Posted by ਤੇਜਿੰਦਰ ਸਿੰਘ
Punjab
04-11-2021 06:01 PM
ਤੇਜਿੰਦਰ ਜੀ , ਕਣਕ ਦੀ ਬਿਜਾਈ ਛਿੱਟੇ ਨਾਲ ਕਰ ਸਕਦੇ ਹੋ ,PBW 869 , UNNAT PBW 550 , PBW 550 ਲਈ ਬੀਜ 45 ਕਿੱਲੋ /ਏਕੜ ਅਤੇ ਬਾਕੀ ਕਿਸਮਾਂ ਲਈ 40 ਕਿੱਲੋ /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
Posted by Sukhmander Singh
Punjab
04-11-2021 05:08 PM
Sukhmander ji eh chara change hon krke ho jnda ha tuci ohna nu Catcough dwai ek chamch rojana dena suru kro.
Posted by आशीष यादव
Uttar Pradesh
04-11-2021 05:04 PM
यादव जी इसे आप मिनरल मिक्सचर देते रहें और इसे ovumin advance tablet रोजाना एक गोली दें और 21 दिन तक देते रहें जब यह पतली पानी जैसी तार करे तो इसे नए दूध करवा सकते है।

Posted by Sarwan singh
Punjab
04-11-2021 04:39 PM
tuci uss nu ifer-h injection 5ml lgwao ate 1-1 din de frak nal 3 tike lgwao ate milkout powder 2-2 chamch swere sham deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke majh nu de skde ho.
Posted by karambir singh Josan
Punjab
04-11-2021 04:19 PM
Karambir je tuci tamatar 75x30cm de faasle te laonde ho ta , ik kille vich isde 17,780de kreeb paudhe lag jaange ji . Dhanwad .

Posted by Gurjit singh
Punjab
04-11-2021 03:25 PM
ਤੁਸੀ ਉਸ ਨੂੰ ਵਧਿਆ ਖੁਰਾਕ ਦੇਣੀ ਸ਼ੁਰੂ ਕਰੋ ਅਤੇ Milkout ਪਾਊਡਰ ਇਕ ਇਕ ਚਮਚ ਰੋਜਾਨਾ ਦਿਓ ਅਤੇ Calcimust tablet ਰੋਜਾਨਾ ਇਕ ਗੋਲੀ ਦਿਓ

Posted by Kala maan
Punjab
04-11-2021 11:04 AM
ਕਾਲਾ ਜੀ , ਰੇਤਲੀ ਜਮੀਨ ਵਿਚ ਜ਼ੀਰੋ ਡਰਿੱਲ ਨਾਲ ਕਣਕ ਬੀਜ ਸਕਦੇ ਹੋ ਅਤੇ PBW 869 , unaat PBW 550 , PBW 550 ਲਈ ਬੀਜ 45 ਕਿੱਲੋ /ਏਕੜ ਅਤੇ ਬਾਕੀ ਕਿਸਮਾਂ ਲਈ 40 ਕਿੱਲੋ /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ | ਧੰਨਵਾਦ |

Posted by jasandeep singh
Haryana
04-11-2021 10:45 AM
Jasadeep ji tuci bajra pashu nu de skde ho tuc ehna dina vich 500gm tak ek pashu nu deo ate iss nu changi trahh pkaa ke khila skde ho baki uss nu vitum-h liquid 10ml rojana dena suru kro. baki jekar tuci koi hor jankari leni ha fir vistar nal apna swal dubara push skde ho.

Posted by ਬਲਜਿੰਦਰ ਸਿੰਘ
Punjab
04-11-2021 10:45 AM
ਬਲਜਿੰਦਰ ਜੀ , ਜੇਕਰ ਵੱਤਰ ਲਾ ਕੇ ਬਿਜਾਈ ਕੀਤੀ ਹੋਵੇ ਤਾਂ ਪਹਿਲਾ ਪਾਣੀ ਬਿਜਾਈ ਤੋਂ 15 ਦਿਨਾਂ ਬਾਅਦ ਦੇਣਾ ਚਾਹੀਦਾ ਹੈ |ਧੰਵਾਨਦ |
Posted by Lachhma singh Bhullar PWD
Punjab
04-11-2021 10:30 AM
Lachhma ji , DAP lain lai tuci apni najdeeki co-operative society nal sampark karo , je DAP nahi mildi ta SSP 155 kg /acre, 12 :32 :16 @75 -80 kg/acre ja nitrophosphate @125 kg/acre khada di varto vi kar sakde ho ji. Dhanwad .
Posted by Lachhma singh Bhullar PWD
Punjab
04-11-2021 10:28 AM
Lachhma ji vaise ta hle aagle dinna vich mausam theek hai baki tusi Apni Kheti App de mausam section vich pure hafte de mausam di jankari le sakde han. Dhanwad.
Posted by Gurmeet Singh
Punjab
04-11-2021 10:05 AM
ਗੁਰਮੀਤ ਜੀ ,ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਮਟਰਾਂ ਬਾਰੇ ਕੀ ਜਾਣਕਾਰੀ ਚਾਹੀਦੀ ਹੈ | ਧੰਨਵਾਦ |
Posted by shivraj
Madhya Pradesh
04-11-2021 09:51 AM
Shivraj ji kripya apna sawal visthar se btaye ki ap kis tatv ke bare mein jankari lena chahte hai ta jo apko uske hisab se sahi jaakri de sake. Aur ap kis fasal mein inka use krna chahte hai. Dhanywad.
Posted by Labhpreet singh
Punjab
04-11-2021 09:24 AM
ਲਭਪ੍ਰੀਤ ਜੀ ਡੇਅਰੀ ਲੋਨ ਤੇ 33 % ਪਛੜੀ ਜਾਤੀ ਲਈ ਅਤੇ 25% ਜਨਰਲ ਲਈ ਸਬਸਿਡੀ ਦਿਤੀ ਜਾਂਦੀ ਹੈ
Posted by Amarjit Singh
Punjab
04-11-2021 09:01 AM
ਅਮਰਜੀਤ ਜੀ low tunel ਵਿਚ ਚੱਪਣ ਕੱਦੂ ਦੀ ਬਿਜਾਈ ਨਵੰਬਰ - ਦਸੰਬਰ ਵਿਚ ਕੀਤੀ ਜਾ ਸਕਦੀ ਹੈ ਅਤੇ ਖੁੱਲੇ ਖੇਤ ਵਿਚ ਇਸ ਦੀ ਬਿਜਾਈ ਫਰਵਰੀ ਮਹੀਨੇ ਵਿਚ ਕੀਤੀ ਜਾ ਸਕਦੀ ਹੈ | ਪਿਆਜ ਦੀ ਪਨੀਰੀ ਬੀਜਣ ਦਾ ਹੁਣ ਸਹੀ ਸਮਾਂ ਚਲ ਰਿਹਾ ਹੈ ਜੀ |ਧੰਨਵਾਦ

Posted by Dilpreet Singh Nagra
Punjab
04-11-2021 08:51 AM
ਦਿਲਪ੍ਰੀਤ ਜੀ DBW 222 ਕਿਸਮ ਦੀ ਬਿਜਾਈ ਤੁਸੀ ਨਵੰਬਰ ਦੇ ਆਖਰੀ ਹਫਤੇ ਤੱਕ ਕਰ ਸਕਦੇ ਹੋ ਜੀ | ਧੰਨਵਾਦ |

Posted by Gurbir Singh
Punjab
04-11-2021 08:09 AM
ਗੁਰਬੀਰ ਜੀ ਵੈਸੇ ਤਾ ਜ਼ੀਰੋ ਡਰਿੱਲ ਦੀ ਡੁੰਗਾਈ ਪਹਿਲਾ ਤੋਂ ਹੀ ਪੁਲਿਆਂ ਨਾਲ ਸੈੱਟ ਕੀਤੀ ਹੁੰਦੀ ਹੈ। ਜ਼ੀਰੋ ਡਰਿੱਲ ਦੀ ਬਿਜਾਈ ਲਈ ਮਸ਼ੀਨ ਤਕਰੀਬਨ 3-4 ਇੰਚ ਡੁੰਗਾਈ ਤਾ ਹੋਣੀ ਚਾਹੀਦੀ ਹੈ। ਧੰਨਵਾਦ।
Posted by Arjun Kushwah
Rajasthan
04-11-2021 07:19 AM
अर्जुन जी आप उसे तुरंत नज़दीकी डॉक्टर से जांच करवाएं जिससे उसकी सही जांच करके इलाज किया जा सके।

Posted by Mander Brar
Punjab
04-11-2021 07:06 AM
ਮੰਦਰ ਜੀ , ਤੁਸੀ ਬਿਜਾਈ ਤੋਂ ਤੁਰੰਤ ਬਾਅਦ ਨਦੀਨਾਂ ਨੂੰ ਉੱਗਣ ਤੋਂ ਰੋਕਣ ਲਈ ਚੰਗੀ ਨਮੀ ਵਿਚ pendimethalin @1 .5L /ਏਕੜ ਦੇ ਹਿਸਾਬ ਨਾਲ ਸਪਰੇ ਕਰੋ , ਇਸ ਤੋਂ ਬਾਅਦ ਜੇ ਲੋੜ ਪਵੇ ਤਾ ਬਿਜਾਈ ਤੋਂ 30 -35 ਦਿਨਾਂ ਬਾਅਦ (sulfosusulfuron + metsusulfuron ) @16g /acre ਦੇ ਹਿਸਾਬ ਨਾਲ ਸਪਰੇ ਕਰੋ | ਧੰਨਵਾਦ |
Posted by Kang Saab
Punjab
04-11-2021 06:23 AM
ਗੁਰਜਿੰਦਰ ਜੀ ਜੇਕਰ ਉਸ ਨੂੰ ਮੋਕ ਲੱਗੀ ਹੈ ਫਿਰ ਤੁਸੀ ਉਸ ਨੂੰ brotone liquid 10ml ਰੋਜਾਨਾ ਦਿਓ ਅਤੇ enrofloxacin injection 3ml ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Posted by Kang Saab
Punjab
04-11-2021 06:22 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by Kang Saab
Punjab
04-11-2021 06:21 AM
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ ਵਧੀਆ ਰਿਕਾਰਡ ਹੈ

Posted by gurmanjot singh
Punjab
03-11-2021 10:10 PM
Gurmanjot ji , tuci paani laa ke saron da shitta de sakde ho , pr ikathe pakon lai thoda ghat sma lain vali kisam da shitta deo , je same kisam da shitta deoge ta pakkan vich kujh din da fark reh sakda hai ji . Dhanwad .
Posted by मो आवेश कुरैशी
Chattisgarh
03-11-2021 10:02 PM
कुरैशी जी इसके बारे में पूरी जानकारी लेने के लिए आप इस नं बर 9817084445 पर संपर्क कर सकते है

Posted by Yuvraj Singh
Punjab
03-11-2021 10:02 PM
Yuvi ji tuci jo feed uss nu de rhe ho ohhi dinde rho kyuki ek dum feed change krnn da dudh ghatn lgda ha baki jekar tuci tyar krni ha fir iss trike nal thodi feed tyar krke vart ke dekh skde ho, tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 3kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Posted by मो आवेश कुरैशी
Chattisgarh
03-11-2021 10:01 PM
आप खुद फीड तैयार करके दे सकते है जिसमें तेल रहित सरसों की खल 49 किलो, मिर्नल और विटामिन का चूरा 1.5 किलो, तेल रहित DOC 49 किलो और नमक 0.5 किलो इस प्रकार आप 100 किलो फीड तैयार करके मछलियों को डाल सकते है

Posted by Jugraj
Punjab
03-11-2021 08:22 PM
Jugraj ji tuci pehle isde lai nazdiki farm te ja ke iss kam ate sheed nu dekho ate fir apne bazat de hisab nal shedd tyar kr skde ho kyuki jgah de hisab nal naksha tyar hunda ha baki jekar koi 10 pashu rakhda ha fir 10 pashua nu shedd tyar krn lai total jgah jisdi lambai 42 feet 3 inch ate usdi choorai 30 feet jo total jgah 1267.5 sq. feet hundi hai iss vicho cover kiti hoi jgah 760.5 sq. feet ate khuli jgah 447 sq. feet rakh skde ho. baki tuci apne jgah ate bazat de hisab nal pashua lai sheed tyar kr skde ho

Posted by Aman singh
Punjab
03-11-2021 08:00 PM
ਅਮਨ ਜੀ ਇਸ ਲਈ ਸਬ ਤੋਂ ਪਹਿਲਾ ਤਾ ਤੁਹਾਡੇ ਕੋਲ ਖੇਤੀਬਾੜੀ ਦੀ ਡਿਗਰੀ ਜਾ ਡਿਪਲੋਮਾ ਹੋਣਾ ਜਰੂਰੀ ਹੈ , ਇਸ ਤੋਂ ਬਾਅਦ ਤੁਸੀ ਇਸ ਦੀ ਸੰਬੰਧਿਤ ਫਾਇਲ ਲੈ ਕੇ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰੋ | ਧੰਨਵਾਦ |
Posted by jashan
Uttar Pradesh
03-11-2021 07:43 PM
Jashan ji DBW 187, IIWBR, Karnal vallo viksit kiti gai kisam hai , PBW 187 koi kisam nahi hai , unj PBW valia kisma PAU vallo viksit jandia han ji . Dhanwad .

Posted by Yuvraj Singh
Punjab
03-11-2021 07:11 PM
Yuvi ji , tuci kihde fertilizer di gall kar rahe ho , kirpa kar ke usdi photo bhejo ya naam dasso . us hisaab nal tuhanu sahi jaankari ditti ja sakegi .Dhanwad .

Posted by Amrit Aulakh
Punjab
03-11-2021 06:56 PM
Amrit ji Cooperative societies valo Hadi te Sauni di fasal lyi takreeban Rs 30000 prati acre de hisab nal cash dita janda hai. Dhanwad.
Posted by तेजकरण पाटीदार
Madhya Pradesh
03-11-2021 06:06 PM
पाटीदार जी, आप MP 3336 ,JW 3288 ,JW 3211 ,JW 3020 ,JW 1202 अदि किस्मो की बिजाई कर सकते है। धन्यवाद।

Posted by सोहन सिंह चुंडावत
Rajasthan
03-11-2021 05:21 PM
सोहन जी, कृपया आप ये बताये कि आप जौं के बीज का भाव पूछ रहे है या इसकी फसल का उस हिसाब से आपको सही जानकारी दी जा सकेगी । धन्यवाद। । धन्यवाद।

Posted by kuldeep singh
Punjab
03-11-2021 05:06 PM
ਕੁਲਦੀਪ ਜੀ , ਇਕ ਬਿਸਵੇ ਵਿਚ ਪਿਆਜ ਦਾ 2.5 - 3 ਕਿੱਲੋ ਬੀਜ ਪਵੇਗੀ ਜੀ . ਧੰਨਵਾਦ |
Posted by ramesh. kumar. vishwakarma
Madhya Pradesh
03-11-2021 05:02 PM
रमेश जी, आप पेड़ों की छटाई करवा सकते है , बिमारी वाली ,दूसरी टहनियों में फसी हुई,झुकी हुई आदि टहनियों को काट दे ताकि पौधे बढ़िया तरीके से बढ़ सके । धन्यवाद।

Posted by Manish Singh
Madhya Pradesh
03-11-2021 04:58 PM
Manish ji , aap Dashmesh , Preet , Yodha aadi companies ka Rotavator khreed sakte hai , aur Subsidy ke baare me jaanakri lene ke liye aap apne najdeeki agrculture office me sampark kare . Dhnyavad .
Posted by ramesh. kumar. vishwakarma
Madhya Pradesh
03-11-2021 04:54 PM
रमेश जी , कृपया आप ये बताये कि आपके पौधे कितने साल के है , उस हिसाब से आपको सही जानकारी दी जा सकेगी। धन्यवाद।

Posted by Navpreet singh
Punjab
03-11-2021 02:59 PM
Navpreet ji eh herbicide hai jo nadeena nu nashat karn lyi varti jandi hai. Isdi varto wattan, khale ja khali thava vich nadeena nu sukan lyi spray kiti jandi hai. Isdi spray kise v fasal te nahi kiti jandi. Dhanwad.
Posted by Tarun
Punjab
03-11-2021 02:30 PM
Tarun ji tusi kanak diya kisma jive PBW 869, PBW 824, DBW 222, HD 3226, Unnat PBW 343, 550, PBW 766 di bijayi kar sakde han. Dhanwad.

Posted by Amarjeet saini
Punjab
03-11-2021 02:26 PM
ਅਮਰਜੀਤ ਜੀ ਤੁਸੀ ਪਸ਼ੂ ਨੂੰ ਨਵੇਂ ਦੁੱਧ ਕਰਵਾਉਣ ਤੋਂ 10 ਦਿਨ ਬਾਦ 30 ਗ੍ਰਾਮ ਮਿਨਰਲ ਮਿਕਸਚਰ ਦੇ ਸਕਦੇ ਹੋ ਅਤੇ 2 ਮਹੀਨੇ ਦੇਣ ਤੋਂ ਬਾਦ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਸਰਵਰਜੀਤ ਸਿੰਘ ਸਿੱਧੂ
Punjab
03-11-2021 02:15 PM
ਸ੍ਰਵਰਜੀਤ ਜੀ ਬੂਟੇ ਤੇ ਰਸ ਚੁਸਕ ਕੀਟ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਕਿਰਪਾ ਕਰਕੇ ਪੱਤੇ ਦੇ ਪਿੱਛੇ ਦੇਖੋ ਕਿਸੇ ਕੀਟ ਦਾ ਹਮਲਾ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸਤੇ Imidacloprid @1ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Sukhraj Singh Goraya
Punjab
03-11-2021 01:35 PM
ਸੁਖਰਾਜ ਜੀ ਤੁਸੀਂ ਕਣਕ ਨੂੰ ਸਿਓਂਕ ਤੋਂ ਬਚਾਉਣ ਲਈ THIAMETHOXAM @1ਗਰਾਮ ਨਾਲ ਪ੍ਰਤੀ ਕਿਲੋ ਬੀਜ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ I ਸਿਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਲਈ ਤੁਸੀਂ TEBUCONAZOLE @13ML ਨੂੰ ਪ੍ਰੀਤੋ 40 ਕਿਲੋ ਬੀਜ ਨਾਲ ਸੋਧ ਸਕਦੇ ਹੋI ਤੁਸੀਂ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ @500ਗ੍ਰਾਮ ਨੂੰ ਪ੍ਰਤੀ 40 ਕਿਲੋ ਬੀਜ ਨੂੰ ਸੋਧ ਸਕਦੇ ਹੋ ਇਹ ਝਾੜ ਤੇ ਜਮੀਨ ਦੀ ਉਪ.... (Read More)
ਸੁਖਰਾਜ ਜੀ ਤੁਸੀਂ ਕਣਕ ਨੂੰ ਸਿਓਂਕ ਤੋਂ ਬਚਾਉਣ ਲਈ THIAMETHOXAM @1ਗਰਾਮ ਨਾਲ ਪ੍ਰਤੀ ਕਿਲੋ ਬੀਜ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ I ਸਿਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਲਈ ਤੁਸੀਂ TEBUCONAZOLE @13ML ਨੂੰ ਪ੍ਰੀਤੋ 40 ਕਿਲੋ ਬੀਜ ਨਾਲ ਸੋਧ ਸਕਦੇ ਹੋI ਤੁਸੀਂ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ @500ਗ੍ਰਾਮ ਨੂੰ ਪ੍ਰਤੀ 40 ਕਿਲੋ ਬੀਜ ਨੂੰ ਸੋਧ ਸਕਦੇ ਹੋ ਇਹ ਝਾੜ ਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਣ ਵਿਚ ਮਦਦ ਕਰਦਾ ਹੈI ਧੰਨਵਾਦI

Posted by pardeep singh
Punjab
03-11-2021 01:22 PM
ਪ੍ਰਦੀਪ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 803, 824, HD 3226, DBW 222, 187, PBW 766, ਦੀ ਬਿਜਾਈ ਕਰ ਸਕਦੇ ਹਨ। ਜ਼ਮੀਨ ਵਿਚ Manganese ਦੀ ਕਮੀ ਆਉਂਣ ਤੇ ਤੁਸੀਂ Manganese sulphate0.5% @1kg ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੋਂ 3-4 ਦਿਨ ਬਾਅਦ ਫ਼ਸਲ ਤੇ ਸਪਰੇਅ ਕਰ ਸਕਦੇ ਹਨ। ਇਸਦੇ 2-3 ਛਿੜਕਾਅ ਹਫਤੇ ਹਫਤੇ ਦੇ ਫਰਕ ਤੇ ਕੀਤੇ ਜਾ ਸਕਦੇ ਹਨ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















.png)



