h liquid 10ml rojana aur bovimin-gl liquid 5ml rojana ke hisab se den aur uski khurak ka purra dian rakhen.

Posted by Boota Singh Bhullar
Punjab
28-10-2021 08:20 AM
ਬੂਟਾ ਜੀ ਇਹ ਐਂਥਰਾਕਨੌਸ ਹਮਲੇ ਦੇ ਲੱਛਣ ਲੱਗ ਰਹੇ ਹਨ। ਇਹ ਬਿਮਾਰੀ ਖੀਰੇ ਦੇ ਲਗਭਗ ਸਾਰੇ ਹਿੱਸਿਆਂ ਤੇ ਹਮਲਾ ਕਰਦੀ ਹੈ, ਜੋ ਜ਼ਮੀਨ ਤੋਂ ਉੱਪਰ ਹੁੰਦੇ ਹਨ। ਪੁਰਾਣੇ ਪੱਤਿਆਂ ਉੱਤੇ ਪੀਲੇ ਰੰਗ ਦੇ ਗੋਲ ਧੱਬੇ ਅਤੇ ਫਲਾਂ ਤੇ ਡੂੰਘੇ ਗੋਲ ਧੱਬੇ ਦਿਖਾਈ ਦਿੰਦੇ ਹਨ।ਇਸਦੀ ਰੋਕਥਾਮ ਲਈ ਫਸਲ ਤੇ Mancozeb ਜਾ M 45 @2.5-3gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Nisha
Bihar
28-10-2021 08:15 AM
Nisha ji aloo ki kheti ek accha vavsay hai, ageti bijai ke liye september ke akhiri saptah se october ka pehla saptah khetu ke liye upyukt hai, alu ki kheti ke liye 14-25*C ka tapmaan hona chahiye, mitti retli , namak bali, domat or chikni mein ise ugaya ja sakta hai. bijai ke liye pankti se pankti ka fasla 60 cm or podhe se podhe ka fasla 20 cm rakhein. fasla aluon ke akaar ke anusaar badlta rehta hai. yadi alu ka vyas 2.5-3.5 cm hi to fasla 60*15 cm or yadi alu ka vyas 5-6 cm ho to fasla 60*40 cm hona chahiye, beej ko 6-7 inch gehri khaliyon banaiye, fir isme alu rakhein, dhanywad

Posted by ਰਾਜਵਿੰਦਰ ਸਿੰਘ
Punjab
28-10-2021 08:09 AM
ਰਾਜਵਿੰਦਰ ਜੀ ਇਸ ਨਾਲ ਮੁਰਗੀਆਂ ਜਲਦੀ ਅੰਡੇ ਦਿੰਦੀਆਂ ਹੈ, ਬਿਮਾਰੀਆਂ ਤੋਂ ਬਚਾ ਰਹਿੰਦਾ ਹੈ, ਸਰੀਰ ਦੀ ਵਧੀਆ ਗਰੋਥ ਹੁੰਦੀ ਹੈ ਇਹ 10 ਗ੍ਰਾਮ ਨੂੰ 100 ਮੁਰਗੀਆਂ ਦੇ ਹਿਸਾਬ ਨਾਲ ਦੇ ਸਕਦੇ ਹੋ

Posted by Kavin wander
Punjab
28-10-2021 08:07 AM
tuci uss nu 200ml lassi, 50ml saro da tel, adha chamach haldi, adha chamch namak mix krke dena suru kro ate 5 din tak deo. iss nal frak paa jawega.
Posted by बाबू लाल सैनी
Rajasthan
28-10-2021 08:06 AM
बाबू लाल जी टमाटर की फसल में रूस चूसक कीट हमले के लक्षण है। आप इसकी रोकथाम के लिए midacloprid 17.8SL @1 ml प्रति 1litre पानी के हिसाब से स्प्रे कर सकते है। धन्यवाद।
Posted by बाबू लाल सैनी
Rajasthan
28-10-2021 08:01 AM
बाबू लाल जी टमाटर की फसल में रूस चूसक कीट हमले के लक्षण है। आप इसकी रोकथाम के लिए midacloprid 17.8SL @1 ml प्रति 1litre पानी के हिसाब से स्प्रे कर सकते है। धन्यवाद।

Posted by Naresh sharma
Haryana
28-10-2021 06:47 AM
Naresh, the good varieties of wheat are DBW 303, PBW 869, PBW 824, PBW 803, DBW 222. Thank you.

Posted by daler
Punjab
28-10-2021 06:42 AM
ਦਲੇਰ ਜੀ ਫ਼ਸਲ ਤੇ ਇਸਦੀ ਮਾਤਰਾ 250 - 300 gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਇਸ ਨੂੰ ਸਿੱਧਾ ਮਿੱਟੀ ਵਿਚ ਵੀ ਪਾ ਸਕਦੇ ਹਨ। ਧੰਨਵਾਦ।

Posted by Balvir Singh Mann
Punjab
28-10-2021 06:29 AM
balvir ji wheat seed te subcidy lain lai online apply karna painda hai. esnu tusi 10/10/2021 ton lai ke 18/10/2021 takk hi apply kar skde si. hun eh date langh chuki hai te tusi subcidy lai apply nhi kar sakde. dhanwaad.
Posted by Vishnu baghel
Uttar Pradesh
28-10-2021 06:03 AM
Vishnu ji ap gehun ki kisme jaise DBW 303, Raksha 999, DBW 222, DBW 187 ki bijayi kar sakdte hai. Dhanywad.
Posted by Liton Deb
Assam
28-10-2021 05:42 AM
Liton ji isme vitamins aur minerals hote hai jisse sarir ki kamjori durr rehti hai, jldi weight vaddh jatta hai aur ache egg dete hai.
Posted by Liton Deb
Assam
28-10-2021 05:37 AM
Liton ji iske sath sarir ki achi growth hoti hai, bimario se bachav rehtah ha aur CRD jaise bimario se ladne ki shakti vadhti hai
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















