Experts Q&A Search

Posted by Dablu bablu
Punjab
06-11-2021 01:09 PM
Punjab
11-06-2021 01:56 PM
Dablu ji eh homepathic dwai hai isda pashu de bache te koi asar nhi hunda ehh infection khtm krn lai use kiti jandi hai, eh goel vet pharma company da product hai.
Posted by Bhola singh sandhu
Punjab
06-11-2021 12:43 PM
Punjab
11-08-2021 06:19 PM
ਭੋਲਾ ਜੀ , ਘਰ ਵਾਸਤੇ ਸਬਜ਼ੀਆਂ ਬੀਜਣ ਲਈ ਤੁਸੀ , ਤੁਹਾਡੇ ਘਰ ਜਾਂ ਖੇਤ ਵਿਚ ਆਪਣੀ ਲੋੜ ਮੁਤਾਬਿਕ ਜਗਾਹ ਵਰਤ ਸਕਦੇ ਹੋ , ਬੀਜ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਬਜ਼ੀਆਂ ਵਾਲੀ ਕਿੱਟ ਦਾ ਪ੍ਰਯੋਗ ਕਰ ਸਕਦੇ ਹੋ , ਗਰਮੀ ਵਾਲੀਆਂ ਸਬਜ਼ੀਆਂ ਦੀ ਕਿੱਟ ਤੁਹਾਨੂੰ ਫਰਵਰੀ ਮਹੀਨੇ ਵਿਚ ਮਿਲ ਜਾਵੇਗੀ ਅਤੇ ਤੁਸੀ ਇਸ ਮਹੀਨੇ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਦੀ ਬੀਜ ਕਰ ਸਕਦੇ ਹੋ , ਜੂਨ ਦ.... (Read More)
ਭੋਲਾ ਜੀ , ਘਰ ਵਾਸਤੇ ਸਬਜ਼ੀਆਂ ਬੀਜਣ ਲਈ ਤੁਸੀ , ਤੁਹਾਡੇ ਘਰ ਜਾਂ ਖੇਤ ਵਿਚ ਆਪਣੀ ਲੋੜ ਮੁਤਾਬਿਕ ਜਗਾਹ ਵਰਤ ਸਕਦੇ ਹੋ , ਬੀਜ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਬਜ਼ੀਆਂ ਵਾਲੀ ਕਿੱਟ ਦਾ ਪ੍ਰਯੋਗ ਕਰ ਸਕਦੇ ਹੋ , ਗਰਮੀ ਵਾਲੀਆਂ ਸਬਜ਼ੀਆਂ ਦੀ ਕਿੱਟ ਤੁਹਾਨੂੰ ਫਰਵਰੀ ਮਹੀਨੇ ਵਿਚ ਮਿਲ ਜਾਵੇਗੀ ਅਤੇ ਤੁਸੀ ਇਸ ਮਹੀਨੇ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਦੀ ਬੀਜ ਕਰ ਸਕਦੇ ਹੋ , ਜੂਨ ਦੇ ਮਹੀਨੇ ਵਿਚ ਤੁਸੀ ਇਹਨਾਂ ਸਬਜ਼ੀਆਂ ਦੀ ਬਿਜਾਈ ਦੁਬਾਰਾ ਫਿਰ ਕਰ ਸਕਦੇ ਹੋ , ਅਗਸਤ ਤੋਂ ਬਾਅਦ ਤੁਸੀ ਸਰਦੀ ਵਾਲੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ , ਫੁਲ ਗੋਭੀ , ਬੰਦ ਗੋਭੀ , ਮੂਲੀ, ਪਾਲਕ ਆਦਿ ਅਗਸਤ ਵਿਚ ਬੀਜ ਸਕਦੇ ਹੋ ਅਤੇ ਮਟਰ , ਧਨੀਆ,ਪਿਆਜ , ਮੇਥੇ ਦੀ ਬਿਜਾਈ ਅਕਤੂਬਰ ਤੋਂ ਬਾਅਦ ਕਰ ਸਕਦੇ ਹੋ। ਧੰਨਵਾਦ।
Posted by Gurmeet Singh
Punjab
06-11-2021 12:40 PM
Punjab
11-06-2021 04:38 PM
ਗੁਰਮੀਤ ਜੀ ,DAP ਲੈਣ ਲਈ ਤੁਸੀ ਆਪਣੀ ਨਜਦੀਕੀ cooperative society ਵਿਚ ਸੰਪਰਕ ਕਰੋ , DAP ਨਹੀਂ ਮਿਲਦੀ ਤਾ ਤੁਸੀ SSP 155 kg /ਏਕੜ , 12 :32 :16 @75 -80 kg /ਏਕੜ ਜਾਂ nitrophosphate @125 ਕਿੱਲੋ /ਏਕੜ ਦੇ ਹਿੱਸਾਬ ਨਾਲ ਵੀ ਪਾ ਸਕਦੇ ਹੋ | ਧੰਨਵਾਦ |
Posted by Amarjeet saini
Punjab
06-11-2021 12:22 PM

Punjab
11-08-2021 11:43 AM
ਹਾਂਜੀ ਅਮਰਜੀਤ ਜੀ ਜੇਕਰ 8 ਕਿਲੋ ਤੱਕ ਦੁੱਧ ਹੈ ਤਾਂ 2 ਮਹੀਨੇ ਬਾਦ 70 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ ਅਤੇ ਜਿਵੇਂ ਦੁੱਧ ਘੱਟਦਾ ਹੈ ਫਿਰ 50 ਗ੍ਰਾਮ ਤੱਕ ਦਿਓ ਬਾਕੀ ਵਧੀਆ ਮਾਤਰਾ ਵਿੱਚ ਹਰਾ ਚਾਰਾ ਵੀ ਜਰੂਰ ਦਿਓ
Posted by Karamjit Singh
Punjab
06-11-2021 12:03 PM
Punjab
11-06-2021 10:14 PM
Karamjit ji tusi hun hare chare vaste javi di bijayi kar sakde han. Dhanwad.
Posted by Harkirat singh
Punjab
06-11-2021 11:37 AM
Punjab
11-06-2021 11:53 AM
ਹਰਕੀਰਤ ਜੀ ,ਤੁਸੀ ਸਰੋਂ ਦੀ ਬਿਜਾਈ ਵੇਲੇ 75 kg SSP ਅਤੇ 45 kg urea ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ | ਧੰਨਵਾਦ |
Posted by Yuvraj Singh
Punjab
06-11-2021 11:24 AM
Rajasthan
11-06-2021 02:01 PM
Yuvraj ji tuci sardia de dina vich 100kg feed vich 1kg tak haldi mix krke pashua nu de skde ho.
Posted by Sukhmander Singh
Punjab
06-11-2021 11:22 AM
Punjab
11-06-2021 02:05 PM
Sukhmander ji jekar tuci milk lai rakhni hai fir beetal goat rakh skde ho ehh meat ate milk dona kma lai sahi rehndi hai ate isdi punjab vich market bhi vdia hai eh tuci goat len lai Farhan Khan 8872947166 Sultan Goat Farm nal sampark kr skde ho.
Posted by Gurpreet Singh
Punjab
06-11-2021 11:11 AM

Punjab
11-08-2021 11:41 AM
ਗੁਰਪ੍ਰੀਤ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KVK Village- Booh, Post Office- Harike Pattan, Tehsil- Patti, District- Tarn Taran (Punjab) -143412 Contact: 01851-238700 ਨਾਲ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ .... (Read More)
ਗੁਰਪ੍ਰੀਤ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KVK Village- Booh, Post Office- Harike Pattan, Tehsil- Patti, District- Tarn Taran (Punjab) -143412 Contact: 01851-238700 ਨਾਲ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਟ੍ਰੇਨਿੰਗ ਸਰਟੀਫਿਕੇਟ ਵੀ ਦਿੰਦੇ ਹੈ
Posted by Yash Pal Hakla
Punjab
06-11-2021 10:46 AM
Punjab
11-06-2021 02:07 PM
Yashpal ji jekar ohh ghana ghanna chiita jalla krdi hai fir koi samsia wali gal nhi hai tuci uss nu keeper powder 30gm rojana 20 din tak dena suru kro.
Posted by Yash Pal Hakla
Punjab
06-11-2021 10:41 AM
Punjab
11-08-2021 11:36 AM
Yashpal ji kirpa krke apna swal de nal semen di photo upload kro ja fir jitho tuci iss vare padhia ha usda link ja photo upload kro ji jiss nu dekh ke tuhanu sahi jankari diti ja ske.
Posted by Amrit singh
Punjab
06-11-2021 10:23 AM
Punjab
11-06-2021 09:49 PM
ਅੰਮ੍ਰਿਤ ਜੀ ਇਹਨਾਂ ਬੂਟਿਆਂ ਨੂੰ ਪਾਣੀ ਦਿਓ ਤਾ ਜੋ ਜਰੂਰਤ ਅਨੁਸਾਰ ਨਮੀ ਬਣੀ ਰਹੇ ਤੇ ਬੂਟੇ ਆਪਣੀਆਂ ਜੜਾ ਬਣਾ ਸਕਣ ਤੇ ਵਧੀਆ ਗਰੋਥ ਹੋ ਸਕੇ। ਬੂਟਿਆਂ ਨੂੰ vermicompost @1-2kg ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾਓ ਤੇ ਚੰਗੀ ਤਰਾਂ ਗੋਡੀ ਕਰੋ। ਧੰਨਵਾਦ।
Posted by Bikerjeet Singh
Punjab
06-11-2021 09:26 AM
Punjab
11-06-2021 09:50 AM
Bikerjeet ji , PRO 7 da seed lain lai tuci kVk bathinda , harbans nagar 0164 -2215619 vikhe sampark kar sakde ho ji .
Posted by Rajveer Singh
Punjab
06-11-2021 09:25 AM
Punjab
11-08-2021 10:34 AM
Rajveer ji tuci uss nu feed hare chare vich mix krke de skde ho pehla tuci thodi thodi deo jiwe jiwe oh khawe fir usde khan de hisab nal matra vdha skde ho ate baki jekar sukki nhi khandi ha fir bheeo ke de skde ho baki kosish kro ki uss nu sukki feed diti jawe.
Posted by Bikerjeet Singh
Punjab
06-11-2021 09:24 AM
Punjab
11-06-2021 09:48 AM
ਬਿਕਰਜੀਤ ਜੀ , ਤੁਸੀ ਜੀਵਾਣੂ ਖਾਦ ਲੈਣ ਲਈ KVK ਬਠਿੰਡਾ , ਹਰਬੰਸ ਨਗਰ 0164 -2215619 ਵਿਖੇ ਸੰਪਰਕ ਕਰ ਸਕਦੇ ਹੋ ਜੀ | ਧੰਨਵਾਦ |
Posted by Kang Saab
Punjab
06-11-2021 09:05 AM
Punjab
11-08-2021 11:32 AM
ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਕਰਕੇ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
Posted by Kang Saab
Punjab
06-11-2021 09:05 AM
Punjab
11-08-2021 11:32 AM
ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਕਰਕੇ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
Posted by Rajveer Singh
Punjab
06-11-2021 08:56 AM
Punjab
11-08-2021 10:32 AM
ਰਾਜਵੀਰ ਜੀ ਜੇਕਰ ਤੁਸੀ ਪਸ਼ੂਆਂ ਲਈ ਮੈਟ ਲੈਣੇ ਹੈ ਫਿਰ ਤੁਸੀ jindal, Bharat ਕਿਸੀ ਵੀ ਕੰਪਨੀ ਦੇ ਖਰੀਦ ਸਕਦੇ ਹੋ ਇਹਨਾਂ ਦਾ ਰੇਟ ਕੰਪਨੀ ਅਤੇ ਕੁਆਲਟੀ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ
Posted by Amandeep Singh
Punjab
06-11-2021 08:46 AM

Punjab
11-06-2021 09:58 AM
ਅਮਨਦੀਪ ਜੀ , ਘਬਰਾਉਣ ਦੀ ਜ਼ਿਆਦਾ ਲੋੜ ਨਹੀਂ ਹੈ , ਇਸ ਨਾਲ ਕਣਕ ਦੇ ਉੱਗਣ ਤੇ ਜ਼ਿਆਦਾ ਅਸਰ ਨਹੀਂ ਪਵੇਗਾ , ਤੁਸੀ ਉੱਗਣ ਤੋਂ ਬਾਅਦ urea ਦੀ ਮਾਤਰਾ ਥੋੜੀ ਘਟਾ ਦਿਓ , ਅਤੇ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੋ ਕਿ ਜੇ ਡਰਿੱਲ ਸਹੀ ਨਾ ਹੋਵੇ ਤਾ ਤੁਸੀ ਖਾਦ ਦਾ ਬਿਜਾਈ ਕਰਨ ਤੋਂ ਪਹਿਲਾ ਛਿੱਟਾ ਵੀ ਦੇ ਸਕਦੇ ਹੋ |ਧੰਨਵਾਦ |
Posted by ਹਰਮਨ ਸਿੰਘ
Punjab
06-11-2021 08:42 AM
Punjab
11-08-2021 11:31 AM
ਹਰਮਨ ਜੀ ਜੇਕਰ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇ.... (Read More)
ਹਰਮਨ ਜੀ ਜੇਕਰ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਸਮੇ ਸਮੇ ਤੇ ਟ੍ਰੇਨਿੰਗ ਕਰਵਾਉਣ ਰਹਿੰਦੇ ਹੈ ਅਤੇ ਟ੍ਰੇਨਿੰਗ ਸਰਟੀਫਿਕੇਟ ਵੀ ਦਿੰਦੇ ਹੈ.
Posted by T. Kavyasri
Telangana
06-11-2021 08:42 AM
Madhya Pradesh
11-08-2021 11:28 AM
Posted by sukhvinder Singh
Punjab
06-11-2021 08:06 AM
Punjab
11-06-2021 08:37 AM
sukhvinder ji vaise tan khad di varto mitti parkh report de hisab nal karni chahidi hai. kanak de vich 50-55kilo DAP prati acre paun di sifarish kiti jandi hai. esda nuksan tuhadi jameen di upjau shakti te us vichale paye khuraki tatt te nirbhar karda hai. vaise kanak vich esda ghat nuksan hunda hai kyuki eh dap da 15-20% part hi use kardi hai so esde lai tusi agli fasal bijan ton pehla mitti parkh krwa laio te khad da varto pher oh hisab nal hi kario. vaise tusi DAP di jga te 155 kilo ssp(super) prati acre de hisab nal vi vart sakde ho. es vich calcium te sulphur vi hund hai.dhanwaad.
Posted by Md Muzaffar Alam
Bihar
06-11-2021 08:05 AM
Maharashtra
11-06-2021 09:22 AM
Muzaffar, you must apply recommended dose of fertilizers i.e nitrogen, phosphorus and potash for proper growth of the crop and in case you notice any micronutrient deficiency , you can do the foliar spray of the same . Thank You .
Posted by nihalsingh
Haryana
06-11-2021 07:47 AM

Maharashtra
11-06-2021 10:00 AM
Nihal ji , kripya aap apna swal visthaar se puche ta ki aapko sahi jaankari di jaa sake . Dhnyavad .
Posted by Kavin wander
Punjab
06-11-2021 07:30 AM
Punjab
11-06-2021 10:05 AM
Kavin ji tuci ohna nu gheo de skde ho ehh tuci 100gm rojana de skde ho ate 10-15 din tak deo fir mahine da frak paa ke deo ate ohna nu cholia di churri bhi feed nal mix krke de skde ho ate jekar thnda tika lgwana ha tan lgwa skde ho usda koi nuksan nhi ha
Posted by kuldeep singh
Punjab
06-11-2021 06:26 AM
Punjab
11-06-2021 10:04 AM
ਕੁਲਦੀਪ ਜੀ ਤੁਸੀ ਪਸ਼ੂ ਨੂੰ ਸੁਕੀ ਫੀਡ ਦਿਓ ਜੀ ਅਤੇ ਓਹਨਾ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by jagpal.Sidhu
Punjab
06-11-2021 05:11 AM
Punjab
11-06-2021 08:01 AM
ਜਗਪਾਲ ਜੀ ਤੁਸੀਂ ਕਣਕ ਨੂੰ ਸਿਓਂਕ ਤੋਂ ਬਚਾਉਣ ਲਈ THIAMETHOXAM @1ਗਰਾਮ ਨਾਲ ਪ੍ਰਤੀ ਕਿਲੋ ਬੀਜ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ I ਸਿਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਲਈ ਤੁਸੀਂ TEBUCONAZOLE @13ML ਨੂੰ ਪ੍ਰੀਤੋ 40 ਕਿਲੋ ਬੀਜ ਨਾਲ ਸੋਧ ਸਕਦੇ ਹੋI ਤੁਸੀਂ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ @500ਗ੍ਰਾਮ ਨੂੰ ਪ੍ਰਤੀ 40 ਕਿਲੋ ਬੀਜ ਨੂੰ ਸੋਧ ਸਕਦੇ ਹੋ ਇਹ ਝਾੜ ਤੇ ਜਮੀਨ ਦੀ ਉਪਜਾ.... (Read More)
ਜਗਪਾਲ ਜੀ ਤੁਸੀਂ ਕਣਕ ਨੂੰ ਸਿਓਂਕ ਤੋਂ ਬਚਾਉਣ ਲਈ THIAMETHOXAM @1ਗਰਾਮ ਨਾਲ ਪ੍ਰਤੀ ਕਿਲੋ ਬੀਜ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ I ਸਿਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਲਈ ਤੁਸੀਂ TEBUCONAZOLE @13ML ਨੂੰ ਪ੍ਰੀਤੋ 40 ਕਿਲੋ ਬੀਜ ਨਾਲ ਸੋਧ ਸਕਦੇ ਹੋI ਤੁਸੀਂ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ @500ਗ੍ਰਾਮ ਨੂੰ ਪ੍ਰਤੀ 40 ਕਿਲੋ ਬੀਜ ਨੂੰ ਸੋਧ ਸਕਦੇ ਹੋ ਇਹ ਝਾੜ ਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਣ ਵਿਚ ਮਦਦ ਕਰਦਾ ਹੈI ਧੰਨਵਾਦI
Posted by jagpal.Sidhu
Punjab
06-11-2021 05:11 AM
Punjab
11-06-2021 08:02 AM
ਜਗਪਾਲ ਜੀ ਤੁਸੀਂ ਕਣਕ ਨੂੰ ਸਿਓਂਕ ਤੋਂ ਬਚਾਉਣ ਲਈ THIAMETHOXAM @1ਗਰਾਮ ਨਾਲ ਪ੍ਰਤੀ ਕਿਲੋ ਬੀਜ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ I ਸਿਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਲਈ ਤੁਸੀਂ TEBUCONAZOLE @13ML ਨੂੰ ਪ੍ਰੀਤੋ 40 ਕਿਲੋ ਬੀਜ ਨਾਲ ਸੋਧ ਸਕਦੇ ਹੋI ਤੁਸੀਂ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ @500ਗ੍ਰਾਮ ਨੂੰ ਪ੍ਰਤੀ 40 ਕਿਲੋ ਬੀਜ ਨੂੰ ਸੋਧ ਸਕਦੇ ਹੋ ਇਹ ਝਾੜ ਤੇ ਜਮੀਨ ਦੀ ਉਪਜਾ.... (Read More)
ਜਗਪਾਲ ਜੀ ਤੁਸੀਂ ਕਣਕ ਨੂੰ ਸਿਓਂਕ ਤੋਂ ਬਚਾਉਣ ਲਈ THIAMETHOXAM @1ਗਰਾਮ ਨਾਲ ਪ੍ਰਤੀ ਕਿਲੋ ਬੀਜ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ I ਸਿਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਲਈ ਤੁਸੀਂ TEBUCONAZOLE @13ML ਨੂੰ ਪ੍ਰੀਤੋ 40 ਕਿਲੋ ਬੀਜ ਨਾਲ ਸੋਧ ਸਕਦੇ ਹੋI ਤੁਸੀਂ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ @500ਗ੍ਰਾਮ ਨੂੰ ਪ੍ਰਤੀ 40 ਕਿਲੋ ਬੀਜ ਨੂੰ ਸੋਧ ਸਕਦੇ ਹੋ ਇਹ ਝਾੜ ਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਣ ਵਿਚ ਮਦਦ ਕਰਦਾ ਹੈI ਧੰਨਵਾਦI
Posted by Alok kumar
Bihar
06-11-2021 05:04 AM
Maharashtra
11-06-2021 08:13 AM
alok ji kanak ko dhimak se bachane ke liye app uske seed ko thiamethixam@1gram/kilo seed ke hisab se uska upchar kar sakte hai. app kanak ke beej ko 250 gram azotobacter + 250 gram streptomyces se upchar kar sakte hai. azotobacter aur streptomyces ko 1 litre paani mein mix kre aur uske baad 40 kilo gehu ke seed ko isme mila le. uske baad seed ko kisi pakki jagah par khilar kar suka le par dheyan rakhe seed ko dhoop nahi lagni chahiye. yeh azotobacter paidawar badhane mein aur jameen ki upjau shakti badhane mein help karta hai. dhanyawad.
Posted by Alok kumar
Bihar
06-11-2021 04:56 AM
Maharashtra
11-06-2021 08:42 AM
Alok ji ,iske kai karn ho sakte hai kirpya aap fasl ki photo khet se bheje , ta ki aapko sahi jaankari di jaa sake . Dhnyavad .
Posted by ਗੁਰਮੇਲ ਸਿੰਘ
Punjab
06-11-2021 03:51 AM
Punjab
11-06-2021 08:25 AM
ਗੁਰਮੇਲ ਜੀ ,Pioneer 45 S 46 ਕਿਸਮ ਸਰੋਂ ਦੀ hybrid ਕਿਸਮ ਹੈ , ਇਹ ਗੋਭੀ ਸਰੋਂ ਦੇ ਵਿਚ ਨਹੀਂ ਆਓਂਦੀ | ਧੰਨਵਾਦ |
Posted by ਗੁਰਮੇਲ ਸਿੰਘ
Punjab
06-11-2021 03:43 AM
Punjab
11-08-2021 11:26 AM
ਤੁਸੀ NR-359 bull ਜਾ Nikka bull ਦਾ ਸੀਮਨ ਭਰਵਾਂ ਸਕਦੇ ਹੋ ਇਹ ਸਰਕਾਰੀ ਸੀਮਨ ਹੈ ਜਾ ਫਿਰ ਤੁਸੀ ਪ੍ਰਾਈਵੇਟ ਡਾਕਟਰ ਤੋਂ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ.
Posted by ਗੁਰਮੇਲ ਸਿੰਘ
Punjab
06-11-2021 03:37 AM
Punjab
11-06-2021 08:18 AM
ਗੁਰਮੇਲ ਜੀ , ਕਿਰਪਾ ਕਰ ਕੇ ਤੁਸੀ ਫ਼ਸਲ ਅਤੇ ਕੀੜੇ ਦੀ ਫੋਟੋ ਭੇਜੋ ਤਾ ਜੋ ਤੁਹਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ |ਧੰਨਵਾਦ |
Posted by vikrant choudhary
Delhi
06-11-2021 12:21 AM
Maharashtra
11-06-2021 09:00 AM
विक्रांत जी , यह निर्भर करता है क़ि , आपके क्षेत्र में मंडीकरण कैसा है , आप उस हिसाब से स्ट्रॉबेरी , कई प्रकार क़ि सब्जी ,फूल आदि क़ि खेती कर सकते है। धन्यवाद।
Posted by Gurdial singh
Punjab
05-11-2021 09:54 PM
Punjab
11-06-2021 08:10 AM
Gurdyal ji , tuci Pioner 45 S 46 , RCH 1 , PHR 126 kisma di bijai kar sakde ho ji . Dhanwad .
Posted by Nisha
Bihar
05-11-2021 09:00 PM

Haryana
11-06-2021 10:23 AM
nisha ji , gehu ki buvai aam taur pe november mahine tak ki jaati hai , 0307, HD 2733, HD 2824, HP 1761, PBW 443, HUW 468,K 9107, NW 1012 iski unnat kisme hai , gehu ka beej 40kg/acre beej daalne ki sifarish ki jaati hai . bijai ke sme aap 55 kg urea , 155 kg SSP khaad dale aur 55 kg urea pehle paani ke baad daale . beej ko bijai se pehle bimarion se bcha ke liye tebuconazol se sodh le . zinc aur manganese ki kami aane par inka spray jaroor kre, gehu ki fsal bijai se lagbagh 150 dino me pak jati hai . Dhnyavad .
Posted by ਸਰਨ ਕਾਹਲੋਂ
Punjab
05-11-2021 08:35 PM
Punjab
11-06-2021 10:02 AM
Kahlon ji ehh nili ravi nasal de tuffan bull da semen hai isde record di sahi jankari semen bhrn wale ton hei mill skdi hai.
Posted by Vinod
Haryana
05-11-2021 08:32 PM

Maharashtra
11-06-2021 08:52 AM
विनोद जी ,आपने बाकी खादों का तो सही प्रयोग किया है ,परन्तु आप urea 35 kg ज्यादा भी डाल सकते थे। धन्यवाद।
Posted by vgu
Punjab
05-11-2021 08:31 PM

Punjab
11-06-2021 08:20 AM
Posted by saurya yadav
Delhi
05-11-2021 08:09 PM

Punjab
11-06-2021 10:01 AM
Yadav ji abhi aap usko achi khurak aur mineral mixture dena suru kren aur usko mousam ke hisab sahi dekbhal kren aur jab woh agli varr naye dudh hogi tab aap usko byane tak her 1-1 mahine badd duraprogen injection 750mg lgwate rhe.
Posted by saurya yadav
Delhi
05-11-2021 07:57 PM

Punjab
11-06-2021 09:58 AM
yadav ji abhi isko aap Bovimin-b powder 50gm rojana dena suru kren aur iski khurak ka purra dian rakhen aur iske blood ka sample lekar nazdiki pollyclinic mai brusilosis bimari ki janch krwayen jisse iski bimari ka pta kiya ja ske.
Posted by Dablu bablu
Punjab
05-11-2021 07:56 PM
Punjab
11-06-2021 09:56 AM
tucui uss nu Uterogen homeopathic dwai 5-5ml krke din vich 3 varr deo. eh pregnant janwar nu bhi de skde ho iss nal infection khtam hunda ha
Posted by Vinod
Haryana
05-11-2021 07:47 PM

Haryana
11-06-2021 08:06 AM
विनोद जी , HD 2967 पर पीली कूंगी का हमला ज्यादा होता है , तो आप DBW 187 को इसकी जगह बीजने को तरजीह दे। धन्यवाद।
Posted by Amrit Aulakh
Punjab
05-11-2021 07:11 PM
Punjab
11-06-2021 08:29 AM
ਅੰਮ੍ਰਿਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜਾ ਫਸਲੀ ਚੱਕਰ ਅਪਣਾ ਰਹੇ ਹੋ ਅਤੇ ਤੁਹਾਡੇ ਕੋਲ ਆਪਣਾ ਟਰੈਕਟਰ ਅਤੇ ਸੰਦ ਹਨ ਜਾ ਤੁਸੀ ਕਿਰਾਏ ਤੇ ਲੈਂਦੇ ਹੋ , ਉਂਝ ਇਕ ਕਿੱਲੇ ਖਰਚਾ ਬਿਜਾਈ ਤੋਂ ਲੈ ਕੇ ਵੱਢਣ ਤਕ ਤੇ ਔਸਤਨ ਖਰਚਾ 13000-17000/ਏਕੜ ਦੇ ਕਰੀਬ ਆ ਜਾਂਦਾ ਹੈ ਜੀ। ਧੰਨਵਾਦ।
Posted by Ramesh-Kumar
Jharkhand
05-11-2021 06:52 PM

Punjab
11-06-2021 09:59 AM
रमेश जी आप बच्चे को तो मां का दूध ही पिलाएं और बकरी को आप हरी पत्ती, चारा, दाना भी खिला सकते है। जिसे वो आसानी से खा जाए उसी का प्रयोग कर सकते है।
Posted by manpreet singh
Punjab
05-11-2021 06:47 PM
Punjab
11-06-2021 08:14 AM
ਮਨਪ੍ਰੀਤ ਜੀ , ਪੰਜਾਬ ਵਿਚ ਪਿਆਜ ਦੇ hybrid ਬੀਜ ਘੱਟ ਪ੍ਰਚੱਲਿਤ ਹਨ , ਤੁਸੀ ਵਧੀਆ ਝਾੜ ਦੇਣ ਵਾਲੀਆਂ ਕਿਸਮਾਂ ਜਿਵੇ ਕਿ PRO 7, PRO 6 , N-53 ਆਦਿ ਦੀ ਬਿਜਾਈ ਕਰ ਸਕਦੇ ਹੋ ਜੀ | ਧੰਨਵਾਦ |