Experts Q&A Search

Posted by ਨਿਰਮਲ
Punjab
05-11-2021 06:43 PM
Maharashtra
11-08-2021 08:21 PM
Nirmal ji ,aap kis fasl ke baare me puchna chahte hai , kripya apna swal visthaar se puche , us hisaab se aapko jaankari di jayegi . dhnyavad.
Posted by Beant Bhullar
Punjab
05-11-2021 06:37 PM
Punjab
11-06-2021 09:53 AM
ਤੁਸੀ ਇਸ ਨੂੰ ifer h ਇੰਜੇਕਸ਼ਨ 5ml ਰੋਜਾਨਾ, Enrofloxacin injection 15ml ਰੋਜਾਨਾ ਅਤੇ ਜੇਕਰ ਸੋਜਿਸ਼ ਹੈ ਤਾਂ megludyne injection 10ml ਰੋਜਾਨਾ 3 ਦਿਨ ਲਗਵਾਓ ਅਤੇ ਇਸਦੇ ਜਖਮ ਤੇ macroworm tube ਜਾ coolmac tube ਲਗਾਨਾ ਸ਼ੁਰੂ ਕਰੋ
Posted by Kamaljit singh
Punjab
05-11-2021 06:36 PM
Punjab
11-05-2021 07:13 PM
Kamaljit ji tusi DBW 222 kanak di variety di bijayi November de pehle 2 hafte vich krn di koshish kro. Vadh to vadh teeje hafte tak kr deo. Dhanwad.
Posted by Lachhma singh Bhullar PWD
Punjab
05-11-2021 06:31 PM
Punjab
11-06-2021 09:51 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਹ ਸਾਰਾ ਸਮਾਨ ਪੰਸਾਰੀ ਤੋਂ ਮਿਲ ਜਾਵੇਗਾ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ.
Posted by प्रेम,लाल,धुवै
Chattisgarh
05-11-2021 06:02 PM

Punjab
11-05-2021 07:15 PM
प्रेम जी कृपया अपना सवाल विस्तार से बताएं ता जो आपको उसके हिसाब से सही जानकारी दे सके. धन्यवाद।
Posted by प्रेम,लाल,धुवै
Chattisgarh
05-11-2021 05:51 PM

Maharashtra
11-05-2021 07:18 PM
प्रेम जी कृपया आप यह बताएं की गेहूं के बारे में क्या जानकरी लेना चाहते है ता जो आपको उसके हिसाब से सही जानकरी दे सके। आप गेहूं की किसम के बारे में जानकारी चाहते है जा आप इसके बिजाई के तरीके के बारे में जानकारी लेना चाहते है। धन्यवाद।
Posted by Vikash
Rajasthan
05-11-2021 05:38 PM
Rajasthan
11-05-2021 07:31 PM
Vikas ji yeh black fruit spot hai. Ap iski roktham ke liye Mancozeb 75WP@ 250gram prati 100 litre pani ke hisab se spray kar sakte hai. Agar jrurat ho to ap iski dusri 10-15 days ke fasale par dubara kar sakte hai. Dhanywad.
Posted by Kawaldhaliwal
Punjab
05-11-2021 05:20 PM
Punjab
11-05-2021 07:27 PM
Kawal ji DBW 303 variety da beej 40 kg prati acre bijan di sifarish kiti jandi hai es nu 20 october ton lai ke 15 november takk bijan di sifarish kiti jandi hai, vadh to vadh akhir teeje hafte tak kr sakde han, eh 155 din vich pakk ke teyar ho jandi hai, eh peeli kungi te bhoori kungi da takra karn di samartha rakhdi hai te esda jhad 32-34 quintal prati acre takk da a janda hai. Dhanwad.
Posted by Kawaldhaliwal
Punjab
05-11-2021 05:19 PM
Punjab
11-05-2021 07:20 PM
Kawal ji DBW 187 vdya kisam hai. Eh takreeban 150 dinna vich tyar ho jandi hai. Isda ausat jhad 24-26 quintal prati acre da hai. Isdi biajyi da sama november de teeje hafte tak da hai. Dhanwad.
Posted by Manvir Singh
Punjab
05-11-2021 03:51 PM
Punjab
11-06-2021 08:40 AM
ਮਨਵੀਰ ਜੀ , ਜੇ ਤੁਸੀ ਸਿੱਧੀ ਕਲਮ ਲਾਉਣੀ ਹੈ ਤਾਂ , ਕਿਸੇ ਵੀ ਗੁਲਾਬ ਦੇ ਬੂਟੇ ਤੋਂ 15-20 cm ਲੰਬੀ ਤੇ ਤਕਰੀਬਨ ਪੈਨਸਿਲ ਜਿਨੀ ਮੋਟੀ ਟਾਹਣੀ ਕੱਟ ਕੇ , ਜਮੀਨ ਪੋਲੀ ਕਰ ਕੇ ਲਗਾ ਦਿਓ ਤੇ ਪਾਣੀ ਦੇਣਾ ਸ਼ੁਰੂ ਕਰ ਦਿਓ , ਅਤੇ ਜੇਕਰ ਪਿਉਂਦ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸ ਟਾਹਣੀ ਦੀ ਚੰਗੀ ਤਰਾਂ ਨਾਲ ਜੜ੍ਹ ਲੱਗਣ ਤੋਂ ਬਾਅਦ ਜਮੀਨ ਤੋਂ 15cm ਦੀ ਉਚਾਈ ਤੇ T ਨੁਮਾ BUDDING ਕੀਤੀ ਜਾਂਦੀ ਹੈ ਜੀ | ਧੰਨਵਾਦ |
Posted by sunil kumar
Bihar
05-11-2021 03:49 PM
Maharashtra
11-06-2021 09:15 AM
sunil ji , ye virus ki vjah se hai jo jassid(tele)ki vjah se failta hai , isi rokthaam ke liye aap imidacloprid @2ml/L ke paani ke hisaab se kare aur dhyan rakhe ki aage se virus mukt beej hi beeje . Dhnyavad .
Posted by akhilesh
Bihar
05-11-2021 03:42 PM

Maharashtra
11-05-2021 07:44 PM
Akhilesh ji gehun ki achi kisme jaise DBW 14, NW 2036, HW 2045, NW 1014, HD 2643, HP 1744 hai. Sarso ki achi kisme jaise Rajendra Rai Pichheti, Rajendra Anukool, Ashirvad; Yellow Sarson: Rajendra Sarson 1, Ragini, Benoy hai. Ap Pioneer ki 45S35 ki bijayi bi kar sakte hai. Dhanywad.
Posted by gurbhej singh
Punjab
05-11-2021 03:41 PM
Punjab
11-05-2021 07:36 PM
Gurbhej ji DBW 222 kanak 152 dinna vich tyar ho jandi hai. Isda ausat jhad 24-26 quintal prati acre da hai. PBW 677 kanak takreeban 157 dinna vich pakk jandi hai. Isda ausat jhad 22-23 quintal prati acre da hai. Dhanwad.
Posted by Sikander singh
Punjab
05-11-2021 03:34 PM
Punjab
11-06-2021 09:13 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by harwinder
Punjab
05-11-2021 03:05 PM
Punjab
11-05-2021 03:18 PM
Harwinder ji , tuci 15:15:15 nu DAP di jgah te vart sakde ho, is nu DAP naal mix karke na varto , is di varto 165kg/acre de hisaab nal karo ji . Dhanwad.
Posted by sukhwinder Singh
Punjab
05-11-2021 02:46 PM
Punjab
11-05-2021 03:01 PM
ਸੁਖਵਿੰਦਰ ਜੀ , DAP ਦੀ ਜਗਾਹ 12:32:16@75-80 kg /ਏਕੜ ਪੈਂਦੀ ਹੈ ਅਤੇ ਇਸ ਦਾ DAP ਨਾਲੋਂ ਵੱਡਾ ਫਰਕ ਇਹ ਹੈ ਕਿ ਇਸ ਵਿਚ ਪੋਟਾਸ਼ ਦੀ ਵੀ ਕੁਝ ਮਾਤਰਾ(16%) ਪਾਈ ਜਾਂਦੀ ਹੈ |ਧੰਨਵਾਦ |
Posted by Gurbhej Bhullar
Punjab
05-11-2021 02:45 PM
Punjab
11-05-2021 02:52 PM
Gurbhej ji , tuci is kisam di bijai november mahine de end tak kar sakde ho ate DAP di jgah tuci SSP@155kg/acre , 12:32:16@ 75-80kg/acre khada di varto kar sakde ho ji . dhanwad .
Posted by Amritpal singh
Punjab
05-11-2021 02:38 PM

Punjab
11-05-2021 07:41 PM
Posted by Ugarsen Bishnoi
Rajasthan
05-11-2021 02:28 PM

Maharashtra
11-08-2021 08:48 PM
Posted by sukhwinder Singh
Punjab
05-11-2021 01:47 PM
Punjab
11-05-2021 02:03 PM
sukhwinder ji , DAP di jgah tuci 12:32:16@75-80 kg/acre de hisaab naal paa sakde ho ji , is naal tuhanu potash di vi kuch mitaa mil jaavegi , jo DAP vich nahi hundi . Dhanwad .
Posted by jasvir singh
Punjab
05-11-2021 01:38 PM
Punjab
11-05-2021 03:29 PM
ਜਸਵੀਰ ਜੀ ਇਹ Gall ਨਾਮ ਦੀ ਬਿਮਾਰੀ ਹੈ। ਜੋ ਆਮ ਹੀ ਇਸ ਬੂਟੇ ਵਿਚ ਆਉਂਦੀ ਹੈ। ਇਹ mites/insects ਨਾਲ ਅੱਗੇ ਫੈਲ ਦੀ ਹੈ। ਇਹਦਾ ਕੋਈ ਪੱਕਾ ਇਲਾਜ਼ ਨਹੀਂ ਹੈ। ਇਸ ਬਿਮਾਰੀ ਨੂੰ ਅੱਗੇ ਫੈਲਣ ਲਈ Omite (Propargite 57% EC) ਦੀ ਵਰਤੋਂ ਕਰ ਸਕਦੇ ਹੋ । ਧੰਨਵਾਦ।
Posted by Manjeet singh
Punjab
05-11-2021 01:19 PM
Punjab
11-06-2021 10:33 PM
Manjeet ji tusi rotavator lyi I-Kheti app download kar sakde han. Eh agriculture department valo chaliyi gyi hai jis te kisan veer apni machinery rent lyi pa sakde han. Tusi apne area vich apni requirement de hisab nal machinery le sakde han. Dhanwad.
Posted by ਗੁਰਪ੍ਰੀਤ ਸਿੰਘ ਬਰਾੜ
Punjab
05-11-2021 01:13 PM
Punjab
11-06-2021 09:12 AM
ਗੁਰਪ੍ਰੀਤ ਜੀ ਤੁਸੀ ਓਹਨਾ ਨੂੰ Ostovet calcium 20ml prati 100 ਮੁਰਗੀਆਂ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ agrimin ਪਾਊਡਰ 30 ਗ੍ਰਾਮ ਸਾਰਿਆਂ ਨੂੰ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ
Posted by Mandeep Singh
Punjab
05-11-2021 12:44 PM

Punjab
11-06-2021 09:10 AM
Posted by Kang Saab
Punjab
05-11-2021 12:30 PM

Punjab
11-05-2021 03:32 PM
ਗੁਰਜਿੰਦਰ ਜੀ , ਕਿਸਾਨਾ ਨਾਲ ਜਾਣਕਾਰੀ ਸਾਂਝੀ ਕਰਨ ਲਈ, ਧੰਨਵਾਦ |
Posted by shivraj
Madhya Pradesh
05-11-2021 11:49 AM

Maharashtra
11-05-2021 12:20 PM
Shivraj ji , sookham tatv kai parkar ke hote hai , aapke paudhe me kis tatv ki kami hai , us hisaab se hi product ki jaankari aapko di ja sakti hai , aap kripyaa hme apni fasl ki photo bhejen ya btaye ki aap fasl ko konsa tatv dena chahte hai , taki aapko sahi jaankari di jaa sake . dhnyavad .
Posted by KS Atwal
Punjab
05-11-2021 11:43 AM

Punjab
11-06-2021 09:08 AM
Posted by Ayansh Nag
Chattisgarh
05-11-2021 11:42 AM

Punjab
11-06-2021 09:33 AM
Posted by Kang Saab
Punjab
05-11-2021 11:06 AM

Punjab
11-06-2021 09:07 AM
ਗੁਰਜਿੰਦਰ ਜੀ ਇਹਨਾਂ ਨੂੰ ਸਹੀ ਖੁਰਾਕ ਦੀ ਕਮੀ ਕਰਕੇ, ਦੇਖਭਾਲ ਨਾ ਮਿਲਣ ਕਰਕੇ ਇਹ ਸਮੱਸਿਆ ਆਉਂਦੀ ਹੈ ਤੁਸੀ ਉਸ ਨੂੰ Enrofloxacin injection 3ml ਲਗਵਾਓ ਅਤੇ brotone liquid 10ml ਰੋਜਾਨਾ ਦਿਓ
Posted by Labhpreet singh
Punjab
05-11-2021 11:06 AM
Punjab
11-06-2021 09:04 AM
ਲਭਪ੍ਰੀਤ ਜੀ ਤੁਸੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਸਕਦੇ ਹੋ ਜਾ ਫਿਰ ਥੋੜੇ ਜਿਹੇ ਸੁੱਕੇ ਆਟੇ ਵਿੱਚ ਸਰੋਂ ਦਾ ਤੇਲ ਮਿਕਸ ਕਰਕੇ ਦੇ ਸਕਦੇ ਹੋ
Posted by Manjit Singh
Punjab
05-11-2021 10:05 AM
Punjab
11-06-2021 09:02 AM
ਮਨਜੀਤ ਜੀ ਤੁਸੀ ਇਸ ਨੂੰ agrimin super ਪਾਊਡਰ 50 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਜਦੋ ਵੀ ਹੀਟ ਵਿੱਚ ਆਵੇ ਤਾਂ ਬਲਦ ਤੋਂ ਲਗਵਾਓ ਅਤੇ ਬਲਦ ਤੋਂ ਲਗਵਾਉਣ ਤੋਂ ਬਾਦ RC forte 4.5gm ਇੰਜੇਕਸ਼ਨ ਲਗਵਾਓ ਅਤੇ 3 ਦਿਨ ਲਗਵਾਉਂਦੇ ਰਹੋ
Posted by Manjit Singh
Punjab
05-11-2021 10:04 AM

Sir

Punjab
11-05-2021 10:39 AM
Manjit ji kirpa krke apne swal vistar nal pusho tuci ki jankari lena chaunde ho tan jo tuhanu sahi jankari diti ja ske.
Posted by ਗੁਰ ਸਿੱਧੂ
Punjab
05-11-2021 09:24 AM
Punjab
11-05-2021 11:29 AM
ਗੁਰ ਜੀ ,ਜੇ DAP ਨਹੀਂ ਮਿਲਦੀ ਤਾ ਤੁਸੀ SSP 155 kg /ਏਕੜ , 12 :32 :16 @75 -80 kg /ਏਕੜ ਜਾਂ nitrophosphate @125 ਕਿੱਲੋ /ਏਕੜ ਦੇ ਹਿੱਸਾਬ ਨਾਲ ਵੀ ਪਾ ਸਕਦੇ ਹੋ | ਧੰਨਵਾਦ |
Posted by Amritpal singh
Punjab
05-11-2021 08:50 AM

Punjab
11-05-2021 01:12 PM
Posted by Jaspreet Singh
Punjab
05-11-2021 08:49 AM
Punjab
11-06-2021 10:30 PM
Jaspreet ji kirpa karke tusi pattiya de piche dekho kise keet de hamle de lashan hai ja nahi je hai ta tusi fasal te Imidacloprid@1ml prati 1 litre pani de hisab nal spray kar sakde han. Dhanwad.
Posted by Angrej Singh
Punjab
05-11-2021 07:19 AM
Punjab
11-06-2021 10:29 PM
Angrej ji kirpa karke tusi eh daso ki bore tusi kadhe lyi krna te tuhade pani kinna dunga hai ta jo ose hisab nal sahi ajnakri diti ja sake. Dhanwad.
Posted by Kang Saab
Punjab
05-11-2021 06:43 AM

Punjab
11-05-2021 11:27 AM
ਗੁਰਜਿੰਦਰ ਜੀ , HD 3086 ਕਿਸਮ ਦਾ ਝਾੜ 23 q/ ਏਕੜ ਹੈ ਅਤੇ PBW 725 ਕਿਸਮ ਦਾ ਝਾੜ 22.9q /ਏਕੜ ਹੈ ਜੀ | ਧੰਨਵਾਦ |
Posted by ਨਵਪ੍ਰੀਤ
Punjab
05-11-2021 06:34 AM
Punjab
11-05-2021 10:38 AM
ਨਵਪ੍ਰੀਤ ਜੀ ਤੁਸੀ ਇਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਇਸ ਨੂੰ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦੇ ਸਕਦੇ ਹੋ
Posted by Amrit Aulakh
Punjab
05-11-2021 04:43 AM
Punjab
11-05-2021 11:37 AM
ਅੰਮ੍ਰਿਤ ਜੀ ,ਇਹ ਤਾ ਝਾੜ ਅਤੇ MSP ਰੇਟ ਨਿਰਭਰ ,ਕਿ ਕਣਕ 12 ਕਿੱਲੇ ਵਿੱਚੋ ਕਿੰਨੇ ਦੀ ਹੁੰਦੀ ਹੈ ਅਤੇ ਝਾੜ ਦਾ ਪਹਿਲਾ ਕੋਈ ਸਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿਉਕਿ ਝਾੜ ਵੀ ਮੌਸਮ ਅਤੇ ਕਈ ਹੋਰ ਚੀਜਾਂ ਤੇ ਨਿਰਭਰ ਕਰਦਾ ਹੈ | | ਧੰਨਵਾਦ |
Posted by Narayangaur
Rajasthan
04-11-2021 11:42 PM

Punjab
11-05-2021 01:03 PM
Posted by Hukmichand
Rajasthan
04-11-2021 10:15 PM

Punjab
11-05-2021 09:14 AM
हुक्मीचंद जी सरसो की बिजाई का सही समय 15 अक्टूबर से 15 नवंबर के विचकार का समय है। आप सरसो की बिजाई कर सकते है। धन्यवाद।
Posted by Manvir Singh
Punjab
04-11-2021 10:12 PM
Punjab
11-05-2021 10:19 AM
Manvir ji , gulab di kalam 15 october to baad lai jaa skadi hai ji . Dhanwad .
Posted by rajendra singh
Rajasthan
04-11-2021 09:37 PM

Punjab
11-05-2021 11:03 AM
राजेंद्र जी जो की किस्मे जैसे PL 891, WRB 123, BL-2 “Rajkiran”,RD 2035, की बिजाई कर सकते है। धन्यवाद।
Posted by rajendra singh
Rajasthan
04-11-2021 09:34 PM

Punjab
11-05-2021 10:59 AM
राजेंद्र जी गेहूं की किस्मे जैसे PBW 660, RSG 888, RSG-973 (Abha), CSJD-884 (Akash), आदि की बिजाई कर सकते है। धन्यवाद।
Posted by ਮਹਾਂਬੀਰ ਸਿੰਘ
Punjab
04-11-2021 09:08 PM
Punjab
11-05-2021 09:20 AM
ਮਹਾਬੀਰ ਜੀ ਬਰਾਨੀ ਹਾਲਤਾਂ ਵਿਚ ਦੇਸੀ ਛੋਲਿਆਂ ਦੀ ਬਿਜਾਈ 10 ਤੋਂ 25 ਅਕਤੂਬਰ ਦਾ ਢੁਕਮਾ ਸਮਾਂ ਹੈ ਤੇ ਸੇਂਜੂ ਹਾਲਤਾਂ ਵਿਚ ਦੇਸੀ ਛੋਲਿਆਂ ਦੀ ਬਿਜਾਈ ਦਾ ਸਹੀ ਸਮਾਂ 25 ਅਕਤੂਬਰ ਤੋਂ 10 ਨਵੰਬਰ ਦਾ ਹੈ। ਧੰਨਵਾਦ।
Posted by Amrit Aulakh
Punjab
04-11-2021 08:35 PM
Punjab
11-05-2021 09:55 AM
ਅੰਮ੍ਰਿਤ ਜੀ , ਕਿਰਪਾ ਕਰ ਕੇ ਇਹ ਸਪਸ਼ਟ ਕਰੋ ਕਿ ਤੁਸੀ ਪਨੀਰੀ 2 ਬਿਸਵੇ ਬੀਜਣੀ ਹੈ ਜਾ ਪਿਆਜ 2 ਬਿਸਵੇ ਬੀਜਣੇ ਹਨ | ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |
Posted by Satnam singh
Punjab
04-11-2021 08:13 PM
Punjab
11-05-2021 09:40 AM
ਸਤਨਾਮ ਜੀ ਤੁਸੀ ਉਸ ਨੂੰ Metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calciumst Gold Liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Priyanshu Bharti
Bihar
04-11-2021 08:01 PM
Punjab
11-05-2021 09:39 AM
Posted by deepak kumar
Bihar
04-11-2021 07:25 PM

Punjab
11-05-2021 09:37 AM
Deepak ji aap uski khurak ka purra dian rakhen aur usko pett ke kirro ke liye flukarid-DS bolus den aur usko Fatmax powder 100gm rojana dena suru kren aur Glactogog powder 30gm rojana dena suru kren aur hara chara achi matra mai dalen aur mousam ek hisab se sahi dekbhal kren.
Posted by ਤੇਜਿੰਦਰ ਸਿੰਘ
Punjab
04-11-2021 06:06 PM
Punjab
11-05-2021 09:34 AM
ਤੇਜਿੰਦਰ ਜੀ ਜੇਕਰ ਉਸਦੇ ਗੋਡੇ ਵਿੱਚ ਰੇਸ਼ਾ ਭਰ ਗਿਆ ਹੈ ਅਤੇ ਸਖਤ ਹੈ ਫਿਰ ਤੁਸੀ ਉਸ ਨੂੰ DCR inj. 2.5gm, Avil inj. 10ml ਮਿਕਸ ਕਰਕੇ ਲਗਵਾਓ ਅਤੇ ifer H injection 5ml ਰੋਜਾਨਾ 3 ਦਿਨ ਲਗਵਾਓ.