Experts Q&A Search

Posted by Kamlesh jaat
Rajasthan
02-11-2021 03:31 PM
Maharashtra
11-02-2021 05:56 PM
कमलेश जी , पौधे फंगस की वजह से सूख रहे है ,रोकथाम के लिए आप mancozeb @2g /l पानी के हिसाब से स्प्रे करे। धन्यवाद।
Posted by Kamlesh jaat
Rajasthan
02-11-2021 03:28 PM
Maharashtra
11-02-2021 05:56 PM
कमलेश जी , पौधे फंगस की वजह से सूख रहे है ,रोकथाम के लिए आप mancozeb @2g /l पानी के हिसाब से स्प्रे करे। धन्यवाद।
Posted by ਗੁਰਚਰਨ ਸਿੰਘ ਢਿੱਲੋਂ
Punjab
02-11-2021 03:22 PM
Haryana
11-02-2021 04:00 PM
ਗੁਰਚਰਨ ਜੀ , ਲਾਲ ਲਸਣ ਦੀ ਕਾਸ਼ਤ ਤੁਸੀ ਕਰ ਸਕਦੇ ਹੋ ਅਤੇ ਇਸ ਦਾ ਸੇਵਨ ਵੀ ਕਰ ਸਕਦੇ ਹੋ , ਇਸ ਵਿਚ ਚਿੱਟੇ ਲਸਣ ਦੇ ਮੁਕਾਬਲੇ ਜ਼ਿਆਦਾ antioxidants ਹੁੰਦੇ ਹਨ ਅਤੇ ਇਸ ਦੀ pungancy ( ਖੁਸ਼ਬੂ ) ਵੀ ਜ਼ਿਆਦਾ ਹੁੰਦੀ ਹੈ | ਧੰਨਵਾਦ |
Posted by TIRATH VIRK
Punjab
02-11-2021 03:13 PM

Punjab
11-03-2021 03:56 PM
ਤੀਰਥ ਜੀ ,DAP ਲੈਣ ਲਈ ਤੁਸੀ ਆਪਣੀ ਨਜਦੀਕੀ cooperative society ਵਿਚ ਸੰਪਰਕ ਕਰੋ , DAP ਨਹੀਂ ਮਿਲਦੀ ਤਾ ਤੁਸੀ SSP 155 kg /ਏਕੜ , 12 :32 :16 @75 -80 kg /ਏਕੜ ਜਾਂ nitrophosphate @125 ਕਿੱਲੋ /ਏਕੜ ਦੇ ਹਿੱਸਾਬ ਨਾਲ ਵੀ ਪਾ ਸਕਦੇ ਹੋ | ਧੰਨਵਾਦ |
Posted by Ramesh-Kumar
Jharkhand
02-11-2021 02:56 PM
Punjab
11-03-2021 09:19 AM
रमेश जी आप बछड़ी को ब्याने के बाद अच्छा हरा चारा खिलाएं और उसे Utrevive liquid की आधी बोतल पिला दें और 2 घंटे के बाद फिर आधी बोतल पिलाएं जिससे जेर आसानी से पड़ जाएगी और अच्छी सफाई भी हो जाएगी और मौसम के हिसाब से सही देखभाल करें।
Posted by Guddu singh
Bihar
02-11-2021 02:29 PM
Punjab
11-03-2021 09:14 AM
Khaki kembel nasal 5 se 6 mahine ke badd egg dene lgti hai aur ek sall mai lagbhag 300 eggs de skti hai baki apki khurak aur dekbhal per nirbhar ha aur yeh lagatar annde deti ha ja kush smaa rukk rukk ker egg deti yeh apki khurak aur dekbhal per nirbhar hai.
Posted by Guddu singh
Bihar
02-11-2021 02:28 PM
Punjab
11-03-2021 09:09 AM
Guddu ji broiler chicks aur layer chicks dono alag alag hote hai, bache egg se hi bnte hai egg ko inqubator mai rakh ker chicks pedda ho jate hai baki inki breed alag alag hoti hai.
Posted by ਗੁਰਦੇਵ ਸਿੰਘ ਸੰਧੂ
Punjab
02-11-2021 02:17 PM
Punjab
11-02-2021 02:30 PM
ਗੁਰਦੇਵ ਜੀ , ਬਿਜਾਈ ਵੇਲੇ DAP @55 ਕਿੱਲੋ /ਏਕੜ , urea ਦੋ ਕਿਸ਼ਤਾਂ ਵਿਚ , 44 ਕਿੱਲੋ ਹਰ ਕਿਸ਼ਤ ਵਿਚ ਪਹਿਲੇ ਅਤੇ ਦੂਜੇ ਪਾਣੀ ਤੋਂ ਬਾਅਦ ਲਾਓ , ਜੇਕਰ ਜਮੀਨ ਜ਼ਿਆਦਾ ਭਾਰੀ ਹੈ ਤਾ 33 ਕਿੱਲੋ urea ਬਿਜਾਈ ਵੇਲੇ ਹੀ ਪਾ ਦਿਓ ਅਤੇ ਬਾਕੀ 55 ਕਿੱਲੋ ਪਹਿਲੇ ਪਾਣੀ ਤੋਂ ਬਾਅਦ ਪਾਓ | ਧੰਨਵਾਦ |
Posted by ਹਰਪਾਲ ਸਿੰਘ
Punjab
02-11-2021 01:35 PM
Punjab
11-03-2021 09:07 AM
ਹਰਪਾਲ ਜੀ ਮਸ਼ੀਨ ਵਲੋਂ ਓਹੀ ਫੈਟ ਆਉਂਦੀ ਹੈ ਜੋ ਦੁੱਧ ਵਿੱਚੋ ਕੱਢੀ ਜਾਂਦੀ ਹੈ ਤੁਸੀ ਪਸ਼ੂਆਂ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਵਡੇਮਿਆ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਓਹਨਾ ਨੂੰ Fatmax powder 100 ਗ੍ਰਾਮ ਰੋਜਾਨਾ ਅਤੇ Glactogog ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by satnam pannu
Punjab
02-11-2021 01:28 PM
Punjab
11-02-2021 02:35 PM
ਤੁਸੀ ਟੀਕਾ ਭਰਵਉਣ ਤੋਂ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਂਦਾ ਹੈ, ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ 5-7 ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਸਹੀ ਤਰੀਕਾ .... (Read More)
ਤੁਸੀ ਟੀਕਾ ਭਰਵਉਣ ਤੋਂ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਂਦਾ ਹੈ, ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ 5-7 ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਸਹੀ ਤਰੀਕਾ ਡਾਕਟਰ ਤੋਂ ਹੀ ਚੈੱਕ ਕਰਵਾਓਣ ਵਾਲਾ ਹੈ
Posted by Har Kamal Jeet singh
Punjab
02-11-2021 01:22 PM
Punjab
11-02-2021 02:32 PM
Harkamal ji tuci mineral mixture market vicho tyar kise bhi company da leya ke vart skde ho kyuki ghar vich sahi tyar nhi hunda ha kyuki saria chija purri matra vich nhi mildia ate sahi matra naa hon krke usda koi fyada nhi hunda, iss lai tuci market vicho leya ke vart skde ho ja fir GADVASU ludhiana da mineral mixture bhi vart skde ho.
Posted by Har Kamal Jeet singh
Punjab
02-11-2021 01:15 PM
Rajasthan
11-02-2021 02:30 PM
Harkamal ji tuci 100kg feed vich chawal da chura 20-25kg tak mila ke feed tyar kr skde ho.
Posted by Veerpal Singh
Punjab
02-11-2021 12:48 PM
Punjab
11-02-2021 01:22 PM
Veerpal ji , kanak da beej bhutian kisma lai 40kg/acre paon di sifarish kiti jandi hai , kise vi 2 kisma nu mix krke beejn di sifarish nahi kiti jandi kyuki is naal variety de purity khraab ho jaandi hai , is lai poora jhaad lain lai hr kisam nu alag hi beejna chahida hai . Dhanwad .
Posted by Garsevak Garsevaksingh
Punjab
02-11-2021 12:30 PM
Punjab
11-02-2021 02:29 PM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਜੇਕਰ ਨਾਲ ਜੁੜੇ ਹੈ ਫਿਰ ਸਰਜਰੀ ਕਰਕੇ ਠੀਕ ਹੋ ਸਕਦੇ ਹੈ ਬਾਕੀ ਤੁਸੀ ਡਾਕਟਰ ਨੂੰ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਹੋ ਸਕੇ
Posted by Gagandeep mann
Punjab
02-11-2021 11:31 AM
Punjab
11-02-2021 12:11 PM
ਗਗਨਦੀਪ ਜੀ ਤੁਸੀਂ ਕਣਕ ਦੀਆ ਕਿਸਮਾਂ ਜਾਵੇ PBW 803, 824, 766, Unnat PBW 343, 550, HD 3226, DBW 222, 187 ਦੀ ਬਿਜਾਈ ਕਰ ਸਕਦੇ ਹਨ। ਇਹਨਾਂ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਤੀਜੇ ਜਾ ਵੱਧ ਤੋਂ ਵੱਧ ਚੌਥੇ ਹਫਤੇ ਤਕ ਕੀਤੀ ਜਾ ਸਕਦੀ ਹੈ। ਇਹ ਕਿਸਮਾਂ ਦਰਮਿਆਨੇ ਵਾਹਣ ਵਿਚ ਵੀ ਚੰਗਾ ਝਾੜ ਦੇ ਜਾਂਦੀਆਂ ਹਨ। ਧੰਨਵਾਦ।
Posted by Yuvraj Singh
Punjab
02-11-2021 10:57 AM
Punjab
11-02-2021 01:05 PM
Yuvraaj ji , tuci bijai vele DAP 50 kg / acre pao ate har vaadhi to baad 50-60 kg urea / acre pao .dhanwad .
Posted by Dalip kumar
Punjab
02-11-2021 10:50 AM
Punjab
11-02-2021 11:52 AM
Dalip ji kirpa karke tusi butte diya photos bhejo te eh daso ki tusi butte nu kehri kehri khad te kinni matra vich payi hai ta jo ose hisab nal sahi janakri diti ja sake. Dhanwad.
Posted by Pawan jadhav
Madhya Pradesh
02-11-2021 09:58 AM
Maharashtra
11-02-2021 11:49 AM
Pawan ji kripya apna swal visthar se btaye ta jo apko uske hisab se sahi jankri di ja sake. Ap kis fasal ki jankri lena chahte hai. Dhanywad.
Posted by Rajveer singh
Punjab
02-11-2021 08:48 AM
Punjab
11-02-2021 10:28 AM
ਰਾਜਵੀਰ ਜੀ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 50 ਗ੍ਰਾਮ ਮਿਨਰਲ ਮਿਕਸਚਰ ਅਤੇ 50ml ਕੈਲਸ਼ੀਅਮ ਦੇ ਸਕਦੇ ਹੋ ਅਤੇ ਦੂਜੇ ਪਸ਼ੂਆਂ ਨੂੰ ਸਿਰਫ ਮਿਨਰਲ ਮਿਕਸਚਰ ਦੇ ਸਕਦੇ ਹੋ ਜਿਸ ਨਾਲ ਪਸ਼ੂ ਸਮੇ ਤੇ ਹੀਟ ਵਿਚ ਆਉਂਦਾ ਅਤੇ ਜਲਦੀ ਨਵੇਂ ਦੁੱਧ ਹੋ ਜਾਂਦਾ ਹੈ
Posted by Amarjeet saini
Punjab
02-11-2021 08:22 AM

Punjab
11-03-2021 09:05 AM
ਅਮਰਜੀਤ ਜੀ ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ ਤੁਸੀ ਇਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ bovimin B ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 3 ਮਹੀਨੇ ਪੂਰੇ ਹੋਣੇ ਤੇ ਡਾਕਟਰ ਤੋਂ ਚੈੱਕ ਜਰੂਰ ਕਰਵਾਓ ਜਿਸ ਨਾਲ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਵੇਗਾ
Posted by Kang Saab
Punjab
02-11-2021 07:33 AM

Punjab
11-02-2021 01:18 PM
ਗੁਰਜਿੰਦਰ ਜੀ , ਫਸਲ ਤੇ ਕਿੰਨੀਆਂ ਸਪਰੇਆਂ ਹੁੰਦੀਆਂ ਹਨ ਇਹ ਕਦੇ ਵੀ ਪਹਿਲਾ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ , ਇਹ ਨਿਰਭਰ ਕਰਦਾ ਹੈ ਕਿ ਫਸਲ ਵਿਚ ਨਦੀਨਾਂ , ਤੱਤਾਂ ਦੀ ਘਾਟ , ਬਿਮਾਰੀਆਂ ਅਤੇ ਕੀੜਿਆਂ ਦੀ ਕਿੰਨੀ ਕੁ ਸਮਸਿਆ ਆਈ ਹੈ , ਉਸ ਹਿਸਾਬ ਨਾਲ ਹੀ ਸਪਰੇਆਂ ਦੀ ਚੋਣ ਕੀਤੀ ਜਾਂਦੀ ਹੈ , ਸਪਰੇਆਂ ਦੀ ਗਿਣਤੀ ਸਮਸਿਆ ਦੇ ਹਿਸਾਬ ਤੇ ਹਰ ਖੇਤ ਅਤੇ ਸੀਜਨ ਵਿਚ ਅਲੱਗ - ਅਲੱਗ ਹੋ ਸਕਦੀ ਹੈ |ਧੰਨਵਾਦ |
Posted by ਸੋਨੀ ਮੰਗਲੀ
Punjab
02-11-2021 06:56 AM
Punjab
11-02-2021 12:42 PM
Sony ji tusi super seeder nal kanak di bijayi kar sakde han. Tusi zero drill di v varto kr sakde han. Zero drill lyi zameen vich nami honi jruri hai. Dhanwad.
Posted by jassi
Haryana
02-11-2021 06:56 AM
Haryana
11-02-2021 01:12 PM
जस्सी जी , गेहू की किसी भी 2 किस्मो को मिलाकर बीजने की सिफारिश नहीं की जाती , आप किसी भी किसम का सही उत्पादन लेने के लिए उसे अलग से ही बीजें। धन्यवाद।
Posted by Manpreet singh
Punjab
02-11-2021 06:54 AM

Punjab
11-02-2021 01:01 PM
ਮਨਪ੍ਰੀਤ ਜੀ ਤੁਸੀਂ ਕਣਕ ਦੀਆ ਕਿਸਮਾਂ ਜਾਵੇ PBW 803, 824, 766, Unnat PBW 343, 550, HD 3226, DBW 222, 187 ਦੀ ਬਿਜਾਈ ਕਰ ਸਕਦੇ ਹੋ । ਇਹਨਾਂ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਤੀਜੇ ਜਾ ਵੱਧ ਤੋਂ ਵੱਧ ਚੌਥੇ ਹਫਤੇ ਤਕ ਕੀਤੀ ਜਾ ਸਕਦੀ ਹੈ। ਇਹ ਕਿਸਮਾਂ ਦਰਮਿਆਨੇ ਵਾਹਣ ਵਿਚ ਵੀ ਚੰਗਾ ਝਾੜ ਦੇ ਜਾਂਦੀਆਂ ਹਨ। ਧੰਨਵਾਦ।
Posted by ਧਰਮਵੀਰ singh
Punjab
02-11-2021 06:26 AM
Punjab
11-02-2021 12:58 PM
ਧਰਮਵੀਰ ਜੀ , ਵੈਸੇ ਤਾਂ ਇਹ ਮਿੱਟੀ ਦੀ ਕਿਸਮ ਅਤੇ ਮੌਸਮ ਤੇ ਨਿਰਭਰ ਕਰਦਾ ਹੈ ,ਉਂਝ ਬਰਸੀਮ ਨੂੰ ਦੂਜਾ ਪਾਣੀ ਆਮ ਤੌਰ ਤੇ ਪਹਿਲੇ ਪਾਣੀ ਤੋਂ 8 -10 ਦਿਨਾਂ ਬਾਅਦ ਲਗਾਇਆ ਜਾਂਦਾ ਹੈ | ਧੰਨਵਾਦ |
Posted by Jagtar singh
Punjab
02-11-2021 05:38 AM
Punjab
11-02-2021 12:41 PM
ਜਗਤਾਰ ਜੀ , ਤੁਸੀ DAP ਦੀ ਜਗਾਹ SSP @155 kg /ਏਕੜ , 12 :32 :16 @75 -80 kg /ਏਕੜ , nitrophosphate @125 kg /ਏਕੜ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ| ਧੰਨਵਾਦ |
Posted by Jagmohan Singh
Uttar Pradesh
01-11-2021 11:27 PM
Maharashtra
06-08-2022 07:59 PM
जगमोहन जी, आप फल झड़ने से रोकने के लिए वर्मीकम्पोस्ट खाद डाल सकते है और फल आने पर npk 19 :19.:19 @10 -15 g /L पानी के हिसाब से छिड़काव करे और कम उचाई वाली फसलों की खेती इसमें कर सकते है । धन्यवाद।
Posted by Jelly Ghanaur
Punjab
01-11-2021 11:15 PM
Punjab
11-02-2021 08:48 AM
ਜੈਲੀ ਜੀ ਤੁਸੀਂ ਕਣਕ ਦੇ 2 ਤਰਾਂ ਦੇ ਬੀਜ ਮਿਲਾਕੇ ਨਾ ਬੀਜੋ ਕਿਉਂਕਿ ਇਕ ਕਿਸਮ ਦੀ ਬਿਮਾਰੀ ਦੂਜੀ ਕਿਸਮ ਤੇ ਵੀ ਆ ਸਕਦੀ ਹੈ। HD 3086 ਇਕ ਪੁਰਾਣੀ ਕਿਸਮ ਹੈ ਤੇ DBW 222 ਇਕ ਨਵੀ ਕਿਸਮ ਹੈ। ਪਿਛਲੇ ਸਾਲ 3086 ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਸੀ। ਵੈਸੇ ਵੀ ਕਣਕ ਦੀ ਇਕੱਲੀ ਇਕੱਲੀ ਕਿਸਮ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Posted by Jelly Ghanaur
Punjab
01-11-2021 11:00 PM
Punjab
11-02-2021 09:01 AM
ਜੈਲੀ ਜੀ ਸਰੋਂ ਦੀ ਬਿਜਾਈ ਦਾ ਸਮਾਂ 15ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਦਾ ਹੈ। ਇਸ ਦੀਆਂ ਕਿਸਮਾਂ ਜਿਵੇ RCH 1, Pioneer 45S46, 45S42, Bayer Mustard 5222, ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by मो आवेश कुरैशी
Chattisgarh
01-11-2021 10:59 PM
Haryana
11-02-2021 09:00 AM
कुरैशी जी यदि आपको मूंगफली की खली नहीं मिल रही है तो आप सरसों की खली का प्रयोग कर सकते है मछलियों को आप खुद फीड तैयार करके दे सकते है जिसमें तेल रहित सरसों की खल 49 किलो, मिर्नल और विटामिन का चूरा 1.5 किलो, तेल रहित DOC 49 किलो और नमक 0.5 किलो इस प्रकार आप 100 किलो फीड तैयार करके मछलियों को डाल सकते है
Posted by Manjinder Singh
Punjab
01-11-2021 10:00 PM

Punjab
11-02-2021 12:55 PM
ਮਨਜਿੰਦਰ ਜੀ ਕਣਕ ਦਾ ਚੰਗਾ ਝਾੜ ਲੈਣ ਲਈ ਬਿਜਾਈ ਨਵੰਬਰ ਦੇ ਮਹੀਨੇ ਵਿਚ ਕਰ ਦੇਣੀ ਚਾਹੀਦੀ ਹੈ, ਬਿਮਾਰੀਆਂ ਦੀ ਰੋਕਥਾਮ ਲਈ carboxin @80g ਜਾ tebuconazol @40g /40 ਕਿੱਲੋ ਬੀਜ ਦੇ ਹਿਸਾਬ ਨਾਲ ਬੀਜ ਸੋਧੋ , ਬਿਜਾਈ ਸਮੇ 55 kg /ਏਕੜ DAP ,SSP @155 kg /ਏਕੜ , 12 :32 :16 @75 -80 kg /ਏਕੜ , nitrophosphate @125 kg /ਏਕੜ ਖਾਦਾਂ ਵਿੱਚੋ ਕਿਸੇ ਇਕ ਦੀ ਵਰਤੋਂ ਕਰ ਸਕਦੇ ਹੋ ਜੀ ,ਇਹ ਖਾਦ ਬਿਜਾਈ ਵੇਲੇ ਹੀ ਪਾਉਣੀ ਚਾਹੀਦੀ ਹੈ , 55 kg /ਏਕੜ urea ਵੀ ਬਿਜਾਈ ਵੇਲੇ ਪਾ .... (Read More)
ਮਨਜਿੰਦਰ ਜੀ ਕਣਕ ਦਾ ਚੰਗਾ ਝਾੜ ਲੈਣ ਲਈ ਬਿਜਾਈ ਨਵੰਬਰ ਦੇ ਮਹੀਨੇ ਵਿਚ ਕਰ ਦੇਣੀ ਚਾਹੀਦੀ ਹੈ, ਬਿਮਾਰੀਆਂ ਦੀ ਰੋਕਥਾਮ ਲਈ carboxin @80g ਜਾ tebuconazol @40g /40 ਕਿੱਲੋ ਬੀਜ ਦੇ ਹਿਸਾਬ ਨਾਲ ਬੀਜ ਸੋਧੋ , ਬਿਜਾਈ ਸਮੇ 55 kg /ਏਕੜ DAP ,SSP @155 kg /ਏਕੜ , 12 :32 :16 @75 -80 kg /ਏਕੜ , nitrophosphate @125 kg /ਏਕੜ ਖਾਦਾਂ ਵਿੱਚੋ ਕਿਸੇ ਇਕ ਦੀ ਵਰਤੋਂ ਕਰ ਸਕਦੇ ਹੋ ਜੀ ,ਇਹ ਖਾਦ ਬਿਜਾਈ ਵੇਲੇ ਹੀ ਪਾਉਣੀ ਚਾਹੀਦੀ ਹੈ , 55 kg /ਏਕੜ urea ਵੀ ਬਿਜਾਈ ਵੇਲੇ ਪਾ ਸਕਦੇ ਹੋ | ਸਿਓਂਕ ਦੀ ਦਿੱਕਤ ਹੋਵੇ ਤਾ ਬੀਜ ਨੂੰ choloropyriphos @4ml /kg ਦੇ ਹਿਸਾਬ ਨਾਲ ਸੋਧੋ , ਵਧੀਆ ਝਾੜ ਲੈਣ ਲਈ 40 ਕਿਲੋ ਬੀਜ ਨੂੰ 500g consortium ਨਾਲ ਜਰੂਰ ਸੋਧੋ , ਪਹਿਲਾ ਪਾਣੀ ਬਿਜਾਈ ਤੋਂ 21ਦਿਨਾਂ ਬਾਅਦ ਲਾਓ ਅਤੇ ਜ਼ਿੰਕ,ਸਲਫਰ ਅਤੇ ਮੈਂਗਨੀਜ਼ ਦੀ ਕਮੀ ਆਉਣ ਤੇ ਇਹਨਾਂ ਦਾ ਛਿੜਕਾ ਕਰੋ , ਨਦੀਨਾਂ ਦੀ ਜਲਦੀ ਅਤੇ ਸੌਖੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ pendimethalin @1L /ਏਕੜ ਦੇ ਹਿਸਾਬ ਨਾਲ ਸਪਰੇ ਕਰੋ | ਧੰਨਵਾਦ |
Posted by jasandeep singh
Haryana
01-11-2021 08:49 PM
Punjab
11-02-2021 09:02 AM
Jassandeep ji tuci uss nu vdhia hara chara ate feed deo ate uss nu Vitum-h liquid 10ml rojana deo ate suun ton 20 din pehla metabolite powder rojana 1 pouch deo ehna nal usde lewe ate dudh vich vadha howega baki mousam de hisab nal usdi sahi dekbhal kro.
Posted by Yuvraj Singh
Punjab
01-11-2021 08:28 PM
Punjab
11-02-2021 09:32 AM
Yuvraj ji saro di fasal vich Urea@90kg, SSP@75k, te MOP@10kg prati acre de hisab nal varto kiti jandi hai. Urea di half dose, SSP te MOP di full dose di varto bijayi samay kiti jandi hai te urea di bachi dose di varto pehle pani te pauni chahidi hai. Dhanwad.
Posted by Kala maan
Punjab
01-11-2021 08:26 PM
Punjab
11-01-2021 08:41 PM
Kala ji , DBW 303 da beej lain lai tuci akal seed farm 94172-50198 naal sampark kar sakde ho ji , is di bijai november mahine tak kiti jaa sakdi hai , is kisam da ausat kad 101 cm hai ji . Dhanwad .
Posted by Buta riar
Punjab
01-11-2021 08:23 PM
Punjab
11-02-2021 09:15 AM
Buta ji Advanta 405 changi variety hai. Eh ek conala mustard variety hai. Eh takreeban130-140 dinna vich pak jandi hai. Isdi ausat pedavar 10-12 quintal prati acre di hai. Dhanwad.
Posted by Deepak Gupta
Madhya Pradesh
01-11-2021 08:20 PM
Maharashtra
11-02-2021 09:21 AM
Deepak ji Shriram Super 303 gehun ki kisam takreeban 130-140 dino mein pak jati hai, iski lambhai lagbhag 88 cm hai, yeh girta rog, jhuls roh or bhura rata rog ki pratirodhi hai, iski buvai samay se bhi ki ja sakti hai or iski picheti bijai bhi kar sakte hai, smay se buvai ke liye iska 40 kg beej prati acre lagta hai, or picheti bijai ke liye iska 45-48 kg beej prti acre ke hisaab se lagta hai, iski paidawaar 23-24 quintal batai ja rahi hai. Vaise gehun ki fasal mein pani zameen ke hisab se lgya jata hai. Gehun ki fasal mein 3-4 pani lag jate hai. Dhanywad.
Posted by Lovepreet Singh
Punjab
01-11-2021 08:06 PM
Punjab
11-02-2021 09:42 AM
ਤੁਸੀ ਉਸ ਨੂੰ Nurokind inj 3ml, Calcimust inj 2ml, Metphos inj 2ml ਲਗਵਾਓ ਅਤੇ ਉਸ ਨੂੰ metstrong liquid 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਰੱਜਵਾਂ ਦੁੱਧ ਪਿਲਾਓ
Posted by Gurpreet Singh
Punjab
01-11-2021 08:06 PM
Punjab
11-02-2021 11:34 AM
Gurpreet ji tuc alluan di kisam jive Diamond,Jyoti, LR di bijai kar sakde ho isdi bijai tuc november de pehle pandervade to kar sakde ho.dhanwad
Posted by kuljeet
Punjab
01-11-2021 07:45 PM
Punjab
11-01-2021 07:53 PM
kuljeet ji , HD 3086 lai 40kg/acre beej di sifarish hi kiti jandi hai ate DAP 55kg/acre paon di sifarish kiti jandi hai . dhanwad.
Posted by Avtar Singh Gill Avtar
Punjab
01-11-2021 07:38 PM
Punjab
11-01-2021 07:59 PM
ਅਵਤਾਰ ਜੀ , ਇਹ ਬੀਜ ਪਿਆਜ ਦੀ ਪਨੀਰੀ ਲਈ ਵਧੀਆ ਹੈ , ਝਾੜ ਮੌਸਮ ਅਤੇ ਹੋਰ ਕਈ ਚੀਜਾਂ ਤੇ ਨਿਰਭਰ ਕਰਦਾ ਹੈ , ਆਮ ਤੌਰ ਤੇ ਪਿਆਜ ਦਾ ਝਾੜ 140 -160 Q /ਏਕੜ ਤੱਕ ਰਹਿੰਦਾ ਹੈ | ਧੰਨਵਾਦ |
Posted by ਸਰਨ ਕਾਹਲੋਂ
Punjab
01-11-2021 07:13 PM
Punjab
11-02-2021 09:46 AM
tuci uss nu ifer-h injection 5ml, megludyne inj. 20ml ate Enrofloxacin inj. 15ml rojana 3 din lgwao baki usdi khurak da purra dian rakho iss nal frak paa jawega.
Posted by sonu
Punjab
01-11-2021 07:11 PM
Punjab
11-02-2021 09:49 AM
ਸੋਨੂ ਜੀ ਤੁਸੀ ਉਸਦੇ ਖੂਨ ਦਾ ਸੈਪਲ ਲੈ ਕੇ ਨਜ਼ਦੀਕੀ ਪੋਲੀ ਕਲੀਨਿਕ ਵਿਚ ਬਰੂਸੀਲੋਸਿਸ ਬਿਮਾਰੀ ਦੀ ਜਾਂਚ ਕਰਵਾਓ ਫਿਰ ਉਸ ਹਿਸਾਬ ਨਾਲ ਅੱਗੇ ਦਾ ਇਲਾਜ ਕਰਵਾਓ
Posted by Tarun Tomar
Uttar Pradesh
01-11-2021 06:24 PM
Punjab
11-01-2021 06:30 PM
Posted by Vijender Singh Poonia
Haryana
01-11-2021 04:55 PM
Maharashtra
11-01-2021 06:34 PM
Posted by HARSH DEEP SINGH
Punjab
01-11-2021 04:45 PM
Punjab
11-01-2021 06:55 PM
Harshdeep ji , tuci aalu vich nadeena di rokthaam lai Metribuzim70%WP @200gram / acre di spray kro ji.
Posted by Lovepreet singh
Punjab
01-11-2021 04:18 PM
Maharashtra
11-01-2021 04:40 PM
लवप्रीत जी, बिजाई के बाद हल्का पानी देते रहें और नमी बनाये रखें, अधिक पानी न दें, खरपतवार उगने पर उन्हें निकाल दें, बिजाई के 40 से 45 दिन के बाद पौध तैयार हो जाती है धन्यवाद ।