
Posted by Mohit Lather
Haryana
05-09-2023 12:09 PM
Lather ji you can grow mulethi in whole Haryana state

Posted by Mohan singh
Punjab
05-09-2023 12:06 PM
ਸਿੰਘ ਜੀ ਏਸਨੂੰ ਜੁਲਾਈ ਦੇ ਮਹੀਨੇ ਵਿੱਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Posted by Amandeep singh
Punjab
05-09-2023 12:06 PM
Uss nu oxy inj. feritas inj. mecovet inj, biotrim inj. ehh lgwao ate 3d red liquid 20ml rojana deo ate injection nazdiki doctor ton usde bhar ate growth de hisab nal lgwao.

Posted by ਗੁਰਪ੍ਰੀਤ ਸਿੰਘ
Punjab
05-09-2023 12:02 PM
Singh ji esde lai tusi chlorantraniliprole 60 ml prati acre de hisab nal vart sakde ho eh stem borer de kar ke hai
Posted by Gurnishan Singh Dhillon
Punjab
05-09-2023 11:42 AM
ਸਿੰਘ ਜੀ ਏਸਦੀ ਲਈ ਤੁਸੀ ਆਪਣੇ ਬੈਂਕ ਵਾਲਿਆਂ ਨਾਲ਼ ਗੱਲ ਕਰ ਕੇ ਏਸਨੂੰ ਸਹੀ ਕਰ ਸਕਦੇ ਹੋ
Posted by Gurnishan Singh Dhillon
Punjab
05-09-2023 11:28 AM
ਤੁਸੀਂ ਉਸ ਨੂੰ ਪੇਟ ਦੇ ਕਿੜਿਆਂ ਲਈ albendazole & ivermectin salt ਦੀ ਗੋਲੀ ਦਿਉ ਅਤੇ Brotone liquid 50ml ਰੋਜ਼ਾਨਾ, agrimin forte ਪਾਊਡਰ 100gm ਰੋਜ਼ਾਨਾ ਦਿਉ ਅਤੇ ਖੁਰਾਕ ਕਾਰਗਿਲ ਦੀ heifer dry ਵਰਤ ਸਕਦੇ ਹੋ
Posted by Manjit Singh
Punjab
05-09-2023 11:23 AM
Manjit ji, vadia result lain lai fame nu alag to hi spray karo ji.
Posted by Gurpartap singh
Punjab
05-09-2023 10:53 AM
Gurpartap ji jekr kise bimaari da hamla hai te tusi is nu hun hi Amistar top 200 ml acre de hisaab naal 200 litre paani vich ghol ke spray kar sakde ho ji.
Posted by Gurpartap singh
Punjab
05-09-2023 10:51 AM
Gurpartap ji jekr kise bimaari da hamla hai te tusi is nu hun hi Amistar top 200 ml acre de hisaab naal 200 litre paani vich ghol ke spray kar sakde ho ji.

Posted by Rupinder Singh
Punjab
05-09-2023 10:28 AM
Rupinder ji, is nu panicle initiation 20 September takk shuru ho jayegi ate gobh avastha te tusi NPK spray kar sakde ho, blitox da spray vi gobh awastha te kita ja sakda hai

Posted by Rupinder Singh
Punjab
05-09-2023 10:25 AM
Rupinder ji, is nu panicle initiation 20 September takk shuru ho jayegi ate gobh avastha te tusi NPK spray kar sakde ho, blitox da spray vi gobh awastha te kita ja sakda hai
Posted by Deda ram kumawat
Rajasthan
05-09-2023 09:54 AM
श्रीमान जी यह किस्म पर ही निर्भर करता है, इसके लिए कोई छिड़काव करने की जरूरत नहीं है।

Posted by Gopal Maurya
Uttar Pradesh
05-09-2023 09:52 AM
Usko aap fever ke hisab se oxy inj 20ml, melonex plus inj 15ml lgwayen aur enrofloxacin inj 15ml aur avil inj 10ml rojana 3 din lgwa skte ha. Baki doctor se janch krwa ker ilaj krwate rhe.

Posted by balraj singh
Punjab
05-09-2023 08:43 AM
Balraj ji, is Rog di rokthaam lai tusi beej ni bujai to pehla pseudomonas 15g/kg beej de hisaab naal sodh sakde ho ate jyada ageti bijai na kro ji

Posted by Anuj Singh
Uttar Pradesh
05-09-2023 08:36 AM
Anuj ji aap mitti ki jaanch krvaaye aur us hisab se khaado ka paryog kre.
Posted by Lakhwinder Singh nirankari
Punjab
05-09-2023 07:56 AM
ਲਖਵਿੰਦਰ ਜੀ ਰਿੰਗ-ਪਿਟ ਵਿਧੀ ਨਾਲ ਗੰਨੇ ਦੀ ਬਿਜਾਈ ਲਈ ਖੇਤ ਨੂੰ ਵਾਹੁਣ ਦੀ ਲੋੜ ਨਹੀਂ ਹੈ। ਇਸ ਵਿੱਚ ਰਿੰਗ-ਪਿਟ ਡਿਗਰ ਮਸ਼ੀਨ ਜਾਂ ਬੇਲਚੇ ਨਾਲ ਖੇਤ ਵਿੱਚ ਪਹਿਲਾਂ ਟੋਏ ਤਿਆਰ ਕੀਤੇ ਜਾਂਦੇ ਹਨ। ਇਸ ਵਿੱਚ, ਇੱਕ ਟੋਏ ਤੋਂ ਦੂਜੇ ਟੋਏ ਦੇ ਕੇਂਦਰ ਤੱਕ ਦੀ ਦੂਰੀ 105 ਸੈਂਟੀਮੀਟਰ ਹੈ। ਹਰੇਕ ਟੋਏ ਨੂੰ 90 ਸੈ.ਮੀ. ਵਿਆਸ ਦਾ ਹੁੰਦਾ ਹੈ. ਇਸ ਤਰ੍ਹਾਂ ਇੱਕ ਹੈਕਟੇਅਰ ਵਿੱਚ ਲਗਭਗ 9000 ਟੋਏ ਤਿਆਰ ਕੀਤੇ ਜ.... (Read More)
ਲਖਵਿੰਦਰ ਜੀ ਰਿੰਗ-ਪਿਟ ਵਿਧੀ ਨਾਲ ਗੰਨੇ ਦੀ ਬਿਜਾਈ ਲਈ ਖੇਤ ਨੂੰ ਵਾਹੁਣ ਦੀ ਲੋੜ ਨਹੀਂ ਹੈ। ਇਸ ਵਿੱਚ ਰਿੰਗ-ਪਿਟ ਡਿਗਰ ਮਸ਼ੀਨ ਜਾਂ ਬੇਲਚੇ ਨਾਲ ਖੇਤ ਵਿੱਚ ਪਹਿਲਾਂ ਟੋਏ ਤਿਆਰ ਕੀਤੇ ਜਾਂਦੇ ਹਨ। ਇਸ ਵਿੱਚ, ਇੱਕ ਟੋਏ ਤੋਂ ਦੂਜੇ ਟੋਏ ਦੇ ਕੇਂਦਰ ਤੱਕ ਦੀ ਦੂਰੀ 105 ਸੈਂਟੀਮੀਟਰ ਹੈ। ਹਰੇਕ ਟੋਏ ਨੂੰ 90 ਸੈ.ਮੀ. ਵਿਆਸ ਦਾ ਹੁੰਦਾ ਹੈ. ਇਸ ਤਰ੍ਹਾਂ ਇੱਕ ਹੈਕਟੇਅਰ ਵਿੱਚ ਲਗਭਗ 9000 ਟੋਏ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਟੋਇਆਂ ਦੀ ਡੂੰਘਾਈ ਲਗਭਗ 30 ਸੈਂਟੀਮੀਟਰ ਹੁੰਦੀ ਹੈ।

Posted by Harmander Singh Brar
Punjab
05-09-2023 07:05 AM
Harmandar ji, ihna dwaaia da kamm same hi hai ji, tusi kise vi okk di varto kar sakde ho ji.
Posted by ਹਰਪੀਤ ਸਿੰਘ
Punjab
05-09-2023 06:47 AM
ਹਰਪ੍ਰੀਤ ਜੀ ਤੁਸੀ 3 kg 13 00 45 ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

Posted by amritpal singh
Punjab
05-09-2023 06:08 AM
Amritpal ji, saag vaali sarso di bijai hun kr sakde ho par pkavi Saro di bijai tusi October to hi shuru kro ji, saag lai TL 17 kism shi hai ate pkavi lai RCH 1 ate Pioneer 45 S 46 kism Changi hai ji
Posted by ਨਿਸ਼ਾਨ ਸਿੰਘ ਸੰਧੂ
Punjab
05-09-2023 05:59 AM
ਨਿਸ਼ਾਨ ਜੀ, ਹੁਣ ਅਚਾਰ ਲਈ ਮੱਕੀ ਦੀ ਬਿਜਾਈ ਨਾ ਕਰੋ ਜੀ, ਇਸ ਸਮੇਂ ਵਾਲੀ ਮੱਕੀ ਦਾ ਅਚਾਰ ਵਧੀਆ ਗੁਣਵੱਤਾ ਵਾਲਾ ਨਹੀਂ ਬਣਦਾ
Posted by Gori
Punjab
04-09-2023 10:11 PM
ਗੋਰੀ ਜੀ ਇਹ ਚੰਗੀ ਕੁਆਲਟੀ ਦੇ ਹਨ ਜੀ, ਇਹਨਾ ਨੂੰ ਮਿਕਸ ਕਰਕੇ ਵੀ ਬੀਜ ਸਕਦੇ ਹੋ ਜੀ ਅਤੇ ਰੇਟ ਵੀ ਠੀਕ ਹੈ ਜੀ।

Posted by Aman singh
Punjab
04-09-2023 10:06 PM
Aman ji tuci uss nu ajje jo bhi khurak de rhe ho ohi dinde rho ate suun ton 2 mahine pehla dudh lena bnnd kr deo uddo heifer dry feed deo ate suun ton 1 mahina pehla Transition mix feed khwao, ehna nal sarir di changi growth howegi, dudh vich vadha howega

Posted by Aman singh
Punjab
04-09-2023 10:06 PM
Aman ji tuci uss nu ajje jo bhi khurak de rhe ho ohi dinde rho ate suun ton 2 mahine pehla dudh lena bnnd kr deo uddo heifer dry feed deo ate suun ton 1 mahina pehla Transition mix feed khwao, ehna nal sarir di changi growth howegi, dudh vich vadha howega
Posted by baljit singh
Punjab
04-09-2023 09:07 PM
ਬਲਜੀਤ ਜੀ, ਇਸ ਉਤਪਾਦ ਵਿਚ ਜ਼ਿੰਕ ਅਤੇ magnesium ਤੱਤ ਹਨ, ਇਸ ਵਿਚ ਯੂਰੀਆ ਜਾ ਕੋਈ ਵੀ ਤੱਤ ਮਿਕਸ ਕਰ ਸਕਦੇ ਹੋ ਜੀ ਅਤੇ ਜਵਾਰ ਦੀ ਫ਼ਸਲ ਤੇ chlorpyriphos ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।

Posted by Lovepreet
Punjab
04-09-2023 08:58 PM
Lovepreet ji jekar ohh ajee bhi tara krr rhi hai fir tuci AI dubara krwao ate AI krwa ke Tonophos inj. 20m lgwa deo baki tuci eh desi trika varto tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro.

Posted by Harjeet singh
Punjab
04-09-2023 08:42 PM
ਹਰਜੀਤ ਜੀ, ਇਸ ਵਿਚ ਜਿਆਦਾ ਪਾਣੀ ਖੜਾ ਰੱਖਣ ਦੀ ਲੋੜ ਨਹੀਂ ਹੈ, ਤੁਸੀ ਪਾਣੀ ਸੁੱਕਣ ਤੋਂ ਬਾਅਦ ਪਾਣੀ ਦੇ ਸਕਦੇ ਹੋ ਜੀ।
Posted by ਨਿਰਮਲ ਸਿੰਘ ਮਣਕੂ
Punjab
04-09-2023 08:28 PM
ਨਿਰਮਲ ਜੀ, ਤੁਸੀ ਇਹ ਦਵਾਈ 50g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by ਸ੍ .ਗੁਰਪੀ੍ਤ ਚਹਿਲ
Punjab
04-09-2023 08:20 PM
ਗੁਰਪ੍ਰੀਤ ਜੀ ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ 10% ਤੋਂ ਜਿਆਦਾ ਹੈ ਤਾਂ ਤੁਸੀ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਗੋਭ ਦੀ ਸੁੰਡੀ ਦਾ ਵੀ ਹੱਲ ਹੋ ਜਾਵੇਗਾ ਜੀ।
Posted by ਨਿਰਮਲ ਸਿੰਘ ਮਣਕੂ
Punjab
04-09-2023 08:20 PM
ਨਿਰਮਲ ਜੀ ਤੁਸੀ ਇਸ ਨੂੰ 500-700 ਗ੍ਰਾਮ ਜ਼ਿੰਕ ਵੀ ਦੇ ਸਕਦੇ ਹੋ ਜੀ

Posted by Amrit Chahal
Punjab
04-09-2023 07:56 PM
Amrit ji uss nu hor kush den di jrurat nhi hai tuci feed, vdhia hara chara dinde rho baki mousam de hisab nal sahi dekbhal kro.

Posted by ਯੁਵਰਾਜ ਕਿ੍ਸ਼ਨ
Punjab
04-09-2023 06:59 PM
ਯੁਵਰਾਜ ਜੀ, ਤੁਸੀ ਇਸ ਤੇ ਨਿੰਮ ਦੇ ਘੋਲ ਦਾ ਛਿੜਕਾਅ ਕਰ ਸਕਦੇ ਹੋ ਜੀ, ਇਸ ਲਈ ਤੁਸੀ 4 ਕਿੱਲੋ ਪੱਤੇ 10 ਲੀਟਰ ਪਾਣੀ ਵਿਚ 30 ਮਿੰਟ ਉਬਾਲ ਕੇ ਪੁਣ ਕੇ ਛਿੜਕਾਅ ਕਰੋ ਜੀ।
Posted by ਜਗਦੇਵ ਸਿੰਘ ਘੁਮਾਣ
Punjab
04-09-2023 06:51 PM
ਜਗਦੇਵ ਜੀ ਇਸ ਤੇ prophenophos 3ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Amandeep singh
Punjab
04-09-2023 06:49 PM
Amandeep ji tuci uss nu Mecovet inj. 5ml, Calcimust inj. 5ml, Rumirec inj. 5ml, Monocef inj. 1gm ate jekar mokk ajje bhi hai fir Biotrim inj. 2ml lgwao baki jekar ohh jyada hei kamjor hai fir doctor ton uss nu Bolte bhi lgwa skde ho.
Posted by RAJESH SINGH RAJPUT
Madhya Pradesh
04-09-2023 06:13 PM
राजेश जी कृप्या ये बताएं कि आपने पिछले दिनों में इस पे कोई चिड़काव किया है उस हिसाब से ही आपको इस बारे में सही जानकारी दी जा सकेगी।

Posted by Deep
Punjab
04-09-2023 05:57 PM
ਦੀਪ ਜੀ ਪਸ਼ੂ ਦਾ ਚੰਗਾ ਦੁੱਧ ਅਤੇ ਚੰਗੀ ਫੈਟ ਉਸਦੀ ਸਹੀ ਦੇਖਭਾਲ ਅਤੇ ਖੁਰਾਕ ਤੇ ਵੀ ਨਿਰਭਰ ਹੈ, ਬਾਕੀ ਇਹਨਾਂ ਦੇ ਦੁੱਧ ਵਿੱਚ 4 ਤੋਂ 4.5 % ਤੱਕ ਫੈਟ ਹੁੰਦੀ ਹੈ.

Posted by Pushi
Punjab
04-09-2023 04:38 PM
ਤੁਸੀ ਉਸ ਨੂੰ Bovimin B powder 50 ਗ੍ਰਾਮ ਰੋਜਾਨਾ ਦਿੰਦੇ ਰਹੋ ਇਸਦਾ ਕੋਈ ਨੁਕਸਾਨ ਨਹੀਂ ਹੈ, ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ, ਬੱਚੇਦਾਨੀ ਨੂੰ ਤਾਕਤ ਮਿਲੇਗੀ ਜਿਸ ਨਾਲ ਪਸ਼ੂ ਸਮੇ ਤੇ ਹੀਟ ਵਿੱਚ ਆ ਜਾਂਦਾ ਹੈ

Posted by Aman
Punjab
04-09-2023 04:19 PM
ਅਮਨ ਜੀ, ਇਸ ਤੇ copper oxychloride 3g/L ਪਾਣੀ ਅਤੇ streptocycline 12g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Bachittar Singh
Punjab
04-09-2023 03:35 PM
Bachittar ji pyaaj da beej November December vich beej sakde ho ji aje pyaaj di bijai bhut ageti hai ji

Posted by ਗੁਰਪ੍ਰੀਤ ਸਿੰਘ
Punjab
04-09-2023 03:18 PM
ਗੁਰਪ੍ਰੀਤ ਜੀ ਸੋਕਾ ਨਾ ਲੱਗਣ ਦਿਓ ਅਤੇ ਬੋਰੋਨ 100g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Sanjeev Shukla
Punjab
04-09-2023 03:09 PM
Sanjeev ji, ye fruit fly ke hmle Karn hota hai, iski roktham ke liye aap flowering pr fruit fly trap lga sakte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image








