
Posted by Satnam Shergill
Haryana
29-10-2021 07:37 PM
satnam ji ,tuci lasan di biaji vele SSP @ 155 kg/acre ate 20 tonne FYM/acre khada paa sakde ho ate mooli lai tuci punjab safed mooli-2, punjab pasand , shalgam lai L-1 kisaman di biaji kar sakde hi ji , Dhanwad .

Posted by विजय कुमार
Uttar Pradesh
29-10-2021 07:05 PM
विजय जी , DBW 187 किस्म की बुवाई आप नवम्बर महीने तक कर सकते है , इस किस्म का औसत उत्पादन 22 .6 q /एकड़ का है। धन्यवाद।
Posted by Kang Saab
Punjab
29-10-2021 06:54 PM
ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 55 ਤੋਂ 60 ਲੀਟਰ ਰਿਕਾਰਡ ਹੈ
Posted by krishan dhaliwal
Punjab
29-10-2021 06:42 PM
Krishan ji tuci usdi khurak da purra dian rakho uss nu pett de kiria lai albendazole & ivermectin salt di dwai deo ate uss nu bovimin-b powder 50gm rojana ate nutrisacc advance tab. rojana 1 goli deo ate 21 din tak dinde rho jiss nal sarir di kami puri howegi ate sahi heat vich aa jawegi.

Posted by Muntyaj
Uttar Pradesh
29-10-2021 06:37 PM
Muntyaj ji , aap iski rokthaam ke liye NAA @4 ml /L paani ke hisaab se spray kare . Dhnyavad .
Posted by Bhagwant singh
Punjab
29-10-2021 05:56 PM
ਭੰਗਵੰਤ ਜੀ , ਤੁਸੀ ਫ਼ਸਲ ਵਿਚ ਖੁਰਾਕੀ ਤੱਤਾਂ ਦੀ ਪੂਰਤੀ ਲਈ ਸਿਫਾਰਿਸ਼ ਕੀਤੀ ਖਾਦਾਂ ਦੀ ਮਾਤਰਾ urea 45 ਕਿੱਲੋ ,SSP 155 ਕਿੱਲੋ/ਏਕੜ ਪਾਓ ਅਤੇ ਫੁੱਲਾਂ ਨੂੰ ਝੜਨ ਤੋਂ ਰੋਕਣ ਲਈ NAA 4 ml / l ਪਾਣੀ ਦੇ ਹਿਸਾਬ ਨਾਲ ਸਪਰੇ ਕਰੋ।
Posted by Thakur Raghuveer Singh Panwar SIRONJ
Rajasthan
29-10-2021 03:58 PM
ठाकुर जी , चिया के बीज लेने के लिए आप सीर सिंह (96601 - 00897 ) जी से संपर्क करें। धन्यवाद।
Posted by Thakur Raghuveer Singh Panwar SIRONJ
Rajasthan
29-10-2021 03:55 PM
ठाकुर जी , D G-09 का बीज लेने के लिए आप भानी राम (9 4 1 7 2 -2 0 7 0 2 )जी से संपर्क करे। धन्यवाद।

Posted by amritpalsingh khalsa
Punjab
29-10-2021 03:21 PM
ਅਮ੍ਰਿਤਪਾਲ ਜੀ , ਚਾਰੇ ਵਾਲ਼ੀ ਮੱਕੀ ਦੀ ਬਿਜਾਈ ਨਵੰਬਰ ਮਹੀਨੇ ਤਕ ਕੀਤੀ ਜਾ ਸਕਦੀ ਹੈ , ਪਰ ਇਹ ਬਿਜਾਈ ਤੋਂ 50-60 ਦਿਨਾਂ ਬਾਅਦ ਕਟਾਈ ਯੋਗ ਹੋਵੇਗੀ , ਸੋ ਤੁਸੀ ਉਸ ਹਿਸਾਬ ਨਾਲ ਇਸਦੀ ਬੀਜ ਕਰ ਸਕਦੇ ਹੋ ਜਾਂ ਤੁਸੀ ਕੋਈ ਥੋੜੇ ਸਮੇਂ ਵਿਚ ਤਿਆਰ ਹੋਣ ਵਾਲੀ ਸਬਜ਼ੀ ਜਿਵੇ ਕਿ ਪਾਲਕ , ਮੂਲੀ ਆਦਿ ਦੀ ਬਿਜਾਈ ਵੀ ਕਰ ਸਕਦੇ ਹੋ। ਧੰਨਵਾਦ।
Posted by Parmjeet Sandhu
Punjab
29-10-2021 02:56 PM
Parmjeet ji tuci ajje uss nu vdhia khurak ate feed deo baki uss nu kanak da dalia bnna ke de skde ho, uss nu 1kg kanak da dalia, 250gm gurr changi trahh pkka ke fir thoda thnda krke uss vich 100ml saro da tel mix krke 5-7 din khilao ate uss nu anabolite liquid 100ml rojana ate Glactogog powder 30gm rojana de skde ho baki uss nu vdhia company di feed deo.

Posted by Rishabh Chauhan
Uttar Pradesh
29-10-2021 02:53 PM
चौहान जी इसे आप Hitek injection 1ml/50 किलो भार के हिसाब से चमड़ी में लगवाएं और इसे bovimin-b पाउडर 20 ग्राम रोजाना देना शुरू करें

Posted by Sandee kumar
Uttar Pradesh
29-10-2021 02:37 PM
Sandee ji ,gende ki paud ki bijai january , june aur september me ki jaa sakti hai , iski paud 1 mhine baad khet mein lgaa sakte hain . Dhnyavad .

Posted by Birendra prtap yadav
Uttar Pradesh
29-10-2021 02:25 PM
birendra ji gehu ki kisam karan vandhna(DBW-187) ki buwai october mahine ke last se november mahine ke last takk karne ki sifarish ki jati hai. dhanyawad.

Posted by Lovepeet
Punjab
29-10-2021 02:11 PM
Lovepreet ji PBW869 de layi 45 kilo ate unnat pbw 550 de layi vi 45 kilo beej di lod hundi hai isto ilava baki sariyan kisman de layi 40 kilo beej di lod hundi hai,dhanwad

Posted by balbir singh
Punjab
29-10-2021 02:03 PM
balbir ji eh jhulas rog de lachan lag rahe han es di roktham lai tusi mancozeb@30 gram nu prati 10 litre paani vich ghol ke ja propiconazole@2ml nu prati litre paani vich ghol ke spray kar sakde ho. dhanwaad.

Posted by rajendra singh
Rajasthan
29-10-2021 02:02 PM
राजेंदर जी आप किस्में जैसे RRB-07-1,LL Composite 5,Anand-3 की बिजाई कर सकते है। धन्यवाद

Posted by Mangi Ram Panwar
Rajasthan
29-10-2021 12:22 PM
Mangiji eh ek private company hai. PAB de nam te hai. Kirpa karke tusi eh daso ki ehde kehre product bare janakri lena chaunde han ta jo ose hisab nal sahi janakri diti ja sake. Tusi ja product di photo bhejo. Dhanwad.
Posted by ਗੁਰਦੇਵ ਸਿੰਘ ਸੰਧੂ
Punjab
29-10-2021 11:59 AM
ਗੁਰਦੇਵ ਜੀ ਕਣਕ ਦੀ ਕਿਸਮ ਸ਼੍ਰੀਰਾਮ 272 improved ਕਿਸਮ ਹੈ 172 ਦੀ ਇਸਦੀ ਬਿਜਾਈ ਦਾ ਸਮਾਂ 25 ਅਕਤੂਬਰ ਤੋਂ 15 ਨਵੰਬਰ ਦਾ ਹੈ। ਇਸਦਾ ਔਸਤ ਝਾੜ 24-26 ਕੁਇੰਟਲ ਪ੍ਰਤੀ ਏਕੜ ਦਾ ਹੈ। DBW 222 ਕਿਸਮ ਵੀ ਅਗੇਤੀ ਬਿਜਾਈ ਵਾਲੀ ਕਿਸਮ ਹੈ। ਇਸਦੀ ਬਿਜਾਈ ਦਾ ਸਹੀ ਸਮਾਂ 25 ਅਕਤੂਬਰ ਤੋਂ 15 ਨਵੰਬਰ ਦਾ ਹੈ। ਇਸਦਾ ਵੀ ਔਸਤ ਝਾੜ 24-26 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹਨਾਂ ਕਿਸਮਾਂ ਦੀ ਬਿਜਾਈ ਅਖੀਰ ਨਵੰਬਰ ਦੇ ਤੀਜੇ ਹਫਤੇ ਤ.... (Read More)
ਗੁਰਦੇਵ ਜੀ ਕਣਕ ਦੀ ਕਿਸਮ ਸ਼੍ਰੀਰਾਮ 272 improved ਕਿਸਮ ਹੈ 172 ਦੀ ਇਸਦੀ ਬਿਜਾਈ ਦਾ ਸਮਾਂ 25 ਅਕਤੂਬਰ ਤੋਂ 15 ਨਵੰਬਰ ਦਾ ਹੈ। ਇਸਦਾ ਔਸਤ ਝਾੜ 24-26 ਕੁਇੰਟਲ ਪ੍ਰਤੀ ਏਕੜ ਦਾ ਹੈ। DBW 222 ਕਿਸਮ ਵੀ ਅਗੇਤੀ ਬਿਜਾਈ ਵਾਲੀ ਕਿਸਮ ਹੈ। ਇਸਦੀ ਬਿਜਾਈ ਦਾ ਸਹੀ ਸਮਾਂ 25 ਅਕਤੂਬਰ ਤੋਂ 15 ਨਵੰਬਰ ਦਾ ਹੈ। ਇਸਦਾ ਵੀ ਔਸਤ ਝਾੜ 24-26 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹਨਾਂ ਕਿਸਮਾਂ ਦੀ ਬਿਜਾਈ ਅਖੀਰ ਨਵੰਬਰ ਦੇ ਤੀਜੇ ਹਫਤੇ ਤਕ ਵੀ ਕੀਤੀ ਜਾ ਸਕਦੀ ਹੈ।

Posted by Kuldeep Singh
Punjab
29-10-2021 11:12 AM
Kuldeep ji tuci bakri palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra Mansa, Village Khokhar Khurd, Mansa
District Mansa, Punjab - India. Phone: 01652-280843 nal sampark kr skde ho ja fir tuci Sandeep 9317517763, 9991606387 SR Commercial Goat Farm nal bhi sampark kr skde ho ehh bhi sme sme te apne farm te training krwaunde rehnde ha.

Posted by satvir
Punjab
29-10-2021 10:37 AM
Satvir ji kanak di bijayi samay tusi SSP di varto kar sakde han. Je tusi DAP@55kg prati acre di tha te SSP di varto krni hai ta isdi matra 155kg prati acre de hisab nal karni hove gi. Te je tusi SSP di varto kr rahe han te nal tusi drill rahi Urea@20kg prati acre de hisab nal pa sakde han. Duja Saro 45S46 di bijayi da sahi samay 15 october to 15 november de vichkar da hai. Isdi bijayi november de teeje hafte tak v kiti ja sakdi hai. Par try kro ki isdi bijayi 15 november to pehla hi kro. Dhanwad.
Posted by jaskaran sekhon
Punjab
29-10-2021 10:25 AM
ਜਸਕਰਨ ਜੀ ਕਣਕ ਦੀ ਝਾੜ ਕਈ ਕਾਰਨਾਂ ਤੇ ਨਿਰਭਰ ਕਰਦਾ ਹੈ ਜਿਵੇ ਕਣਕ ਦੀ ਬਿਜਾਈ ਦਾ ਸਮੇਂ, ਬਿਜਾਈ ਦਾ ਢੰਗ, ਫ਼ਸਲ ਵਿਚ ਸਹੀ ਸਮੇਂ ਤੇ ਸਹੀ ਮਾਤਰਾ ਵਿਚ ਸਿੰਚਾਈ ਤੇ ਖਾਦਾਂ ਦੀ ਵਰਤੋਂ ਆਦਿ ਹਨ। ਕਣਕ ਦੀ ਬਿਜਾਈ ਜ਼ੀਰੋ ਡਰਿੱਲ ਜਾ ਰੋਟਾਵੇਟਰ ਨਾਲ ਕਰਨ ਤੇ ਝਾੜ ਵਧੀਆ ਮਿਲਦਾ ਹੈ। ਦੋਨੋ ਤਰੀਕੇ ਹੀ ਵਧੀਆ ਹਨ। ਜੇ ਤੁਸੀਂ ਪਰਾਲੀ bailer ਤੋਂ ਚੁੱਕਵਾਈ ਹੈ ਤਾ ਤੁਸੀਂ ਸਿੱਧਾ ਪਾਣੀ ਲੱਗ ਕੇ ਵੱਤ ਆਉਂਣ .... (Read More)
ਜਸਕਰਨ ਜੀ ਕਣਕ ਦੀ ਝਾੜ ਕਈ ਕਾਰਨਾਂ ਤੇ ਨਿਰਭਰ ਕਰਦਾ ਹੈ ਜਿਵੇ ਕਣਕ ਦੀ ਬਿਜਾਈ ਦਾ ਸਮੇਂ, ਬਿਜਾਈ ਦਾ ਢੰਗ, ਫ਼ਸਲ ਵਿਚ ਸਹੀ ਸਮੇਂ ਤੇ ਸਹੀ ਮਾਤਰਾ ਵਿਚ ਸਿੰਚਾਈ ਤੇ ਖਾਦਾਂ ਦੀ ਵਰਤੋਂ ਆਦਿ ਹਨ। ਕਣਕ ਦੀ ਬਿਜਾਈ ਜ਼ੀਰੋ ਡਰਿੱਲ ਜਾ ਰੋਟਾਵੇਟਰ ਨਾਲ ਕਰਨ ਤੇ ਝਾੜ ਵਧੀਆ ਮਿਲਦਾ ਹੈ। ਦੋਨੋ ਤਰੀਕੇ ਹੀ ਵਧੀਆ ਹਨ। ਜੇ ਤੁਸੀਂ ਪਰਾਲੀ bailer ਤੋਂ ਚੁੱਕਵਾਈ ਹੈ ਤਾ ਤੁਸੀਂ ਸਿੱਧਾ ਪਾਣੀ ਲੱਗ ਕੇ ਵੱਤ ਆਉਂਣ ਤੇ ਜ਼ੀਰੋ ਡਰਿੱਲ ਨਾਲ ਕਣਕ ਦੀ ਬਿਜਾਈ ਕਰ ਸਕਦੇ ਹਨ। ਇਸ ਨਾਲ ਖਰਚਾ ਵੀ ਘੱਟ ਹੋਵੇਗਾ। ਪਰ ਜੇ ਤੁਸੀਂ ਪਰਾਲੀ ਜ਼ਮੀਨ ਵਿਚ ਹੀ ਵਹਾਉਣੀ ਹੈ ਤਾ ਤੁਸੀਂ ਕਣਕ ਦੀ ਬਿਜਾਈ ਰੋਟਾਵੇਟਰ ਨਾਲ ਕਰ ਸਕਦੇ ਹਨ। ਧੰਨਵਾਦ।

Posted by विजय कुमार
Uttar Pradesh
29-10-2021 10:06 AM
विजय जी गेहूं की किसम Israel DG 09 अभी नई किसम है और यह private ही बिक रही है। किसी भी university दुवारा इसकी बिजाई की सिफारिश नहीं करी जा रही है। वैसे इसकी बिजाई अक्टूबर के आखरी २ हफ्तों से नवंबर पहले 2 हफ्तों में करने की सिफारिश है। इसकी बिजाई बेड बनाकर करी जाती है। इसकी औसत पैदावार 18-20 क्विंटल प्रति एकड़ की है। बाकि अभी तक इसके .... (Read More)
विजय जी गेहूं की किसम Israel DG 09 अभी नई किसम है और यह private ही बिक रही है। किसी भी university दुवारा इसकी बिजाई की सिफारिश नहीं करी जा रही है। वैसे इसकी बिजाई अक्टूबर के आखरी २ हफ्तों से नवंबर पहले 2 हफ्तों में करने की सिफारिश है। इसकी बिजाई बेड बनाकर करी जाती है। इसकी औसत पैदावार 18-20 क्विंटल प्रति एकड़ की है। बाकि अभी तक इसके बारे में कुछ ज्यादा नहीं कह सकते। धन्यवाद ।
Posted by ਗੱਗੀ
Punjab
29-10-2021 08:51 AM
ਗੱਗੀ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 803, DBW 222, DBW 187, ਦੀ ਬਿਜਾਈ ਕਰ ਸਕਦੇ ਹਨ।
Posted by मो आवेश कुरैशी
Chattisgarh
29-10-2021 08:31 AM
कुरैशी जी अपना सुझाव देने के लिए धन्यवाद, जल्द ही इस एप पर रूपचन्दा मछली की पूरी जानकारी अपलोड कर दी जाएगी।

Posted by mojahid hasan
Bihar
29-10-2021 07:56 AM
Mojahid ji ap paudhe ko Vermicompost@2-3kg ke hisab se dal sakte hai. Yeh khad ap paudhe ko har 3-4 mahine baad dal sakte hai. Paudhe ko fungus aur dusri bimariyo se bachav rakhe aur samay samay par sukhi aur kharab tehniyo ko cut krte rahe aur cuts par bordeaux paste jrur lagaye. Dhanywad.

Posted by Gurjit singh
Punjab
29-10-2021 06:56 AM
ਗੁਰਜੀਤ ਜੀ ਤੁਸੀ ਇਸ ਨੂੰ V5 injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਇਸ ਨੂੰ potasium iodied powder 7gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
Posted by Sanjay Kumar
Uttar Pradesh
29-10-2021 06:56 AM
Sanjay ji isko aap enrofloxacin inj. 4ml, melonex inj. 3ml aur Avilin injection 2ml lgwayen, iske ilawa aap iski khurak ka purra dian rakhen.

Posted by Satnam Shergill
Haryana
29-10-2021 06:34 AM
Satnam ji aye ta kafi kanak diya varieties han jinna di walli lambi hundi hai. Jive orbit, barbat, punjab 96 aadi. Tusi kisam da nam ja ohdi koi company bare daso ta jo ose hisab nal sahi janakri diti ja sake. Vaise kanak di walli di length jada matter nahi krdi balki shitte di grain filling matter krdi hai. Kise kisam vich 3-3 akha hundiya han te kise kisam vich sirf 2 hi akha hundiya han ek side te. Dhanwad.
Posted by Charanjit Singh Jhajj
Punjab
29-10-2021 06:29 AM
ਚਰਨਜੀਤ ਜੀ ਹਾੜੀ ਦੇ ਪਿਆਜ਼ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।ਇਸ ਦੀਆ ਕਿਸਮਾਂ ਜਿਵੇ PRO 6, Punjab Naroya, Punjab White, ਹਨ। ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ.... (Read More)
ਚਰਨਜੀਤ ਜੀ ਹਾੜੀ ਦੇ ਪਿਆਜ਼ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।ਇਸ ਦੀਆ ਕਿਸਮਾਂ ਜਿਵੇ PRO 6, Punjab Naroya, Punjab White, ਹਨ। ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ।ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਜ਼ਮੀਨ ਵਿਚ ਪਾਓ। ਪਿਆਜ਼ ਦੀ ਫ਼ਸਲ ਨੂੰ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਧੰਨਵਾਦ।
Posted by Kang Saab
Punjab
29-10-2021 06:10 AM
ਤੁਸੀ ਉਸ ਨੂੰ agrimin super ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ 2 ਕਿਲੋ ਤੱਕ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਵੀ ਆ ਜਾਵੇਗੀ
Posted by Kang Saab
Punjab
29-10-2021 06:09 AM
ਗੁਰਜਿੰਦਰ ਜੀ ਤੁਸੀਂ ਬਰਸੀਮ ਨੂੰ ਸਰਦੀਆਂ ਵਿੱਚ 10-15 ਦਿਨਾਂ ਦੇ ਵਕਫੇ ਪਿੱਛੋਂ ਅਤੇ ਗਰਮੀਆਂ ਵਿੱਚ 7-10 ਦਿਨਾਂ ਦੇ ਵਕਫ਼ੇ ਪਿੱਛੋਂ ਪਾਣੀ ਦਿਉ।ਬਾਕੀ ਤੁਸੀਂ ਪਾਣੀ ਮੌਸਮ ਦੇ ਹਿਸਾਬ ਜਾ ਫ਼ਸਲ ਦੇ ਹਿਸਾਬ ਨਾਲ ਅੱਗੇ ਪਿੱਛੇ ਕਰ ਸਕਦੇ ਹਨ। ਬਰਸੀਮ ਨੂੰ 22 ਕਿਲੋ ਯੂਰੀਆ ਅਤੇ 185 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਜਿੱਥੇ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ, ਪ੍ਰਤੀ ਏਕ.... (Read More)
ਗੁਰਜਿੰਦਰ ਜੀ ਤੁਸੀਂ ਬਰਸੀਮ ਨੂੰ ਸਰਦੀਆਂ ਵਿੱਚ 10-15 ਦਿਨਾਂ ਦੇ ਵਕਫੇ ਪਿੱਛੋਂ ਅਤੇ ਗਰਮੀਆਂ ਵਿੱਚ 7-10 ਦਿਨਾਂ ਦੇ ਵਕਫ਼ੇ ਪਿੱਛੋਂ ਪਾਣੀ ਦਿਉ।ਬਾਕੀ ਤੁਸੀਂ ਪਾਣੀ ਮੌਸਮ ਦੇ ਹਿਸਾਬ ਜਾ ਫ਼ਸਲ ਦੇ ਹਿਸਾਬ ਨਾਲ ਅੱਗੇ ਪਿੱਛੇ ਕਰ ਸਕਦੇ ਹਨ। ਬਰਸੀਮ ਨੂੰ 22 ਕਿਲੋ ਯੂਰੀਆ ਅਤੇ 185 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਓ। ਜਿੱਥੇ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੋਵੇ, ਪ੍ਰਤੀ ਏਕੜ 22 ਕਿਲੋ ਯੂਰੀਆ ਖਾਦ ਹਰ ਕਟਾਈ ਮਗਰੋਂ ਪਾਉ।ਧੰਨਵਾਦ।

Posted by jobanpreet singh
Punjab
29-10-2021 06:03 AM
Jobanpreet ji tusi kanak diya kisma jive PBW 869, PBW 824, DBW 222, DBW187, PBW 766, HD 3226 di biajyi kar sakde han. KAnak da vdya jhad len lyi ehna kisma di samay sir bijayi kro. Dhanwad.

Posted by Harsh rana
Haryana
29-10-2021 02:29 AM
Harsh ji aajkal Pioneer 45S46 sarso di variety di jyada bijayi ho rahi hai. Isda beej 800gram prati acre de hisab nal penda hai. Dhanwad.
Posted by sushant sharma
Chattisgarh
29-10-2021 12:32 AM
सुशांत जी छत्तीसगढ़ में कंपनियां जैसे Emamiagrotech, Chhattisgarh Agricon Pvt. Ltd इसके इलावा Dabur contract farming, Patanjali Contract farming, Pacific Herbs Agro Farms Pvt Ltd जैसी कंपनियां भी कॉन्ट्रैक्ट करती है। धन्यवाद

Posted by saurya yadav
Delhi
28-10-2021 11:34 PM
usko aap ifer-h injection 5ml lgwayen aur 1-1 din ke frak se 3 tike lgwayen aur usko milkout powder 2-2 chamch subah sham dena suru kren aur usko chotte thno ko dudh nikalte sme sarso ka tel lgga ker dudh nikalen aur usko vitum-h liquid 10ml rojana de skte hai aap inka paryog krke de dekh skte hai.
Posted by sarabjit singh
Punjab
28-10-2021 11:18 PM
Sarabjit ji , DBW 187 kisam da ausat kadd 104cm hai ,ih kisam peeli ate bhoori kungi da kaafi had takra kar sakdi hai , is kisam da ausat jhaad 22.6 q/acre hai . Dhanwad .

Posted by Pankj rana
Punjab
28-10-2021 10:39 PM
Pankj ji , tuci kisdi kheti baare jaankari laina chahunde ho , kirpa kar ke apna swal visthaar naal pucho . Dhanwad .

Posted by Dilbag Singh
Punjab
28-10-2021 10:16 PM
दिलबाग , PBW 725 नवंबर के चौथे हफ्ते की बिजाई की जा सकती है धन्यवाद

Posted by gora
Punjab
28-10-2021 09:37 PM
ਗੋਰਾ ਜੀ ਪਿਆਜ਼ ਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 5 ਕਿਲੋ ਬੀਜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਨੀਰੀ ਲਈ ਇਹ ਬੀਜ ਨੂੰ ਤੁਸੀਂ 8 ਮਰਲੇ (200 ਵਰਗ ਮੀਟਰ) ਜਗਾ ਵਿਚ ਬੀਜ ਸਕਦੇ ਹੋ। ਧੰਨਵਾਦ।
Posted by lakhwinder singh
Punjab
28-10-2021 08:57 PM
ਲਖਵਿੰਦਰ ਜੀ , ਤੁਸੀ KRL- 210 ਅਤੇ KRL-19 ਕਿਸਮਾਂ ਦੀ ਕਾਸ਼ਤ ਕੱਲਰ ਵਾਲੀਆਂ ਜਮੀਨਾਂ ਵਿਚ ਕਰ ਸਕਦੇ ਹੋ। ਧੰਨਵਾਦ।
Posted by Sukhmander Singh
Punjab
28-10-2021 08:54 PM
Sukhmander ji tuci uss nu brotone liquid 5-7ml rojana de skde ho ate vdhia khurak de nal nal Groviplex liquid 10ml rojana deo, ehna nal hajma thik howega ate vdhia growth howegi.

Posted by Gurmeet Singh
Punjab
28-10-2021 08:51 PM
Gurmeet ji isda koi chakar nhi ha jekar patlia tarra krdi hai fir agle din ek Ai hor krwa ke keeper plus powder 30gm rojana 20 din tak de skde ho.

Posted by Monu Jakhar
Haryana
28-10-2021 08:33 PM
monu ji dhan ki prali ko khad bnane ke liye app decomposer ka prayog kar sakte hai. pusa decomposer ja waste decomposer ka spray karne par yeh prali 25-40 din ke andar khet mein hi gal jayegi jo ki khad ka kaam kregi. app decomposer ko apne area ke krishi vigyan kendar, agriculture university ja kisi achi parmanit shop se khreed sakte hai. dhanyawad.

Posted by Jajbeer singh
Punjab
28-10-2021 08:21 PM
jajbeer ji ,PBW 869 , DBW303 , PBW 824 , PBW 803, kank dia unnat kisma han , ihna da jhaad ate rogan naal ladan di samratha vi kafi chngi hai , Dhanwad ji .
Posted by 10 kg युरीया
Haryana
28-10-2021 08:18 PM
shriman ji ,Raksha 999 kisam ka ausat kadd 90-100 cm hai , iska ausat utpadan 24-28 q/ acre ka hai .
Posted by 10 kg युरीया
Haryana
28-10-2021 08:17 PM
shriman ji , aap in kismon ki biaji november mahine tak kar sakte hai. Dhnyavad .

Posted by Harman
Punjab
28-10-2021 08:10 PM
ਹਰਮਨ ਜੀ ਆਲੂ ਨੂੰ ਖਰੀਂਢ ਦੇ ਰੋਗ ਤੋਂ ਬਚਾਉਣ ਲਈ monocern @2.5ml ਪ੍ਰਤੀ ਲੀਟਰ ਪਾਣੀ ਦੇ ਘੋਲ ਵਿਚ ਗੁਦਾਮ ਤੋਂ ਕਢਣ ਉਪਰੰਤ 10 ਮਿੰਟਾ ਲਈ ਡੋਬ ਕੇ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਬੀਜ ਨੂੰ ਸਰਦ ਖਾਨਿਆਂ ਵਿਚੋਂ ਕੱਢ ਕੇ ਸਿੱਧਾ ਨਹੀਂ ਬੀਜਣਾ ਚਾਹੀਦਾ। ਇਹਨਾ ਨੂੰ ਪਹਿਲਾ ਪੱਖੇ ਦੀ ਹਵਾ ਨਾਲ ਸੁਕਾ ਲਵੋ ਤੇ ਕਿਸੇ ਠੰਡੀ ਥਾਂ ਤੇ ਜਿਥੇ ਤੇਜ਼ ਰੋਸ਼ਨੀ ਨਾ ਪੈਂਦੀ ਹੋਵੇ ਖਿਲਾਰ ਦਿਓ ਤੇ 8-10 ਦਿਨਾਂ .... (Read More)
ਹਰਮਨ ਜੀ ਆਲੂ ਨੂੰ ਖਰੀਂਢ ਦੇ ਰੋਗ ਤੋਂ ਬਚਾਉਣ ਲਈ monocern @2.5ml ਪ੍ਰਤੀ ਲੀਟਰ ਪਾਣੀ ਦੇ ਘੋਲ ਵਿਚ ਗੁਦਾਮ ਤੋਂ ਕਢਣ ਉਪਰੰਤ 10 ਮਿੰਟਾ ਲਈ ਡੋਬ ਕੇ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਬੀਜ ਨੂੰ ਸਰਦ ਖਾਨਿਆਂ ਵਿਚੋਂ ਕੱਢ ਕੇ ਸਿੱਧਾ ਨਹੀਂ ਬੀਜਣਾ ਚਾਹੀਦਾ। ਇਹਨਾ ਨੂੰ ਪਹਿਲਾ ਪੱਖੇ ਦੀ ਹਵਾ ਨਾਲ ਸੁਕਾ ਲਵੋ ਤੇ ਕਿਸੇ ਠੰਡੀ ਥਾਂ ਤੇ ਜਿਥੇ ਤੇਜ਼ ਰੋਸ਼ਨੀ ਨਾ ਪੈਂਦੀ ਹੋਵੇ ਖਿਲਾਰ ਦਿਓ ਤੇ 8-10 ਦਿਨਾਂ ਲਈ ਉਥੇ ਹੀ ਪਿਆ ਰਹਿਣ ਦਿਓ। ਅਜਿਹਾ ਕਰਨ ਨਾਲ ਫੁਟਾਰਾ ਸ਼ੁਰੂ ਹੋ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ। ਧੰਨਵਾਦ।

Posted by Sandeep Chauhan
Haryana
28-10-2021 08:08 PM
Sandeep ji , aap DAP ki jgah gehu me SSP (155kg/acre), 12:32:16(75-80kg/acre) , aur nitrophosphate khaad (125kg/acre) ka paryog kar sakte hai aur sarso me 75 kg/acre SSP khaad ka prayog kre . dhnyavad .

Posted by vikas Kumar
Punjab
28-10-2021 08:08 PM
vikas ji , kirpya aap ye btaye ki aapko genda kitni matra mein chahiye , so ham aapko us hisaab se supplier ka contact de sake . Dhnyavad .
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















