
Posted by Gurbir Singh
Punjab
30-10-2021 06:44 PM
ਗੁਰਬੀਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਫ਼ਸਲ ਵਿਚ ਵਰਤਣਾ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Vinay Kumar
Rajasthan
30-10-2021 06:44 PM
विनय जी इसे आप Vivliv liquid 50ml रोजाना और aptifast tab. 1-1 सुबह शाम रोजाना देना शुरू करें और मौसम के हिसाब से सही देखभाल करें।

Posted by Sarwan singh
Punjab
30-10-2021 06:39 PM
Sarwan ji tuci uss nu vdhia hare chare de nal nal heifer dry feed deni suru kro ate enerboost powder 50-50gm swere sham deo ehna nal sarir di kamjori durr rehegi ate jldi weight pura ho jawega.

Posted by Gurdial singh
Punjab
30-10-2021 06:19 PM
Gurdial ji tusi kanak diya kisma jive PPBW 869, PBW 824, DBW 222, DBW 187, Unnat PBW 342, HD 3226 di bijayi kar sakde han. EHna di biayi da sahi time 25 october to 25 November de vichkar da hunda hai.

Posted by Rakesh
Rajasthan
30-10-2021 06:07 PM
राकेश जी यह मध्यम समय की किसम है इसे 90 -110 दिन का समय लगता है पकने के लिए। इसकी पैदावार 12 -13 क्विंटल होती है। धन्यवाद
Posted by Mandeep Singh
Punjab
30-10-2021 06:02 PM
ਮਨਦੀਪ ਜੀ , ਤੁਸੀ ਦਰੱਖਤ ਦੇ ਕੱਟੇ ਜਾਂ ਛਿੱਲੇ ਹੋਏ ਹਿਸਿਆਂ ਤੇ ਬੋਰਡੋ ਮਿਸ਼ਰਣ ਲਗਾ ਸਕਦੇ ਹੋ ਜੀ | ਧੰਨਵਾਦ |
Posted by Mandeep Singh
Punjab
30-10-2021 05:59 PM
ਮਨਦੀਪ ਜੀ ਤੁਸੀ ਉਸ ਨੂੰ Vivliv liquid 50ml ਰੋਜਾਨਾ ਦਿਓ ਜਾ liv52 liquid 50ml ਰੋਜਾਨਾ ਦੇ ਸਕਦੇ ਹੋ ਇਹਨਾਂ ਨਾਲ ਫਰਕ ਪੈ ਜਾਵੇਗਾ
Posted by Manpreet Singh
Punjab
30-10-2021 05:39 PM
ਮਨਪ੍ਰੀਤ ਜੀ ਡੇਅਰੀ ਫਾਰਮਿੰਗ ਵਿਚ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Manpreet Singh
Punjab
30-10-2021 05:34 PM
ਮਨਪ੍ਰੀਤ ਜੀ ਡੇਅਰੀ ਫਾਰਮਿੰਗ ਵਿਚ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by satvir
Punjab
30-10-2021 05:27 PM
Satvir ji tusi kanak di bijayi samay DAP di tha te SSP di varto v kar sakde han. SSP vich phosphorous 16%, sulphur 11%, calcium 19% hunda hai. Kanak vich esda koi nuksan nahi hai. Bas eh hai tuhnu ehde nal Urea di varto krni pave gi. Tusi bijayi samay Urea @15-20kg prati acre de hisab nal varto kar sakde han. Vaise kanak samay potash di varto ghat hundi hai. Baki potash te hor nutrients di varto zameen di mitti parkh report de hisab nal varto krni chahidi hai. Dhanwad.

Posted by gurbhej singh
Punjab
30-10-2021 05:20 PM
ਗੁਰਭੇਜ ਜੀ ਤੁਸੀ ਓਹਨਾ ਨੂੰ ਬਾਕੀ ਕਬੂਤਰਾਂ ਤੋਂ ਅਲੱਗ ਕਰ ਦਿਓ ਅਤੇ ਉਸਦਾ ਦਾਣਾ, ਪਾਣੀ ਵੀ ਅਲੱਗ ਕਰ ਦਿਓ ਤੁਸੀ ਉਸ ਨੂੰ zifi.o tablet 100mg ਦੇਣੀ ਸ਼ੁਰੂ ਕਰੋ ਇਹ ਤੁਸੀ ਅੱਧੀ ਗੋਲੀ ਸਵੇਰੇ 7 ਵਜੇ ਅਤੇ ਅੱਧੀ ਗੋਲੀ ਸ਼ਾਮ ਨੂੰ 7 ਵਜੇ ਪੂਰੇ 12 ਘੰਟਿਆਂ ਬਾਦ ਦਿਓ ਅਤੇ ਲਗਾਤਾਰ 10 ਤੋਂ 15 ਦਿਨ ਦਿਓ ਜੇਕਰ ਦਵਾਈ ਤੋਂ ਬਾਦ ਗਰਦਨ ਤੇਜ ਘੁਮਾਉਂਦਾ ਹੈ ਤਾਂ ਵੀ ਦਵਾਈ 15 ਦਿਨ ਤਕ ਦਿਓ ਅਤੇ brotone liquid 20ml ਪ੍ਰਤੀ 100 birds ਦੇ ਹ.... (Read More)
ਗੁਰਭੇਜ ਜੀ ਤੁਸੀ ਓਹਨਾ ਨੂੰ ਬਾਕੀ ਕਬੂਤਰਾਂ ਤੋਂ ਅਲੱਗ ਕਰ ਦਿਓ ਅਤੇ ਉਸਦਾ ਦਾਣਾ, ਪਾਣੀ ਵੀ ਅਲੱਗ ਕਰ ਦਿਓ ਤੁਸੀ ਉਸ ਨੂੰ zifi.o tablet 100mg ਦੇਣੀ ਸ਼ੁਰੂ ਕਰੋ ਇਹ ਤੁਸੀ ਅੱਧੀ ਗੋਲੀ ਸਵੇਰੇ 7 ਵਜੇ ਅਤੇ ਅੱਧੀ ਗੋਲੀ ਸ਼ਾਮ ਨੂੰ 7 ਵਜੇ ਪੂਰੇ 12 ਘੰਟਿਆਂ ਬਾਦ ਦਿਓ ਅਤੇ ਲਗਾਤਾਰ 10 ਤੋਂ 15 ਦਿਨ ਦਿਓ ਜੇਕਰ ਦਵਾਈ ਤੋਂ ਬਾਦ ਗਰਦਨ ਤੇਜ ਘੁਮਾਉਂਦਾ ਹੈ ਤਾਂ ਵੀ ਦਵਾਈ 15 ਦਿਨ ਤਕ ਦਿਓ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ

Posted by Rajnesh sharma
Uttar Pradesh
30-10-2021 05:08 PM
आप उसकी खुराक का पूरा ध्यान रखें और उसे अच्छा हरा चारा डालें क्योंकि खुराक में कमी से पशुओं का दूध और फैट कम होने लगती है बाकि आप उसे फीड के साथ साथ सरसों की खल भी डालनी शुरू करें और Fatmax पाउडर 100 ग्राम रोजाना और Lacup powder 100gm रोजाना दें।
Posted by Sanjay Kumar
Uttar Pradesh
30-10-2021 04:51 PM
Sanjay ji inka koi nuksan nhi hoga aap yeh 3 din lgaa skte hai.

Posted by inderjit
Punjab
30-10-2021 04:29 PM
inderjit ji narme de patte jhadan lyi tuci Etherel , 0:0:50 ja potash khaad di spray kar sakde ho . Dhanwad .

Posted by Ravinder Singh
Punjab
30-10-2021 03:10 PM
ਰਵਿੰਦਰ ਜੀ , ਇਹਨਾਂ ਕਿਸਮਾਂ ਨੂੰ ਰਲਾ ਕੇ ਬੀਜਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ , ,ਕਿਉਕਿ ਅਜਿਹਾ ਕਾਰਨ ਨਾਲ ਕਿਸਮ ਦੀ purity ਬਰਕਰਾਰ ਨਹੀਂ ਰਹਿੰਦੀ , ਇਸ ਲਈ ਦੋਵੇ ਦਾ ਸਹੀ ਝਾੜ ਲੈਣ ਲਈ ਇਹਨਾਂ ਦੀ ਬਿਜਾਈ ਅਲੱਗ ਅਲੱਗ ਹੀ ਕਰਨੀ ਚਾਹੀਦੀ ਹੈ। DBW ਕਿਸਮ ਦੀ ਸਿਫਾਰਿਸ਼ ਵੈਸੇ ਵੀ ਨੀਮ ਪਹਾੜੀ ਇਲਾਕਿਆਂ ਲਈ ਨਹੀਂ ਕੀਤੀ ਜਾਂਦੀ , ਕਿਉਕਿ ਇਸ ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਹੁੰਦਾ ਹੈ। ਧੰਨਵਾ.... (Read More)
ਰਵਿੰਦਰ ਜੀ , ਇਹਨਾਂ ਕਿਸਮਾਂ ਨੂੰ ਰਲਾ ਕੇ ਬੀਜਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ , ,ਕਿਉਕਿ ਅਜਿਹਾ ਕਾਰਨ ਨਾਲ ਕਿਸਮ ਦੀ purity ਬਰਕਰਾਰ ਨਹੀਂ ਰਹਿੰਦੀ , ਇਸ ਲਈ ਦੋਵੇ ਦਾ ਸਹੀ ਝਾੜ ਲੈਣ ਲਈ ਇਹਨਾਂ ਦੀ ਬਿਜਾਈ ਅਲੱਗ ਅਲੱਗ ਹੀ ਕਰਨੀ ਚਾਹੀਦੀ ਹੈ। DBW ਕਿਸਮ ਦੀ ਸਿਫਾਰਿਸ਼ ਵੈਸੇ ਵੀ ਨੀਮ ਪਹਾੜੀ ਇਲਾਕਿਆਂ ਲਈ ਨਹੀਂ ਕੀਤੀ ਜਾਂਦੀ , ਕਿਉਕਿ ਇਸ ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਹੁੰਦਾ ਹੈ। ਧੰਨਵਾਦ।
Posted by Hardeep Singh
Punjab
30-10-2021 02:51 PM
ਹਰਦੀਪ ਜੀ , ਇਸਦੀ ਰੋਕਥਾਮ ਲਈ bavistin @2ml /L ਦੇ ਹਿੱਸਾਬ ਨਾਲ ਪਨੀਰੀ ਦੇ ਜੜ੍ਹਾਂ ਵਿਚ drenching ਕਰੋ ਜੀ। ਧੰਨਵਾਦ।
Posted by sonu
Punjab
30-10-2021 02:50 PM
ਸੋਨੂ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦਿਓ ਅਤੇ ਅਤੇ ਜੇਕਰ ਸੂਣ ਵਿਚ 1 ਮਹੀਨਾ ਰਹਿੰਦਾ ਹੈ ਫਿਰ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by Amandeep Singh
Punjab
30-10-2021 02:34 PM
ਅਮਨਦੀਪ ਜੀ , shriram 272 ਕਿਸਮ ਦਾ ਔਸਤ ਝਾੜ 24-26 q /ਏਕੜ ਹੈ ਅਤੇ DBW -222 ਕਿਸਮ ਦਾ ਔਸਤ ਝਾੜ 22.3 q /ਏਕੜ ਹੈ , ਇਹਨਾਂ ਕਿਸਮਾਂ ਦੀ ਬਿਜਾਈ ਨਵੰਬਰ ਮਹੀਨੇ ਦੇ ਅੰਤ ਤਕ ਕੀਤੀ ਜਾ ਸਕਦੀ ਹੈ , ਜੇ DAP ਪਾਉਣੀ ਹੋਵੇ ਤਾ 55 kg / ਏਕੜ ਅਤੇ ਜੇ 12:32:16 ਖਾਦ ਪਾਉਣੀ ਹੋਵੇ ਤਾ 75-80 ਕਿੱਲੋ /ਏਕੜ ਪਵੇਗੀ ਜੀ। ਧੰਨਵਾਦ।

Posted by Amandeep Singh
Punjab
30-10-2021 02:29 PM
ਅਮਨਦੀਪ ਜੀ , shriram 272 ਕਿਸਮ ਦਾ ਔਸਤ ਝਾੜ 24-26 q /ਏਕੜ ਹੈ ਅਤੇ DBW -222 ਕਿਸਮ ਦਾ ਔਸਤ ਝਾੜ 22.3 q /ਏਕੜ ਹੈ , ਇਹਨਾਂ ਕਿਸਮਾਂ ਦੀ ਬਿਜਾਈ ਨਵੰਬਰ ਮਹੀਨੇ ਦੇ ਅੰਤ ਤਕ ਕੀਤੀ ਜਾ ਸਕਦੀ ਹੈ , ਜੇ DAP ਪਾਉਣੀ ਹੋਵੇ ਤਾ 55 kg / ਏਕੜ ਅਤੇ ਜੇ 12:32:16 ਖਾਦ ਪਾਉਣੀ ਹੋਵੇ ਤਾ 75-80 ਕਿੱਲੋ /ਏਕੜ ਪਵੇਗੀ ਜੀ। ਧੰਨਵਾਦ।

Posted by sukhdeep Bal
Haryana
30-10-2021 01:51 PM
ਸੁਖਦੀਪ ਜੀ ਤੁਸੀਂ ਕਣਕ ਦਾ ਬੀਜ ਉਸ ਦਿਨ ਵੀ ਸੋਧ ਸਕਦੇ ਹੋ ਜਿਸ ਦਿਨ ਕਣਕ ਬਿਜਨੀ ਹੈ ਤੇ ਜੇ ਤੁਹਾਡੇ ਕੋਲ ਬੀਜ ਜਿਆਦਾ ਹੈ ਤਾਂ ਤੁਸੀ ਹਫਤਾ ਪਹਿਲਾ ਵੀ ਸੋਧ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਸੋਧਣ ਤੋਂ ਬਾਅਦ ਇਸ ਨੂੰ ਧੁੱਪੇ ਨਾ ਰੱਖੋ ਤੇ ਨਾ ਹੀ ਇਸਨੂੰ ਬਿਜਾਈ ਤੋਂ ਇਕ ਮਹੀਨਾ ਪਹਿਲਾ ਸੋਧੋ ਇਸ ਨਾਲ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ।ਧੰਨਵਾਦ।

Posted by Ranjot Guraya
Punjab
30-10-2021 01:41 PM
ranjot ji tusi dap de jga te super di varto kar sakde ho. super vich phosphorus de nal nal calcium te sulphur vi hunda hai. eh super kanak vich 155kilo/acre de hisab nal paun di sifarish kiti jandi hai. dhanwaad.

Posted by ਸਨਦੀਪ ਕੌਰ
Punjab
30-10-2021 01:34 PM
ਤੁਸੀ ਉਸ ਨੂੰ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਕਣਕ ਦਾ ਦਲੀਆ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by A.S.Sandhu
Punjab
30-10-2021 01:19 PM
ਅਫ਼ਰੀਕਨ ਸਰ੍ਹੋਂ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਇਸ ਨਾਲ ਪੌਦਿਆਂ ਦੀਆਂ ਜੜ੍ਹਾਂ ਡੂੰਘੀਆਂ ਜਾਣਗੀਆਂ ਜੋ ਕਿ ਖਾਦ ਦੀ ਯੋਗ ਵਰਤੋਂ ਲਈ ਜ਼ਰੂਰੀ ਹਨ। ਦੂਸਰਾ ਪਾਣੀ ਫੁੱਲ ਪੈਣ ਤੇ ਦਿਓ ਅਤੇ ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਬਿਮਾਰੀਆਂ .... (Read More)
ਅਫ਼ਰੀਕਨ ਸਰ੍ਹੋਂ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਇਸ ਨਾਲ ਪੌਦਿਆਂ ਦੀਆਂ ਜੜ੍ਹਾਂ ਡੂੰਘੀਆਂ ਜਾਣਗੀਆਂ ਜੋ ਕਿ ਖਾਦ ਦੀ ਯੋਗ ਵਰਤੋਂ ਲਈ ਜ਼ਰੂਰੀ ਹਨ। ਦੂਸਰਾ ਪਾਣੀ ਫੁੱਲ ਪੈਣ ਤੇ ਦਿਓ ਅਤੇ ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਬਿਮਾਰੀਆਂ ਤੋਂ ਬਚਾਅ ਲਈ ਤੁਸੀ ਖੇਤ ਦੇ ਆਲੇ ਦੁਆਲੇ ਦੀ ਸਫਾਈ ਰੱਖੋ ਅਤੇ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਹੀ ਲੋੜੀਂਦੀ ਸਪਰੇ ਕਰੋ। ਧੰਨਵਾਦ।

Posted by navvinder singh
Punjab
30-10-2021 12:54 PM
ਨਵਿੰਦਰ ਜੀ , PRO 6 , PRO 7 ਪਿਆਜ ਦੀਆਂ ਵਧੀਆ ਕਿਸਮਾਂ ਹਨ , ਪਿਆਜ ਦਾ ਬੀਜ ਲੈਣ ਲਈ ਤੁਸੀ kvk ਫਰੀਦਕੋਟ 01639-253142 ਜਾਂ ਆਪਣੇ ਏਰੀਏ ਦੇ ਚੰਗੇ ਬੀਜ ਵਿਕਰੇਤਾ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Posted by bhanwarlal jangade
Madhya Pradesh
30-10-2021 12:39 PM
bhanwarlal जी , गेहूं की बिजाई नवम्बर महीने तक की जाती है , HI 8663, MACS 2846, NIDW 295 and GW 1189 ,JW 1201,MP 3269 इसकी उन्नत किस्मे है , बिजाई करने से पहले आप बीज को tebuconazol से सोध सकते है , फसल को 110 किल्लो urea ,50 किल्लो DAP और 25 किल्लो MOP खाद डालें , फसल को मौसम के हिसाब से 3 -4 पानी लगते है। धन्यवाद।
Posted by sukhdev Singh
Punjab
30-10-2021 12:02 PM
ਸੁਖਦੇਵ ਜੀ ,ਕਣਕ ਦਾ ਕੋਈ ਵੀ ਬੀਜ ਰਲਾ ਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਜਿਹੜੀਆਂ ਵੀ ਕਿਸਮਾਂ ਬੀਜਣਾ ਚਾਹੁੰਦੇ ਹੋ ਉਹਨਾਂ ਦਾ ਵਧੀਆ ਝਾੜ ਲੈਣ ਲਈ ਉਹਨਾਂ ਨੂੰ ਅਲੱਗ - ਅਲੱਗ ਹੀ ਬੀਜੋ। ਧੰਨਵਾਦ।

Posted by Gurpreet singh
Punjab
30-10-2021 11:53 AM
गुरप्रीत जी , बाजरा खरीफ सीजन की फसल है , PCB 165 , PHBF 1, PCB 164 इसकी किस्मे है ,इसकी बिजाई मार्च से अगस्त तक की जा सकती है , चारे के लिये बीज 6 -8 किलों और अनाज के लिए 1 .5 किल्लो/एकड़ प्रयोग होता है ,बिजाई से पहले 10 टन रूडी की खाद और 22 किल्लो यूरिया / एकड़ खाद डाले। चारे के लिये कटाई सिट्टे निकलते ही शुरू कर ले और अनाज के लिए फसल पूरी प.... (Read More)
गुरप्रीत जी , बाजरा खरीफ सीजन की फसल है , PCB 165 , PHBF 1, PCB 164 इसकी किस्मे है ,इसकी बिजाई मार्च से अगस्त तक की जा सकती है , चारे के लिये बीज 6 -8 किलों और अनाज के लिए 1 .5 किल्लो/एकड़ प्रयोग होता है ,बिजाई से पहले 10 टन रूडी की खाद और 22 किल्लो यूरिया / एकड़ खाद डाले। चारे के लिये कटाई सिट्टे निकलते ही शुरू कर ले और अनाज के लिए फसल पूरी पकने पर। धन्यवाद।

Posted by Suryadev.kumar
Bihar
30-10-2021 11:35 AM
आप उन्हें नज़दीकी डॉक्टर से जांच करवाएं जिससे उनकी सही जांच से बीमारी का पता लग सके और सही इलाज हो सके।

Posted by Suryadev.kumar
Bihar
30-10-2021 11:32 AM
Suryadev ji aap iske fever ki janch krwayen jisse iske naa khane ka sahi ptaa lgg ske yadi fever sahi ha fir aap isko Vivliv liquid 50-50ml subah sham, Aptifast tab. 1-1 goli subah sham dena suru kren.

Posted by Manish Singh
Madhya Pradesh
30-10-2021 11:15 AM
Manish ji usko aap uterine tonic bhi de skte hai aur uski bachedani mai lixin-iu dwai 3 din bhrwayen aur usko keeper plus powder 30gm rojana 20 din tak den fir agli heat vich mai naye dudh krwa skte hai.

Posted by balram Thakur
Punjab
30-10-2021 10:42 AM
ਬਲਰਾਮ ਜੀ , ਬੂਟੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਬਿਮਾਰੀ ਪੈਣਾ , ਕੋਈ ਸਪਰੇ ਗਲਤ ਹੋ ਜਾਣਾ ਜਾਂ ਜ਼ਿਆਦਾ ਮਾਤਰਾ ਵਿਚ ਹੋ ਜਾਣਾ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਤੇ ਕਿਹੜੀ - ਕਿਹੜੀ ਸਪਰੇ ਕਿੰਨੀ ਮਾਤਰਾ ਵਿਚ ਕੀਤੀ ਹੈ ਤਾਂਕਿ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by balram Thakur
Punjab
30-10-2021 10:40 AM
ਬਲਰਾਮ ਜੀ , ਬੂਟੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਬਿਮਾਰੀ ਪੈਣਾ , ਕੋਈ ਸਪਰੇ ਗਲਤ ਹੋ ਜਾਣਾ ਜਾਂ ਜ਼ਿਆਦਾ ਮਾਤਰਾ ਵਿਚ ਹੋ ਜਾਣਾ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਤੇ ਕਿਹੜੀ - ਕਿਹੜੀ ਸਪਰੇ ਕਿੰਨੀ ਮਾਤਰਾ ਵਿਚ ਕੀਤੀ ਹੈ ਤਾਂਕਿ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by Jitendra Ghanshyam mehta
Rajasthan
30-10-2021 10:20 AM
मेहता जी यह कोई समस्या वाली बात नहीं है यह पानी में थोड़ा बहुत खारापन होने के कारण होता है जिससे जब पशु पिशाब करता है तो उसके लेवे पर या नीचे पिशाब गिरने वाली जगह पर सफेद दाग होने लगते है।
Posted by ਗੁਰਦੇਵ ਸਿੰਘ ਸੰਧੂ
Punjab
30-10-2021 10:16 AM
ਗੁਰਦੇਵ ਜੀ ਹੈਪੀ ਸੀਡਰ ਖੜੀ ਪਰਾਲੀ ਵਿਚ ਕਣਕ ਬੀਜਣ ਦੇ ਕੰਮ ਆਉਂਦਾ ਹੈ। ਇਸ ਲਈ ਇਸਦੀ ਵਰਤੋਂ ਕਰਨ ਤੋਂ ਪਹਿਲਾ ਤੁਹਾਨੂੰ ਖੇਤ ਵਿਚ ਪਈ ਖੁਲੀ ਪਰਾਲੀ ਨੂੰ ਇਕਸਾਰ ਖਿਲਾਰਨਾ ਪਵੇਗਾ। ਪਰਾਲੀ ਖਿਲਾਰਨ ਲਈ ਤੁਸੀਂ ਤਰੰਗਲੀ ਦੀ ਵਰਤੋਂ ਕਰ ਸਕਦੇ ਹੋ ਜਾ ਝੋਨਾ ਵੱਢਣ ਵੇਲੇ ਅਜਿਹੀ ਕੰਬਾਈਨ ਦੀ ਵਰਤੋਂ ਕਰੋ ਜੀਹਦੇ ਪਿੱਛੇ ਪਰਾਲੀ ਖਿਲਾਰਨ ਵਾਲਾ ਯੰਤਰ ਲੱਗਿਆ ਹੋਵੇ। ਪਰ ਸੁਪਰ ਸੀਡਰ ਕਣਕ ਬੀ.... (Read More)
ਗੁਰਦੇਵ ਜੀ ਹੈਪੀ ਸੀਡਰ ਖੜੀ ਪਰਾਲੀ ਵਿਚ ਕਣਕ ਬੀਜਣ ਦੇ ਕੰਮ ਆਉਂਦਾ ਹੈ। ਇਸ ਲਈ ਇਸਦੀ ਵਰਤੋਂ ਕਰਨ ਤੋਂ ਪਹਿਲਾ ਤੁਹਾਨੂੰ ਖੇਤ ਵਿਚ ਪਈ ਖੁਲੀ ਪਰਾਲੀ ਨੂੰ ਇਕਸਾਰ ਖਿਲਾਰਨਾ ਪਵੇਗਾ। ਪਰਾਲੀ ਖਿਲਾਰਨ ਲਈ ਤੁਸੀਂ ਤਰੰਗਲੀ ਦੀ ਵਰਤੋਂ ਕਰ ਸਕਦੇ ਹੋ ਜਾ ਝੋਨਾ ਵੱਢਣ ਵੇਲੇ ਅਜਿਹੀ ਕੰਬਾਈਨ ਦੀ ਵਰਤੋਂ ਕਰੋ ਜੀਹਦੇ ਪਿੱਛੇ ਪਰਾਲੀ ਖਿਲਾਰਨ ਵਾਲਾ ਯੰਤਰ ਲੱਗਿਆ ਹੋਵੇ। ਪਰ ਸੁਪਰ ਸੀਡਰ ਕਣਕ ਬੀਜਣ ਵੇਲੇ ਖਿਲਰੀ ਹੋਈ ਪਰਾਲੀ ਨੂੰ ਨਾਲ ਦੀ ਨਾਲ ਮਿੱਟੀ ਵਿਚ ਰਲਾਉਂਦਾ ਜਾਂਦਾ ਹੈ। ਧੰਨਵਾਦ।

Posted by Manish Singh
Madhya Pradesh
30-10-2021 09:40 AM
Manish ji usko aap benthipen-la injection lgwayen aur usko homeopathic dwai septigo ki 10-10 drops din mai 3 varr den aur iss injection 3 din badd dubara lgwa skte hai. isse frak padd jayega.
Posted by gurpreet tiwana
Punjab
30-10-2021 09:11 AM
gurpreet ji wheat di variety shriram 303 da beej lain lai tusi vikas kumar (9501410577) nal sampark kar sakde ho. dhanwaad.
Posted by Amrit pal singh
Madhya Pradesh
30-10-2021 09:08 AM
ਅੰਮ੍ਰਿਤ ਜੀ ਜੇਕਰ ਉਸ ਨੂੰ ਸੂਣ ਵਿੱਚ ਅਜੇ ਮਹੀਨਾ ਹੈ ਤਾਂ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਘੱਟ ਸਮਾਂ ਹੈ ਫਿਰ ਸੂਣ ਤੋਂ 7 ਦਿਨ ਬਾਦ ਗੋਲੀ ਦਿਓ ਬਾਕੀ ਉਸ ਨੂੰ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Vitum H liquid 10ml ਰੋਜਾਨਾ ਦੇ ਹਿਸਾਬ ਨਾਲ ਦਿਓ

Posted by Dalip kumar
Punjab
30-10-2021 09:02 AM
Dalip ji , iske kai karn ho sakte hai , iski rokthaam ke liye aap room ka taapman jyada na badne de aur indofil M-45 @5ml / L paani ke hisab se shidkav kre . Dhnyavad
Posted by Amrit pal singh
Madhya Pradesh
30-10-2021 08:38 AM
ਅੰਮ੍ਰਿਤ ਜੀ ਤੁਸੀਂ ਬੈਂਗਣ ਦੀਆਂ ਕਿਸਮਾਂ bilaspur white, raipuri green, mini mukta, pusa purple cluster,pusa purple long, pbh-3 ਦੀ ਕਾਸ਼ਤ ਕਰ ਸਕਦੇ ਹੋ। ਐਵੇਂ ਬੂਟਾ ਦੇਖ ਕੇ ਵਰਾਇਟੀ ਬਾਰੇ ਨਹੀਂ ਦਸਿਆ ਜਾ ਸਕਦਾ ਜਿਥੋਂ ਤੁਸੀਂ ਬੀਜ ਲਿਆ ਸੀ ਓਥੋਂ ਤੁਸੀਂ ਇਸਦੀ ਵਰਾਇਟੀ ਬਾਰੇ ਪਤਾ ਕਰ ਸਕਦੇ ਹੋ । ਧੰਨਵਾਦ।

Posted by Narinder singh
Punjab
30-10-2021 08:00 AM
ਨਰਿੰਦਰ ਜੀ ਤੁਸੀ ਇਸ ਨੂੰ AMC forte 4gm, Ascrobic acid 30ml, megludyne inj. 20ml ਲਗਵਾਓ ਇਹ ਤੁਸੀ ਸੋਜਿਸ਼ ਦੇ ਹਿਸਾਬ ਨਾਲ 3 ਦਿਨ ਲਗਵਾ ਸਕਦੇ ਹੋ

Posted by mandeep singh
Punjab
30-10-2021 07:28 AM
Mandeep ji ehh pashu di jgah chage krke, khurak vich badlaw krke, stress krke pashu dudh ghatn lggda ha tuci uss nu leptaden tab. 10 golia rojana deo, glactogog powder 30gm rojana dena suru kro ate usdi khurak da purra dian rakho.

Posted by Ramchandars sondhiya
Madhya Pradesh
30-10-2021 05:33 AM
रामचंद्रास जी किर्प्या आप अपने पौधे की फोटो भेजे ता जो आपको सही जाँजकारी दी जा सके। धन्यवाद। `

Posted by Deep Nehra
Haryana
30-10-2021 05:09 AM
दीप जी कृपया आप विस्तार से बताएं कि आप बटन मशरुम के बारे में क्या जानकारी लेना चाहते हैं ताकि आपको उसके हिसाब से जानकारी दी जा सके। धन्यवाद

Posted by Balwinder singh
Punjab
29-10-2021 10:08 PM
ਬਲਵਿੰਦਰ ਜੀ ਤੁਸੀ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੇ ਵਾਰੇ ਐੱਪ ਵਿੱਚ ਹੀ ਆਪਣਾ ਸਵਾਲ ਪੁੱਛ ਸਕਦੇ ਹੋ ਜੇਕਰ ਤੁਸੀ ਫੀਡ ਤਿਆਰ ਕਰਨ ਦੀ ਜਾਣਕਾਰੀ ਲੈਣੀ ਹੈ ਫਿਰ ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਇਸਦੇ ਲਈ ਮੱਕੀ 50 ਕਿਲੋ, ਕਣਕ 15 ਕਿਲੋ, ਸੀਰਾ 5 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਸੋਇਆਬੀਨ 20 ਕਿਲੋ, doc 7 ਕਿਲੋ ਮਿਕਸ ਕਰਕੇ ਫੀਡ ਤਿਆਰ ਕਰਵਾਓ ਅਤੇ ਓਹਨਾ ਦੇ ਖਾਣ ਦ.... (Read More)
ਬਲਵਿੰਦਰ ਜੀ ਤੁਸੀ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੇ ਵਾਰੇ ਐੱਪ ਵਿੱਚ ਹੀ ਆਪਣਾ ਸਵਾਲ ਪੁੱਛ ਸਕਦੇ ਹੋ ਜੇਕਰ ਤੁਸੀ ਫੀਡ ਤਿਆਰ ਕਰਨ ਦੀ ਜਾਣਕਾਰੀ ਲੈਣੀ ਹੈ ਫਿਰ ਤੁਸੀ ਓਹਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਇਸਦੇ ਲਈ ਮੱਕੀ 50 ਕਿਲੋ, ਕਣਕ 15 ਕਿਲੋ, ਸੀਰਾ 5 ਕਿਲੋ, ਮਿਨਰਲ ਮਿਕਸਚਰ 1.5 ਕਿਲੋ, ਸੋਇਆਬੀਨ 20 ਕਿਲੋ, doc 7 ਕਿਲੋ ਮਿਕਸ ਕਰਕੇ ਫੀਡ ਤਿਆਰ ਕਰਵਾਓ ਅਤੇ ਓਹਨਾ ਦੇ ਖਾਣ ਦੇ ਹਿਸਾਬ ਨਾਲ ਇਕ ਇਕ ਕਿਲੋ ਸਵੇਰੇ ਸ਼ਾਮ ਦੇ ਸਕਦੇ ਹੋ
Posted by आशिष कुमार
Bihar
29-10-2021 08:58 PM
आप उनके आस पास साफ सफाई का पूरा ध्यान रखें और उन्हें Enrocin 1 मि.ली. प्रति 1 लीटर पानी में मिलाकर पिलाना शुरू करें और Brotone liquid 20ml प्रति 100 birds के हिसाब से दें और मौसम के हिसाब से उनके बचाव का पूरा ध्यान रखें।
Posted by Fefar
Gujarat
29-10-2021 08:46 PM
Fefar ji , aap castor mein arhar , lobia , urd , mung aur moongfali ki intercrrop fasal le sakte hai . Dhnyavad .

Posted by Pawan Kumar
Punjab
29-10-2021 08:34 PM
ਇਹ ਪਸਮਾ ਦੀ ਸਮੱਸਿਆ ਕਰਕੇ ਵੀ ਹੋ ਸਕਦਾ ਹੈ ਤੁਸੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਤੇ simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਬਾਕੀ lactomood homeopathic 1-1ml ਸਰਿੰਜ ਨਾਲ ਸਿੱਧਾ ਮੂੰਹ ਵਿੱਚ ਦਿਨ ਵਿੱਚ 3 ਵਾਰ ਪਾਓ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















.jpg)


