Experts Q&A Search

Posted by सुनील कुमार मुर्मू
Jharkhand
01-11-2021 04:16 PM
Maharashtra
11-01-2021 04:33 PM
सुनील जी किर्प्या आप ये बताये की आपका पोधा कितने दिनों का है , उस हिसाब से आपको सही जानकारी दी जा सकेगी। धन्यवाद।
Posted by Sanjay Kumar
Uttar Pradesh
01-11-2021 04:11 PM
Punjab
11-02-2021 09:50 AM
Sanjay ji isko aap Brotone liquid 5ml rojana dena suru kren aur 3-4 din dene ke badd pett ke kirro ke liye albomar liquid 5-7ml tak den aur brotone ko lambe sme tak dete rehen.
Posted by Subham Singh
Bihar
01-11-2021 03:50 PM
Haryana
11-02-2021 09:57 AM
Subham ji yeh apki khurak aur dekbhal per nirbhar krta ha viase lagbhag 7-8 month mai 1kg tak ho skti hai.
Posted by kuldeep singh
Punjab
01-11-2021 03:43 PM
Punjab
11-02-2021 09:59 AM
ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Posted by Ajay Kumar Singh
Uttar Pradesh
01-11-2021 03:15 PM
Uttar Pradesh
11-02-2021 10:50 AM
Ajay ji ginger aur garlic aisi fasl hai jisko bandar aur suar khana psand nahi krte hai.
Posted by Roshan Jack xalxo
Assam
01-11-2021 03:04 PM
Punjab
11-01-2021 03:52 PM
Posted by Manvir Singh
Punjab
01-11-2021 02:55 PM
Punjab
11-01-2021 03:49 PM
Manvir ji tusi mealybug di roktham lyi neem oil ja javik keetnashak di spray kar sakde han. javik keetnashak diwayi bnaun lyi 2kg akk de patte, 5kg neem de patte nu 10 litre gau mutar vich 4vari ubala deo te fir thanda hon te 500ml prati nu prati spray tank vich milakae spray kar sakde han. Dhanwad.
Posted by baljit singh
Punjab
01-11-2021 02:13 PM
Punjab
11-01-2021 02:18 PM
Baljit ji sauf di bijayi da sahi time october akhri 2 hafte da hai te ajvain di bijayi august to september de mahine vich kiti jandi hai. Dhanwad.
Posted by Aspreet singh
Punjab
01-11-2021 01:37 PM
Punjab
11-01-2021 01:54 PM
ਅਸਪ੍ਰੀਤ ਜੀ ਫ਼ਸਲ ਵਿਚ ਰਸ-ਚੁਸਕ ਕੀਟ ਦੇ ਹਮਲੇ ਦੇ ਲੱਛਣ ਹਨ। ਤੁਸੀਂ ਇਸਦੀ ਰੋਕਥਾਮ ਲਈ ਇਮੀਡਾਕਲੋਪ੍ਰਿਡ 17.8SL @60 ਮਿ.ਲੀ. ਜਾਂ ਫਿਪਰੋਨਿਲ 200 ਮਿ.ਲੀ. ਪ੍ਰਤੀ 200 ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਧੰਨਵਾਦ।
Posted by Kang Saab
Punjab
01-11-2021 01:28 PM

Punjab
11-02-2021 10:04 AM
ਗੁਰਜਿੰਦਰ ਜੀ ਤੁਸੀ ਇਸ ਨੂੰ ਹੁਣ ਪੇਟ ਦੇ ਕੀੜਿਆਂ ਲਈ albendazole & ivermectin ਸਾਲਟ ਦੀ ਦਵਾਈ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ bovimin B powder 30 ਗ੍ਰਾਮ ਰੋਜਾਨਾ ਅਤੇ ਉਸ ਨੂੰ ਕਾਰਗਿਲ ਦੀ heifer dry ਫੀਡ ਦਿਓ ਜਿਸ ਨਾਲ ਵਧੀਆ ਗਰੋਥ ਹੋ ਜਾਵੇਗੀ
Posted by Fefar
Gujarat
01-11-2021 12:56 PM
Maharashtra
11-01-2021 02:22 PM
Fefar ji karele ki fasal mein nadeeno ki roktham ke lyi bijayi se lekar 72 ghate tak ke samay mein ap Pendimethalin ki spray kar sakte hai. Karela ki fasal mein ap Glyphosate ki spray nahi kar sakte kyu ki yeh karele ke naye paudho ko nuksan kar sakti hai. Ap nadeeno ki roktham ke liye godayi kar skte hai. Dhanywad.
Posted by Kang Saab
Punjab
01-11-2021 12:33 PM

Punjab
11-01-2021 03:49 PM
ਗੁਰਜਿੰਦਰ ਜੀ , ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨ ਲਈ ਧੰਨਵਾਦ |
Posted by sukhvinder Singh
Punjab
01-11-2021 12:19 PM
Punjab
11-01-2021 02:15 PM
Sukhvinder ji palak di bijayi lyi zameen nu changi tra waah bhur bhura bna ke tyar kita janda hai. Isdi bijayi beej da shitta ja machine nal kiti jandi hai. Palak di bijayi bed bna ke kiti ja sakdi hai. Bina waahe isdi bijayi zero drill nal nahi kti jandi. Dhanwad.
Posted by Kang Saab
Punjab
01-11-2021 12:18 PM
Punjab
11-01-2021 03:48 PM
ਗੁਰਜਿੰਦਰ ਜੀ ਇਹ ਦਵਾਈ ਕਣਕ ਵਿਚ ਪਹਿਲਾ ਪਾਣੀ ਲਾਉਣ ਤੋਂ ਬਾਅਦ, ਬਿਜਾਈ ਤੋਂ 30 -35 ਦਿਨਾਂ ਬਾਅਦ ਸਪਰੇ ਕਰਨੀ ਚਾਹੀਦੀ ਹੈ , ਇਹ 160g /ਏਕੜ ਪੈਂਦੀ ਹੈ ਜੀ , ਇਸ ਨਾਲ ਆਮ ਤੌਰ ਤੇ ਗੁੱਲੀ ਡੰਡੇ ਅਤੇ ਜੰਗਲੀ ਜਵੀ ਦੀ ਰੋਕਥਾਮ ਹੁੰਦੀ ਹੈ | ਧੰਨਵਾਦ |
Posted by Kang Saab
Punjab
01-11-2021 12:15 PM
Punjab
11-01-2021 03:42 PM
ਗੁਰਜਿੰਦਰ ਜੀ ਇਹ ਦਵਾਈ ਕਣਕ ਵਿਚ ਬੀਜ ਨੂੰ ਲਗਾਉਣ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਕਣਕ ਵਿਚ ਬਿਮਾਰੀਆਂ ਦੀ ਰੋਕਥਾਮ ਲਈ carboxin @80g ਜਾ tebuconazol @40g /40 ਕਿੱਲੋ ਬੀਜ ਦੇ ਹਿਸਾਬ ਨਾਲ ਬੀਜ ਸੋਧ ਸਕਦੇ ਹੋ | ਧੰਨਵਾਦ |
Posted by Santram pal
Chattisgarh
01-11-2021 12:14 PM
Maharashtra
11-01-2021 06:38 PM
संतराम जी , कृपया आप ये बताये की आप प्याज की नरसरी के बारे में पूछना चाहते हैं या पौध की रोपाई की बारे में , ताकि आपको सही जानकारी दी जा सके। धन्यवाद।
Posted by Sandeep Chauhan
Haryana
01-11-2021 11:43 AM
Haryana
11-01-2021 06:46 PM
Sandeep ji , agar aap ache treeke se marketing kre to tulsi , adusa , sarpgandha , insulin aadi ki kheti kr sakte hain .dhnyavad.
Posted by Sandeep Chauhan
Haryana
01-11-2021 11:37 AM
Punjab
11-01-2021 03:46 PM
Sandeep ji matar kisme jaise PG 3, Matar Ageta 6, Punjab 88, Asauji, Field Pea 48 ki bijayi kar sakte hai. Matar ki bijayi ka sahi samay october se november ke vichkar ka hota hai. Dhanywad.
Posted by Harbir Singh
Haryana
01-11-2021 11:28 AM
Punjab
11-01-2021 03:09 PM
Harbir ji aap pashuo ko Calcimust gold liquid, Calshakti liquid koi bhi use kr skte hai aur 50ml rojana de skte hai.
Posted by Amrit Aulakh
Punjab
01-11-2021 11:19 AM
Punjab
11-01-2021 02:06 PM
Amrit ji Cooperative societies valo Hadi te Sauni di fasal lyi takreeban Rs 3000 prati acre de hisab nal cash dita janda hai. Dhanwad.
Posted by Tarsem Josan
Punjab
01-11-2021 11:12 AM
Punjab
11-01-2021 12:34 PM
Tarsem ji , tuci DAP di jagh 12:32:16 @75-80 kg/acre , SSP @ 155 kg /acre , nitrophosphate@125 kg / acre khada di varto bijai vele kar sakde ho ji, Dhanwad .
Posted by inderdeepak singh
Punjab
01-11-2021 10:56 AM
Punjab
11-01-2021 01:43 PM
inderdeepak ji , basmati 1121 ki khareed sarkar ki tarf se nahi ki jaati , isliye iska price mandi se mandi , quality ke hisaab se alag - alag rehta hai . iska sahi price aapko apni najdeeki mandi se hi pta chlega . dhnyavad .
Posted by sohan dass
Punjab
01-11-2021 10:28 AM
Punjab
11-01-2021 03:08 PM
Sohan ji ajje 3 mahine di umar tak uss nu maa da dudh pilao ate uss nu brotone liquid 10ml rojana dena suru kro ohh apni mrji nal holi holi chara khann lgg jawegi.
Posted by Gurtej Singh
Punjab
01-11-2021 09:54 AM
Punjab
11-01-2021 03:07 PM
ਗੁਰਤੇਜ ਜੀ ਤੁਸੀ ਇਸ ਨੂੰ 200ml ਸਰੋਂ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦਿਓ ਅਤੇ ਇਸ ਨੂੰ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by ਬਿਕਰਮਜੀਤ ਸਿੰਘ
Punjab
01-11-2021 09:52 AM
Punjab
11-01-2021 03:06 PM
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ .... (Read More)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187
Posted by Harbir Singh
Haryana
01-11-2021 09:19 AM
Punjab
11-01-2021 03:04 PM
Harbir ji pashu ka dudh uski nasal aur uski khurak per nirbhar hota ha aap uski khurak ka purra dian rakhen aur usko achi feed dalen aur usko glactogog powder 30gm rojana, Calpond powder 50gm rojana dena suru kren aur usko gehu ka dalia bnna ker khilaa skte hai.
Posted by Harbir Singh
Haryana
01-11-2021 09:16 AM
Punjab
11-01-2021 03:03 PM
Harbir ji usko aap turant nazdiki doctor se janch krwayen kyuki dudh naa anne ke kai karan ho skte hai iska sahi pta thnn ki janch krke hei lgg skta hai.
Posted by Sunny
Punjab
01-11-2021 08:49 AM
Punjab
11-01-2021 12:28 PM
Sunny ji , tuci DAP di jagh 12:32:16 @75-80 kg/acre , SSP @ 155 kg /acre , nitrophosphate@125 kg / acre khada di varto bijai vele kar sakde ho ji . urea 55kg/acre vi biaji de sme paa sakde ho ji. Dhanwad .
Posted by a patidar
Madhya Pradesh
01-11-2021 08:38 AM
Rajasthan
11-01-2021 12:30 PM
patidar ji , growth na hone ke kayi karn ho sakte hai , kripya aap hme paudo ki photo bheje taki aapko us hisaab se sahi jaankari di jaa sake . Dhnyavad
Posted by kuldeep singh
Punjab
01-11-2021 08:04 AM
Punjab
11-01-2021 02:46 PM
ਕੁਲਦੀਪ ਜੀ ਇਸ ਕਿਸਮ ਦਾ ਸਹੀ ਜਾ ਪੂਰਾ ਨਾਮ ਜਾ ਇਸਦੇ label ਦੀ ਕੋਈ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਇਕ , EG 46 ਕਿਸਮ ਹੈ ਜਿਸਦਾ ਬੀਜ ਤਕਰੀਬਨ 200 ਰੁਪਏ ਪ੍ਰਤੀ 1kg ਦਾ ਹੈ। ਧੰਨਵਾਦ।
Posted by kuldeep singh
Punjab
01-11-2021 08:02 AM
Punjab
11-01-2021 02:38 PM
ਕੁਲਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਜਾ ਕਿਸਮ ਦਾ ਸਹੀ ਜਾ ਪੂਰਾ ਨਾਮ ਦੱਸੋ ਜਾ ਇਸਦਾ ਕੋਈ label ਭੇਜੋ ਤਾ ਜੋ ਓਸੇ ਹਿਸਾਬ ਨਾ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Jagtar singh
Punjab
01-11-2021 06:17 AM
Punjab
11-01-2021 02:00 PM
ਜਗਤਾਰ ਜੀ ਹਾਲੇ ਤਕ ਸਰਕਾਰ ਵਲੋਂ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਵਾਸਤੇ ਕੋਈ ਸਬਸਿਡੀ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਸਰਕਾਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੇ ਸੰਦਾ ਤੇ ਸਬਸਿਡੀ ਦਿਤੀ ਜਾ ਰਹੀ ਹੈ। ਧੰਨਵਾਦ।
Posted by Gurjot
Punjab
31-10-2021 11:29 PM
Punjab
11-01-2021 08:34 AM
Gurjot ji tusi jowar nu halka pani lga sakde han te uppro urea di varto v kar sakde han. Tusi jowar te NPK 19:19:19@1kg prati acre de hisab nal spray kar sakde han. Dhanwad.
Posted by Sharandeep Singh
Punjab
31-10-2021 10:11 PM
Punjab
11-01-2021 09:02 AM
Sharandeep ji eh white bug hai. Eh fasal nu nuksan kar sakdi hai. Isdi roktham lyi tusi Bifenthrin 10% EC @200ml prati acre de hisab varto kr sakde han. Dhanwad.
Posted by Akashdeep
Punjab
31-10-2021 09:22 PM
Punjab
11-01-2021 12:23 PM
Akashdeep ji , 3.5 kg beej di paneeri naal 7 kanal de laghbhag jgaah pyaaj di lag jandi hai ji . Dhanwad .
Posted by Suresh
Karnataka
31-10-2021 09:03 PM
Punjab
11-01-2021 06:49 PM
Suresh , please let us know that whether you are asking about processed chilli or non processed chilli. Thank You .
Posted by KULDEEP SINGH
Punjab
31-10-2021 07:47 PM
Punjab
11-01-2021 08:22 AM
Kuldeep ji yadi aap dairy training ka course krna chahte hai too iske liye aap Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 se sampark kr skte hai aur agli training ka pta kr skte hai.
Posted by Sandeep Singh
Punjab
31-10-2021 07:44 PM
Punjab
11-01-2021 08:25 AM
ਸੰਦੀਪ ਜੀ ਤੁਸੀ ਉਸ ਨੂੰ ਬੁਖਾਰ ਦੇ ਹਿਸਾਬ ਨਾਲ ਟੀਕੇ ਲਗਵਾਓ ਅਤੇ ਉਸ ਨੂੰ metstrong liquid 100ml ਰੋਜਾਨਾ ਅਤੇ calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by Satnam singh
Punjab
31-10-2021 07:25 PM
Punjab
11-01-2021 08:28 AM
Satnam ji vaise ta kanak di bijayi drill nal hi vdya rehndi hai kyu ki es nal beej sahi dungayi te rehnda hai te seed di germination v vadh hundi hai. Dhanwad.
Posted by Anirudh
Rajasthan
31-10-2021 06:40 PM
Punjab
11-01-2021 08:29 AM
अनिरुद्ध जी यह आप 10gm प्रति लीटर दूध के हिसाब से दे सकते हैं और लगातार एक बाद खिला सकते हैं फिर 15 से 20 दिन के फर्क से फिर से दे सकते हैं।
Posted by jaswant singh
Punjab
31-10-2021 06:31 PM
Punjab
11-01-2021 10:48 AM
ਜਸਵੰਤ ਜੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ chemical ਦੀ ਸਪਰੇਅ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸਰੋਂ ਦੀ ਬਿਜਾਈ ਤੋਂ 72 ਘੰਟੇ ਦੇ ਸਮੇਂ ਵਿਚ Pendimethalin ਦੀ ਸਪਰੇਅ ਕਰ ਸਕਦੇ ਹਨ। ਸਰੋਂ ਵਿਚ ਤੁਹਾਨੂੰ ਗੋਡੀ ਹੀ ਕਰਨੀ ਪਵੇਗੀ। ਵੈਸੇ ਵੀ ਝੋਨੇ ਲਈ ਮੌਸਮ ਅਨੁਕੂਲ ਨਾ ਹੋਣ ਕਰਕੇ ਖੁਦ ਹੀ ਸੁੱਕ ਜਾਣਗੇ। ਧੰਨਵਾਦ।
Posted by govindkushwaha
Uttar Pradesh
31-10-2021 06:27 PM

Maharashtra
11-01-2021 03:59 PM
गोविन्द जी , तेज बारिश होने के बाद जमीन सख्त हो जाती है , इसलिए फसल के उगने में दिक्कत आ सकती है , जमीन को नरम करने के लिए आप कुझ दिनों तक हल्का पानी दे सकते है। धन्यवाद।
Posted by Har Kamal Jeet singh
Punjab
31-10-2021 06:19 PM
Rajasthan
11-01-2021 08:32 AM
tuci ek gobar di pathi nu agg lgga ke uss uppar atte da buurra, ajween ate thodi jehi chiini paa ke majh nu dhuni deo ate usde nakk kol rakho..
Posted by Har Kamal Jeet singh
Punjab
31-10-2021 06:16 PM
Punjab
11-01-2021 08:34 AM
Harkamal ji tuci uss nu pett de kiria lai Albendazole & ivermectin salt di goli de skde ho ate her 3 mahine badd salt badal ke dwai jrur deo baki iss nu heifer dry feed deo ate bovimin-b powder 50gm rojana dena suru kro, ehna nal sarir di kami puri howegi ate vdhia growth ho jawegi.
Posted by ਬੇਅੰਤ ਸਿੰਘ ਚੋਹਾਨ
Punjab
31-10-2021 05:56 PM
Punjab
11-01-2021 09:29 AM
ਬੇਅੰਤ ਜੀ ਪਿਛਲੇ ਦਿਨਾਂ ਵਿਚ ਮੌਸਮ ਸਹੀ ਨਹੀਂ ਸੀ ਜਿਸ ਕਰਕੇ ਆਲੂ ਉੱਗਣ ਵਿਚ ਦੇਰੀ ਹੋ ਸਕਦੀ ਹੈ। ਤੁਸੀਂ ਜ਼ਮੀਨ ਵਿਚ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ। ਦੂਜਾ ਤੁਸੀਂ ਇਕ ਵਾਰ ਵੱਟਾ ਤੋਂ ਮਿੱਟੀ ਪੁੱਟ ਕੇ ਦੇਖੋ ਕਿ ਬੀਜ ਉੱਘ ਰਿਹਾ ਹੈ ਜਾ ਨਹੀਂ ਤਾ ਜੋ ਓਸੇ ਹਿਸਾਬ ਨਾ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
Posted by ਗੁਰਮੇਲ ਸਿੰਘ
Punjab
31-10-2021 03:35 PM
Punjab
11-01-2021 11:03 AM
ਗੁਰਮੇਲ ਜੀ ਕਣਕ ਵਿਚ manganese ਦੀ ਕਮੀ ਆਉਣ ਤੇ ਤੁਸੀਂ ਇਸਦੀ ਸਪਰੇਅ ਕਰ ਸਕਦੇ ਹਨ। ਇਸਦੀ ਕਮੀ ਆਉਂਣ ਤੇ Manganese Sulphate 0.5%@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਨੂੰ ਤੁਸੀਂ ਜ਼ਮੀਨ ਵਿਚ ਜਾ ਬੀਜ ਨਾਲ ਲਗਾ ਕੇ ਨਹੀਂ ਪਾ ਸਕਦੇ। ਧੰਨਵਾਦ।