Experts Q&A Search

Posted by Balbir Singh Bhaura
Punjab
07-11-2021 08:55 AM
Punjab
11-08-2021 12:06 PM
Posted by Chetan kumar
Rajasthan
07-11-2021 08:09 AM
Rajasthan
11-08-2021 12:52 PM
चेतन जी लहसुन में बीज का उपचार करने के लिए प्रति किलो बीज को थीरम 2 ग्राम+ बैनोमाईल 50 डब्लयु पी 1 ग्राम प्रति लीटर पानी से उपचार कर उखेड़ा रोग और कांगियारी से बचाया जा सकता है। रासायनिक उपचार के बाद बायो एजेंट ट्राइकोडरमा विराइड 2 ग्राम से प्रति किलो बीज का उपचार करने की सिफारिश की गई है। इससे नए पौधों को मिट्टी .... (Read More)
चेतन जी लहसुन में बीज का उपचार करने के लिए प्रति किलो बीज को थीरम 2 ग्राम+ बैनोमाईल 50 डब्लयु पी 1 ग्राम प्रति लीटर पानी से उपचार कर उखेड़ा रोग और कांगियारी से बचाया जा सकता है। रासायनिक उपचार के बाद बायो एजेंट ट्राइकोडरमा विराइड 2 ग्राम से प्रति किलो बीज का उपचार करने की सिफारिश की गई है। इससे नए पौधों को मिट्टी से पैदा होने वाली बीमारियों से बचाया जा सकता है।धन्यवाद।
Posted by Chetan kumar
Rajasthan
07-11-2021 08:04 AM
Punjab
11-08-2021 12:12 PM
चेतन जी गेहूं की अच्छी किस्मे जैसे Raj 3077, Raj 4079, Raj 4120, DDW 47, DBW 222, DBW 173, की बिजाई कर सकते है। धन्यवाद।
Posted by kuldeep kumar
Punjab
07-11-2021 07:18 AM
Punjab
11-08-2021 11:18 AM
Kuldeep ji Pioneer 45S46 ek hybrid kisam hai te esda ausat jhad 10-12 quintal prati acre da hai. Dhanwad.
Posted by Charan Singh
Haryana
07-11-2021 06:59 AM
Haryana
11-08-2021 12:00 PM
Charan ji kirpa karke tusi butte di photo bhejo jisde patte sukad rahe han ta jo ose hisab nal sahi janakri diti ja sake. Te eh daso ki hali vich tusi koi spray ja kise khad di varto kri hai ja nahi je kri hai ta kehri. Dhanwad.
Posted by kuljeet
Punjab
07-11-2021 06:39 AM
Punjab
11-08-2021 01:04 PM
ਕੁਲਜੀਤ ਜੀ ਤੁਸੀਂ ਕਣਕ ਦੀ ਬਿਜਾਈ ਸਾਦੀ ਮਸ਼ੀਨ ਜਿਸ ਵਿਚ ਇਕ ਡਿੱਗੀ ਹੁੰਦੀ ਹੈ ਨਾਲ ਕਰ ਸਕਦੇ ਹਨ। ਕਣਕ ਦੀ ਬੀਜ 45kg ਨੂੰ DAP @50-55kg ਪ੍ਰਤੀ ਏਕੜ ਨੂੰ ਚੰਗੀ ਤਰਾਂ ਮਿਕ੍ਸ ਕਰ ਲਵੋ ਤੇ ਫਿਰ ਬਿਜਾਈ ਲਈ ਮਸ਼ੀਨ ਵਿਚ ਪਾ ਸਕਦੇ ਹਨ। ਮਸ਼ੀਨ ਨੂੰ ਤੁਸੀਂ ਮਾਰਕੇ ਦੇ ਹਿਸਾਬ ਨਾਲ ਸੈੱਟ ਕਰੋ ਜਾ ਤੁਸੀਂ ਇਹ ਦੱਸੋ ਕਿ 1 ਟੱਕ ਤੇ ਮਸ਼ੀਨ ਕਿੰਨੇ ਕਿੱਲੋ ਬੀਜ ਬੀਜਦੀ ਹੈ। ਕਿਉਂਕਿ ਹਰ ਮਸ਼ੀਨ ਦਾ ਸੀਡ ਰੇਟ ਅਲੱਗ ਅਲ.... (Read More)
ਕੁਲਜੀਤ ਜੀ ਤੁਸੀਂ ਕਣਕ ਦੀ ਬਿਜਾਈ ਸਾਦੀ ਮਸ਼ੀਨ ਜਿਸ ਵਿਚ ਇਕ ਡਿੱਗੀ ਹੁੰਦੀ ਹੈ ਨਾਲ ਕਰ ਸਕਦੇ ਹਨ। ਕਣਕ ਦੀ ਬੀਜ 45kg ਨੂੰ DAP @50-55kg ਪ੍ਰਤੀ ਏਕੜ ਨੂੰ ਚੰਗੀ ਤਰਾਂ ਮਿਕ੍ਸ ਕਰ ਲਵੋ ਤੇ ਫਿਰ ਬਿਜਾਈ ਲਈ ਮਸ਼ੀਨ ਵਿਚ ਪਾ ਸਕਦੇ ਹਨ। ਮਸ਼ੀਨ ਨੂੰ ਤੁਸੀਂ ਮਾਰਕੇ ਦੇ ਹਿਸਾਬ ਨਾਲ ਸੈੱਟ ਕਰੋ ਜਾ ਤੁਸੀਂ ਇਹ ਦੱਸੋ ਕਿ 1 ਟੱਕ ਤੇ ਮਸ਼ੀਨ ਕਿੰਨੇ ਕਿੱਲੋ ਬੀਜ ਬੀਜਦੀ ਹੈ। ਕਿਉਂਕਿ ਹਰ ਮਸ਼ੀਨ ਦਾ ਸੀਡ ਰੇਟ ਅਲੱਗ ਅਲੱਗ ਹੁੰਦਾ ਹੈ। ਧੰਨਵਾਦ।
Posted by ਨਵਪ੍ਰੀਤ
Punjab
07-11-2021 06:37 AM
Punjab
11-08-2021 11:14 AM
ਨਵਪ੍ਰੀਤ ਜੀ ਤੁਸੀ ਇਸ ਨੂੰ Vitamor H ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ.
Posted by Gursewak Singh
Punjab
07-11-2021 06:05 AM
Punjab
11-08-2021 11:23 AM
ਗੁਰਸੇਵਕ ਜੀ ਕਣਕ ਦੀ ਫ਼ਸਲ ਤੇ ਕੁੰਗੀ ਦੀ ਬਿਮਾਰੀ ਦੀ ਰੋਕਥਾਮ ਲਈ ਇਕੱਲੇ fungicide ਦੀ ਸਪਰੇਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। Fungicides ਤੇ fertilizers ਨੂੰ ਮਿਕ੍ਸ ਕਰਕੇ ਵਰਤੋਂ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ ਇਹਨਾਂ ਦਾ ਵਧੀਆ result ਲੈਣ ਲਈ ਫ਼ਸਲ ਤੇ ਇਹਨਾਂ ਦੀ ਵਰਤੋਂ ਅਲੱਗ ਅਲੱਗ ਕਰੋ। ਧੰਨਵਾਦ।
Posted by Jitendra Ghanshyam mehta
Rajasthan
07-11-2021 05:47 AM
Punjab
11-08-2021 11:19 AM
मेहता जी आप उसे Keeper plus पाउडर 30 ग्राम रोजाना दें और 250 ग्राम जौखार, 250 ग्राम कलमीछोरा, 250 ग्राम मिठासोडा और 250 ग्राम फटकड़ी लें और फटकड़ी को तवे पर गर्म करें। यह सारा सामान रगड़ कर पाउडर बनाकर मिक्स करके 50gm रोज़ाना खाली पेट दें यह आपको पंसारी से मिल जाएगा। फिर यदि वो अगली बार हीट में आए तो उसे भैंसे से क्रॉस करवा सकते है
Posted by Parmjeet Sandhu
Punjab
07-11-2021 04:20 AM
Punjab
11-08-2021 11:16 AM
Parmjeet ji tuci ehh trika vartn ton pehla ohna nu dwai bhrwa ke ja infection khtm krke ja bull ton cross krwa ke dekho jekar ehh nhi rehndia fir tuci akhir vich ehh tarika vart skde ho ehh harmons lai varte jnde hai.
Posted by Shiv Kumar
Rajasthan
06-11-2021 11:17 PM
Punjab
11-08-2021 02:23 PM
Shiv kumar ji aap kadaknath chicks lene ke liye Man Singh 9649050050 Shree Karni group se sampark kr skte hai inse apko sari jankari mill jayegi.
Posted by Kamaljit singh
Punjab
06-11-2021 11:10 PM
Punjab
11-08-2021 05:20 PM
Kamaljit ji , DBW 222 kisam di sifarish neem phadi ilakeyan lai nahi kiti jandi . ih kisam gurdaspur dist vich beejan di sifarish nahi kiti jandi kyuki ih kisam peeli kungi da takra karn di jyada samratha nahi rakhdi . Dhanwad.
Posted by T s sandhu
Punjab
06-11-2021 09:30 PM
Punjab
11-08-2021 02:22 PM
ਸੰਧੂ ਜੀ ਤੁਸੀ ਉਸ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਫਤੇ ਵਿੱਚ 2 ਵਾਰ 20 ਤੋਂ 25 ਗ੍ਰਾਮ ਮੀਠਾ ਸੋਡਾ ਵੀ ਦਿਓ
Posted by Raghbir
Punjab
06-11-2021 09:17 PM
Punjab
11-08-2021 02:10 PM
Raghbir ji tuci uss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. jekar oh gabhn hoi tan rukk jawegi jekar naa hoi tan sahi heet vich aa jawegi.
Posted by Gurpreet
Punjab
06-11-2021 08:56 PM
Punjab
11-08-2021 02:08 PM
ਗੁਰਪ੍ਰੀਤ ਜੀ ਤੁਸੀ ਉਸ ਨੂੰ Injection xnel 1gm, Injection Tonophos 20ml, Injection Tinacal 20ml, Injection Megludyne 20ml Injection ਲਗਵਾਉ ਅਤੇ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਥੋੜਾ ਥੋੜਾ ਕਰਕੇ ਦਿਨ ਵਿੱਚ ਵੰਡ ਕੇ ਪਾਓ ਅਤੇ ਸ਼ਾਮ ਨੂੰ 5 ਵਜੇ ਤੋਂ ਪਹਿਲਾ ਪਹਿਲਾ ਖਿਲਾਓ.
Posted by Satpal Rai
Punjab
06-11-2021 08:46 PM
Punjab
11-08-2021 02:04 PM
Satpal ji tuci uss nu Milkgen 8000 paa skde ho ehh tuci 2.5kg dudh mgar 1kg de hisab nal de skde ho ate vdhia hara chara deo ate mousam de hisab nal sahi dekbhal kro.
Posted by Vicky Sran
Punjab
06-11-2021 08:38 PM
Punjab
11-06-2021 09:30 PM
ਵਿੱਕੀ ਜੀ ਬਾਸਮਤੀ ਦੀ private ਖਰੀਦ ਹੁੰਦੀ ਹੈ ਤੇ ਹਰ ਮੰਡੀ ਦਾ ਅਲੱਗ ਅਲੱਗ ਰੇਟ ਹੈ। ਵੈਸੇ ਬਾਸਮਤੀ ਦਾ ਰੇਟ ਤਕਰੀਬਨ 3500-3600 ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਹੈ। ਕਈ ਥਾਵਾਂ ਤੇ ਇਸ ਤੋਂ ਵੱਧ ਵੀ ਹੈ। ਧੰਨਵਾਦ।
Posted by आशिष कुमार
Bihar
06-11-2021 08:25 PM
Punjab
11-08-2021 01:04 PM
जी हां आप उसे Multistar liquid दे सकते है यह आप 50 मि.ली. रोजाना के हिसाब से दे सकते है।
Posted by satnam
Punjab
06-11-2021 08:19 PM
Punjab
11-08-2021 01:03 PM
Satnam ji tuci iss nu pet de kiria lai Albendazole & ivermectin salt di goli deo ate iss nu 1-1 mahine badd salt badal ke goli jrur deo ate 8 mahine di umar ton badd 3-3 mahine de frak nal deo baki iss nu hun calf grower feed deni suru kro ate bovimin-b powder 20gm rojana de skde ho ate 9-10 mahine badd heifer dry feed deo ate mineral mixture 30-35gm rojana de skde ho baki iss nu mahine vich 1 varr koi bhi livertonic 20ml rojana de hisab nal 7-10 din tak de skde ho ate mousam de hisab nal sahi dekbhal kro ate vdhia hara chara deo.
Posted by Amrit Aulakh
Punjab
06-11-2021 08:04 PM
Punjab
11-06-2021 10:26 PM
ਅੰਮ੍ਰਿਤ ਜੀ ਇਕ ਏਕੜ ਜ਼ਮੀਨ ਵਿਚ ਪਿਆਜ਼ ਦੀ ਪਨੀਰੀ ਤਿਆਰ ਕਰਨ ਲਈ 4-5 kg ਬੀਜ ਦੀ ਜਰੂਰਤ ਪੈਂਦੀ ਹੈ। 1 ਕਨਾਲ ਥਾਂ ਲਈ 500-600gram ਬੀਜ ਦੀ ਜਰੂਰਤ ਪੈਂਦੀ ਹੈ ਤੇ ਜਿਸਨੂੰ 1 ਮਰਲੇ ਥਾਂ ਵਿਚ ਬੀਜਿਆ ਜਾਂਦਾ ਹੈ। ਧੰਨਵਾਦ।
Posted by gurbhej singh
Punjab
06-11-2021 07:55 PM
Punjab
11-08-2021 01:00 PM
Hanji tuci eh gaban pashu nu bhi de skde ho.
Posted by AJMER SINGH
Punjab
06-11-2021 07:37 PM

Punjab
11-08-2021 06:41 PM
ਅਜਮੇਰ ਜੀ, ਅਚਾਰ ਬਣਾਉਣ ਲਈ ਜਵੀ ਨੂੰ ਦੋਧਾ ਸੁੱਕਣ ਤੇ ਕੱਟ ਸਕਦੇ ਹੋ ਅਤੇ ਇਸ ਦੀਆਂ Kent , OL -11, OL -12, OL -13,OL -15 ਆਦਿ ਕਿਸਮਾਂ ਦੀ ਬੀਜਾਈ ਕਰ ਸਕਦੇ ਹੋ ਜੀ। ਧੰਨਵਾਦ।
Posted by Aniket Raghuwanshi
Madhya Pradesh
06-11-2021 07:34 PM
Punjab
11-08-2021 12:59 PM
Aniket ji isko aap keeper plus powder 30gm rojana 20 din tak dena suru kren yeh gabhin bhi rukk skti hai iske gabhin hone ja khali hone ka sahi pta 21-22 din badd dubara heat mai anne per pta lgg skta hai.
Posted by Shimpu grover
Punjab
06-11-2021 07:07 PM
Punjab
11-06-2021 07:31 PM
Shimpu ਜੀ ਤੁਸੀਂ ਸਰੋਂ ਦੀਆ ਕਿਸਮਾਂ Pioneer 45S46, 45S42, Bayer Mustard 5222 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by kuldeep kumar
Punjab
06-11-2021 06:52 PM
Punjab
11-06-2021 07:35 PM
Kuldeep ji tusi kanak di kisam DBW 222 di bijayi kar sakde han. Tusi PBW 869, 824 di v bijayi kar sakde han. Dhanwad.
Posted by kuldeep kumar
Punjab
06-11-2021 06:38 PM
Punjab
11-06-2021 07:52 PM
Kuldeep ji hyola Advanta 405 changi variety hai. Eh ek conala mustard variety hai. Eh takreeban130-140 dinna vich pak jandi hai. Isdi ausat pedavar 10-12 quintal prati acre di hai. Dhanwad.
Posted by Priyanshu Bharti
Bihar
06-11-2021 06:25 PM
Punjab
11-08-2021 12:58 PM
Bharti ji yadi apki heifer hf nasal ki ha tab aap isko bhrwa skte hai yadi jersey ja sahiwal ha tab isko naa bhrwayen aap unko uski nasal ke hisab se semen bhrwa skte hai baki Ai krwane ke liye heifer ka weight 250-270kg tak hona jruri hai.
Posted by Sanjay Kumar
Uttar Pradesh
06-11-2021 06:13 PM
Punjab
11-08-2021 12:57 PM
Sanajy ji bakri palan mai tabhi fyada ha jab apke pass iski market ke ache link ha aur apko iss kam ki puri jankari hai kyuki iss kam ko training lekar suru krne se sahi jankari milti hai aur sahi munafa bhi kma skte hai vaise iss kam mai acha labh hota ha aur achi income hoti hai.
Posted by Bhagwant singh
Punjab
06-11-2021 05:54 PM
Punjab
11-06-2021 09:45 PM
ਭਗਵੰਤ ਜੀ ਵੈਸੇ ਤਾ ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇ ਰਸ ਚੁਸਕ ਕੀਟ ਦਾ ਹਮਲਾ ਹੋਣਾ ਜਾ ਕਿਸੇ ਤੱਤ ਦੀ ਕਮੀ ਆਉਣਾ। ਇਸ ਲਈ ਤੁਸੀਂ ਇਹ ਦੱਸੋ ਕਿ ਬੂਟਿਆਂ ਦੀ ਉਮਰ ਕਿੰਨੀ ਹੈ ਤੇ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਬੂਟੇ ਦੀਆ ਵੀ ਫੋਟੋ ਭੇਜੋ ਤੇ ਨਾਲ problem ਵਾਲੇ ਪੱਤਿਆਂ ਦੀਆ ਵੀ। ਪੱਤਿਆਂ ਤੇ ਕਿਸੇ ਕੀਟ .... (Read More)
ਭਗਵੰਤ ਜੀ ਵੈਸੇ ਤਾ ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇ ਰਸ ਚੁਸਕ ਕੀਟ ਦਾ ਹਮਲਾ ਹੋਣਾ ਜਾ ਕਿਸੇ ਤੱਤ ਦੀ ਕਮੀ ਆਉਣਾ। ਇਸ ਲਈ ਤੁਸੀਂ ਇਹ ਦੱਸੋ ਕਿ ਬੂਟਿਆਂ ਦੀ ਉਮਰ ਕਿੰਨੀ ਹੈ ਤੇ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਬੂਟੇ ਦੀਆ ਵੀ ਫੋਟੋ ਭੇਜੋ ਤੇ ਨਾਲ problem ਵਾਲੇ ਪੱਤਿਆਂ ਦੀਆ ਵੀ। ਪੱਤਿਆਂ ਤੇ ਕਿਸੇ ਕੀਟ ਦੇ ਹਮਲੇ ਦੇ ਲੱਛਣ ਹਨ ਜਾ ਨਹੀਂ। ਧੰਨਵਾਦ।
Posted by Navdeep Singh
Punjab
06-11-2021 05:53 PM
Punjab
11-08-2021 12:56 PM
ਨਵਦੀਪ ਜੀ ਇਹ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper Plus ਪਾਊਡਰ 30 ਗ੍ਰਾਮ ਰੋਜਾਨਾ ਅਤੇ Agrimin i Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਵਾਰ ਸਾਫ ਤਾਰਾ ਕਰਨ ਤੇ AI ਕਰਵਾਓ ਅਤੇ AI ਦੇ ਨਾਲ receptal injection 5ml IV ਲਗਵਾਓ
Posted by Jot Brar
Punjab
06-11-2021 05:45 PM

Punjab
11-08-2021 06:43 PM
Posted by Dr.shrimal Rajput
Madhya Pradesh
06-11-2021 05:15 PM
Maharashtra
11-06-2021 10:06 PM
श्रीमाल जी ऐसे तो गेहूं की फसल में कुछ नहीं होता बस ज़मीन में पानी ज्यादा समय रुका ना रहे। वैसे बी कई बार ज़मीन में नमी कम होने से गेहूं काअंकुर कम होता है जिसके लिए सिंचाई करी जाती है। फसल हलकी सी पिली पड़ सकती है बाकी कोई नुकसान नहीं होगा।धन्यवाद।
Posted by ਸੋਨੀ ਮੰਗਲੀ
Punjab
06-11-2021 04:12 PM
Punjab
11-06-2021 10:09 PM
Sony ji pehla fasal vich sifarish matra vich khada di varto hi krni chahidi hai te sahi samay te sinchai krni chahidi hai. Je fir v fasal growth ghat kare ta tusi gibberellic acid di spray kar sakde han. Eh ek growth regulator hai. Dhanwad.
Posted by gurbhej singh
Punjab
06-11-2021 04:04 PM
Punjab
11-08-2021 12:53 PM
Gurbhej ji tuci gaban pashu nu Fenbendazole salt di goli de skde ho.
Posted by Balakrushna Pradhan
Odisha
06-11-2021 03:50 PM

Haryana
11-08-2021 12:32 PM
Posted by bhupinderjeet singh
Punjab
06-11-2021 03:39 PM
Punjab
11-06-2021 04:58 PM
Bhupinderjeet ji , PBG 7 ,PBG 5 , GPF 2 desi chane dia vadia kisma han ate L 552 kabuli chane di vadia kisam hai . Dhanwad ji .
Posted by gurbhej singh
Punjab
06-11-2021 03:32 PM
Punjab
11-08-2021 12:22 PM
ਗੁਰਭੇਜ ਜੀ ਇਸ ਨਾਲ ਪਸ਼ੂਆਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ, ਸਰੀਰ ਵਿੱਚ ਕਮਜ਼ੋਰੀ ਦੂਰ ਰਹਿੰਦੀ ਹੈ, ਬਿਮਾਰੀ ਵਿੱਚ ਪਸ਼ੂਆਂ ਦਾ ਦੁੱਧ ਨਹੀਂ ਘੱਟ ਹੁੰਦਾ ਅਤੇ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ
Posted by gurbhej singh
Punjab
06-11-2021 03:30 PM
Punjab
11-08-2021 12:19 PM
ਗੁਰਭੇਜ ਜੀ ਤੁਸੀ ਉਸ ਨੂੰ Teramycin inj. 20ml, Nimovet inj. 15ml ਅਤੇ Belamyl inj. 10ml ਲਗਵਾਓ ਬਾਕੀ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਅਤੇ ਰਾਤ ਦੇ ਸਮੇ ਪਸ਼ੂਆਂ ਨੂੰ ਜਲਦੀ ਅੰਦਰ ਬੰਨੋ
Posted by charnpreet singh
Punjab
06-11-2021 03:07 PM
Punjab
11-08-2021 12:16 PM
tuci dog farming di training len lai tuci K-9 Kennels India, Address: B-40, Phase 3, Industrial Area, Sector 58, Sahibzada Ajit Singh Nagar, Punjab 160055, Phone: 098884 48678 nal samparak kar sakde ho, Thankyou.
Posted by Daljeet Singh
Punjab
06-11-2021 02:51 PM
Punjab
11-06-2021 04:19 PM
ਦਲਜੀਤ ਜੀ , DAP ਦੀ ਜਗਾਹ 12 :32 :16 @75 -80 kg /ਏਕੜ ਪਾ ਸਕਦੇ ਹੋ ਜੀ ਧੰਨਵਾਦ |
Posted by daler singh
Punjab
06-11-2021 02:47 PM
Punjab
11-06-2021 10:13 PM
Daler ji seed store kholan lyi tuhanu isda license bnuna pave ga. Is lyi tuhanu apne nazdeeki mukh Agriculture Office vich file te baki jruri documents samet apply krna pave ga. Baki tusi esdi vadhere janakri len lyi apne area de block agriculture office nal sampark kar sakde han. Dhanwad.
Posted by charanjeet dhami
Punjab
06-11-2021 02:35 PM
Punjab
11-06-2021 04:26 PM
ਚਰਨਜੀਤ ਜੀ ਤੁਸੀ PBW 869 , 803,824 , 725 , DBW 725,187,222 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , DAP @55KG ਜਾ SSP@155KG, UREA@55 KG/ਏਕੜ ਹਿਸਾਬ ਨਾਲ ਬਿਜਾਈ ਵੇਲੇ ਪਾ ਸਕਦੇ ਹੋ |ਧੰਨਵਾਦ |
Posted by Amarjeet saini
Punjab
06-11-2021 02:33 PM

Punjab
11-08-2021 11:43 AM
ਹਾਂਜੀ ਅਮਰਜੀਤ ਜੀ ਜੇਕਰ 8-10 ਕਿਲੋ ਤੱਕ ਦੁੱਧ ਹੈ ਤਾਂ 2 ਮਹੀਨੇ ਬਾਦ 70 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ ਅਤੇ ਜਿਵੇਂ ਦੁੱਧ ਘੱਟਦਾ ਹੈ ਫਿਰ 50 ਗ੍ਰਾਮ ਤੱਕ ਦਿਓ ਬਾਕੀ ਵਧੀਆ ਮਾਤਰਾ ਵਿੱਚ ਹਰਾ ਚਾਰਾ ਵੀ ਜਰੂਰ ਦਿਓ
Posted by mohammad asif rizvi
Uttar Pradesh
06-11-2021 02:08 PM
Punjab
11-08-2021 06:26 PM
Posted by jagpal.Sidhu
Punjab
06-11-2021 01:41 PM
Punjab
11-06-2021 04:36 PM
ਜਗਪਾਲ ਜੀ , ਇਹ ਬੀਜ ਦੀ ਪ੍ਰਮਾਣਿਕਤਾ ਬਾਰੇ ਦੱਸਿਆ ਹੁੰਦਾ ਹੈ TL ਮਤਲਬ TRUTHFULLY LABELLED ਭਾਵ ਕਿ ਤੁਸੀ ਬੀਜ ਕੰਪਨੀ ਦੇ ਭਰੋਸੇ ਤੇ ਖਰੀਦ ਰਹੇ ਹੋ | FS ਦਾ ਮਤਲਬ FOUNDATION SEED ਹੈ , ਜਿਸ ਤੋਂ CERTFIED SEED ਤਿਆਰ ਕੀਤਾ ਜਾਂਦਾ ਹੈ , ਅਤੇ CF ਦਾ ਮਤਲਬ CERTFIED SEED ਹੈ , ਜੋ ਆਮ ਤੌਰ ਕਿਸਾਨਾਂ ਨੂੰ ਖਰੀਦਣਾ ਚਾਹੀਦਾ ਹੈ , ਅਤੇ ਇਹ CERTIFICATION AGENCY ਵੱਲੋਂ VERIFIED ਹੁੰਦਾ ਹੈ | ਧੰਨਵਾਦ |
Posted by chhotu godara
Haryana
06-11-2021 01:21 PM
Haryana
11-06-2021 09:09 PM
छोटू जी आप बरसीम पर होशी की स्प्रे कर सकते है। इसकी मात्रा 2-3 ml प्रति 1 लीटर पानी के हिसाब से स्प्रे कर सकते है। धन्यवाद।
Posted by Amanpreet kaur
Punjab
06-11-2021 01:09 PM
Punjab
11-06-2021 04:44 PM